Harmandar ਸਾਹਿਬ ਚਲਦੇ ਕੀਰਤਨ ਵਿੱਚ, ਰਾਗੀ ਸਿੰਘ ਹੋ ਗਿਆ ਤੱਤਾ, ਗੁੱਸੇ ਵਿੱਚ ਕਹਿ ਦਿੱਤੀਆਂ ਓਹ ਗੱਲਾਂ ਧਿਆਨ ਨਾਲ

  Рет қаралды 22,776

Neki Dar Nakodar

Neki Dar Nakodar

Күн бұрын

Пікірлер: 27
@kamaljitkaur-ri1lx
@kamaljitkaur-ri1lx 2 күн бұрын
ਵਾਹਿਗੁਰੂ ਜੀ ਗੱਲ ਤੁਹਾਡੀ ਵਧੀਆ ਸੁਨੇਹਾ ਹੈ ਪਰ ਦਰਵਾਰ ਸਾਹਿਬ ਦੀ ਦੇ ਅੰਦਰ ਦੀ ਤਸਵੀਰ ਨਹੀਂ ਲਾਉਣੀ ਚਾਹੀਦੀ ਸੀ 🙏
@DilbagSingh-c7c
@DilbagSingh-c7c 14 сағат бұрын
ਵੀਚਾਰ ਆਪ ਜੀ ਠੀਕ ਹਨ ਪ੍ਰੰਤੂ ਜੋ ਆਪ ਹਰਿਮੰਦਰ ਸਾਹਿਬ ਦੇ ਚਲਦੇ ਕੀਰਤਨ ਦੀ ਗਲ ਕਹੀ ਹੈ ਉਹ ਗਲਤ ਹੈ
@SawaranjitKaur-u8y
@SawaranjitKaur-u8y 5 күн бұрын
ਆਪ ਵੀ ਗ਼ਲਤ ਹੋ ਵੀਰ ਜੀ ਜੋ ਆਪ ਨੇ ਲਿਖ ਦਰਬਾਰ ਦੇ ਚੱਲਦੇ ਕੀਰਤਨ ਦਾ ਹਵਲਾ ਦਿੱਤਾ ਉਹ ਗੱਲਤ ਹੈ
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 4 күн бұрын
ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੀ ਫੋਟੋ ਲਾਈ ਦਰਸ਼ਕਾਂ ਨੂੰ ਗੁੰਮਰਾਹ ਕਰਨ ਲਈ ਇਹ ਕਿਸੇ ਦੇ ਘਰ ਦੀ ਹੈ?
@kulwantKalra-u6r
@kulwantKalra-u6r 2 күн бұрын
ਇਹ ਤਾਂ ਚੰਗੀ ਗੱਲ ਕੀਤੀ ਹੈ ਰਾਗੀ ਸਿੰਘ ਜੀ ਨੇ ਪ੍ਰੰਤੂ ਦਰਬਾਰ ਸਾਹਿਬ ਦਾ ਹਵਾਲਾ ਦੇ ਕੇ ਚੰਗਾ ਨਹੀਂ ਕੀਤਾ
@deepindersingh7768
@deepindersingh7768 Күн бұрын
ਤੁਸੀਂ ਦਰਬਾਰ ਸਾਹਿਬ ਦੀ ਫ਼ੋਟੋ ਹਟਾਓ ਜੀ। ਇਸ ਵੀਡੀਓ ਨਾਲ ਕੋਈ ਸਬੰਧ ਨਹੀਂ ਹੈ।
@charanjitsingh3211
@charanjitsingh3211 2 күн бұрын
Waheguru ji 🙏🙏🙏
@jaipreetkaur7658
@jaipreetkaur7658 Күн бұрын
ਲੋਕਾ ਨੂੰ ਗੁੰਮਰਾਹ ਨਾ ਕਰੋ 🙏🏻ਬੇਨਤੀ ਹੈ🙏🏻ਹਰਿਮੰਦਰ ਸਾਹਿਬ ਕਿਓ ਲਿਖ ਆ
@jaipreetkaur7658
@jaipreetkaur7658 Күн бұрын
ਹਰਿਮੰਦਰ ਸਾਹਿਬ ਦੀ ਫੋਟੋ ਹਟਾਉ
@Manjeeto-9-xc
@Manjeeto-9-xc 3 күн бұрын
Oho Bhai Guru Ram Dass de ghar de kirtniye singha nu galat dass k hain ....tussi apni kyun fain following kardeon ji ........NA KOI VIDEO TOHDE KOLE HAINA ....BSS PUBLIC NU PAGAL BNAYI JAOO JI TE .....CHAINEL CHLAYI JAO .....SHRAM KARO SHRAM
@kulwinderkaur5028
@kulwinderkaur5028 2 күн бұрын
Wahaguru ji
@DalbirKaur-o7u
@DalbirKaur-o7u 4 күн бұрын
Right 🙏🏻🙏🏻
@devils9083
@devils9083 Күн бұрын
ਜਿਹੜੇ। ਇਕੀ। ਹਜਾਰ। ਕਰਕੇ। ਮੌਕੇ ਤੇ। ਇਕੱਤੀ ਹਜਾਰ ਮੰਗ ਦੇ। ਉਹਨਾ। ਦਾ। ਕੀ ਕਰਨਾ ਚਾਹੀਦਾ
@dalbirkaur7198
@dalbirkaur7198 6 күн бұрын
Waheguru ji
@KulwinderKaur-x4j
@KulwinderKaur-x4j 4 күн бұрын
👍🏾👍🏾👍🏾👍🏾👍🏾👍🏾👍🏾
@sukhdevsdhillon7815
@sukhdevsdhillon7815 5 күн бұрын
ਵਧੀਆ ਜਾਣਕਾਰੀ ਵਿਚਾਰਨ ਦੀ ਲੋੜ
@SatnamSingh-xw9hg
@SatnamSingh-xw9hg 2 күн бұрын
Waheguru ji jo tuci Darbar Sahib ji photo lai hai oh bilkul galat hai,ess nall Darbar Sahib ji de kirtnia vare galat soch loka de man vitch aavegee
@smartlifejio5024
@smartlifejio5024 9 сағат бұрын
clickbait ..ver bad
@BaldevSingh-v1t
@BaldevSingh-v1t 5 күн бұрын
Pichhle dini meeka kise guru Ghar vich kirtan Karan gia c ta baad vich kujh loka ne kiha patit to kirtan kyon kraya eh beijjati nahi ta ki hai kyon koi kirtan wal ayega bani vich ta patit nahi kiha bina rehat walian nu
@nirmalsingh-dc1hz
@nirmalsingh-dc1hz 2 күн бұрын
Gal veer oh kar jo tery sahmny bete hove sune sunae gal kar loka nu barmae da nahe
@jangirsinghsandhu163
@jangirsinghsandhu163 21 сағат бұрын
😢tusi bakwas kar rah ho
@amrjeet8376
@amrjeet8376 Күн бұрын
Waheguru ji
@RabdaRadioapne
@RabdaRadioapne 9 сағат бұрын
Waheguru ji
“Don’t stop the chances.”
00:44
ISSEI / いっせい
Рет қаралды 62 МЛН
coco在求救? #小丑 #天使 #shorts
00:29
好人小丑
Рет қаралды 120 МЛН