ਸ਼੍ਰੀ Akal Takht ਸਾਹਿਬ ਦੇ Jathedar ਹੋਏ ਨਰਾਜ਼? Meeting ਤੋਂ ਕੀਤਾ ਇਨਕਾਰ! | D5 Channel Punjabi

  Рет қаралды 32,119

D5 Channel Punjabi

D5 Channel Punjabi

Күн бұрын

Пікірлер
@baldevsingh8619
@baldevsingh8619 9 күн бұрын
ਜਥੇਦਾਰ ਅਕਾਲਤਖਤ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਅਖੌਤੀ ਅਕਾਲੀਦਲ ਅਤੇ ਧਾਂਮੀ ਹੋਰਾਂ ਤੋਂ ਦੂਰੀ ਬਣਾ ਲਈ ਹੈ ਬੇਨਤੀ ਹੈ ਕਿ ਜਥੇਦਾਰ ਸ਼ਾਹਿਬ ਅਕਾਲ ਤਖਤ ਸ਼ਾਹਿਬ ਜੀ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਸ਼ਖਤ ਫੈਸਲਾ ਲੈਂਣਗੇ ਇਹਨਾਂ ਡੋਗਰਿਆਂ ਨੂੰ ਪੰਥ ਚੋਂ ਛੇਕਣ ਧੰਨਵਾਦ ਜੱਥੇਦਾਰ ਸ਼ਾਹਿਬਾਂਨ ਜੀ ਦਾ
@kamleshkaur6901
@kamleshkaur6901 9 күн бұрын
ਲੱਗਦਾ ਉਨ੍ਹਾਂ ਦੀ ਜ਼ਮੀਰ ਜਾਗ ਗਈ ਹੈ। ਰੱਬ ਚੜ੍ਹਦੀ ਕਲਾ ਬਖਸ਼ੇ।
@mehalsinghdhadrian9753
@mehalsinghdhadrian9753 8 күн бұрын
ਮੀਰੀ ਮੀਰੀ ਦੇ ਮਹਾਨ ਤਖ਼ਤ ਸਾਹਿਬ ਤੇ ਕਲਾ ਵਰਤੇਗੀ।
@Udaisahib_ooo7
@Udaisahib_ooo7 9 күн бұрын
ਕੋਈ ਵੀ ਪੱਤਰਕਾਰ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਗੱਲ ਨਹੀਂ ਕਰਦਾ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਵਿੱਚ ਪੂਰੀ ਤਾਕਤ ਰੱਖਦਾ ਸੀ
@waheguru-nm9wu
@waheguru-nm9wu 9 күн бұрын
ਸਿਖ ਸਿਆਸਤ ਨੇ ਧਰਮ ਖਾ ਲਿਆ
@baldevsidhu7719
@baldevsidhu7719 9 күн бұрын
lol ! ਧਰਮ ਨੂ ਕੋਈ ਨਹੀ ਖਾ ਸਕਦਾ ! ਲੋਕ ਆੳਦੇ ਜਾਦੇ ਧਰਮ ਉਥੇ ਹੀ ਹੈ
@gurlabhsinghrajpal3417
@gurlabhsinghrajpal3417 9 күн бұрын
ਪੰਥ ਦੋਖੀ ਅਪਣੀ ਕਬਰ ਆਪ ਪੁੱਟ ਰਹੇ ਹਨ
@JarnailMaan-p8m
@JarnailMaan-p8m 9 күн бұрын
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਨ ਕਿ ਸੁਖਬੀਰ ਅਤੇ ਧਾਮੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ
@hardialsingh5972
@hardialsingh5972 9 күн бұрын
ਵਲਟੋਹੇ ਨੂੰ ਪੁੱਠਾ ਟੰਗ ਕੇ ਇਹ ਪੁੱਛਿਆ ਜਾਵੇ ਉਸ ਨੇ 27-28 second ਦਾ ਵੀਡੀਓ ਕਲਿਪ ਕਿਥੋਂ ਲਿਆ ਹੈ
@bb-vi5db
@bb-vi5db 9 күн бұрын
ਬਾਦਲ ਪਰਿਵਾਰ ਦਾ ਕੱਖ ਨਹੀ ਰਹਿਣਾ
@gurnamdhandhi4741
@gurnamdhandhi4741 9 күн бұрын
ਰਾਜਨੀਤੀ.ਧਰਮ ਨੂੰ ਖਾ ਗਈ
@satvindersingh6037
@satvindersingh6037 8 күн бұрын
Door nikhutey Nankaa Orrak Sach rahi..... Guru Granth Sahib ji
@GurnamSingh-l3j
@GurnamSingh-l3j 9 күн бұрын
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਫੈਸਲੇ ਤੋ ਨਾਰਾਜ਼ ਹਨ। ਨਰਾਜਗੀ ਸਹੀ ਹੈ
@JagtarSingh-uq6xs
@JagtarSingh-uq6xs 9 күн бұрын
ਅਸੀਂ ਤਾਂ ਦੁਖ ਕਲਾ ਹੁਣ ਨਹੀਂ ਜਦੋ ਜਦੋਂ ਇਹ ਭਾਣਾ ਜਥੇਦਾਰਾਂ ਨਾਲ ਵਰਤਿਆ ਹੈ ਗਿਆਨੀ ਗੁਰਮੁਖ ਸਿੰਘ ਜੀ ਨੂੰ ਵੀ ਇਸ ਤਰ੍ਹਾਂ ਜ਼ਲੀਲ ਕੀਤਾ ਗਿਆ ਸੀ
@TejinderpalSingh-d2z
@TejinderpalSingh-d2z 8 күн бұрын
ਸਾਰੇ ਸਿੰਘ ਸਾਬ ਨੂੰ ਏਕਤਾ ਕਰਨੀ ਪੈਣੀ ਹੈ
@harcharansingh8732
@harcharansingh8732 9 күн бұрын
ਜਥੇਦਾਰ ਜੀ ਅਪਣਾ ਜਲਵਾ ਦਿਖਾਉਣ ਦਾ ਸਮਾਂ ਆ ਗਿਆ ਜੀ
@MalkeetSingh-pk6sf
@MalkeetSingh-pk6sf 9 күн бұрын
ਢਿੱਲੋਂ ਜੀ ਇਹ ਵਿਧਾਨ ਗੁਰੂ ਸਾਹਿਬ ਵੇਲੇ ਦੇ ਨਹੀਂ ਇਹ ਵਿਧਾਨ ਪੁਜਾਰੀ ਸ਼੍ਰੇਣੀ ਦੇ ਨੇ
@kskdawaljitsingh2960
@kskdawaljitsingh2960 8 күн бұрын
ਮਾਨਯੋਗ ਜੱਥੇਦਾਰ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਨਸਾਫ ਦੇਵੋ ਜੀ।
@msrayat6409
@msrayat6409 7 күн бұрын
Good coverage 👍 👌 👏 😀
@raniya-wl2gy
@raniya-wl2gy 9 күн бұрын
ਜਥੇਦਾਰ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਚੋ ਹੁਕਮ ਨਾਵਾਂ ਯਾਰੀ ਕਰਨ ਕਿਉਕੇ ਸਿੰਘ ਸਾਹਿਬ ਦੀ ਕੋਈ ਹੋਰ ਕਿਵੇਂ ਕਰ ਸਕਦਾ ਹੈ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਨ ਜੀ
@TejinderpalSingh-d2z
@TejinderpalSingh-d2z 8 күн бұрын
ਵੋਲਟੋਹਾ ਅਕਾਲੀ ਦਲ ਦੀ ਕੰਗਣਾ ਰਣੌਤ ਹੈ
@harneksingh1420
@harneksingh1420 9 күн бұрын
Waheguru ji waheguru ji waheguru ji 🙏
@jaswindersingh3356
@jaswindersingh3356 9 күн бұрын
ਗਿਆਨੀ ਰਘਵੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਜੀ ਦਿਓ ਅਸਤੀਫ਼ਾ ਤੁਸੀ ਬਾ ਦਲਾ
@RajSingh-h7u
@RajSingh-h7u 9 күн бұрын
☝️🙏☝️
@rajatkapoor7387
@rajatkapoor7387 8 күн бұрын
ਹਰਚਰਨ ਸਿੰਘ ਧਾਮੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਔਰਤਾਂ ਪ੍ਰਤੀ ਸੌੜੀ ਸੋਚ ਤੇ ਸੈਕਸ ਸਕੈਡਲ ਕਾਰਨ ਅੱਜ ਪੰਥ ਸ਼ਰਮਿੰਦਾ ਹੋਣਾ ਪੈ ਰਿਹਾ ਪੰਥ ਦੀ ਸਥਿਤੀ ਹਾਸੋਹੀਣੀ ਹੋ ਗਈ ਹੈ।
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 9 күн бұрын
ਪਰੰਤੂ ਦੋਵੇਂ ਹੀ ਪੱਖਾਂ ਨੂੰ ਵੀ ਜਰੂਰ ਹੀ ਸੁਣ ਲਵੋ ਤਾਂ ਪਤਾ ਲਗ ਜਾਵੇ ਕਿਉਂਕਿ ਇਹ ਸਾਡੇ ਜਥੇਦਾਰ ਜੀ ਹੁਣਾਂ ਦੀਆਂ ਗਲਾਂ ਬਾਤਾਂ ਕਰਕੇ ਵੀਡੀਓ ਰਿਕਾਰਡਿੰਗ ਦੇ ਕਰਕੇ ਹੀ ਇਹ ਵੀ ਜਰੂਰ ਹੀ ਪਰਖਣ ਤੋਂ ਬਾਅਦ ਫਿਰ ਸਹੀ ਫੈਸਲਾ ਕੀਤਾ ਜਾਵੇ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ ਕਿਉਂਕਿ ਵੀਡੀਓ ਰਿਕਾਰਡਿੰਗ ਵਿੱਚ ਬਹੁਤ ਸਾਰੇ ਹੀ ਗਲਤ ਗਾਲਾਂ ਕੱਢਣ ਅਤੇ ਉਨਾਂ ਦੇ ਸਾਂਢੂ ਵਲੋਂ ਜੋ ਵੀ ਇਹ ਗਲਾਂ ਬਾਤਾਂ ਸਮੇਤ ਪਰੂਫ ਦਿੱਤੇ ਗਏ ਹਨ ਜੀ ਉਨ੍ਹਾਂ ਨੂੰ ਵੀ ਜਰੂਰ ਹੀ ਦੇਖ ਪਰਖ ਕੇ ਸਭ ਕੁਝ ਸਚ ਸਚਾਈ ਨਾਲ ਹੀ ਫੈਸਲਾ ਕੀਤਾ ਜਾਵੇ ਜੀ,
@SukhwinderSingh-bo2xo
@SukhwinderSingh-bo2xo 9 күн бұрын
Jathedar Raghuvir Singh ji 🙏🙏🙏🙏
@BALWINDERSINGH-sb7cv
@BALWINDERSINGH-sb7cv 9 күн бұрын
SAD digging deep wells to die . SGPC has no legal right to enquire Takhat’s Jathedar . Only Akal Takhat has right. Why S Dhami doing wrongs and sins.
@BaljeetSingh-fr3by
@BaljeetSingh-fr3by 9 күн бұрын
🙏🙏🙏🙏🙏
@blink2436
@blink2436 9 күн бұрын
Very good
@HARJITSINGH-qo6pl
@HARJITSINGH-qo6pl 9 күн бұрын
Jathedar Raghbir singh should issued instructions to Scrap Inquiry committee against Jathedar Harpreet Singh constituted by SGPC and instruct SGPC to handover complaint of Jathedar Harpreet singh to Akal Takhat .
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 9 күн бұрын
ਸਤਿਕਾਰਯੋਗ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ ਅਤੇ ਇੰਨਾਂ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਦੇ ਦੀ ਇੰਨਕੁਆਰੀ ਕਰਕੇ ਸਚਾਈ ਸਾਹਮਣੇ ਲਿਆਂਦਾ ਜਾਵੇ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ,
@msrayat6409
@msrayat6409 7 күн бұрын
Old leadership should be released
@JagtarSingh-uq6xs
@JagtarSingh-uq6xs 9 күн бұрын
ਅਕਾਲੀ ਆਗੂ ਆੳਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਹਸਤੀਆਂ ਕਾਂਗਰਸ ਚ ਚਲੇ ਜਾਣ ਦਾ ਕਿਆਸ ਹੈ
@BalbirSinghchangiara
@BalbirSinghchangiara 9 күн бұрын
ਕਿਓ ਨਹੀ 2 ਦਸੰਬਰ ਦਾ ਫੈਸਲਾ ਮੰਨਦੇ ਮੈ 1965 ਤੋ ਦੇਖਦਾ ਆ ਰਿਹਾ ਹਾਂ ਉਸ ਦਿਨ ਵੀ ਉੱਥੇ ਸੀ ਜਦੋ ਇਹ ਹੱਥ ਜੋੜਕੇ ਖੜੇ ਸਨ ਸਭ ਗੁਨਾਹ ਭਰੇ ਸਜ਼ਾਵਾਂ ਦਿਤੀਆਂ ਤੇ ਭੁਗਤੀਆਂ ਅਸਤੀਫੇ ਕਿਓ ਨਹੀਂ ਦਿੱਤੇ ਫਕਰੇ ਕੌਮ ਵਾਪਸ ਲਿਆ ਟੱਟੀਆਂ ਵਾਸਰੂਮ ਸਾਫ ਕੀਤੇ ਲੰਗਰਾਂ ਦੀ ਸੇਵਾ ਕੀਤੇ ਪੈਸੇ ਵਾਪਸ ਕੀਤੇ ਹੁਣ ਇਹਨੀ 100ਛਿਤਰ ਵੀ ਖਾਣੇ ਤੇ 100ਗੰਡੇ ਵੀ ਖਾਧੇ ਅਜੇ ਤਾ ਲੱਤ ਟੁੱਟੀ ਹੈ ਹੰਕਾਰ ਛੱਡ ਦਿਓ ਅਸਤੀਫਾ ਦਿੱਤਾ ਪਰਵਾਨ ਕਰੋ ਲਾਹਨਤ ਹੈ ਮਜੀਠੀਆ ਕੀ ਕਰਨ ਗਿਆ ਸੀ ਕੱਲ ਕਟਾਣਾ ਸਾਹਿਬ ਸਭ ਸਾਜ਼ਸ਼ਾਂ ਹਨ ਦੇਵੇ ਅਸਤੀਫਾ ਇਹ ਦਿਨ ਕਹਿੜੇ ਹਨ ਸ਼ਹੀਦੀਆਂ ਦਾ ਪੰਦਰਵਾੜੇ ਨੂੰ ਮਨਾ ਰਿਹੇ ਹਾਂ ਧਾਮੀ ਸਾਹਿਬ ਕੱਲ ਵੀ ਤਾ ਉਸ ਦਿਨ ਵੀ ਉੱਥੇ ਸਨ ਮੈਂ ਸਾਰਾ ਸਮਾਂ ਉਹ ਕੁਝ ਦੇਖਿਆ ਹੈ
@Jupitor6893
@Jupitor6893 8 күн бұрын
ਅਕਾਲੀ ਦਲ ਬਾਦਲਾਂ ਦੀ ਜਗੀਰ ਨਹੀ ਹੈ।
@amritapalsingh1693
@amritapalsingh1693 9 күн бұрын
ਧਾਮੀ ਹਰ ਵੇਲੇ ਗਾਲ ਤੋ ਬਗੈਰ ਬੋਲਦਾਂ ਹੈ
@khushdeepsingh6213
@khushdeepsingh6213 8 күн бұрын
Ehi Mouka h Nihang Singh Morcha Sambal Lens Nahi Ta Pani Seer upr ho jana h ji🙏
@khushdeepsingh6213
@khushdeepsingh6213 8 күн бұрын
Gurugara Di Jankari Sangat AAp Shambale Ta hi Kush ho Sakda Ehna Masanda Da Hajma Kharab ho Gaya h ji🙏
@surindersinghkochar1228
@surindersinghkochar1228 9 күн бұрын
Shame on Badals jundli.
@jeet193
@jeet193 9 күн бұрын
Dhami di jutti pred kro galla kd da c bibi jageer kaur ji nu
@TarlokSingh-r2x
@TarlokSingh-r2x 8 күн бұрын
Aakali dal s g p c ne pishle same vich aitni traki kiti ta hi aakali dal shikhra shuh riha hai jo ke jag janda hai
@PardeepSingh-kc3hj
@PardeepSingh-kc3hj 9 күн бұрын
Jo v badla de kilaf gal karda usnu hi eh gahr bhej dende badla de samne akr k gall karani chidi hai,,ja badla de sitar fir k bhar kado ehna nu
@drkuldipsingh1400
@drkuldipsingh1400 9 күн бұрын
Kee gal jat koe jiaada yode hunde han ?? Hari singh ? Beant singh ? Jehar singh ? No castism in Sikhism
@Kuldip-y6p
@Kuldip-y6p 9 күн бұрын
Dhami sab nakma banda aa
@KuljeetSinghkulgitsinghKuljeet
@KuljeetSinghkulgitsinghKuljeet 8 күн бұрын
Ooo.. Gocholaa. Jayhaa.paaee.jaday.nay... Social. Media. Tay.....
@KuljeetSinghkulgitsinghKuljeet
@KuljeetSinghkulgitsinghKuljeet 8 күн бұрын
D. 5...tv.channal.nu..suttoo...you.tube.de.d.class.vitch...
小丑教训坏蛋 #小丑 #天使 #shorts
00:49
好人小丑
Рет қаралды 54 МЛН
Show with Jathedar Ranjit Singh | Political | EP 555 | Talk with Rattan
41:59