Bebe Te Nani Da Boliyan Vala Saag 😍 | Harman khosa |

  Рет қаралды 939,424

Harman Khosa

Harman Khosa

Күн бұрын

Пікірлер: 1 700
@harvinderkaur5403
@harvinderkaur5403 9 ай бұрын
ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ
@devinderkaur7662
@devinderkaur7662 Жыл бұрын
Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️
@rehmat_2023
@rehmat_2023 Жыл бұрын
ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏
@kuldeepdhaliwal521
@kuldeepdhaliwal521 7 ай бұрын
ਹਰਮਨ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ
@kuldeepkaur2465
@kuldeepkaur2465 Жыл бұрын
ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ
@daljitkaurlall5282
@daljitkaurlall5282 Жыл бұрын
ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤
@MandeepKaur-df1hv
@MandeepKaur-df1hv Жыл бұрын
ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.
@lakhwindersingh-zl4oi
@lakhwindersingh-zl4oi 10 ай бұрын
ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤
@davinderkaur8235
@davinderkaur8235 Жыл бұрын
ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏
@RamaKumari-vr8bj
@RamaKumari-vr8bj 9 ай бұрын
Bot badia video dil khush ho gia rama from philippines God bless legends
@kamaljitpurewal350
@kamaljitpurewal350 Жыл бұрын
ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ
@aamirsajjad9780
@aamirsajjad9780 6 ай бұрын
Love from Pakistan
@jeetm7102
@jeetm7102 11 ай бұрын
You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗
@Seemarani-ht2sy
@Seemarani-ht2sy Жыл бұрын
Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.
@Sarim0300
@Sarim0300 10 ай бұрын
ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔
@ramanpreetkaur6435
@ramanpreetkaur6435 Жыл бұрын
Bebe ji and Nani ji bhut cute 🥰 god bless always ❤
@GurdevKaur-k4g
@GurdevKaur-k4g 7 ай бұрын
Veer rab tainu long life deve.god bless you.thaudiya vide Sanu bhut vadia lagde ne.
@JaswinderKaur-vw5xo
@JaswinderKaur-vw5xo 8 ай бұрын
Bebe ji te Nani ji you are best and so cute❤
@guddishota5090
@guddishota5090 11 ай бұрын
Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊
@alexfan7564
@alexfan7564 Жыл бұрын
ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌
@AjayCheema-om8ym
@AjayCheema-om8ym Жыл бұрын
😅❤❤
@ravindersjngh3151
@ravindersjngh3151 9 ай бұрын
I love saag send me I am from canada long time no eat this kind saag very nice company love 💕 ❤ ❤❤
@bantisingh3623
@bantisingh3623 Жыл бұрын
ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ
@ravindersjngh3151
@ravindersjngh3151 9 ай бұрын
Very Very Very great 👍 I sew this first time love this video God bless you all ❤❤
@ParamjeetKaur-wr5ku
@ParamjeetKaur-wr5ku Жыл бұрын
ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻
@harjitsingh-m8q
@harjitsingh-m8q 11 ай бұрын
ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ
@brwnxtc
@brwnxtc 9 ай бұрын
What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!
@fankar.06
@fankar.06 11 ай бұрын
BoR SAb Waddiya Laga 🥰🥰Bro Mara To Saag Khana ka Buhat Dil kar Raha hai ..😕 AUr Bolaya To Bol ky To Sira kar diya..❤ I love So muCh ❤😘
@manjitkaur5702
@manjitkaur5702 Жыл бұрын
ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ
@kauranikjeet9433
@kauranikjeet9433 Ай бұрын
Your mommy and Bebe are so talented ❤❤❤❤
@karma........7544
@karma........7544 Жыл бұрын
After a long night shift all you need is bebe ji te nanni jis bolyaan 😁🔥💕 to make you happy.... Superb vlog
@ranasandhu1093
@ranasandhu1093 11 ай бұрын
ਭਾਗਾਂ ਵਾਲਾ ਪੁੱਤ ਜੀ ਜਿਨ੍ਹਾਂ ਨਾਨੀ ਦਾਦੀ ਜੀ ਸਾਗ ਬਣਾ ਕੇ ਦਿਤਾ
@armanhaider8235
@armanhaider8235 10 ай бұрын
Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤
@VirkSaab-qz4hw
@VirkSaab-qz4hw 10 ай бұрын
ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ
@ranveerbrar4122
@ranveerbrar4122 Жыл бұрын
ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰
@ushasharma753
@ushasharma753 6 ай бұрын
परमल की सब्जी
@ushasharma753
@ushasharma753 6 ай бұрын
हरमन खोसा की शादी जल्दी जल्दीकरो सानू शादी देखना बहुत चाहा है
@dilbagsingh6169
@dilbagsingh6169 7 ай бұрын
Waheguru ji sda khush rakhan tuhanu ji 🙏
@T.S_2023
@T.S_2023 Жыл бұрын
This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing .. Dadi Ji this is for you 👍👍👍👏👏👏👏👏
@kamalpreetkaur2020
@kamalpreetkaur2020 Жыл бұрын
@ravisahota823
@ravisahota823 11 ай бұрын
Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.
@gursharanmatharu7292
@gursharanmatharu7292 Жыл бұрын
ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄
@ParmjeetKaur-zi4op
@ParmjeetKaur-zi4op 6 ай бұрын
❤❤❤❤❤❤❤❤❤❤❤
@ParmjeetKaur-zi4op
@ParmjeetKaur-zi4op 6 ай бұрын
❤❤❤❤❤❤❤❤😂😂
@ParmjeetKaur-zi4op
@ParmjeetKaur-zi4op 6 ай бұрын
❤❤❤❤❤❤❤❤❤
@ParmjeetKaur-zi4op
@ParmjeetKaur-zi4op 6 ай бұрын
😅😅😅😅😅😅😅😅😅❤❤❤
@preet_poison315
@preet_poison315 8 ай бұрын
ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤
@gurdevkaur1209
@gurdevkaur1209 Жыл бұрын
ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ
@satnamkaur6590
@satnamkaur6590 4 күн бұрын
Aww babe ji so great song my daughters to far California
@amankiran9318
@amankiran9318 Жыл бұрын
ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤
@Mitsuri-x2
@Mitsuri-x2 9 ай бұрын
Apki Nani or dadhiji ka jawab nahi,mammy bahut sunder hai,I am from Jammu
@NarinderKaur19498
@NarinderKaur19498 Жыл бұрын
ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog
@sohiprodution4973
@sohiprodution4973 Жыл бұрын
ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗
@rajwantgillsandhu9594
@rajwantgillsandhu9594 Жыл бұрын
ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂
@bekreative.....7880
@bekreative.....7880 11 ай бұрын
God bless you all. Love you bebe and love you Nani. Bahut sari boliya sikhniyan tuhade kolo
@swarndeepkaur5698
@swarndeepkaur5698 Жыл бұрын
Punjabi culture is so beautiful .... awesome presentation of your grandmothers ....love your vlogs❤
@mantajsingh1888
@mantajsingh1888 Жыл бұрын
dadi ji te nani ji kuj bnaun lagia wahyguru da jap kariaa karo
@sukhjindergill9333
@sukhjindergill9333 11 ай бұрын
bhuuuuut vdia harman tu frzppur to aa golye de liffafe to laggya c me v fzr
@sukhjindergill9333
@sukhjindergill9333 11 ай бұрын
Golte de liffafe
@BalwinderKaur-f7c
@BalwinderKaur-f7c Ай бұрын
ਅਕਾਲ ਪੁਰਖੁ ਦਾ ਸ਼ੁਕਰ ਕਰੋ ਐਨਾ ਅੱਛਾ ਪਰਿਵਾਰ ਮਿਲਿਆ। ਰੱਬ ਚੜ੍ਵਦੀ ਕਲਾ ਵਿਚ ਰੱਖੇ।
@shaminderkaur5018
@shaminderkaur5018 Жыл бұрын
Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕
@vandananayyar9061
@vandananayyar9061 Жыл бұрын
बहुत ही सुन्दर वी डी ओ है नानी जी ओर दादीजी की बोली बहुत मुकाबले की थी
@GurjeetVirk-g4i
@GurjeetVirk-g4i Ай бұрын
25:44
@ranjitvirdee7248
@ranjitvirdee7248 Жыл бұрын
Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗 Waheguru ji bless your family ❤🥰🥰🥰🥰🥰👍
@JASWINDERKAUR-w1z8i
@JASWINDERKAUR-w1z8i 4 ай бұрын
ਬਹੁਤ vadyaa ਬੇਬੇ ਦੀ femli god bless you
@rajwinderkaur1023
@rajwinderkaur1023 Жыл бұрын
ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤
@nadtab3454
@nadtab3454 11 ай бұрын
I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤
@paramjitdhaliwal2546
@paramjitdhaliwal2546 Жыл бұрын
ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤
@Smallchannel102
@Smallchannel102 Жыл бұрын
boliya bhut soniya bolde h tere dadi ji pahli var suniya asi ji khush ho gya waheguru dona di umer lambi kren.
@Harwinder-zr9xt
@Harwinder-zr9xt Жыл бұрын
Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰
@ilovemylife7239
@ilovemylife7239 10 ай бұрын
Je maa payo tusa tiyan we jamiyan nere nere wya kro we dupbjaniyan di khbar leya kro 😢😢😢
@royalgamer6757
@royalgamer6757 Жыл бұрын
ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,
@gurjeetsinghviiib4100
@gurjeetsinghviiib4100 11 ай бұрын
Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu
@JasveerSingh-ul5cs
@JasveerSingh-ul5cs Жыл бұрын
ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤
@unknown-dk9sv
@unknown-dk9sv Жыл бұрын
Tohno sarya nu Milan ty❤ Mahi Rajput 🇵🇰
@rachwanclub6460
@rachwanclub6460 Жыл бұрын
Maa te Bebe da gala kha ge Harman kush lehda hasda lehda ❤❤They love you 😊😊
@Ratro_gamer8
@Ratro_gamer8 4 ай бұрын
❤❤❤ so cute video vlog🥰💕❤️💖♥️❣️🥰🤩👍👍❤️❤️🇮🇳🇮🇳 ਤੁਸੀਂ ਉਡੀਆਂ ਤੋ ਹਨ❤❤❤
@navkiratdhaliwal7588
@navkiratdhaliwal7588 Жыл бұрын
Nani and dadi ji nu❤ sat sri akal ji thandeian sanva ne dove❤
@lovrkumarkumar6856
@lovrkumarkumar6856 4 ай бұрын
ਤੁਹਾਡੀ ਬੇਬੇ ਦੀਆਂ ਬੋਲਿਆ ਬਹੁਤ ਚੰਗੀਆ ਲੱਗਦੀਆਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਐਦਾਂ ਆਪਣੇ ਪਰਿਵਾਰ ਨਾਲ ਰਾਜ਼ੀ ਖ਼ੁਸ਼ੀ ਰਹੋ
@HarmanKhosa
@HarmanKhosa 4 ай бұрын
🙏🏻☺️
@Amritpalkaur-u1f
@Amritpalkaur-u1f Жыл бұрын
Dadi Nani ❤❤❤❤ so cute ❤❤
@unknown-dk9sv
@unknown-dk9sv Жыл бұрын
Sardar g tosi baaly lucky oooo Ka tohdy Nani dadi Hy gy NY love 😘 u bebe and Nani ❤❤❤❤ from Mahi Rajput 🇵🇰
@sandeepbatth968
@sandeepbatth968 Жыл бұрын
ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ
@AsgharAli-ev9fr
@AsgharAli-ev9fr Жыл бұрын
ZABARDAST Bhai bhht kamal aa twadi beby ty nani baqi velog bhht enjoy kitta love from Pakistan Punjab
@jasmandeep1740
@jasmandeep1740 Жыл бұрын
ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂
@JasvirKaur-qj6ll
@JasvirKaur-qj6ll 2 ай бұрын
ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰੋਂ ਕਾ ਸਾਥ ਗਾ ਸਾਥ ਸਾਥ ਬਹੁਤ ਵਧੀਆ ਸੀ
@adeelachaudhry2286
@adeelachaudhry2286 Жыл бұрын
Love seeing your grandmothers together and the boliyans. ❤
@SZaheer-h2d
@SZaheer-h2d 11 ай бұрын
I am from Pakistan my Nani and dadi belong ludyhana soooooooooory cute
@ithacks59
@ithacks59 Жыл бұрын
Iam from sialkot Pakistan yours grandmams songs so interesting maza agya
@GurpreetKaur-xw8cn
@GurpreetKaur-xw8cn Жыл бұрын
ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃
@GurpreetKaur-xw8cn
@GurpreetKaur-xw8cn Жыл бұрын
ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼
@sohailshah9671
@sohailshah9671 Жыл бұрын
Sub nu mera Salam. Love you veer ty puri family nu payer. Beby te aunty dy peri hath londa wan g. Sada Khush Ravo Sara pariwar. Me Punjab Pakistan cho.
@gurigill6616
@gurigill6616 Жыл бұрын
So cute dadi nani❤❤❤❤
@kuljeetdhaliwal4426
@kuljeetdhaliwal4426 Жыл бұрын
Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊
@LetsstudymathswithNavjot
@LetsstudymathswithNavjot Жыл бұрын
Hello you and mother are so cute❤ Where are you from
@ranjithyare6999
@ranjithyare6999 11 ай бұрын
Lots of blessings , so wonderful to see you respect your Grandma and mum also your Nanni ji keep it up.wonderful Boiyaan.
@RekhaRani-lj4ou
@RekhaRani-lj4ou Жыл бұрын
Nice beba g,❤️❤️❤️🌹🌹
@jassxvlogs575
@jassxvlogs575 Жыл бұрын
Nice beba g
@jasminderkaur7704
@jasminderkaur7704 3 ай бұрын
👌 Nani n dadi jst wow!!❤❤❤🥰
@kuldipdhillon8200
@kuldipdhillon8200 Жыл бұрын
Nice 👍🏻 you’re lucky you have grandparents, stay blessed 😇
@moulik4079
@moulik4079 3 ай бұрын
Love u dadi tussi vadde change ho ji waheguru meher kari🤲🤲🤲🤲🤲🤲🙏🏻
@parveenbajaj790
@parveenbajaj790 Жыл бұрын
Waheguru ji hamesha kush rakhe 🙏🏻🙏🏻
@saeed029
@saeed029 11 ай бұрын
Behut he vadia ji, sadey Nani ji bi edan e saag banady c. Behut he changa legia veeray. Donoon Maan ji tey behn ji no Behut Behut Salam
@aarizmasood9793
@aarizmasood9793 10 ай бұрын
Mashallaha Mashallaha bht cute Allaha pak her buri nazar sy buchay rishton ko I'm from pakistan
@RanbirSingh-dq1hg
@RanbirSingh-dq1hg 10 ай бұрын
मजा आ गया पा जी बेबे ते नानी दी बल्ले बल्ले ते साग नजारा ... रब्ब दा आशीर्वाद बना रहे
@LakhwinderSingh-h8x
@LakhwinderSingh-h8x 2 ай бұрын
ਬਹੁਤ ਵਧੀਆ ਵੀਰ ਜੀ❤❤❤❤❤❤❤❤❤❤❤❤❤
@itxhoney1975
@itxhoney1975 11 ай бұрын
Harman you are veri luckiy bebbe ji nani ji nu slam allah pak seht wali zindgi de ameen
@unknown-dk9sv
@unknown-dk9sv Жыл бұрын
Kartar pour SB dy bahny sady eadr vi cahkr la juo😢😢😢baala ❤ kr da wa Mahi Rajput 🇵🇰
@pakistanchina2153
@pakistanchina2153 10 ай бұрын
Love u bebe...love from pakistan
@kamaljitpurewal350
@kamaljitpurewal350 Жыл бұрын
ਕਰਮਾ ਵਾਲਾ ਵੀਰ ਬਹੁਤ ਵਧੀਆ ਬਲੋਗ
@ultimatebeast8624
@ultimatebeast8624 Жыл бұрын
Ikk taan boliyan di kitab likhwa do, te jadon Harman tusin veaah karaunge eho jehi punjaban lai ke ayeyo...dil khush ho jana fer hore v, touch wood.... God bless this family
@KaramjitKaur-bj3lj
@KaramjitKaur-bj3lj 11 ай бұрын
ਬਹੁਤ ਵਧੀਆ ਲੱਗਿਆ ਅਪਣੇ ਪੁਰਾਣੇ ਦਿਨ ਯਾਦ ਆਗੇ❤😂🎉
@harjinderkaurgill3170
@harjinderkaurgill3170 Жыл бұрын
ਅਸੀ ਝਮਟ ਦੇ ਕੋਲ ਅਹਿਮਦਗੜ੍ਹ ਮੰਡੀ ਤੋ ਆ। ਸਾਗ ਤੌੜੀ ਦਾ ਖਾਣ ਨੂ ਦਿਲ ਬਹੁਤ ਕਰਦਾ
@abdulrasheed764
@abdulrasheed764 5 ай бұрын
I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka
@MshahrozPopi
@MshahrozPopi 4 ай бұрын
Love you paji fan from Pakistan name: Shahroz tuhadi family bohat achi ha rab tuhade parivaar nu kise di nazar lave ❤
@NareshSharma-cp7oc
@NareshSharma-cp7oc Жыл бұрын
God bless you bet❤ tohadi sari family bohot vdiya hai ❤
@saminamuazzam3830
@saminamuazzam3830 11 ай бұрын
Boliyan bot wadiya, te tusi MashaaAllah zabardast
Bebe Te Mummy Di Hoyi Ladai 🥺😨| Harman khosa |
23:11
Harman Khosa
Рет қаралды 319 М.
Sharan Made Panjiri 😍 ਅੰਗਦ ਦੀਆਂ ਇੱਲਤਾਂ😈
19:21
Миллионер | 2 - серия
16:04
Million Show
Рет қаралды 1,8 МЛН
Я сделала самое маленькое в мире мороженое!
00:43
This dad wins Halloween! 🎃💀
01:00
Justin Flom
Рет қаралды 42 МЛН
Каха и лужа  #непосредственнокаха
00:15
Old Traditional Saag Recipe,Sarson Ka Saag Village Style, Village Vlog, Hazara Village Home cooking
8:05
| saag or khader ky suit ny mera bora haal kar diya 😳Laraib With Mohsin
12:32
Finally Aj Pahada 🏔 Val Chle Ee Gaye 😍 | Harman khosa |
15:54
Harman Khosa
Рет қаралды 247 М.
ਬਟੇਰ ਦਾ ਅਚਾਰ recipe || Quail Pickle Punjabi Style || Namberdar Farm Vlog
31:43
Namberdar Farm ਨੰਬਰਦਾਰ ਫਾਰਮ
Рет қаралды 185 М.
Миллионер | 2 - серия
16:04
Million Show
Рет қаралды 1,8 МЛН