Harpal Singh Pannu:Life,Experience, Creation,Guru Nanak,Bhai Mardana,Sakhi Sahit

  Рет қаралды 97,058

LITERARY RESEARCH FORUM (ਲਿਟਰੇਰੀ ਰਿਸਰਚ ਫੋਰਮ)

LITERARY RESEARCH FORUM (ਲਿਟਰੇਰੀ ਰਿਸਰਚ ਫੋਰਮ)

Күн бұрын

Пікірлер: 142
@jmanku8233
@jmanku8233 Жыл бұрын
ਅੱਜ 3 ਦਿਨ ਹੋ ਗਏ ਹਨ ਤੁਹਾਨੂੰ ਸੁਣ ਰਹੀ ਹਾਂ ਮੇਰੇ ਦਾਦਾ ਜੀ ਦੇ ਥਾਂ ਹੋ ਤੁਸੀਂ ਸਵਰਗਾਂ ਦਾ ਤਾਂ ਪਤਾ ਨਹੀਂ ਪਰੰਤੂ ਤੁਹਾਡੀਆਂ ਬਾਤਾਂ ਮਹਿਜ਼ ਸਵਰਗਾਂ ਤੋਂ ਘੱਟ ਨਹੀਂ ਮੈ ਵੀ ਥੌੜਾ ਜਿਹਾ ਲਿਖਣਾ ਜਾਣਦੀ ਹਾ ਪਰ ਆਪਣੇ ਆਪ ਤੱਕ ਹੀ ਰੱਖਦੀ ਹਾਂ ਪਰ ਜੋ ਇੱਜ਼ਤ ਤੁਸਾ ਨੇ ਕਲਮ ਤੇ ਅੱਖਰ ਦੀ ਸਮਝਾਈ ਹੇ ਉਹ ਤਾਂ ਸ਼ਲਾਘਾਯੋਗ ਹੇ ! ਕਾਸ਼ ਮੈ ਵੀ ਤੁਹਾਡੀ ਵਿਦਿਆਰਥਣ ਹੁੰਦੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ ,, ਬਜ਼ੁਰਗਾਂ ਦੀ ਹੋਰ ਇੱਜ਼ਤ ਸਿਖਾਉਣ ਲਈ🙏🏻🙏🏻🙏🏻🙏🏻🙏🏻🙏🏻🙏🏻
@Sandeepsingh-ce7fj
@Sandeepsingh-ce7fj Жыл бұрын
Ek gal kaha tuse kon ho eh ta mainu pata nahi par eda laga Jo Mai sochda c tuse oh keha respect for you
@khindasurjit5301
@khindasurjit5301 Жыл бұрын
ਇਸਵਿੱਚ ਕੋਈ ਅਤਿਕਥਨੀ ਨਹੀਂ ਕਿ ਇਨਾਂ ਗਿਆਨ ਹਾਸਲ ਕਰਨ ਲਈ ਕਿਤਾਬਾਂ ਬਹੁਤ ਪੜ੍ਹਨੀਆਂ ਪੈਂਦੀਆਂ ਜੋ ਇਹਨਾਂ ਕਰ ਵਿਖਾਇਆ
@mastersantokhsinghveelabaj4541
@mastersantokhsinghveelabaj4541 2 жыл бұрын
ਮੇਰਾ ਦਿਲ ਕਰਦਾ ਮੈਂ ਵਾਰ ਵਾਰ ਸਰਦਾਰ ਹਰਪਾਲ ਸਿੰਘ ਨੂੰ ਸੁਣਦਾ ਜਾਵਾਂ, ਸੁਣਦਾ ਈ ਜਾਵਾਂ| ਇਹਨਾਂ ਦੀਆਂ ਗੱਲਾਂ ਵਿੱਚੋਂ ਮੈਨੂੰ ਆਪਣੇ ਦਾਰਜੀ, ਤਾਇਆ ਜੀ ਤੇ ਡੈਡੀ ਜੀ ਦੀ ਮਿਹਨਤ ਨਜ਼ਰ ਆਉਂਦੀ ਹੈ|
@kiranpalsingh2708
@kiranpalsingh2708 2 жыл бұрын
ਸਹੀ ਕਿਹਾ ਤੁਸਾਂ
@gurbhejsingh2815
@gurbhejsingh2815 Жыл бұрын
Bilkul
@punjabson5991
@punjabson5991 Жыл бұрын
ਪ੍ਰੋ, ਹਰਪਾਲ ਸਿੰਘ ਜੀ ਤੋਂ ਮੁਰਾਦ ਪ੍ਰੋ ਪੰਨੂ ਸਾਬ ਏਹਨਾ ਨੂੰ ਸੁਣਕੇ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਪ੍ਰਤੱਖ ਹੁੰਦੇ ਨੇ ਨਾਲ ਰਾਇ ਬੁਲਾਰ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੇਬੇ ਨਾਨਕੀ ਜੀ ਭਾਈ ਫਿਰੰਦਾ ਜੀ
@swarnsinghguleria2559
@swarnsinghguleria2559 Жыл бұрын
@@gurbhejsingh2815 L
@pardeepkang2209
@pardeepkang2209 Жыл бұрын
Sluat bnda harpal singh nu
@Rajindersingh-uv1td
@Rajindersingh-uv1td 11 ай бұрын
ਪੁੰਨੂ ਸਾਹਿਬ ਮੇਰੇ ਪਸੰਦੀਦਾ ਲੇਖਕ ਨੇ ਪਰ ਮੈਂ ਇਹਨਾਂ ਇੱਜ਼ਤ ਆਪਣੇ ਦਾਦੇ ਬਾਬੇ ਵਾਂਗੂ ਕਰਦਾ
@kiranpalsingh2708
@kiranpalsingh2708 2 жыл бұрын
ਸਰਦਾਰ ਹਰਪਾਲ ਸਿੰਘ ਜੀ ਨੂੰ ਸੁਣਨ ਨਾਲ ਵਿਲੱਖਣ ਖੁਸ਼ੀ ਮਹਿਸੂਸ ਹੁੰਦੀ ਹੈ, ਗੱਲਾਂ ਭਾਵੇਂ ਸੁਣੀਆਂ ਵੀ ਹੋਣ ਪਰ ਇਹਨਾਂ ਦੇ ਬੋਲਣ ਦਾ ਤਰੀਕਾ ਏਨਾ ਪਿਆਰਾ ਤੇ ਨਿੱਘ ਵਾਲਾ ਹੈ, ਰੂਹ ਨੂੰ ਟੁੰਬਦਾ ਹੈ, ਗੁਰੂ ਨਾਨਕ ਸਾਹਿਬ ਦੀ ਅਸੀਸ ਬਣੀ ਰਹੇ 🙏
@surinderpal8298
@surinderpal8298 Жыл бұрын
ਸੁਣਦਾ ਸੁਣਦਾ ਬੰਦਾਂ ਥੱਕਦਾ ਨਹੀਂ |
@upkarsingh2309
@upkarsingh2309 11 ай бұрын
ਵਾਹਿਗੁਰੂ ਜੀ
@jaswindersingh-yi2tj
@jaswindersingh-yi2tj Жыл бұрын
ਬਹੁਤ ਖੁਬ
@VaryamSingh-vk9xc
@VaryamSingh-vk9xc 10 ай бұрын
Prof.ji tuhanu parnam kardan.
@jeevansingh3948
@jeevansingh3948 Жыл бұрын
Bhut bhut shukrana sir 🙏🏻
@HardevSingh-gb7xm
@HardevSingh-gb7xm 2 жыл бұрын
ਪੰਨੂੰ ਸਾਹਿਬ ਪਤਾ ਨਹੀਂ ਕਿਉਂ ਤੁਹਾਡੇ ਵਿਚੋਂ ਰੱਬ ਦਿਸਦਾ।
@singhbalbir511
@singhbalbir511 Жыл бұрын
ਪੰਨੂ ਜੀ ਤੁਸੀ ਸਾਨੂੰ ਖ੍ਰੀਦ ਲੇਆ ਹੈ ਜੀ ਦਨਵਡ
@narendersaini2516
@narendersaini2516 Жыл бұрын
Bhot khub Singh saab
@JugalKishorePangotra
@JugalKishorePangotra Жыл бұрын
ਇਹੋ ਜਹੀਆਂ videos ਦੀ ਬਹੁਤ ਜ਼ਰੂਰਤ ਹੈ ਜੀ। ਧੰਨਵਾਦ।
@dr.harpreetsingh
@dr.harpreetsingh Жыл бұрын
ਬਹੁਤ ਬਹੁਤ ਧੰਨਵਾਦ ਪਿਆਰੇ
@Gurmanvirsa
@Gurmanvirsa 2 жыл бұрын
ਬਹੁਤ ਸੋਹਣਾ ਉਪਰਾਲਾ ਪਿਆਰੇ ਡਾ. ਹਰਪ੍ਰੀਤ ਸਿੰਘ ਜੀ 🙏🏻💐
@nirmalbhullar7593
@nirmalbhullar7593 Жыл бұрын
ਹਰਪਾਲ ਸਿੰਘ ਪੰਨੂ ਜੀ ਨੂੰ ਇਸ ਕਰਕੇ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਕਿਉਕਿ ਇੰਨਾਂ ਨੇ ਕੋਈ ਪਰਦਾ ਨਹੀਂ ਰੱਖਿਆ ਬਚਪਨ ਤੋਂ ਜਵਾਨੀ ਵੇਲੇ ਦੀ ਸਾਰੀ ਜਿੰਦਗੀ ਖੋਲਕੇ ਸੁਣਾ ਦਿੰਦੇ ਹਨ ।
@gurmeetkaur9876
@gurmeetkaur9876 Жыл бұрын
ਰੂਹ ਖੁਸ਼ ਹੋ ਜਾਂਦੀ ਆ ਜੀ ਸੁਣ ਕੇ ਭਾਈ ਸਾਹਿਬ ਜੀ ਨੂੰ
@baldevsingh6283
@baldevsingh6283 2 жыл бұрын
ਬਹੁਤ ਖੂਬਸੂਰਤ ਉਪਰਾਲਾ ਡਾਕਟਰ ਹਰਪ੍ਰੀਤ ਸਿੰਘ ਜੀ
@dr.harpreetsingh
@dr.harpreetsingh 2 жыл бұрын
ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ
@narinderpalsingh2834
@narinderpalsingh2834 Жыл бұрын
Proud dr sahib g
@virenderkaur4896
@virenderkaur4896 Жыл бұрын
एह प्रसंग कई बार सुना पर पर हरबार इतना दिलचस्प लगा कि बंद न कियागया। जिन लोगों को ईश्वर पर पूर्ण विश्वास होता है उनके जीवन में ऊपरवाला इसीतरह केसंयोग बनाता है और वह मिसाल बन जाते हैं (दारासिंह भी पंजाबी खेती (गर्मीमें रूढी ढोना)से भाग कर विदेश गए
@SarbjeetDeol-fp1rh
@SarbjeetDeol-fp1rh Жыл бұрын
ਬਹੁਤ ਵਧੀਆ ਇਨਸਾਨ ਹਨ ਪੰਨੂ ਸਾਹਿਬ ਰਬੀ ਰੂਹ ਆ
@trainingguru88
@trainingguru88 Жыл бұрын
Excellent 👌
@jagdevsingh-lk5ur
@jagdevsingh-lk5ur Жыл бұрын
ਸਰਦਾਰ ਹਰਪਾਲ ਸਿੰਘ ਪੰਨੂੰ ਜੀ ਸਤਿਕਾਰਿਤ ਪ੍ਰਣਾਮ ਪ੍ਰਣਾਮ। ਬਹੁਤ ਆਨੰਦ ਆਇਆ , ਮਨ ਧੰਨ ਧੰਨ ਹੋ ਗਿਆ।
@matwantsofat8512
@matwantsofat8512 Жыл бұрын
❤❤❤❤❤
@gurneksinghkharay5059
@gurneksinghkharay5059 Жыл бұрын
ਸਰਦਾਰ ਹਰਪਾਲ ਸਿੰਘ ਪਾਲ ਜੀ ਦਿੱਲ ਦੇ ਸੱਚੇ ਤੇ ਆਪਣੀਆਂ ਹੱਡ ਬੀਤੀਆਂ ਗੱਲਾਂ ਦਿੱਲ ਖੋਲ ਕੇ ਦਸਦੇ ਨੇ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ।🙏🙏🙏🙏🙏💚💚💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌👌👌💚
@sandeepkaurdhaliwal6903
@sandeepkaurdhaliwal6903 Жыл бұрын
Kite harpal pannu ji nu miln da mouka mile tan zindgi safal ho j 🙏🙏🙏🙏
@TarlochanSingh-x3z
@TarlochanSingh-x3z 11 ай бұрын
Good
@gursewakmand7591
@gursewakmand7591 2 жыл бұрын
💐🌹🌷🌸ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ🌺🌷🌹💐 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@arvindersinghtoor8427
@arvindersinghtoor8427 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 11.04.2023
@ginderkaur6274
@ginderkaur6274 Жыл бұрын
ਬਹੁਤ ਹੀ ਅਨੰਦਮਈ ਭਾਸ਼ਣ ਸੁਨ ਕੇ ਸਕੂਨ ਮਿਲਿਆ
@narinderpalsingh2834
@narinderpalsingh2834 Жыл бұрын
🎉very nice dr pannu sahib ji
@sukhatwal6273
@sukhatwal6273 Жыл бұрын
ਹਾਂਜੀ ਸਰ, ਹਰਪਾਲ ਸਿੰਘ ਪੰਨੂੰ ਸਰ ਦੀਆਂ ਕਿਤਾਂਬਾ ਦੀ ਕੋਈ ਵੀ ਇੱਕ ਪੂਰੀ ਲਿਸਟ ਭੇਜ ਸਕਦੇ ਹੋ🙏
@paramjitsingh3693
@paramjitsingh3693 Жыл бұрын
ਬਹੁਤ ਹੀ ਸੋਹਣਾ ਉਪਰਾਲਾ ਕੀਤਾ ਤੁਸੀਂ ਡਾਕਟਰ ਹਰਪ੍ਰੀਤ ਸਿੰਘ ਜੀ..ਇਸ ਤਰ੍ਹਾਂ ਦੀ ਵੀਡੀਓ ਸਾਂਝੀ ਕਰਕੇ ਤੁਸੀਂ ਇਕ ਵੱਡੇ ਵਿਦਵਾਨ ਦੇ ਜੀਵਨ ਤੋਂ ਸਾਨੂੰ ਜਾਣੂ ਕਰਵਾਇਆ ਹੈ... ਇਸ ਤਰ੍ਹਾਂ ਦੇ ਜਤਨ ਜਾਰੀ ਰੱਖੋ ਜੀ.. ਪਰਮਜੀਤ ਸਿੰਘ ਪਰਮ ਮਨੌਲੀ
@dr.harpreetsingh
@dr.harpreetsingh Жыл бұрын
ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ
@SurinderSingh-fu2ry
@SurinderSingh-fu2ry Жыл бұрын
Lllllll
@BalwinderSingh-pf2nr
@BalwinderSingh-pf2nr Жыл бұрын
STAR TA STAR HEE HUNDA, CHAMMKAAONN WAALAA OUPPAR BHAITTHAA, BAAKI KARMA DAA HISAAB HUNDA, OUHIO JAANNE !!!!
@KuldeepSingh-cx2iq
@KuldeepSingh-cx2iq Жыл бұрын
ਬਹੁਤ ਬਹੁਤ ਵਧੀਆ ਢੰਗ ਨਾਲ ਬਾਬਾ ਨਾਨਕ ਜੀ ਦਿਆਂ ਜੀਵਨ ਬਾਰੇ ਦੱਸਿਆ ਆਪ ਜੀ ਦੀ ਹਡ ਬੀਤੀਆਂ ਭਰਪੂਰ ਜਾਣਕਾਰੀ ਮਿਲੀ ਇਹ ਵੀ ਸਤਸੰਗ ਹੈ ਆਪ ਜੀ ਦੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਭਾਈ ਸਾਹਿਬ ਸ ਹਰਪਾਲ ਸਿੰਘ ਪੰਨੂੰ ਜੀ ਨੂੰਹ
@amanpreetkaur3649
@amanpreetkaur3649 2 жыл бұрын
wah ji wAh aap ji nu shabda di bandhish vich nhi bandhia ja skda
@sheramavi4738
@sheramavi4738 Жыл бұрын
Excellent katha by Pannu Sahib live long excellent knowledge
@tejinderbal3426
@tejinderbal3426 Жыл бұрын
har vaar hee sunn ke swaad aa janda......................................................salute Pannu Sahib.
@KhalsaRaajForSikhs
@KhalsaRaajForSikhs Жыл бұрын
He is ocean of knowledge and his talks are soothing for ears and your soul. so much respect😍
@gb457151
@gb457151 Жыл бұрын
😊
@pammaphagwara5292
@pammaphagwara5292 Жыл бұрын
ਵਾਹਿਗੂਰ ਵਾਹਿਗੂਰ ਵਾਹਿਗੂਰ ਜੀ
@dr.harpreetsingh
@dr.harpreetsingh 2 жыл бұрын
ਬਹੁਤ ਬਹੁਤ ਧੰਨਵਾਦ ਪਿਆਰੇ ਦੋਸਤੋ
@rupindersingh1482
@rupindersingh1482 Жыл бұрын
ਬਾਕਮਾਲ ਬਾਪੂ ਜੀ🙏🏻🙏🏻
@pammigill8098
@pammigill8098 Жыл бұрын
He is amazing his talking skill is superb
@gurnamsaini1827
@gurnamsaini1827 Жыл бұрын
Wah ji Wah ! kinni Hardship face karni pyee Professor sahib ji nu , Sizda hai ji eho jehiaa shaksheeat nu
@ramanjotramanjot1169
@ramanjotramanjot1169 2 жыл бұрын
Thanku sir
@kuldeepkhote9149
@kuldeepkhote9149 2 жыл бұрын
ਬਹੁਤ ਖੂਬ ਜੀ
@philosophizer3002
@philosophizer3002 3 жыл бұрын
ਸ਼ਾਨਦਾਰ ਗੱਲਾਂ
@prof.punjab3739
@prof.punjab3739 2 жыл бұрын
Bhut important knowledge mili
@dr.harpreetsingh
@dr.harpreetsingh 2 жыл бұрын
ਸਾਰੇ ਪਿਆਰੇ ਦੋਸਤਾਂ ਦਾ ਦਿਲੋਂ ਧੰਨਵਾਦ ਹੈ 🌹🌿🌹
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੁ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜੲਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
@narinderpal2892
@narinderpal2892 Жыл бұрын
Dhan dhan Sri Guru Nanak dev ji mehar kro ji
@Amrik8278
@Amrik8278 Жыл бұрын
ਵਾਹਿਗੁਰੂ ਜੀ 🙏
@amanlahoria9232
@amanlahoria9232 2 жыл бұрын
Boht vdia g
@jagsirgill1285
@jagsirgill1285 2 жыл бұрын
Bahut vadiya ji
@Shani2201-x1s
@Shani2201-x1s 2 ай бұрын
I am big fan of harpal panuu singh sir from pakistan❤❤❤❤❤
@KtTogether
@KtTogether Жыл бұрын
ਰੂਹਾਨੀ ਅਨੁਭਵ ❤
@sukhwindernabha3979
@sukhwindernabha3979 2 жыл бұрын
ਬਹੁਤ ਖੂਬ 👍
@JagdevSingh-mv3rr
@JagdevSingh-mv3rr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@NigraanSewaSanstha
@NigraanSewaSanstha Жыл бұрын
Subh kamnawa veer ji 🙏 chardikla sda rhy ji
@gurcharanjitsingh2411
@gurcharanjitsingh2411 Жыл бұрын
ਸਰ ਬਹੁਤ ਆਨੰਦ ਆ ਇ ਆ।
@jaspalsingh5275
@jaspalsingh5275 Жыл бұрын
Thank you so much for directly connecting us with Dhan Dhan Saheb Satguru Nanak Dev Saheb Nirankaar Sachepatshah Ji Maharaj. I am unable to find words for appreciating.
@manjitkaur-fj2lv
@manjitkaur-fj2lv 3 жыл бұрын
Boht khoob
@vijaykumar-sr6pc
@vijaykumar-sr6pc Жыл бұрын
Dhanyawad sir ji
@noobgamingarmy7406
@noobgamingarmy7406 2 жыл бұрын
Waheguru ji
@loveleenkaur3061
@loveleenkaur3061 Жыл бұрын
Great sir
@jeevandeep5477
@jeevandeep5477 Жыл бұрын
Bahut wadhiya lakh lakh shukrana waheguru ji 🙏🙏🙏🙏
@ManpreetKaur-ot7iu
@ManpreetKaur-ot7iu 2 жыл бұрын
👍🏻👍🏻
@manuig78
@manuig78 2 жыл бұрын
Beautiful as always
@bicky3766
@bicky3766 6 ай бұрын
Harpreet singh ji bauht dhanwad tusi eh video pa ke mai har video Sardar ji di sunda haa
@kanwaljitsingh8391
@kanwaljitsingh8391 Жыл бұрын
Mesmerizing
@AVTARSINGH-jl8ic
@AVTARSINGH-jl8ic Жыл бұрын
What a usefull speech apprieiatable sir
@rockyrai7314
@rockyrai7314 Жыл бұрын
Our Tragedy, secrets of all sufferings of humans can see the in any video like this. Many Punjabi songs without meaning and melody has millions of views and likes but videos with eternal knowledge like this has very limited audience. We separated from SHABD and don’t have habit of Listening, which is the cause of all the pains and sufferings. Thanks pannu sahib. 🙏🙏
@TheRajbadhan
@TheRajbadhan 3 жыл бұрын
great
@kailashatwal4215
@kailashatwal4215 2 жыл бұрын
Kmaal
@manusood467
@manusood467 Жыл бұрын
पन्नू साहब तो वाकई संत स्वरूप हैं 🙏🌹
@dr.harpreetsingh
@dr.harpreetsingh Жыл бұрын
ਬਹੁਤ ਬਹੁਤ ਧੰਨਵਾਦ
@sarabxyz
@sarabxyz Жыл бұрын
🙏
@harinderkaur7218
@harinderkaur7218 Жыл бұрын
Great initiative ! Each episode is a living encyclopaedia!! Big thank you for sharing these valuable lessons !!
@dr.harpreetsingh
@dr.harpreetsingh Жыл бұрын
ਸਾਰੇ ਦੋਸਤਾਂ ਦਾ ਦਿਲੋਂ ਧੰਨਵਾਦ
@jeevandeep5477
@jeevandeep5477 Жыл бұрын
Waheguru ji ka Khalsa waheguru ji ki Fateh 🙏
@sahitaksath2057
@sahitaksath2057 2 жыл бұрын
ਬਾਕਮਾਲ !! 🙏🙏
@TheRajbadhan
@TheRajbadhan Жыл бұрын
Great
@harwanssinghdandiwal3301
@harwanssinghdandiwal3301 2 жыл бұрын
Salute sir par us time pakkhe hunde hi ni c
@GurcharanSingh-q7c
@GurcharanSingh-q7c 5 ай бұрын
Rspctd elder brother ji sat sri akal perwan krni, mjha,gava de naal naal mai tan bkriya v chariya ne ji,babe agiya mthe, sanu khud nu nhi pta asi kihde bchhe aa, tuhade prwach ruh nu pak kr gye ji,jihdi jrurat c..akhna de hnjuya ne atma saff kr diti ji, video khatam ho giya lakin atma di piyas ni bujhi,hor snaon di kirpalta krni. Vaise tarif vaste mere kol koi ilfaz nhi veer ji, waheguru waheguru sri waheguru ji 😢😢😢👏👏👏👏
@Tagore603
@Tagore603 2 жыл бұрын
Wonderful man
@dr.harpreetsingh
@dr.harpreetsingh Жыл бұрын
Many many thanks
@gurinderjitsinghbhatia8949
@gurinderjitsinghbhatia8949 Жыл бұрын
ਸਕੈਤੀ ਆਦਮੀ। ever saint is a past sinner
@jaggisarpanch77
@jaggisarpanch77 Жыл бұрын
Niraa sakun aaunda bapu ji galla sun kee
@kulwindersingh1653
@kulwindersingh1653 2 жыл бұрын
❤❤
@Shani2201-x1s
@Shani2201-x1s 2 ай бұрын
Mujy 1 saal hua ap ki vedios dekhte huy....i wish ap pakistan ao or hmain mehman nawazi ka moka de❤❤❤
@bikkersingh6236
@bikkersingh6236 Жыл бұрын
Different Style
@bhindersingh9885
@bhindersingh9885 Жыл бұрын
Balance li da guru ji nal ki sabndihi si
@HarjinderSingh-qq1wy
@HarjinderSingh-qq1wy Жыл бұрын
Sir g sari sakhi da path v sunaeo
@gurdeepdhillon2468
@gurdeepdhillon2468 2 жыл бұрын
👌👌
@gurbashsingh2596
@gurbashsingh2596 Жыл бұрын
It's 😂 i miss this 😢 it's real 😭
@beejsahsi7921
@beejsahsi7921 Жыл бұрын
🙏🙏
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ
@ratchaneekhu5647
@ratchaneekhu5647 Жыл бұрын
Maunu ine change lgde ho k mere umer v tgunu lg jaye
@bhindersingh9885
@bhindersingh9885 Жыл бұрын
Bala hi da guru ji nal ki sabndihi si
@dalwindersingh5902
@dalwindersingh5902 Жыл бұрын
Main ehda 2023 da interview vekhia see ...ohthae eh kehdaa see Kee ehnae kahdae school da mooh nahee vekhiyaaa Ehna jhoooth
@ginderkaur6274
@ginderkaur6274 Жыл бұрын
ਪ੍ਰੇਰਨਾ ਸਰੋਤ ਭਾਸ਼ਣ
@baljeet1122
@baljeet1122 2 жыл бұрын
Kathputla book di pdf file download ho jawegi kiton?
@dr.harpreetsingh
@dr.harpreetsingh 2 жыл бұрын
ਹਰਪਾਲ ਸਿੰਘ ਪੰਨੂ ਹੋਰਾਂ ਦੀ ਵੈੱਬਸਾਈਟ ਵੀ ਹੈ ਉਥੋਂ ਦੇਖਿਆ ਜਾ ਸਕਦਾ ਹੈ ਜੀ
@jasbirsingh309
@jasbirsingh309 Жыл бұрын
@@dr.harpreetsingh Couldn’t find on their website . Please send the link if you have. Thanks.
人是不能做到吗?#火影忍者 #家人  #佐助
00:20
火影忍者一家
Рет қаралды 20 МЛН
So Cute 🥰 who is better?
00:15
dednahype
Рет қаралды 19 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Guru Nanak Sahib Ate Bhai Mardana Ji Di Vaartalabh | Dr. Sukhpreet Singh Udhoke
57:11
Dr.Sukhpreet Singh Udhoke
Рет қаралды 45 М.
DILL DIYAN GALLAN with Harpal Singh Pannu (Punjabi Lekhak)
21:33
人是不能做到吗?#火影忍者 #家人  #佐助
00:20
火影忍者一家
Рет қаралды 20 МЛН