ਰੂਹ ਖ਼ੁਸ਼ ਕਰ ਦੇਵੇਗੀ ਹਰਪਾਲ ਸਿੰਘ ਪੰਨੂੰ ਦੀ ਸਪੀਚ

  Рет қаралды 315,796

Apna Sanjha Punjab

Apna Sanjha Punjab

Күн бұрын

Пікірлер: 347
@parmindersinghsidhu557
@parmindersinghsidhu557 11 ай бұрын
ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੰਨੂ ਸਾਹਿਬ ਨੇ ਇਹ ਬਿਰਤਾਂਤ ਪੇਸ਼ ਕੀਤੇ।
@kamaldhinsa1765
@kamaldhinsa1765 2 жыл бұрын
ਬਹੁਤ ਵਧੀਆ ਬੋਲਦੇ ਹੋ ਜੀ ਤੁਸੀ ਹਮੇਸ਼ਾ ਆਪ ਜੀ ਦੀਆਂ ਲਿਖਤਾਂ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ 👏👏👌
@Narinderkaur-kj1bf
@Narinderkaur-kj1bf 4 жыл бұрын
੧ਓ ਜਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਬਹੁਤ ਖੂਬਸੂਰਤ ਗੱਲਾਂ ਕੀਤੀਆਂ wonderful speech
@panjoliparvinder
@panjoliparvinder 4 жыл бұрын
Absolutely ryt ji
@virendersingh-om6zw
@virendersingh-om6zw 4 жыл бұрын
For the zoom zee news iOS
@amarjitkaur7202
@amarjitkaur7202 4 жыл бұрын
@@panjoliparvinder njkmlkmmn ok
@BalwinderSingh-ug9fe
@BalwinderSingh-ug9fe 4 жыл бұрын
ਪੰਨੂ ਸਾਹਿਬ ਜੀ, ਤੁਹਾਡੀ ਸਪੀਚ ਸੁਣ ਕੇ ਰੂਹ ਖੁਸ,ਹੋ ਜਾਂਦੀ ਹੈ ।ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ।
@amritpalsingh5936
@amritpalsingh5936 11 ай бұрын
ਵਾਹਿਗੁਰੂ ਜੀ, ਸਾਨੂ ਸਾਰਿਆਂ ਨੁੰ ਹੀ ਬਹੁਤ ਬਡੀ ਸਿਹਤ ਮਿਲਦੀ ਹੈ ਇਨਾ ਬਿਦਵਾਨਾਂ ਨੁੰ ਸੁਣ ਕੇ ਕਿਸਤਰਾਂ ਏਨਾ ਨੇ ਸਖ਼ਤ ਮੇਹਨਤ ਕਰਕੇ ਸਾਰਾ ਇਤਿਹਾਸ ਸਾਡੇ ਸਾਮਣੇ ਰੱਖ ਦਿਤਾ। ਵਾਹਿਗੁਰੂ ਇਹਨਾ ਨੁੰ ਚੜ੍ਹਦੀ ਕਲਾ ਬਿੱਚ ਰੱਖਣ।
@HarpreetSingh-hz4gp
@HarpreetSingh-hz4gp 4 жыл бұрын
ਵਾਹ ਜੀ ਵਾਹ ਪੱਨੂੰ ਸਾਹਿਬ ਸਪੀਚ ਸੁਣ ਕੇ ਰੂਹ ਖੁੱਸ਼ ਹੋਗੀ.. ੲੇਨਾ ਗਿਅਾਨ ਪਰਮਾਤਮਾ ਨੇ ਅਾਪ ਜੀ ਦੀ ਝੋਲੀ ਵਿੱਚ ਪਾੲਿਅਾ ੲੇ...
@sidhuartstallewal1702
@sidhuartstallewal1702 4 жыл бұрын
ਅੱਜ ਮੈਂ ਪਹਿਲੀ ਵਾਰ ਪੰਨੂੰ ਸਾਬ ਜੀ ਨੂੰ ਸੁਣਿਆ ਦਿਲ ਖੁਸ਼ ਹੋ ਗਿਆ
@GURPREETSINGH-qs7cn
@GURPREETSINGH-qs7cn 4 жыл бұрын
ਤੁਹਾਨੂੰ ਸੁਣਕੇ ਦਿਲ ਖੁਸ਼ ਹੋ ਜਾਂਦਾ ਪੰਨੂ ਸਾਹਿਬ।ਰੱਬ ਤੁਹਾਡੀ ਉਮਰ ਬਹੁਤ ਲੰਬੀ ਕਰੇ।ਤੇ ਤੁਹਾਡੇ ਵਰਗੇ ਵਿਦਵਾਨ ਪੰਜਾਬ ਵਿਚ ਹੋਰ ਪੈਦਾ ਹੋਣ ਤਾਂਕਿ ਪੰਜਾਬ ਸਦਾ ਤਰੱਕੀ ਕਰਦਾ ਰਹੇ।
@harpalkaursandhu4250
@harpalkaursandhu4250 4 жыл бұрын
ਕੋਈ ਸ਼ਬਦ ਨਹੀਂ ਕੋਮਿੰਟ ਕਰਨ ਲਈ ਬਹੁਤ ਖ਼ੂਬ 🙏🙏
@satpalsidhu1236
@satpalsidhu1236 4 жыл бұрын
ਹਮੇਸਾ ਦੀ ਤਰਾ ਪੰਨੂੰ ਸਾਹਿਬ ਜਦੋ ਸੁਣੀਦਾ ਤਾ ਰੂਹ ਤਰਿਪਤ ਹੋ ਜਾਦੀ ਹੈ।
@1699ArunjeetSINGH
@1699ArunjeetSINGH 3 жыл бұрын
ਵਾਕਿਏ ਇਸ ਤੋਂ ਬਾਅਦ ਅੱਖਰ ਕੋਈ ਨਹੀਂ ਧੰਨ ਗੁਰੂ ਨਾਨਕ ਧੰਨ ਗੁਰੂ ਦੇ ਸਿੱਖ 🙏
@roopgrewal674
@roopgrewal674 4 жыл бұрын
ਬਹੁਤ ਖੂਬਸੂਰਤ ਬੋਲਿਆ ਵੀਰ ਜੀ, ਰੂਹ ਖੁਸ਼ ਹੋਗੀ ਜੀ।
@preetz1988
@preetz1988 4 жыл бұрын
Guddi eh tere bapu g di age de ne.veer g kida ho sakde ne bhain g
@roopgrewal674
@roopgrewal674 4 жыл бұрын
@@preetz1988 ਤੁਸੀਂ ਮੈਨੂੰ ਗੀਗੀ ਕਿਓਂ ਸਮਝਦੇ ਹੋ? ਹੋ ਸਕਦਾ ਹੈ ਮੈਂ ਇਹਨਾਂ ਤੋਂ ਵੀ ਵੱਡੀ ਹੋਵਾਂ । ਮੇਰੀ ਉਮਰ ਪੰਦਰਾਂ ਜੁਲਾਈ ਨੂੰ 52 ਸਾਲ ਦੀ ਹੋ ਜਾਣੀ ਹੈ ਤਾਂ ਕੀ ਮੇਰਾ ਵੀਰ ਜੀ ਕਹਿਣਾ ਗਲਤ ਹੈ ਜਾਂ ਸਹੀ?
@preetz1988
@preetz1988 4 жыл бұрын
@@roopgrewal674 i m really really sorry aunty g.mai actuall vich jagroop kaur meri frnd ae .mainu lga ki oh hoyegi so msg kitta. Dilo sorry feel krda aunty c .tuc saahi keha .
@preetz1988
@preetz1988 4 жыл бұрын
@@roopgrewal674 vaise aunty g ਗੀਗੀ means ki hunda va ? Esde ware v ਚਾਨਣਾਂ payo aunty di.eh word first time suneya hai .
@roopgrewal674
@roopgrewal674 4 жыл бұрын
@@preetz1988 ਛੋਟੀ ਬੱਚੀ, ਜਿਸਨੂੰ ਦੁਨੀਆਂ ਦੀ ਸਮਝ ਨਹੀਂ ਹੁੰਦੀ, ਜਿਵੇਂ ਦੁੱਧ ਪੀਂਦਾ ਬੱਚਾ ।
@SukhchainSinghShahur
@SukhchainSinghShahur 4 жыл бұрын
ਸੱਚੀ ਰੂਹ ਖੁਸ਼ ਕਰਤੀ
@upkarkaurjhooti7488
@upkarkaurjhooti7488 4 жыл бұрын
ਬਹੁਤ ਖ਼ੂਬ ਸ਼ਾਰਇਰੀ ਆਪ ਬੀਤੀ ਤੇ ਹੱਡ ਬੀਤੀ ਵੀ।🙏🏽🥀🥀🥀🥀🥀 ੴ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸ਼ਬਕ ਬਹੁਤ ਖ਼ੂਬਸੂਰਤ ਸੋਚ ਤੇ ਸਿਖਿਆ ਵਾਹ ਵਾਹ ਵਾਹ ਨਮਸਕਾਰ। 🌺🌺🌺🌺🌺🌟🌟🌟🌟🌟
@nirmalaulakh622
@nirmalaulakh622 4 жыл бұрын
ਬਹੁਤ ਵਧੀਆ ਲੱਗਾ ਜੀ ਪੰਨੂ ਸਾਬ ਨੂੰ ਸੁਣ ਕੇ । ਰੂਹ ਖੁਸ਼ ਹੋਗੀ। ਵਾਹਿਗੁਰੂ ਮੇਹਰ ਕਰੇ।।
@GurdevSingh-t1g
@GurdevSingh-t1g 5 ай бұрын
ਧੰਨ ਗੁਰੂ ਨਾਨਕ ਦੇਵ ਜੀ
@RupDaburji
@RupDaburji 4 жыл бұрын
ਲਾਜਵਾਬ ਭਾਸ਼ਣ
@GurdevSingh-t1g
@GurdevSingh-t1g 5 ай бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ
@bikarjitsingh34bikarjitsin10
@bikarjitsingh34bikarjitsin10 11 ай бұрын
ਪੰਨੂੰ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਸਣਾਉਂਦੇ ਹੋ
@rehal___1111
@rehal___1111 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ 🎉🎉🎉🎉🎉🎉🎉❤❤❤❤❤❤
@lalsinghjakria816
@lalsinghjakria816 4 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਮਿਲੀ
@karamjitsingh86
@karamjitsingh86 4 жыл бұрын
੧ਓ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਸਬਕ....ਕਮਾਲ ਦੀ ਲਿਖਤ ਬਲਵੰਤ ਗਾਰਗੀ ।। ਸ਼ਾਨਦਾਰ ਸਪੀਚ ।।
@Iqbalsingh__291
@Iqbalsingh__291 Жыл бұрын
bhut sohna pta he ni lga kd 20 min nikl gye dil krda speech hor lambi hundi🥰🙂🌷
@jigaraman7997
@jigaraman7997 Жыл бұрын
Harpal ਸਾਹਿਬ tuhade ਲਈ ਜੋ tasihe na jhalle oh gddar e Hou.
@arvindersinghtoor8427
@arvindersinghtoor8427 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023
@harbanssinghnatt4890
@harbanssinghnatt4890 4 жыл бұрын
ਪੰਨੂ ਸਾਹਿਬ। ਆਪ ਤਾਂ ਰੰਧਾਵਾ ਸਾਹਿਬ ਨਾਲ ਬਹਿ ਕੇ ਚਾਹ ਪੀ ਲਈ ਪਰ ਸਪੀਚ ਅਜਿਹੀ ਕੀਤੀ ਕਿ ਸਾਨੂੰ ਚਾਹ ਪੀਣੀ ਭੁੱਲ ਗਈ। ਵਾਹ ਜੀ ਵਾਹ।
@manpreetkang5265
@manpreetkang5265 4 жыл бұрын
We
@raghbirsinghdhindsa3164
@raghbirsinghdhindsa3164 3 ай бұрын
ਪੱਨੂੰ ਜੀ ਤੁਹਾਡੇ ਤੇ ਗੁਰੂ ਦੀ ਪੂਰੀ ਮੇਹਰ ਹੈ
@ManpreetSingh-cg7ml
@ManpreetSingh-cg7ml 4 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਜੀ
@devgillbeli2284
@devgillbeli2284 4 жыл бұрын
ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ।।
@gskhalsa3563
@gskhalsa3563 3 жыл бұрын
ਪਿਛੇ ਚੀਹਰਾੴ ਦੀ ਕਿਰਪਾ ਪੰਨੂ ਤੇ ਹਰ ਭਾਸ਼ਾ ਵਿੱਚ ਗਲਬਾਤ ਦੁਨੀਆਂ ਤੇ ਪੁਹਚੇੴਮੇਹਰ
@manjeetsinghpapneja264
@manjeetsinghpapneja264 4 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ
@pavittarsingh6311
@pavittarsingh6311 Жыл бұрын
ਪੰਨੂੰ ਸਾਹਿਬ ਫਤਿਹ ਬੁਲਾਇਆ ਕਰੋ ਜੀ🙏🙏
@devgillbeli2284
@devgillbeli2284 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ ।।
@zahidhussain9132
@zahidhussain9132 4 жыл бұрын
Respect for great Bhaghat Singh from Pakistan
@bikramjitrathi8876
@bikramjitrathi8876 4 жыл бұрын
ਵਾਹ ਵਾਹ 🙇ਜੀ ਪੰਨੂ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਼
@armaan464
@armaan464 4 жыл бұрын
ਪ੍ਰਾਈਵੇਟ ਸਕੂਲਾਂ ਨੇ ਪੰਜਾਬ ਚ ਹੀ ਪੰਜਾਬੀ ਬੋਲਣੀ ਬੰਦ ਕਰੀ ਜਾਂਦੇ ਤੇ ਭਾਸ਼ਾ ਵਿਭਾਗ ਚਾਰਦਿਵਾਰੀ ਚ ਸੈਮੀਨਾਰਾ ਯੋਗੀ ਰਹਿਗੀ
@Lal_singh1
@Lal_singh1 4 жыл бұрын
ਇਹ ਵੀ ਪੰਜਾਬੀਆਂ ਦੀ ਨਲਾਇਕੀ ਹੈ ਨਹੀਂ ਤਾਂ ਸਕੂਲਾਂ ਵਾਲਿਆਂ ਦੀ ਕੀ ਮਜਾਲ ਹੈ।
@armaan464
@armaan464 4 жыл бұрын
@@Lal_singh1 ਸਹੀ ਕਿਹਾ ਵੀਰ
@kiranpalsingh2708
@kiranpalsingh2708 2 жыл бұрын
ਬਾ-ਕਮਾਲ, ਗੁਰੂ ਸਾਹਿਬ ਅੰਗ-ਸੰਗ ਵਰਤਣ 🙏
@GratitudeAdvice
@GratitudeAdvice 4 жыл бұрын
Waheguru ji ka khalsa waheguru ji ki Fateh. #VoiceOfTruthVT
@amarjeetgrewal8902
@amarjeetgrewal8902 4 жыл бұрын
Always pleasure to listen to Prof Pannu Shabji
@vickymallhi844
@vickymallhi844 4 жыл бұрын
Very nice programme pannu saab very nice jee
@JagjitSingh52626
@JagjitSingh52626 4 жыл бұрын
ਬਹੁਤ ਵਧੀਆ। ਹਰਪਾਲ ਸਿੰਘ ਪੰਨੂੰ ਜੀ ਨੇ ਬਲਵੰਤ ਗਾਰਗੀ ਸਾਹਿਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਲੇਖ ਦਾ ਜਿਕਰ ਕੀਤਾ ਹੈ, ਉਹ ਸੰਪੂਰਨ ਕਿੱਥੋਂ ਮਿਲ ਸਕਦਾ ਹੈ? ਜੇਕਰ ਕਿਸੇ ਭਾਈ ਭੈਣ ਨੂੰ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਂਝਾ ਕਰੋ।
@DeepSingh-qk9vn
@DeepSingh-qk9vn 4 жыл бұрын
Ik din galti naal Pannu sahib di ik speech Sunni...te ajj 03 din ho gye lgaataar Ehna Diyan gallan sunde hoye...kmaal hai yaar, ehje bnde kithe lukke hoye ne..dhan ho Sir ji tusi, I m your big fan now
@sunny-dd7nu
@sunny-dd7nu 4 жыл бұрын
ਰੂਹ ਖ਼ੁਸ਼ ਹੋ ਗੲੀ।
@JagsirSir
@JagsirSir 4 жыл бұрын
ਭਗਤ ਸਿੰਘ ਦੇ ਸਿਰ ਤੇ ਟੋਪੀ ਟੀਚਰ ਹੋਮ ਬਠਿੰਡਾ ਦੇ ਪ੍ਰਬੰਧਕਾਂ ਦੀ ਸੋਚ ਨੂੰ ਜਾਹਰ ਕਰ ਰਿਹਾ ਹੈ ।
@DaljeetSingh-tq5ll
@DaljeetSingh-tq5ll 4 жыл бұрын
ਕਮਾਲ ਕਰਤੀ ਗੱਲ ਸਿਰੇ ਲਾ ਦਿੱਤੀ
@harpreetshahi8054
@harpreetshahi8054 4 жыл бұрын
jagsir singh , ਵਾਹ ਕੀ ਗੱਲ ਕੀਤੀ ਤੁਸੀ , ਸਲਾਮ ਹੈ ਵੀਰ .
@googleuser747
@googleuser747 4 жыл бұрын
ਚਾਹੇ ਭਗਤ ਸਿੰਘ ਦੇ ਸਿਰ ਤੇ ਪੱਗ ਹੋਵੇ ਜਾਂ ਟੋਪੀ ਭਗਤ ਸਿੰਘ ਨੂੰ ਕੋਈ ਫ਼ਰਕ ਨਹੀਂ ਪਿਣਾ ਅਤੇ ਸਾਡੀ ਕੱਟੜ ਸੋਚ ਕਾਰਨ ਅੱਜ ਪੰਜਾਬ ਦੇ ਜਿਆਦਾਤਰ ਨੌਜਵਾਨ ਸਿਖ ਬਣਨ ਲਈ ਤਿਆਰ ਨਹੀਂ ਹਨ ਕੱਟੜ ਸੋਚ ਨੂੰ ਇਹ ਦੁਨੀਆਂ ਪਸੰਦ ਨਹੀਂ ਕਰਦੀ, ਸਾਨੂੰ ਆਪਣੇ ਦਿਲਾਂ ਨੂੰ ਥੋੜਾ ਨਰਮ ਬਣਾਉਂਣ ਦੀ ਲੋੋੜ ਹੈ ਭਗਤ ਸਿੰਘ ਕੱਟੜਪੰਥੀ ਨਹੀਂ ਸੀ ਅਤੇ ਉਹ ਸਿੱਖ ਧਰਮ ਵਿਚ ਕੋਈ ਜਿਅਦਾ ਰੁਚੀ ਨਹੀਂ ਰੱਖਦਾ ਸੀ।ਭਗਤ ਸਿੰਘ ਰਾਬ ਨੂੰ ਵੀ ਨਹੀਂ ਮੰਨਦਾ ਸੀ।ਭਗਤ ਸਿੰਘ, ਕਾਮਰੇਡ ਸੀ ਅਤੇ ਕਾਮਰੇਡ ਕਿਸੇ ਧਰਮ ਨੂੰ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਰੱਬ ਨੂੰ ਮੰਨਦੇ ਹਨ, ਇਹ ਕਾਮਰੇਡ ਦਾ ਸਿਧਾਂਤ ਹੈ ਅਤੇ ਭਗਤ ਸਿੰਘ ਕੱਟੜ ਕਾਮਰੇਡ ਸੀ, ਮੇਰੇ ਭਰਾ ਪਹਿਲਾਂ ਭਗਤ ਸਿੰਘ ਬਾਰੇ ਸਹੀ ਤਰ੍ਹਾਂ ਪੜ੍ਹ।
@sukhvirsingh6368
@sukhvirsingh6368 4 жыл бұрын
@@googleuser747 ਸਾਨੂ ਪਤਾ ਜਨਾਬ ਭਗਤ ਸਿਂਘ ਕੱਟੜ ਨਾਸਤਕ ਸੀ ਪਰ ਪੁਤ ਤਾਂ ਸਰਦਾਰਾਂ ਦਾ ਹੀ ਸੀ ਭਾਵੇਂ ਓਸਦਾ ਪਿਤਾ ਤੇ ਦਾਦਾ ਆਰੀਆ ਸਮਾਜੀਆਂ ਦੇ ਪਰਭਾਵ ਵਿਚ ਸਨ ਤੇ ਚਾਚੇ ਦੋਏ ਰਸ਼ੀਅਨ ਕਰਾਂਤੀ ਦੇ ਪਰਭਾਵੀ ਗਦਰੀ ਸਨ ਦਾਦੀ ਹਿੰਦੂ ਸੀ ਤੇ ਪੜਾਈ ਵੀ ਦਇਆਨੰਦ ਸਵਾਮੀ ਸਕੂਲ ਦੀਸੀ ਪਰ ਪੱਗ ਵਾਲੀ ਫੋਟੋ ਲੌਣ ਨਾਲ ਕੱਟੜਤਾ ਦਾ ਕੋਈ ਸਬੰਧ ਨੀ ਕਿਉਕੀ ਓਹਦੀਆਂ ਅਸਲ ਫੋਟੋ ਬਹੁਤ ਨੇ ਪੱਗੜੀ ਚ
@sukhvirsingh6368
@sukhvirsingh6368 4 жыл бұрын
@@jattmoosewala83 ਠੀਕ ਆ ਬਾਬਾ ਜੀ 🙏🙏🙏🙏
@amrindersinghmander2330
@amrindersinghmander2330 4 жыл бұрын
'ਗੌਤਮ ਤੋਂ ਤਾਸਕੀ ਤੱਕ' ਪੜ੍ਹ ਕੇ ਮਨ ਵਿੱਚ ਲੇਖਕ ਵਾਸਤੇ ਸਤਿਕਾਰ ਪੈਦਾ ਹੋ ਜਾਂਦਾ ਹੈ
@GurdeepSingh-jd3zi
@GurdeepSingh-jd3zi 4 жыл бұрын
Plz share me gautam to tsaki
@GurdeepSingh-jd3zi
@GurdeepSingh-jd3zi 4 жыл бұрын
But so about sarname
@amrindersinghmander2330
@amrindersinghmander2330 4 жыл бұрын
ਵੀਰ ਜੀ ਇਹ ਕਿਤਾਬ ਹਰਪਾਲ ਸਿੰਘ ਪੰਨੂ ਜੀ ਦੀ ਲਿਖੀ ਹੋਈ ਹੈ, ਇਹ ਮਹਾਤਮਾ ਬੁੱਧ, ਕਨਫ਼ਯੂਸ਼ਿਅਸ ਵਰਗੇ ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਦਾ ਸੰਗ੍ਰਹਿ ਹੈ। You can read this online in 'Pritilipi' app
@kamalgill8376
@kamalgill8376 4 жыл бұрын
Good
@pardesi4696
@pardesi4696 4 жыл бұрын
Good
@jasbirkour804
@jasbirkour804 4 жыл бұрын
Dhan guru nanak dev ji waheguruji 🙏 mehar Karan
@SukhbirSingh-pb6zu
@SukhbirSingh-pb6zu 4 жыл бұрын
ਅਫਜ਼ਲ ਰੰਧਾਵਾ ਦੇ ਪਰਿਵਾਰ ਨੇ ਕਿਹੜੀ ਚੰਗੀ ਗੱਲ ਕੀਤੀ ਹੈ ਜੇ ਇਸ ਪਰਿਵਾਰ ਦੇ ਵੱਡ ਵਡੇਰੇ ਗੁਰੂ ਨਾਨਕ ਸਾਹਿਬ ਜੀ ਦੇ ਇੰਨੇ ਨੇੜੇ ਸਨ ਤਾਂ ਤੁਸੀਂ ਛਿੱਤਰ ਤੋ ਡਰਦੇ ਮੁਸਲਮਾਨ ਕਿਊਂ ਬਣੇ। ਜੇ ਉਦੋਂ ਤੁਸੀਂ ਛਿੱਤਰ ਤੋਂ ਡਰਦੇ ਮੁਸਲਿਮ ਬਣ ਗਏ ਚਲੋ ਹੁਣ ਹੀ ਬੰਦੇ ਬਣਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਜਾਓ ਭਾਈ।
@AvtarRecords1
@AvtarRecords1 4 жыл бұрын
ਵਾਹ ਵਾਹ
@amritpalsingh2247
@amritpalsingh2247 4 жыл бұрын
Bapu ji bahut hi anmmule vichaar Dhan Guru Nanak Pita ji tuhannu chardikla ch rakhan ji
@ksgill7686
@ksgill7686 4 жыл бұрын
wah. wah. bahut.khub . ji. rab. raji. rakhe. panu sabh ji
@JagdeepSingh-ei6qy
@JagdeepSingh-ei6qy 2 жыл бұрын
Sachmuch hi ruh khus hundi a pta ni maih kini ku bar sunia maih
@ਦਾਸਬਲਜਿੰਦਰਸਿੰਘਖਾਲਸਾ
@ਦਾਸਬਲਜਿੰਦਰਸਿੰਘਖਾਲਸਾ 4 жыл бұрын
ਮੈ ਪ੍ਫੈਸਰਾ ਨੂ ਸੁਨਣਾ ਹੀਨਹੀ ਸੀ ਚਾਹੂਦੂਾ ਪਰ| ਕੁਦਰਤੀ ਮੈ ਸੂਣ| ਕੇ ਬਹੁਤ| ਖੁਸ਼| ਹੋਇਆ| ਪਰ| ਯਾਦ| ਰਖਣਾ ਜੋ ਵੀ ਸਾਨੂ ਗੁਰੂ ਪਰਮੇਸਰ| ਸ਼ਰਧਾ ਤੋ ਦੂਰ| ਕਰੇ ਉਨਾ ਤੋ ਆਪ| ਬਚੋ ਤੇ ਦਜਿਆ| ਨੂ ਬਚਾਉ
@ਦਾਸਬਲਜਿੰਦਰਸਿੰਘਖਾਲਸਾ
@ਦਾਸਬਲਜਿੰਦਰਸਿੰਘਖਾਲਸਾ 4 жыл бұрын
ਸਾਨੂ ਇਨਾ ਦੀ ਬਹੂਤ| ਲੋਡ| ਹੈ ਧਨਵਾਦ
@amandeepsingh2389
@amandeepsingh2389 4 жыл бұрын
ਵਾਹਿਗੁਰੂ ਸਦਾ ਤੰਦਰੁਸਤ ਰੱਖਣ ਪੰਨੂੰ ਸਾਬ ਨੂੰ
@GurtejSingh-jw8lg
@GurtejSingh-jw8lg 2 жыл бұрын
ਰੂਹ ਖੁਸ਼ ਹੋ ਜਾਂਦੀ ਪੰਨੂੰ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏
@manjithsingh7836
@manjithsingh7836 Жыл бұрын
Vaheguru jio, 🌹👃
@ranjodhsingh7174
@ranjodhsingh7174 Жыл бұрын
ਪਿਤਾ ਸਮਾਨ ਪ੍ਰੋ ਜੀ ਨਮਨ
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
ਪੰਨੂੰ ਸਾਹਿਬ,,,,, ਸਤਿ ਸ੍ਰੀ ਆਕਾਲ ਜੀ
@NigraanSewaSanstha
@NigraanSewaSanstha 4 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਸੁਭ ਕਾਮਨਾਵਾਂ ਜੀ ---- ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ----- ਬਹੁਤ ਬਹੁਤ ਬਹੁਤ ਧੰਨਵਾਦ ਜੀ ---- ਆਪ ਜੀ ਦਾ ਆਪਣਾ ਵੀਰ ਜਸਵੰਤ ਸਿੰਘ ਧੰਜਲ Ludhiana --- 83600 79819
@kamalchaudhary9654
@kamalchaudhary9654 Жыл бұрын
Bahut vadia ji 🙏
@gurmitsingh6145
@gurmitsingh6145 4 жыл бұрын
Too much interested. Thanks Sahib
@ManjitSingh-mn9qu
@ManjitSingh-mn9qu 4 жыл бұрын
ਪੱਨੂ ਸਾਹਿਬ ਨੂੰ ਸਲਾਮ ਸਲਾਮ ਸਲਾਮੁ
@dilpreetsingh564
@dilpreetsingh564 4 жыл бұрын
Dhan shri guru Granth sahib g
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@indianarmygreat2161
@indianarmygreat2161 4 жыл бұрын
ਲੋੜ ਏ ਅੱਜ ਪੰਜਾਬ ਨੂੰ ਕਲਮਾਂ ਦੇ ਧਨੀ ਪੁੱਤਰਾਂ ਦੀ
@satgurutransportsarvice6748
@satgurutransportsarvice6748 4 жыл бұрын
Va g va kya batt baba g de vichar sun ke Anand agya
@SukhchainSinghShahur
@SukhchainSinghShahur 4 жыл бұрын
🙏🙏great person
@SukhbirSingh-pb6zu
@SukhbirSingh-pb6zu 4 жыл бұрын
ਵਾਹ ਵਾਹ ਵਾਕਿਆ ਹੀ ਬਾ-ਕਮਾਲ ਬੋਲ ਨੇ ਪ੍ਰੋਫੈਸਰ ਸਾਹਿਬ ਜੀ ਦੇ ।
@charanjitgill215
@charanjitgill215 2 жыл бұрын
ਤੁਹਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@lalsingh1815
@lalsingh1815 4 жыл бұрын
Vah ji vah Bahut vadhia speech
@Hs1684-q4i
@Hs1684-q4i 4 жыл бұрын
Sachi Rooh khush ho gayee 🙏🏽
@JasbirSingh-fy8vy
@JasbirSingh-fy8vy 4 жыл бұрын
ਬਹੁਤ ਵਧੀਆਂ ਭਾਈ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਭਲਾ ਕਰੇ ਧੰਨ ਗੂਰੁ ਨਾਨਕ ਜੀ ਵਾਹਿਗੁਰੂ ਜੀ ਤੇਰਾ ਸਭ ਸਦਕਾ
@sgurdev
@sgurdev 4 жыл бұрын
ਵਾਹਿਗੁਰੂ ਜੀ
@yesghumman1
@yesghumman1 2 жыл бұрын
G Ghagvi Sahib Zindabad.
@surindercheema3
@surindercheema3 4 жыл бұрын
Very intelligent 🙏Waheguru Satnam Bless you Sir with more seva to teach us this valuable knowledge 🙏
@kuldeepkaurgrewal746
@kuldeepkaurgrewal746 Жыл бұрын
👌👌
@GulaboCanada
@GulaboCanada 4 жыл бұрын
ਸਾਊਂਡ ਸਿਸਟਮ ਵਧੀਆ ਹੋਵੇ ਤਾਂ ਹੋਰ ਵੀ ਅਨੰਦ ਆਵੇਗਾ।
@harveersingh7803
@harveersingh7803 4 жыл бұрын
Sahi keha sound must clear
@Gurwindersingh-jm8mm
@Gurwindersingh-jm8mm 4 жыл бұрын
Very good massage God bless all of you
@DaljeetSingh-tq5ll
@DaljeetSingh-tq5ll 4 жыл бұрын
ਅਨਪੜ੍ਹ ਤੇ ਵਿਦਵਾਨ ਵਿੱਚ ਇਹ ਹੀ ਫ਼ਰਕ ਹੁੰਦਾ।
@bakhshishsingh1552
@bakhshishsingh1552 4 жыл бұрын
Kmaal kmaal kmaal thanks pannu saheb
@sonamahal3501
@sonamahal3501 4 жыл бұрын
Good waheguru g waheguru
@parmindersingh4267
@parmindersingh4267 Жыл бұрын
ਵਾਹ
@avtarsinghhundal7830
@avtarsinghhundal7830 Жыл бұрын
Very GOOD performance
@balrajdhillon2400
@balrajdhillon2400 4 жыл бұрын
Waheguru ji
@kangproperty2439
@kangproperty2439 Жыл бұрын
Waheguru 🎉waheguru 🎉waheguru 🎉
@Singh_harj
@Singh_harj Жыл бұрын
I don’t think anyone can speak better Punjabi the pannu ji..im well impressed and respect to professor ji.
@paramjitsingh9749
@paramjitsingh9749 4 жыл бұрын
ਸਿਖੀ ਦਾ ੲਿਤਹਾਸ ਬਹੁਤ ਞਦੀਅਾ ਤਰੀਕੇ ਨਾਲ ਪੇਸ਼ ਕੀਤਾ
@gagandeepsingh6193
@gagandeepsingh6193 4 жыл бұрын
Bhout hi soni glt kiti ..babaji ne... I LOVED IT FROM CORE OF MY HEART
@jaspalsinghjp8456
@jaspalsinghjp8456 4 жыл бұрын
Bahut vadiya gallan sun k maan khus hoeya
@devkumar-fp8sm
@devkumar-fp8sm 4 жыл бұрын
Bohat sohni speech a ji waheguru ji mehar Karan
@GurpreetSingh-ok1if
@GurpreetSingh-ok1if 4 жыл бұрын
Satguru Naanak bless you with more & more wisdom and strength LEHRI Gurpreet Singh
@SatnamSingh-fd1zv
@SatnamSingh-fd1zv 3 жыл бұрын
Dil khush ho gyaaaaa...
@tajinderpalsingh7146
@tajinderpalsingh7146 4 жыл бұрын
Precious words👌👌
@learnathome8701
@learnathome8701 4 жыл бұрын
bahut hi kamaal......Your single word is a miracle sir....... I feel always honoured for being the disciple of Professor Sahib.. Your personality is always lighthouse for me....
@SHORTS.MAN.123
@SHORTS.MAN.123 Жыл бұрын
😢😢😢😢😢😊0
@jasbirbains7239
@jasbirbains7239 4 жыл бұрын
ਬਹੁਤ ਵਧੀਆ ਜੀ
@GurpreetSingh-kb6ih
@GurpreetSingh-kb6ih 4 жыл бұрын
Great Great Great speech channel da dhanwaad inni ummar vich kuch nawe rang da suniya jo guru diya golka da lakh. Lakh lane wale katha watch nahi sunna sakke
@gursharansandhu3622
@gursharansandhu3622 4 жыл бұрын
ਹਰਪਾਲ ਸਿੰਘ ਪੰਨੂ ਸਿੱਖਾਂ ਦੇ ਦਿਮਾਗ ਨੇ
@ravindersinghmullanpur1932
@ravindersinghmullanpur1932 4 жыл бұрын
ਵਾਹਿਗੁਰੂ ਜੀਓ
@fatehSingh-sb2bs
@fatehSingh-sb2bs 4 жыл бұрын
ਧੰਨ ਸਿੱਖ
@BSSAPP
@BSSAPP 4 жыл бұрын
ਸਿਵ ਕੁਮਾਰ ਸਰਾਬ ਬਹੁਤ ਪੀਂਦਾ ਸੀ ਤੇ ਅਮ੍ਰਿਤਾ ਪ੍ਰੀਤਮ ਸਿਗਟਾ ਤੇ ਆਪਣੀ ਦੋਸਤ ਇੰਦਰਾ ਗਾਂਧੀ ਨਾਲ ਕਸਮੀਰ ਜਾ ਕੇ ਸਰਾਬ ਆਦਿ ਪਾਰਟੀਆਂ ,,, ਸੋ ਭਾਈ ਨਸ਼ੇ ਆਦਿ ਨਹੀ ਕਰਨੇ ਚਾਹੀਦੇ । ਦੂਰ ਰਹਿਣਾ ਚਾਹੀਦਾ ਇਹੋ ਜਿਹੇ ਕੰਮਾਂ ਤੋ ।
SLIDE #shortssprintbrasil
0:31
Natan por Aí
Рет қаралды 49 МЛН
Жездуха 41-серия
36:26
Million Show
Рет қаралды 5 МЛН
I Sent a Subscriber to Disneyland
0:27
MrBeast
Рет қаралды 104 МЛН