ਆੜ੍ਹਤੀਆਂ ਤੇ ਸ਼ੇਲਰਾਂ ਨੇ ਇਕੱਠੇ ਹੋ ਕੇ ਲੁੱਟੇ ਕਿਸਾਨ! ਲੱਖ-ਲੱਖ ਰੁਪਏ ਦਾ ਲਾਤਾ ਕੱਟ, ਸੁਣਲੋ ਆਗੂਆਂ ਦਾ ਸੁਨੇਹਾ

  Рет қаралды 15,606

Punjabi Lok Channel

Punjabi Lok Channel

Күн бұрын

Пікірлер: 67
@KalaSerron
@KalaSerron 6 күн бұрын
ਕਿਸਾਨਾਂ ਨਾਲ ਸਰਕਾਰ ਵੀ ਧੱਕਾ ਕਰਦੀ ਹੈ ਨਾਲ ਆੜਤੀਆਂ ਵੀ ਕਰਦਾ
@surindersingh8539
@surindersingh8539 6 күн бұрын
ਕਿਸਾਨਾਂ ਦੇ ਸਾਰੇ ਹੀ ਵੈਰੀ ਹੋ ਗਏ। ਸਭ ਰਲ ਕੇ ਲੁੱਟ ਰਹੇ ਹਨ।
@xyzvlogs5208
@xyzvlogs5208 5 күн бұрын
ਇਹ ਕੱਟ ਦਾ ਪੈਸਾ ਆੜ੍ਹਤੀਏ ਕੋਲ ਲੀਡਰਾਂ ਦੀ ਅਮਾਨਤ ਹੁੰਦੀ ਹੈ, ਜਿਹੜੀ ਰੈਲੀਆਂ ਤੇ ਖਰਚ ਹੁੰਦੀ ਹੈ
@gurmeetsinghgurmeetsingh2599
@gurmeetsinghgurmeetsingh2599 6 күн бұрын
ਸਰਕਾਰ ਦੀ ਮਿਲੀਭੁਗਤ ਹੈ
@gurleenkaur1361
@gurleenkaur1361 6 күн бұрын
ਸਾਰੇ ਰਲ ਮਿਲ ਕੇ ਕਿਸਾਨ ਨੂੰ ਲੁੱਟ ਰਹੇ ਹਨ
@HarpalSingh-li2xb
@HarpalSingh-li2xb 6 күн бұрын
ਉਹ ਅਮਲੀ ਕਿੱਥੇ ਮਰ ਗਿਆ ਜਿਹੜਾ ਕਹਿੰਦਾ ਸੀ ਮੈਨੂੰ ਸਭ ਪਤਾ ਕਿਸਾਨੀ ਵਾਰਾ ਮੈਂ ਪੱਖਿਆਂ ਦੀਆਂ ਡੋਰੀਆਂ ਕਸਾਦਾ ਰਿਹਾ ਖੂਹ ਚ ਉਤਰ ਕ
@harshpreetkaur5560
@harshpreetkaur5560 6 күн бұрын
ਜਦ ਤਾਂ ਵੋਟਾਂ ਝਾੜੁ ਨੂੰ ਪਵਾਉਂਦੇ ਫਿਰਦੇ ਸਨ,ਆ ਵੱਡੇ ਆਗੂ
@FatehDeol-yw1go
@FatehDeol-yw1go 6 күн бұрын
ਆੜਤੀਆਂ। ਨੇ। ਕਿਸਾਨ। ਨੁੰ। ਜ਼ਲੀਲ। ਕਰਕੇ। ਕੱਟ। ਲਾਇਆ। ਝੋਨਾ। ਰੇਟ। ਵਧਾਇਆ। ਨੀ। ਰੇਟ। ਘਟਾਇਆ। ਗਿਆ
@Mannsingh-mv3un
@Mannsingh-mv3un 6 күн бұрын
ਸਰਕਾਰ ਨੇ ਕਿਹਾ ਸੀ ,ਭਰਿਸ਼ਟਾਚਾਰ ਖਤਮ ਕਰਨਾ ਹੈ। ਕੀ ਝੋਨੇ ਵਿੱਚੋਂ 5 ਕਿਲੋ ਪ੍ਰਤੀ ਕਵਿੰਟਲ ਕਾਟ ਲਗਾਉਣੀ ਭਰਿਸ਼ਟਾਚਾਰ ਨਹੀਂ ਹੈ?????? 5 ਕਿਲੋ ਝੋਨਾ ×2320= 116--00 ਰੁਪਏ ਬਣਦੇ ਹਨ। 100 ਕਵਿੰਟਲ ਝੋਨੇ ਮਗਰ 100 ਕਵਿੰਟਲ ×116 ਰੁਪਏ = 11600 ਬਣਦੇ ਹਨ।
@pamajawadha5325
@pamajawadha5325 5 күн бұрын
Gili jeri baki foos hunda t cut
@GurpyarBhattalGurpyarsin-lq1he
@GurpyarBhattalGurpyarsin-lq1he 4 күн бұрын
ਕਿਸਾਨ ਆਗੂ ਵੀ ਬੀਕੇ ਗਏ ਹਨ ਬਾਹਰ ਦੀ ਜੀਰੀ ਆਉਂਦੀ ਹੈ ਜਿਹੜੀ ਬਾਹਰੋਂ ਜੀਰੀ ਆਉਂਦੀ ਹੈ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ
@FreefireMax-fp9hr
@FreefireMax-fp9hr 5 күн бұрын
ਨਿਜ ਛੱਡੋ ਕਿਸਾਨੀ ਬਚਾਓ ਪੰਜਾਬ ਬਚਾਓ
@harmeetchand2842
@harmeetchand2842 5 күн бұрын
ਬਿਲਕੁਲ ਆੜ੍ਹਤੀਆਂ ਨੇ ਬਹੁਤ ਲੁੱਟ ਪਾਈ ਏ
@daljitsingh7594
@daljitsingh7594 5 күн бұрын
ਹੁਣ ਇਹ ਸ਼ੈਲਰ ਮਾਲਕ ਅਤੇ ਕਮਿਸ਼ਨ ਏਜੰਟ ਕਿਸਾਨ ਅੰਦੋਲਨਾਂ 'ਤੇ ਖਰਚੇ ਗਏ ਪੈਸੇ ਵਾਪਸ ਲੈ ਰਹੇ ਹਨ
@JasvinderSingh-ev4uq
@JasvinderSingh-ev4uq 5 күн бұрын
❤❤❤❤❤🎉 ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ
@ssss4705
@ssss4705 5 күн бұрын
ਸਰਕਾਰ ਅੰਨੀ ਨਹੀਂ ਸਰਕਾਰ ਕਿਸਾਨਾਂ ਦੇ ਜੇ ਫਾਰਮ ਤੋਂ ਕੱਟ ਦਾ ਪਤਾ ਲਗਾ ਸਕਦੀ ਕਿਸਾਨਾਂ ਦਾ ਪੈਸਾ ਸਰਕਾਰ ਨੂੰ ਦੁਆਉਣਾ ਚਾਹੀਦਾ
@jatindersingh9109
@jatindersingh9109 6 күн бұрын
Help the farmers
@harmeetchand2842
@harmeetchand2842 5 күн бұрын
ਬਹੁਤ ਵਧੀਆ ਫੈਸਲਾ
@HardevsinghSihra-br2yy
@HardevsinghSihra-br2yy 5 күн бұрын
ਕਹਿੰਦੇ ਹਨ ਕਿ,, ਕੇਜਰੀਵਾਲ ਨੇ ਕਿਹਾ ਹੈ ਕਿ,, ਮੈਨੂੰ ਦਿੱਲੀ,ਦੀ ਕੁਰਸੀ ਜਿੱਤਣ ਲਈ,, ਪੰਜਾਬ ਦਾ‌, ਮੁੱਖ ਮੰਤਰੀ ਬਣਨ,, ਲਈ,, ਪੈਸੇ ਦੀ ਬਹੁਤ ਵੱਡੀ,, ਜ਼ਰੂਰਤ ਹੈ ਜੀ,, ਉਹ ਪੈਸਾ ਪੰਜਾਬ ਤੋਂ ਹੀ ਮਿਲ ਸਕਦਾ‌‌‍‍ ਹੈ ,, ਮੈਨੂੰ ਉਹ ਪੈਸਾ ਚਾਹੀਦਾ ਹੈ ਜੀ,,,,
@JaswantSingh-ru3dt
@JaswantSingh-ru3dt 5 күн бұрын
ਅਗਲੇ ਸਾਲ 1500 ਰੁਪਏ ਝੋਨਾ ਨਹੀ ਵਿਕਨਾ ਕਰ ਲੋ ਜਿਹੜੀਆ ਸਕਾਇਤਾ ਕਰਨੀਅਆ
@ParganSingh-x3n
@ParganSingh-x3n 6 күн бұрын
❤❤ good
@NirmalSingh-ju6ub
@NirmalSingh-ju6ub 6 күн бұрын
Very good thax G
@rajindersingh1938
@rajindersingh1938 5 күн бұрын
ਕਿਸਾਨਾਂ ਨਾਲ ਬਾਲਾ ਧੱਕਾ ਹੋ ਰਿਹਾ 😢
@milbartansingh
@milbartansingh 11 сағат бұрын
ਮੈਂ, ਤਾਂ, ਕਿਹ ਨਾ, ਕੋਈ,ਵੀ,ਕਿਸਾਨ,ਨੂੰ, ਲੁਟਦਾ, ਦੁੱਲਾ
@MalkeetRandhawa123
@MalkeetRandhawa123 4 күн бұрын
63000ਹਜਾਰ ਮੇਰਾ
@pamajawadha5325
@pamajawadha5325 5 күн бұрын
Eh cut ta 2012 to lg rahi hr sal cut lavka vechi jdi a jeri sada 20000 hjr cut li c adathia kehda v truck mud ai n jeri d
@rajinderpal9522
@rajinderpal9522 5 күн бұрын
Next year dekhyo paddy purchase krn wala ni lbna kli... krlo complaints jinia mrgi ggg
@AmanSaini-md8mc
@AmanSaini-md8mc 4 күн бұрын
Rs. 35000 da kat laga PR 126, Rs. 200 per quintal.
@jasjitsingh3870
@jasjitsingh3870 6 күн бұрын
@LakhbirSingh-qv4ei
@LakhbirSingh-qv4ei 5 күн бұрын
Sade gurdaspur sbb too vddd. Lut aa
@JaswinderSingh-gm9hy
@JaswinderSingh-gm9hy 5 күн бұрын
26 26 moistur aa khian da oh nu ke kroge
@dilvargill-nw7xo
@dilvargill-nw7xo 6 күн бұрын
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
@vikramshergill7369
@vikramshergill7369 6 күн бұрын
Loot ho rahi
@SurjitSingh-o6p
@SurjitSingh-o6p 6 күн бұрын
Lut hoi kisana di
@KashmirsinghHayer-vv5zo
@KashmirsinghHayer-vv5zo 6 күн бұрын
Sare ral k lutde aa
@SurinderSingh-bk7qm
@SurinderSingh-bk7qm 5 күн бұрын
Aadtiya nu khatam kro plz
@SukhdevSingh-iu4oe
@SukhdevSingh-iu4oe 5 күн бұрын
Bhagwant Man ji tuse first CM. Jisne kisana de bachay Maar ditte Ithas yaad karega
@rajinderpal9522
@rajinderpal9522 5 күн бұрын
20 % to vdd moisture hunda hun kende cut lgya aa.. odo nai bole kissan veer
@RanjitSingh-zh4ty
@RanjitSingh-zh4ty 6 күн бұрын
BHAI JI GOVT KHUD CHOR HAI CHOR NU NA FADO CHOR DI MAA NU FADO EHNA NE ARTIA TE SALRA NU KIHIA HONA SANU PAISE IKATHE KAR KE DIO
@JaswinderSingh-gm9hy
@JaswinderSingh-gm9hy 5 күн бұрын
Moistuer ta pusho bai noo
@SurjitSingh-o6p
@SurjitSingh-o6p 6 күн бұрын
Saryam lut hoi
@chopalsingh8692
@chopalsingh8692 5 күн бұрын
Very sad ,why aarhtia is zroori
@harmesh6428
@harmesh6428 6 күн бұрын
Roppardia sarria mandia da eho hall
@harmesh6428
@harmesh6428 6 күн бұрын
Vigilans department kittha
@jagarsingh4787
@jagarsingh4787 5 күн бұрын
ik Sal Fasla da y Kat Karwao g Sab da dimag thik ho jau ji
@harmesh6428
@harmesh6428 6 күн бұрын
Mantri shallernal nal ral ga
@davindersinghtiwana8650
@davindersinghtiwana8650 6 күн бұрын
Hun v appa enna nuksan jhal rahe aa agge waste Jhone da kheda chd k Fasali chakkar apnao, 1-2 saal da nuksan hi shi par appa dubara khde ho skde aa sarkar nu vechna band kr deyeo. Appe godeya bhar aunge tuhade kol
@matoind
@matoind 6 күн бұрын
Aadti ke chakkar mein aandolan kar rahe the. No maas ka rishta nahin khatam nahi ho sakta ab.
@DailyUnlimitedDose-s8u
@DailyUnlimitedDose-s8u 5 күн бұрын
Kuch galti saade loka di vi aa pichli vaar aane wah gilla jhona hi chukai gye 100 mann jhaad de chakker ch es vaar ohi badla le rye aa Shellar wale Lifting ho ki ryi mandian cho Ohh saara ghata Kisana nu hi pena ae 😢😢
@JasspreetBhangu-c7y
@JasspreetBhangu-c7y 5 күн бұрын
Kissan nu mar Rahe a eh sab
@sukhdevsingh-m1s
@sukhdevsingh-m1s 6 күн бұрын
App fail
@ajaypalsingh8653
@ajaypalsingh8653 3 күн бұрын
Oh pai band Karo kanak jhona. 2 saal na beejo.mar ni jana tusi. Sarkar paiir fadugi tuhade. Par tuhada lalach khatam nahi hunda
@SukhwantSingh-wu4cl
@SukhwantSingh-wu4cl 6 күн бұрын
Har kissan jis nu saler malak te artia ne lutia hai us da hsab sarkar kare eh sab ehna Dona di mile pogat hai es sal ehna ne kisan de ser te krora rpay Bane aa ehna de v acount cheek Karo Rong hon te ehna de lacance rad karo
@kindisekhon
@kindisekhon 5 күн бұрын
Selra de gate band kardo
@DaljitSingh-do5mx
@DaljitSingh-do5mx 5 күн бұрын
Very. Bắt
PRANK😂 rate Mark’s kick 1-10 🤕
00:14
Diana Belitskay
Рет қаралды 9 МЛН
У вас там какие таланты ?😂
00:19
Карина Хафизова
Рет қаралды 24 МЛН
ТЮРЕМЩИК В БОКСЕ! #shorts
00:58
HARD_MMA
Рет қаралды 1,9 МЛН
World’s strongest WOMAN vs regular GIRLS
00:56
A4
Рет қаралды 35 МЛН
Mukan Brar Podcast| Muskan Brar Dancer Interview|Mani Parvez|@kaintpunjabi
42:45
Kaint Punjabi (ਘੈਂਟ ਪੰਜਾਬੀ)
Рет қаралды 66 М.
PRANK😂 rate Mark’s kick 1-10 🤕
00:14
Diana Belitskay
Рет қаралды 9 МЛН