Haveli ਰਾਏਕੋਟ ਨੇੜੇ ਉੱਜੜੀ ਹਵੇਲੀ ਅਸਲ ਮਾਲਕਾਂ ਦੀ ਸੱਚਾਈ ਆਈ ਸਾਹਮਣੇ - spmediapunjab

  Рет қаралды 410,897

PiTiC Live - SP Media Punjab

PiTiC Live - SP Media Punjab

Күн бұрын

Пікірлер: 367
@kamalpreet-fk2ns
@kamalpreet-fk2ns 7 ай бұрын
ਅਨਾਥ ਬੱਚਿਆਂ ਤੇ ਬਜੁਰਗਾਂ ਨੂੰ ਰਹਿਣ ਲਈ ਦੇ ਦੇਵੋ ਗੁਰਪ੍ਰੀਤ ਵੀਰ ਜੀ ਸੁਪਨਿਆਂ ਦੇ ਘਰ ਵਾਲੇ ਸੇਵਾ ਕਰਦੇ ਪਏ ਨੇ ਉਨ੍ਹਾਂ ਨੂੰ ਸਮਾ ਦਿਓ ਘੱਟ ਤੋਂ ਘੱਟ ਖਰਾਬ ਹੋਣ ਤੋਂ ਬੱਚ ਜਾਵੇਗੀ
@pannuvlogger4763
@pannuvlogger4763 7 ай бұрын
Gud idea
@navjotdhaliwal3242
@navjotdhaliwal3242 7 ай бұрын
Gud idea ji
@Gameloverswq8kz
@Gameloverswq8kz 7 ай бұрын
Gud idea ji
@NavdeepKaur-c3c
@NavdeepKaur-c3c 7 ай бұрын
Tusi apne ghar kine anath rake a .. shruat apne to kro loka nu dlah den to pehla
@tikshaarora7060
@tikshaarora7060 7 ай бұрын
Gl suno ji uhona de ghr vich family members... es ghr vich koi reh nhi rhya ... es kr ke kh rhe ho gl nu smzo suno fr bolo
@avtarsinghsidhu2245
@avtarsinghsidhu2245 7 ай бұрын
ਇਸ ਹਵੇਲੀ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਾਰੇ ਹਾਲਾਤਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।
@singhisking3001
@singhisking3001 7 ай бұрын
ਪੰਜਾਬ ਵਿੱਚ ਹਜ਼ਾਰਾਂ ਘਰ ਬੰਦ ਹਨ
@sukhjindersingh3614
@sukhjindersingh3614 7 ай бұрын
ਚੀਨ ਦੇ ਵਿਚ ਵੀ 6 ਕਰੋੜ ਘਰ ਖ਼ਾਲੀ ਪਏ ਹਨ
@sakinderboparai3046
@sakinderboparai3046 7 ай бұрын
ਸੰਸਾਰ ਇੱਕ ਸਰਾਂ ਹੈ। ਇੱਕ ਬੱਸ ਸਟੈਂਡ ਹੈ। ਸਵਾਰੀਆਂ ਆਉਦੀਆਂ ਜਾਂਦੀਆ ਨੇ । ਵਾਹਿਗੁਰੂ ਜੀ ਦੀ ਖੇਡ ਹੈ। ਸਭ ਨੇ ਛੱਡ ਕੇ ਚਲੇ ਜਾਣਾ ਹੈ।
@HarmansinghBadesha
@HarmansinghBadesha 7 ай бұрын
😢😢😢😢😢😢😢
@ShivamGujjar-ml6wr
@ShivamGujjar-ml6wr 7 ай бұрын
Isko iske malik ne virdh aashram k liye daan de deni chahiye ya gashala bnva do ya bejuban dog k liye ghar bnana chahiye 🙏
@RajandeepKaur90
@RajandeepKaur90 7 ай бұрын
Hanji universe ton upar kujj ni
@gurmukhgill-qs9wb
@gurmukhgill-qs9wb 7 ай бұрын
11:19
@ManpreetKaur-oq4yo
@ManpreetKaur-oq4yo 7 ай бұрын
@@ShivamGujjar-ml6wr qqqqq
@DEEPSAHOTA149
@DEEPSAHOTA149 7 ай бұрын
ਮੈਂ ਰਾਤ ਵੀਡੀਓ ਬਣਾਈ ਭਾਈ ਦਿਲਾਵਰ ਸਿੰਘ ਤੇ ਜਰੂਰ ਵੇਖਣਾ ਜੀਹਨੇ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ ਸਪੋਰਟ ਕਰਨਾ ਪੰਜਾਬੀ ਵੀਰੋ ਮੈਨੂੰ ਬਹੁਤ ਲੋੜ ਸਪੋਰਟ ਦ
@prabhjotsingh1015
@prabhjotsingh1015 7 ай бұрын
Mention ta kro kj veerey
@gurlabhsingh8072
@gurlabhsingh8072 7 ай бұрын
ਇਸ ਵਿੱਚ ਸਾਡਾ ਆਪਣਾ ਦੋਸ਼ ਅਸੀ ਲਾਲਚੀ ਬਿਰਤੀ ਵਾਲੇ ਲੋਕ ਬਣ ਗਏ
@karamjitkaur2459
@karamjitkaur2459 7 ай бұрын
ਮਨੁੱਖਤਾ ਦੀ ਸੇਵਾ ਵਾਲਿਆ ਨੂੰ ਦਿੱਤੀ ਜਾਵੇ… ਅਨਾਥ ਬੱਚੇ ਤੇ ਬਜ਼ੁਰਗ ਰਹਿ ਸਕਣਗੇ । ਜਾਂ ਹਸਪਤਾਲ ਖੋਲ ਦਿੱਤਾ ਜਾਵੇ
@freedomofspeech60
@freedomofspeech60 7 ай бұрын
WHY
@ramandeepsingh1583
@ramandeepsingh1583 7 ай бұрын
Hi
@chatwantsinghdeol2848
@chatwantsinghdeol2848 7 ай бұрын
Ahe ta aglea di marji hai ji kise nu den na den😮😮😮😮😮😮😮😮
@nishadevi8932
@nishadevi8932 7 ай бұрын
G ha bilkul sahi kaha aapne whaheguru. Jiniea v hveliea lok shd k gy hn ona da shi upjog kita jay
@rupinderkaurdhaliwal5980
@rupinderkaurdhaliwal5980 7 ай бұрын
Good
@pinka_jhajj
@pinka_jhajj 7 ай бұрын
ਵਾਹਿਗੁਰੂ ਮੇਹਰ ਕਰੇ ਜੀ ਸਾਰੇ ਵਾਪਸ ਆ ਜਾਣ ਜੀ ਇਸ ਨੂੰ ਦੁਬਾਰਾ ਰਹਿਣ ਵਾਲੀ ਬਣਾਓ ❤❤❤
@minturaikoti2737
@minturaikoti2737 7 ай бұрын
ਬੰਦੇ ਵਧੀਆ ਸੀ ਜੀ ਇਹ ਘਰ ਵਾਲੇ ਮੈਂ ਬਿਜਲੀ ਦਾ ਕੰਮ ਕਰਦਾ ਹੁੰਦਾ ਸੀ ਇਸ ਘਰ ਵਿੱਚ 2003ਵਿੱਚ
@Ramanjakhepal4054
@Ramanjakhepal4054 7 ай бұрын
Pind khera bra
@SimranGill-hv9hm
@SimranGill-hv9hm 7 ай бұрын
@@Ramanjakhepal4054raikot
@jeetsingh1781
@jeetsingh1781 7 ай бұрын
ਕਿਹੜਾ ਪਿੰਡ ਆ ਨੰਬਰ ਦੇ ਤੇਰਾ
@PunjabiKitchenvlogs1313
@PunjabiKitchenvlogs1313 7 ай бұрын
ਐਨਾ ਕੁਝ ਛੱਡ ਕੇ ਜਾਣ ਦੀ ਕੀ ਲੋੜ ਸੀ ਉਹ ਤਾਂ ਰਾਜੇ ਸੀ
@narinderpalsingh5349
@narinderpalsingh5349 7 ай бұрын
ਪੈਸੇ ਦਾ ਕਦੇ ਰੱਜ ਨਹੀਂ ਆਉਂਦਾ,ਪਰਦੇਸਾਂ ਵਾਲੇ ਆਵਦੀ ਬੋਲੀ,ਧਰਮ,ਪਹਿਰਾਵਾ,ਘਰਾਂ ਦਾ ਸਕੂਨ ਸਭ ਗਵਾ ਚੁੱਕੇ ਹਨ
@RajKumar-d9h9r
@RajKumar-d9h9r 7 ай бұрын
Sara khus vech k pai c,11 kille jameen c Jo vech diti
@jasbirkaur7005
@jasbirkaur7005 7 ай бұрын
ਦੁਨੀਆਂ ਇਸ ਤਰਾਂ ਹੀ ਬਣਦੀ ਵਿਗੜਦੀ ਆਈ ਹੈ, ਕਿਸੇ ਦੇ ਕੁਝ ਵੱਸ ਵਿੱਚ ਨਹੀ; ਸਭ ਉੱਪਰ ਵਾਲੇ ਦੀ ਖੇਡ ਹੈ, ਕੋਈ ਸਿਆਣਪ ਨਾਲ ਨਹੀ ਨਿਭਦੀ , ਜੋ ਪਹਿਲਿਆਂ ਨੂੰ ਪਸੰਦ ਸੀ ਉਹਨਾਂ ਕੀਤਾ ਜੋ ਅਗਲਿਆਂ ਨੂੰ ਪਸੰਦ ਹੋਵੇਗਾ ਅਗਲੇ ਕਰਨਗੇ ,,, ,,,,,ਰਹੀ ਗੱਲ ਕਿਸੇ ਗਰੀਬ ਗੁਰਬੇ ਨੂੰ ਦੇਣ ਦੀ, ਕਿਸੇ ਦੇ ਦਿੱਤਿਆਂ ਕੋਈ ਅਮੀਰ ਨਹੀਂ ਬਣ ਸਕਦਾ ਜਿੰਨਾ ਚਿਰ ਵਾਹਿਗੁਰੂ ਦੀ ਮਿਹਰ ਨਾਂ ਹੋਵੇ;;
@harpreetsinghharry6040
@harpreetsinghharry6040 7 ай бұрын
Bhra a sb kihn diya glla kyn nhi de skde kise sastha nu den kr den geeb nu den aida khaindr hoi jadi da ki faida gl sari soch di aa veer kdr nhi ohna nu Jo chadi da chmcha lai k jamme aa kise greeb nu push k Dekho jo chodiya shtta thalle time pss krde aa
@NavjotJosan-rm9uz
@NavjotJosan-rm9uz 7 ай бұрын
Bulkul ryt g bhut vadia comment tuda
@Kartoon260
@Kartoon260 7 ай бұрын
Right ji​@@harpreetsinghharry6040
@narinderpalsingh5349
@narinderpalsingh5349 7 ай бұрын
ਜਿੰਨਾ ਦੇ ਬੱਚੇ ਬਾਹਰ ਬੈਠੇ ਹਨ,ਉਹਨਾਂ ਦੇ ਘਰਾਂ ਦਾ ਇਹੀ ਹਾਲ ਹੀ ਹੋਣਾ ਹੈ 😢😢😢😢😢
@PropertySaleRent
@PropertySaleRent 7 ай бұрын
ਪੈਸੇ ਕਮਾਕੇ ਵਾਪਿਸ ਆਜੋ ਸਾਰੀ ਉਮਰ ਪੈਸੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਇਹ ਮੂਰਖਤਾ ਹੈ ਇਕ ਜਿੰਦਗੀ ਉਹ ਵੀਂ ਪੈਸੇ ਦੇ ਚੱਕਰ ਚ ਬਰਬਾਦ ਕਰਲੀ 🙏🙏
@Naresh-hz6ks
@Naresh-hz6ks 7 ай бұрын
ਸਚਾਈ ਦੱਸਣ ਲਈ ਧੰਨਵਾਦ ਵੀਰ ਜੀ ਸੋਸ਼ਲ ਮੀਡੀਆ ਨੇ ਤਾਂ ਜਿਉਂਦੇ ਬੰਦਿਆਂ ਨੂੰ ਮਾਰਤਾ।।,,🤦🤦 ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@balvindersingh3813
@balvindersingh3813 7 ай бұрын
ਇਹ ਹਾਲ ਪੂਰੇ ਪੰਜਾਬ ਚ ਹੋਣਾ ਅੱਜ ਤੋਂ 15 ਸਾਲ ਬਾਦ
@cke5ab
@cke5ab 7 ай бұрын
100%
@baljitsingh9761
@baljitsingh9761 7 ай бұрын
Nai hunda g tension na lao. 100 chu 5% 10% ta lag pay a wapis aun
@ranjeetkaur6746
@ranjeetkaur6746 7 ай бұрын
ਵਾਹਿਗੁਰੂ ਤੇ ਭਰੋਸਾ ਰੱਖੋ, ਉਸਨੇ ਜੋਂ ਚਾਹਿਆ ਉਹੀ ਹੋਣਾ,ਹੋ ਸਕੇ 15ਸਾਲ ਤਕ ਪੰਜਾਬੀ ਵੈਸੇ ਹੀ ਆਪਣੇ ਘਰਾਂ ਨੂੰ ਮੁੜ ਪੈਣ।🙏
@sukhmeetkaur1834
@sukhmeetkaur1834 7 ай бұрын
​@@baljitsingh9761right
@sukhdevsingh4796
@sukhdevsingh4796 7 ай бұрын
ਬੱਲਕੁੱਲ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਤੁਸੀ ਦੇਖੋ ਅੱਗੇ ਅੱਗੇ
@AmanpipeBand
@AmanpipeBand 6 ай бұрын
ਮਨੁੱਖਤਾ ਦੀ ਸੇਵਾ ਵਿੱਚ ਦੇ ਦਿਉ ਤਾਂ ਕਿੱਸੇ ਗਰੀਬ ਦਾ ਇਲਾਜ਼ ਹੋ ਜਾਵੇਗਾ ਹੌਸਪੀਟਲ ਬਣਾ ਲਿਆ ਜਾਏ ਗਾ 🙏🙏🙏🙏
@deepsukh7635
@deepsukh7635 7 ай бұрын
ਵਾਹਿਗੁਰੂ ਜੀ ਕਿਰਪਾ ਕਰੇ ਇਸ ਘਰ ਤੇ ਮੁੜ੍ਹਕੇ ਵਸ਼ੇ ਰੌਨਕ ਲੱਗੇ
@manigrewal6994
@manigrewal6994 7 ай бұрын
ਮਹਿਲਾਂ ਦੀ ਕਦਰ ਨਹੀ ਜਿਸ ਕੋਲ ਨਹੀ ਉਹ ਤਰਸਦੇ ਨੇ ਰੱਬ ਦੇ ਰੰਗ 🙏
@GurpreetSingh-rt5rd
@GurpreetSingh-rt5rd 7 ай бұрын
ਐਡੀ ਬੜੀ ਕੋਠੀ ਐਨਾ ਪੈਸਾ ਬਰਬਾਦ ਕੀਤਾ ਰਹਿੰਦਾ ਕੋਈ ਵੀ ਨਹੀਂ ਬਾਹਰ ਜਾ ਕੇ 2 ਕਰੋੜ ਵਿੱਚ ਲੱਕੜ ਦਾ ਘਰ ਲੈ ਕੇ 40 ਸਾਲ ਕਿਸ਼ਤਾਂ ਭਰਦੇ ਨੇ 🤔
@ronakmundifromengland
@ronakmundifromengland 7 ай бұрын
Bai ji 6 crore di gal kro 2 crore da ta flat v nhi anda uk vich
@samans4202
@samans4202 7 ай бұрын
Eh agle di Marzi . Jo Marzi Karan
@manjinderkaur721
@manjinderkaur721 7 ай бұрын
sahi gal veera
@psart2603
@psart2603 7 ай бұрын
💯 Right 👍
@GSSS-l8l
@GSSS-l8l 7 ай бұрын
ਗੱਲ਼ਤ ਕਮੈਟ ਕਰਨ ਵਾਲਿਓ, ਜਿਹੜੇ ਕਰੌੜਾਂ ਦੀ ਜਾਇਦਾਦ ਛੱਡੀ ਫਿਰਦੇ,ਵੇਚਣ ਦਾ ਨਾਂ ਨਹੀਂ ਲੈ ਰਹੇ, ਇਗਲੈਂਡ ਵਿੱਚ ਚੰਗੇ ਬਿਜਨੈਸ ਮੈਨ ਹੋਣੇ, ਦਿਹਾੜੀਆਂ ਕਰਦੇਂ ਹੁੰਦੇ ਵੇਚ ਜਾਂਦੇ ਪਾਗਲੋ,😂 ਕੱਇਆ ਨੂੰ ਐਵੇਂ ਗੁੱਸਾ ਆਈ ਜਾਂਦਾ, ਪਹਿਲਾਂ ਵਡੇਰੇ ਆਸੀਸ ਦੇਂਦੇ ਸੀ ਪਰਮਾਤਮਾ ਤੈਨੂੰ ਐਨਾਂ ਦੇਵੇ ਰੱਖ ਰੱਖ ਭੁਲੇ, ਚੰਗੇ ਕੰਮ ਕੀਤੇ ਹੋਣੇ ,ਕਿਸੇ ਦੀ ਅਸੀਸ ਲੱਗ ਗਈ, ਅੱਗੇ ਹੋਰ ਵੱਡੇ ਬਣਗੇ ❤ ਸੱਮਝ ਨਹੀਂ ਆਈ ਸਾਲੀ ਤਕਲੀਫ ਜਹੀ ਕਿਉਂ ਹੁੰਦੀ 😂
@harpreetsinghharry6040
@harpreetsinghharry6040 7 ай бұрын
Bai Mai jdo v dekh da gussa v aonda te dukh v ,,, Jo pihla hi krodpti c kyn shdd gye gl sari kdr di aa Jo chandi da chmcha lai k jammme aa ohna nu kdr nbi
@balwindergill1351
@balwindergill1351 7 ай бұрын
ਇੱਥੇ ਇੱਕ ਜਨਾਨੀ ਰਹਿੰਦੀ ਸੀ , ਗੱਡੀ ਆਪ ਹੀ ਚਲਾਉੰਦੀ ਸੀ , ਇਨਾ ਦੀ ਰਾਏਕੋਟ ਬੱਸ ਅੱਡੇ ਕੋਲ ਵੀ ਬਹੁਤ ਜਾਇਦਾਦ ਆ
@chandershekhar5972
@chandershekhar5972 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ❤
@gurjitsingh8396
@gurjitsingh8396 7 ай бұрын
ਕਿਸੇ ਗਰੀਬ ਸਿੱਖ ਪਰਿਵਾਰ ਨੂੰ ਦੇ ਜਾਂਦੇ ਜੇ ਭੲਈਆ ਨੇ ਕਬਜ਼ਾ ਕਰ ਲਿਆ ਫ਼ੇਰ ਕੀ ਕਰੋਂ ਗੇ
@msshergill1112
@msshergill1112 7 ай бұрын
ਸੁੰਨੇ ਹੋ ਗਏ ਮਹਿਲ ਮੁਨਾਰੇ
@LakhvirsinghkangKang
@LakhvirsinghkangKang 7 ай бұрын
ਮੈਨੂੰ ਲਗਦਾ ਜਿਹੜੇ ਸਾਬ੍ਹ ਨਾਲ ਇਹ ਕੋਠੀ ਦੀ ਗੱਲ ਚੱਲ ਰਹੀ ਆ।ਲਗਦਾ ਜਲਦੀ ਇਹ ਪਹਿਲਾ ਵਾਂਗ ਰੂਪ ਰੰਗ ਵਿਚ ਆ ਜਾਊ। ਆਲਾ ਦੁਆਲਾ ਵੀ ਇਕ ਪਾਰਕ ਵਾਂਗ ਲੱਗਣ ਲਗ ਜਾਊ
@khushpreetkaur7423
@khushpreetkaur7423 7 ай бұрын
Sadi school ali bus eh kothi mouhre d lnghdi rahi a pure 7 saal....ase 7 saal laghatar eh kothi school bus vich baithe dekhde hunde c b hayee kini sohni kini vaddi kothi aa...v kde ehda gate khulle tu dekhyiaa...eda ni pta c ehne saala vdh eda ehnu sari kothi nu andro v dekhla ge ❤...ase javaka ne roj ede vl dekhna ehde edr jo ik jhulla lghaya hoya c...te kandha te pictures sade lyi eh dream house tour e c .... school bus alia yaddan yad aghia💓
@dilbaghsidhulahoria9949
@dilbaghsidhulahoria9949 7 ай бұрын
Hey
@jaspalsingh9569
@jaspalsingh9569 7 ай бұрын
ਬਹੁਤ ਖੁਸ਼ੀ ਹੋਈ
@gsaulakh6941
@gsaulakh6941 7 ай бұрын
ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਸੁਖਬੀਰ ਬਾਦਲ ਨੇ ਕਬਜ਼ਾ ਕਰ ਲੈਣਾ ਸੀ
@jagbirsingh4694
@jagbirsingh4694 7 ай бұрын
ਜੇਂ ਆਪ ਨਹੀਂ ਸੀ ਆਉਣਾ ਤਾਂ ਕਿਸੇ ਨੂੰ ਦੇ ਦਿੰਦੇ ਸਾਬ੍ਹ ਸੰਭਾਲ ਤਾਂ ਹੁੰਦੀ ਰਹਿੰਦੀ
@Dhindsa518
@Dhindsa518 7 ай бұрын
ਇਹੋ ਜਿਹੇ ਪੈਸੇ ਨੂੰ ਕੀ ਕਰਨਾ ਜਿੰਦਗੀ ਵਿੱਚ ਸਫਲ ਹੋਣਾ ਚਾਹੀਦਾ ਪਰ ਆਪਣਾ pesokar ਨਹੀਂ ਪੁਲਣਾ ਚਾਹੀਦਾ
@brarbrar2066
@brarbrar2066 7 ай бұрын
ਪਛੋਕੜ ਤਾਂ ਬਾਈ ਤੁਸੀਂ ਸਾਂਭਣਾ ਭੁੱਲਣਾ ਹੁੰਦਾ ਪਾਲਨਾ ਨਹੀਂ😅
@gurcharansingh6532
@gurcharansingh6532 7 ай бұрын
Tusi rul ke samb lo
@RajKamal-hn5hf
@RajKamal-hn5hf 7 ай бұрын
ਦੁਆਵਾਂ ਖੱਟ ਜਿੰਦਡੀਏ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ.
@Bhogal_fitness
@Bhogal_fitness 7 ай бұрын
ਕੋਠੀ ਬਣਾਉਂਦੇ ਟੈਮ ਹੱਕ ਮਾਰਿਆ ਹੋਣਾ ਕਿਸੇ ਗਰੀਬ ਦਾ, ਮੇਰੇ ਪਿੰਡ ਵੀ ਇਕ ਐਵੇਂ ਦਾ ਘਰ ਹੈਗਾ ਉਸਨੇ ਵੀ ਮਜਦੂਰਾਂ ਨਾਲ ਮਾੜੀ ਕਰੀ ਸੀ ਪੈਸੇ ਮਾਰ ਲਏ ਸੀ ਵਿਚਾਰਾ ਬੋਲ ਕੇ ਗਿਆ ਸੀ ਕਬੂਤਰ ਬੋਲਣਗੇ ਏਥੇ ਉਹੀ ਕੰਮ ਹੋਇਆ
@amritpalkaur3884
@amritpalkaur3884 7 ай бұрын
ਵਾਹਿਗੁਰੂ ਦਾ ਜੇ ਹੁਕਮ ਨਾ ਹੋਵੇ ਤਾਂ ਵੱਸਣਾ ਨਈ ਮਿਲਦਾ 😢
@NishanSingh-o8f
@NishanSingh-o8f 7 ай бұрын
ਬਾਈ ਜੀ ਜਹਾਜ਼ ਬਣਾਇਆ ਏ ਛਾਪਿਆ ਨਹੀਂ ਛਾਪਿਆ ਉਹ ਹੁੰਦਾ ਜ਼ੋ ਕੰਧ ਤੇ ਰੰਗ ਨਾਲ ਬਣਾਇਆ ਹੁੰਦਾ ਹੈ
@SimarjeetKaur-oo3ct
@SimarjeetKaur-oo3ct 7 ай бұрын
ਕਾਸ਼ ਸਾਡਾ ਘਰ ਵੀ ਇਦਾ ਦਾ ਹੁੰਦਾ.... ਮੈਂ ਨੀ ਛੱਡ ਕੇ ਜਾਂਦੀ ਸੀ ਕਦੇ 😢
@DiljitSingh-f8t
@DiljitSingh-f8t 7 ай бұрын
😂😂
@MaaBaapu-ve7uh
@MaaBaapu-ve7uh 7 ай бұрын
😂😂😂
@Punjabivlogs04
@Punjabivlogs04 7 ай бұрын
Right ❤
@DavinderSingh-ls7zt
@DavinderSingh-ls7zt 7 ай бұрын
ਵੇਚ ਕੇ ਪੈਸੇ ਗਰੀਬਾਂ ਨੂੰ ਵੰਡ ਦੇਣ ਜਾਂ ਕਿਸੇ ਸੰਸਥਾ ਨੂੰ ਦੇਣ
@elitewarrior4290
@elitewarrior4290 7 ай бұрын
Garib hramjade
@samans4202
@samans4202 7 ай бұрын
​@@elitewarrior4290 bilkul sahi kiha
@Firehawks_productions
@Firehawks_productions 7 ай бұрын
Etha koe school or hospitial.bnana chaheda
@gurveer.singh.grewal.3361
@gurveer.singh.grewal.3361 7 ай бұрын
​@@elitewarrior4290ਤੂੰ ਹਰਾਮਜ਼ਾਦਾ ਸਾਲਾਂ ਦੱਲਾ
@gurveer.singh.grewal.3361
@gurveer.singh.grewal.3361 7 ай бұрын
​@@elitewarrior4290ਤੂੰ ਕਿਸੇ ਗ਼ਰੀਬ ਦੀ ਸੱਟ ਲੱਗਦਾ ਤੇਰੀ ਮੰਮੀ ਨੇਂ ਗ਼ਰੀਬ ਕੋਲੋਂ ਬੀਜ਼ ਪਵਾਕੇ ਹਰਾਮਦਾ ਜੰਮਿਆਂ ਹੋਣਾਂ ਤਾਂ ਹੀ ਤੈਨੂੰ ਏਨੀਂ ਨਫ਼ਰਤ ਆ ਗਰੀਬਾਂ ਕੋਲੋਂ
@jasvirkaur4902
@jasvirkaur4902 7 ай бұрын
Eh future aa Punjab da 🙏🙏🙏🙏🙏🙏
@GurfatehSingh-wf8wt
@GurfatehSingh-wf8wt 7 ай бұрын
Ena sohna ghar chaddn nu dil kive kr janda loka da 😢😢haye mera ta supna hi aa eda da ghr bn v jayu es jnm houl jeha penda dekhke😢😒
@nirmalghumaan3341
@nirmalghumaan3341 7 ай бұрын
ਬਾਹਰ ਵਾਲਿਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਅਪਣੇ ਵਰਤੋਂ ਵਿੱਚ ਆਉਣ ਵਾਲੇ ਹੀ ਮਕਾਨ ਬਣਾਉਣੇ ਚਾਹੀਦੇ ਹਨ। ਆਪਣੀ ਸਖ਼ਤ ਮਿਹਨਤ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ।
@chatwantsinghdeol2848
@chatwantsinghdeol2848 7 ай бұрын
Bilkul sahi gal ji😮😮😮
@rupinderkaurdhaliwal5980
@rupinderkaurdhaliwal5980 7 ай бұрын
ਬਿਲਕੁਲ ਸਹੀ ਇਥੇ ਕਮਾਈ ਦੱਸਾਂ ਨੁਹਾੰ ਦੀ ਹੈ
@karanmehra655
@karanmehra655 7 ай бұрын
ਵਾਹਿਗੁਰੂ ਜੀ ਕਿਹੜੇ ਪਿੰਡ ਵਿੱਚ ਆਏ ਹਵੇਲੀ
@RanjitKaur-hs6cs
@RanjitKaur-hs6cs 7 ай бұрын
ਰਾਏ ਕੋਟ
@9133Aale
@9133Aale 7 ай бұрын
ਜਿਹਨਾਂ ਮਿਹਨਤ ਨਾਲ ਬਣਾਈ ਹੋਵੇ ਉਹਨਾਂ ਨੂੰ ਦੁੱਖ ਜਿਆਦਾ ਹੁੰਦਾ😢ਇਹਨਾਂ ਦੇ ਬੱਚਿਆਂ ਨੂੰ ਕੀ ਪਤਾ
@darshansingh667
@darshansingh667 7 ай бұрын
ਲੰਕਾ ਵੀ ਸੋਨੇ ਦੀ ਸੀ ਇਹ ਵੀ ਲੰਕਾ ਦੀ ਭੈਣ ਹੈ
@Kartoon260
@Kartoon260 7 ай бұрын
ਇਨਸਾਨ ਜਦੋਂ ਘਰ ਬਣਾਉਦਾ ਤਾ, ਭਵਿੱਖ ਦੀ ਵਿਉਂਤਬੰਦੀ ਨਾਲ ਬਣਾਉਦਾ,, ਇਨ੍ਹਾਂ ਸੋਹਣਾ ਮਹਿਲ ਮੁਨਾਰਾ ਛੱਡ ਕੇ ਜਾਣਾ ਹੋ ਸਕਦਾ ਕੋਈ ਮੇਜਰ, ਮਜਬੂਰੀ ਹੋਵੇ,, ਨਹੀ ਤਾ ਅਪਣਾ ਘਰ, ਛੱਡ ਕਿਸੇ ਹੋਰ ਦੇਸ ਦਾ ਬਸਿੰਦਾ ਹੋਣਾ ਬਹੁਤ ਅਔਖਾ ਲਗਦਾ ਜੀ, ਬਲਬੀਰ ਸਿੰਘ ਢੱਡੇ
@Karamjeet83
@Karamjeet83 7 ай бұрын
ਮਿਸਤਰੀ ਵੀ ਲੱਭੋ ਜਿਸ ਵੀਰ ਨੇ ਬਣਾਈ ਸੀ 🙏🙏
@AnmolAnmol-xl3hs
@AnmolAnmol-xl3hs 7 ай бұрын
ਮੇਰੇ ਭਰਾ ਦੀਆਂ ਚਾਰ ਕੁੜੀਆਂ ਵਿਚਾਰੇ ਬੇਕਾਰ ਕਰਾਏ ਤੇ ਰਹਿੰਦੇ ਐ ਉਹਨਾਂ ਨੂੰ ਦੇ ਦਿਓ ਨਾਲੇ ਸਾਫ ਸਫਾਈ ਹੋ ਜੂ ਨਾਲੇ ਉਹਨਾਂ ਨੂੰ ਸੱਤ ਮਿਲਦੀ
@gurwindersingh4618
@gurwindersingh4618 7 ай бұрын
😅
@jeetkaur3620
@jeetkaur3620 7 ай бұрын
ਮੇਰੇ ਵਰਗੇ ਗਰੀਬ ਨੂੰ ਰਹਿਣ ਲਈ ਦੇ ਦਿਓ😢😢
@progressivefarm3212
@progressivefarm3212 6 ай бұрын
ਜਗਰਾਉਂ ਵਾਲੀ ਐਮ ਐਲ ਏ ਦੇ ਅਜੇ ਤੱਕ ਨਿਗਾਹ ਕਿਉਂ ਨਹੀਂ ਚੜ੍ਹੀ!!!
@AngrejsinghSandhu-u7h
@AngrejsinghSandhu-u7h 7 ай бұрын
ਹਾਲੇ ਵੀ ਬੇਨਤੀ ਪੰਜ਼ਾਬ ਦੇ ਲੋਕਾਂ ਨੂੰ ਜਿਦੇ ਕੋਲ ਚਾਰ ਛਿੱਲੜ ਹੈ ਨਾ ਭੇਜੋ ਆਪਣੇ ਬੱਚਿਆਂ ਨੂੰ ਬਾਹਰ,ਨਹੀਂ ਪੰਜ਼ਾਬ ਨੂੰ ਬਰਬਾਦ ਹੋਣ ਤੋਂ ਕੋਈ ਨੀ ਬਚਾ ਸਕਦਾ
@DeepuChaudhary-z4i
@DeepuChaudhary-z4i 7 ай бұрын
,ਕਿਸੀ ਗਰੀਬ ਨੂੰ ਦਾਨ ਕਰਦੋ
@samans4202
@samans4202 7 ай бұрын
Kyon . Gareeb ki saley lagde ne. ?
@KiranKaur-dl5zi
@KiranKaur-dl5zi 6 ай бұрын
🙏🙏🙏🙏🙏waheguru ji
@harpalbhullarharpal7564
@harpalbhullarharpal7564 7 ай бұрын
ਪੰਜਾਬ ਦੇ ਲੋਕਾਂ ਲਈ ਤੇ ਮਰ ਹੀ ਗਿਆ ਜਦੋ ਆਪਣੇ ਘਰ ਨਹੀ ਸੰਭਾਲ ਸਕਿਆ ਏ
@DhandeepSingh-en2vl
@DhandeepSingh-en2vl 6 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਬਾਈ ਜੀ ਇਸ ਕੋਠੀ ਦੇ ਮਾਲਕ ਹੁਣ ਜੂਨ ਦੇ ਪਹਿਲੇ ਹਫਤੇ ਵਾਪਸ ਆ ਗਏ ਹਨ ਅਤੇ ਇਸ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ ਸਾਫ ਸਫਾਈ ਕਰ ਰਹੇ ਹਨ। ਮੈਂ ਦੋ ਤਿੰਨ ਦਿਨ ਪਹਿਲਾਂ ਹੀ ਨਵੀਂ ਵੀਡੀਓ ਦੇਖੀ ਹੈ ਜਿਸ ਵਿਚ ਸਫਾਈ ਕਰ ਰਹੇ ਹਨ ਬਾਈ ਜੀ ਜਦੋਂ ਇਹ ਕੋਠੀ ਪੂਰੀ ਤਰ੍ਹਾਂ ਠੀਕ ਕਰ ਦਿੱਤੀ ਤਾਂ ਨਵੀਂ ਵੀਡੀਓ ਜਰੂਰ ਪਾਇਓ ਜੀ। ਤੁਹਾਡਾ ਧੰਨਵਾਦ ਹੋਵੇਗਾ 🙏🙏🙏🙏
@rbrar3859
@rbrar3859 7 ай бұрын
ਰੱਬ ਦੇ ਰੰਗ ਨਿਆਰੇ।
@jaswinderjassa2637
@jaswinderjassa2637 7 ай бұрын
ਬਾਹਰ ਬੇਸੱਕ ਜਾਓ ਪਰ 5 ਸਾਲ ਚ ਇੱਕ ਵਾਰ ਫਰਵਰੀ ਮਾਰਚ ਜਾਂ ਅਗਸਤ ਸਤੰਬਰ ਦੇ 2 ਮਹੀਨੇ ਜਰੂਰ ਬੱਚਿਆਂ ਦਾ ਗੇੜਾ ਇੰਡੀਆ ਮਰਵਾਓ
@ParamjitSingh-bj8xc
@ParamjitSingh-bj8xc 7 ай бұрын
ਕੋੲੀ ਰਿਸਤੇਦਾਰ ਹੀ ਵਿਚ ਬੈਠਾ ਦਿੳੁ ਬੇੜਾ ਗਰਕ ਕਰ ਕੇ ਰਖ ਦਿਤਾ ੲੇਨੇ ਸੋਹਣੇ ਮਕਾਨ ਦਾ ਬਾਹਰ ਗੲੇ ਮਾਲਕਾਂ ਨੂੰ ਵੀ ਬੇਨਤੀ ਹੈ ਕੋੲੀ ਅਾਪਣਾ ਰਿਸਤੇਦਾਰ ਵਿਚ ਬਠਾਲੋ ਤਾਂ ਕਿ ਸਾਫ ਸਫਾੲੀ ਕਰਕੇ ਲਹਿਰਾ ਬਹਿਰਾ ਹੋਣ ਬਾਹਰ ਜਾ ਕੇ ਮਜਦੂਰੀ ਕਰ ਰਹੇ ਹੋ ਸ਼ਰਮ ਕਰੋ ਤੇ ਵਾਪਸ ਅਾਵੋ ਪਹਿਲਾਂ ਬਣਾੳੁਣ ਲਗਿਅਾ ਕੁਖ ਵੀ ਨਹੀ ਸੋਚਿਅਾ ੲਿਸ ਤਰਾਂ ਲਗਦਾ ਹੈ ਜਿਸ ਤਰਾਂ ਅਕਬਰ ਬਾਦਦਾਹ ਦਾ ਘਰ ਹੋਵੇ
@BaljinderSingh-nq2ud
@BaljinderSingh-nq2ud 7 ай бұрын
ਕਰਾਏ ਤੇ ਦੇ ਜਾਦੇ ਕੋਠੀ ਸੰਭਾਲ ਤਾਂ ਹੋਈ ਜਾਦੀ ਕਿੰਨੀ ਸਹੋਣੀ ਕੋਠੀ ਬਣੀ ਹੋਈ ਹੈ ਜਾਂ ਫ਼ਿਰ ਸੇਲ ਕਰ ਦਿੰਦੇ
@ggbactor5112
@ggbactor5112 7 ай бұрын
ਕਰਾਏ ਤੇ ਦੇਣ
@SukhpreetSingh-od2lb
@SukhpreetSingh-od2lb 7 ай бұрын
ਸਾਰੇ ਨਾਲ ਹੀ ਇਦਾਂ ਹੀ ਹੋਣਾ ਏ ਸਾਰੇ ਲੋਕੀ ਬਾਹਰ ਜਾ ਰਹੇ ਨੇ 😢
@ravinderpourh564
@ravinderpourh564 7 ай бұрын
ਕੋਠੀ ਨੀ ਇਹ ਬੰਗਲਾਂ ਇੱਕ ਕਿਸਮ ਦਾ ਟੂਰਿਸਟ ਸਥਾਨ ਤੋਂ ਘੱਟ ਨੀ ਇਹ ਬੰਗਲਾਂ ਸਵੀਮਿੰਗ ਪੂਲ ਵਰਗੀਆਂ ਸੁਵਿਧਾਵਾਂ ਨਾਲ ਤਿਆਰ ਕੀਤਾ ਗਿਆ ਕਿਸੇ ਤੋਂ ਇੱਕ ਕਮਰਾ ਪਾਉਣਾ ਬਹੁਤ ਔਖੀ ਗੱਲ ਆ ਕੋਈ ਕਰੋੜਾਂ ਰੁਪਏ ਲਾ ਕੇ ਵੀ ਨਹੀਂ ਰਹਿੰਦਾ ਜਿੱਥੇ ਵੀ ਰਹਿਣ ਸਈ ਸਲਾਮਤ ਰੱਖੀਂ ਪ੍ਰਮਾਤਮਾ 🙏🙏🙏🙏🙏🙏🙏🙏🙏🙏🙏 ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੰਜਾਬ ਤੋਂ
@BalwinderSingh-mt6br
@BalwinderSingh-mt6br 7 ай бұрын
ਪੈਸਾ ਕਮਾਂ ਕੇ ਆਪਣੇ ਪੰਜਾਬ ਪਰਤੋ ਬਾਈ ਪੰਜਾਬ ਵਰਗੀ ਧਰਤੀ ਤੇ ਲੋਕ ਤੇ ਮੋਜਾ ਹੈ ਨੀ ਕਿਤੇ
@Mildura82
@Mildura82 7 ай бұрын
ਦੋਆਬੇ ਵਿੱਚ ਬਹੁਤ ਇਸ ਤਰਾਂ ਘਰ ਬਹੁਤ ਪਏ ਹੈ
@sarbjitkaur-lj3ww
@sarbjitkaur-lj3ww 7 ай бұрын
Eh kothi kise MLA di akh ch nahi ayi honi aje
@renukaahuja664
@renukaahuja664 7 ай бұрын
😂
@PinderMarok
@PinderMarok 7 ай бұрын
Manuke de Mla
@BalwinderMangat-vg9fq
@BalwinderMangat-vg9fq 7 ай бұрын
😂😂😂
@SinghDhillon-ll5lr
@SinghDhillon-ll5lr 7 ай бұрын
😂😂
@gurjantsingh3952
@gurjantsingh3952 7 ай бұрын
Rite brother
@mtjatt3322
@mtjatt3322 7 ай бұрын
ਇਸ ਕੋਠੀ ਤੇ ਕਿਸੇ ਨੇ ਕਬਜ਼ਾ ਕਿਉਂ ਨਹੀਂ ਕੀਤਾ ਜਗਰਾਓਂ ਏਰੀਆ
@samans4202
@samans4202 7 ай бұрын
Hun tak kise nu pta nahi si ji . Hun kabja chheti hi ho javega kyonke ehna bhenchod de dalhey patarkara ne sab nu das dita hai .
@samans4202
@samans4202 7 ай бұрын
Hun tak kise nu pta nahi si ji . Hun kabja chheti hi ho javega kyonke ehna bhenchod de dalhey patarkara ne sab nu das dita hai .
@veers8297
@veers8297 7 ай бұрын
GL ta se a ji
@ManpreetSingh-xm4vv
@ManpreetSingh-xm4vv 7 ай бұрын
ਮੇਰੇ ਮਿੱਤਰ ਨੇ ਦੱਸਿਆ ਕਿ ਬਹੁਤ ਬੰਦੇ ਵਾਪਸ ਆਉਣਾ ਚਾਹੁੰਦੇ ਨੇ ਪਰ ਓਨਾਂ ਦੀਆਂ ਜਨਾਨੀਆਂ ਨਹੀਂ ਆਉਣ ਦਿੰਦੀਆਂ ਜਾਂ ਵਾਪਸ ਨਹੀਂ ਆਉਣਾ ਚਾਹੁੰਦੀਆਂ
@akashbhullar2942
@akashbhullar2942 7 ай бұрын
Waheguru ji waheguru ji
@DaljitFlora
@DaljitFlora 7 ай бұрын
ਇਨੇ ਅਮੀਰ ਤਾਂ ਸੀ ਇੰਡੀਆ ਵਿੱਚ ਹੀ ਹੋਣੇ ਹਨ.ਜਿਹੜੀ ਇੰਨੀ ਵੱਡੀ ਕੋਠੀ ਪਾਈ ਹੋਈ ਹੈ.ਦੁਨੀਆਂ ਨੂੰ ਸਬਰ ਨਹੀਂ ਜਾਂ ਫਿਰ ਕਰਮਾਂ ਦੇ ਖੇਲ ਨੇ.ਪਤਾ ਨਹੀ ਅਸੀਂ ਕਿਹਦੇ ਲਈ ਬਣਾਉਂਦੇ ਹਨ🙏🏼
@johnpogi7894
@johnpogi7894 7 ай бұрын
ਬਹੁਤ ਗਰੀਬ ਵਿਆਹੇ ਵੀ ਨਹੀ ਜਾਂਦੇ ਵਿਚਾਰੇ ਲੋੜਵੰਦ ਆ । ਕਈ ਅਮੀਰਾਂ ਦੇ ਪੰਜ ਪੰਜ ਸੱਤ ਸੱਤ ਕੁੜੀਆਂ ਕੀ ਉਹ ਵੀ ..........😂 ਕਰ ਦੇਣ । ਕਈ ਅਮੀਰ ਕੁੜੀਆਂ ਵਿਆਹ ਨਹੀ ਕਰਾਉਦੀਆਂ ਕੀ ਵਿਚਾਰੇ ਗਰੀਬਾਂ ....... ਦਾਨ ਕਰ ਦੇਣ ਕਿਸੇ ਦੇ ਕੰਮ ਆਜੂੁ😂😂😂 ਮਾਲਕ ਦੀ ਮਰਜੀ ਦੇਵੇ ਜਾਂ ਨਾਂ ਦੇਵੇ ਆਪ ਭਾਂਵੇਂ ਦੁੱਕੀ ਦਾਨ ਨਾਂ ਕੀਤੀ ਹੋਵੇ , ਲੋਕਾਂ ਵੱਡੀਆਂ ਸਲਾਹਾਂ ਦੇਣਗੇ ਦਾਨ ਦੀਆਂ 😂😂😂😂
@ParamjitSingh-bj8xc
@ParamjitSingh-bj8xc 7 ай бұрын
ਬੀਬੀ ਭਾਵੇ ਮਰੇ ਨਹੀ ਪਰ ਕੋਠੀ ਵੇਖ ਕੇ ਤਾਂ ੲਿਸੇ ਤਰਾਂ ਲਗਦਾ ਹੈ ਜਿਵੇ ਸਚਮੁਚ ਮਰ ਗੲੁ ਹੋਣ ਬੀਬੀ ਅਾਖਦੀ ਮੈ ਵੀ ਬਾਹਰ ਜਾਣਾਂ ਤੂੰ ਵੀ ਚਲੀ ਜਾ ਤੂੰ ਵੀ ਅਾਪਣੇ ਘਰ ਦਾ ੲੇਹੀ ਹਾਲ ਕਰ ਲੈ
@sukhmindersalh4685
@sukhmindersalh4685 6 ай бұрын
ਭਗਵੰਤ ਮਾਨ ਦਾ ਕਬਜ਼ਾ ਹੋ ਜਾਵੇਗਾ
@GurleenKaur-bg6jo
@GurleenKaur-bg6jo 7 ай бұрын
ਪਤਾ ਸਭ ਕੁੱਝ ਵਾਪਸ ਮੁੜ ਕੇ ਆਉਣਾ ਨਹੀ ਚਾਹੁੰਦੇ ਕਿੳਕਿ ਉਥੇ ਕਿਹੜਾ ਪਿਆਰ ਕਿਸੇ ਨੂੰ ਕਿਸੇ ਗਰੀਬ ਨੁੰ ਦੇ ਨਹੀ ਸਕਦੇ ਇਕ ਰੁਪਿਆ
@elitewarrior4290
@elitewarrior4290 7 ай бұрын
Garib hramde
@LuckySingh-dh6jj
@LuckySingh-dh6jj 7 ай бұрын
​@@elitewarrior4290 Kio tusi kio greba nu galat bolda
@HarjinderKaur-sq5cx
@HarjinderKaur-sq5cx 7 ай бұрын
Vere asi greeb lokan nu ghar ditta safai nhi karde
@samans4202
@samans4202 7 ай бұрын
Kyon den gareeb nu . Gareeb ohna de piyo de saley lagde ne
@samans4202
@samans4202 7 ай бұрын
​@@HarjinderKaur-sq5cx Apna ghar chhudva lavo . Baad vich pachhtavoge . Ajkal sab haramzade ne . Jihna nu gareeb kehnde ho ohna ne dabban nu ghol nahi karni
@amankotla2951
@amankotla2951 7 ай бұрын
ਵੀਰ ਜੀ ਜੇ ਇਹ ਘਰ ਦੇ ਲੋਕ ਸਾਰੇ ਬਾਹਰ ਚਲੇ ਗਏ ਆ ਤਾਂ ਕੋਈ ਯਾਰ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਚਾਚੇ ਤਾਏ ਕੋਈ ਤਾਂ ਹੋਣਾ ਉਹਨਾਂ ਨੂੰ ਜਿੰਮੇਵਾਰੀ ਸੰਭਾਲ ਕੇ ਜਾਂਦੇ ਇਹ ਦੇਖਭਾਲ ਕਰਦੇ ਜਾਂ ਕਿਰਾਏ ਤੇ ਚੜਾ ਦਿੰਦੇ ਪਰ ਇਹ ਲੋਕ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਉਹ ਵਿਸ਼ਵਾਸ ਨਹੀਂ ਰੱਖਦੇ ਕਿਸੇ ਤੇ ਤੇ ਇਹ ਦੇਖੋ ਕਿੰਨਾ ਪੈਸਾ ਲਾ ਕੇ ਵੀ ਇਹ ਕੋਠੀ ਹੁਣ ਖਰਾਬ ਹੋਈ ਪਈ ਹ। ਤੇ ਬਾਕੀ ਲੋਕਾਂ ਨੂੰ ਤਾਂ ਮਸਾਲਾ ਚਾਹੀਦਾ ਵਾ ਇੰਟਰਨੈਟ ਤੇ ਪਾਉਣ ਦਾ ਚਾਹੇ ਉਹ ਪੂਰਾ ਪਰਿਵਾਰ ਹ ਕਿਉਂ ਨਾ ਖਤਮ ਕਰ ਦੇਣ ਇਹਨਾਂ ਨੂੰ ਵੀ ਬਾਹਰ ਗਿਆ ਨੂੰ ਵੀ ਆਪ ਸ਼ਰਮ ਆਉਣੀ ਚਾਹੀਦੀ ਹ ਥੋੜੀ ਬਹੁਤੀ ਤੇ ਦੇਖਭਾਲ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਛੱਡਣਾ ਚਾਹੀਦਾ ਸੀ ਤੇ ਬਾਹਰ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬੀ ਕਲਚਰ ਜਾਂ ਪੰਜਾਬ ਨੂੰ ਭੁੱਲ ਜਾਓ ਬਾਹਰ ਰਹੋ ਸਿਟੀਜਨ ਹੋ ਕੋਈ ਗੱਲ ਨਹੀਂ ਬਹੁਤ ਪੰਜਾਬੀ ਨੇ ਜੋ ਕਨੇਡਾ ਅਮਰੀਕਾ ਜਿੱਥੇ ਵੀ ਹੈ ਤੇ ਸਿਟੀਜਨ ਨੇ ਪਰ ਉਹ ਆਪਣਾ ਫੈਮਿਲੀ ਜਾਂ ਆਪਣਾ ਘਰ ਵਾਰ ਪਿੱਛੇ ਵੀ ਦੇਖਦੇ ਨੇ ਪਰ ਇਹਨਾਂ ਨੂੰ ਇਹ ਵੀ ਚਾਹੀਦਾ ਸੀ ਕਿ ਸਾਡਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਆਪਣਾ ਘਰਬਾਰ ਆ ਤੇ ਅਸੀਂ ਉਹਦੀ ਵੀ ਦੇਖਭਾਲ ਕਰੀਏ ਆਪ ਨਹੀਂ ਕਰਨੀ ਸੀ ਕਿਸੇ ਨੂੰ ਦਿਹਾੜੀ ਉੱਤੇ ਤੇ ਰੱਖ ਲੈਂਦੇ ਕਿਸੇ ਨੂੰ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿਣ ਚਾਹੀਦਾ ਸੀ ਤਾਂ ਕਿ ਇਸ ਘਰ ਦਾ ਇਨਾ ਪੈਸਾ ਲਾਇਆ ਹੋਇਆ ਖਰਾਬ ਨਾ ਹੁੰਦਾ ਬਾਕੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਇੱਕ ਮੈਸੇਜ ਹੈ ਸਾਰਿਆਂ ਨੂੰ ਹ ਜੋ ਬਾਹਰ ਬੈਠੇ ਨੇ ਤੇ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਜੇ ਉਹਨਾਂ ਦੀ ਪੂਰੀ ਫੈਮਿਲੀ ਬਾਹਰ ਹੈ ਤਾਂ ਉਹ ਪਿੱਛੇ ਆਪਣੇ ਘਰ ਬਾਰ ਨੂੰ ਹੱਸਦਾ ਵੱਸਦਾ ਰੱਖਣ ਤੇ ਕਿਸੇ ਨੂੰ ਕਿਰਾਇਤ ਦੇ ਦੇਣ ਜਾਂ ਉਸ ਨੂੰ ਕਿਸੇ ਰਿਸ਼ਤੇਦਾਰ ਨੂੰ ਕਹਿਣ ਉਹਨਾਂ ਨੂੰ ਦੇਖਭਾਲ ਕਰ ਲੈਣ ਜਿੰਦੇ ਲੱਗ ਗਿਆ ਪੰਜਾਬ ਦੇ ਵਿੱਚ ਫੋਰਨ ਕੰਟਰੀਆਂ ਬਾਹਰਲੇ ਮੁਲਕ ਖਾ ਗਏ ਆ ਪੰਜਾਬ ਨੂੰ ਜਿਹੜੇ ਅੱਜ ਘਰ ਘਰ ਦੇ ਵਿੱਚ ਜਿੰਦੇ ਲੱਗੇ ਪਏ ਨੇ ਗਿਣੇ ਚੁਣੇ ਵਿਚਾਰੇ ਗਰੀਬ ਲੋਕ ਹੀ ਬਚਦੇ ਨੇ ਪੰਜਾਬ ਦੇ ਵਿੱਚ ਜਿਾ ਜਿਹਨੇ ਜਿਹੜੇ ਬਾਹਰ ਨਹੀਂ ਜਾ ਸਕਦੇ ਜਿਨਾਂ ਚ ਹਿੰਮਤ ਨਹੀਂ ਹੈਗੀ ਪਹਿਲੇ ਜਮਾਨੇ ਦੇ ਵਿੱਚ ਜੱਟਾਂ ਦੀ ਜਮੀਨ ਹੀ ਮਾਂ ਹੁੰਦੀ ਸੀ ਹੁਣ ਉਹ ਮਾਂ ਕਿੱਥੇ ਗਈ ਹ ਜਦੋਂ ਬਾਹਰ ਜਾਂਦੇ ਨੇ ਜਮੀਨਾਂ ਵੇਚ ਵੇਚ ਕੇ ਸਾਰੇ ਬਾਹਰ ਤੁਰ ਕੇ ਆ ਘਰਾਂ ਨੂੰ ਤਾਂ ਜਿੰਦੇ ਲੱਗਣੇ ਆ
@goodidea7964
@goodidea7964 7 ай бұрын
ਉੰਝ ਤਾਂ ਭਾਵੇਂ ਨਾ ਆਉਂਦੇ ਹੁਣ ਆਉਣਗੇ 🎉
@KuldeepKaur-po8ss
@KuldeepKaur-po8ss 7 ай бұрын
ਕਿਸੇ ਗ਼ਰੀਬ ਨੂੰ ਦਾਨ ਦੇਣ
@Jagjeet-kaur57
@Jagjeet-kaur57 7 ай бұрын
ਦਾਨ ਵੀ ਕਿਸ਼ਮਤ ਤੇ ਵਾਹਿਗੁਰੂ ਦੇ ਹੁਕਮ ਨਾਲ ਹੀ ਕਰ ਸਕਦਾ
@SukhmandersinghWarainch
@SukhmandersinghWarainch 7 ай бұрын
ਇਹ ਕੋਠੀ ਮਾਲਕਾਂ ਨੂੰ ਬੈਨਤੀ ਜਾਂਦੀ ਆ ਇਹ ਕੋਠੀ ਮੇਰੇ ਨਾਂਮ ਕੀਤੀ ਜਾਵੇ ਮੈਂ ਇਸ ਨੂੰ ਹਰੀ ਭਰੀ ਰੱਖੂੰਗਾ ❤❤
@akwinderkaur9428
@akwinderkaur9428 7 ай бұрын
ਏਨੇ ਪੈਸੇ ਲਾਕੇ ਬਾਹਰ ਚਲੇ ਜਾਂਦੇ ਨੇ ਜਿਹੜੇ ਗਰੀਬ ਕਰਜ਼ਾ ਚੁੱਕ ਕੇ ਬਣਾਦੇ ਨੇ ਉਨ੍ਹਾਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਦੇਂਦੇ
@satnambukanwalia6722
@satnambukanwalia6722 6 ай бұрын
ਮਾਣਿਆ ਵਾਲੀ ਨੂੰ ਦੱਸ ਦੇਵੇ
@SatnamSingh-zk4ce
@SatnamSingh-zk4ce 7 ай бұрын
ਬੌਤ ਬੁਰੇ ਪਰਬੰਧ ਹੋਣੇ karen ਲੋਕ ਪੰਜਾਬ ਚੋ ਭਾਗ ਰਹੇ ਆ ਪੁਲਸ ਪ੍ਰਸ਼ਾਸਨ ਸਭ ਰਲੇ ਹੁਏ ਆ ਨਿਹਿਆ ਕਿਸੇ ਨੂੰ ਮਿਲਦਾ ਨਈ
@SmilingBrownBear-su6e
@SmilingBrownBear-su6e 7 ай бұрын
😂 ਕਿ ਫੈਦ ਵੈਣ ਦਾ 20ਪਰਵਰ ਦਾ ਗੱਜਰ ਹੋਣ ਸੀ ਪਰ 😅 ਦੈਣ ਨੀ ਕੱਹਦੇ ਹੋਦੇ ਜੱਟ ਗੱਨ ਨੀ ਦੇਦੇ 😂ਭੱਲ੍ਹੀ ਦੇਦ 😂ਸੱਚ ਹੈ
@sukhwindersingh-jy8zs
@sukhwindersingh-jy8zs 7 ай бұрын
ਲੌਕ ਟੈਲ ਬਾਲੀ ਪਰਣੀ ਐਟਮ ਨਹੀ ਹੈ ਇਸ ਕਰ ਕੇ ਇਸ ਨੂੰ 25 ਸਾਲ ਨਹੀ ਕਹ ਸਕਦੇ
@skaur5495
@skaur5495 7 ай бұрын
20 ਸਾਲ ਤੱਕ ਪਤਾ ਨਹੀ ਕਿੰਨ੍ਹੇ ਘਰ ਇਸ ਤਰਾ ਦੇ ਹੋਣੇ ਨੇ ਉਥੈ ਵਿਦੇਸ਼ ਵਿਚ ਕੱਖ ਨਹੀ ਲੋਕਾ ਨੂ ਗੁਲਾਮੀ ਪਸੰਦ ਏ ਧੱਕੇ ਖਾਦੇ ਤੁਰੇ ਫ਼ਿਰਦੇ ਨੇ
@neenusehgal9067
@neenusehgal9067 7 ай бұрын
Waheguru Ji Jai Shere Ram ji
@jaswinderjassa2637
@jaswinderjassa2637 7 ай бұрын
ਕੋਈ ਕਬਜਾ ਨਾ ਕਰਲੇ ਇਸ ਡਰ ਤੋ ਬੰਦ ਕਰਕੇ ਜਾਣਾ ਹੀ ਠੀਕ ਸਮਝਿਆ, ਪਰ ਘਰ ਦੀ ਸਫ਼ਾਈ ਅਤੇ ਟਾਕੀਆ ਦੇ ਸੀਸੇ ਤਾ ਸਮਰਾਉਣੇ ਚਾਹੀਦੇ ਸੀ ,ਘਰ ਦੀ ਮੁਰੰਮਤ ਤਾ ਨੀ ਕਰਾਈ ਕਿ ਆਸ ਪਾਸ ਵਾਲੇ ਇਹ ਨਾ ਕਹਿ ਦੇਣ ਕਿ ਸਾਨੂੰ ਰਹਿਣ ਲਈ ਦੇਂਦੇ ,ਵੈਸੇ ਸਹੀ ਫੈਸਲਾ ਬਾਹਰ ਵਾਲਿਆ ਦਾ , ਅੱਜ ਕੱਲ ਜੇ ਏਥੇ ਕੋਈ ਰਹਿੰਦਾ ਹੁੰਦਾ ਓਹਨੇ ਕਿੱਥੇ ਛੱਡਣ ਨੂੰ ਤਿਆਰ ਹੋਣਾ ਸੀ ਕੋਠੀ ,
@chatwantsinghdeol2848
@chatwantsinghdeol2848 7 ай бұрын
Kehere pind ch hai ji kotthi ahe😮😮😮😮😮😮😮😮😮😮😮😮
@gurpreetbittu4210
@gurpreetbittu4210 7 ай бұрын
ਜੋਂ ਵੀ ਬਾਹਰ ਜਾ ਰਹੇ ਨੇ ਓਹਨਾ ਦੀ ਅਗਲੀ ਪੀੜ੍ਹੀ ਨੂੰ ਕੁਝ ਨਈ ਪਤਾ ਲਗਣਾ ਨਾ ਹੀ ਉਹ ਇਥੇ ਰਹਿਣ ਲਈ ਆਉਣਗੇ
@jagjitsingh5223
@jagjitsingh5223 7 ай бұрын
satnam waheguru ji 🙏🏻
@sukhdevsingh4796
@sukhdevsingh4796 7 ай бұрын
ਅਗਲੇ ਬੇਛੱਕ ਹਨ ਪਰ ਪੰਜਾਬ ਵੱਲ ਤਾ ਅੱਗਲੇ ਮੂੰ ਹ ਵੀ ਨਹੀਂ ਕ ਰਨਾ ਚਾਹੁੰਦੇ ਤੁਸੀ ਹੋਰ 5-7 ਸਾਲ ਦੇਖੋ ਇੱਥੇ ਹੁੰਦਾ ਕੀ ਆ
@sakinderkaur846
@sakinderkaur846 7 ай бұрын
Ona nu theek kra ke film waleya nu shootings li rent te de dein .ek office bna ke thora staff rakh lein nale kothi chldi rahu .ma bap da ghr
@anjuthakur7765
@anjuthakur7765 7 ай бұрын
A prsn video bna reha odi vioce ida lagdi jida Sidhu mosse wala ❤bolda huda🥹
@darshansingh919
@darshansingh919 7 ай бұрын
Waheguru-ji-sab-te-mehar-krna
@jsb7660
@jsb7660 7 ай бұрын
Sistam mada vire ......✅️✅️✅️✅️
@raa643
@raa643 7 ай бұрын
ਮਾ....ਕਿਆ ਵਾਲੀ ਬੀਬੀ ਨੂੰ ਐਡਰੈੱਸ ਦੇ ਦੋ ਕਰ ਲੂ ਦੇਖ ਭਾਲ😂😂😂
@jagdeepsidhu1962
@jagdeepsidhu1962 7 ай бұрын
😂😂😂😂
@BeantSingh-ms4jm
@BeantSingh-ms4jm 7 ай бұрын
ਵੀਰ ਜੀ ਰਾਏਕੋਟ ਕਿਥੇ ਕ ਆ ਇਹ ਕੋਠੀ ਲੋਕੇਸ਼ਨ ਕੀ ਆ
@bachanikaur569
@bachanikaur569 7 ай бұрын
ਵਾਈ ਜੀ ਇਥੇ ਰिਹਦਾ ਜਾ ਨਹੀ ਇਥੇ ਕੋਈ ਰिਹ ਸਕਦੇ ਹੈ ਜਾ ਨਹੀ ਜਰੁਰ ਦਸਣਾ ਜੀ ਸਤ ਸਰੀ ਆਕਾਲ ਜੀ
@saanukhabarhai
@saanukhabarhai 6 ай бұрын
Film shooting spot..like studio bna lo. Good booking.
@jagjeetjassal9132
@jagjeetjassal9132 7 ай бұрын
ਜੇਕਰ ਇਹ ਕੋਠੀ ਵਿਕਾਊ ਹੈ ਤਾਂ ਮੈਂ ਲੈਣ ਲਈ ਤਿਆਰ ਹਾਂ ਸੰਪਰਕ ਨੰਬਰ ਹੈ ਕਿਸੇ ਕੋਲ 🙏🙏
@NawabDhillon-gv9hs
@NawabDhillon-gv9hs 7 ай бұрын
Chalo shoshal mediya te pane nal suni gai khothi di bhot vadiya khoti aa filma jand serial rea barone te la dan sabhi jaugi
@DharamjitSehgal
@DharamjitSehgal 7 ай бұрын
ਕਿਸੇ ਗਰੀਬ ਰਿਸ਼ਤੇਦਾਰ ਨੂੰ ਦੇ ਦਿਉ
@sidhusidhu6072
@sidhusidhu6072 7 ай бұрын
eda dil ni lokan da
@samans4202
@samans4202 7 ай бұрын
​@@sidhusidhu6072Tera Dil boht vadda hai . Gareeba nu tu de de
@RanveerSingh-bi6xg
@RanveerSingh-bi6xg 7 ай бұрын
Hi Rabba kese kol sat ve nai
@BhupinderSingh-gz7os
@BhupinderSingh-gz7os 7 ай бұрын
ਨੇੜੇ ਬੱਸ ਸਟੈਁਡ ਰਾਏਕੋਟ ਤਲਵੰਡੀ ਰੋੜ
@KaranbirSingh-w7z
@KaranbirSingh-w7z 7 ай бұрын
ਅਨਪੜ ਮੀਡੀਆ ਵਾਹ ਬਲੈਕੀਆ ਸਬਦ ਨਾ ਵਰਤ ਜੀ ਹੁਣ ਅਨਪੜ ਮੀਡੀਆ ਇਸ ਕੋਠੀ ਦੀ ਟੱਟੀ ਕੱਢ ਕੇ ਛੱਡਣਗੇ ਜੀ
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Почему Катар богатый? #shorts
0:45
Послезавтра
Рет қаралды 2 МЛН
Ful Video ☝🏻☝🏻☝🏻
1:01
Arkeolog
Рет қаралды 14 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН