KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਜਿੱਦੀ ਜੱਟ ਅੜੀਅਲ ਜੱਟੀ ep 210 | new punjabi movie 2024 | Punjabi Natak | Sukhpal Video | Pendu virsa
45:21
ਚਾਚੀ ਤੇ ਮਾਮੀ ਦਾ ਯੁੱਧ ep 244 | New Punjabi Short movie | Punjabi | Sukhpal Video |@PenduVirsaMansa
41:39
НУБ И ПРО ПОСТРОИЛИ ЗАЩИЩЕННЫЙ ДОМ ПРОТИВ ИНОПЛАНЕТЯН НА ЛУНЕ МАЙНКРАФТ ! НУБИК ЛОВУШКА MINECRAFT
21:31
Their Boat Engine Fell Off
0:13
Төреғали Төреәлі - Қай жақсылығым үшін? (MOOD VIDEO)
3:17
tusi mote mote Ho #shorts #trending #TusiMoteMoteHo #SadiJaanDeTusi mote mote ho Sehnaaz Gill
0:13
ਸੱਸੇ ਨੀ ਤਕੜੀ ਹੋਜਾ ep 209 , new punjabi Short movie , Punjabi Natak , Sukhpal Video
Рет қаралды 1,612,602
Facebook
Twitter
Жүктеу
1
Жазылу 255 М.
Pendu Virsa vlogs
Күн бұрын
Пікірлер: 1 100
@jagdevsingh8335
7 ай бұрын
ਜੱਸੇ ਵੀਰ ਜੀ ਮਰਦ ਬਣ ਤੇਰੀ ਘਰ ਵਾਲੀ ਤੇ ਐਨਾ ਤਸ਼ੱਦਦ ਕਰਦੇ ਹਨ ਤੂੰ ਚੁੱਪ ਕਰਕੇ ਦੇਖੀ ਜਾਂਦਾ ਹੈ ਤੇਰੀ ਬੇਬੇ ਮੂੰਹ ਦੀ ਮਿੱਠੀ ਦਿਲ ਦੀ ਖੋਟੀ ਹੈ ਜਦੋਂ ਤੇਰਾ ਘਰ ਪੱਟਿਆ ਗਿਆ ਫਿਰ ਪਛਤਾਏਗਾ ਬਚ ਜਾ ਹੋ ਜਾ ਆਪਣੀ ਬੇਬੇ ਨੂੰ ਸਿੱਧਾ ਨਹੀਂ ਹੁੰਦਾ ਓਨਾ ਚਿਰ ਨਹੀਂ ਹਟਣਾ। ਵੀਡੀਓ ਠੀਕ ਹੈ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@mamandeepsingh2115
7 ай бұрын
ਨਹੀਂ ਜੀ ਇਹ ਸੱਚ ਵੀ ਹੈ
@sukhjeetkaur7718
7 ай бұрын
😅
@mahinderkaur3396
7 ай бұрын
😊😊😊🎉❤
@PardeepSingh-ox9nc
7 ай бұрын
😅 Ii loo88 no V6 41:42 @mamand no Ok eepsingh2 in xl7z0s0s00⁰000000115
@NavdeepKhan-bk6qt
7 ай бұрын
😂😢😢😂🎉😢😢😮😅😊
@NavjotMand-k8d
4 ай бұрын
ਬਹੁਤ ਵਧੀਆ ਵੀਡੀਓ ਆ ਜੀ ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ।🎉❤
@KushalKumari-e6w
3 ай бұрын
Bahut bdia sukhpal❤
@jagdevsingh8335
7 ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਸਾਰੇ ਰਲਮਿਲ ਕੇ ਬਹੁਤ ਹੀ ਵਧੀਆ ਫਿਲਮ ਬਣਾਉਂਦੇ ਹੋ ਤੁਹਾਡੀ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਬਾਈ ਜੱਸੇ ਐਨਾ ਲਾਲਚ ਨਹੀ ਕਰੀਦਾ ਘਰ ਤੁਸੀਂ ਆਪਣਾ ਬਣਾਉਣਾ ਹੈ ਪੈਸੇ ਤੂੰ ਆਪਣੇ ਸੌਹਰਿਆ ਭਾਲਦੇ ਘਰ ਬਣਾ ਕੇ ਕਮਾਈ ਕਰਦੇ ਹੋ ਬੱਸ ਤੈਨੂੰ ਗੋਦ ਲਏ ਦਾ ਨਜਾਇਜ਼ ਫਾਇਦਾ ਉਠਾ ਰਹੀ ਤੇਰੀ ਬੇਬੇ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@JassaSukhpal
7 ай бұрын
ਧੰਨਵਾਦ ਜੀ🙏
@BinyaminAmin-yd5ti
7 ай бұрын
AaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaa❤ 38:09 @@JassaSukhpal
@GurmeetSingh-cn1gy
7 ай бұрын
M😊😊😊😊😊😊😊😊@@JassaSukhpal
@deepadjdeepadj646
4 ай бұрын
TT t TT TT
@gurbhejrandhawa9257
Ай бұрын
⁰⁰😅😅
@smilewithbipan974
7 ай бұрын
ਏਨੀ ਗਰਮੀ ਵਿੱਚ ਵੀ ਸਾਰੀ ਟੀਮ ਬਹੁਤ ਸਖਤ ਮਿਹਨਤ ਕਰਕੇ ਸਾਡੇ ਲਈ ਤੁਸੀਂ ਵੀਡੀਓ ਬਣਾਉਂਦੇ ਹੋ ਤਹਿ ਦਿਲੋਂ ਸਾਰੀ ਪੇਂਡੂ ਵਿਰਸਾ ਟੀਮ ਦਾ ਧੰਨਵਾਦ ਜੀ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@JassaSukhpal
7 ай бұрын
ਧੰਨਵਾਦ ਜੀ🙏
@BalwinderKaur-vc1ze
7 ай бұрын
😊😊😊😊😊😊😊😊😊😊😊😊😊 i am 😊😊p
@HarwinderThind-ts9zz
7 ай бұрын
@@BalwinderKaur-vc1ze ,
@HarwinderThind-ts9zz
7 ай бұрын
.@@BalwinderKaur-vc1ze ,
@reshamsingh2674
6 ай бұрын
Goog
@SonuKabaddiplayer
3 ай бұрын
Bahut badhiya veer ji thodi pendu birsa video bahut hi badhiya Bani Hui Hai❤❤❤❤❤
@JassaSukhpal
3 ай бұрын
ਧੰਨਵਾਦ ਜੀ🙏
@manjeetsinghsukhanand2473
7 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਘਰ ਵਾਲੀ ਦੀ ਗੱਲ ਸੁਣਨੀ ਚਾਹੀਦੀ ਉਸ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਸਦਾ ਮੇਨ ਰਿਸ਼ਤਾ ਬਾਈ ਜੀ ਤੁਹਾਡੇ ਨਾਲ ਖਿਆਲ ਰੱਖਿਆ ਕਰੋ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍❤
@AnoopSingh-gx5cz
7 ай бұрын
00पीपी ,
@JassaSukhpal
7 ай бұрын
ਧੰਨਵਾਦ ਜੀ🙏
@Maheer623
7 ай бұрын
QQ q no I'm in hi Jo@@AnoopSingh-gx5cz
@AvtarSingh-dm2ft
7 ай бұрын
@@AnoopSingh-gx5cz0m😊 39:37
@dharmpal5716
5 ай бұрын
Gooood je
@SatGandotra
4 ай бұрын
Your. Video. Is. Good
@JassaSukhpal
4 ай бұрын
Thank you 😀
@vrunkp1949
7 ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਕਾਨਤਾ ਮਹਏ
@JassaSukhpal
7 ай бұрын
ਧੰਨਵਾਦ ਜੀ🙏
@MannKaur-u2k
2 ай бұрын
Very nice and woooow
@JassaSukhpal
Ай бұрын
ਧੰਨਵਾਦ ਜੀ🙏
@guddiyeskaur3202
7 ай бұрын
Bahut wadiya video ji very good👌👌👍🙏🙏
@JassaSukhpal
7 ай бұрын
ਧੰਨਵਾਦ ਜੀ🙏
@guddiyeskaur3202
7 ай бұрын
@@JassaSukhpal wel ji🙏🙏🤗
@GhulamJaffar-jp6vk
Ай бұрын
بہت خوب غلام جعفر پاکستان ملتان
@JassaSukhpal
Ай бұрын
Thank you 🙏
@Maninder_brar
7 ай бұрын
ਸੱਸ ਜਿਵੇ ਮਰਜ਼ੀ ਹੋਵੇ ਪਰ ਨਾਲ ਦਿਓਰ ਦਾ ਕੀ ਹੱਕ ਹੋਇਆ ਭਰਜਾਈ ਨੂੰ ਕੁੱਟਣ ਦਾ,,,ਫਿਰ ਦੇਖ ਲਏ ਹੱਥ ਸੁਖਪਾਲ ਦੇ ,,ਆਵਦੇ ਹੱਕ ਲਈ ਬਾਗ਼ੀ ਤਬੀਅਤ ਕਰਨੀ ਪੈਂਦੀ ਆ 👍👍👍 ਮਨਿੰਦਰ ਕੌਰ ਬਰਾੜ
@KiranjotGrewal-h2o
7 ай бұрын
ਮੇਰੀ ਸੱਸ ਮੇਰੇ ਨਾਲ ਜਦੋ ਲੜਦੀ ਸੀ ਆਪ ਨੀ ਬੋਲਦੀ ਸੀ ਹਮੇਸ਼ਾ ਦਿਓਰ ਨੂੰ ਮੂਹਰੇ ਕਰ ਦਿੰਦੀ ਸੀ ਜੇ ਮੇਰੇ ਘਰਵਾਲੇ ਨੇ ਮੂਹਰੇ ਬੋਲਣਾ ਸਾਰਾ ਟੱਬਰ ਉਹਦੇ ਮਗਰ ਪੈ ਜਾਂਦਾ ਸੀ ਫਿਰ ਅੱਕ ਕੇ ਮੈਨੂੰ ਬੋਲਣਾ ਪਿਆ ਹੁਣ ਉਹੀ ਦਿਓਰ ਦਾ ਵਿਆਹ ਹੋ ਗਿਆ ਹੁਣ ਉਹੀ ਸੱਸ ਉਹਦੀ ਜਨਾਨੀ ਨਾਲ ਉਹੀ ਕੁਝ ਕਰਦੀ ਆ ਹੁਣ ਆਪਣੀ ਜਨਾਨੀ ਦੀ ਸਾਇਡ ਲੈਣ ਲੱਗ ਗਿਆ ਨਾਲੇ ਜਨਾਨੀ ਕੰਮ ਦਾ ਡੱਕਾ ਨੀ ਤੋੜਦੀ ਹੁਣ ਉਹੀ ਮਾਂ ਮਾੜੀ ਹੋਗੀ
@Maninder_brar
7 ай бұрын
@@KiranjotGrewal-h2o 👍👍
@JassaSukhpal
7 ай бұрын
🙏🙏
@GaliGurmailsingh
7 ай бұрын
0000000000😊0😊0😊0@@KiranjotGrewal-h2o
@sunitagupta5868
6 ай бұрын
J7@@KiranjotGrewal-h2o
@YesusYesus-k3d
24 күн бұрын
ہم اپ کا ڈرامہ پاکستان سے دیکھ رہے ہیں اپ کا ڈرامہ ہم باقاعدگی سے دیکھتے ہیں بہت اچھا ڈرامہ ہے
@JassaSukhpal
23 күн бұрын
🙏
@BalkarSingh-jo1zw
7 ай бұрын
ਬਹੁਤ ਵਧੀਆ ਵੀਡੀਓ ਜੀ🎉🎉🎉❤❤❤
@ManvirBhullar-bn7lv
7 ай бұрын
Baljinder Bhuller U.A.E
@JassaSukhpal
7 ай бұрын
ਧੰਨਵਾਦ ਜੀ🙏
@simransidhu8210
2 ай бұрын
Bahut sohna message dita
@JassaSukhpal
2 ай бұрын
ਧੰਨਵਾਦ ਜੀ🙏
@jassbuttar563
7 ай бұрын
❤ਸੂਖਪਾਲ ਨੇ ਬਾਗੀ ❤ਹੋਕੇ ❤ਆਪਣਾ❤ਘਰ ਵਸਾ ❤ਲਿਆ ❤
@JassaSukhpal
7 ай бұрын
🙏
@ghotradevindersingh5894
7 ай бұрын
88@@JassaSukhpal
@kaushalyadevi5860
7 ай бұрын
8lilil8ilil
@kaushalyadevi5860
7 ай бұрын
8lilil8ilil
@kaushalyadevi5860
7 ай бұрын
8lilil8ilil
@SukhwinderSingh-mp6pp
6 ай бұрын
Sukhwinder singh khiva bay jasse sereal vdheea lagda ha thank you
@JassaSukhpal
6 ай бұрын
🙏🙏
@Gulabkaur-h2z
7 ай бұрын
ਜੱਸੇ ਐਂਡ ਤੇ ਸੁਖਪਾਲ ਦਾ ਸਾਥ ਦੇਣ ਲਈ ਧੰਨਵਾਦ, ਪਰਮਾਤਮਾ ਖੁਸ਼ ਰੱਖੇ ਤੁਹਾਨੂੰ 🙏❤️
@JassaSukhpal
7 ай бұрын
ਧੰਨਵਾਦ ਜੀ🙏
@sidhu5911ਦੀਪ
3 ай бұрын
Abhey preet singh dhani rampura to bhut vadia video
@RajSingh-fg6iw
7 ай бұрын
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ❤❤❤❤👌👌👌👌
@JassaSukhpal
7 ай бұрын
ਧੰਨਵਾਦ ਜੀ🙏
@rajsingh2776
7 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਇੱਕ ਨੂੰਹ ਤੇ ਅੱਤ ਚੱਕਣੀ ਬਹੁਤ ਬੁਰੀ ਗੱਲ ਹੈ ਪਰ ਅੰਤ ਤੇ ਆਕੇ ਜੱਸੇ ਨੇ ਇਨਸਾਨੀਅਤ ਜਿੰਦਾ ਰੱਖ ਲਈ ਸੁਖਪਾਲ ਨੇ ਵੀ ਜੱਸੇ ਨੂੰ ਸਾਰਾ ਆਈਨਾ ਦਿਖਾਕੇ ਫੇਰ ਸਟੈਂਪ ਚੱਕਿਆ ਸੁਖਪਾਲ ਦਾ ਰੋਲ ਬਹੁਤ ਪਸੰਦ ਆਇਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ
@JassaSukhpal
7 ай бұрын
ਧੰਨਵਾਦ ਜੀ🙏
@PoonamPatel-cn4zz
7 ай бұрын
❤a
@PoonamPatel-cn4zz
7 ай бұрын
❤a
@PoonamPatel-cn4zz
7 ай бұрын
❤a
@RanaShahzadRanaShahzad-wz8fe
7 ай бұрын
Good video🎉🎉🎉🎉 Rana shahzad Pakistan
@JassaSukhpal
7 ай бұрын
ਧੰਨਵਾਦ ਜੀ🙏
@KamalDhammi-h3c
9 күн бұрын
But bdhia
@JassaSukhpal
2 күн бұрын
ਧੰਨਵਾਦ ਜੀ🙏
@GursewakSinghPadhrigurmattv
7 ай бұрын
ਬਹੁਤ ਵਧੀਆ ਸੁਨੇਹਾ ਹੁੰਦਾ ਹਰ ਵੀਡੀਓ ਵਿੱਚ
@JassaSukhpal
7 ай бұрын
ਧੰਨਵਾਦ ਜੀ🙏
@SonuDubai-p2g
7 ай бұрын
Ll no no ji no no no no 41:31 y no No@@JassaSukhpal
@boharsingh7725
7 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
@JassaSukhpal
7 ай бұрын
ਧੰਨਵਾਦ ਜੀ🙏
@inderjitkaur4820
7 ай бұрын
Sari teem da bahut bahut thank you 🎉🎉 bahut vadhia video banaoun lai🙏🙏 inderjit kaur bathinda
@JassaSukhpal
7 ай бұрын
ਧੰਨਵਾਦ ਜੀ🙏
@jagdevkaur3144
5 ай бұрын
ਬਹੁਤ ਵਧੀਆ ਸਿਖਿਆ ਦਾਇਕ ਕਹਾਣੀ ਇਹੋ ਜਿਹੀਆਂ ਸੱਸਾਂ ਦਿਉਰ ਜੇਠ ਤੇ ਨਣਦਾਂ ਭਰਜਾਈਆਂ ਦੇ ਘਰ ਨੀ ਵਸਣ ਦਿੰਦੇ ਫੇਰ ਕਹਿੰਦੇ ਨੇ ਨੂੰਹਾਂ ਬੋਲਦੀਆਂ ਨੇ🎉🎉❤❤
@charanyoga803
2 ай бұрын
Jase veer mata should bring from her parents
@KanwaljitKaur-zn2xh
7 ай бұрын
ਘਰਵਾਲੀ ਦੀ ਕਦਰ ਬੰਦਾ ਆਪ ਹੀ ਕਰਵਾ ਸਕਦਾ I ਸ਼ਰਾਫਤ ਨਾਲ ਹਰ ਕੋਈ ਸਿਰ ਤੇ ਚੜ੍ਹ ਜਾਂਦਾ।
@Sarabjeetkaur26
7 ай бұрын
Jma ghaint video 👌👌👌👌
@JassaSukhpal
7 ай бұрын
ਧੰਨਵਾਦ ਜੀ🙏
@Gulabkaur-h2z
7 ай бұрын
ਬੇਬੇ ਜਿਥੇ ਤੇਰੇ ਵਰਗੀ ਕਲੈਣੀ ਬੁੜੀ ਹੋਵੇ ਉਥੇ ਤਾਂ ਭਾਨੀ ਮਾਰਨ ਵਾਲੇ ਦੀਆਂ ਪਤਾਲ ਚ ਜੜਾਂ ਲੱਗਣ🙏
@JassaSukhpal
7 ай бұрын
🙏
@ramansandhu2845
7 ай бұрын
1❤@@JassaSukhpal
@BeantSingh-ih1sn
7 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@JassaSukhpal
7 ай бұрын
ਧੰਨਵਾਦ ਜੀ🙏
@rameshkumari9837
6 ай бұрын
Jb bebe ka aap na mundda bahu se paise mngvayega tb pta lgega
@brother-3my
6 ай бұрын
Lahore Pakistan Township mugha app Ki video bahat pasand ayye ha
@brother-3my
6 ай бұрын
Hamen sukhwinder ka kirdar achcha Laga
@brother-3my
6 ай бұрын
Hamen sab majedar achcha Laga
@JassaSukhpal
6 ай бұрын
ਧੰਨਵਾਦ ਜੀ🙏
@jaswindersinghbarring4310
7 ай бұрын
ਅੱਜ ਵਾਲਾ ਐਪਿਸੋਡ ਬਹੁਤ ਹੀ ਜਿਆਦਾ ਸਿਖਿਦਯਕ ਸੀ 👍..ਅੱਜ ਦੇ ਸਮੇਂ ਦਾ ਸੱਚ.... ਸੁਖਵਿੰਦਰ ਕੌਰ ਬਰਨਾਲਾ ❤
@JassaSukhpal
7 ай бұрын
ਧੰਨਵਾਦ ਜੀ🙏
@ashiqali1528
27 күн бұрын
Good video learning a lesson. All the team performed very well. Ashiq Ali Pakistan
@JassaSukhpal
23 күн бұрын
ਧੰਨਵਾਦ ਜੀ🙏
@jagdishkaur9755
7 ай бұрын
ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ। ਬਹੁਤ ਵਧੀਆ ਵੀਡੀਓ ਜੀ।
@JassaSukhpal
7 ай бұрын
ਧੰਨਵਾਦ ਜੀ🙏
@muhammadshabbirahmed6106
7 ай бұрын
Bahut sabq aamoz story aur zabardast adakari... Shabbir Ghauri Lehnda Punjab
@JassaSukhpal
7 ай бұрын
ਧੰਨਵਾਦ ਜੀ🙏
@rameshkumari9837
6 ай бұрын
Ladkio ki suni jaati hai ab
@sarojgoyal7338
7 ай бұрын
Bahut sohni video Jase barga bhola banda thousands kha janda hai
@JassaSukhpal
7 ай бұрын
ਧੰਨਵਾਦ ਜੀ🙏
@GaganSagoo
7 ай бұрын
Nice videos ❤❤ bhut wadia hundia videos tuhadiaa ji ❤❤ 😊
@JassaSukhpal
7 ай бұрын
ਧੰਨਵਾਦ ਜੀ🙏
@devichand1072
7 ай бұрын
sukhpal ta superstar hy
@SimranKaur-xp8xy
7 ай бұрын
Very nice god bless you team members 👌🏻👌🏻👌🏻🙏🙏🙏👍👍
@JassaSukhpal
7 ай бұрын
ਧੰਨਵਾਦ ਜੀ🙏
@TejwinderSingh-gp7cf
7 ай бұрын
Nice 👍👍👍👍👍👍👍👍👍👍👍👍👍👍👍
@JassaSukhpal
7 ай бұрын
ਧੰਨਵਾਦ ਜੀ🙏
@KulwinderKaur-xw9tp
7 ай бұрын
Bahut vdia story veer ji👌👌👌👍
@JassaSukhpal
7 ай бұрын
ਧੰਨਵਾਦ ਜੀ🙏
@harjiramchoudhary7017
7 ай бұрын
Very very nice video. Bhut vdiya acting sariya di😊😊
@JassaSukhpal
7 ай бұрын
ਧੰਨਵਾਦ ਜੀ🙏
@SukhwinderSingh-nk4wn
7 ай бұрын
ਜੌ ਲੋਕ ਆਪਣੀਆਂ ਨੂੰਹਾਂ ਨਾਲ ਇਸ ਤਰ੍ਹਾਂ ਕਰਦੇ ਉਹਨਾਂ ਦੀਆਂ ਕੁੜੀਆਂ ਨਾਲ ਦਸ ਗੁਣਾ ਇਸ ਤਰ੍ਹਾਂ ਹੋਣਾ ਚਾਹੀਦਾ
@JassaSukhpal
7 ай бұрын
🙏🙏
@amarjitkaur1166
7 ай бұрын
ਹਰ ਇਕ ਚੀਜ ਦੀ ਕੋਈ ਹੱਦ ।।।ਹੁਂਦੀ
@KHUSHI__BHUTAL________________
7 ай бұрын
Bhut vadya video😊😊😊
@JassaSukhpal
7 ай бұрын
ਧੰਨਵਾਦ ਜੀ🙏
@karmitakaur3390
7 ай бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@JassaSukhpal
7 ай бұрын
ਧੰਨਵਾਦ ਜੀ🙏
@jagseerbehniwal7935
7 ай бұрын
❤❤❤❤❤❤❤ ਧੰਨਵਾਦ ਬਾਈ ਜੱਸਾ ਸਿੰਘ ਤੇ ਬੀਬੀ ਸੁਖਪਾਲ ਕੌਰ ਆਪਦੀ ਵੀਡੀਓ ਦੇਖੀ ਬਹੁਤ ਵਧੀਆ ਧੰਨ ਧੰਨਵਾਦ ਮਿਹਰਬਾਨੀ ਜੀ
@JassaSukhpal
7 ай бұрын
ਧੰਨਵਾਦ ਜੀ🙏
@harmandeep752
7 ай бұрын
Bhut vadia video ❤❤
@JassaSukhpal
7 ай бұрын
ਧੰਨਵਾਦ ਜੀ🙏
@harpreetsharma4125
7 ай бұрын
ਬਹੁਤ ਹੀ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ
@JassaSukhpal
7 ай бұрын
ਧੰਨਵਾਦ ਜੀ🙏
@karmjitkaur5515
6 ай бұрын
ਜੱਸਾ ਵੀਰ ਜੀ ਇਹ ਬਹੁਤ ਗ਼ਲਤ ਗੱਲ ਸੱਸ ਜਿੰਨੀ ਮਰਜ਼ੀ ਗਲਤ ਹੋ ਵੇ ਪਰ ਤੁਹਾਨੂੰ ਸੁਖਪਾਲ ਭੈਣ ਦਾ ਸਾਥ ਦੇਣ ਚਾਹੀਦੀ ਜੀ❤❤❤❤❤❤❤❤❤❤❤❤
@JassaSukhpal
6 ай бұрын
ਧੰਨਵਾਦ ਜੀ🙏
@GurmitDhillon-w2x
7 ай бұрын
Very good video Gurmeet Kaur Dhillon from Canada ❤❤❤❤
@JassaSukhpal
7 ай бұрын
ਧੰਨਵਾਦ ਜੀ🙏
@BaljitKaur-l6r
7 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼 🙏🏼🙏🏼
@JassaSukhpal
7 ай бұрын
ਧੰਨਵਾਦ ਜੀ🙏
@InderJeetsingh-cp3nj
7 ай бұрын
ਬਹੁਤ ਵਧੀਆ ਵੀਰ ਜੀ ਵੀਡੀਓ ਵੈਰੀ ਨਾਈਸ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@JassaSukhpal
7 ай бұрын
ਧੰਨਵਾਦ ਜੀ🙏
@naibsinghkhaira6997
7 ай бұрын
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤
@JassaSukhpal
7 ай бұрын
ਧੰਨਵਾਦ ਜੀ🙏
@satpal4844
7 ай бұрын
Very nice bro God bless to all family members
@JassaSukhpal
7 ай бұрын
ਧੰਨਵਾਦ ਜੀ🙏
@GurpreetSingh-gk5yy
7 ай бұрын
Bahut badhiya video banane vidhi❤❤
@JassaSukhpal
7 ай бұрын
ਧੰਨਵਾਦ ਜੀ🙏
@GurjeetSingh-g2r4b
7 ай бұрын
❤❤ nice video ❤❤👍
@JassaSukhpal
7 ай бұрын
ਧੰਨਵਾਦ ਜੀ🙏
@KarmjeetSingh-z5c
7 ай бұрын
ਬਹੁਤ ਵਧੀਆ ਵੀਡੀਓ ਹੈ
@JassaSukhpal
7 ай бұрын
ਧੰਨਵਾਦ ਜੀ🙏
@GurbrinderkaurShergill
7 ай бұрын
Bahut hi vadia video aaa ggg ❤❤❤
@GurbrinderkaurShergill
7 ай бұрын
❤❤❤❤❤
@JassaSukhpal
7 ай бұрын
ਧੰਨਵਾਦ ਜੀ🙏
@gopysandhu428
7 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ
@JassaSukhpal
7 ай бұрын
ਧੰਨਵਾਦ ਜੀ🙏
@pratimajolly8768
3 ай бұрын
Aakhir sab kuchh sahi ho gaya
@NirbhaiSingh-fr5fv
7 ай бұрын
ਬਹੁਤ ਵਧੀਆ ਕਹਾਣੀ ਹੈ ਜੱਸੇ ਜੈ ਤੂੰ ਸਾਥ ਨਾ ਦਿੰਦਾ ਤਾਂ ਇੱਕ ਬੇਕਸੂਰ ਨੂੰ ਜੇਲ ਕਟਾਣੀ ਪੈਣੀ ਏਹੇ ਤਾਂ ਕਹਣੀ ਪਤਾ ਨੀ ਕਿਨੇ ਬੇਕਸੂਰ ਜੇਲ ਨਰਕ ਕਟ ਦੇ ਨੇ ਬਹੁਤ ਵਧਿਆ ਸੁਨੇਹਾ ਰੱਬ ਤੱਰਕੀ ਕਰੇ ਤੁਹਡੀ
@JassaSukhpal
7 ай бұрын
ਧੰਨਵਾਦ ਜੀ🙏
@SimranSingh-zx4wj
7 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ 😊😊😊😊😊😊
@JassaSukhpal
7 ай бұрын
ਧੰਨਵਾਦ ਜੀ🙏
@amarjeetkhurana6218
7 ай бұрын
🎉🎉 ,@@JassaSukhpal
@MandeepKaur-nc5dm
7 ай бұрын
Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤
@JassaSukhpal
7 ай бұрын
ਧੰਨਵਾਦ ਜੀ🙏
@userPali
7 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@JassaSukhpal
7 ай бұрын
ਧੰਨਵਾਦ ਜੀ🙏
@rupinderbal1114
7 ай бұрын
Vadhia video God bless you
@JassaSukhpal
7 ай бұрын
ਧੰਨਵਾਦ ਜੀ🙏
@jasbirsingh1908
6 ай бұрын
Very nice God bless you 🙏
@JassaSukhpal
6 ай бұрын
ਧੰਨਵਾਦ ਜੀ🙏
@veersingh553
7 ай бұрын
Very nice gi ❤❤❤❤❤❤❤❤
@JassaSukhpal
7 ай бұрын
ਧੰਨਵਾਦ ਜੀ🙏
@simranmaan2493
7 ай бұрын
ਬਹੁਤ ਵਧੀਆ ਵੀਡੀਓ ਇਸੇ ਤਰ੍ਹਾਂ ਬਣਾਇਆ ਕਰੋ ਜੱਸੇ ਵੀਰ ,ਸਿਮਰਨ ਮਹਿਸਮਪੁਰ
@JassaSukhpal
7 ай бұрын
ਧੰਨਵਾਦ ਜੀ🙏
@HarmasMann
7 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
7 ай бұрын
ਧੰਨਵਾਦ ਜੀ🙏
@mohabbataliashrafi7366
7 ай бұрын
Sasriyakal pendu virsa team nu ❤❤❤nice video ❤❤❤ SHAKEENA ASHRAFI HANUMANGARH
@JassaSukhpal
7 ай бұрын
ਧੰਨਵਾਦ ਜੀ🙏
@rimpiratti8017
7 ай бұрын
ਬਹੁਤ ਵਧੀਆ ਜੀ ਨਮਨ ਪਿਪਲੀ ਹਰਿਆਣਾ ਤੋਂ
@JassaSukhpal
7 ай бұрын
ਧੰਨਵਾਦ ਜੀ🙏
@harrapacivilization2779
5 ай бұрын
ਵਧੀਆ ਸੁਨੇਹਾ
@JassaSukhpal
5 ай бұрын
ਧੰਨਵਾਦ ਜੀ🙏
@sukhnoorsingh9907
7 ай бұрын
Bhut vadia story sukhpal di ❤jasse bro nice acting ❤god bless you 🌹💞🌹💞🌹💞🌹💞💞🌹💞🌹💞🌹💞
@JassaSukhpal
7 ай бұрын
ਧੰਨਵਾਦ ਜੀ🙏
@Jaskaran61217
7 ай бұрын
❤ Bahut sabq aamoz ❤ story aur zabardast adakari...Shabbri ❤Ghauri Lehnda Punjabi ❤ Nice ❤ Iove you too😊 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
7 ай бұрын
ਧੰਨਵਾਦ ਜੀ🙏
@MohinderSingh-hu3oz
7 ай бұрын
Bohat achhi vedio hei aksar hunda hi ise tran hei jekar pehla hi kadm chukea jave ta lalchian nu jaldi nath pai ja sakdi hei. Mohinder S..Patiala
@JassaSukhpal
7 ай бұрын
ਧੰਨਵਾਦ ਜੀ🙏
@TejwinderSingh-gp7cf
7 ай бұрын
Nice video ❤❤❤❤❤❤❤❤❤❤❤❤❤
@JassaSukhpal
7 ай бұрын
ਧੰਨਵਾਦ ਜੀ🙏
@pavandeepdandiwal7323
6 ай бұрын
ਬਹੁਤ ਵਧੀਆ ਜੀ ਜੋ ਤੁਸੀਂ ਗਿਅਨ ਦਿੱਤਾ ਮੈ ਰਾਜਾ ਸਿੰਘ ਦੰਦੀਵਾਲ ਧੰਨਵਾਦ ਕਰਦਾ ਹਾ
@JassaSukhpal
6 ай бұрын
ਧੰਨਵਾਦ ਜੀ🙏
@GURJEETSINGH-ਜੈਲਦਾਰ
7 ай бұрын
ਬਹੁਤ ਵਧੀਆ ❤️❤️❤️❤️
@JassaSukhpal
7 ай бұрын
ਧੰਨਵਾਦ ਜੀ🙏
@HamzaMirza-v5w
7 ай бұрын
Sharif bandy di zindgi kharab ty bury di akhrat khrab aunr sade marzi. ❤ Punjab
@JassaSukhpal
7 ай бұрын
🙏
@GurpinderKaur-kx1vg
7 ай бұрын
Bahut vadiya story ji🙏♥️
@JassaSukhpal
7 ай бұрын
ਧੰਨਵਾਦ ਜੀ🙏
@BhangraGirls2005
7 ай бұрын
Bot vadeya video aa vere
@suchasingh804
7 ай бұрын
ਬਹੁਤ। ਵਧੀਆ਼ਵੀਡੀੳ਼ਹੈ
@JassaSukhpal
7 ай бұрын
ਧੰਨਵਾਦ ਜੀ🙏
@gurmelsingh9871
7 ай бұрын
ਵੀਡੀਓ ਬਹੁਤ ਜ਼ਿਆਦਾ ਵਧੀਆ ਹੈ
@JassaSukhpal
7 ай бұрын
ਧੰਨਵਾਦ ਜੀ🙏
@KhizarHayat-if9vy
7 ай бұрын
Very good acting ❤❤❤❤❤
@JassaSukhpal
7 ай бұрын
ਧੰਨਵਾਦ ਜੀ🙏
@JassiKaur-w3d
7 ай бұрын
Very nice video ji Jassi kaur rangi bathinda ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@JassaSukhpal
7 ай бұрын
ਧੰਨਵਾਦ ਜੀ🙏
@GaganDeep-i6h
7 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ ਅਤੇ ਦੀਦੀ ਜੀ ❤❤🎉 ਬੇਨਤੀ ਹੈ ਕਿ ਇੱਕ ਵੀਡੀਓ ਬੱਚਿਆਂ ਤੇ ਵੀ ਬਣਾਉ ਜਵਾਕਾਂ ਨੂੰ ਛੁੱਟੀਆ ❤😊😊 ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤ਜਸਮੀਤ ਕੌਰ ਪਿੰਡ ਸ਼ਾਹਪੁਰ ❤❤❤🎉🎉🎉
@JassaSukhpal
7 ай бұрын
ਧੰਨਵਾਦ ਜੀ🙏
@SarabjitKaur-s1g
7 ай бұрын
ਬਹੁਤ ਵਧੀਆ ਮੂਵੀ ਸਰਬਜੀਤ ਕੋਰ ਫਰੀਦਕੋਟ
@JassaSukhpal
7 ай бұрын
ਧੰਨਵਾਦ ਜੀ🙏
@gurmejsingh5200
7 ай бұрын
ਬਹੁਤ ਵਧੀਆ ਰਿਸਤੇ ਨਿਭਾਉਣੇ ਸਿਖੋ ਕਦਰ ਨਾਲ ❤👌👌ਗੁਰਮੇਜ ਹਾਮਦ ਵਾਲਾ
@JassaSukhpal
7 ай бұрын
ਧੰਨਵਾਦ ਜੀ🙏
@kavisherranjitsinghchohla3254
7 ай бұрын
ਲਾਲਚੀ ਬੰਦਿਆਂ ਦਾ ਇਹੋ ਹਾਲ ਹੁੰਦਾ ਹੈ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@baljeetgill2676
7 ай бұрын
ਬਾਈ ਜੀ ਬਹੁਤ ਵਧੀਆ lagi👍👍👍👍
@JassaSukhpal
7 ай бұрын
ਧੰਨਵਾਦ ਜੀ🙏
@gurseeratgill7008
7 ай бұрын
Gurseerat kaur gill dhudike moga ❤ ਬਹੁਤ ਹੀ ਵਧੀਆ ਵੀਡੀਓ ਜੀ 💗 ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ 💕🌸
@jasbirpannu7344
7 ай бұрын
😮😮
@JassaSukhpal
7 ай бұрын
ਧੰਨਵਾਦ ਜੀ🙏
@BoharDhillon-hw3uc
7 ай бұрын
Very Very nice ji 👍👍👍👍👍 👌👌👌👌👌
@JassaSukhpal
7 ай бұрын
ਧੰਨਵਾਦ ਜੀ🙏
@baldevmanak
7 ай бұрын
Very good job
@JassaSukhpal
7 ай бұрын
ਧੰਨਵਾਦ ਜੀ🙏
@sachdham575
7 ай бұрын
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
@JassaSukhpal
7 ай бұрын
ਧੰਨਵਾਦ ਜੀ🙏
@official_sahil_10000
7 ай бұрын
Very very Nice video and act jassa and sukhpal sahil badungar patiala
@JassaSukhpal
7 ай бұрын
ਧੰਨਵਾਦ ਜੀ🙏
@RamPal-vg2vv
4 ай бұрын
ਬਹੁਤ ਵਧੀਆ ਵੀਡੀਓ ਬਾੲਈ ਜੀ ਪੇਂਡੂ ਵਿਰਸੇ ਦੀ ਲੱਗਭਗ ਸਚਾਈ ਹੁੰਦੀ ਹੈ ਜੀ ਵਧੀਆ ਵੀਡੀਓ ਬਣਾ ਕੇ ਹੋਰ ਤਰੱਕੀ ਕਰੋ ਜੀ ਰਾਮ ਪਾਲ ਗਿੱਦੜਬਾਹਾ
@SatteSatte-iz4fy
7 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,,, ਤਰਸੇਮ ਸਿੰਘ,, ਪਿੰਡ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ
@JassaSukhpal
7 ай бұрын
ਧੰਨਵਾਦ ਜੀ🙏
45:21
ਜਿੱਦੀ ਜੱਟ ਅੜੀਅਲ ਜੱਟੀ ep 210 | new punjabi movie 2024 | Punjabi Natak | Sukhpal Video | Pendu virsa
Pendu Virsa
Рет қаралды 394 М.
41:39
ਚਾਚੀ ਤੇ ਮਾਮੀ ਦਾ ਯੁੱਧ ep 244 | New Punjabi Short movie | Punjabi | Sukhpal Video |@PenduVirsaMansa
Pendu Virsa
Рет қаралды 424 М.
21:31
НУБ И ПРО ПОСТРОИЛИ ЗАЩИЩЕННЫЙ ДОМ ПРОТИВ ИНОПЛАНЕТЯН НА ЛУНЕ МАЙНКРАФТ ! НУБИК ЛОВУШКА MINECRAFT
DakPlay
Рет қаралды 704 М.
0:13
Their Boat Engine Fell Off
Newsflare
Рет қаралды 15 МЛН
3:17
Төреғали Төреәлі - Қай жақсылығым үшін? (MOOD VIDEO)
Toregali Toreali
Рет қаралды 140 М.
0:13
tusi mote mote Ho #shorts #trending #TusiMoteMoteHo #SadiJaanDeTusi mote mote ho Sehnaaz Gill
seeVi la
Рет қаралды 46 МЛН
21:23
Khabar Di Khabar (2143) || ਲੁੱਟੇ ਜਾਣਗੇ ਪੰਜਾਬੀ , CANADA ਨੇ ਕਿਉਂ ਸੂਤੇ ਪੰਜਾਬੀਆਂ ਦੇ ਸਾਹ
Prime Asia TV
Рет қаралды 112 М.
44:23
ਸੁਖਪਾਲ ਨੂੰ ਆ ਗਈ ਨਾਨਕਸ਼ੱਕ | new punjabi movie 2023| |Punjabi Short Film|Mansa @PenduVirsaMansa
Pendu Virsa vlogs
Рет қаралды 1 МЛН
48:25
ਪੇਕਿਆਂ ਦਾ ਮਾਣ ਟੁੱਟਿਆ ep 308 |New punjabi Short movie 2025 | Natak | Sukhpal Video@PenduVirsaMansa
Pendu Virsa vlogs
Рет қаралды 159 М.
47:21
ਕੱਬੀ ਸਰਪੰਚਣੀ ep 232 |new Punjabi Short movie 2024 | Punjabi Natak | Sukhpal Video |@PenduVirsaMansa
Pendu Virsa
Рет қаралды 322 М.
11:51
America News: President Trump ਦੇ 10 ਐਲਾਨ, Border ਬੰਦ, ਲੱਗੀ Emergency, Donkey ਲਾ ਕੇ ਪਹੁੰਚੇ ਲੋਕ ਮੋੜੇ!
D5 Channel Punjabi
Рет қаралды 26 М.
22:50
Japji Sahib | Jap Ji Sahib | Nitnem | ਜਪੁਜੀ ਸਾਹਿਬ | ਜਪੁ ਜੀ ਸਾਹਿਬ | Bhai Gurbaj Singh Ji |
Punjabi Lok Devotional
Рет қаралды 55 МЛН
8:25
Charanjit channi on AAP | ਬੁੱਤ ਤੋੜਨ ਦੇ ਮਾਮਲੇ 'ਤੇ CM ਚੰਨੀ ਭੜਕੇ AAP 'ਤੇ, ਸੁਣਾਈਆਂ ਖ਼ਰੀਆਂ-ਖ਼ਰੀਆਂ! News18
News18 Punjab
Рет қаралды 6 М.
32:06
ਚੰਟ ਨੂੰਹ | chant nooh| Ep -13 | new punjabi movie 2022|Punjabi Natak Short Film|Mansa @Pendu Virsa
Pendu Virsa
Рет қаралды 784 М.
26:23
Gurpartap Wadala Interview : ਗੁਰਪ੍ਰਤਾਪ ਵਡਾਲਾ ਨੇ ਖੋਲ੍ਹ 'ਤੇ ਕੱਚੇ-ਚਿੱਠੇ | Sukhbir Badal | Akal Takht
News18 Punjab
Рет қаралды 19 М.
46:48
ਚਾਚਾ ਚਾਚੀ ep 304 |New Punjabi Short movie 2025 | Punjabi Natak | Sukhpal Video |@PenduVirsaMansa
Pendu Virsa
Рет қаралды 327 М.
21:31
НУБ И ПРО ПОСТРОИЛИ ЗАЩИЩЕННЫЙ ДОМ ПРОТИВ ИНОПЛАНЕТЯН НА ЛУНЕ МАЙНКРАФТ ! НУБИК ЛОВУШКА MINECRAFT
DakPlay
Рет қаралды 704 М.