#nachattarchatta

  Рет қаралды 2,914,760

HB Punjabi

HB Punjabi

Күн бұрын

#hbpunjabi#nachhatterchhatta#sidhumoosewalalive
ਗੀਤ,, ਰੁੱਤ ਪਿਆਰ ਦੀ
ਗਾਇਕ ਨਛੱਤਰ ਛੱਤਾ
ਗੀਤਕਾਰ, ਢਾਡੀ ਗੁਰਬਖਸ ਸਿੰਘ ਅਲਬੇਲਾ
ਪੇਸ਼ਕਸ਼
ਹਰਬੰਸ ਸਿੰਘ ਭਦੌੜ 97504 00037
#hbpunjabi
#nachhatterchhatta
#sidhumoosewala
#amarsinghchamkila
#amarjot
#sidhumoosewalalive
#newpunjabisong
#oldpunjabisong
#live
#kartarramla
#kuldeepmanak
#momadsadik
#ranjitkaur
#lalchandjamlajat

Пікірлер: 1 900
@gurpalsinghnehal7093
@gurpalsinghnehal7093 3 жыл бұрын
ਡਿਸਲਾਇਕ ਕਰਨ ਵਾਲਿਆਂ ਨੂੰ ਸਰਸੇ ਆਲੇ ਦੀ ਗੁਫਾ ਵਿੱਚ ਛੱਡਣਾ ਚਾਹੀਦਾ ਐ 😁
@jaggisidhu565
@jaggisidhu565 3 жыл бұрын
Hahhahahaha sahi a
@karanfzr6452
@karanfzr6452 3 жыл бұрын
bilkul sahi aaaaaa
@pb0332
@pb0332 3 жыл бұрын
Ki ken dya😹
@pb0332
@pb0332 3 жыл бұрын
😹😹
@sukkh9559
@sukkh9559 3 жыл бұрын
Oh otho e lgda bethe kr re dislike
@fitnessclub6873
@fitnessclub6873 3 жыл бұрын
ਇੱਕ ਗੱਲ ਨੋਟ ਕੀਤੀ , ਪੁਰਾਣੇ ਸਮੇ ਚ ਦਸਤਾਰਾਂ ਵਾਲੇ ਜਿਆਦਾ ਸੀ ❤️🙏
@honeysingh7674
@honeysingh7674 4 жыл бұрын
ਇਹਨਾਂ ਫ਼ਨਕਾਰ ਨੇ ਜਦੋਂ ਗਾਇਆ ਕੁਦਰਤ ਨਾਲ ਜੁੜ ਕੇ ਗਾਇਆ ਅੱਜ ਕੱਲ ਦੀ ਕਤੀੜ ਬਸ ਆਪਣਾ ਰਹਿਣ ਸਹਿਣ, ਪੈਸਾ, ਅਸਲਾ,ਨਸ਼ਾ ਹੀ ਗਾਈ ਜਾਂਦੀ ਆਂ।
@JS50108
@JS50108 4 жыл бұрын
👍👍👍👌👌👌
@manindersarwana7900
@manindersarwana7900 4 жыл бұрын
💯 right aaa
@jivanbanghubangu21
@jivanbanghubangu21 4 жыл бұрын
Sahi gall a hun tan sala 5911 akhvonda a aapna muh nahi dakhda shisha vich koi Ustaad kahonda a sala kutta haramkhoor sare kanjar a par samjda sardari Gaun vich eh kam vichara Marasi karda c hun ehna ne kho lia
@ultrongaming3947
@ultrongaming3947 3 жыл бұрын
5911 to pehla v bahut aye ne oho ni dekhde thonu... Baki shakal nu parkhan wala tu v bahut niki soch da malak e bhra... Tu ta hor bolan nu rehen hi de...
@Sukhthind89
@Sukhthind89 2 жыл бұрын
Bilkul sahi kiha bhaji tuc wah spot on
@JaskaranSingh-sl3vm
@JaskaranSingh-sl3vm Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ
@balrajdhillon584
@balrajdhillon584 4 жыл бұрын
ਕਿੰਨੀ ਪਿਆਰੀ ਆਵਾਜ਼ ਆ ਬਾਈ ਨਛੱਤਰ ਛੱਤੇ ਦੀ, ਕਿੰਨਾ ਵਧੀਆ ਅਖਾੜਾ ਲਾ ਰਿਹਾ, ਇਸ ਇੱਕ ਗੀਤ ਤੋਂ ਹੀ ਇਹ ਰਾਤੋ ਰਾਤ ਸਟਾਰ ਬਣਗੇ, ਕੋਈ ਵੀ ਸਾਜ਼ਾਂ ਦਾ ਰੌਲਾ ਰੱਪਾ ਨਈਂ, ਟੱਲੀ ਵਰਗੀ ਅਵਾਜ਼ ਏ, ਹੁਣ ਆਲੇ ਤਾਂ ਸਟੂਡੀਉ 'ਚ ਹੀ ਗਾਉਣ ਵਾਲੇ ਹਨ, ਅਖਾੜਾ ਲਾਉਣਾ ਪੈਜੇ ਤਾਂ ਮੌਤ ਪੈ ਜਾਂਦੀ ਆ, ਪੈਸੇ ਨਾਲ ਲੱਖਾਂ ਝੂਠੇ ਜੇ ਲਾਈਕ ਲੈ ਕੇ ਆਪਣੇ ਆਪ ਨੂੰ ਘਰੇ ਈ ਸਟਾਰ ਸਮਝੀ ਜਾਣਗੇ, ਸਟਾਰ ਉਹ ਆ ਜਿਹੜਾ ਮਰਨ ਤੋਂ ਬਾਅਦ ਵੀ ਬਾਈ ਛੱਤੇ ਵਾਂਗੂੰ ਲੋਕਾਂ ਦੇ ਦਿਲਾਂ 'ਚ ਜਿਉਂਦਾ। ਵੀਡੀਉ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ 🙏🏼
@vijaykadiana6306
@vijaykadiana6306 3 жыл бұрын
🌷🌷💕💕💕ਕੌਣ ਕੌਣ ਸੁਣਦਾ ਮਿਠੀਆ ਆਵਾਜ਼ਾਂ ਨੂੰ 2021 ਵਿੱਚ ਲਵ ਯੂ ਵੀਰ 💕💕🌹
@ਹਰਜਿੰਦਰਸਿੰਘ-ਮ2ਹ
@ਹਰਜਿੰਦਰਸਿੰਘ-ਮ2ਹ 2 жыл бұрын
2022 ਵਿੱਚ ਕੋਣ ਕੋਣ ਸੁਣਦਾ ਬਾਈ ਨੂ
@chauntacvh4119
@chauntacvh4119 2 жыл бұрын
Mai sunda 22. Aj v
@lovepreetsinghgill517
@lovepreetsinghgill517 2 жыл бұрын
10/2022
@MandeepSingh-gc2bw
@MandeepSingh-gc2bw Жыл бұрын
22 vich me sunda
@savibhangal2118
@savibhangal2118 2 жыл бұрын
ਇਕੋ ਕੈਸਿਟ ਲਿਆ ਕੇ ਸਾਰੇ ਇਕ ❤ਦੂਜੇ ਤੋਂ ਮੰਗ ਮੰਗ ਕੇ ਸੁਣਦੇ ਰਿਹੰਦੇ ਸੀ, ਵਧੀਆ ਵੇਲਾ ਸੀ ਉਹ
@khalsatvpunjab
@khalsatvpunjab Жыл бұрын
ਸਵਾਦ ਆ ਗਿਆ ਬਾਈ ਨੂੰ ਸੁਣ ਕੇ, ਪੁਰਾਣੇ ਕਲਾਕਾਰ ਨੂੰ ਕੋਈ ਹੱਥ ਨਹੀਂ ਪਾਉਂਦਾ, ਹੁਣ ਤਾਂ ਐਵੇਂ ਧੂੜ ਵਿਚ ਡੱਡੂ ਭਜਾਈ ਫਿਰਦੇ ਨੇ
@baljitsingh6957
@baljitsingh6957 Жыл бұрын
ਇਹੋ ਜਿਹੇ ਹੀਰੇ ਗਾਇਕ ਦੁਨੀਆਂ ਤੇ ਮੁੜ ਕੇ ਨਹੀਂ ਆਉਣੇ। ਇੱਕ ਵਿਲੱਖਣ ਕਲਾਕਾਰ ਸੀ ਨਛੱਤਰ ਛੱਤਾ
@gursevaksingh2318
@gursevaksingh2318 Жыл бұрын
ਅਖਾੜਾ ਦੇਖ ਕੇ ਦਿੱਲ ਖੁਸ਼ ਹੋ ਗਿਆ।। ਕਿੰਨਾ ਸੋਹਣਾ ਸੀ ਪੁਰਾਣਾ ਸਮਾਂ, ਕਿੰਨੇ ਪਿਆਰ ਨਾਲ ਰਹਿਦੇ ਸੀ ਲੋਕ, ਕਿੰਨੇ ਪਿਆਰ ਨਾਲ ਬੈਠ ਕੇ ਮਨ ਪਰਚਾ ਕਰ ਰਹੇ ਆ , ਅੱਜ ਦੇ ਸਮੇਂ ਚ ਲੋਕਾਂ ਨੇ ਪੜਾਈ ਤਰੱਕੀ ਚਾਹੇ ਕਰ ਲੀ ਪਰ ਇਹੋ ਜਿਹਾ ਸਕੂਨ ਨਹੀ ਰਿਹਾ, , ਵਾਹਿਗੁਰੂ ਮੇਹਰ ਕਰੇ ਰੰਗਲੇ ਪੰਜਾਬ ਤੇ
@HBPunjabi
@HBPunjabi Жыл бұрын
ਬਹੁਤ ਬਹੁਤ ਧੰਨਵਾਦ ਜੀ
@harjeetsinghsaran5236
@harjeetsinghsaran5236 Жыл бұрын
@@HBPunjabi ससससससससससससससससससहहससससससस।ससससहसकई
@mukhtarsingh9163
@mukhtarsingh9163 Жыл бұрын
Bhai ji song guitar sing bahut Yahan per Ki Kariye
@mukhtarsingh9163
@mukhtarsingh9163 Жыл бұрын
Jaikara Murti Ajanta furkey bane
@SurjitSingh-lg8ok
@SurjitSingh-lg8ok 2 жыл бұрын
ਮੇਰਾ ਪਾਪਾ ਜੀ ਨੂੰ ਇਹ ਗੀਤ ਬਹੁਤ ਪਸੰਦ ਹੈ। ਅੱਜ ਵੀ ਬਹੁਤ ਸੁਣਦੇ ਆ ਗੀਤ 2022
@nishansingh-lr5hv
@nishansingh-lr5hv 2 жыл бұрын
ਐਥੇ ਰੱਖ ਜਵਾਨਾ, ਆਹ ਹੁੰਦੀ ਆ ਹਿੱਕ ਦੇ ਜੋਰ ਨਾਲ ਗਾਉਣ ਵਾਲੀ ਗੱਲ। ਅੱਗੋ ਦਰਸ਼ਕ ਵੀ ਕਿੰਨੇ ਪਿਆਰ ਨਾਲ ਸੁਣ ਰਹੇ ਨੇ। ਨਾ ਅੱਜ ਕੱਲ ਜਿੰਨਾ ਰੌਲਾ ਰਿਹਾ ਤੇ ਨਾ ਹੀ ਫਾਲਤੂ ਦਾ ਚੀਕ ਚਿਹਾੜਾ 🙏🏼🙂 ਸਾਰਿਆਂ ਨੂੰ ਬੇਨਤੀ ਐ ਕਿ ਨਛੱਤਰ ਛੱਤੇ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ
@harroopk8496
@harroopk8496 Жыл бұрын
Yes 👍
@nishansingh-lr5hv
@nishansingh-lr5hv Жыл бұрын
@@harroopk8496 👍
@GagandeepSingh-dg2lm
@GagandeepSingh-dg2lm 4 жыл бұрын
ਅੱਤ ਕਰਾਈ ਪਈ ਆ , ਅੱਜ ਕੱਲ ਦੇ ਗਾਣੇ 5- 10 ਬਾਰ ਸੁਨਣ ਤੋਂ ਬਾਅਦ ਮਨ ਅੱਕ ਜਾਂਦਾ ਇਹ ਗਾਣੇ ਤਾਂ ਚਾਹੇ ਲੱਖਾਂ ਬਾਰ ਸੁਣੀ ਜਾਓ
@dharmpalsingh2563
@dharmpalsingh2563 2 жыл бұрын
Ta hi veer aapa aj v sun rahe aa
@parmjeetsingh1469
@parmjeetsingh1469 2 жыл бұрын
ਆਪਣੇ ਸਮੇਂ ਦੇ ਸਿਕੰਦਰ ਸੀ ਅਤੇ ਰਹਿਣ ਗੇ ਛਤਾ ਸਾਹਿਬ ਜੀ ਨੂੰ ਸਲੂਟ ਹੈ
@harbanssidhu5234
@harbanssidhu5234 4 жыл бұрын
ਛੱਤਾ ਜੀ ਦੇ ਹੋਰ ਅਖਾੜੇ ਵੀ ਅਪਲੋਡ ਕਰੋ ਜੀ ਤੁਹਾਡਾ ਧੰਨਵਾਦ ਹੋਵੇਗਾ
@sarabjitsingh4506
@sarabjitsingh4506 4 жыл бұрын
Right
@sarabjitsingh4506
@sarabjitsingh4506 4 жыл бұрын
Very nyc voice
@sukhvirsingh7626
@sukhvirsingh7626 4 жыл бұрын
Ki oh bechara kdo da duniya to chale gaye
@baggasingh6306
@baggasingh6306 Жыл бұрын
2023 ਵਿੱਚ ਕੌਣ ਕੌਣ ਸੁਣ ਰਿਹਾ ਇਸ ਗੀਤ ਨੂੰ ਸੁਰੀਲੇ ਗਾਇਕ ਨਛੱਤਰ ਛੱਤਾ ਜੀ ਪੰਜਾਬ ਦਾ ਹੀਰਾ
@bhembhupal
@bhembhupal Жыл бұрын
ਸੁਰ ਤਾਲ ਦਾ ਬਾਦਸ਼ਾਹ ਸੀ। ਮੈਂ ਹਰ ਰੋਜ਼ ਸੁਣਦਾ
@mukhtarsingh9163
@mukhtarsingh9163 Жыл бұрын
Assamese Sandhya bhaiji
@baljitdhillon2636
@baljitdhillon2636 Жыл бұрын
Han ji..nhi bhulda bai
@janakmaur3588
@janakmaur3588 Жыл бұрын
Old is gold
@gurmeetsinghsingh9207
@gurmeetsinghsingh9207 Жыл бұрын
ਕਬਾਈਨ ਤੇ ਇਹੀ ਚਲਦਾ
@SatpalSingh-ms3hq
@SatpalSingh-ms3hq 4 жыл бұрын
ਘੈਂਟ ਪੰਜਾਬੀ ਪਹਿਰਾਵਾ, ਘੈਂਟ ਪੰਜਾਬੀ ਅੰਦਾਜ਼, ਘੈਂਟ ਗਾਇਕੀ, ਬਹੁਤ ਵਧੀਆ ਕਲਾਕਾਰ ਸੀ ਨਛੱਤਰ ਛੱਤਾ,ਬਾਰ-ਬਾਰ ਸੁਨਣ ਨੂੰ ਦਿੱਲ ਕਰਦੈ।
@rajindersarmal2879
@rajindersarmal2879 Жыл бұрын
Good
@sss-qp2qz
@sss-qp2qz 3 жыл бұрын
ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ ਪੰਜਾਬ ਦਾ ਹੀਰਾ
@simranjitkaur8109
@simranjitkaur8109 3 жыл бұрын
SHINDA JATT Rauni
@bajwa_S
@bajwa_S 4 жыл бұрын
ਕਿਓਂ ਕੱਢਦਾ ਚੰਗਿਆੜੇ,,,,, ਅੱਜਕੱਲ੍ਹ ਆਲੇ ਗੱਲਾਂ ਕਰਦੇ ਸਾਹ ਝੜ੍ਹਾ ਲੈਂਦੇ ਨੇ। ਛੱਤਾ ਬਾਈ ਵੱਖਰਾ ਹੀ ਸੀ ਆਪਣੇ ਵੇਲੇ ਚ ਵੀ ਸਭ ਤੋਂ। 🌸🙏🏼
@nisaanbhai9773
@nisaanbhai9773 4 жыл бұрын
Sirya bai
@chamkaurkussa2870
@chamkaurkussa2870 4 жыл бұрын
ਸੁਰ ਵਿੱਚ ਛੱਤਾ ਮਾਣਕ ਸਾਹਿਬ ਜੀ ਤੋਂ ਵੀ ਉੱਚਾ ਚਲਿਆ ਜਾਂਦਾ ਸੀ। ਪਰ ਦਾਰੂ ਮਾਰ ਗਈ।
@nickprabh6707
@nickprabh6707 4 жыл бұрын
Sahi bro.Dhanvaad eh comment likhan layi nahi me soch reha c v eh comment likha
@bajwa_S
@bajwa_S 4 жыл бұрын
@@nickprabh6707 😊🙏🏽
@lakhathind9364
@lakhathind9364 2 жыл бұрын
Old is gold 🥇🥇🥇🥇🥇
@puriprince9854
@puriprince9854 8 ай бұрын
2024 ਵਿੱਚ ਕੌਣ ਸੁਣ ਰਿਹਾ। ਸਦਾ ਬਹਾਰ ਗੀਤ
@sidhuanoop
@sidhuanoop 4 жыл бұрын
ਯਾਦਾਂ ਹੀ ਰਹਿ ਗਈਆਂ ਬਾਈ ਦੀਆਂ
@HBPunjabi
@HBPunjabi 4 жыл бұрын
ਵੀਰ ਸਿੱਧੂ ਸਾਹਬ ਧੰਨਵਾਦ ਜੀ
@sidhuanoop
@sidhuanoop 4 жыл бұрын
Welcome bai ji
@virenderjosan6076
@virenderjosan6076 3 жыл бұрын
😞
@Guri3737.
@Guri3737. 3 жыл бұрын
ਰੱਬਾ ਮੇਰਿਆ ਪੁਰਾਣਾ ਸੱਭਿਆਚਾਰ ਪੁਰਾਣਾ ਪੰਜਾਬ ਦੇ ਦੌਰ ਨੂੰ ਫੇਰ ਵਾਪਸ ਲਿਆ ਦੇ😫😫❤️❤️🙏🙏🙏🙏
@baljindersinghbrar3541
@baljindersinghbrar3541 Жыл бұрын
Ahh v din sn balle balle
@Rizzuferozepuriya
@Rizzuferozepuriya Жыл бұрын
ਇਸ ਦੀ ਧੀ ਸਪੋਟ ਕਰੋ ਹਰਮਨ ਛੱਤਾਂ
@Kulwantsingh-od3tc
@Kulwantsingh-od3tc 4 жыл бұрын
ਨਛੱਤਰ ਛੱਤਾ ਅਤੇ ਚਮਕੀਲਾ ਸਦਾ ਬਹਾਰ ਕਲਾਕਾਰ ਹਨ।
@saimsidhu9865
@saimsidhu9865 4 жыл бұрын
ਪਰ ਚਮਕੀਲਾ ਸਦਾ Best hai
@rsbhullar1578
@rsbhullar1578 4 жыл бұрын
@@saimsidhu9865 eh v ghat nahi vr ...
@rsbhullar1578
@rsbhullar1578 4 жыл бұрын
@@saimsidhu9865 bahut sohni awaaz hai ehdi
@baldevsingh5290
@baldevsingh5290 4 жыл бұрын
Very good chhatta ji
@Kulwantsingh-od3tc
@Kulwantsingh-od3tc 4 жыл бұрын
@shubham johar Chamkila vaka E niri aag aa. Shubham johar java sahi kiha vere. Par chhatta aapni jagha te aawaaz to eh V aag ton ghat nahi. I love you chamkila bai ji.
@LahoriyeRecords
@LahoriyeRecords 3 жыл бұрын
ਨਜ਼ਾਰਾ ਆਗਿਆ ਸੁਣਕੇ 👌❤️ ਰੂਹ ਖੁਸ਼ ਹੋ ਗਈ ,,,,,, ਮੁੜਿਆ ਛੱਤਿਆ (2021)
@Bedi-21
@Bedi-21 3 жыл бұрын
🤣🤣
@nirmaldhanju4499
@nirmaldhanju4499 3 жыл бұрын
Nahi oh labne Laal gwache
@GurmeetKaur-ci1qu
@GurmeetKaur-ci1qu 3 жыл бұрын
Nice 👍
@ranjit900
@ranjit900 4 жыл бұрын
ਬਾਈ ਨੇ ਧੱਕ ਪਾਤੀ ਸੀ ਜਦੋਂ ਆਇਆ ਪਰ ਸਮਾਂ ਥੋੜ੍ਹਾ ਜਿਹਾ ਸੀ
@sandhusahb4293
@sandhusahb4293 3 жыл бұрын
Paaji ehna da sma enna thodi der kyon reha?
@bkbs7916
@bkbs7916 3 жыл бұрын
@@sandhusahb4293 eh duniya to chaly gaye c koyi kuj kaaran dusda koyi koyi ehna di maut da kaaran
@ArshSidhuYouTube
@ArshSidhuYouTube 3 жыл бұрын
Sandhu Sahb Sharab Peen karke death ho gyi c
@NirmalSingh-lt2oz
@NirmalSingh-lt2oz 3 жыл бұрын
Kuldip manak ne sharab ch kach milaya c bai de
@kuldeepSingh-ue5dn
@kuldeepSingh-ue5dn 2 жыл бұрын
ਨਹੀਂ ਜੰਮਣਾ ਦੋਬਾਰਾ ਼਼਼ਨਛੱਤਰ ਛੱਤਾ। real Legend
@parmjitsingh2463
@parmjitsingh2463 4 жыл бұрын
ਮਿਊਜ਼ਿਕ ਬਹੁਤ ਹੀ ਘੱਟ ਹੈ ਆਵਾਜ਼ ਦਾ ਥ੍ਰੋ ਕਿੰਨਾ ਜਿਆਦਾ ਹੈ ਗਲਾ ਬਹੁਤ ਹੀ ਬਾਕਮਾਲ ਬਾਈ ਦਾ
@jivanbanghubangu21
@jivanbanghubangu21 4 жыл бұрын
Awaz da throw kava bai...ehda saaz sirf ehnu saa davon lai c te hun Goun wale saaja nu saa davonda a
@rajveersinghbhatti54
@rajveersinghbhatti54 4 жыл бұрын
@@jivanbanghubangu21 right veer hik de jor naal gauon wali mahan sakhsiyat satta bai c
@jagtarsinghgoodsandhu2848
@jagtarsinghgoodsandhu2848 3 жыл бұрын
Yes
@SandeepSingh-id9tw
@SandeepSingh-id9tw 2 жыл бұрын
ਬਹੁਤ ਵਧੀਆ ਗਾਇਕ ਸੀ
@dannyamar8551
@dannyamar8551 2 жыл бұрын
ਬ-ਕਮਾਲ ਪੇਸ਼ਕਾਰੀ....ਕਲਾ ਦੀ ਅਸਲ ਅਤੇ ਅਮਰ ਝਲਕ ਹੈ, ਇਹ ਕੁਦਰਤ ਵੱਲੋਂ ਬਖਸ਼ਿਸ਼ ਹੋਇਆ ਵਰਦਾਨ ਸੀ....ਸੰਗੀਤ ਜਗਤ ਵਿਚ ਸਦਾ ਅਮਰ ਰਹੇਗਾ...
@vaidmakhansinghdeol8270
@vaidmakhansinghdeol8270 4 жыл бұрын
ਸੰਨ 1988 ਚ ਜਦੋਂ ਅੱਧੀ ਰਾਤ ਨੂੰ ਏਹ ਗੀਤ ਸਪੀਕਰਾਂ ਵਿੱਚ ਵੱਜਦੇ ਸੀ ਤਾਂ ਦਿਲ ਤੇ ਲਗਦੇ ਸੀ ਉਸ ਸਮੇ ਦਾ ਕਲਚਰ ਹੀ ਵਧੀਆ ਸੀ।
@sarabjitsingh4506
@sarabjitsingh4506 4 жыл бұрын
Right sir
@MalkitSingh-wu1uz
@MalkitSingh-wu1uz 4 жыл бұрын
Y g get att n
@jpsingh464
@jpsingh464 4 жыл бұрын
1988 da mera janam aa, but mai az v mai sun riha eh song
@SunilKumar-et1jx
@SunilKumar-et1jx 4 жыл бұрын
Uss time do ashqie da maja Kuch hor c
@vaidmakhansinghdeol8270
@vaidmakhansinghdeol8270 4 жыл бұрын
@@sarabjitsingh4506 ok sir
@manilahoriaa1969
@manilahoriaa1969 4 жыл бұрын
ਬਕਮਾਲ ਕਲਾਕਾਰ। ਵਾਹਿਗੁਰੂ ਜੀ ਇਸ ਰੂਹ ਨੂੰ ਸਵਰਗਾ ਵਿੱਚ ਨਿਵਾਸ ਬਕਸ਼ੀ
@harbansbhangu4385
@harbansbhangu4385 4 жыл бұрын
ਛੱਤਾਂ ਮਾ ਦਾ ਇੱਕੌ ਹੀਰਾ ਸੀ ਜੋ ਕਦੀ ਨਹੀਂ ਮਿਲਣਾ
@noobgamingking4608
@noobgamingking4608 3 жыл бұрын
ਗਾਇਕ ਛੱਤਾਂ ਸਾਡੇ ਪਿੰਡ ਵਿਆਹਾਂ ਸੀ ਅਤੇ ਸਾਡੇ ਗੁਆਂਢ ਵਿੱਚ ਵਿਆਹ ਆ ਸੀ ਅਤੇ ਸਾਡੇ ਫੂੜੜ ਲੱਗਦਾ ਸੀ
@Infamousstudioz
@Infamousstudioz 2 жыл бұрын
ਥੋੜੇ ਜੇ ਸਾਜਾਂ ਨਾਲ ਮਹੌਲ ਪੂਰਾ ਕਿਆ ਬਾਤ ❤🌹
@jagdeephundal1078
@jagdeephundal1078 4 жыл бұрын
ਏਨੀ ਸੋਹਣੀ ਅਵਾਜ਼ ਨਾ ਹੁਣ ਹੈਗੀ ਨਾ ਹੋਣੀ
@palsangha1905
@palsangha1905 3 жыл бұрын
ਯਾਰ ਰੋਣਾ ਆ ਗਿਆ ਏਨੀ ਸੋਹਣੀ ਦੁਨੀਆ ਵੇਖ ਕੇ
@RanjitSingh-rk7lg
@RanjitSingh-rk7lg 2 жыл бұрын
ਅੱਜ ਵੀ ਛੱਤਾ ਗੂੰਜਦਾ। ਪੰਜਾਬੀ ਪਹਿਰਾਵੇ ਦਾ ਸੱਭਿਆਚਾਰ ਅਤੇ ਵਿਰਸੇ ਦਾ ਬੇਮਿਸਾਲ ਸੁਮੇਲ।🌟🌟🌟⭐🌹🌹🌹🌹🌹
@chamkaurkussa2870
@chamkaurkussa2870 2 жыл бұрын
ਜਿੰਨਾ ਸੁਣੋ ਉਨ੍ਹਾਂ ਹੀ ਥੋੜਾ ਲਗਦਾ, ਕੀ ਕਰੀਏ ਇਹੋ ਜਿਹੀਆਂ ਅਵਾਜ਼ਾਂ ਨੂੰ ਰੱਬ ਨੇ ਸਾਡੇ ਤੋਂ ਬਹੁਤ ਛੇਤੀ ਖੋ ਲਿਆ ਹੈ। ਅਵਾਜ਼ ਵਿੱਚ ਸਾਰਪਨਸ ਸ਼ਾਈਨਿੰਗ ਇੱਕ ਵਿਲੱਖਣ ਸੀ ਛੱਤੇ ਦੀ।
@fatehdeepsingh6893
@fatehdeepsingh6893 4 жыл бұрын
ਸ. ਨਛੱਤਰ ਛੱਤਾ ਦੀ ਆਵਾਜ ਸੁਣਕੇ ਰੂਹ ਖਿੜ ਗਈ। ਬੁਲੰਦ ਅਵਾਜ਼ ਤੇ ਬਾਕਮਾਲ ਗਇਕੀ। ਕਮਾਲ ਕਰਤੀ💥
@Avtarsingh-wy5gw
@Avtarsingh-wy5gw 4 жыл бұрын
ਅਪਣੀ ਬੁਲੰਦ ਅਵਾਜ ਦੇ ਸਦਕਾ,ਛੱਤਾ ਅੱਜ ਵੀ ਜਿੰਦਾ ਹੈ ਦੋਸਤੋ
@santokhsingh-ss6hl
@santokhsingh-ss6hl 4 жыл бұрын
ਬਹੁਤ ਬਹੁਤ ਵਧੀਆ ਕਲਾਕਾਰ ਚਮਕੀਲਾ ਬਾਈ ਜੀ ਤੇ ਨਛੱਤਰ ਛੱਤਾ ਬਾਈ ਜੀ ਪਰਮਾਤਮਾ ਇਨ੍ਹਾਂ ਦੋਨਾ ਨੂੰ ਦੁਬਾਰਾ ਭੇਜਦੇ
@gurindersingh6141
@gurindersingh6141 4 жыл бұрын
You tube ਤੇ ਪੇਸੈ ਕਮਾੳੁਣ ਵਾਲਿੳੁ ੳੁਸ ਦੇ ਪਰਿਵਾਰ ਮਦਦ ਜਰੂਰ ਕਰਿਓ ਬੇਨਤੀ ਅਾ ਮਾੜੇ ਹਾਲ ਅਾ ਪਰਿਵਾਰ ਦੇ
@AkashDeep-ic3hb
@AkashDeep-ic3hb 4 жыл бұрын
Waaaho chhatta sahib chatta hi c
@kuljindershukla7042
@kuljindershukla7042 4 жыл бұрын
22ji es parivar te gribi bhout ha es di maddad kari jani chaadiaa
@ਮਨਿੰਦਰਤਾਲਿਬਜਿਉਂਦ
@ਮਨਿੰਦਰਤਾਲਿਬਜਿਉਂਦ Жыл бұрын
ਚਰਨਾਂ ਨੂੰ ਪ੍ਰਣਾਮ ਹੈ ਜਨਾਬ ਛੱਤਾ ਜੀ ,,,,ਕੋਈ ਵੀ ਰੀਸ ਨਹੀਂ ਕਰ ਸਕਦਾ ਇਸ ਆਵਾਜ਼,,,ਐਨਾ ਉੱਚਾ ਸੁਰ,,,ਰਬੜ ਵਾਂਗ ਵੱਧਦੀ ਹੈ ਆਵਾਜ਼ ਕਮਾਲ ਦੀ ਰਹਿਮਤ ਸੀ ਦਾਤੇ ਦੀ ਇਹਨਾਂ ਦੀ ਆਵਾਜ਼ ਤੇ
@babbubaljeet6256
@babbubaljeet6256 4 жыл бұрын
ਜੇ ਰੱਬ ਮੋੜ ਦਾ ਹੋਵੇ ਤਾਂ ਤੈਨੂੰ ਮੋੜਵਾਂ ਲੈਣ ਸੀ ਯਾਰਾਂ।। I love you
@abhinoorsinghrajjiwala1129
@abhinoorsinghrajjiwala1129 2 жыл бұрын
sahi gall aa bai ji
@Spall.family
@Spall.family 3 жыл бұрын
ਰੂਹ ਖੁਸ਼ ਹੋ ਜਾਂਦੀ ਆ ਨਛੱਤਰ ਛੱਤੇ ਦੇ ਗੀਤ ਸੁਣਕੇ,,,,, ਸਵਾਦ ਆ ਗਿਆ ਅਖਾੜਾ ਸੁਣਕੇ 👍👍👍👍👍
@simercheema7858
@simercheema7858 2 жыл бұрын
You are right
@HariSingh-cj5nk
@HariSingh-cj5nk Жыл бұрын
Very nice song
@khalistanjindabad9729
@khalistanjindabad9729 4 жыл бұрын
ਅੱਜ ਵੀ ਗੱਡੀਆਂ ਵਿੱਚ ਵੱਜਦਾ ਏਹ ਗਾਣਾ ਸਵ:ਨਛੱਤਰ ਛੱਤਾਂ ਜੀ ਦਾ 👌👌👌😍😍😍😍😍siraaaa Tha real legend
@BalkarSingh-hw8mk
@BalkarSingh-hw8mk Жыл бұрын
ਬਾਈ ਜੀ। ਪਹਿਲਾ। ਲੋਕ। ਸੰਗੀਤ। ਨਾਲ। ਪਿਆਰ। ਕਰਦੇ। ਸੀ। ਕਿੰਨੀ। ਸ਼ਾਂਤੀ। ਨਾਲ। ਸੁਣ। ਰਹੇ। ਹਨ
@rinkukumarrk5680
@rinkukumarrk5680 4 жыл бұрын
ਭਰਾਵੋ ਜਦੋ ਸਾਡੇ ਪਿਉ,ਦਾਦੇ ਦਾ ਸਮਾ ਸੀ ਕਿੰਨਾ ਚੰਗਾ ਸਮਾ ਸੀ ,ਇਸ ਤਰਾਂ ਦੇ ਗਾਈਕ ਸਨ ,ਅੱਜ ਦੇ ਸਮੇ ਵਿੱਚ ਸਾਰੇ ਘਢੱਚ ਗਾਈਕ ਹਨ ਜਿੰਨਾ ਦਾ ਸਮਾ ਬਸ2ਮਹੀਨੇ ਹੁੰਦਾ ਹੈ
@ਕਿਸਾਨਮਜਦੂਰਏਕਤਾਜਿੰਦਾਬਾਦ-ਗ4ਲ
@ਕਿਸਾਨਮਜਦੂਰਏਕਤਾਜਿੰਦਾਬਾਦ-ਗ4ਲ 3 жыл бұрын
ਵਾਹ ਵਾਹ ਵਾਹ ਹੀ ਦਿਲ ਕਰ ਰਿਹਾ ਸੁਣ ਕੇ।ਕਿੰਨੀ ਮਿੱਠੀ ਆਵਾਜ਼ ਹੈ।ਇਹ ਆਵਾਜ਼ ਹੈ ਰੂਹ ਦੀ ਖੁਰਾਕ।
@amarjith6231
@amarjith6231 2 жыл бұрын
Very good mERe Dil kLAKAR se
@ajay_batwal96
@ajay_batwal96 3 жыл бұрын
HB Punjabi Chanel ਵਾਲਿਆ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾ ਕਿ ਤੁਸੀਂ ਪੁਰਾਣੀਆਂ ਯਾਦਾ ਸੰਭਾਲ ਕੇ ਰੱਖੀਆਂ ਹੋਇਆਂ ਹਨ.
@HBPunjabi
@HBPunjabi 3 жыл бұрын
ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੈਨਾ ਪਿਅਾਰ ਦੇਣ ਲਈ
@anmol2262
@anmol2262 3 жыл бұрын
ਇਹ ਸੀ ਗਾਇਕ ਪੰਜਾਬ ਦੇ ਹੁਣ ਬਸ ਸਾਰੇ ਇੱਕ ਦੂਜੇ ਦੀਆ ਲੱਤਾਂ ਖਿਚਦੇ ਨੇ,🙏🙏🙏💕💕
@vijaykadiana985
@vijaykadiana985 4 жыл бұрын
ਕੋਣ ਕੋਣ ਸੁਣਦਾ 2020 ਵਿੱਚ ਵੀ ਮਿੱਠੀਆਂ ਆਵਜਾ 🤗🤗🤗 ਨੂੰ।
@davindersinghbahgania5323
@davindersinghbahgania5323 4 жыл бұрын
Me
@HBPunjabi
@HBPunjabi 4 жыл бұрын
ਬਹੁਤ 2ਧੰਨਵਾਦ ਵੀਰ ਜੀ
@chanvindersingh8573
@chanvindersingh8573 4 жыл бұрын
Ikk awalla funkaar si oh, osdi awaj de dard ne ajj vi dunia nu kiil ke pitari vich pa ditta hoea ae. dhannwad ji. *
@sukhrajdhillondhillon3440
@sukhrajdhillondhillon3440 4 жыл бұрын
ਹੀਰੇ ਪੰਜਾਬ ਵਿੱਚੋ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇਂ ਪੰਜਾਬ ਦੀ ਮਾੜੀ ਤਕਦੀਰ ਕਰਕੇ ਅੱਜ ਕੱਲ੍ਹ ਦੀ ਨਵੀਂ ਪੀੜੀ ਤਾਂ ਸਿਰਫ ਬੇਸੁਰਾ ਗਾਉਣ ਵਾਲੇ ਚੀਮੇ ਤੇ ਮੰਤਰੀ ਵਰਗੇ ਹੋਰ ਪਤਾ ਨੀ ਕਿੰਨ੍ਹੇ ਕੁ ਕਲਾਕਾਰ ਬਨਾਮ ਕਲੰਕ ਨੂੰ follow ਕਰਦੇ ਨੀ ਥੱਕਦੇ
@deshpardesh2394
@deshpardesh2394 4 жыл бұрын
Good 22g
@hardip9879
@hardip9879 2 жыл бұрын
ਵਾਹ ਜੀ ਇਹ ਗੀਤ ਅਸੀਂ ਕਾਦੀਆਂ ਡੀ ਵੀ ਸਕੂਲ ਦੀ ਛੁਟੀ ਤੋਂ ਬਾਅਦ ਹਰਚੋਵਾਲ ਵਾਲੀ ਬੱਸ ਦੀ ਛੱਤ ਉਪਰ ਬੈਠਕੇ ਹਰਚੋਵਾਲ ਨੂ ਆਉਂਦਿਆਂ ਔਲਖਾਂ ਵਾਲੇ ਬਾਊ ਕੋਲੋਂ ਸੁਣਦੇ ਆਉਣਾ ਬਾਊ ਨਾਮੀ ਕਬੱਡੀ ਖਿਡਾਰੀ ਰਿਹਾ ਇਹ ਗਾਣਾ ਬਾਊ ਬੜੇ ਸ਼ੌਕ ਨਾਲ ਗਾਉਂਦਾ ਹੁੰਦਾ ਸੀ 1988 ਵਿਚ ਬਸ ਯਾਦਾਂ ਹੀ ਰਹਿ ਗਈਆ
@sukhdevsandhu3130
@sukhdevsandhu3130 4 жыл бұрын
ਵਾ ਕਿਂਨਾ ਵਧੀਆ ਸਮਾ ਸੀ ਲੋਕ ਸਾਦੇ ਕਿਂਨੇ ਸੌਚੇ ਸੀ i love punjab
@Makhan.Chanouli
@Makhan.Chanouli Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ
@harshindersingh2079
@harshindersingh2079 4 жыл бұрын
ਬੋਹਤ ਬੋਹਤ ਧੰਨਵਾਦ ਵੀਰ।। ਉਮੀਦ ਹੈ ਵੀ ਇਹ ਆਲ਼ਾ ਸਾਰਾ ਪ੍ਰੋਗਰਾਮ ਅਪਲੋਡ ਕਰੋਂਗੇ।।
@HBPunjabi
@HBPunjabi 4 жыл бұрын
ਵੀਰ ਮਾਫੀ ਚਾਹਦਾ ਇਸ ਗੀਤ ਸਣੇ ਸਾਰੇ 6 ਗਾਣੇ ਸੀ ਸਾਰੇ ਅਪਲੋਡ ਕਰ ਦਿਤੇ ਹੈ ਧੰਨਵਾਦ ਜੀ
@harshindersingh2079
@harshindersingh2079 4 жыл бұрын
@@HBPunjabi ਧੰਨਵਾਦ ਵੀਰ।।
@prabjit7425
@prabjit7425 4 жыл бұрын
@@HBPunjabi all songs are beautiful 🙏 . Thanks ji .
@JS50108
@JS50108 4 жыл бұрын
@@HBPunjabi Link bhejo ji hor geetan da please.
@chandchahal1950
@chandchahal1950 3 жыл бұрын
Djjohal. Com te 12 song ne
@charanjeetsinghuppal8012
@charanjeetsinghuppal8012 Жыл бұрын
ਨਛੱਤਰ ਸਿੰਘ ਪੰਜਾਬ ਦਾ ਹੀਰਾ ਸੀ ਮਿੱਠੀ ਅਵਾਜ਼ ਦਾ ਮਾਲਕ ਸੀ
@Rizzuferozepuriya
@Rizzuferozepuriya Жыл бұрын
ਇਸ ਦੀ ਧੀ ਸਪੋਟ ਕਰੋ ਹਰਮਨ ਛੱਤਾਂ ਜੀ
@gurinderguri487
@gurinderguri487 4 жыл бұрын
ਸਦਾਬਹਾਰ ਗਾਇਕ ਇਹ ਘਾਟ ਨੀ ਪੂਰੀ ਹੋਣੀ ਕਦੇ
@MohanSingh-is5sc
@MohanSingh-is5sc 2 жыл бұрын
ਵੀਰੋ ਅਸੀਂ ਉਹ ਟਾਈਮ ਵੇਖਿਆ ਹੰਡਾਇਆ ਸਾਨੂ ਉਹ ਹੀ ਚੰਗ਼ਾ ਲਗਦਾ ।ਹੁਣ ਲੋਕਾਂ ਦੀ ਸੋਚ ਹੋਰ ਪਾਸੇ ਹੈ ਉਨਾਂ ਦਾ ਟੈਲੇੰਟ ਵਖਰਾ ਹੀ ਸੀ
@arshrai9827
@arshrai9827 4 жыл бұрын
ਸਲੂਟ ਆ ਨਸ਼ੱਤਰ ਵੀਰ ਜੀ ਨੂੰ 💘💯®️✅👍🌻
@rupindersingh3100
@rupindersingh3100 3 жыл бұрын
ਸਦਾਬਹਾਰ ਅਵਾਜ ਦਾ ਮਾਲਕ ਛੱਤਾ ਬਾਈ👌👌
@pindiala4843
@pindiala4843 4 жыл бұрын
ਦੁਬਾਰਾ ਆਜਾ ਦੁਨੀਆਂ ਤੇ ਬਾਈ 😓😓😓
@balwindersing3269
@balwindersing3269 4 жыл бұрын
pindi Ala ehv
@amanbhadson999
@amanbhadson999 4 жыл бұрын
Koi na y aa gya moosewala
@gurpalsingh8605
@gurpalsingh8605 4 жыл бұрын
@@amanbhadson999 o sale tempu naal Ki mukabla eh star da
@harwindersinghbrar465
@harwindersinghbrar465 4 жыл бұрын
@@gurpalsingh8605 Right
@simranpreet6571
@simranpreet6571 4 жыл бұрын
@@gurpalsingh8605 shi gl aa y
@DALJEETSINGH-yk5mm
@DALJEETSINGH-yk5mm 2 жыл бұрын
ਜਿੰਨੇ ਵਾਰੀ ਮਰਜੀ ਸੁਣ ਲਓ ਮਨ ਆਨੰਦਮਈ ਹੋ ਜਾਂਦੈ ਇਹਨਾਂ ਦਾ ਭਰਾ ਵੀ ਇਹਨਾਂ ਵਰਗਾ ਹੀ ਗਾਓਦੈ
@sarabjitsidhu6928
@sarabjitsidhu6928 4 жыл бұрын
ਆਪਣੀ ਹਿੱਕ ਦੇ ਜ਼ੋਰ ਨਾਲ ਗੀਤ ਗਾਉਣ ਵਾਲੇ ਗਾਇਕ ।
@gurpreetbrar2194
@gurpreetbrar2194 2 жыл бұрын
ਇਹ ਗੀਤ ਟਰੈਕਟਰ ਵਾਲੀ ਟੇਪ ਤੇ ਬਹੁਤ ਹੀ ਜਿਆਦਾ ਵੱਜਿਆ
@sukhmanmusical9164
@sukhmanmusical9164 4 жыл бұрын
ਐਂ ਪੈਂਦੀ ਆ ਧੱਕ ਚੈਂਪੀਅਨ
@amarjeetdhillon8368
@amarjeetdhillon8368 2 жыл бұрын
ਬਹੁਤ ਬਦੀਆਂ ਮੈਂ ਤੁਹਾਨੂੰ💓💓💓💓💓 ਦਿਲੇ ਧੰਨਵਾਦ ਕਰਦਾ ਹਾਂ🙏
@jaggisalemgarhia2935
@jaggisalemgarhia2935 4 жыл бұрын
ਬਾਈ ਜੀ ਢਾਡੀ ਅਜੀਤ ਸਿੰਘ ਸਿੱਧੂ ਭਦੋੜ ਵਾਲੇ ਦੀ ਕੈਸਟ ਤੇਰੇ ਦਰ ਤੋਂ ਮਿਲਦਾ ਮਾਣ ਨਿਮਾਣਿਆਂ ਨੂੰ ।। ਅਪਲਾਉਡ ਕਰੋ ਜੀ ਧੰਨਵਾਦੀ ਹੋਵਾਂਗਾ ਜੀ
@rajumoonakrajumoonak9826
@rajumoonakrajumoonak9826 4 жыл бұрын
ਕੋਹਿਨੂਰ ਦੇ ਹੀਰੇ ਅਮਰ ਸਿੰਘ ਚਮਕੀਲਾ ਨੱਛਤਰ ਛੱਤਾ ਅਮਰ ਅਮਰ ਰਹਿਣ I very very miss you
@rajwinderaklia6893
@rajwinderaklia6893 4 жыл бұрын
ਬਈ ਆਹ ਵੀ ਕਿਨਾ ਸੋਣਾ ਟਾਈਮ ਹੁੰਦਾ ਸੀਸੀ miss you bai ji
@arshdeep6403
@arshdeep6403 4 жыл бұрын
Same de gal 22
@manpreetsingh3884
@manpreetsingh3884 Жыл бұрын
ਦਿਲ ਨੂੰ ਸਕੂਨ ਦੇਣ ਵਾਲਾ ਗੀਤ
@Harmandhillonyt
@Harmandhillonyt 4 жыл бұрын
2-3 ਸਾਜ਼ਾ ਨਾਲ ਜ ਅੱਜ ਦਿਆ ਨੂੰ ਗਾਉਣਾ ਪੈਜੇ ਤਾਂ ਜਲੂਸ ਹੀ ਨਿਕਲ ਜਾਓ
@AJITSINGH-qv5zm
@AJITSINGH-qv5zm 4 жыл бұрын
Sahi aa vr😂😂😂😂😂
@daljeetparmar3645
@daljeetparmar3645 4 жыл бұрын
Right bro
@beantsingh1289
@beantsingh1289 4 жыл бұрын
bilkul sahi gall aa y...
@Fatehjeetsingh1313
@Fatehjeetsingh1313 3 жыл бұрын
Sahi gall hai.
@sandeepsingh-id5yq
@sandeepsingh-id5yq 3 жыл бұрын
Shi gll a jr 😂
@Labbi103
@Labbi103 3 жыл бұрын
ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ।।। ਸਦਾਬਹਾਰ ਗੀਤ ।।। ਵਾਹ ਜੀ ਵਾਹ ਜੀ ਵਾਹ ਜੀ ।।। ਸੁਰੀਲੀ ਤੇ ਬੁਲੰਦ ਆਵਾਜ਼ ।। ਸੁਰੀਲੀ ਗਾਇਕੀ ਦਾ ਇੱਕ ਬਹੁਤ ਵਧੀਆ ਦੌਰ ਸੀ ।।।
@HBPunjabi
@HBPunjabi 3 жыл бұрын
ਲਾਡੀ ਜੀ ਧੰਨਵਾਦ
@balkarsingh8828
@balkarsingh8828 4 жыл бұрын
ਬਾਈ "ਨਛੱਤਰ-ਛੱਤਾ" ਚਮਕੀਲੇ ਨੂੰ ਟੱਕਰ ਦੇਣ ਵਾਲਾ ਕਲਾਕਾਰ ਸੀ !! 90 ਦੇ ਦਹਾਕੇ ਚ ਸੁਣਨ ਵਾਲੇ ਲੋਕਾਂ ਦਾ ਕਹਿਣਾ ਕਿ "ਛੱਤੇ" ਨੇ ਸਟੇਜਾਂ ਤੇ ਕਾਫੀ ਦੇਰ ਨਾਲ ਗਾਉਣਾ ਸੁਰੂ ਕੀਤਾ ਇਸ ਲਈ ਚਮਕੀਲੇ ਵਾਲੀ ਪ੍ਰਸਿੱਧੀ ਨਹੀਂ ਲੈ ਸਕਿਆ !!
@DaljitSingh-sj7ho
@DaljitSingh-sj7ho Жыл бұрын
Hae ve. Rabba. Ess jmane de loka vicho menu tu dikhda a ❤❤❤❤❤ nachhatar sataji
@mrsurinderabaretacomedy3962
@mrsurinderabaretacomedy3962 4 жыл бұрын
ਵਾਹ ਜੀ ਮਜ਼ਾ ਆ ਜਿਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆ
@ChananSingh-ht1we
@ChananSingh-ht1we 4 ай бұрын
Main har sundey nu sunda ha bhai de geet
@ChananSingh-ht1we
@ChananSingh-ht1we 4 ай бұрын
Pujab da hira c bhai
@shubhraj9572
@shubhraj9572 4 жыл бұрын
ਸੁਰਾਂ ਦਾ ਪੱਕਾ ਨਛੱਤਰ ਛੱਤਾ... 👍👍👍
@amanagill8627
@amanagill8627 3 жыл бұрын
ਇਹ ਹੁੰਦਾ ਇਕ ਗਾਇਕ ਜੋ ਕਿਸੇ ਬੋਲੀ ਦਾ ਉਹ ਮੋਤੀ ਹੁੰਦਾ ਜੋ ਇਕ ਦੂਸਰੇ ਨੂੰ ਜਿਉਂਦੇ ਰੱਖਦੇ ਹਨ. ਅੱਜ 5 ਮਾਰਚ 2021 8 ਸਾਲ ਬਾਅਦ same place same song but now da song have its effect on my mind that is only for melodies but now this is a story explaintion
@HBPunjabi
@HBPunjabi 3 жыл бұрын
🙏🙏🙏
@satvirsingh2142
@satvirsingh2142 4 жыл бұрын
ਧਮੱਕੜ ਕੱਢਦੇ ਸੀ ਬਾਈ ਹੁਰਾਂ 🔥
@sonusandhu8563
@sonusandhu8563 4 жыл бұрын
ਬਹੁਤ ਹੀ ਸੁਰੀਲੀ ਆਵਾਜ਼ ਆ ਛੱਤੇ ਜੀ ਦੀ
@sandeepsinghsidhu2766
@sandeepsinghsidhu2766 4 жыл бұрын
ਕੀ ਰੀਸ ਕਰੂ ਅੱਜ ਦਾ ਸਿੱਧੂ ਮੂਸੇਵਾਲਾ ਛੱਤੇ ਦੀ
@Gumnam_bande
@Gumnam_bande 3 жыл бұрын
oh ta apa ustad man da A nu
@ultrongaming3947
@ultrongaming3947 3 жыл бұрын
Sidhu ne kdo kiha ke oho shate ji di rees krda... Hor v bahut singer ne ajj de tym tenu kla sidhu hi dikhda ke.... Ha ik gal same hai sidhu te ehna de pagg jrur bani aa hora singra vangu vaal ni khilarda... #kissanektazindabad
@dilbaghsingh9096
@dilbaghsingh9096 3 жыл бұрын
ਮੂਸੇਵਾਲੇ ਨੇ ਵੀ ਗਾਇਆ ਹੈ,,,ਇਹ ਗੀਤ,,, ਜਿਰਾ ਸੁਣ ਕੇ ਵੇਖ ਫਿਰ ਕਰੀ ਗੱਲ
@princelambar4887
@princelambar4887 2 жыл бұрын
Chamkila, Didar Sandhu, Nachhatar Chhata, Mahommad Sadiq, Kuldeep Manak & Jaswant Sandeela all these singers are always n forever my favorite super😍 ♥️
@Tony.Thiara
@Tony.Thiara 4 жыл бұрын
ਵੱਡੇ ਵੱਡੇ ਕਲਾਕਾਰ ਆਏ ਦੁਨੀਆਂ ਤੇ ਪਰ ਨਛੱਤਰ ਛੱਤਾ ਜੀ ਵਰਗਾ ਵੀ ਕੋਈ ਵਿਰਲਾ ਹੀ ਆਵੇਗਾ ! 1989 ਦੀ ਗੱਲ ਹੈ ਤੇ ਅਸੀਂ ਦਸਮੀ ਵਿੱਚ ਪੜ੍ਹਦੇ ਸੀ ! ਚਮਕੀਲੇ ਦੇ ਟਾਈਮ ਤੇ ਬਾਈ ਨੇ ਪੈਰ ਲਾਏ ਸੀ !ਆਪਣੇ ਆਪ ਵਿੱਚ ਇਹ ਬਹੁਤ ਵੱਡੀ ਗੱਲ ਹੈ ! ਮੈਂ ਵੱਡੇ ਵੱਡੇ ਕਲਾਕਾਰ ਉਸ ਸਮੇ ਬੇਰੁਜ਼ਗਾਰ ਹੁੰਦੇ ਦੇਖੇ ਆ ! ਬਹੁਤ ਸੁਣਿਆ ਜੀ ਇਹ ਗਾਣੇ ਨੂੰ !ਲੱਖ ਲੱਖ ਪ੍ਰਣਾਮ ਜੀ ਇਸ ਹੀਰੇ ਗਾਇਕ ਨੂੰ ! 🙏🙏🙏🙏🙏🙏🙏 ਦੱਸੋ ਕੌਣ ਕੌਣ ਸੁਣਦਾ ਹੈ ਬਾਈ ਜੀ ਜੂਨ 2020 ਵਿੱਚ !!
@ramsawroop9930
@ramsawroop9930 2 жыл бұрын
Nice
@malwabeltpatiala.Europe
@malwabeltpatiala.Europe 3 жыл бұрын
Bai ਨਛੱਤਰ ਸਿੰਘ ਛੱਤਾ ਜੀ ਸੋਹਣੀ voice ਆ ਵੀਰ ਦੀ 🙏
@jarmalsingh36
@jarmalsingh36 4 жыл бұрын
ਏ ਨਹੀਂ ਭੁੱਲ ਸਕਦਾ ਟਾਈਮ ਕੋਈ ਵੀ 🌺
@beantsinghbirring740
@beantsinghbirring740 3 жыл бұрын
ਬਹੁਤ ਵੀਰ ਛੱਤੇ ਅਜਿਹੇ ਹੀਰੇ ਬਾਰੇ ਲਿਖ ਰਹੇ ਹਨ ਇਸ ਵਿੱਚ ਕੋਈਸ਼ੱਕ ਨਹੀਂ ਕਿ ਛੱਤਾਂ ਉਸ ਸ਼ਮੇ ਪੰਜਾਬ ਦੇ ਜਿਲ੍ਹਾ ਸੰਗਰੂਰ ਅਤੇ ਅੱਜ ਦੇ ਜਿਲ੍ਹਾ ਬਰਨਾਲਾ ਦੀ ਉਹ ਅਮਰ ਅਵਾਜ਼ ਹੈ ਜਿਹੜੀ ਸਦਾ ਗੁੰਜ ਦੀ ਰਹੇਗੀ।ਇੱਥੇ ਮੈਂ ਧੰਨਵਾਦ ਕਰਦਾਂ ਹਾਂ ਬਾਈ ਹਰਬੰਸ ਸਿੰਘ ਜਿਨ੍ਹਾਂ ਨੇ ਅੱਜ ਪੀੜੀ ਨੂੰ ਛੱਤੇ ਬਾਰੇ ਜਾਣਕਾਰੀ ਦਿੱਤੀ ।
@HBPunjabi
@HBPunjabi 3 жыл бұрын
ਬਾਈ ਬੇਅੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ
@jaspreetsinghsaggu295
@jaspreetsinghsaggu295 4 жыл бұрын
ਜਿਉਂਦਾ ਰਹਿ ਬਾਈ ਦਿਲ ਖੁਸ਼ ਕਰਤਾ ( #ਢਿਪਾਲੀ)
@harjeetsainisaini9823
@harjeetsainisaini9823 3 жыл бұрын
ਬਹੁਤ ਹੀ ਵਧੀਆ ਆਵਾਜ਼ ਸੀ ਵੀਰ ਦੀ
@ManpreetSingh-ln4xm
@ManpreetSingh-ln4xm 3 жыл бұрын
ਤੁਹਾਡੀ ਗਾਇਕੀ ਨੂੰ ਦਿਲ ਦਿਲ ਤੋਂ ਸਲੂਟ ਆ ਜੀ
@SinghSingh-gb7gw
@SinghSingh-gb7gw Ай бұрын
ਚਮਕੀਲਾ,ਮਾਣਕ,ਮੂਸੇਵਾਲਾ, ਨਛੱਤਰ ਛੱਤਾ,ਮੁਹੰਮਦ ਰਫੀ, ਯਮਲਾ, ਬੱਬੂ ਮਾਨ Real ਪੰਜਾਬੀ ਸਿੰਗਰ ਹਨ
@ramsingh1668
@ramsingh1668 3 жыл бұрын
ਵਾਹ ਵੀਰੇ ਵਾਹ ਕਿੰਨਾ ਵਧੀਆ ਗੀਤ 👌👌👌👌👍👍👍👍
@ratanghorela1635
@ratanghorela1635 Жыл бұрын
Wah ji Wah mja aa gya
@krishandevverynicechmkilaj286
@krishandevverynicechmkilaj286 4 жыл бұрын
ਬਾਬੇ ਨੂੰ ਸਲੂਟ
@tencomplustwo
@tencomplustwo Жыл бұрын
❤❤❤❤❤ ਯਾਰ ਮੈਂ ਵੀ ਬਹੁਤ ਹੀ ਘੱਟ ਵੇਖਦਾ ਹਾਂ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਇਹ ਬਾਂਦਰਾਂ ਵਾਂਗ ਨੱਚਦੇ ਹਨ ਇਹ ਕਲਾਕਾਰ ਹੈ ਦੇਖੋ ਅੱਜ ਦੇ ਕਲਾਕਾਰਾਂ ਨੂੰ ਪੁੱਛਿਆ ਜਾਵੇ ਕਿ ਗਾਇਕੀ ਅੱਜ ਕੱਲ੍ਹ ਜਮਾਨੇ ਵਿੱਚ ਫਰਕ ਹੈ ❤❤❤❤ ਮੈਂ ਸੁਣਿਆ ਸੀ ਇਹ ਗੀਤ ਜਦੋਂ ਨਵਾਂ ਹੀ ਆਇਆ ਸੀ ਟੇਪ ਰਿਕਾਰਡਰ ਵਿਚ ਸੁਣਿਆ ਹੈ ਪੰਜਾਬ ਵਿੱਚ ਤਰਥੱਲੀ ਮਚਾਈ ਸੀ ਇਸ ਗੀਤ ਨੇ ਹੁਣ ਵੀ ਲੋਕ ਜੁਣਦੇ ਹੈ ਅੱਜ ਦੇ ਕਲਾਕਾਰਾਂ ਦੇ ਮਹੀਨਾਂ ਚੱਲਦਾ ਹੈ ਮੁੜਕੇ ਕੋਈ ਸੁਣਦਾ ਨਹੀਂ
@harpaljttana4629
@harpaljttana4629 4 жыл бұрын
ਬਾਈ ਸੁਣਦੇ ਕੱਲਾ ਕੱਲਾ ਸਬਦ ਛੱਤੇ ਦਾ
@khushsinghvlog
@khushsinghvlog 2 жыл бұрын
Ek gal sachi odo her singer di awaz geniune ..c..dekho yr kanch wergi awaaz aa..me bhot sunye te sunde rehne aa..
@manitrg3948
@manitrg3948 2 жыл бұрын
ਹਿਕ ਦੇ ਜ਼ੋਰ ਨਾਲ ਹੀ ਗਾ ਗਿਆ, ਸ਼ੇਰ 👍
@gurswaksingh3416
@gurswaksingh3416 Жыл бұрын
Mja aa jana sun k aj v
@sjithot4428
@sjithot4428 4 жыл бұрын
ਵਾਹ ਜੀ ਵਾਹ ਜੀ ਬੁਹਤ ਵਧੀਆ ਲੱਗਿਆ ਕਿਆ ਅਵਾਜ ਆ ਬਾਈ ਦੀ
@balwindersidhu6111
@balwindersidhu6111 2 жыл бұрын
M v first time 1988 vich sunya c ih song charo pase ehi chlda
@Varindersingh-im2gd
@Varindersingh-im2gd 4 жыл бұрын
Es geet nu baar baar sunan nu dil karda..sureeli awaaz a..✌✌✌✌✌✌
Matlab Di Duniya  | Jukebox  | Nachhatar Satta | Vital Golden Classic | Song 2023
44:29
Vital Golden Classic Song
Рет қаралды 202 М.
Я сделала самое маленькое в мире мороженое!
00:43
Кушать Хочу
Рет қаралды 4,7 МЛН
Когда отец одевает ребёнка @JaySharon
00:16
История одного вокалиста
Рет қаралды 14 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 60 МЛН
Osman Kalyoncu Sonu Üzücü Saddest Videos Dream Engine 262 #shorts
00:20
Dhadi Daya Singh Dilbar
14:17
ps kang
Рет қаралды 326 М.
Я сделала самое маленькое в мире мороженое!
00:43
Кушать Хочу
Рет қаралды 4,7 МЛН