ਢਿੱਡੋ ਜਾਈ ਔਲਾਦ (ਆਖਰੀ ਭਾਗ)Dhido jai aulad (The End)New Latest Punjabi Movie 2024 !Dhillon mansa wala

  Рет қаралды 189,823

Dhillon mansa wala

Dhillon mansa wala

Күн бұрын

Пікірлер: 743
@Varindersidhu971
@Varindersidhu971 5 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਨਿੱਕੇ ਵੀਰ ਤੇ ਬੇਬੇ ਦਾ ਬਹੁਤ ਬਹੁਤ ਬਹੁਤ ਧੰਨਵਾਦ ਸੱਚ ਦਾ ਸਾਥ ਦੇਣ ਵਾਸਤੇ ਮਾਪਿਆਂ ਦਾ ਇਹ ਹੀ ਫਰਜ਼ ਹੁੰਦਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@satnamkaur2435
@satnamkaur2435 5 ай бұрын
ਰਾਜ ਕੇ ਘਰੇ ਜਦੋ ਸਾਰਾ ਪਰਿਵਾਰ ਇਕੱਠੇ ਹੋਕੇ ਬਹਿਕੇ ਗੱਲਾਂ ਕਰਦੇ ਐ, ਪੁਰਾਣਾ ਵਿਰਸੇ ਦੇ ਪਰਿਵਾਰ ਯਾਦ ਆਉਂਦੇ ਐ ❤ਬਹੁਤ ਵਧੀਆ ਲਗਦੇ ਐ
@surjeetsinghdullat493
@surjeetsinghdullat493 5 ай бұрын
ਬਹੁਤ ਵਧੀਆ ਲੱਗਿਆ ਜਦੋਂ ਅੰਜਲੀ ਸਭ ਸਮਝ ਗਈ ਕਰਮੇ ਨਾਲ ਊਵੇਂ ਹੀ ਹੋਣਾ ਚਾਹਿਦਾ ਸੀ
@Balkarsingh-e2f
@Balkarsingh-e2f 5 ай бұрын
ਥਹੁਤ ਸ਼ਲਾਗਾ ਯੋਗ ਸੀ ਇਹੋ ਜਿਹੇ ਐਪੀਸੋਡਾ ਤੋ ਸਮਾਜ ਨੁੰ ਵੀ ਸਿਖਿਆ ਮਿਲਦੀ ਸਾਰੇ ਕਲਾਕਾਰ ਸਲਾਹਣ ਯੋਗ ਹਨ
@DhandeepSingh-en2vl
@DhandeepSingh-en2vl 5 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਅਮਨ ਅਤੇ ਰਾਜ ਢਿੱਲੋਂ ਬਾਈ ਜੀ ਇਸ ਕਹਾਣੀ ਦੇ ਸਾਰੇ ਹੀ ਭਾਗ ਦੋ ਦੋ ਵਾਰ ਦੇਖੇ ਅਤੇ ਸਾਰੀ ਕਹਾਣੀ ਬਹੁਤ ਹੀ ਵਧੀਆ ਲੱਗੀ ਲਾਸਟ ਵਾਲੇ ਭਾਗ ਵਿਚ ਤਾਂ ਨਜ਼ਾਰਾ ਹੀ ਆ ਗਿਆ ਅੰਜਲੀ ਵੀ ਸੁਧਰ ਗਈ ਅਤੇ ਕਰਮੇਂ ਦੀ ਵੀ ਬਹੁਤ ਵਧੀਆ ਰੇਲ ਬਣਾਈ। ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਬੂਟੇ ਨੂੰ ਕਰਮੇ ਨੇ ਹੀ ਮਾਰਿਆ ਹੈ, ਜਦੋਂ ਕਰਮਾਂ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਦਾ ਹੁੰਦਾ ਸੀ। ਸਾਰੀ ਹੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ, ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤🎉🎉🙏🙏🙏🙏 ਵਾਹਿਗੁਰੂ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ।
@kulvirgill5881
@kulvirgill5881 5 ай бұрын
ਬਹੁਤ ਵਧੀਆ ਕੀਤਾ ਅੰਜਲੀ ਦੀ ਮਾਂ ਨੇ ਅੰਜਲੀ ਨੂੰ ਘੂਰਿਆ ਇਹੀ ਫਰਜ਼ ਹੁੰਦਾ ਮਾਂ ਬਾਪ ਦਾ ਅੰਜਲੀ ਸਿਆਣੀ ਬਣ ਤੂੰ 👍
@UshaRani-cd4px
@UshaRani-cd4px 5 ай бұрын
End ਬਹੁਤ ਵਧੀਆ ਕੀਤਾ
@surindergill8714
@surindergill8714 5 ай бұрын
ਅਮਨ ਪੁੱਤਰ ਸਟੋਰੀ ਬਹੁਤ ਸੋਹਣੀ ਸੀ ਲਾਲਚ ਨੇ ਘਰਾਂ ਦੇ ਘਰ ਉਜਾੜ ਦਿੱਤੇ ਬੁਰੇ ਕੰਮਾਂ ਦਾ ਬੂਰਾ ਨਤੀਜਾ ਪਰ ਆਖੀਰ ਵੇਖ ਕੇ ਬਹੁਤ ਰੋਣ ਆਇਆ ਵਾਹਿਗੁਰੂ ਕਿਸੇ ਤੇ ਇਹੋ ਜਿਹਾ ਵਖਤ ਨਾ ਪਾਵੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਰਿਦੰਰ ਕੌਰ ਗਿੱਲ from USA ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਜੀ ਚੜ੍ਹਦੀ ਕਲਾ ਵਿੱਚ ਰਹੋ ❤️❤️❤️❤️❤️👍👍👍👍❤️❤️❤️
@BarjinderGill
@BarjinderGill 5 ай бұрын
ਅੰਜਲੀ ਦੀ ਮਾਂ ਅਤੇ ਭਰਾ ਦੇ ਬਹੁਤ ਵਧੀਆ ਹੋਣ ਕਰਕੇ ਅੰਜਲੀ ਦਾ ਅਤੇ ਕਾਕਾ ਸਿੰਘ ਦਾ ਘਰ ਦੁਬਾਰਾ ਹੱਸਣ ਲੱਗਾ । ਭੂਆ ਸੀਬੋ ਆਪਣਿਆਂ ਦਾ ਵਿਸਵਾਸ ਨਾ ਕਰਕੇ ਬੇਗਾਨੇ ਨੂੰ ਆਪਣਾ ਸਮਝ ਕੇ ਜਹਿਰੀਲਾ ਸੱਪ ਘਰੇ ਵਾੜ ਲਿਆ ਜਿਹੜਾ ਭੂਆ ਦੇ ਮੁੰਡੇ ਦਾ ਕਾਤਲ ਵੀ ਸੀ। ਆਪਣੇ ਆਪਣੇ ਹੀ ਹੁੰਦੇ ਨੇ ਹਨ । ਜਿਵੇਂ ਕਾਕਾ ਸਿੰਘ ਦਾ ਪਰਿਵਾਰ ਆਖਰ ਕੰਮ ਉਹੋ ਹੀ ਆਇਆ । ਸਮਾਪਤੀ ਚੰਗੀ ਹੋਈ।
@Sitare_Punjabde
@Sitare_Punjabde 5 ай бұрын
ਧੰਨਵਾਦ ਜੀ 😊❤
@InnocentHorse-wb9mk
@InnocentHorse-wb9mk 5 ай бұрын
ਬਹੁਤ ਵਧੀਆ ਵੀਡੀਓ ਅੰਜਲੀ ਸੁਧਰ ਗਈ ਸਾਰਾ ਘਰ ਸਵਰਗ ਥਣ ਗਿਆ. ਬਾਕੀ ਸ਼ਰੀਕ ਸਬਦ ਨਹੀ ਬੌਲਣਾ ਚਾਹਿਦਾ .ਸੀਬੋ ਵਰਗੀਆਂ ਜਨਾਨੀਅਆ ਪੇਕਿਆਂ ਤੇ ਜਿਆਦਾ ਵਿਸ਼ਵਾਸ ਕਰਕੇ ਸਹੁਰੇ ਘਰ ਨੂ ਖਰਾਬ ਕਰਦੀਅ ਹਨ ਕਰਮੇ ਵਰਗੇ ਬੰਦੇ ਦਾ ਇਹੀ ਹਾਲ ਹੋਣਾ ਚਾਹੀਦਾ ਹੈ🎉🎉🎉🎉🎉 0:02 ❤❤
@labhsingh3498
@labhsingh3498 5 ай бұрын
​@@InnocentHorse-wb9mkऔऔऔओऔऔऔमममममममममममममममञ।म ण
@kamallehar3065
@kamallehar3065 5 ай бұрын
ਅੰਜਲੀ ਦੇ ਭਰਾ ਦੀ ਐਕਟਿੰਗ ਸਿਰਾਂ ਪਰ ਨਾਮ ਨਹੀਂ ਦਸਿਆ ਅੰਮਾਂ ਜਾਏ ਵਿਚ ਨਿੱਕਾ ਸੀ👌👌👌👌
@pavitarjeet
@pavitarjeet 5 ай бұрын
ਬਹੁਤ ਵਧੀਆ ਸਟੋਰੀਆ ਦੇ ਸਾਰੇ ਮਾਪੇ ਏਦਾਂ ਕਰਨ ਤਾਂ ਘਰ ਵਸ ਜਾਣ
@iqbalsekhon8629
@iqbalsekhon8629 5 ай бұрын
ਬਹੁਤ ਵਧੀਆ ਐਂਡ ਹੋਇਆ ਜੀ ਸਾਰੀ ਟੀਮ ਨੂੰ ਸਲੂਟ ਹੈ ਜੀ
@ManpreetKaur-qe9ks
@ManpreetKaur-qe9ks 5 ай бұрын
ਬਹੁਤ👍💯👍💯👍💯 ਹੀ ਵਧੀਆ ਵੀਡੀਓ ਸੀ ਅਮਨ ਦੀਦੀ ਜੀ ਤੁਸੀਂ ਏਦਾਂ ਹੀ ਕੋਸ਼ਿਸ਼ ਕਰਦੇ ਰਿਹਾ ਕਰੋ ਅਸੀਂ ਵੀ ਏਦਾਂ ਹੀ ਪਿਆਰ ਕਰਦੇ ਰਿਹਾ ਕਰਾਗੇ ਜੀ ਸੱਚਮੁੱਚ ਬਹੁਤ ਵੇਟ ਕਰਦੇ ਸੀ ਵੀਡੀਓ ਦੀ ਇਹ ਤੇ ਖਤਮ ਹੋ ਗਿਆ ਹੋਰ ਸੀਰੀਜ਼ ਲੈਕੇ ਆਉਣਾ 👍👍👍
@majhail8565
@majhail8565 5 ай бұрын
ਅੱਜ ਆਖਰੀ ਭਾਗ ਨੇਂ ਤਾਂ ਕਮਾਲ ਹੀ ਕਰਤੀ ਮੈਂ ਤਾਂ ਸਾਰੇ ਭਾਗ ਵੇਖੇ, ਬਹੁਤ ਹੀ ਵਧੀਆ ਵੀਡੀਓ ਸੀ,❤️
@chamkaursingh4584
@chamkaursingh4584 5 ай бұрын
ਬਹੁਤ ਸੋਹਣੀ ਵੀਡੀਓ ਬਣਾਈ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ
@kuldipkaur5688
@kuldipkaur5688 5 ай бұрын
ਵੀਡੀਓ ਦਾ End ਬਹੁਤ ਸਿੱਖਿਆਦਾਇਕ ਅਤੇ ਢੁਕਵਾ ਹੈ ਜੀ ਬੇਈਮਾਨ ਬੰਦੇ ਦਾ ਅੰਤ ਇਹੋ ਹੀ ਹੋਣਾ ਚਾਹੀਦਾ ਹੈ ਕਰਮੇ ਦੀ ਚਲਾਕੀ ਅੰਤ ਨੂੰ ਫੜੀ ਹੀ ਜਾਣੀ ਸੀ ਕਿਉਂਕਿ ਪਾਣੀ ਸਿਰੋਂ ਲੰਘ ਗਿਆ ਸੀ। Video is very nice & useful for society.🎉😊🙏
@ArshdeepSingh-yu4cd
@ArshdeepSingh-yu4cd 5 ай бұрын
ਰਾਜ ਬਾਈ ਜੀ ਬਹੁਤ ਵਧੀਆ ਸਟੋਰੀ ਸੀ ਦੇਖ ਕੇ ਕਈ ਗਲਾਂ ਮੈਨੂੰ ਮੇਰੇ ਨਾਲ ਬੀਤਿਆ ਵੀ ਯਾਦ ਆ ਗਈਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਏਦਾ ਦੀਆਂ ਹੀ ਵੀਡਿਓ ਬਣਾਇਆ ਕਰੋ ਰੱਬ ਤੁਹਾਨੂੰ ਤਰਕੀਆ ਬਖਸ਼ੇ ਅਮਨ ਤੇ ਰਾਜ਼ ਬਾਈ ਸਤਿ ਸ੍ਰੀ ਆਕਾਲ ਜੀ
@navdeeppawan5832
@navdeeppawan5832 5 ай бұрын
ਬਹੁਤ ਵਧੀਆ ਕੀਤਾ ਅੰਜਲੀ ਦੀ ਮਾਂ ਨੇ ਜੇਬ ਸਾਰੀਆਂ ਮਾਵਾਂ ਆਪਣੀਆਂ ਧੀਆਂ ਦੀਆਂ ਗਲਤੀਆਂ ਵੀ ਵੇਖਣ ਤਾਂ ਕਿਸੇ ਦਾ ਘਰ ਨਾ ਉਜੜੇ ਸਾਰਾ ਕਸੂਰ ਮੁੰਡਿਆਂ ਵਾਲਿਆਂ ਦਾ ਨਹੀਂ ਹੁੰਦਾ
@AmarjeetKaur-dr1qh
@AmarjeetKaur-dr1qh 5 ай бұрын
Good ji❤❤❤❤c
@soniawadhawan8557
@soniawadhawan8557 5 ай бұрын
ਵੀਡਿਓ ਵੇਖ ਕੇ ਤਾ ਮਜਾ ਆ ਗਿਆ 👍 ਸਾਰੇ ਭਾਗ ਬਹੁਤ ਹੀ ਵਦੀਆ ਸੀ ਤੇ ਐਂਡ ਨੇ ਤਾਂ ਸਿਰਾ ਈ ਲਾ ਤਾ👍
@arshrandhawa1719
@arshrandhawa1719 5 ай бұрын
Goof
@sukhpalsingh9477
@sukhpalsingh9477 5 ай бұрын
❤❤
@sukhmandeepbrar9931
@sukhmandeepbrar9931 5 ай бұрын
❤❤❤❤😂
@ਸਾਥੀਕਿਤਾਬਾਂਦੇ
@ਸਾਥੀਕਿਤਾਬਾਂਦੇ 5 ай бұрын
ਧੰਨਵਾਦ ਜੀ ਸਾਰੀ ਟੀਮ ਦਾ ਵੀਡੀਓ ਬਹੁਤ ਵਧੀਆ ਲੱਗੀ ਐਡ ਵੀ ਬਹੁਤ ਵਧੀਆ ਸੱਚ ਦਾ ਸਾਥ ਸਭ ਨੂੰ ਦੇਣਾ ਚਾਹੀਦਾ 🙏🙏🙏🙏🙏🌹🌹🌹🌹🌹
@SarabjeetKaur-u5c
@SarabjeetKaur-u5c 5 ай бұрын
ਕਰਮੇਂ ਨੇ ਵਿਸ਼ਵਾਸ ਤੋੜਤਾ ਆਪਣੀ ਭੂਆ ਅਤੇ ਫੁੱਫੜ ਦਾ ਤੇ ਸੋਨੀਆ ਬਹੁਤ ਜ਼ਿਆਦਾ ਵਿਸ਼ਵਾਸ਼ ਕਰਦੀ ਸੀ ਕਰਮੇਂ ਤੇ ❤❤❤❤❤
@Sitare_Punjabde
@Sitare_Punjabde 5 ай бұрын
😂😂😂ਧੰਨਵਾਦ ਜੀ 😊🙏🥰
@harjeetralhan3740
@harjeetralhan3740 5 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਈ ਵਾਹਿਗੂਰ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਬਾਦ ❤❤❤❤❤❤❤
@gurwinderdhillon8913
@gurwinderdhillon8913 4 ай бұрын
ਢਿੱਲੋਂ ਸਾਹਿਬ ਬਹੁਤ ਵਧੀਆ ਜੀ
@satnamkaur2435
@satnamkaur2435 5 ай бұрын
ਜਦੋ ਕਰਮੇ ਨੇ ਬੂਟੇ ਦੀ ਹੱਲ ਦਸੀ ਤਾਂ ਪਰੀਤੋ ਨੇ ਥੱਪੜਾ ਨਾਲ ਮੂੰਹ ਭੰਨਤਾ, ਪਰੀਤੋ ਨੂੰ ਵੇਖਕੇ ਰੋਣਾ ਆ ਗਿਆ 😢😢
@deepkaurthiara574
@deepkaurthiara574 5 ай бұрын
Mai ta pehla hi comment kita c jdo karma aaya c k boote nu karme ne mareya
@NirmalsinghHirka
@NirmalsinghHirka 5 ай бұрын
ਅਮਨ ਬੇਟੇ ਤੇ ਰਾਜ ਬੇਟੇ ਐਂਡ ਤਾਂ ਬਹੁਤ ਬਹੁਤ ਹੀ ਵਧੀਆ ਲਗੇਆ ਕਰਮੇਂ ਦੇ ਨਾਲ ਏਹੀ ਹੋਣੀ ਚਾਹੀਦੀ ਸੀ ਸਾਰੀ ਟੀਮ ਨੂੰ ਬਹੁਤ ਬਹੁਤ ਹੀ ਵਧਾਈ ਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@gurmeetdhillon4332
@gurmeetdhillon4332 5 ай бұрын
ਸਾਰੀ ਕਹਾਣੀ ਬਹੁਤ ਵਧੀਆ ਸੀ,ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਅਗਲੀ ਵੀਡੀਓ ਦੀ ਉਡੀਕ ਕਰਾਂਗੇ ਜੀ।
@boharsingh7725
@boharsingh7725 5 ай бұрын
ਵਾਹ ਜੀ ਕਿਆ ਬਾਤ ਹੈ ਬਾਈ ਬਹੁਤ ਹੀ ਵਧੀਆ ਜੀ 👍👍👍👍👍 ✌️✌️✌️✌️✌️
@pirthipalsinghgill6197
@pirthipalsinghgill6197 5 ай бұрын
@gurdeepkaur5145
@gurdeepkaur5145 5 ай бұрын
ਬਹੁਤ ਵਧੀਆ ਵੀਡੀਓ ਹੈ ਵੈਰੀ ਵੈਰੀ ਨਾਈਸ ਵੀਡੀਓ
@gurvinderkullar5431
@gurvinderkullar5431 5 ай бұрын
❤ਆਹ ਨਵੇਂ ਕਲਾਕਾਰ ਬਾਹਲੇ ਘੈਟ ਹਨ ਉਨ੍ਹਾਂ ਦੀ ਐਕਟਿੰਗ ਧੰਨ ਕਰਨ ਦੇ ਕਾਬਲ ਹੈ ਉਹਨਾਂ ਨੂੰ ਹਰੇਕ ਵੀਡੀਓ ਵਿੱਚ ਲਿਆ ਕਰੋ❤
@RomeySandhu-c8y
@RomeySandhu-c8y 5 ай бұрын
Lovepreet Ghuman channel te aa eh artist
@sarbjitkaur9202
@sarbjitkaur9202 5 ай бұрын
ਬਹੁਤ ਵਧੀਆ ਜੀ 🙏🙏
@satnamsingh2664
@satnamsingh2664 5 ай бұрын
🙏 ਰਾਜ ਵੀਰ ਤੇ ਅਮਨ ਭੈਣਜੀ ਤੁਸੀਂ ਸਾਰੀ ਟੀਮ ਨੇ ਬਹੁਤ ਬਧੀਆ ਪ੍ਰਵਾਰਕ ਰੋਲ ਨਿਭਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ
@JashanMaan-e6k
@JashanMaan-e6k 5 ай бұрын
ਬਹੁਤ ਵਧੀਆ ਕਹਾਣੀ ਸੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਣ
@harjitgill940
@harjitgill940 5 ай бұрын
ਰਾਜ ਬਾਈ ਪਹਿਲਾਂ ਵੀਡੀਓ ਨੂੰ ਬਿਨਾਂ ਮਤਲਬ ਦੇ ਲਮਕਾਈ ਗੲਏ ਤੇ ਆਖਰੀ ਭਾਗ ਬਹੁਤ ਜਲਦੀ ਖਤਮ ਕਰ ਦਿੱਤਾ ਜਦੋਂ ਕਿ ਆਖਰੀ ਭਾਗ ਵਿਚ ਬਹੁਤ ਕੁਝ ਦਿਖਾਉਂਣ ਤੋ ਰਹਿ ਗਿਆ
@sukhjitsinghkhattra8261
@sukhjitsinghkhattra8261 5 ай бұрын
ਬਹੁਤ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ💯💯💯💯🙏🙏🙏🙏
@bodymechanics-sr7zv
@bodymechanics-sr7zv 5 ай бұрын
Very amazing end aman didi ❤❤❤❤❤❤ all artists acting superb
@arshchahal1854
@arshchahal1854 5 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@Jaskaran61217
@Jaskaran61217 5 ай бұрын
ਬਹੁਤ ਵਧੀਆ ਕੀਤਾ ਅੰਜਲੀ ਦੀ ਮਾਂ ਨੇ ਜੇਬ ਸਾਰੀਆਂ ਮਾ ਅਧਣੀਆਂ ਧੀਆਂ ਦੀਆਂ ਗਲਤੀਆਂ ਭਾਗ-29😊😊
@jagtarmann9939
@jagtarmann9939 5 ай бұрын
ਰਾਜ ਬਾਈ ਜੀ ਖਤਮ ਜਲਦੀ ਕਰ ਦਿੱਤੀ ਦੋ ਚਾਰ ਪਾਰਟ। ਹੋਰ ਬਨਾਉਣੇ ਚਾਹੀਦੇ ਦੇ ਸੀ ਧੰਨਵਾਦ ਜੀ
@GurmukhSingh-z8d
@GurmukhSingh-z8d 5 ай бұрын
ਸਾਰੀ ਵੀਡੀਓ ਬਹੁਤ ਹੀ ਵਧੀਆ ਸੀ ਅਮਨ ਭੈਣ ਜੀ ❤❤
@sonugujjar407
@sonugujjar407 5 ай бұрын
🎉🎉ਬਹੁਤ ਵਧੀਆ 👍💯 ਜੀ ✅
@harpreetsharma4125
@harpreetsharma4125 5 ай бұрын
ਅੰਤ ਵਿੱਚ ਵੀਡੀਓ ਵੇਖ ਕੇ ਬਹੁਤ ਵਧੀਆ ਲੱਗਿਆ ❤❤ ਪਰਮਜੀਤ ਜਗਰਾਓਂ
@sanjeevsharma4454
@sanjeevsharma4454 5 ай бұрын
Bohut hi badiya episode ji very nice story ji sab da act Bohut Bohut Bohut hi pyara lga ji aman Di ap sach Mai ek Bohut hi badiya bahu ka kirdaar kiya h so beautiful part ji super
@JagtarSingh-bs8yu
@JagtarSingh-bs8yu 5 ай бұрын
ਂ,ਬਹੁਤ ਵਧੀਅਾਲੱਗਿਅਾ ਕਹਾਣੀ ਦਾ ਅੈਡ ਧੋਖੇਬਾਜ ਨਾਲ ਬਹੁਤ ਚੰਗੀ ਹੋਈ
@sukhdevsinghsukhdevsingh7759
@sukhdevsinghsukhdevsingh7759 5 ай бұрын
ਬਹੁਤ ਵਧੀਆ ਖੁਸ਼ ਰਹੋ ਜੀ❤❤❤😅😮😢
@laddipooja1891
@laddipooja1891 5 ай бұрын
ਬਹੁਤ ਬਹੁਤ ਵਧੀਆ ਵੀਡੀਓ
@gagandhaliwal5102
@gagandhaliwal5102 5 ай бұрын
Very nice God bless all of you sari video bhut hi jyada vadia c very heart touching video c bdi besabri nall intjar rhinda c video da❤
@LaviMaan-lf3px
@LaviMaan-lf3px 5 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਰ ਜੀ ਅਤੇ ਦੀਦੀ ਜੀ ਕਰਮੇਂ ਨੇ ਬਹੁਤ ਮਾੜਾ ਕੀਤਾ ਬੂਟੇ ਨੂੰ ਮਾਰ ਕੇ ਨਿੱਕੇ ਅਤੇ ਉਸ ਦੀ ਮਾਂ ਨੇ ਅੰਜਲੀ ਨੂੰ ਸਮਝਾਇਆ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ ❤❤❤🎉🎉🎉🙏🙏🙏💕💕🌹🌹🌹🌹🌹
@mandeepsandhu3436
@mandeepsandhu3436 5 ай бұрын
ਕਰਮੇ ਦਾ ਗੁੱਸਾ ਵੀ ਕਿਤੇ ਨਾ ਕਿਤੇ ਜਾਇਜ਼ ਸੀ। ਬਚਪਨ ਚ ਬੱਚੇ ਜਦੋਂ ਘਰੇ ਕਲੇਸ਼ ਦੇਖਦੇ ਆ ਤਾਂ ਉਹਨਾਂ ਦੇ ਦਿਮਾਗ ਤੇ ਮਾੜਾ ਅਸਰ ਜ਼ਰੂਰ ਪੈਂਦਾ। ਪਰ ਜਿਸ ਹਿਸਾਬ ਨਾਲ ਕਰਮੇ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਉਹ ਗਲਤ ਸੀ।
@Sitare_Punjabde
@Sitare_Punjabde 5 ай бұрын
ਧੰਨਵਾਦ ਜੀ 😊❤
@SnehLata-ui1it
@SnehLata-ui1it 5 ай бұрын
Bahut vadiya video End v Bhut vadiya c gud luck
@ManpreetKaur-qe9ks
@ManpreetKaur-qe9ks 5 ай бұрын
ਅੰਜਲੀ ਵਧੀਆ👍💯👍💯 ਹੋਇਆ ਜੀ ਅਕ ਆ ਗਈ ਦੀਦੀ ਜੀ
@gurwinderbrar189
@gurwinderbrar189 5 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤ ਅੰਤ ਵਿੱਚ ਸਭ ਕੁੱਝ ਠੀਕ ਹੋ ਗਿਆ ਬਹੁਤ ਵਧੀਆ ਵੀਡਿਓ ❤❤❤❤
@sukhpalkaur1988
@sukhpalkaur1988 5 ай бұрын
ਇਹੋ ਜਿਹਾ ਕੁਝ ਦੇਖ ਕੇ ਮੈਨੂੰ ਬਹੁਤ ਹੀ ਡਰ ਲੱਗਦੈ। ਕੇ ਪਿੱਛੋਂ ਆਹ‌ ਕੁਛ ਨਾ ਹੋਵੇ।ਕੱਲੇ ਦੀ ਵੀ ਕੋਈ ਜ਼ਿੰਦਗੀ ਨਹੀਂ।😭😭😭😭😭
@jasjitkaur7475
@jasjitkaur7475 5 ай бұрын
Very very nice video good massage God bless all team members 🌹 ❤️🌹❤️🌹❤️🌹
@dsgpatwari4285
@dsgpatwari4285 5 ай бұрын
ਬਹੁਤ ਵਧੀਆ ਸੁਨੇਹਾ ਞੀਡੀਓ ਰਾਹੀਂ ਦਿੱਤਾ ਗਿਆ I like this VDO very much. Thanks all team.
@rajsingh2776
@rajsingh2776 5 ай бұрын
ਬਹੁਤ ਵਧੀਆ ਬਾਈ ਜੀ ਕਰਮਾ ਕਹਿੰਦਾ ਰਾਜ਼ ਨੂੰ ਕਿ ਮੈਨੂੰ ਸਰਦਾਰ ਜੀ ਕਹਿ ਕੇ ਸਤਿ ਸ੍ਰੀ ਆਕਾਲ ਬੁਲਾ ਰਾਜ ਨੇ ਕਹਿਣਾ ਸੀ ਬਈ ਪਲ ਤਾਂ ਬਿਗਾਨੇ ਟੱਕਰਾਂ ਤੇ ਰਿਹਾ ਹੈ ਮਲੰਗਾਂ ਤੇਰੀ ਸਰਦਾਰੀ ਕਾਹਦੀ ਉਏ ਖੈਰ ਬਹੁਤ ਵਧੀਆ ਕੁੱਕੜ ਦੀ ਵਹੁਟੀ ਨੂੰ ਅਕਲ ਆਈਂ ਧੰਨਵਾਦ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ
@ParamjeetKaur-o2l
@ParamjeetKaur-o2l 5 ай бұрын
ਇਸ ਕਹਾਣੀ ਦਾ ਇੰਡ ਬਹੁਤ ਹੀ ਵਧੀਆ ਸੀ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਕਹਾਣੀ ਲੈਕੇ ਆਇਆ ਕਰੋ ਧੰਨਵਾਦ
@sidhu4385
@sidhu4385 5 ай бұрын
ਬਹੁਤ ਹੀ ਸੌਹਣੀ ਸਟੌਰੀ ਸੀ ਸਾਰੀ❤❤❤❤
@madaharbutiqe3546
@madaharbutiqe3546 5 ай бұрын
ਬਹੁਤ ਬਹੁਤ ਸੋਹਣੀ ਵੀਡਿਓ ਸੀ
@sunandakaushalsharma7933
@sunandakaushalsharma7933 5 ай бұрын
ਕਰਮੇ ਦੀ ਐਕਟਿੰਗ ਵਦੀਆਂ। ਸਬ ਦੀ ਐਕਟਿੰਗ ਬਹੁਤ ਵਦੀਆਂ। ਇਹ ਐਪੀਸੋਡ ਵਦੀਆਂ ਸੀ।❤️❤️
@hardeepkaurdeepu1810
@hardeepkaurdeepu1810 5 ай бұрын
👍👍👌👌👌
@Reetkhokhar
@Reetkhokhar 5 ай бұрын
Karme n bottt bdea acting kitee 👌🏻👌🏻👌🏻👌🏻gbu all team members jeydo vasde raho❤❤Waiting for Next Series👌🏻👌🏻👌🏻👌🏻👌🏻👌🏻
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰😊
@KamalJeet-s4d
@KamalJeet-s4d 5 ай бұрын
ਬਹੁਤ ਵਧੀਆ ਲੱਗੀ ਜੀ👍👍
@gurmailsinghsangha2501
@gurmailsinghsangha2501 5 ай бұрын
ਬਹੁਤ ਵਧੀਆ ਵੀਡੀਓ ਸੀ ਬਾਈ ਰਾਜ਼
@pargatsingh-ix4zc
@pargatsingh-ix4zc 5 ай бұрын
ਬੁਹਤ ਬੁਹਤ ਬੁਹਤ ਬੁਹਤ ਬੁਹਤ ਬੁਹਤ ਹੀ ਵਧੀਆ ਲੱਗੀ ❤❤
@KamalChahal-z1n
@KamalChahal-z1n 5 ай бұрын
ਬਹੁਤ ਅੱਛਾ
@Sukhvir-i2w
@Sukhvir-i2w 5 ай бұрын
ਬਹੁਤ ਵਧੀਆ ਹੈ
@BalrajSingh-uy4um
@BalrajSingh-uy4um 5 ай бұрын
Nic story aman dhillon ji good 👍 acting of all team members 👍 ❤❤❤
@Sitare_Punjabde
@Sitare_Punjabde 5 ай бұрын
Thank you so much ji 🙏🥰
@gurdeepsharma5258
@gurdeepsharma5258 5 ай бұрын
Very very good video ਵੀਰ ਜੀ
@JaspreetGill-x5i
@JaspreetGill-x5i 5 ай бұрын
ਬਹੁਤ ਵਧਿਆ ਜੀ ❤❤❤❤
@RashminderKaur-z8f
@RashminderKaur-z8f 5 ай бұрын
ਸੱਚੀ ਅੱਜ ਤਾ ਤਾਏ ਦੀ ਗੱਲ ਸੁਣ ਕੇ ਬਹੁਤ ਰੋਣਾ ਆ ਗਿਆ ਆਏ। ਹਾਏ ਇਹੋ ਜਿਹੇ ਲੋਕ। ਵੀ ਪਏ ਅੱਠ ਦੁਨੀਆ ਚ 🍀🌸🍀🌸🍀🌸🍀🌸🍀🌸🍀🌸🍀🌸🍀🌸🍀🌸🍀🌸🍀🌸🍀🌸🍀🌸🍀
@ramandeeptiwana2778
@ramandeeptiwana2778 5 ай бұрын
ਅਮਨ ਧੀਏ ਐਨੀ ਛੇਤੀ ਖ਼ਤਮ ਕਰਨ ਨੂੰ ਨਹੀਂ ਕਿਹਾ ਸੀ ਦੋ ਚਾਰ ਐਪੀਸੋਡ ਅੰਜਲੀ ਤੇ ਕਰਮੇਂ ਸਬਕ਼ ਸਿਖਾਉਣ ਲਈ ਵੀ ਤਿਆਰ ਕਰਨੇ ਸੀ ਵੈਸੇ ਵੀਡਿਉ ਬਹੁਤ ਵਧੀਆ ਸੀ ਦਿਲੋਂ ਧੰਨਵਾਦ ਐ ਜੀ 🙏
@AMRITAjji-m7v
@AMRITAjji-m7v 5 ай бұрын
Very nice video gbu all teem
@sukhrajkaurgrewal3782
@sukhrajkaurgrewal3782 5 ай бұрын
ਬਹੁਤ ਵਧੀਆ ਵੀਡੀਓ ਹੈ ਜੀ
@LovepreetSingh-c1u
@LovepreetSingh-c1u 23 күн бұрын
Essvedo swachha mesg mila
@ਹਰਪਾਲ7653
@ਹਰਪਾਲ7653 5 ай бұрын
ਜਦੋਂ ਕਰਮਾ ਆਇਆ ਸੀ ਭੂਆ ਘਰੇ ਮੈਂ ਉਹਤੋਂ ਦੂਜੀ ਕੁ ਕਿਸ਼ਤ ਚ ਕਿਹਾ ਸੀ ਕਿ ਬੂਟਾ ਵੀ ਇਹਨੇ ਮਾਰਿਆ ਹੋਣਾ ਸੋ ਸੱਚ ਨਿਕਲਿਆ ਪਰ ਅੰਤ ਬੁਰੇ ਦਾ ਬੁਰਾ
@Sitare_Punjabde
@Sitare_Punjabde 5 ай бұрын
ਧੰਨਵਾਦ ਜੀ 🙏🥰
@harpreetsharma4125
@harpreetsharma4125 5 ай бұрын
ਬਹੁਤ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ
@jaskiratkhaira2965
@jaskiratkhaira2965 5 ай бұрын
ਬਹੁਤ,ਵਧੀਆ,ਫਿਲਮ,ਹੈ।,ਜੀ
@birdisaabrajindersingh1152
@birdisaabrajindersingh1152 5 ай бұрын
ਬਹੁਤ ਹੀ ਵਧੀਆ ਸੰਦੇਸ ਦਿਤਾ ਇਸ ਵੀਡਿਉ ਵਿਚ👌👌👌👍👍👍
@ManpreetKaur-bn8ic
@ManpreetKaur-bn8ic 5 ай бұрын
ਆਪ ਤੇ ਬਗਾਨੇ ਦੀ ਪਰਖ ਹੁੰਦੀ ਆ❤❤
@harwinderkaur6468
@harwinderkaur6468 5 ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਅਮਨ ਰਾਜ ਬਹੁਤ 2 ਵਧਿਆ ਵੀਡਿਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
@kamaldhindsa7528
@kamaldhindsa7528 5 ай бұрын
Well done 👏👌i cried today after watching your video . Very nice. Credit goes to all 👏👏👏
@Neelam-eb6yj
@Neelam-eb6yj 5 ай бұрын
Very nice video Ji and Aman ji Raj baii sare di eating bahut vdiya c ❤❤❤❤❤❤❤❤❤❤❤❤🎉🎉🎉
@daljeetkaur5600
@daljeetkaur5600 5 ай бұрын
Great ❤❤
@SimraBrar-z4h
@SimraBrar-z4h Ай бұрын
Bhut sohna end ❤❤❤🎉🎉
@sukhdeepsidhu2342
@sukhdeepsidhu2342 5 ай бұрын
Very nice story, Rajveer Dhillon veer, Aman dhillon sister ji 🎉 🌸💐🌷🌹
@pardeepkaur1022
@pardeepkaur1022 5 ай бұрын
Very nice video❤❤
@Agamjotq
@Agamjotq 5 ай бұрын
Ajj bhut vdya vedo g vdya msg g
@Meenak677
@Meenak677 5 ай бұрын
Very very nice video and very good acting all members 🎉🎉🎉🎉
@AmrikSingh-h1r3f
@AmrikSingh-h1r3f 5 ай бұрын
Very nice 👍 story God bless you all teem siraaaaaaa ❤❤❤❤❤
@ManjitKaur-bf2jw
@ManjitKaur-bf2jw 5 ай бұрын
ਵਾਹ ਕਮਾਲ ਸਹੀ ਸੁਨੇਹਾ ਦਿੱਤਾ ਕਦੇ ਵੀ ਅੱਖਾ ਬੰਦ ਕਰਕੇ ਕਿਸੇ ਤੇ ਭਰੋਸਾ ਨਾਕਰੋ
@KuldeepSingh-nr5ck
@KuldeepSingh-nr5ck 5 ай бұрын
Sirrra acting ❤❤❤👌👌👌👌
@Sitare_Punjabde
@Sitare_Punjabde 5 ай бұрын
Thank you so much ji 🙏🥰😊
@AffectionateBilliards-tk7jn
@AffectionateBilliards-tk7jn 5 ай бұрын
Bahut vdiya Aman di bahut sohne hunde a apisod asi sare dekhde a
@Virk-2022
@Virk-2022 5 ай бұрын
ਅੱਜ ਵਾਲਾ ਭਾਗ ਬਹੁਤ ਦਰਦਨਾਕ ਆ ਤੁਸ਼ੀ ਬਹੁਤ ਸੋਹਣਾ ਐਂਡ ਕੀਤਾ ਆ 👌👌 ਸਾਬਾਸ਼ 👍👍👍👍👍 ਲੜਾਈ ਝਗੜਾ ਸੋਹਣਾ ਨੀ ਇਦਾ ਦੀ ਵੀਡੀਓ ਹੋਰ ਲੈ ਕੇ ਆੳ ❤❤❤❤❤ ਸੁਕਰ ਆ ਅੰਜਲੀ ਵੀ ਸੁਧਰਗੀ 😂😂 God bless you love you so much 😊
@sukhwinderkaur7145
@sukhwinderkaur7145 5 ай бұрын
ਕੁੱਤੇ ਦੀ ਪੂੰਛ ਕਦੇ ਵੀ ਸਿੱਧੀ ਨੀ ਹੁੰਦੀ
@daljeetkaur5600
@daljeetkaur5600 5 ай бұрын
Bot hi vadiya very nice ❤❤
@ParamjitKaur-wc2ot
@ParamjitKaur-wc2ot 5 ай бұрын
❤❤❤ very very good end very goid story .you all work hard and good acting .waheguru bless you all love you all the team very emotional .thanks Amen and Raj ji ❤❤❤❤❤❤❤❤ .
@surjeetkaur8755
@surjeetkaur8755 5 ай бұрын
Bahut hi vadhiya story see....very nice acting by all the team members......waheguruji bless you all.....story really bahut changi si.....
@Sitare_Punjabde
@Sitare_Punjabde 5 ай бұрын
Thank you so much ji 🙏🥰😊
@sewaksingh6309
@sewaksingh6309 5 ай бұрын
ਬਹੁਤ ਵਧੀਆ ਵੀਡੀਓ ਆ ਜੀ ❤❤
@jattadamunda-wv1bb
@jattadamunda-wv1bb 5 ай бұрын
Tankyou
@harmindermundi9906
@harmindermundi9906 5 ай бұрын
❤ thanks very khant from Canada harminder❤❤❤❤❤
@HarwinderSingh-v1n
@HarwinderSingh-v1n 5 ай бұрын
ਬਹੁਤ ਵਧੀਆ ਜੀ ਸਟੋਰੀ ਆ ਸਨੇਹਾ.ਬਹੁਤ ਵਧੀਆ. ਦਿੱਤਾ. ਜੀ❤❤❤❤
@ManjeetKaur-lf4ws
@ManjeetKaur-lf4ws 5 ай бұрын
Very nice story. Anjali de Bhai te Mother ne bahut Vadhiya kitta je kudi de parents apni dhee diyan galtian v dekhan ta kade koi ghar na tute. Har baar galati munde wale di nahi hundi. Karma ta bhua da hi putt maar gya aise rishtedaar hi rishte da naam kharab kar dinde ne. Preet bechari gall sun ke jado karme nu maardi hai ta bahut dukh lagea. Bhua layi bhatije bhatijian bahut pyare hunde ne. Bahut Vadhiya acting kitti sab ne. Aise hi series bnaeya karo jina to kuch sikhea mile. Apne hi apne hunde ne.
@guradittasidhu5115
@guradittasidhu5115 5 ай бұрын
Very very nice veido Aman bheen
Swami Baba Kashmira Singh Ji | Satsang Date: 17-10-2024 |
48:21
SGL Jan Sewa Kendar - (Satnaam Anami Satsang Ghar)
Рет қаралды 7 М.
Flipping Robot vs Heavier And Heavier Objects
00:34
Mark Rober
Рет қаралды 59 МЛН
Friends make memories together part 2  | Trà Đặng #short #bestfriend #bff #tiktok
00:18