Рет қаралды 8,120
ਹਿੰਦੂਆਂ ਨੇ ਪੰਜਾਬ ਲਈ ਕੀ ਕੀਤਾ? ਮਾਣ ਕਰਨਗੇ ਪੰਜਾਬੀ ਹਿੰਦੂ ਵੀਡਿਓ ਵੇਖ, ਵਿਨਾਇਕ ਦੱਤ ਤੋਂ ਸੁਣੋ ਤਕੜੇ ਕਿੱਸੇ |Mitti #Mitti #Punjab
----
ਹਿੰਦੂਆਂ ਨੇ ਪੰਜਾਬ ਲਈ ਕੀ ਕੀਤਾ?
ਮਾਣ ਕਰਨਗੇ ਪੰਜਾਬੀ ਹਿੰਦੂ ਵੀਡਿਓ ਵੇਖ
ਪੰਡਤ ਕੌਮ ਤਕੜੇ ਮਾਰਸ਼ਲ ਐ
ਵਿਨਾਇਕ ਦੱਤ ਤੋਂ ਸੁਣੋ ਤਕੜੇ ਕਿੱਸੇ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।