ਹਿੰਦੂ ਪਰਵਾਰ ਦੇ ਯੋਧੇ ਹੋਏ ਖਾੜਕੂ ਸੰਘਰਸ਼ ਚ ਹੋਏ ਸ਼ਹੀਦ ਭਾਈ ਬਖਸ਼ੀਸ਼ ਸਿੰਘ ਕਲਯੁੱਗ ਤੇ ਭਾਈ ਪ੍ਰੇਮ ਸਿੰਘ ਦੀ ਦਾਸਤਾਨ

  Рет қаралды 45,793

GNL 24

GNL 24

Күн бұрын

Пікірлер: 235
@harpreetkaur5022
@harpreetkaur5022 3 ай бұрын
ਇਸ ਪਰਿਵਾਰ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਮੱਦਦ ਕਰਨ ਵਾਲਿਆਂ ਨੂੰ ਪਰਮਾਤਮਾ ਬਹੁਤ ਦੇਵੇ
@ManjinderSingh-hb6bl
@ManjinderSingh-hb6bl 3 ай бұрын
ਧੰਨ ਧੰਨ ਮਾਤਾ ਜੀ ਤੁਹਾਡਾ ਦੇਣ ਨਹੀਂ ਦੇ ਸਕਦੇ। ਇਸ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ। ਇਸ ਪਰਿਵਾਰ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਜੀ।
@jacklitt5099
@jacklitt5099 3 ай бұрын
ਧਨ ਧਨ ਧਨ ਧਨ ਧਨ ਤੁਸੀ 🎉🎉🎉🎉🎉🎉🎉
@user-ox1fw1rc9j
@user-ox1fw1rc9j 2 ай бұрын
ਮੈਂ ਇਸ ਮਾਤਾ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਖਾਸ ਕਰਕੇ ਹਿੰਦੂ ਹੋਣ ਦੇ ਨਾਤੇ 🙏😭
@pawanKumar-bk7ri
@pawanKumar-bk7ri 2 ай бұрын
ਪੰਡਿਤਾਂ ਨੇ ਅਜ਼ਾਦੀ ਤੋਂ ਪਹਿਲਾਂ ਵੀ ਬੁੱਕਤ ਕੁਰਬਾਨੀਆਂ ਦਿੱਤੀਆਂ ਨੇ ਜੀ ਇਸ ਮਾਤਾ ਜੀ ਦੀ ਮੱਦਦ ਕਰਨੀ ਚਾਹੀਦੀ ਐ ਜੀ
@mantabsinghmantab1074
@mantabsinghmantab1074 3 ай бұрын
ਮਾਤਾ ਜੀ ਨੂੰ ਸਲੂਟ ਜਿਸ ਨੇ ਆਪਣੇ ਪੁੱਤਰ ਤੇ ਭਰਾ ਸ਼ਹੀਦ ਹੋਏ ਕੋਟਿ ਕੋਟਿ ਪ੍ਰਣਾਮ ❤❤❤❤❤❤
@harmandersinghcheema6102
@harmandersinghcheema6102 2 ай бұрын
ਇਸ ਮਾਤਾ ਦੀ ਮਦਦ ਧਰਮੀ ਲੋਕ ਜਰੂਰ ਕਰਨ ਧੰਨ ਮਾਤਾ ਤੇਧੰਨ ਮਾਤਾ ਧੰਨ ਉਹਦੇ ਜੋਧੇ ਪੁੱਤਰ ਰਹਿੰਦੀ ਦੁਨੀਆ ਤਕ ਕੁਰਬਾਨੀ ਜਾਦ ਰਹੂ ਧੰਨ ਮਾਤਾ
@harjindersingh7755
@harjindersingh7755 3 ай бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਗੁਰੂ ਪੰਥ ਦੀਆਂ ਖੁਸ਼ੀਆਂ ਤੁਹਾਡੇ ਨਾਲ ਹਨ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ❤❤
@carlculdip2417
@carlculdip2417 3 ай бұрын
😅🎉😅😢😅😢😅😢😅😅🎉😢😅😅😢😅😮🎉😅😅7🎉🎉
@GursewakSidhu-bt5bn
@GursewakSidhu-bt5bn 2 ай бұрын
ਮਾ ਜੀ ਤੁਸੀ ਧੰਨ ਹੋ ਮਾ ਜੀ ਤੁਸੀ ਤੇ ਆਪਣੇ ਪਰਿਵਾਰ ਦਾ ਜਨਮ ਸਫਲ ਕਰ ਲਿਆ ਹੈ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@sukhgill3800
@sukhgill3800 3 ай бұрын
ਇਸ ਮਾੰ ਦਾ ਬਹੁਤ ਵੱਡਾ ਦੁਖ ਹੈ ਪੁੱਤਰ ਇਕ ਨਹੀ ਮਾਣ 2 ਪੁੱਤਰ ਵਾਰ ਦਿੱਤੇ ਨੇ ਏਨੀ ਵੱਡੀ ਕੁਰਬਾਨੀ ਹੈ ਫੇਰ ਪੰਡਿਤ ਹੋਣ ਦੇ ਬਾਵਜੂਦ ਧੰਨ ਹੈ ਇਹ ਮਾਂ ਸਲੂਟ ਹੈ ਇਸ ਮਾਂ ਨੂੰ
@Satwinder-ip7ty
@Satwinder-ip7ty 2 ай бұрын
ਮਾਤਾ ਜੀ ਨੂੰ ਸਲੂਟ ਆ । ਜਿਨੇੰ ਦੋ ਪੁਤ ਤੇ ਭਰਾ ਭਾਤਜੀਆ ਕੁਰਬਾਨੀਆ ਕਰ ਦਿਤੀਆ
@NirmalSingh-ix3uk
@NirmalSingh-ix3uk 2 ай бұрын
ਭਾਈ ਸਾਹਿਬ ਜੀ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਜੀ ਅਕਾਲ ਪੁਰਖ ਹਮੇਸ਼ਾ ਮੇਹਰ ਭਰਿਆ ਹੱਥ ਸਿਰ ਤੇ ਰਖਣ
@amarjitkaur3694
@amarjitkaur3694 3 ай бұрын
ਵੀਰ ਬਲਵਿੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਜੀ ਜੋ ਸਹੀਦਾ ਦੀ ਸਾਰ ਲੈਦੇ ਹਨ
@khalsachardikala
@khalsachardikala 3 ай бұрын
ਮੇਰੇ ਗਰੀਬ ਵੱਲੋ ਮਹਾਨ ਸ਼ਹੀਦਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@kamalsingh-dc1vs
@kamalsingh-dc1vs 3 ай бұрын
ਜੇਹੜੇ ਕਹਿੰਦੇ ਹਨ ਸਿੱਖ ਝੂਠ ਮਾਰਦੇ ਹਨ ਐਨੀ ਦਲੇਰ ਸਿੰਘ ਨਹੀਂ ਹੋਏ ਆ ਖੁਦ ਹੀ ਦੇਖ ਲਓ ਸਾਰਾ ਪਰਿਵਾਰ ਖੁਦ ਆਪਣੇ ਹੱਥੀਂ ਟਿੱਕਾ ਤੇ ਨਾਲ ਬੰਬ ਬੰਨ੍ਹ ਕੁ ਸ਼ਹੀਦ ਕਰ ਦਿੱਤਾ ਸੀ ਉਸਦੀ ਵੱਡੀ ਭੈਣ ਜਿਉਂਦੀ ਹੈ ਸਿੱਖ ਕੌਮ ਸਾਂਭ ਲਓ ਭਾਗਾਂ ਵਾਲੇਉ ਇਸ ਮਹਾਨ ਯੋਧੇ ਦੀ ਨਿਸ਼ਾਨੀ ਨੂੰ ਕਰਲੋ ਸੇਵਾ 🙏💐🌹♥️🙏
@ManjinderSingh-x1c
@ManjinderSingh-x1c 3 ай бұрын
ਬਿਲਕੁਲ ਸਹੀ ਕਿਹਾ ਹੈ ਜੀ।
@gurbindersingh5953
@gurbindersingh5953 3 ай бұрын
ਮਹਿਤੇ ਵਾਲੇ ਟਕਸਾਲ ਨੂੰ ਇਸ ਪਰਵਾਰ ਦੀ ਸਾਰ ਲੈਣੀ ਚਾਹੀਦੀਆ। ਬਾਬਾ ਹਰਨਾਮ ਸਿੰਘ ਧੂੰਮਾ ਜੀ ਇਸ ਪਰਵਾਰ ਦੀ ਬਹੁਤ ਵਡੀ ਕੁਰਬਾਨੀ ਆ।
@florana7217
@florana7217 2 ай бұрын
Dhuma sikh kaum da gadr
@AvtarSingh-ui7pv
@AvtarSingh-ui7pv 2 ай бұрын
Babe dhume da be faraj banda ha ji sahid singha de Ghar 2 ja ke ona sahid privarao da kihal rakhna babe dume di jumevari ha ji.
@priyavartsharma568
@priyavartsharma568 3 ай бұрын
ਵੀਰ ਜੀ ਬਲਵਿੰਦਰ ਸਿੰਘ ਜੀ ਤੁਹਾਨੂੰ ਵੀ ਸੈਲੂਟ ਹੈ , ਤੁਸੀਂ ਇਹਨਾਂ ਬੇਸਹਾਰਿਆਂ ਦੀ ਮੱਦਦ ਕਰਦੇ ਹੋਂ।
@ashoksetia4126
@ashoksetia4126 2 ай бұрын
Rab sara da bhala kera
@dalbirsinghsingh8144
@dalbirsinghsingh8144 3 ай бұрын
ਕੋਟਿ ਕੋਟ ਪ੍ਰਣਾਮ ਸਹੀਦਾ ਨੂੰ
@bhagwansingh1989
@bhagwansingh1989 3 ай бұрын
ਇਸ ਮਾਤਾ ਜੀ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ
@jasmelsingh8819
@jasmelsingh8819 2 ай бұрын
ਬਹੁਤ ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਪੱਖੋਕੇ
@khalsachardikala
@khalsachardikala 3 ай бұрын
ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@harjantbrar8638
@harjantbrar8638 2 ай бұрын
ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ ਉਹਨਾ ਦੇ ਪਰਵਾਰਾਂ ਨੂੰ ਸਾਂਭਣ ਲਈ ਸਿੱਖ ਕੌਮ ਨੂੰ
@JagjitSingh-h1b
@JagjitSingh-h1b 3 ай бұрын
ਪ੍ਰਣਾਮ ਸ਼ਹੀਦਾਂ ਨੂੰ
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਬਲਵਿੰਦਰ। ਸਿੰਘ। ਪੱਖੋਕੇ। ਨੂੰ। ਵਾਹਿਗੁਰੂ। ਚਡਦੀ। ਕਲਾ। ਬਖਸ਼ਣ।
@RamSingh-wt2vq
@RamSingh-wt2vq 3 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ
@pr5991
@pr5991 2 ай бұрын
I hope more Hindus brothers and sisters are brought into our knowledge who joined Panth against injustices since Khalsa formed.
@bhaiamarjitsinghrattangarh781
@bhaiamarjitsinghrattangarh781 2 ай бұрын
ਸਹੀਦਾ ਦਾ ਪਰਵਾਰ ਹੈ ਜ਼ਰੂਰੀ ਮਦਦ ਹੋਣੀ ਚਾਹੀਦੀ ਹੈ
@khushwindersingh7570
@khushwindersingh7570 3 ай бұрын
ਵਾਹਿਗੁਰੂ ਮੇਅਰ ਕਰਨ ਪੱਖੋਕੇ ਵੀਰ ਤੇ
@kamalsingh-dc1vs
@kamalsingh-dc1vs 3 ай бұрын
ਸਿੱਖ ਕੌਮ ਕਰਮਾਂ ਵਾਲੀ ਹੈ ਜਿੱਨਾ ਕੋਲ਼ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮੋਹਰ ਸਿੰਘ ਜੀ ਦੀ ਸਕੀ ਭੈਣ ਤੁਹਾਡੇ ਵਿਚਕਾਰ ਜਿਉਂਦੀ ਹੈ ਕਰਲੋ ਸੇਵਾ ਪਿਆਰੇਆਂ 🙏🌹💐🦁🙏
@dupindersinghgill2923
@dupindersinghgill2923 3 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@baljeetkaur2072
@baljeetkaur2072 3 ай бұрын
Bahut khoob koshish ji shukria mehar karin mere malka sarean te mehar karin
@jaswindersingh9164
@jaswindersingh9164 2 ай бұрын
Dhan Mata ji Dhan aa ji
@singhsaab6992
@singhsaab6992 3 ай бұрын
ਧੰਨ ਹੋ ਮਾਤਾ ਜੀ 🙏
@DeepKatnoria-z1e
@DeepKatnoria-z1e 2 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ
@GurdeepSingh-sj2xg
@GurdeepSingh-sj2xg 2 ай бұрын
ਵਾਹਿਗੁਰੂ ਜੀ
@kanwaljeetkaur3340
@kanwaljeetkaur3340 3 ай бұрын
ਸਤਿਨਾਮੁ ਵਾਹਿਗੁਰੂ ਜੀ
@JaspalSingh-vz6vr
@JaspalSingh-vz6vr 2 ай бұрын
Wahe guru ji
@gurmailsingh-hz3rd
@gurmailsingh-hz3rd 3 ай бұрын
ਵਾਹਿਗੁਰੂ ਚੜਦੀ ਕਲਾ ਕਰੇ
@shivanisharma5562
@shivanisharma5562 3 ай бұрын
ਕਿਸੇ ਨੇਂ ਸਾਰ ਨਹੀਂ ਲਈ ਉਨ੍ਹਾਂ ਇਨਸਾਨਾਂ ਦੀ ਜਿਨਾਂ ਨੇ 1984ਵਿਚ ਰੋਲ ਅਦਾ ਕਰਿਆ ਇਮਾਨਦਾਰੀ ਨਾਲ,
@beantbrar7706
@beantbrar7706 3 ай бұрын
ਵਾਹਿਗੁਰੂ ਜੀ ਤੇਰਿਆਂ ਤੂੰ ਹੀ ਜਾਣੇ
@JaswinderSingh-bh5hy
@JaswinderSingh-bh5hy 3 ай бұрын
100 years ago, Bramin mothers gave their first son to the Panth, but this Bramin mother gave all of her sons to the Khalsa Panth. Jai ho Mata ji...tusi dhan ho ji. BHAI Moor Singh ji is another sacrifice for the Guru 😢❤
@shivanisharma5562
@shivanisharma5562 3 ай бұрын
ਆਪ ਨੇ ਸ਼ਹੀ ਕਿਹਾ ਹੈ ਜੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@dilveersingh2547
@dilveersingh2547 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਟਾਈਮ ਬਾਅਦ ਤੁਹਾਡੇ ਵੀਡੀਓ ਸਾਹਮਣੇ ਆਈ ਹੈ
@NazGill-r8e
@NazGill-r8e 3 ай бұрын
Bai Shiab you're great person Whaguru ji mehar kran 🎉🎉God bless 🙌 you 🙌 veer
@SukdavSingh-ss9mz
@SukdavSingh-ss9mz 2 ай бұрын
ਪ੍ਹਣਾਮ ਸ਼ਹੀਦਾਂ ਨੂੰ ਧੰਨ ੲੇ ਮਾਂ ਸਲੂਟ ੲੇ ਿੲਸ ਮਾਂ ਜੀ ਨੂੰ
@pb12gagan35
@pb12gagan35 3 ай бұрын
Dhan a meri maa roona aageaa dujaa rabb a maa
@RanjeetSandhu-ne4wr
@RanjeetSandhu-ne4wr 3 ай бұрын
ਵਾਹਿਗੁਰੂ 🙏🌹🥀🥀🥀💐💐💐
@merababananak2286
@merababananak2286 2 ай бұрын
Haye maa rbb aa sachi❤
@AmandeepSingh-ow2mt
@AmandeepSingh-ow2mt 2 ай бұрын
ਵਾਹਿਗੁਰੂ ਜੀ ਪਰਿਵਾਰ ਦੇ ਪਤਾ ਨਾਂ ਦੱਸੇਆ ਕਰੋ ਸਰਕਾਰ ਤੰਗ ਕਰਨ ਲੱਗ ਪੈਂਦੀਆਂ ਨੇ
@bagichasingh5996
@bagichasingh5996 3 ай бұрын
Waheguru g
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@simranjitkaurbajwa3265
@simranjitkaurbajwa3265 3 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@NirmalSingh-tn4kh
@NirmalSingh-tn4kh 3 ай бұрын
Bhot vadi kurbani a es paribar de
@jeetmohanhanjrah9180
@jeetmohanhanjrah9180 3 ай бұрын
Waheguru ji Panth layi qurbani eho hundi aa Mata ji taan apne sare janam safal kar gayi eho jehe yodhe paida karke🙏👍
@AngrejSingh-bo9zb
@AngrejSingh-bo9zb 3 ай бұрын
ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਆਪ ਜੀ ਨੇ ਜੌ ਉਪਰਾਲਾ ਕੀਤਾ ਹੈ ਉਹ ਕਾਬਿਲੇ ਤਾਰੀਫ ਹੈ
@GurdevSingh-c2f9h
@GurdevSingh-c2f9h 3 ай бұрын
ਵੇਖ। ਲਵੋ ਸਿਵ। ਸੇਵਾ। ਵਾਲਿਓ। ਬਾਦ ਰੋਟੀ। ਸਾਡੇ। ਸਿਖ। ਬਰਾਮਣ।ਭਾਈ। ਦੀਆਂ ਕੁਰਬਾਨੀਆਂ
@surinderpalsingh4474
@surinderpalsingh4474 3 ай бұрын
Dhan mata ji and vir bs pakhoke sahb
@JasvirSingh-l3x
@JasvirSingh-l3x 3 ай бұрын
ਬਾਬੇ ਧੁੰਮੇ ਸੋਚ ਜ਼ਰਾ
@zaffarwalwassansinghchahal2894
@zaffarwalwassansinghchahal2894 3 ай бұрын
ਬਹੁਤ ਵਧੀਆ ਓਪਰਾਲਾ ਵਾਹਿਗੁਰੂ ਚੜਦੀ ਕਲਾ ਬਖਸਣ ਸਾਡੇ ਛੋਟੇ ਭਰਾ ਨੂੰ
@gurpalsingh5609
@gurpalsingh5609 3 ай бұрын
ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@kanwaljitkumar4631
@kanwaljitkumar4631 2 ай бұрын
🌹🌹🙏🙏🌹🌹🙏🙏
@RamanDeep-cv8rq
@RamanDeep-cv8rq 3 ай бұрын
Kini bhaga wali mata ji jis ne soormeya nu janam dita salam mata ji nu
@tajinderkaur123
@tajinderkaur123 3 ай бұрын
Panth shheed privar dee bhein te 2 2 panth shheed puttera dee maa haal mata da te sbr mere Bhajan wale ne bakshyia te privar vi pandora da wah o mere malka jis ton sewa leini mere malak ne.
@jagroopmaan2251
@jagroopmaan2251 3 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਮਾਤਾ ਤੇ ਸਲਾਮ ਹੈ ਜੀ ਸਾਰੇ ਪਰਿਵਾਰ ਨੂੰ
@balwindersingh-jv3nn
@balwindersingh-jv3nn 3 ай бұрын
Satnam waheguru ji satnam waheguru ji satnam waheguru ji satnam waheguru ji
@BhupinderArora-u8g
@BhupinderArora-u8g 2 ай бұрын
ਸ਼੍ਰੋਮਣੀ ਕਮੇਟੀ ਵਿੱਤ ਪੱਖੋਂ ਅਮੀਰ ਹੈ, ਸਿੱਖ ਅਤੇ ਹੋਰ ਧਰਮਾਂ ਦੀਆਂ ਸੰਗਤਾਂ ਪਿਆਰ ਅਤੇ ਸਤਿਕਾਰ ਨਾਲ ਦਾਨ ਦਿੰਦੀਆਂ ਹਨ ਪਰ ਪਤਾ ਨਹੀਂ ਕਿਉਂ ਸ਼੍ਰੋਮਣੀ ਕਮੇਟੀ ਉਨ੍ਹਾਂ ਪਰਿਵਾਰਾਂ ਦਾ ਸਾਥ ਨਹੀਂ ਦੇ ਰਹੀ ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਮੈਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਰਹਿੰਦੇ 84 ਵਿੱਚ ਸਭ ਕੁਝ ਦੇਖਿਆ ਹੈ, ਕਦੇ ਨਹੀਂ ਦੇਖਿਆ ਕਿ sgpc ਨੇ ਲੋੜਵੰਦ ਸੰਗਤ ਲਈ ਕੁਝ ਕੀਤਾ ਹੈ। ਇਹ ਗੋਲਕ ਲੋੜਵੰਦਾਂ ਲਈ ਹੈ SGPC ਦੇ ਪ੍ਰਧਾਨਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਨਹੀਂ, ਮੇਰੀ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਹੈ ਕਿ ਸਾਰੇ ਜ਼ਿੰਮੇਵਾਰ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾਵੇ।🇨🇦
@miaschaub3026
@miaschaub3026 3 ай бұрын
Waheguru ji 🙏
@gurdavsingh1952
@gurdavsingh1952 3 ай бұрын
ਅੱਖਾ ਭਰ ਆਉਦੀਆ ਨੇ ਸੁਣ ਕੇ
@nachhtarbhullar4243
@nachhtarbhullar4243 2 ай бұрын
Waheguru ❤
@anmolsingh1416
@anmolsingh1416 3 ай бұрын
Dhan jigra ohna mawan da j9na put dharm tu ware
@sarabjeetsinghbassi3323
@sarabjeetsinghbassi3323 3 ай бұрын
ਵਾਹਿਗੂਰੁ ਜੀ 🎉🎉🎉🎉🎉🎉
@merababananak2286
@merababananak2286 2 ай бұрын
Waheguru dhan maa❤
@charanjitsingh3622
@charanjitsingh3622 3 ай бұрын
Waheguru ji Mata ji dee madad karo ji.
@hariomomkar4546
@hariomomkar4546 3 ай бұрын
ਵਾਹੇਗੁਰੂ
@swaransingh9175
@swaransingh9175 3 ай бұрын
Waheguru
@Gumnaam_Pakistani
@Gumnaam_Pakistani 3 ай бұрын
بلوندر صاحب،زندہ باد
@MandeepSingh-pk7ok
@MandeepSingh-pk7ok 3 ай бұрын
Thank you brother
@Surinder-j8c
@Surinder-j8c 3 ай бұрын
ਧੰਨ ਤੇਰੀ ਸਿੱਖੀ ਧੰਨ ਇਹ ਮਾਂਵਾਂ
@mansimarn1332
@mansimarn1332 2 ай бұрын
ਪ੍ਣਾਮ ਸ਼ਹੀਦਾ ਨੂੰ
@pargatchahal1733
@pargatchahal1733 3 ай бұрын
Waheguru ji waheguru
@harwindersingh1175
@harwindersingh1175 3 ай бұрын
ਇਸ ਦੇਸ਼ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤਾ ਪਰ ਇਨਸਾਫ ਕਿਸੇ ਨੂੰ ਵੀ ਨਹੀਂ ਮਿਲਿਆ
@PbmhsukhsinghDhaliwal
@PbmhsukhsinghDhaliwal 2 ай бұрын
ਹੁਣ ਅੰਤ ਆ ਗਿਆ ਵੀਰ ਜੀ ਇਸ ਦੇਸ਼ ਦਾ ਸਮਾਂ ਬਹੁਤ ਨੇੜੇ ਆ
@BhupinderArora-u8g
@BhupinderArora-u8g 2 ай бұрын
Due to Akali leaders.
@satgurusingh7786
@satgurusingh7786 3 ай бұрын
Weheguru ji 🙏
@SehajAulakh-o8p
@SehajAulakh-o8p 3 ай бұрын
Very good work ver ji
@ravinderravi8257
@ravinderravi8257 3 ай бұрын
ਇਹ ਹਨ ਸਿੰਘ ਪੀ੍ਵਾਰਾ ਦੀ ਤਾ੍ਸਦੀ ਘਰ ਵੇਖਕੇ ਨਵੀ ਜਵਾਨੀ ਇਸ ਰਾਹ ਤੋ ਤੁਰਨੋ ਡਰਦੀ ਹੈ ਕੋਈ ਪੰਥਕ ਆਗੂ ਜਥੇਬੰਦੀ ਪੁਛਦੀ ਵੀ ਨਹੀ ਸਾਡੀ ਪੰਥਕ ਦਲ ਕਮੇਟੀ ਵੇਖ ਲਵੇ ਕਿਉ ਇਸ ਹਾਲਤ ਚ ਅਕਾਲੀ ਦਲ ਹੈ ਕਦੀ ਵੀ ਦੁਬਾਰਾ ਇਹਨਾਂ ਨੂੰ ਵੋਟ ਨਹੀ ਪਾਉਣੀ ਕਾਂਗਰਸ ਨੂੰ ਪਾ ਦਵਾਗੇ.ਇਹ ਵਧ ਗੱਦਾਰ ਹਨ ਗੱਲ ਕਾਗਰਸ ਦੀ ਕਰਦੇ ਜਦਕਿ ਇਹ ਹਨ ਗੁਨਾਹ ਪਿਆਰਿਉ ਬਚੋ ਇਹਨਾਂ ਅੰਮਿ੍ਤਧਾਰੀ ਕੈਟਾਂ ਤੋ
@shivanisharma5562
@shivanisharma5562 3 ай бұрын
ਆਪ ਨੇ ਸ਼ਹੀ ਕਿਹਾ ਹੈ
@akshbrar1074
@akshbrar1074 3 ай бұрын
ਕਠੇ ਹੋ ਕੇ ਖੱਡੂਰ ਸਾਹਿਬ ਤੇ ਫਰੀਦਕੋਟ ਵਾਲ਼ੀ ਰੀਤ ਨੂੰ ਅੱਗੇ ਤੋਰੀਏ ਕਾਂਗਰਸ ਤਾਂ ਦੁਸ਼ਮਣ ਜਮਾਤ ਆ
@SushilKumar-bm9kj
@SushilKumar-bm9kj 3 ай бұрын
Congress nu b vote bilkul nhi pauni . 1947 saare dharama de lok mar gye sirf Nehru di te Jinnah di jid c se desh da 1st priminister history vich likh hove. Kinna loss ho gya c te rozana lok border te marde aa. Kinna border te kharcha ho reha te hunda hi rehna aa. Eh daily kharcha Kde band ho sakda aa...? Kon kadam chukkuga fir ek karn vaaste dona mulka nu.
@BhupinderArora-u8g
@BhupinderArora-u8g 2 ай бұрын
Mata Ji Nu Manukhta Di Sewa veer Gurpreet ji Ludhiana bhej Deo Ji 🙏
@yashsharma231
@yashsharma231 3 ай бұрын
Mata ji grat❤❤
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
@SukhrajSingh-li7vy
@SukhrajSingh-li7vy 3 ай бұрын
ਤੂੰ ਰੋਂਦਾ ਰਹਿਣਾ ਕਿਨੇਂ ਸਾਲ ਹੋਗੇ ਇਕ ਹੀ ਗੱਲ ਕਰੀ ਜਾਨਾ 😂
@pr5991
@pr5991 2 ай бұрын
This is time to hug such and other Hindu brothers and sister, they are our own blood. They fought against injustice despite born Hindus.
@manjitji4495
@manjitji4495 3 ай бұрын
Waheguru ji😢
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 ай бұрын
ਤੱਤੀਆਂ ਗੱਲਾਂ ਕਰਨ ਵਾਲੇ ਲਗਜ਼ਰੀ ਗੱਡੀਆਂ ਚ ਘੁੰਮਦੇ ਨੇ ਤੇ ਹੁਣ ਤਾਂ ਅਮਿ੍ਤਪਾਲ ਦੀ ਮਾਤਾ ਨੇ ਵੀ ਕਹਿ ਦਿੱਤਾ ਕਿ ਸਾਡਾ ਮੁੰਡਾ ਖਾਲਿਸਤਾਨ ਦਾ ਸਮਰਥਕ ਨਹੀਂ ਹੈ ਤੇ ਉਹ ਸੰਵਿਧਾਨ ਨੂੰ ਮੰਨਦਾ ਵੀ ਹੈ,ਕਹਿਣ ਨੂੰ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ।
@GurjitSingh-jh6us
@GurjitSingh-jh6us 2 ай бұрын
Is time te amritpal singh warga Sacha surma dler insan Punjab koi nai hai agar kus krn joga nai te chup karna changi gl hai
@GurjitSingh-jh6us
@GurjitSingh-jh6us 2 ай бұрын
Agar waheguru ne kirpa kiti te is mata de darshan jrur kruga
@rachhpalsinghsingh4465
@rachhpalsinghsingh4465 3 ай бұрын
ਮਾਤਾ ਜੀ ਨੇ ਦੋ ਪੁੱਤਰ ਸ਼ਹੀਦ ਤਾਂ ਕਰਵਾ ਲਏੇ ਹੁਣ ਮਾਤਾ ਜੀ ਦੀ ਮੱਦਦ ਵੀ ਕਰੋ ਸਾਡੀ ਸਿੱਖ ਕੌਮ ਬਹੁਤ ਹੀ ਅਮੀਰ ਹੈ ਭਾਈ ਜੀ
@mantabsinghmantab1074
@mantabsinghmantab1074 3 ай бұрын
❤ ਮਾਤਾ ਜੀ ਨੂੰ ਸਲੂਟ ਜਿਸ ਨੇ ਆਪਣੇ ਪੁੱਤਰ ਤੇ ਭਰਾ ਸ਼ਹੀਦ ਹੋਏ ❤ ਕੋਟਿ ਕੋਟਿ ਪ੍ਰਣਾਮ
@Dezysingh777Suraj
@Dezysingh777Suraj 2 ай бұрын
wahgguruji
@RainSingh-yt2hd
@RainSingh-yt2hd 3 ай бұрын
Waheguru ji waheguru ji
@charanjitsingh3622
@charanjitsingh3622 3 ай бұрын
Waheguru ji chardikla bakshan Singh sahab nu pakhoke sahab ji
@sohanjeetsingh7559
@sohanjeetsingh7559 3 ай бұрын
ਵੱਡਾ ਉਪਰਾਲਾ ਜੀ ਤੁਹਾਡਾ ਵੀਰ
@ravinderravi8257
@ravinderravi8257 3 ай бұрын
ਪੱਖੋਕੇ ਜੀ ਕਦੀ 86.88 ਚ ਲਾਲੀ ਹੁਸਿ਼ਆਰਪੁਰ ਜਿਲੇ ਚ ਕਾਫੀ ਪ੍ਸਿਧ ਨਾਂ ਸੀ ਅਨੇਕਾਂ ਹੀ ਸਿੰਘ ਉਸ ਨਾਲ ਜੁੜੇ ਜੋ ਘਰੋ ਇਕੱਲੇ ਹੀ ਸਨ ਉਹ ਮੋਲਾ ਵਾਹਿਦਪੁਰ ਗੜਸ਼ੰਕਰ ਲਾਗੇ ਨਾਨਕੇ ਪਿੰਡਤੋ ਸੀ ਹਰੀਆਂਵੇਲਾ ਵਾਲੇ ਮਹਾਂਪੁਰਸਾ਼ਂ ਦੇ ਭਤੀਜੇ ਸਨ ਬੜੀ ਧਾਕ ਸੀ ਉਸ ਖਾੜਕੂ ਸਬੰਧੀ ਵੀ ਰਿਪੋਰਟ ਪ੍ਕਾਸਿ਼ਤ ਕਰੋ ਜੀ
@pawanKumar-bk7ri
@pawanKumar-bk7ri 2 ай бұрын
ਲਾਲੀ ਹੁਸ਼ਿਆਰਪੁਰ ਜ਼ਿਲਾ ਦੇ ਪਿੰਡ ਸੀਕਰੀ ਦੇ ਸਨ ਨੇੜੇ ਸਰਾਂ ਉੱਨੀ ਸਾਲ ਦੀ ਉਮਰ ਚ ਸ਼ਹੀਦ ਹੋਏ ਸਨ
@Harmanpreet-ml2jl
@Harmanpreet-ml2jl 3 ай бұрын
Wahguruji wahguruji wahguruji wahguruji
@gurpreetgill8922
@gurpreetgill8922 3 ай бұрын
Waheguru ji dhan dhan shri guru ram Das Sahib ji
@RajaSandhu-b9f
@RajaSandhu-b9f 2 ай бұрын
ਸਾਡੇ ਪਰਿਵਾਰ ਉੱਤੇ ਬਹੁਤ ਜੁਲਮ ਹੋਇਆ ਪਰ
@jaffargujjar7678
@jaffargujjar7678 2 ай бұрын
❤❤❤❤❤❤❤❤❤❤❤❤
@Gurinderjoshi3745
@Gurinderjoshi3745 2 ай бұрын
Parnam mata ji
@jagshersandhu1994
@jagshersandhu1994 2 ай бұрын
WAHEGURU JI MARE KARN DHAN DHAN GURU GOBIND SINGH JI ES PARVAR TA GURJEET SINGH NAMBERDAR DHUN PIND HALKHA KHAMKARN BHIKHIWIND TARNTRAN
@moinkharal
@moinkharal 3 ай бұрын
ya Allah mere punjab nu phir akatha kr de bahot vichhoda vekh liya
@jasbirsing6568
@jasbirsing6568 2 ай бұрын
Dan dan guru ramdas ji waheguru mehar kro ji
VAMPIRE DESTROYED GIRL???? 😱
00:56
INO
Рет қаралды 8 МЛН
1 сквиш тебе или 2 другому? 😌 #шортс #виола
00:36
Não sabe esconder Comida
00:20
DUDU e CAROL
Рет қаралды 41 МЛН
VAMPIRE DESTROYED GIRL???? 😱
00:56
INO
Рет қаралды 8 МЛН