'DGP ਸੁਮੇਧ ਸੈਣੀ ਨੇ 3 ਸਿੱਖਾਂ ਨੂੰ ਤਸੀਹੇ ਦੇ ਕੇ ਮਾਰਿਆ' 'ਖਾੜਕੂ ਅਮਰੀਕ ਸਿੰਘ ਕੌਲੀ ਦੀ ਧੌਣ 'ਤੇ ਲੱਤ ਰੱਖ ਸੈਣੀ ਨੇ

  Рет қаралды 104,387

Rozana Spokesman

Rozana Spokesman

4 ай бұрын

'DGP Sumedh Saini tortured and killed 3 Sikhs'
'Saini broke the bead by placing his foot on militant Amrik Singh Kauli's Dhaun, then created a competition'
Big revelations of Gurnam Sidhu who suffered torture
Tears came out in front of the camera saying oppression, Badal was full of tears
'DGP ਸੁਮੇਧ ਸੈਣੀ ਨੇ 3 ਸਿੱਖਾਂ ਨੂੰ ਤਸੀਹੇ ਦੇ ਕੇ ਮਾਰਿਆ'
'ਖਾੜਕੂ ਅਮਰੀਕ ਸਿੰਘ ਕੌਲੀ ਦੀ ਧੌਣ 'ਤੇ ਲੱਤ ਰੱਖ ਸੈਣੀ ਨੇ ਤੋੜਿਆ ਮਣਕਾ, ਫਿਰ ਬਣਾਇਆ ਮੁਕਾਬਲਾ'
ਤਸੀਹੇ ਝੱਲਣ ਵਾਲੇ ਗੁਰਨਾਮ ਸਿੱਧੂ ਦੇ ਵੱਡੇ ਖੁਲਾਸੇ
ਜ਼ੁਲਮ ਦੱਸਦੇ ਕੈਮਰੇ ਸਾਹਮਣੇ ਨਿਕਲੇ ਹੰਝੂ, ਬਾਦਲ 'ਤੇ ਰੱਜ ਕੇ ਵਰ੍ਹੇ
#Chandigarh #AmrikSinghKohli #GurnamSinghSidhu #Punjab #SumedhSinghSaini #ParkashSinghBadal #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 190
@bhullarsahib69
@bhullarsahib69 4 ай бұрын
ਇਹ ਤਾਂ ਸੱਚਾਈ ਹੈ ਕਿ ਪੰਜਾਬ ਅੱਜ ਪਾਸੇ ਹੋ ਜਾਵੇ ਤਾਂ ਹਿੰਦੋਸਤਾਨ ਹਮਲਾਵਰ ਲੁੱਟ ਪੁੱਟ ਲੈਣਗੇ, ਸਿੱਖਾਂ ਨੂੰ ਸਿੱਖ ਬਣਨ ਦੀ ਲੋੜ੍ਹ ਹੈ 👍🙏
@HarjitSingh-gx2pr
@HarjitSingh-gx2pr Ай бұрын
ਕਿਉਂ ਇਨਾਂ ਹੰਕਾਰ ਤੁਹਾਡੇ ਵਿੱਚ
@haroreetaulakh66gatr81
@haroreetaulakh66gatr81 22 күн бұрын
​​@@HarjitSingh-gx2pr Ih hankaar nahi Mulla sahab...ih sach hai
@hardeepatli6231
@hardeepatli6231 13 күн бұрын
ਹਿੰਦੋਸਤਾਨ ਤਾਂ ਵਿਸ਼ਵ ਦੇ ਨਕਸ਼ੇ ਵਿੱਚ ਵੀ ਨਹੀਂ ਹੈ ਭਾਰਤ ਹੈ ਨਾ ਖਾਲਿਸਤਾਨ ਨਕਸ਼ੇ ਵਿੱਚ ਹੈ
@kanwaljitsingh2157
@kanwaljitsingh2157 11 күн бұрын
😢😢😢​😢😢😢😢
@majha_punjab
@majha_punjab 2 күн бұрын
​@@HarjitSingh-gx2prਗੰਗੁਆ ਤੂੰ ਜੋਂ ਮਰਜੀ ਸਮਜ ਲਾ ਪਰ ਸੱਚ ਇਹੀ ਹੈ
@ravindersinghgill314
@ravindersinghgill314 4 ай бұрын
ਸਿੱਖਾਂ ਉੱਤੇ ਹੋਏ ਜੁਲਮੋ ਸਿਤਮ ਲਈ ਪਤਕਾਸ਼ ਬਾਦਲ ਹੀ ਜਿੰਮੇਵਾਰ ਹੈ ।।
@GurdialSingh-yn9tq
@GurdialSingh-yn9tq 4 ай бұрын
ਉਹਦੇ ਹੁਣ ਰਹਿੰਦੀ ਦੁਨੀਆ ਤਕ ਘੋਟਣਾ ਹੀ ਫਿਰਦਾ ਰਹਿਣਾ
@SukhdevSingh-ju1ie
@SukhdevSingh-ju1ie Ай бұрын
ਜੀ ਨਹੀਂ ਅਨਪੜ੍ਹ ਭਿਡਰਾਂਵਾਲਾ।
@harpreetkaur5022
@harpreetkaur5022 23 күн бұрын
ਨਰਕ ਵਿੱਚ ਸੜ੍ਹ ਰਿਹਾ ਹੋਵੇਗਾ ਜੋ ਉਹ ਕਰਕੇ ਗਿਆ ਉਹਦਾ ੧੦੦ ਗੁਣਾ ਜਿਆਦਾ ਭੁਗਤੇਗਾ ਨਰਕਾ ਵਿੱਚ ਕੁੱਤਾ ਬਦਲ
@haroreetaulakh66gatr81
@haroreetaulakh66gatr81 22 күн бұрын
​@@SukhdevSingh-ju1ie K.P gill naal Tor Deni c fir..oh te nazare lai ke janda😉
@khalsachardikala
@khalsachardikala 2 күн бұрын
ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@bhullarsahib69
@bhullarsahib69 4 ай бұрын
ਭਾਈ ਗੁਰਨਾਮ ਸਿੰਘ ਜੀ ਸਿਧੂ ਸਾਹਿਬ ਇੰਟਰਵਿਊ ਸੁਣੀ ਬਹੁਤ ਜਾਣਕਾਰੀ ਮਿਲੀ,ਚੰਗਾ ਲੱਗਿਆ, ਕਦੇ ਸਮਾਂ ਮਿਲਿਆ ਤਾਂ ਮੁਲਾਕਾਤ ਜਰੂਰ ਕਰਾਂਗੇ, ਵਾਹਿਗੁਰੂ ਜੀ 🙏
@khushdhillon3511
@khushdhillon3511 4 ай бұрын
ਜਦੋਂ ਤੱਕ ਅਕਾਲੀ ਦਲ ਅਨੰਦਪੁਰ ਮਤੇ ਉੱਤੇ ਨਹੀਂ ਮੁੜਦਾ ਭੁੱਲ ਜਾਵੇ ਪੰਜਾਬ ਵਿੱਚ ਆਪਣੀਆਂ ਜੜਾਂ ਲਾਉਂਣ ਵਿੱਚ ਕਾਮਯਾਬ ਹੋਵੇਗਾ
@mukhtarsingh3581
@mukhtarsingh3581 4 ай бұрын
ਆਨੰਦਪੁਰ ਦਾ ਮਤਾ ਛੱਡੋ ਭਾਵੇਂ ਸਿੱਧੀ ਖਾਲਿਸਤਾਨ ਦੀ ਲੜਾਈ ਛੇੜ ਲੈਣ ਜਦੋਂ ਤੱਕ ਬਾਦਲ ਗੰਦ ਲਾਣਾ ਪਾਸੇ ਨਹੀਂ ਹੁੰਦਾ ਕਾਲੀਦਲ ਉਭਰ ਨਹੀਂ ਸਕਦਾ ਇੱਕੋ ਇੱਕ ਹੱਲ ਆ ਬਾਦਲ ਗੰਦ ਲਾਣੇ ਦਾ ਬਾਈਕਾਟ ਕਰਕੇ ਬਾਕੀ ਦਲ ਭੰਗ ਕਰਕੇ ਇੱਕ ਅਕਾਲੀਦਲ ਬਣਾਇਆ ਜਾਵੇ ਪ੍ਰਧਾਨ ਸਿਲੈਕਸ਼ਨ ਨਾਲ ਬਣਾਇਆ ਜਾਵੇ
@bawasinghmahrok7838
@bawasinghmahrok7838 4 ай бұрын
ਬਾਦਲ ਕੇ੦ ਪੀ੦ ਐਸ਼੦ ਦਿਲ ਸਮੇਂਧ ਸੈਣੀ ਸਵਰਨ ਘੋਟਣੇ ਦੇ ਗੁਨਾਹਾਂ ਦੇ ਹਿਸਾਬ ਨਾਲ ਤਾਂ ਇਹਨਾਂ ਦੀਆਂ ਪੁਸ਼ਤਾਂ ਗਰਕ ਹੋਣਿਆਂ ਚਾਹੀਦੀਆਂ ਨੇ।
@harpreetkaur5022
@harpreetkaur5022 23 күн бұрын
👍👍🙏
@LakhwinderSingh-fq5jp
@LakhwinderSingh-fq5jp 4 ай бұрын
ਬਹੁਤ ਚੰਗਾ ਬੰਦਾ ਸਾਡਾ ਬਾਪੂ ਸਿੱਧੂ ਸਾਹਿਬ
@tanvirbuttar6506
@tanvirbuttar6506 4 ай бұрын
ਪਤਰਕਾਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਛੇ ਸਤ ਮਿੰਟ ਬਰਬਾਦ ਨਾ ਕਰਿਆ ਕਰੋ ਕਿਉਂ ਕਿ ਇੰਟਰਵਿਊ ਵਿਚ ਉਹ ਸਾਰੀਆਂ ਗੱਲਾਂ ਹੁੰਦੀਆਂ ਜੋ ਪਹਿਲਾਂ ਛੇ ਸਤ ਮਿੰਟ ਹੁੰਦੀਆਂ ਹਨ
@ParamjitSingh-ts1kx
@ParamjitSingh-ts1kx 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@user-gd9pp9hy2r
@user-gd9pp9hy2r 4 ай бұрын
ਜੋ ਕਰਨ ਗੇ ਸੋ ਭਰਨਗੇ ਕਬੀਰਾ ਤੂੰ ਕਿਉਂ ਭਏ ਉਦਾਸ, ਵਾਹਿਗੁਰੂ ਜੀ।🙏🙏🙏🙏🙏💚💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️💚☝️
@birindersingh9369
@birindersingh9369 4 ай бұрын
Why are you courting wrong gurbani shabads, which are not even Guru Granth Sahib jee Please humble request sir, go and search for your self
@jsranajsrana5263
@jsranajsrana5263 4 ай бұрын
ਕਬੀਰ ਸਾਹਿਬ ਬਹੁਤ ਮਹਾਨ ਸਨ ਜੋ ਇਹ ਸਲੋਕ ਲਿਖ ਗਏ ਹਨ, ਪਰ ਮੇਰੀ ਸਿੱਖਾਂ ਨੂੰ ਇਕ ਹੀ ਅਪੀਲ ਹੈ ਜੋ ਵੀ ਤੁਹਾਡੇ ਨਾਲ ਹੋਇਆ ਹੈ ਉਹ ਕਦੇ ਨਾ ਭੁੱਲੋ, ਕਿਉਂਕਿ ਭੁੱਲਦੇ ਜਾਨਵਰ ਹਨ ਇਨਸਾਨ ਨਹੀਂ,। ਬਾਦਲ ਦਲ ਨੇ ਪੰਥ ਦੇ ਨਾਂ ਤੇ ਸਰਕਾਰ ਬਣਾ ਕੇ ਸਭ ਤੋਂ ਵੱਧ ਸਿੱਖਾਂ ਦਾ ਹੀ ਨੁਕਸਾਨ ਕੀਤਾ ਹੈ,
@saabsingh-hf7qk
@saabsingh-hf7qk 3 ай бұрын
Wwewqwwwqqwwrfgfffdvvvd​@@jsranajsrana5263
@Sukhwinder351
@Sukhwinder351 4 ай бұрын
ਸਿੱਧੂ ਸਾਹਿਬ ਕੌਮ ਦਾ ਦਰਦ ਰੱਖਦੇ ਹਨ ਮੈ ਲੰਮੇ ਸਮੇਂ ਤੋਂ ਇਹਨਾਂ ਨੂੰ ਜਾਣਦਾ ਹਾਂ।
@jaspreetkaur1385
@jaspreetkaur1385 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਦਾ ਭਲਾ
@jaswindergill33
@jaswindergill33 4 ай бұрын
ਪੂਹਲਾ ,ਸੈਣੀ ਤੇ ਇਹ ਸਿਧੂ ਸਾਰੇ ਜੁੰਡੀ ਦੇ ਯਾਰ ਹੀ ਲੱਗਦੇ ਹਨ!
@najarsingh3234
@najarsingh3234 Ай бұрын
Sidhu good ਇਨਸਾਨ c.ha
@jassikaur8781
@jassikaur8781 4 ай бұрын
ਵਾਹਿਗੁਰੂ ਜੀ ਆਪ ਸਹਾਈ ਹੋਣ ਖ਼ਾਲਸੇ ਦੇ
@user-gd9pp9hy2r
@user-gd9pp9hy2r 4 ай бұрын
ਵਾਹਿਗੁਰੂ ਜੀ 🙏🙏💚☝️☝️☝️
@SukhjeetKaur-kj7fm
@SukhjeetKaur-kj7fm 25 күн бұрын
ਇਹ ਪਾਪੀਆਂ ਨੂੰ ਤਾਂ ਸਜਾ ਮਿਲਣੀ ਹੀ ਆ ਇਹਨਾਂ ਦੀ ਉਲਾਦ ਵੀ ਭੁਗਤੇ ਗੀ ਵਾਹਿਗੁਰੂ ਜੀ ਜਰੂਰ ਹਿਸਾਬ ਕਰਨ ਗੇ
@mohinderpalsingh4113
@mohinderpalsingh4113 4 ай бұрын
ਸਿੱਧੂ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਹੋਰਾਂ ਦੀ ਗੱਲ ਸਹੀ ਹੈ ਕਿ ਪੰਜਾਬ ਦੀ ਜਵਾਨੀ ਦਾ ਘਾਣ ਜਿੰਨਾ ਬਾਦਲਾਂ ਨੇ ਕੀਤਾ ਹੈ ਕਾਂਗਰਸ ਨੇ ਵੀ ਘੱਟ ਨਹੀਂ ਕੀਤਾ ਪਰ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਦੁਸਟਾਂ ਦਾ ਨਾਸ ਹੋਣ ਕਿਨਾਰੇ ਹੈ
@harpreetkaur5022
@harpreetkaur5022 23 күн бұрын
yes
@kulvinderhappy8671
@kulvinderhappy8671 4 ай бұрын
ਮੈਨੂੰ ਲੱਗਦਾ ਜੋ ਅੱਜ ਬੋਲ਼ੇ ਰਹੇ ਚੰਗ਼ਾ ਜਿਵਨ ਇਹਨਾਂ ਦਾ ਇਹ ਸੱਭ ਮਿਸਿਆ ਪਕਾਉਣ ਆਲ਼ੇ ਇਹ ਟੋਟ ਨੇ ਅੰਦਰ ਤੋ ਮਿਲ ਗਏ
@Sukhwinder351
@Sukhwinder351 4 ай бұрын
ਇਹ ਲੰਬੇ ਸਮੇਂ ਤੋਂ Chandigarh ਵਿੱਚ ਕੌਮ ਦੀ ਗੱਲ ਕਰਦੇ ਹਨ।
@ranranjit237
@ranranjit237 4 ай бұрын
ਇਹੋ ਜਿਹੇ ਤਸੀਹੇ ਮੋਜੂਦਾ ਰਾਜਨੀਤੀ ਸਰਕਾਰ ਹੀ ਕਰਾਉਦੀ ਹੈ ਇਹਨਾਂ ਦੇ ਕਹਿਣ ਤੇ ਸਭ ਕੁਝ ਹੁਦਾ ਹੈ
@bikarjitsingh34bikarjitsin10
@bikarjitsingh34bikarjitsin10 4 ай бұрын
ਬਹੁਤ ਧੱਕਾ ਹੋਇਆ
@SukhdevSingh-ju1ie
@SukhdevSingh-ju1ie Ай бұрын
ਅੱਤਵਾਦੀਆ ਤੋਂ ਵੱਧ ਧੱਕਾ ਪੁਲਿਸ ਨੇ ਨਹੀਂ ਕੀਤਾ
@armaangorkha8028
@armaangorkha8028 11 күн бұрын
Wahaguru je
@baljitsinghcheema-bo1cw
@baljitsinghcheema-bo1cw 4 ай бұрын
ਵਾਹਿਗੁਰੂ ਜੀ ਇੰਨਸਾਾਫ ਕਰੇਗਾ ਇੱਕ ਦਿਨ ਆਵੇਗਾ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏
@ranag31
@ranag31 4 ай бұрын
ਜਿਨ੍ਹਾਂ ਵੀ ਬਜ਼ੁਰਗਾਂ ਪਾਸ ਅਜਿਹੀ ਜਾਣਕਾਰੀ ਹੈ ਜਰੂਰ ਦੱਸੋ ਕਿਵੇਂ ਨਜਾਇਜ਼ਾਂ ਤੇ ਵੀ ਜੁਲਮ ਹੋਏ.ਤਾਂ ਜੋ ਨੌਜਵਾਨਾਂ ਨੂੰ ਵੀ ਪਤਾ ਲੱਗੇ ਕਿ ਕਾਗਰਸ ਦੇ ਨਾਲ ਹੀ ਬਾਦਲ ਵੀ ਬਰਬਾਦੀ ਲਈ ਜੁਮੇਵਾਰ ਸੀ
@sikandersingh6507
@sikandersingh6507 4 ай бұрын
ਇਥੇ ਕਾਂਗਰਸ ਨੇ ਘੱਟ ਜ਼ੁਲਮ ਕੀਤਾ ਬਾਦਲ ਨੇ ਵੱਧ ਕੀਤਾ ਪੁਲਿਸ ਨੇ ਇਸ ਤਰ੍ਹਾਂ ਕੀਤਾ ਹਾਲੇ ਵੀ ਅਨੰਦਪੁਰ ਦਾ ਮਤਾ ਜੇ ਬੋ। ਇਹ ਸਭ ਜਾਂ ਤਾਂ ਬੁੱਧੀ ਤੋਂ ਸੱਖਣੇ ਹਨ ਜਾਂ ਕਾਤਲ ਸਟੇਟ ਦੇ ਦੱਲੇ ਹਨ ਬਾਦਲ ਕੈਪਟਨ ਭੰਡ ਸ਼ਰਾਬੀ ਸਭ ਕਾਤਲ ਸਟੇਟ ਦੇ ਦੱਲੇ ਹਨ ਇਨ੍ਹਾਂ ਨੇ ਸਟੇਟ ਦੇ ਇਸ਼ਾਰੇ ਉੱਤੇ ਕੰਮ ਕਰਨਾ ਹੈ।1947 ਵਿਚ ਹੀ ਸਿੱਖ ਕੌਮ ਨੂੰ ਕ੍ਰਿਮਿਨਲ ਕੌਮ ਕਹਿ ਕੇ ਸਖ਼ਤੀ ਨਾਲ ਨਿਪਟਣ ਲਈ ਭਾਰਤ ਕਾਤਲ ਸਟੇਟ ਨੇ ਨੋਟੀਫੀਕੇਸ਼ਨ ਜਾਰੀ ਕੀਤੇ ਅੱਜ ਤੱਕ ਲਾਗੂ ਹਨ।1954 ਵਿਚ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਕਾਤਲ ਸਟੇਟ ਨੇ ਸਿੱਖ ਸ਼ਹੀਦ ਕੀਤੇ ਕੀ ਉਹ ਬਾਦਲ ਦੇ ਕਹਿਣ ਤੇ ਕੀਤਾ ਸੀ। ਬਾਦਲਾਂ ਕੈਪਟਨ ਤੇ ਪੁਲਿਸ ਨੂੰ ਸਭ ਕੁਝ ਕਰਨ ਲਈ ਜ਼ੁਮੇਵਾਰ ਠਹਿਰਾਉਣ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਕਾਤਲ ਸਟੇਟ ਦੇ ਵਿਰੁੱਧ ਖੜ੍ਹੇ ਹੋਣ ਤੋਂ ਰੋਕਣ ਲਈ ਭਾਰਤ ਕਾਤਲ ਸਟੇਟ ਦਾ ਸਾਥ ਦੇ ਰਹੇ ਹਨ ਸਾਰਾ ਕੁੱਝ ਬਾਦਲ ਕੈਪਟਨ ਉਤੇ ਸੁੱਟਕੇ ਕਾਤਲ ਸਟੇਟ ਨੂੰ ਕਲੀਨ ਚਿੱਟ ਦੇ ਰਹੇ ਹਨ ਦੱਲੇ। ਸਾਡੇ ਭੋਲੇ ਭਾਲੇ ਲੋਕ ਇਨ੍ਹਾਂ ਪਿਛੇ ਲੱਗ ਛੁਣਛੁਣਾ ਬਜਾ ਰਹੇ ਹਨ।1984 ਵਿਚ 110 ਸ਼ਹਿਰਾਂ ਵਿੱਚ ਸਿੱਖ ਲੋਕਾਂ ਦੀ ਨਸਲਕੁਸ਼ੀ ਕੀਤੀ ਕੀ ਇਹ ਕੰਮ ਕੋਈ ਸਰਕਾਰ ਤੋਂ ਬਗੈਰ ਕਰ ਸਕਦਾ ਹੈ ਅੱਜ ਤੱਕ ਇੱਕ ਬੰਦੇ ਨੂੰ ਸਜ਼ਾ ਨਹੀਂ ਦਿੱਤੀ।
@akshbrar1074
@akshbrar1074 4 ай бұрын
ਸ ਗੁਰਨਾਮ ਸਿੰਘ ਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਦੀ ਗੱਲ ਕੀਤੀ ਆ ਪਰ ਮੈਂਨੂੰ ਲਗਦਾ ਇਹ ਭਾਈ ਬੁੱਧ ਸਿੰਘ ਵਾਲ਼ਾ ਦਾ ਨਾ ਭੁੱਲ ਗਏ ਆ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਦਿੱਲੀ ਤੋਂ ਰਿਬੋਰੋ ਨੂੰ ਅਗਵਾਹ ਨੀ ਸੀ ਕੀਤਾ ਉਹਨੇ ਅਰਮਾਨੀਆਂ ਦੇ ਰਾਜਦੂਤ ਵਿਲੀਆਉ ਰੱਡੂ ਸੀ ਤੇ ਪਤਰਕਾਰ ਵੀਰ ਨੂੰ ਵੀ ਬਹੁਤਾ ਪਤਾ ਨੀ ਉਹਨੇ ਸੁਆਲ ਕਰਤਾ ਜਦੋਂ ਥੋਨੂੰ ਫੜ੍ਹਿਆ ਉਦੋਂ ਸਨ ਸਤਾਰਾਂ ਸੀ ਨਹੀਂ ਇਹ ਕੰਮ ਤਾਂ ਤਰਾਂਵੇਂ ਤਕ ਹੀ ਚਲਿਆ ਨਾਲ਼ੇ ਪੁੱਛਿਆ ਉਦੋਂ ਸਰਕਾਰ ਅਕਾਲੀਆਂ ਦੀ ਸੀ ਕੇ ਕਾਂਗਰਸ ਦੀ ਉਦੂ ਤਾਂ ਬਹੁਤ ਮਗਰੋਂ ਬਣੀਆਂ ਅਕਾਲੀਆਂ ਦੀ ਸਰਕਾਰ ਉਦੋਂ ਪਹਿਲਾਂ ਤਾਂ ਰਾਸ਼ਟਰਪਤੀ ਰਾਜ ਸੀ ਤੇ ਮਗਰੋਂ ਬੇਅੰਤ ਦੀ ਅਗਵਾਹੀ ਚ ਕਾਂਗਰਸੀ ਸਰਕਾਰ
@SKaur_multani
@SKaur_multani 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harpreetsinghhs986
@harpreetsinghhs986 5 күн бұрын
ਇਹ ਜੁਲਮ ਕਰਨ ਵਾਲਿਆਂ ਚੋਂ, ਜਿਹੜੇ ਜੀਊਂਦੇ ਨੇ, ਉਨ੍ਹਾਂ ਦਾ ਨਾਮ ਪਤਾ, ਜਿਥੇ ਰਹਿੰਦੇ ਨੇ,ਸਭ ਕੁਝ ਦੱਸਿਆ ਜਾਵੇ
@kuldeepkaurdhot43
@kuldeepkaurdhot43 4 ай бұрын
ਸ਼ੁਰੂ ਦੇ ਛੇ ਸੱਤ ਮਿੰਟ ਕਿਉਂ ਬੇਕਾਰ ਕਰਦੇ ਹੋ?? ਜ਼ਿਆਦਾ ਵਾਰ ਸ਼ੁਰੂ ਚ ਹੀ ਮਨ ਖਰਾਬ ਹੋ ਜਾਂਦਾ ਕੌਣ ਇੰਨਾ ਵਿਹਲਾ ਹੁੰਦਾ
@naviii949
@naviii949 11 күн бұрын
🙏🏻✅✅✅✅✅
@amrikbirring6421
@amrikbirring6421 4 ай бұрын
ਵਾਹਿਗੁਰੂ ਜੀ
@premjitsr
@premjitsr 4 ай бұрын
ਡੋਕੁਮੈਂਟਰੀ ਫਿਲਮ ਬਣਨੀ ਚਾਹੀਦੀ ਹੈ ਅਜੇ ਤੇ ਇਹ ਬੰਦੇ ਜਿਉਂਦੇ ਹਨ ਏਨਾਂ ਜ਼ੁਲਮ ਤੇ ਮੁਗ਼ਲਾਂ ਨੇ ਵੀ ਨਹੀਂ ਕੀਤਾ ਹੋਣਾ🥵🥵🥵
@khushdhillon3511
@khushdhillon3511 4 ай бұрын
ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਦੀਆਂ ਨੇ ਕਾੱਲੀ ਦਲ ਬਾਦਲ ਟੱਬਰ ਤੇ ਇਸਦਾ ਲਾਣਾਂ ਸਮਝ ਲਵੇ ਸ਼ਾਇਦ ਦੂਜੇ ਪਾਸੇ ਸਿੱਖ ਤੇ ਸਿੰਘਾਂ ਨੇ ਪੈਂਤੀ ਪੈਂਤੀ ਹਜ਼ਾਰ ਘੱਲੂਘਾਰਿਆਂ ਵਿੱਚ ਵੀ ਸ਼ਹੀਦ ਕਰਵਾਕੇ ਤੇਰਾ ਭਾਣਾ ਮੀਠਾ ਲਾਗੇ ਹੀ ਕਿਹਾ ਵਾਹਿਗੁਰੂ ਜੀਉ
@SurinderSingh-mz9px
@SurinderSingh-mz9px 4 ай бұрын
Guru Karnal Mata loan wale gadhe Sukh Nahin Bhog De Badal family Ne Guru Karnal Mattha Laya Hai Badal family ka Khandan Nash Ho javega
@peetsingh6900
@peetsingh6900 4 ай бұрын
ਬਾਈ ਜੀ ਸਾਡੇ ਸਿੱਖਾਂ ਦੀ ਜਿਹੜੀ ਸੁਪਰੀਮ ਪਾਵਰ ਹ ਨਾ ਉਹ ਸਾਡਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਹੈ ਜੇਕਰ ਉਹਦੇ ਤੇ ਕਿਸੇ ਤਰੀਕੇ ਨਾਲ ਸਿੱਖ ਕਾਬਜ਼ ਹੋ ਜਾਣ ਤੇ ਹਰਿਮੰਦਰ ਸਾਹਿਬ ਦਾ ਜਥੇਦਾਰ ਪੂਰਾ ਪੰਜਾਬ ਚੁਣ ਕੇ ਲਾਵੇ ਉਹਦੇ ਇਸ਼ਾਰਿਆਂ ਤੇ ਚੱਲੇ ਬਾਕੀ ਸਰਕਾਰਾਂ ਦਾ ਤਾਂ ਕੰਮ ਹੀ ਆ ਸਿੱਖਾਂ ਨੂੰ ਹੈਰਾਨ ਪਰੇਸ਼ਾਨ ਕਰਨਾ ਕਿਉਂਕਿ ਜੈਲਸੀ ਦਾ ਸ਼ਿਕਾਰ ਹੋ ਰਹੇ ਨੇ ਸਿੱਖ ਕਿ ਸਾਡੇ ਚੋਂ ਨਿਕਲ ਕੇ ਇੱਕ ਵੱਖਰਾ ਧਰਮ ਬਣ ਗਿਆ ਤੇ ਇਹ ਇਨੀਆਂ ਕਾਰਾਂ ਕੋਠੀਆਂ ਜਮੀਨਾਂ ਜਿਆਦਾ ਨਾ ਬੰਗਲਿਆਂ ਦੇ ਮਾਲਕ ਹੋ ਗਏ ਇਹਨਾਂ ਨੂੰ ਦੁਬਾਰਾ ਅਸੀਂ ਸ਼ੂਦਰ ਬਣਾਉਣਾ ਲੇਕਿਨ ਜੇ ਸਾਡਾ ਇੱਕੋ ਇੱਕ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਹੱਥ ਚ ਆ ਜਾਵੇ ਨਾ ਇਹਨਾਂ ਦੀ ਕੋਈ ਪਾਵਰ ਨਹੀਂ ਜਿਹੜੇ ਇਹ ਸਾਨੂੰ ਰੋਕ ਸਕਦੇ ਨੇ ਤੇ ਬਾਕੀ ਰਹੀ ਗੱਲ ਜਦੋਂ ਪੰਜਾਬ ਅਲੱਗ ਹੋ ਗਿਆ ਭਾਰਤ ਦੀ ਤਾਂ ਬੈਂਡ ਕਦੇ ਚਾਈਨਾ ਨੇ ਵਜਾਉਣੀਆਂ ਕਦੇ ਬਾਂਗਲਾਦੇਸ਼ ਨੇ ਬਜਾ ਦੇਣੀਆਂ ਕਦੇ ਇਹਦੀ ਪਾਕਿਸਤਾਨ ਨੇ ਬਜਾ ਦੇਣੀ ਇਹਦੀ ਬੈਂਡ ਬਚਦੀ ਰਹਿਣੀ ਆ ਫਿਰ
@bikarjitsingh34bikarjitsin10
@bikarjitsingh34bikarjitsin10 2 ай бұрын
ਬਿਲਕੁਲ ਸਹੀ ਕਿਹਾ
@SinghSingh-ue1pv
@SinghSingh-ue1pv 4 ай бұрын
ਬਾਦਲ ਚੰਦੂ ਤੇ ਚੰਦੂ ਲਾਣਾ ਤੁਸੀਂ ਕੋਮ ਨੂੰ ਇਨਸਾਫ ਤਾਂ ਦਿਵਾਉਣਾ ਸਗੋਂ ਬੁੱਚੜ ਪ੍ਰਵਿਰਤੀ ਦੇ ਜ਼ਾਲਮਾਂ ਨੂੰ ਤੁਸੀਂ ਖੁਦ ਲਾਇਆ ਤਾਂ ਜੋ ਕੋਈ ਸੱਚ ਬੋਲਣ ਵਾਲਾ ਰਹਿ ਨਾ ਜਾਵੇ ਚੰਦੂ ਤੇ ਚੰਦੂ ਦੀਆ ਲਾਣਿਆਂ ਤੁਹਾਡਾ ਕੱਖ ਨਾ ਰਹੇ ਤੁਹਾਡਾ ਬੇੜਾ ਗ਼ਰਕ ਹੋਵੇ ਕਮੀਨਿਓ ਤੁਸੀਂ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬੂਟੇ ਨੂੰ ਉਹਨਾਂ ਦੀ ਸਿੱਖੀ ਨੂੰ ਖਤਮ ਕੀਤਾ ਪਾਪੀਓ ਤੁਸੀਂ ਤਾਂ ਧੁਰ ਕੀ ਬਾਣੀ ਨੂੰ ਵੀ ਨਹੀਂ ਬਖਸ਼ਿਆ ਵਾਹਿਗੁਰੂ ਜੀ ਇਹਨਾਂ ਪਾਪੀਆਂ ਦਾ ਬੀਜ ਨਾਸ ਕਰ
@gurcharansinghbatth6878
@gurcharansinghbatth6878 4 ай бұрын
ਜਥੇਦਾਰੋ ਕੀ ਤੁਹਾਡੇ ਪੰਜਾਬ ਵਿੱਚ ਰਿਸ਼ਤੇ ਦਾਰ ਕੋਈ ਵੀ ਨਹੀਂ ਹੈ ਗੇਜੋ ਆਕਲੀਆਂ ਜਾ ਕਾਗਰਸੀਆ ਨਾਂ ਜੂੜੇ ਹੋਨ ਕੀ ਤੁਸੀਂ ਝੂਠੇ ਹੀ ਹੱਜੁ ਵਹਾ ਰਹੇ ਹੋ ਹਾਂ ਅਸੀਂ ਤੁਹਾਡੇ ਨਾਲ ਹਾ ਹੋਵੇ ਸੱਚ
@user-shama88
@user-shama88 17 күн бұрын
ਓਸ ਟਾਇਮ ਬਹੁਤ ਘਰ ਉਜੜ ਗਏ ਅਸੀ ਬੀ ਉਜੜੇ ਸੀ
@surjansingh25
@surjansingh25 7 күн бұрын
ਇਹ ਘੁੱਸੇ 10 ਮਿੰਟ ਹਾਈ ਲਾਈਟ ਚ ਈ ਕਢ ਦੇਂਦੇ ਨੇਂ
@rajivsharma9096
@rajivsharma9096 4 ай бұрын
इसको बोलते हैं फौजी I salute Ex ESM
@bahadursingh9718
@bahadursingh9718 4 ай бұрын
ਪੱਤਰਕਾਰ ਵੀਰੇ ਤੁਸੀਂ ਬਿਲਕੁਲ ਸਹੀਂ ਕਹਿ ਰਹੇ ਹੋ ਕਿ ਸੈਣੀ ਬਹੁਤ ਹੀ ਗੰਦਾ ਬੰਦਾ ਸੀ ਇਸ ਨੇਂ ਕ਼ਈਂ ਮੁੰਡੇ ਕੁੱਟੇ ਤੇ ਕ਼ਈਂ ਮਾਰੇਂ ਬਹੁਤ ਸਮਾਂ ਮਾੜਾ ਆਇਆ ਸੀ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।
@salkhandhillon3878
@salkhandhillon3878 4 ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@CanadaKD
@CanadaKD 4 ай бұрын
Waheguru ji
@sukhdhillon6392
@sukhdhillon6392 4 ай бұрын
Ki ਸਜਾਵਾਂ ਹੋਣੀਆਂ ਚਾਹੀਦੀਆਂ ਹਨ ehna lokan nu.
@gurbuxsingh7397
@gurbuxsingh7397 4 күн бұрын
PS Badal was a rogue with sweet tongue who got killed thousands innocent sikh youths of Punjab who would never be excused in the court of Almighty.
@mukhtarsingh3581
@mukhtarsingh3581 4 ай бұрын
ਇੱਕ ਸੁਮੇਧ ਸੈਣੀ ਨਹੀਂ ਜੀ ਇਜਹਾਰ ਆਲਮ ਵਰਗੇ ਘੋਟਣੇ ,ਗੋਬਿੰਦ ਰਾਮ, ਸੂਰੀ ,ਸੂਬਾ ਸਰਹੰਦ ਵਗੈਰਾ ਬਹੁਤ ਦੁਸ਼ਟ ਅਫਸਰ ਇਸੇ ਗੰਦ ਬਾਦਲ ਦੇ ਪਾਲੇ ਹੋਏ ਸੀ ਜਿੰਨਾਂ ਨੇ ਸਿੱਖ ਨੌਜਵਾਨ ਕੋਹ ਕੋਹ ਕੇ ਸ਼ਹੀਦ ਕੀਤੇ ਸੀ ਜੋ ਕੁੱਝ ਬਾਦਲ ਨੇ ਕਰਵਾਇਆ ਸ਼ਾਇਦ ਅਬਦਾਲੀ ,ਔਰੰਗਜੇਬ, ਜਕਰੀਏ ਵੀ ਨਹੀਂ ਕੀਤਾ ਸੀ
@balwindersandhu1457
@balwindersandhu1457 4 ай бұрын
Guru Gobind Singh ji dushta nu punishment dio ji
@majarsingh6550
@majarsingh6550 4 ай бұрын
Waheguru
@sunilbali7256
@sunilbali7256 4 ай бұрын
Waheguru ji 🙏 ❤
@sanjeevbhardwajppwa9501
@sanjeevbhardwajppwa9501 10 күн бұрын
ਸੈਣੀ, ਬਾਦਲ ਇੰਨਾ ਨੇ ਮਰਵਾਏ ਸਿੰਘ ਸਾਰੇ
@amarsaini135
@amarsaini135 4 ай бұрын
ਦੁਸ਼ਮਣ ਬਾਤ ਕਰੇ ਅਣਹੋਣੀ..🤔
@Sandhuboy12
@Sandhuboy12 4 ай бұрын
Waheguru ji🙏🙏
@gurveerkaur1807
@gurveerkaur1807 4 ай бұрын
😢😢😢sat shri akal bapuji
@naibsingh7122
@naibsingh7122 4 ай бұрын
ਸਰਦਾਰ ਜੀ ਦਾ ਪਿੰਡ ਦੱਸੋ ਜੀ
@oiffcal.harman
@oiffcal.harman 3 ай бұрын
ਜਿਨਾਂ ਨੇ ਇਹ ਤਛਜਤ ਕਰਾਇਆ ਸੀ ਪ੍ਰਮਾਤਮਾ ਤੇ ਪਬਲਿਕ ਨੇ ਉਨਾ ਨੂੰ 22 ਦੀਆਂ ਚੋਣਾ ਵਿੱਚ ਸਜਾ ਤਾਂ ਦੇ ਦਿਤੀ ਸੀ ਰਬ ਦੇ ਘਰ ਦੇਰ ਹੈ ਅੰਦੇਰ ਨਹੀ ਧੰਨਵਾਦ ਜੀ ਪ੍ਰੇਮ ਸਿੰਘ ਨੀਲੋਂ ਲੁਧਿਆਣਾ
@balrajdeepsingh615
@balrajdeepsingh615 4 ай бұрын
ਜਦੋ ਰਟਾਇਰ ਹੋ ਜਾਣ ਫੇਰ ਇਹਨਾ ਦੇ ਆਵਦੇ ਅਫਸਰ ਇਹਨਾ ਦੀ ਬੇਜਤੀ ਕਰਦੇ ਉਦੋ ਧੋਨ ਵਿਚ ਕਿਲਾ ਹੁਦਾ
@manoharsingh9443
@manoharsingh9443 4 ай бұрын
@PargatSingh-xg1nl
@PargatSingh-xg1nl 4 ай бұрын
🙏
@singhbindi9806
@singhbindi9806 16 күн бұрын
🙏🙏🙏🙏🙏
@angadpalsinghbrar8404
@angadpalsinghbrar8404 4 ай бұрын
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ 🙏
@razygrewal2520
@razygrewal2520 4 ай бұрын
Right
@rupindersingh3769
@rupindersingh3769 4 ай бұрын
Bhut actor aune ja police de hath lge honde bnde side nhi chlde a he bnde lgde jina ne Sikh nu anmunakhi taseda krke shaheed kite bs ik gl rha gyi mnu v la gye c gaddi te bs maarne lge c rab ne mehar kiti m Bach gye 😣😣. Ik gl jarore krni badal ni glt khne kaum nu believe krvan lyi
@pardeepkaur8015
@pardeepkaur8015 3 ай бұрын
Waheguru ji waheguru Ji
@parmjitsinghrandhawa3154
@parmjitsinghrandhawa3154 25 күн бұрын
Badal KPS Beanta,Saini all Butcher
@harmandersinghcheema6102
@harmandersinghcheema6102 4 ай бұрын
Tuhada pind kihra hai jarur dasio ji
@pitanangalia1026
@pitanangalia1026 2 ай бұрын
yar bai aah pehla 5-7 mint kyu jakkad rorhde rehnde ho ??
@brar68ps
@brar68ps 5 күн бұрын
ਇਹ ਬੰਦਾ ਕੌਣ ਏ ਸੈਣੀ ਇਸਦੇ ਆਖੇ ਬੰਦੇ ਵੀ ਛੱਡ ਦਿੰਦਾ ਸੀ ਸ਼ਾਇਦ ਇਹ ਬੰਦਾ ਬਹੁਤ ਕੁਝ ਛੁਪਾ ਰਿਹਾ ਹੈ ਜ਼ੁਲਮ ਵਾਲੀਆਂ ਗੱਲਾਂ ਤਾਂ ਸਭ ਨੂੰ ਪਤਾ ਹੈ
@surjeetrana2293
@surjeetrana2293 4 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤
@jts1234
@jts1234 4 ай бұрын
khalistan only way to get justice.......Punjab will be good when free all,,, sikh hindus every body will be better than today punjab be better than euorpe after freedom
@chananrayat7267
@chananrayat7267 5 күн бұрын
Prakash Badals v ghat ni c. Ehna nu var var votan pa ke kion jitane ho ji. Waheguru ji.
@tonysingh-ft9ki
@tonysingh-ft9ki 4 ай бұрын
Congress leader Chor hun without manmohan Singh ji
@John-hv5xj
@John-hv5xj 4 ай бұрын
Badal was only man who was harammi that time
@GurmailSingh-qf7ni
@GurmailSingh-qf7ni 10 күн бұрын
ਪੰਜਾਬ ਦੇ ਸਿੱਖਾਂ ਨੂੰ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਬੇਅੰਤ ਬੁੱਚੜ ਸੁਮੇਧ ਸੈਣੀ ਉਮਰਾਨੰਗਲ ਸਵਰਨ ਘੋਟਨੇ ਇਜ਼ਹਾਰ ਆਲਮ ਆਲਮ ਸੈਨਾ ਹੋਰ ਬਹੁਤ ਸਾਰੇ ਪੁਲਿਸ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖਾ ਦੇ ਨੌਜਵਾਨ ਗੋਲੀਆਂ ਨਾਲ ਭੁੰਨ ਦਿੱਤੇ ਹੁਣ ਮੌਕਾ ਹੈ ਸਾਰਿਆਂ ਨੂੰ ਆਪਣੇ ਬੱਚਿਆਂ ਤੇ ਹੋਏ ਤਸ਼ੱਦਦ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਸੁਖਬੀਰ ਅਮਲੀ ਬਾਦਲ ਗ਼ਦਾਰ ਵੱਲੋਂ ਵਾਰ ਵਾਰ ਪੰਥ ਪੰਥ ਦੀਆਂ ਦੁਹਾਈਆਂ ਪਾਉਂਦਾ ਫਿਰਦੇ ਪਤਾ ਲੱਗੇ ਕਿਵੇਂ ਜੀਜੇ ਸਾਲੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਦੁਬਾਰਾ ਫਿਰ ਤੋਂ ਨਾ ਕਦੇ ਮੂਹਰੇ ਆਉਣ ਬਹਿਰੂਪੀਏ ਅਬਦਾਲੀ ਬਾਦਲ ਗ਼ਦਾਰ
@user-we1lk4cl1e
@user-we1lk4cl1e 22 күн бұрын
🙏🙏🙏🙏🙏🙏🙏🙏🙏🙏🙏🙏🙏🙏
@punjabimusicworld4270
@punjabimusicworld4270 3 ай бұрын
Anyone know where about Saini live
@MalkitSingh-gz6zb
@MalkitSingh-gz6zb 4 ай бұрын
Hun Kithe Hai Sumedh Saini
@gur8630
@gur8630 4 ай бұрын
And that saini is hiding in rat hole, if Saini has balls, must come and face justice. Thats why Human Rights in our country is joke, G7 countries know it very well
@sanjeevbhardwajppwa9501
@sanjeevbhardwajppwa9501 10 күн бұрын
Fir ਪੜੋ ਸਦਰ ਥਾਣੇ di
@tonysingh-ft9ki
@tonysingh-ft9ki 4 ай бұрын
Very bad did saní that is by Congress leader Chor hun without manmohan Singh ji
@harpreetjawandha4299
@harpreetjawandha4299 4 ай бұрын
Reporter sahib kithe firde o 2017 di gal kive ho gayi Eh galla 1990 ja 92 di na
@lakhdeepsidhu2882
@lakhdeepsidhu2882 4 ай бұрын
oh case dhara number 17 di gll kiti c brother
@5aab65
@5aab65 4 ай бұрын
Veer ji o sho pashtaiya ni, hun pata ke koi paji na mord deve.
@RajaSingh-dw5ve
@RajaSingh-dw5ve 4 ай бұрын
Jana gana reporter HD video video mein jaldi start kar liya karo
@sanjeevbhardwajppwa9501
@sanjeevbhardwajppwa9501 10 күн бұрын
ਓਦੀ ਘਰਵਾਲ਼ੀ ਵੀ ਨਾਲ ਸੀ
@BhupinderSingh-bq4lp
@BhupinderSingh-bq4lp 17 күн бұрын
ਏਹ ਬਾਜਾ ਜਾ ਬੱਜੋਆਣਾ ਜ਼ਰੂਰੀ ਹੈ ਇੰਟਰਵਿਊ ਵਿਚ
@BalwinderSingh-vi8pb
@BalwinderSingh-vi8pb 4 ай бұрын
🙏🙏🙏🙏🙏🙏🙏🙏💯💯🎯🎯🎯
@ravindersingh3766
@ravindersingh3766 4 ай бұрын
Saini was nothing but our political leaders are responsible for all kind of mascara. Sorry to say we all played in the hands of dirty politician. Welcome have failed to follow Sikhism and Guru granth sahib.
@avtarmaan2098
@avtarmaan2098 23 күн бұрын
Jathedar kaunk shaib toe Akaliae nu dar lagda see tae badal nae sheed kriae
@kanwaljitsingh9725
@kanwaljitsingh9725 4 ай бұрын
Sumad Sani naa taa Nachhater sidhu nu v interogate kittaa c fir us nu kion nahi Maria Sidhu Ludhiana leave ker k Chd chalaa gia
@omparkashsharma4416
@omparkashsharma4416 4 ай бұрын
Gurjant Singh budh singh wala
@user-jz8fb1iw1i
@user-jz8fb1iw1i 4 ай бұрын
Hun kabeer bharosa baithan da time ne
@Deoljatt
@Deoljatt 4 ай бұрын
Ehni lambi intro yr 7mint di
@vikramjitsingh7710
@vikramjitsingh7710 4 ай бұрын
jedha eh badal ke nu keh rahe oda kuch sala bad lok mann nu bhe kahuga. jo banne wargia te ho reha oh sab dekh rahe. aaj mann de sarkar te media ekale bakia de kaber dende jedan koi hor sarkar hoe fer ekale mann de kaber dauge. eh codha dam ya
@Nanakpanthi
@Nanakpanthi 4 ай бұрын
Hun Mughla nu badnam na karyo. Nawen Mughal aa ge hun.
@jaswindersingh8114
@jaswindersingh8114 4 ай бұрын
DUST SARKARA NY INTHA KITEE EH ANIYA PASND SARKARA INSSAF NHI DY SKDEEYA...
@user-kh8ts8uv2u
@user-kh8ts8uv2u 4 ай бұрын
Why they are not punished by the government
@sanjeevbhardwajppwa9501
@sanjeevbhardwajppwa9501 10 күн бұрын
ਕੌਲੀ ਸਦਰ ਖੰਨੇ ਥਾਣੇ ਸਾਹਮਣੇ ਮਾਰੇ ਸੀ
@chinarsecurity-gw8me
@chinarsecurity-gw8me 4 ай бұрын
Baba Ji badal Pappy hun ji gurdav singh kokay the b
@KulwantSingh-hx2px
@KulwantSingh-hx2px 4 ай бұрын
ਇਹ ਸ਼ਾਇਦ ਗੁਰਨਾਮ ਸਿੰਘ ਬੋਰਿੰਗ ਕੰਪਨੀ ਦੇ ਮਾਲਕ ਨੇ?
@sukhwantsingh2513
@sukhwantsingh2513 4 ай бұрын
Advocate, sahib,Kabir,ji,es,tuk,vich,kithon,atte,kinve,ksord,te
@balwinderkourtaratara6980
@balwinderkourtaratara6980 4 ай бұрын
Singh ronde nhi ? Lagda tussi jaldi sudar gye, tahi aj tak aam zindagi jee rahe ho papa jee
@sanjeevbhardwajppwa9501
@sanjeevbhardwajppwa9501 10 күн бұрын
Wrong information
@jaggikheri6380
@jaggikheri6380 4 ай бұрын
ਬਾਈ ਜੀ ਤੁਸੀਂ ਸੱਚੇ ਸੀ
@harmandersinghcheema6102
@harmandersinghcheema6102 4 ай бұрын
Saini nu dgp badla nai layia c sukhbir tha jvae lagda c
@hdhxccf1851
@hdhxccf1851 4 ай бұрын
Hon Kai sabut ne repota ne. Poles os nu kiyu nahe far de sinee nu sehnee d g p nu fansee Doo jeel kalu kotte nu
Tom & Jerry !! 😂😂
00:59
Tibo InShape
Рет қаралды 50 МЛН
Climbing to 18M Subscribers 🎉
00:32
Matt Larose
Рет қаралды 35 МЛН
小女孩把路人当成离世的妈妈,太感人了.#short #angel #clown
00:53
LIVE| Punjab Latest News 24x7 | Rahul Gandhi | NEET Paper Leak | Bhagwant Mann | Congress
3:47:06
Tom & Jerry !! 😂😂
00:59
Tibo InShape
Рет қаралды 50 МЛН