No video

Hina in House Cloths Food Manukhta Di Sewa New Video Hosting Bhai Gurpreet - Punjabi TV Canada

  Рет қаралды 954,387

PTC - Punjabi TV Canada

PTC - Punjabi TV Canada

Күн бұрын

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 512
@PunjabiCanada
@PunjabiCanada Жыл бұрын
ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਤੇ ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਨ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ , ਇਸ ਲਈ ਇਹ ਸੇਵਾ ਜਰੂਰ ਕਰੋ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੀ ਚੜਦੀ ਕਲਾ ਕਰਨ, ਧੰਨਵਾਦ
@charanjitsingh4460
@charanjitsingh4460 Жыл бұрын
Ehna veera da mobile Number v deya kro j
@user-kt2jp5cw8f
@user-kt2jp5cw8f 11 ай бұрын
ਵੀਰੇ ਕੀ ਮਿਊਜ਼ਿਕ ਤੋਂ ਬਿਨਾਂ ਸਰਦਾ ਨਹੀਂ ?
@pawanpreet5125
@pawanpreet5125 11 ай бұрын
​@@user-kt2jp5cw8fਵੀਰੇ music ਵੱਲ ਨਾ ਧਿਆਨ ਦੇ
@user-kt2jp5cw8f
@user-kt2jp5cw8f 11 ай бұрын
@@pawanpreet5125 ਨਹੀਂ ਮਿਊਜ਼ਿਕ ਬਿਲਕੁਲ ਨਹੀਂ ਚਾਹੀਦਾ ਕਿਓਕਿ ਕੋਈ ਗੱਲ ਨਹੀਂ ਸੁਣੀ ਜਾਂਦੀ ।
@rinkusohal7608
@rinkusohal7608 11 ай бұрын
​@@pawanpreet5125koi loka da dil jyada kamjor hunda
@bittitalwandisabo5343
@bittitalwandisabo5343 11 ай бұрын
ਕਦੇ ਵੀ ਕਿਸੇ ਦੀ ਧੀ ਭੈਣ ਤੇ ਮਾੜਾ ਸਮਾਂ ਨਾ ਆਵੇ ਮਾਲਕਾ 🙏🙏
@NeelamDevi-lp1th
@NeelamDevi-lp1th 11 ай бұрын
Ha paji 🥺🥺🙏😢
@ਗੁਲਾਮੀ
@ਗੁਲਾਮੀ Жыл бұрын
ਗੁਰਪ੍ਰੀਤ ਸਿੰਘ ਵੱਡੇ ਵੀਰ ਤੁਸੀਂ ਬਾਬੇ ਨਾਨਕ ਦੀ ਫਲੋਸੀਵੀ ਦੇ ਰਾਹ ਉਪਰ ਚਲਦੇ ਹੋ ਹਰ ਇਕ ਗਰੀਬ ਨੂੰ ਬੇਸਹਾਹਰਿਆ ਨੂੰ ਗਲ ਨਾਲ ਲਾੳਦੇ ਹੋ ਪਰਮਾਤਾ ਕਰੇ ਮੇਰੀ ਉਮਰ ਵੀ ਲਗੇ ਤਹਾਨੂੰ ❤🙏🙏🙏❤ਤੇ ਮੇਰੇ ਪਰਿਵਾਰ ਵਲੋਂ ਵੱਡੇ ਵੀਰ ਨੂੰ ਕਰੋੜਾ ਕਰੋੜਾ ਪਿਆਰ😮
@exg_sherbaj_yt8084
@exg_sherbaj_yt8084 11 ай бұрын
Waheguru ji🙏
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
@VarunKumar-cl3we
@VarunKumar-cl3we 11 ай бұрын
ਇਨਾ ਆਪਣੇ ਵੀ ਨਹੀਂ ਕਰਦੇ ਜਿਨਾ ਇਹ ਵੀਰ ਲੋਕਾਂ ਦੀ ਸੇਵਾ ਕਰਦਾ ਹਰ ਕਿਸੇ ਵਿਚ ਰੱਬ ਵਸਦਾ ਸਾਡੇ ਸਮਾਜ ਨੂੰ ਇਸ ਵੀਰੇ ਦਾ ਪੂਰਾ ਸਾਥ ਦੇਣਾ ਚਾਈਦਾ ਹੈ ਰੱਬ ਤੇਰੀ ਲੰਬੀ ਉਮਰ ਕਰੇ ਵੀਰੇ
@Hrmn22g
@Hrmn22g 11 ай бұрын
ਵਾਹਿਗੁਰੂ ਜੀ । ਜਿਸ ਦਿਨ ਮੇਂ ਨੌਕਰੀ ਲੱਗ ਗਿਆ ਤਾਂ ਹਰ ਮਹੀਨੇ ਗੁਰਪ੍ਰੀਤ ਮਿੰਟੂ ਵੀਰ ਦੀ ਸੰਸਥਾ ਲਈ ਸੇਵਾ ਭੇਜਿਆ ਕਰਨੀ । ਕਲਯੁਗ ਵਿੱਚ ਸੰਤ ਏ ਗੁਰਪ੍ਰੀਤ ਵੀਰ ❤🙏🏻
@amritpalkaur1650
@amritpalkaur1650 10 ай бұрын
Mai v ehi Sochi veerji jis din mai v naukri lagi mai v needy Loka di help krya krni hai.
@user-vk6vi5jz4c
@user-vk6vi5jz4c 10 ай бұрын
Mere vi same thoughts te positive mentality e
@knowledgehuv5259
@knowledgehuv5259 9 ай бұрын
Same bro
@Daljitsingh-tx6mf
@Daljitsingh-tx6mf 8 ай бұрын
Ma vi Veer ji ahi karo
@user-gc6nv4jv4z
@user-gc6nv4jv4z 8 ай бұрын
same here.. iko dream a.. avdi mehnt di kmayi cho dsvand asli lodvand loka kol phunche
@sardarjipunjabidhaba
@sardarjipunjabidhaba 11 ай бұрын
ਰੱਬ ਕਰੇ ਗੁਰਪ੍ਰੀਤ ਵੀਰ ਜੀ ਨੂੰ ਮੇਰੀ ਵੀ ਉਮਰ ਲੱਗ ਜਾਵੇ ,ਇੰਨੀ ਸੇਵਾ ਕਰਦਾ ਮਨੁੱਖਤਾ ਦੀ 😢🙏🙏🙏
@manishkumarbansal-qc6wj
@manishkumarbansal-qc6wj Жыл бұрын
ਇਹੀ ਚੀਜ ਇੱਕ ਇਨਸਾਨ ਆ ਅਨਮੋਲ ਕਵਾਤਰਾ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਜਿਹੜ ਦਿਨ ਰਾਤ ਨਹੀ ਦੇਖਦਾ ਹਰ ਸਮੇ ਹਰ ਵਕਤ ਗਰੀਬ ਲੋਕਾ ਦੀ ਮੱਦਦ ਲਈ ਤਿਆਰ ਰਹਿੰਦਾ
@HarmanMalhi-nm2qc
@HarmanMalhi-nm2qc Жыл бұрын
🙏🙏🙏🙏 ਵਾਹਿਗੁਰੂ ਇਸ ਬੱਚੀ ਤੇ ਕਿਰਪਾ ਕਰੋ ਜਿਉਂਦੇ ਵਸਦੇ ਰਹੋ ਗੁਰਪ੍ਰੀਤ ਵੀਰ ਮਹਾਰਾਜ ਇਸ ਬੱਚੀ ਨੂੰ ਜਲਦੀ ਠੀਕ ਕਰੂਗਾ
@user-lw3wh9dc5q
@user-lw3wh9dc5q Жыл бұрын
ਵੱਡੇ ਵੱਡੇ ਜਥੇਦਾਰਾਂ , ਜੱਥੇਬੰਦੀਆਂ ਗੁਰੂਦੁਆਰਾ ਸਾਹਿਬ, ਮੰਦਰ, ਮਸੀਤਾਂ, ਚਰਚਾਂ, ਮਹਿਲਾ ਵਰਗੇ ਡੇਰਿਆਂ ਵਾਲੇ ਬਾਬੇ ਸੇਵਾ ਕਿਸਨੂੰ ਕਹਿੰਦੇ ਹਨ ਭਾਈ ਗੁਰਪ੍ਰੀਤ ਸਿੰਘ ਦੀ ਜਾਂ ਤੁਹਾਡੀ।
@Chota_Gamer2009
@Chota_Gamer2009 11 ай бұрын
ਲੱਖ ਲਾਹਨਤਾਂ ਨੇ ਓਸ ਦੇ ਉੱਤੇ ਜਿਸ ਨਾਲ ਏਹ ਕੁੜੀ ਵਿਆਹੀ ਗਈ ਸੀ ਉਸ ਦਾ ਫਰਜ਼ ਬਣਦਾ ਸੀ ਬਿਨਾਂ ਮਾਂ ਪਿਉ ਦੀ ਬੱਚੀ ਨਾਲ ਐਵੇਂ ਕੀਤਾ ਹੈ ਰੱਬ ਉਸ ਨੂੰ ਜਰੂਰ ਸਜ਼ਾ ਦੇਵੇਗਾ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਇਸ ਧੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@manishkumarbansal-qc6wj
@manishkumarbansal-qc6wj Жыл бұрын
ਸਰਕਾਰਾ ਤੋ ਕੁਝ ਨਹੀ ਹੋਣਾ ਕੋਈ ਹੱਥ ਵਿੱਚ ਮਹਾਰਾਜ ਜੀ ਗੁਟਕਾ ਸਾਹਿਬ ਜੀ ਚੱਕ ਮੱਥੇ ਨੂੰ ਲਾ ਕੇ ਕੋਈ ਭਗਤ ਸਿੰਘ ਦੀ ਪੱਗ ਬੰਨ ਕੇ ਸਾਡੇ ਲੋਕਾ ਨੂੰ ਬੇਵਕੂਫ ਬਣਾਈ ਜਾਂਦੇ ਆ ਇਹ ਮਿੰਟੂ ਵੀਰ ਵੀ ਇੱਕ ਇਨਸਾਨ ਹੀ ਆ ਜਿਹੜਾ ਆਵਦਾ ਸਾਰਾ ਕੁੱਝ ਛੱਡ ਕੇ ਹੱਦੋ ਵੱਧ ਲੋਕਾ ਦੀ ਸੇਵਾ ਕਰਦਾ ਜਿਹੜਾ ਕੰਮ ਮੌਜੂਦਾ ਸਰਕਾਰ ਦਾ ਹੁੰਦਾ ਸਰਕਾਰ ਚਾਹੇ ਕੋਈ ਵੀ ਹੋਵੇ ਆਪਣੇ ਘਰ ਵਿੱਚ ਇੱਕ ਬੰਦਾਂ ਬਿਮਾਰ ਹੋਵੇ ਉਸ ਦਾ ਲੈਟਰੀਨ ਬਾਥਰੂਮ ਉਲਟੀ ਇੱਕ ਦਿਨ ਸਾਫ ਕਰਨਾ ਪੈ ਜਾਵੇ ਤਾਂ ਮੋਤ ਪੈ ਜਾਂਦੀ ਆ ਸਾਰੇ ਟੱਬਰ ਨੂੰ ਇੱਕ ਮਿਂਟੂ ਵੀਰ ਜਿਹੜਾ ਅਣ ਗਿਣਤ ਲੋਕਾ ਦੀਆ ਲੈਟਰੀਨਾ ਬਾਥਰੂਮ ਉਲਟੀਆਂ ਸਾਫ ਕਰਦਾ ਸਭ ਤੋ ਵੱਡੀ ਗੱਲ ਖਾਨੀ ਮਿੰਟੂ ਵੀਰ ਨੇ ਵੀ ਦੋ ਟਾਈਮ ਰੋਟੀ ਆ ਕੋਈ ਪੈਸੇ ਦਾ ਲਾਲਚ ਨਹੀ ਕੋਈ ਸੋਨੇ ਦਾ ਲਾਲਚ ਨਹੀ ਨਾ ਕੋਈ ਕੋਠੀਆਂ ਕਾਰਾ ਦਾ ਇਹ ਵੀ ਤਾਂ ਇਨਸਾਨ ਆ ਯਰ
@parveenJasschannel
@parveenJasschannel 11 ай бұрын
ਮਾਂ ਬਾਪੂ ਬਿਨਾਂ ਕੋਈ ਜ਼ਿੰਦਗੀ ਨਹੀਂ 😢😢😢
@gms546
@gms546 9 ай бұрын
Asal ch koi v kise da nahi...Jina de hunde oh v ikale hi ne...
@harrySandhu76
@harrySandhu76 11 ай бұрын
Asli sewa eh hai ......political parties ehna tu kuch Sikhn ....sirf photo te video shot nal kuch nahi hona .....salute to gurpreet singh
@user-fp1nt9sl3v
@user-fp1nt9sl3v Жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਚੜਦੀ ਕਲਾ ਵਿੱਚ ਰੱਖਣ🙏
@gurmukhsingh9717
@gurmukhsingh9717 Жыл бұрын
ਗੁਰਪ੍ਰੀਤ ਵੀਰ ਬਹੁਤ ਸੇਵਾ ਕਰਦਾ ਇਦਾਂ ਹੀ ਸੇਵਾ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
@balvirdhaliwal1041
@balvirdhaliwal1041 Жыл бұрын
ਪ੍ਰਮਾਤਮਾ ਇਸ ਬੱਚੀ ਤੇ ਮੇਹਰ ਕਰੋ । ਵਾਹਿਗੁਰੂ ਜੀ। 🙏
@gcsharma310
@gcsharma310 11 ай бұрын
ਜਿੱਥੇ ਦੁੱਖ ਦੇਣ ਵਾਲਾ ਕੋਈ ਕਮੀ ਨਹੀਂ ਛੱਡਣਾ ਚਾਹੁੰਦਾ ਉੱਥੇ ਉਸ ਦੁੱਖ ਵਿਚੋਂ ਬਾਹਰ ਕੱਢਣ ਲਈ ਵੀ ਆ ਜਾਂਦੇ ਹਨ। ਅਜਿਹੇ ਰੱਬੀ ਰੂਪ ਇਹ ਵੀਰ ਦੀ ਟੀਮ ਪਹੁੰਚ ਜਾਂਦੀ ਹੈ ਅਤੇ ਨਿਆਸਰੇ ਦਾ ਆਸਰਾ ਬਣ ਜਾਂਦੀ ਹੈ। ਬਾਬਾ ਜੀ ਇਸ ਵੀਰ ਨੂੰ ਤਾਕਤ ਬਖ਼ਸ਼ਣ ਅਤੇ ਮਿਹਰ ਕਰਨ।
@jinderpreet7621
@jinderpreet7621 Жыл бұрын
ਸੁਪਨਿਆਂ ਦੇ ਘਰ c ja k es betti ne v theek ho janha a jad mare rub warge veer gurpreet ji ne jad es de sir te huth rukh k waheguru ji da zaap kita ta es de sir to sab blawan ddoor ho janian .rub ji ena te mehar karo ji
@manishkumarbansal-qc6wj
@manishkumarbansal-qc6wj Жыл бұрын
ਆਹ ਹੁੰਦੀ ਆ ਸੇਵਾ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਨੂੰ ਉਸ ਦੀ ਸੋਚ ਨੂੰ ਸਲਾਮ ਆ ਯਰ ਮਿੰਟੂ ਬਾਈ ਕਿੱਥੋ ਚੱਲ ਕੇ ਲੈਣ ਆ ਗਿਆ ਭੈਣ ਨੂੰ ਹੁਣ ਕਿੱਥੇ ਆ ਇੱਥੋ ਦਾ ਐਮ ਐਲ ਏ ਉਹਨਾ ਨੂੰ ਵੋਟਾ ਮੋਕੇ ਕਿਵੇ ਪਤਾ ਲੱਗ ਜਾਂਦਾ ਕੀ ਸਾਡੀ ਵੋਟ ਰਹਿ ਗਈ ਇੱਕ
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏 Sab Ta 👏👏
@Gurpreetsingh-kn2rk
@Gurpreetsingh-kn2rk 11 ай бұрын
ਧੰਨ ਸੇਵਾ, ਸੇਵਕ ਪਰਵਾਨ।। ਵਾਹਿਗੁਰੂ ਜੀ ਹਰ ਇਨਸਾਨ ਅੰਦਰ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਉਜਾਗਰ ਕਰਨ 🙏🙏
@j.s.k7340
@j.s.k7340 11 ай бұрын
ਵਾਹਿਗੁਰੂ ਜਾਂ ਤਾਂ ਕਿਸੇ ਨੂੰ ਧੀ ਨਾ ਦੇ ਜ਼ੇ ਦਿਨਾਂ ਤਾਂ ਓਹਦੇ ਮਾ ਬਾਪ ਨੂੰ ਤੰਦਰੁਸਤ ਰੱਖ ਧੰਨ ਆ ਸਾਡਾ ਗੁਰਪ੍ਰੀਤ ਵੀਰ ਅੱਜ ਕਲ ਚੰਗੀ ਭਲੀ ਔਰਤ ਨੂੰ ਨਹੀਂ ਛੱਡਦੇ ਲੋਕ ਇਹ ਭੈਣ ਕਿਵੇਂ ਰਹਿੰਦੀ ਹੋਏ ਗ਼ੀ ਧੀ ਕਿਸੇ ਦੀ ਵੀ ਹੋਵੇ ਚਾਹੇ ਮੇਰੇ ਦੁਸ਼ਮਣ ਦੀ ਹੀ ਹੋਵੇ ਵਾਹਿਗੁਰੂ ਖੁਸ਼ ਰੱਖੀਂ🙏🙏🙏🙏🙏
@AmanDeep-zd3ux
@AmanDeep-zd3ux Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏
@user-lw3wh9dc5q
@user-lw3wh9dc5q Жыл бұрын
ਸਾਰੀ‌ ਮਨੁੱਖਤਾ ਨੂੰ ਬੇਨਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਮਾਨੁਖਤਾ ਦੀ ਸੇਵਾ ਕੇਂਦਰ ਦੀ ਸੇਵਾ ਕੀਤੀ ਜਾਵੇ। ਪਰਮਾਤਮਾ ਨੂੰ ਮਿਲਣ ਦਾ ਇਕੋ ਇਕ ਤਰੀਕਾ ਬਾਕੀ ਸੱਭ ਪਖੰਡ ਲਗਦਾ। ਸੱਚੇ ਪਾਤਸ਼ਾਹ ਵਾਹਿਗੂਰੁ ਮਿ ਹਰ ਕਰਨ।
@sunilmahi2905
@sunilmahi2905 11 ай бұрын
ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ।
@renukaahuja664
@renukaahuja664 Жыл бұрын
ਵੀਰ ਜੀ ਤੁਸੀਂ ਧੰਨ ਹੋ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏
@beingahealthiermakesaperso9726
@beingahealthiermakesaperso9726 9 ай бұрын
Kya hogyea hina ko?
@SRAN-gt3zt
@SRAN-gt3zt Жыл бұрын
ਵਾਹਿਗੁਰੂ ਜੀ ਭੈਣ ਨੂੰ ਜਲਦੀ ਤੋਂ ਜਲਦੀ ਠੀਕ ਕਰਦੋ ਵਾਹਿਗੁਰੂ ਜੀ ਸਭਨਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ 🙏🙏🙏
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@manjinderbrar7064
@manjinderbrar7064 11 ай бұрын
ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰਖੇਜੀ
@bittitalwandisabo5343
@bittitalwandisabo5343 11 ай бұрын
ਰੱਬ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਬਖਸ਼ੇ ਬਾਈ 🙏
@user-dt5vi1wf7j
@user-dt5vi1wf7j Жыл бұрын
ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰੋ ਭੈਣ ਮੇਰੀ ਤੇ
@bssehgal616
@bssehgal616 11 ай бұрын
ਮਨੁੱਖ ਤੋਂ ਵੱਡੀ ਮਨੁੱਖਤਾ 🙏
@lovelymultani4194
@lovelymultani4194 11 ай бұрын
ਵੀਰ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ
@AmanMaan-xp4fx
@AmanMaan-xp4fx 11 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ ਤੇ ਸਦਾ ਤੰਦਰੁਸਤ ਰੱਖਣ ਤਾਂ ਜੋ ਤੁਸੀਂ ਏਦਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ..... ਤੁਹਾਨੂੰ ਬਹੁਤ ਬਹੁਤ ਪਿਆਰ ਵੱਢੇ ਵੀਰ ਜਿਓੰਦੇ ਰਹੋ 🙏❤️
@GurpreetKaur-ot4oq
@GurpreetKaur-ot4oq Жыл бұрын
Waheguruji Waheguruji Gurpreet veerji nu chardhi kla ch rakhn
@MANISHASHARMA-gm4lt
@MANISHASHARMA-gm4lt 11 ай бұрын
These helping sardar ji belongs to Shahi kaum🎉🎉🎉🎉🎉🎉🎉
@DivinaSuperArts
@DivinaSuperArts 11 ай бұрын
Waheguru har us insaan ka sath de jo apni help khud se nahi kar pa raha.
@rockycheema6742
@rockycheema6742 11 ай бұрын
Rabb thode te sari duniya de Khushi bakshay waheguru ji
@amarjitkaur3504
@amarjitkaur3504 11 ай бұрын
Waheguru ji 🙏 mehar bnayee rakhan har sameh tohade te
@rajpalbrar841
@rajpalbrar841 Жыл бұрын
Gurpreet veer ji tusi dhan ho🙏🏻🙏🏻🙏🏻
@percygill4501
@percygill4501 Жыл бұрын
God bless you veer ji Bachi nu good life den lye .Jo manga hai vo milega jroor esa Mera vishwas hai ap ko dunia main bhejne ka khuda ka maksad khas hai I dedicate this verse for u and ur team veer ji
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ
@naazbrar3045
@naazbrar3045 Жыл бұрын
I PRAY TO GOD , HINA GET WELL SOON N GOD BLESS All NGO. MEMBERS 😇🙏👍
@Pooja_Choudhary1619
@Pooja_Choudhary1619 11 ай бұрын
Waheguru Ji Mehar kre Heena te ❣️
@HarjinderSingh-jj2uq
@HarjinderSingh-jj2uq Жыл бұрын
Waheguru ji sabh da bhala kar
@sukhwindersidhu3919
@sukhwindersidhu3919 11 ай бұрын
Waheguru Ji Es Bacchi Ta Maher Karn Ji 🙏
@PreetKaur-oi6bd
@PreetKaur-oi6bd 11 ай бұрын
ਕਿੰਨੀ ਸੋਹਣੀ ਕੁੜੀ ❤️❤️
@iqbalsingh2495
@iqbalsingh2495 11 ай бұрын
ਮਾਮਾ ਮਾਸੀ ਪਹਿਲਾਂ ਦੂਰ ਕਿਉਂ ਹੋਏ ਜਾਂ ਲੜਕੀ ਦੁਆਰਾ ਦੂਰ ਕੀਤੇ ਗਏ। ਲੜਕੀ ਆਪਣੇ ਘਰ ਨਾਲ ਮੋਹ ਕਰਦੀ ਹੈ, ਅੱਜ ਉਹ ਘਰ ਦੂਸਰਿਆਂ ਹਵਾਲੇ ਫੇਰ ਕਰ ਦਿੱਤਾ। ਤਰਕਸ਼ੀਲਤਾ ਦੀ ਵਰਤੋਂ ਘਰ ਬੈਠੀ ਤੇ ਕਰੋ।
@lalharbans838
@lalharbans838 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਸਿਰ ਤੇ ❤ ਆਪ ਸਾਰੀ ਟੀਮ ਨੂੰ ਸਲਾਮ ਹੈ ਵੀਰ ਜੀ ❤
@GoldySingh-ok5ed
@GoldySingh-ok5ed 11 ай бұрын
22 G Tusi bahut acche Insan Ho 👌 Waheguru Thodi Umar lambi kare
@SATNAMSINGH-bv5vp
@SATNAMSINGH-bv5vp 11 ай бұрын
Waheguru Ji Mehar kre Heena te
@DEMONSLAYERGOD-v4M
@DEMONSLAYERGOD-v4M Жыл бұрын
🎉veer ji rabb tuhanu lammi umar bakshe.
@BaljeetSingh-yh3ub
@BaljeetSingh-yh3ub 11 ай бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ, ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
@satinderpalsingh6055
@satinderpalsingh6055 11 ай бұрын
Waheguru ji ka khalsa waheguru ji ki fateh 👏👏👏👏👏
@santoshrai8437
@santoshrai8437 11 ай бұрын
GURPAREET VEER JI TUSSI 🙏 RAB HO DHAN HO TUSSI TUHADI MANUKHTA DI SEWA DAR WAHEGURU JI 1000 SAL JINDE RAWO ESI TARAHA SEWA KARDE RAWO WAHEGURU SAT NAM
@BalkarSingh-xs5zw
@BalkarSingh-xs5zw Жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ംംਰੱਬ ਦਾ ਦੂਜਾ ਰੁਪ ਹੈ ਵੀਰ ਜੀ ംം
@kuka6853
@kuka6853 11 ай бұрын
😢😢😢😢ਵਾਹਿਗੁਰੂ ਜੀ ਮਹਿਰ ਕਰੋ ਇਸ ਬੱਚੀ ਤੇ। ਕਈ ਲੋਕ ਘਰ ਨੂੰ ਤਰਸਦੇ ਆ। ਇਹਨਾਂ ਦਾ ਕਿੰਨਾਂ ਸੋਹਣਾ ਘਰ ਆ ਪਰ ਸਾਂਭਣ ਤੋ ਰੁੱਲ਼ ਰਿਹਾ😮😮😮😮😮
@gullusandhu748
@gullusandhu748 11 ай бұрын
Waheguru ji maa peo kise da na khoi..mapyea Bina bache te ghr dono rul jande...kise tym eh ghr swarg hona te ajj nark Banya pyea
@lakhvirsingh4664
@lakhvirsingh4664 11 ай бұрын
sahi gl aa ji……ethe v rishteydaaran ney dabb laina………massi dey reactions to lgda k oh chahundi e ni k eh vichari bachi theek howe
@deeprai8765
@deeprai8765 9 ай бұрын
WAHEGURU JI sda khush tandrust te chardi kla ch rakhn mintu vir ji nu 🙏
@kumarjind8124
@kumarjind8124 Жыл бұрын
ਵਾਹਿਗੁਰੂ ਜੀ ਮੇਹਰ ਕਰੀਆਓ ਅਸ ਬੱਚੀ ਤੇ ।
@harbanslal6653
@harbanslal6653 11 ай бұрын
ਧੰਨਵਾਦ ਵੀਰ ਜੀ ਚੜਦੀ ਕਲਾ ਰਹੋ ਬਹੁਤ ਲੰਬੀ ਉਮਰ ਹੋਵੇ
@shardhasaburi3964
@shardhasaburi3964 11 ай бұрын
Salute aa tuhanu te tuhadi team nu.. her video dekh k Rona aa jnda
@tannuaviraj521
@tannuaviraj521 11 ай бұрын
Satnam Shri Waheguru ji Waheguru ji ☝🏻 🤲🏻 🙏🏻
@preetobathinda9077
@preetobathinda9077 11 ай бұрын
ਵਾਹਿਗੁਰੂ ਜੀ ਹਿਨਾ ਤੇ ਮੇਹਰ ਕਰੋ
@gurisran9034
@gurisran9034 11 ай бұрын
Waheguru ji bhen nu kushia baskhe
@Rinkukhurdvlogs
@Rinkukhurdvlogs Жыл бұрын
ਜਿਉਂਦਾ ਰਹੇ ਵੀਰ ਸੱਭ ਤੋਂ ਪਹਿਲਾਂ ਮੈਂ ਵੀਡੀਉ ਦੇਖੀਂ ਆ ਮੈਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ
@balwinderchaudhary3149
@balwinderchaudhary3149 Жыл бұрын
Waheguru .. Nanak dukhia sb sansar..
@harindersinghgarcha3287
@harindersinghgarcha3287 Жыл бұрын
Waheguru ji parmatma sab da bla kre ji 🙏🏼 Waheguru
@harnetchoudhary1782
@harnetchoudhary1782 Жыл бұрын
❤ ਵਾਹਿਗੁਰੂ ਜੀ ❤
@KaviSuman-dh5ke
@KaviSuman-dh5ke 11 ай бұрын
ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ ਸ਼੍ਰੀ ਗੁਰੁ ਨਾਨਕ ਦੇਵ ਜੀ ਅਲੱਗ ਅਲੱਗ ਸੰਗਤ ਦੁਆਰਾ ਦੁਖੀਆਂ ਦਾ ਅਧਾਰ ਕਰਦੇ ਰਹਿੰਦੇ ਹਨ ਸਿਰਫ਼ ਸਾਡੇ ਦੇਖਣ ਅਤੇ ਸਮਝਣ ਵਿੱਚ ਫ਼ਰਕ ਹੈ ਵਾਹਿਗੁਰੂ ਜੀ।।
@suchasinghsingh8514
@suchasinghsingh8514 Жыл бұрын
ਵਾਹਿਗੁਰੂ ਜੀ ਮੇਹਰ ਕਰਨ।
@sahibsinghsidhu8938
@sahibsinghsidhu8938 11 ай бұрын
ਇਹ ਬੰਦਾ ਅਤਵਾਦੀ ( ਸਰਕਾਰ ਬਸ ਕਹਿਣ ਵਾਲੀ)
@gurpreetsinghjohal2231
@gurpreetsinghjohal2231 Жыл бұрын
🙏🙏 ਵਾਹਿਗੁਰੂ ਜੀ 🙏🙏🙏
@rajugaba3647
@rajugaba3647 Жыл бұрын
Prabhu tuhadi umar lambi kare
@simransharma7661
@simransharma7661 11 ай бұрын
ਵਾਹੇਗੁਰੂ ਜੀ ਜਲਦੀ ਜਲਦੀ ਠੀਕ ਕਰਦੋ sis ਨੂੰ🙏🏻♾️♾️🙏🏻♾️🙂
@sukhdevsinghgill971
@sukhdevsinghgill971 11 ай бұрын
ਵਾਹਿਗੁਰੂ ਜੀ ਮੇਹਰ ਕਰਨ
@mithasingh4484
@mithasingh4484 11 ай бұрын
ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ
@user-gurijatana0786
@user-gurijatana0786 11 ай бұрын
Gurpreet pajji tusi rabi ruh ho parmatma thanu hamesha chardika ch rakhan 🙏 ajj de time ch kese kol apnya lyi time heni tusi ho jo har ek de help kar rahe ho waheguru ji 🙏🙏
@prabhjotbrar2145
@prabhjotbrar2145 Жыл бұрын
Waheguru ji waheguru ji
@mehra6889
@mehra6889 11 ай бұрын
ਜਦੋ ਮਾਂ ਬਾਪ ਦਾ ਹੱਥ ਸਿਰ ਤੋ ਊਠ ਜਾਵੇ ਤਾ ਬਹੂਤ ਮੂਸਿਕਲ ਹਾਲਤ ਹੋ ਜਾਦੀ ਹੈ
@arjindersandhu3619
@arjindersandhu3619 11 ай бұрын
Waheguru je Maher karn sab te 🙏
@unnatiyadav2663
@unnatiyadav2663 11 ай бұрын
Hua kya hai mujhe samjhao...?
@ravsharma7214
@ravsharma7214 11 ай бұрын
Real Punjab, Glimpse of real SIKHI.Awesome
@balwinderchaudhary3149
@balwinderchaudhary3149 Жыл бұрын
Rishtedara da farj bnda c isnu hospital dakhl krwaunde..but ajkl riste be dikhawe de reh gae...
@sulakhiabkumar9830
@sulakhiabkumar9830 11 ай бұрын
🙏🌹जय गुरुदेव जी जय श्री गुरु रविदास महाराज जी, धन धन साहिब श्री सर्व सत्गुरु देव महाराज जी 🌹🙏 गुरुरूप जी को और आप जी की सारी टीम को दास का कोटिन कोट करबद्ध प्रणाम।🙏🙏
@Prichya
@Prichya Жыл бұрын
ਇਨਾਂ ਵਧੀਆ ਕੰਮ ਕਰਦੇ ਹੋਰਂਬ ਤੁਹਾਡੀ ਲੰਬੀ ਉਮਰ ਕਰੇਂ
@tannuaviraj521
@tannuaviraj521 11 ай бұрын
Waheguru ji Waheguru ji ☝🏻 🤲🏻 🙏🏻 😢😢
@JaspalSingh-fo9hh
@JaspalSingh-fo9hh 11 ай бұрын
Waheguru ji ❤❤ salute
@preetinderkaur1150
@preetinderkaur1150 8 ай бұрын
Waheguru ji Gurpreet singh veerji nu chardikla vicho rakhan ji 🙏🙏
@queenspassion8545
@queenspassion8545 11 ай бұрын
🙏🙇‍♀️🙏 Wahe Guru Ji 🙏🙇‍♀️🙏
@gagandeepsinghgill6123
@gagandeepsinghgill6123 11 ай бұрын
ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satveersinghsidhu-dm6dm
@satveersinghsidhu-dm6dm Жыл бұрын
Waheguru Ji Waheguru ji Waheguru Ji Waheguru ji Waheguru Ji
@KulwinderSingh-hq6xn
@KulwinderSingh-hq6xn Жыл бұрын
Waheguru ji Hina pain nu jaldi thik krke aapne kar bapis pejna ji gurpreet bai ji jdo hina sister thik ho gai taa jarur video rahi jarur dasna ji
@sarbjitkaur2648
@sarbjitkaur2648 11 ай бұрын
waheguru ji mehar kreo ji
@PankajKumar-lm5xz
@PankajKumar-lm5xz 11 ай бұрын
Waheguru ji mehar karo ji good job Sir
@renubalasharma544
@renubalasharma544 Жыл бұрын
Waheguru ji 🙏🙏🙏🙏
@rakshakumari6797
@rakshakumari6797 11 ай бұрын
Baheguru ji mehar karo 🙏🏻🙏🏻🙏🏻
@user-kf3is3tp5k
@user-kf3is3tp5k 11 ай бұрын
Waheguru ji Gurpreet veer ji nu chardikala ch rakhna lambi omer karo
@jarnailsinghJarnailbal-mk9jw
@jarnailsinghJarnailbal-mk9jw 11 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏🙏🙏
@sukhwinderkaur7436
@sukhwinderkaur7436 11 ай бұрын
God bless u always healthy raho sewa karde raho🙏
@harnekdhaliwal7805
@harnekdhaliwal7805 11 ай бұрын
🙏🙏 । ਧੰਨ ਧੰਨ ਮਨੁੱਖਤਾ ਦੀ ਸੇਵਾ ਸੁਸਾਇਟੀ ਅਤੇ ਧੰਨ ਹਨ ਅਕਾਲ ਪੁਰਖ ਦੇ ਭੇਜੇ ਸੱਚੇ ਸੁੱਚੇ ਸੇਵਾ ਦਾਰ ਭਾਈ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ। ਐਨੀ ਸੇਵਾ ਤਾਂ ਘਰ ਦਿਆਂ ਦੀ ਨਹੀਂ ਕਰਦੇ। ਪ੍ਰਮਾਤਮਾ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ।
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 11 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 21 МЛН
I'm Excited To see If Kelly Can Meet This Challenge!
00:16
Mini Katana
Рет қаралды 35 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН