ਸਤੀਸ਼ ਕੁਮਾਰ ਕਿਵੇਂ ਬਣਿਆ Mohammad Sadiq? ਗਾਇਕੀ ਛੱਡ ਕਿਉਂ ਵੇਚਣਾ ਪਿਆ ਡੀਜ਼ਲ? ਕਿਉਂ ਲਾਉਣੀ ਪਈ ਆਟੇ ਵਾਲੀ ਚੱਕੀ?

  Рет қаралды 364,246

LOK AWAZ TV

LOK AWAZ TV

Күн бұрын

Пікірлер: 437
@randhirrandhawa8981
@randhirrandhawa8981 Жыл бұрын
ਸਦੀਕ ਸਾਹਿਬ ਦੀ ਸਾਫ ਸੁਥਰੀ ਗਾਇਕੀ ਸੀ ਅਸੀਂ ਸਕੂਲ ਵਿਚੋਂ ਭੱਜ ਕਿ ਸੁਣਦੇ ਹੁਦੇ ਸਨ ਦੂਸਰੇ ਦਿਨ ਡੰਡੇ ਵਧੇਰੇ ਖਾਦੇ ਨੇ ਅੱਜ ਯਾਦ ਆ ਗਏ
@amarjitsinghmavi5084
@amarjitsinghmavi5084 Жыл бұрын
ਸਦੀਕ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ ਪ੍ਰਮਾਤਮਾ ਨੇ ਰਿਜ਼ਕ ਵੀ ਦਿਲ ਖੋਲ੍ਹ ਕੇ ਦਿਤਾ। ਸਲਾਮੁ ਐ ਸਦੀਕ ਸਾਹਿਬ ਨੂੰ।
@happy_dhillon
@happy_dhillon Жыл бұрын
ਸਦੀਕ ਸਾਹਿਬ ਨੂੰ ਸਲਾਮ ਹੈ ਇਕ ਯੁਗ ਦਾ ਨਾਮ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
@gurdevsingh1847
@gurdevsingh1847 Жыл бұрын
1966 ਜਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਇੱਕ ਤੇਰੀ ਜ਼ਿੰਦ ਬਦਲੇ ਬੱਲੀਏ , ਲੱਗੀਆਂ ਤ੍ਰਿੰਝਣਾਂ ਦੀਆ ਮੱਖਣਾ ਗੀਤ ਨੂੰ ਸੁਣਿਆ ਸੀ ਤੇ ਬਹੁਤ ਪ੍ਰਸਿੱਧ ਸੀ, ਉਸ ਸਮੇਂ ਬਾਹਰ ਖੇਤਾਂ ਵਿੱਚ ਜਾ ਕੇ ਬੜੀ ਉਚੀ ਸੁਰ ਵਿਚ ਗਾਉਣਾ, ਅੱਜ ਯਾਦ ਆਇਆ।
@AjaibSingh-q2k
@AjaibSingh-q2k 2 ай бұрын
ਬਹੁਤ ਵਧੀਆ ਹੈ
@charanjeetsingh7152
@charanjeetsingh7152 Жыл бұрын
ਓਏ ਹੋਏ ਨਜਾਰਾ ਆ ਗਿਆ ਸਦੀਕ ਸਾਹਿਬ ਜੀ ਦੀ ਇੰਟਰਵਿਊ ਸੁਣਕੇ ਮੈਂ ਸੰਗਰੂਰ ਜਿਲ੍ਹੇ ਚ ਇਹਨਾਂ ਦਾ ਕੋਈ ਅਖਾੜਾ ਨੀ ਛੱਡਿਆ ਸੁਣੇ ਬਿਨਾਂ ਇੱਕ ਵਾਰ ਬਾਦਸ਼ਾਹ ਪੁਰ ਪਿੰਡ ਚ ਅਖਾੜਾ ਸੀ ਰਾਤ ਦਾ ਪੰਡਤਾਂ ਦੇ ਘਰ ਤੇ ਸਦੀਕ ਹੋਰੀਂ ਲੰਬੀ ਉਡੀਕ ਤੋਂ ਬਾਅਦ ਆ ਵੀ ਗਏ ਪਰ ਬਾਹਮਣਾਂ ਨੇ ਜਵਾਬ ਦੇ ਤਾ ਕਹਿੰਦੇ ਲੇਟ ਕਿਓਂ ਹੋਇਆ ਤੇ ਇਕੱਠ ਵੀ ਬਹੁਤ ਜਿਆਦਾ ਸੀ ਸਦੀਕ ਹੋਰੀਂ ਤਾਂ ਮੁੜ ਗਏ ਪਰ ਲੋਕਾਂ ਨੇ ਪੰਡਤਾਂ ਨੂੰ ਗਾਲਾਂ ਬਹੁਤ ਕੱਢੀਆਂ ਤੇ ਦੁਖੀ ਹੋ ਕੇ ਘਰ ਮੁੜੇ ਸਨ ਇਓਂ ਹੋਰ ਵੀ ਬਹੁਤ ਯਾਦਾਂ ਨੇ ਮੁਹੰਮਦ ਸਦੀਕ ਜੀ ਦੇ ਅਖਾੜੇ ਵਾਰੇ ਬਾਕੀ ਬਾਬੂ ਸਿੰਘ ਮਾਨ ਤੇ ਸਦੀਕ ਬਹੁਤ ਹਸਮੁੱਖ ਸੁਭਾਅ ਦੇ ਇਨਸਾਨ ਨੇ ਪੂਰੇ ਮਿਲਣਸਾਰ
@MakhanSingh-px4bk
@MakhanSingh-px4bk Жыл бұрын
ਸੈਂਦਾ ਜੋਗਣ ਵਧੀਆ ਰੋਲ ਸੀ ਆਰਤੀ ਲੁਧਿਆਣਾ ਵਿਚ ਵੇਖੀ ਸੀ ਧੰਨਵਾਦ
@hirasingh9610
@hirasingh9610 Жыл бұрын
ਵਾਕਿਆ ਹੀ ਸੁਣਦੇ ਤਾਂ 1973.74 ਆ ਰਹੇ ਹਾਂ । ਪਰ ਆਖਾੜਾ ਪਹਿਲੀ ਵਾਰ 1983 ਵਿੱਚ ਸਾਡੇ ਮਾਝੇ ਇਲਾਕੇ ਵਿੱਚ ਖੇਮਕਰਨ ਵੇਖਿਆ ਸੀ । ਇਹ ਬਹੁਤ ਹੀ ਹਰਮਨ ਪਿਆਰੇ ਸਦਾ ਬਾਹਾਰ ਗਾਇਕ ਹੈ । ਤੇ ਉਸ ਟਾਈਮ ਰਣਜੀਤ ਕੋਰ ਦੀ ਆਵਾਜ਼ ਵੀ ਟੱਲੀ ਵਾਂਗ ਟਣਕਦੀ ਸੀ ।
@gurdipsingh3373
@gurdipsingh3373 Жыл бұрын
ਸਦੀਕ ਨੇ ਅੱਜ ਪੂਰੇ ਖੁੱਲ੍ਹੇ ਮਨ ਨਾਲ ਗੱਲ ਕੀਤੀ ਹੈ
@baldevsingh9391
@baldevsingh9391 Жыл бұрын
ਬਹੁਤ ਵਧੀਆ ਤਰੀਕੇ ਨਾਲ ਗਾਇਆ ਸਦੀਕ ਸਾਹਿਬ ਜੀ ਨੇ
@sarbjitsingh3011
@sarbjitsingh3011 Жыл бұрын
ਸਦੀਕ ਸਾਹਿਬ ਜਿੰਨੇ ਵਧੀਆ ਕਲਾਕਾਰ ਨੇ ਉਸ ਤੋਂ ਵਧੀਆ ਇੰਨਸਾਨ ਵੀ ਨੇ ਜੀ! ਸਦੀਕ ਸਾਹਿਬ ਨੂੰ ਤਹਿ ਦਿਲੋਂ ਸਤਿਕਾਰ ਜੀ! ❤
@jagwantsinghdeol3086
@jagwantsinghdeol3086 Жыл бұрын
😊ਊ
@jagwantsinghdeol3086
@jagwantsinghdeol3086 Жыл бұрын
ਸਦੀਕ ਸਾਹਿਬ ਬਹੁਤ ਵਧੀਆ ਤੇ ਨਰਮ ਦਿਲ ਇਨਸਾਨ ਹਨ ਪਰਮਾਤਮਾ ਤਰੱਕੀ ਦੇਵੇ।
@gurdialhothi5181
@gurdialhothi5181 Жыл бұрын
Sadiq jee changi tran jande ne mere brother manak e bhaji ne ehna naal bahut show kite bindrakhiaa v san sare sade ghare v aaye c ranjit jee snow ton dig gae san Sadiq bre funny ne kai vari mille ne akal purkh sehatyabi bhakhashan
@sodhibhour6795
@sodhibhour6795 Жыл бұрын
@KuldeepSingh-bj6se
@KuldeepSingh-bj6se Жыл бұрын
U
@gurdipsingh8633
@gurdipsingh8633 Жыл бұрын
1982-83 ਵਿੱਚ ਅਸੀਂ ਤੁਰਕੇ ਪਿੰਡ ਕਿਉਲ ਨੇੜੇ ਕਾਲਾਂਵਾਲੀ ਹਰਿਆਣਾ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਦਾ ਅਖਾੜਾ ਵੇਖਣ ਗਏ ਸੀ। ਨਹੀਂ ਜੰਮਣਾ ਸਦੀਕ ਜਿਹਾ ਫੇਰ ਮੁੜਕੇ ਲੋਕੀ ਆਖਦੇ ਨੇ ਸੱਥਾਂ ਵਿੱਚ ਬਹਿਕੇ ਜੁੜਕੇ
@chahal-pbmte
@chahal-pbmte Жыл бұрын
ਸਦੀਕ ਸਾਹਿਬ ਉੱਚ ਕੋਟੀ ਦੇ ਪਰਪੱਕ ਪ੍ਰੀਵਾਰਿਕ ਗਾਇਕ ਨੇ। ਮੈਂ ਸਦੀਕ ਸਾਹਿਬ ਨੂੰ ਅਗਸਤ 2018 ਵਿੱਚ ਕੈਨੇਡਾ ਦੇ ਐਬਟਸਫੋਰਡ ਸਿਟੀ ਵਿੱਚ ਇੱਕ ਵਿਆਹ ਵਿੱਚ ਮਿਲਿਆ ਸੀ। ਕੋਈ ਸੂੰ ਪੈ ਨਹੀਂ। ਇੰਨੀ ਸ਼ੋਹਰਤ ਖੱਟਣ ਤੋਂ ਬਾਅਦ ਵੀ ਬਿਲਕੁਲ ਸਾਦਗੀ ਤੇ ਨਿਮਰਤਾ ਮੈਨੂੰ ਲੱਗਦਾ ਹੈ ਕਿ ਸਿਰਫ਼ ਇਹਨਾਂ ਦੇ ਹਿੱਸੇ ਆਈ ਐ।
@MakhanSingh-zv2gy
@MakhanSingh-zv2gy Жыл бұрын
ਸਦੀਕ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ
@sarbjeetsinghkotkapuracity7206
@sarbjeetsinghkotkapuracity7206 Жыл бұрын
ਜਨਾਬ ਮੁਹੰਮਦ ਸਦੀਕ ਸਾਹਬ ਜੀ ਜਿਸ ਤਰ੍ਹਾਂ ਉਹਨਾਂ ਟਾਇਮਾਂ ਤੇ ਤੁਹਾਡੇ ਦੁਗਾਣੇ ਸੁਣਕੇ ਅੰਨਦ ਆਉਂਦਾ ਸੀ ਉਸੇ ਤਰ੍ਹਾਂ ਹੀ ਅੱਜ ਤੁਹਾਡੀ ਇੰਟਰਵਿਊ ਸੁਣ ਕੇ ਤੇ ਦੇਖ ਕੇ ਨਜ਼ਾਰਾ ਆ ਗਿਆ 🙏 ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹
@brar293
@brar293 Жыл бұрын
ਜਨਾਬ ਆਪਣੇ ਬਹੁਤ ਮਸ਼ਹੂਰ ਗੀਤ ਸੌ ਦਾ ਨੋਟ ਤੇ ਉਸਦੇ ਲੇਖਕ ਬਿੱਕਰ ਮਹਿਰਾਜ ਬਾਰੇ ਵੀ ਖੁੱਲ ਕੇ ਦੱਸ ਦਿੰਦੇ ਤਾਂ interview ਹੋਰ ਵੀ ਵਧੀਆ ਬਣ ਜਾਂਦੀ । ਵੇਸੇ ਆਪ ਜੀ ਦੀ ਇਹ interview ਕੁੱਜੇ ਵਿੱਚ ਸਮੁੰਦਰ ਆ । ਨਵੀਂ ਪੀੜੀ ਲਈ ਇੱਕ ਬਹੁਤ ਵੱਡੀ ਯਾਦਗਾਰੀ ਗੱਲ-ਬਾਤ ।
@tarsemsingh5529
@tarsemsingh5529 Жыл бұрын
ਬੜੀ ਰੌਚਿਕ ਜਾਣਕਾਰੀ ਸੀ।
@gursemsingh5806
@gursemsingh5806 Жыл бұрын
ਬਾਈ ਮਨਿੰਦਰਜੀਤ ਬਹੁਤ ਹੀ ਵਧੀਆ ਇੰਟਰਵਿਊ ਨਜ਼ਾਰਾ ਲਿਆ ਤਾ ਸਦੀਕ ਸਾਬ ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸਭ ਦੇ ਬਹੁਤ ਹੀ ਹਰਮਨਪਿਆਰੇ ਰਹੇ ਹਨ। ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਪਰਮਾਤਮਾ ਸਦੀਕ ਸਾਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।❤❤❤
@harwinder2601
@harwinder2601 Жыл бұрын
ਸਲਾਮ ਹੈ ਦਿਲੋਂ ਇਸ ਗਾਇਕ ਨੂੰ ।
@vinylRECORDS0522
@vinylRECORDS0522 Жыл бұрын
ਬਚਪਨ ਤੋਂ ਇਸ ਕਲਾਕਾਰ ਦੇ ਗੀਤ ਸੁਣਦੇ ਰਹੇ ਹਾਂ।ਸੱਚਾ ਸੁੱਚਾ ਇਨਸਾਨ ਹੈ ਸਦੀਕ।ਪਰਮਾਤਮਾ ਚੜਦੀ ਕਲਾ ਬਖਸ਼ੇ!
@sonuchauhan2358
@sonuchauhan2358 Жыл бұрын
ਜ਼ਨਾਬ ਮੁਹੰਮਦ ਸਦੀਕ ਸਾਬ੍ਹ, ਪੰਜਾਬ ਦੇ ਅਨਮੋਲ ਵਿਰਸੇ ਦੇ ਰਖਵਾਲੇ ਗਾਇਕ ਹੋਏ ਨੇ, ਵਾਹਿਗੁਰੂ ਜੀ ਸਦਾ ਹੀ ਉਹਨਾਂ ਦੇ ਸਿਰ ਤੇ ਆਪਣਾ ਮੇਹਰਾਂ ਭਰਿਆ ਹੱਥ ਰੱਖੇ ਜੀ 🙏🙏
@yadvindermann4334
@yadvindermann4334 Жыл бұрын
ਰਣਜੀਤ ਕੌਰ ਨਾਲ ਧੋਖਾ ਕਰਿਆ ਏਹ ਬੰਦੇ ਨੇ
@hardeepdhillon8058
@hardeepdhillon8058 Жыл бұрын
0 o 9 oo 0
@ramandeepsingh6729
@ramandeepsingh6729 Жыл бұрын
​@@yadvindermann4334❤❤ qqà aÀÀÀÀAAÀAÀAAAAÀÀAÀQÀAÀÀÀIqaaaw😊😅❤
@kewalharaj2676
@kewalharaj2676 Жыл бұрын
Good
@SantokhSingh-nc2nb
@SantokhSingh-nc2nb 7 ай бұрын
😊
@jindaginama9322
@jindaginama9322 Жыл бұрын
ਜੇ ਤਾਂ ਜੇ ਹੁੰਦੀ ਹੈ, ਜ਼ੋ ਕਦੇ ਵੀ ਪੂਰੀ ਨਹੀਂ ਹੁੰਦੀ ਸੋ ਜੇਕਰ ਚਮਕੀਲਾ ਰਹਿ ਜਾਂਦਾ ਤਾਂ ਅੱਜ ਸਦੀਕ ਚੱਕੀ ਪੂਰੇ ਪੰਜਾਬ ਮਸ਼ਹੂਰ ਹੁੰਦੀ,,,,, ਧੰਨਵਾਦ ਸਹਿਤ ਗੁਰਦੀਪ ਸਿੱਧੂ ਬਠਿੰਡਾ
@beekaybeetee3911
@beekaybeetee3911 Жыл бұрын
Kitthe hala hala Kithey Toey toey....
@KashmirSingh-hr1om
@KashmirSingh-hr1om Жыл бұрын
​ 4
@rajvirkaur5724
@rajvirkaur5724 Жыл бұрын
Satish Kumar saheb ji tise bde great ho waheguru ji mehr kro ji 🌷🌸💐🌺🏵️🌼🪷♥️🙏🥀🍂🍂🌻💮🌹❤️
@AmarjeetSingh-pg1pr
@AmarjeetSingh-pg1pr Жыл бұрын
​@@beekaybeetee3911ooooo
@parkashsingh2850
@parkashsingh2850 Жыл бұрын
True
@gurmeetsinghgurmeetsingh2599
@gurmeetsinghgurmeetsingh2599 Жыл бұрын
ਪੰਜਾਬ ਦਾ ਮਾਣ ਮੁਹੰਮਦ ਸਦੀਕ ਜੀ।
@sukhchainsingh6737
@sukhchainsingh6737 Жыл бұрын
Mam.. Sdik san jindabad sukhchain sandhu bhatija late didar sandhu ji
@SherSingh-s7n
@SherSingh-s7n Жыл бұрын
ਬਹੁਤ ਵਧੀਆ ਸਦੀਕ ਜੀ। ਬਹੁਤ ਕੰਮ ਬਦਲੇ ਬਹੁਤ ਸੰਘਰਸ਼ ਕੀਤਾ।ਅੰਤ ਮੇਹਨਤ ਰੰਗ ਲਿਆਈ। ਕਾਮਜਾਬ ਹੋਏ। ਗੁਰ ਫਤਿਹ ।
@ranagnz7442
@ranagnz7442 Жыл бұрын
ਬੜੀ ਅੱਛੀ ਰੂਹ ਦੇ ਮਾਲਿਕ ਹਨ ਬਾਈ ਜੀ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ
@gurdeepsingh3220
@gurdeepsingh3220 Жыл бұрын
ਵਾਹਿਗੁਰੂ ਹਮੇਸ਼ਾਂ ਮੁਹੰਮਦ ਸਦੀਕ ਤੇ ਬੀਬਾ ਜੀ ਨੂੰ ਚੜ੍ਹਦੀ ਕਲਾ ਬਖਸ਼ੇ🎉🎉🎉🎉❤
@MohinderSingh-y4g
@MohinderSingh-y4g 11 ай бұрын
ਮੁਹੰਮਦ ਸਦੀਕ ਉਹ ਨਾਮ ਜੋ ਦੇਸ਼ ਲਈ ਬਹੁਤ ਬਹੁਤ ਕੁਝ ਕਰ ਰਹੇ ਹਨ
@sarbjeetsinghkotkapuracity7206
@sarbjeetsinghkotkapuracity7206 Жыл бұрын
ਹੁਣ ਉਸ ਟਾਇਮ ਦੀ ਦੀ ਗਾਇਕੀ ਬਿਲਕੁਲ ਵੀ ਨਹੀਂ ਹੈ ਪਹਿਲਾਂ ਵਾਲੇ ਹਿੱਕ ਦੇ ਜੋਰ ਨਾਲ ਗਾਉਂਦੇ ਸੀ ਹੁਣ ਦੇ ਕਲਾਕਾਰਾਂ ਕੰਮਪਿਊਟਰ ਸਿਸਟਮ ਦੇ ਗਾਉਂਦੇ ਹਨ ਪਹਿਲਾਂ ਗਾਣਾ ਸਾਜ਼ਾਂ ਵਿੱਚ ਨਜ਼ਰ ਆਉਂਦੇ ਸੀ
@VaidRajSingh
@VaidRajSingh Жыл бұрын
ਸਦੀਕ ਸਾਹਿਬ ਵਧੀਆ ਹੱਸ ਮੁੱਖ ਇਨਸਾਨ ਨੇ
@manjitbhandal595
@manjitbhandal595 Жыл бұрын
ਮੁਹੰਮਦ ਸਦੀਕ ਸਾਹਿਬ ਗਾਇਕੀ ਦਾ 60 ਤੋ 70 ਸਾਲ ਦਾ ਬਹੁਤ ਵੱਡਾ ਤਜ਼ਰਬਾ ਏਨੀ ਲੰਬਾ ਗਾਇਕ ਦੁਬਾਰਾ ਨਹੀ ਆਉਣਾ ਸਲੂਟ 💚 ਤੋ ਸਲਾਮ ਇਸ ੳਮਰ ਵਿਚ 👍👏👳
@anantdeepsingh7000
@anantdeepsingh7000 Жыл бұрын
22 ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ 🔥🔥🔥 Legend Chamkila ❤️❤️
@bikramsingh9689
@bikramsingh9689 Жыл бұрын
ਸਲਾਮ ਹੈ ਦਿਲੋਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ
@chhindasinghaulakh6815
@chhindasinghaulakh6815 Жыл бұрын
ਮੋਹਮੰਦ ਸਦੀਖ ਸਾਬ ਤੁਹਾਡੀ ਗੱਲ ਬਾਤ ਸੁਣਕੇ ਬੋਹਤ ਆਨਦ ਆਏਆ
@gndtpemployeesfederation2984
@gndtpemployeesfederation2984 Жыл бұрын
ਬਹੁਤ ਵਧੀਆ ਵਿਚਾਰਾਂ ਹੋਈਆਂ ਜੀ। ਮਨਿੰਦਰਜੀਤ ਇਸ ਤਰ੍ਹਾਂ ਦੀਆਂ ਡਿਬੇਟ ਕਰਿਆ ਕਰੋ ਜੀ। ਮਨ ਬਹੁਤ ਖੁਸ਼ ਹੋਇਆ ਹੈ।
@dalbarasingh7649
@dalbarasingh7649 Жыл бұрын
ਧੰਨ ਵਾਹਿਗੁਰੂ ਸਾਹਿਬ ਜੀ,, ਮੇਰੇ ਬਹੁਤ ਬਹੁਤ ਹੀ ਸਤਿਕਾਰਯੋਗ ਤੇ ਮਨਪਸੰਦ ਇਨਸਾਨ ਤੇ ਗਾਇਕ, ਜਨਾਬ ਮੁਹੰਮਦ ਸਦੀਕ, ਸਾਹਿਬ ਜੀ, ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਰੂਰ ਕਹਿਣਾ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਜੀ,
@Rinkukhurdvlogs
@Rinkukhurdvlogs Жыл бұрын
ਸਦੀਕ ਸਹਿਬ ਫੈਨ ਹਾ ਤੁਹਾਡੇ
@jatinderparihar7942
@jatinderparihar7942 Жыл бұрын
ਸਦੀਕ ਸਾਹਿਬ ਜੀ ਤੁਸੀਂ ਆਪਣੇ ਟਾਇਮ ਵਿੱਚ ਸੂਰਜ ਵਾਂਗ ਚਮਕਦੇ ਰਹੇ ਹੋ ਉਸੇ ਤਰ੍ਹਾਂ ਹੀ ਤੁਸੀਂ ਅੱਜ ਵੀ ਲੋਕਾਂ ਦੇ ਦਿਲਾਂ❤❤❤❤ਵਿੱਚ ਵਸਦੇ ਹੋ ਰੱਬ ਤੂਹਾਨੂੰ ਲੰਬੀਆਂ ਉਮਰਾਂ ਬਖਸ਼ੇ ਜੀ🙏🙏🙏🙏🙏
@manjitsingh7827
@manjitsingh7827 Жыл бұрын
ਮੇ ਤੁਹਾਡਾ ਬਹੁਤ ਵੱਡਾ ਫੈਨ ਆ
@shrirangnath8038
@shrirangnath8038 Жыл бұрын
❤ਸਦੀਕ ਸਾਹਿਬ❤ ਤੁਹਾਡੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ ਜੀ
@gurpreetmangat1089
@gurpreetmangat1089 Жыл бұрын
ਬਹੁਤ ਵਧੀਆਂ ਇੰਟਰਵਿਓ ਵਾਰ ਵਾਰ ਸੁਣਨ ਦਿਲ ਕਰਦਾ ਹੈ
@sonyvalu6137
@sonyvalu6137 10 ай бұрын
ਬਹੁਤ ਹੀ ਵਧੀਆ ਇਨਸਾਨ ਹੈ ਸਦੀਕ। ਸਾਹਿਬ ਜੀ। ਪਹਿਲਾਂ ਵਾਲੇ ਕਲਾਕਾਰ ਬਹੁਤ ਸਾਫ। ਸੁਥਰੇ ਗਾਇਕ
@kulwantsingh6108
@kulwantsingh6108 Жыл бұрын
ਹਰਨੂਰ ਅਕੈਡਮੀ ਸੰਗਰੂਰ ਵਲੋਂ ਸਦੀਕ ਸਾਹਿਬ ਅਤੇ ਸਿੱਧੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।ਮੁਲਾਕਾਤ ਬਹੁਤ ਹੀ ਰੌਚਕ ਲੱਗੀ ।
@HariRam-cu5zi
@HariRam-cu5zi Жыл бұрын
Kmal kar ditta vir ji apda aur sadiq sahib ji da teh dilo dhanwad
@GursewakSingh-bv7uj
@GursewakSingh-bv7uj Жыл бұрын
ਵਹਿਗੁਰੂ ਆ ਰੱਬ ਵਰਗੇ ਕਲਾ ਕਾਰ ਲੋਕਾ ਨੇ ਆਪਣੇ ਆਪ ਖੋਲੇ ਖੂਹ ਰੱਖੇਏ ਸਦੀਕ ਸਾਹਬ ਨੂ
@GursewakSingh-bv7uj
@GursewakSingh-bv7uj Жыл бұрын
ਧੱਨਵਾਦ
@sonysingh6311
@sonysingh6311 Жыл бұрын
Llll1q1
@sonysingh6311
@sonysingh6311 Жыл бұрын
L00000ppp0000
@SatpalSingh-yv8gw
@SatpalSingh-yv8gw Жыл бұрын
313u13utt13t3t1lut1uttyl4uttlutu1331uty31tlutu1y1uut341lt3ul1t13tuk31tukt413tultltl3ul13tktlt3133uktik13ut13kttu31ttlu3t1yl1ul3ttlu31tultl313tu4uk31ul1ttl13l1t3ul3tu1l3tu1ll13tul13tiku13uu3k33u1tutll1ut11uk3t3tlu113tul3k1ut3l1tu1t2u13tu13tul3tul1231tuu13lt13tul3t3ttu324t3ul1313tutl13l3tl1uk11t3ik3t13tuk3t1tuk33til13tiu3tyk11u3t2k3ll13ut13l13ul13k3u1tl1tk313tuu13tul3tul3u1tl13tul13lt3u1lt13ut13tult31l13t1ku3tul1ku1t31l3utlu1tultl3ul1t1tuy3ul3t1uutl3t31utl313tu3tul113tuk1tl13tuul1tiu3tyu1l31t3tul112tul3u1lt3ul1t3ul31tut13tul3ul1iltk3u1t113tuu1ul31tuk1utl11tuu3tl13uul3u1u3tul31tu13tul13ut131t1ul3ltuttu3tl13t3t1ul3tu1l3t13t23t2l31uk13tu3uttu13u1t1l3t1t34l1u3tu1lu3l13yl13tul31utl233ul113tu3tu1tul31tu13t3l4t2l113uutull13t31utl13ul13lt13utltul1313tul13u1413uti13tull3ty1l31lu1t3lutl13ult11tuu31tlt13utl1tl13t3u1tl3u13tui1l3lt1u3l1t131t3u1tl13tu1yuut313tuul13ul13tul2t3uk3u1ul313t3tlu1lu1t3l13uit1tlt13u133t1i13tuu133tu3t3u11t3uul31333tu3t1t3tu1t13lt131tul3k3t1u13l1t31t13lttlu33tul131tultul31ty3u1tt3tu1l1utu3lt13uk3tul11l3413ut3lu1t3u1ult331t3tu1l1utltu31tul3ut113t3u1tl1tu1l1tu3k3tu111ult1t3uu13t13tul13tlu2tl13tul31tul13ul1t1tl3t1utl1t3tul1311lti13tu3lt114ktl13tul113tul1tuy33tuk13t1illu13utllu331tlu3t113tl1313u32133ul1lko21kruktlllutlrlrkulrululurllurklklk2tkru2ktr2tututt22trpp😅😅😅😅😅😅😅😅😅😅😅😅😅😅😅
@goralal444
@goralal444 Жыл бұрын
​@@GursewakSingh-bv7uj ç.
@JagjitSingh52626
@JagjitSingh52626 Жыл бұрын
ਇਕ ਯੁਗ ਦਾ ਨਾਮ "ਸਦੀਕ", ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਇਨਸਾਨ.... ਸਭ ਤੋਂ ਖੂਬਸੂਰਤ ਅੱਖਾਂ......ਗੱਲਾਂ ਯਾਦ ਰਹਿਣਗੀਆਂ : 1 . ਅੰਗੀਠੀ ਕੋਲੇ ਬੈਠ ਗਿਆ ਤਾਂ ਬੈਠਾ ਹੀ ਰਹੂੰਗਾ ....ਮੈਂ ਨਹੀਂ ਸੀ ਜਾਂਦਾ 2 . ਅੰਬੈਸਡਰ ਲਈ ਸੀ , feat ਤਾਂ ਵੱਡੇ ਸਰਦਾਰਾਂ ਕੋਲ ਹੁੰਦੀ ਸੀ 3 . ਤੂੰ ਹਾੜੀ ਵੱਢਣ ਜੋਗੇ ਕਰ ਗਿਆ, ਹੁਣ ਅਗਲੇ ਸਾਲ ਮਿਲਾਂਗੇ 4 . ਜੇ ਤੁਸੀਂ ੨-੪ ਲਫ਼ਜ਼ ਵੀ ਸਾਹਮਣੇ ਬੈਠੀ ਪਬਲਿਕ ਦੇ ਬੋਲ ਦਿੰਨੇ ਹੋ , ਤਾਂ ਉਹ ਤੁਹਾਨੂੰ ਆਪਣਾ ਸਮਝਣ ਲੱਗ ਪੈਂਦੇ ਨੇ . 5 . ਪੌੜੀਆਂ ਬਣੀਆਂ ਚੜਣ ਵਾਸਤੇ ਨੇ............... ਲੋਕਾਂ ਦਾ ਕਲਾਕਾਰ .....ਪ੍ਰਮਾਤਮਾ ਤੰਦਰੁਸਤੀ ਦੇਵੇ
@FojiSingh-wj5dg
@FojiSingh-wj5dg Жыл бұрын
16:05
@manisingh4605
@manisingh4605 Жыл бұрын
ਮੇਰੇ ਸਭ ਤੋਂ ਮਨਭਾਉਂਦੇ ਗਾਇਕ ਨੇ ਸਦੀਕ ਸਾਹਿਬ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
@SodhiSinghSangha
@SodhiSinghSangha 10 ай бұрын
Sadiq Sahib JioApp Ji Meray Chahatay Old Singar Ho Ji❤❤🙏🙏✅️👌
@satdevsharma7039
@satdevsharma7039 Жыл бұрын
ਸਦੀਕ ਸਾਹਿਬ ਨੂੰ ਕਾਫ਼ੀ ਸੁਣਿਆ ਹੈ।ਇਕ ਵਾਰ ਤਾਂ ਤਲਵੰਡੀ ਭਾਈ ਪ੍ਰਿੰਸੀਪਲ ਸਾਹਿਬ ਨੇ ਸਾਰੀ ਕਲਾਸ ਕੁੱਟੀ ਕਿਉਂਕਿ ਸਕੂਲ ਤੋਂ ਦੌੜ ਕੇ ਸਦੀਕ ਵੇਖਣ ਗਏ ਸੀ।ਸਾਲ 1968 ਸੀ।🌹❤🙏🇺🇸
@ksdhaliwal3670
@ksdhaliwal3670 Жыл бұрын
ਗੁਰੂ ਨਾਨਕ ਦੇਵ ਜੀ ਤੇ ਅਥਾਹ ਸਰਧਾ ਰਖਣ ਵਾਲੇ ਸਦੀਕ
@harbantkhattra2628
@harbantkhattra2628 Жыл бұрын
😮😅😅😮😅bj
@GurnekSingh-ki7um
@GurnekSingh-ki7um Жыл бұрын
ਸਤਿ ਸ੍ਰੀ ਆਕਾਲ ਸਦੀਕ ਸਹਿਬ ਜੀ।🙏🙏🙏🙏👍☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍
@nachhattarsingh2122
@nachhattarsingh2122 Жыл бұрын
ਧਾਰਮਿਕ ਗਾਣੇ ਤਾਂ ਬਹੁਤ ਹੀ ਘੱਟ ਗਾਏ ਆ ਸਦੀਕ ਸਾਹਿਬ ਨੇ। ਰੁਮਾਂਟਿਕ ਹੀ ਵੱਧ ਗਾਏ ਆ।ਇਸ ਕਰਕੇ ਆਪਾ ਤਾਂ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਹੀ ਸੁਣਦੇ ਰਹੇ ਆ।ਬਾਕੀ ਸਦੀਕ ਸਾਹਿਬ ਨਰਮ,ਸਾਦੀ ਸ਼ਖ਼ਸੀਅਤ ਦੇ ਮਾਲਕ ਆ।
@sikandarbrar8146
@sikandarbrar8146 Жыл бұрын
ਵਧੀਆ ਗੱਲਬਾਤ ਲੱਗੀ
@RanjitSingh-gn5gf
@RanjitSingh-gn5gf Жыл бұрын
ਸੰਦੀਕ ਜੀ ਤੁਹਾਨੂੰ ਦਿਲੋ ਸਲਾਮ ਮਾਨ ਵਾਲੀ ਗੱਲ ਹੈ ਤੁਸੀਂ ਭਾਈ ਮਰਦਾਨਾ ਜੀ ਦੀ ਕੁੱਲ ਵਿੱਚੋਂ ਹੋ ਪ੍ਰਮਾਤਮਾ ਤੁਹਾਨੂੰ ਸੇਹਤਮੰਦ ਰੱਖੇ
@jaiseesingh9874
@jaiseesingh9874 Жыл бұрын
Bohat vadiya tusi apni jindgi da Sach sanaya
@baldevsingh1206
@baldevsingh1206 Жыл бұрын
ਗੱਲ ਸਮੇਂ ਸਮੇਂ ਦੀ ਹੈ।ਸਦੀਕ ਸਾਹਿਬ ਲੋਕਾਂ ਦੇ ਦਿਲਾਂ ਦੀ ਧੜਕਣ ਰਿਹਾ ਹੈ।ਆਪੇ ਭੌਰ ਨੇ ਥੱਪੀਆਂ ਰੋਟੀਆਂ ਅੱਤ ਦਾ ਗੀਤ ਸੀ
@bittukathar1674
@bittukathar1674 Жыл бұрын
ਆਪੇ ਭੌਰ ਨੇ ਥੱਪੀਆ ਰੋਟੀਆ ਆਪੇ ਦਾਲ ਬਣਾਈ ਨੀ.. ਢੱਲ ਗਏ ਪਰਛਾਮੇਂ ਤੂੰ ਕਿਹੜੀਆਂ ਕੰਮਾਂ ਚੋਂ ਆਈ ਨੀ ਢੱਲ ਗਏ ਪਰਛਾਮੇਂ... ਸਦੀਕ ਸਾਹਿਬ ਦਿੱਲ ਦੇ ਸਾਫ ਬੰਦੇ ਨੇ ਕਦੇ ਹੱਕਾਰ ਨਹੀਂ ਕੀਤਾ ਸਟੇਜ ਤੇ ਵੀ ਕਦੇ ਮਾੜੇ ਬੋਲ ਨਹੀਂ ਬੋਲੇ ਮੈ ਤੇ ਯਾਰ ਦੋਸਤ ਪਿੰਡ ਪੰਡੋਰੀ ਨਿੰਜਰਾਂ ਆਦਮਪੁਰ ਦੋਆਬਾ ਜਲੰਧਰ ਕਬੱਡੀ ਮੈਚ ਵੇਖਣ ਗਏ ਸੀ ਉੱਥੇ ਹਰਜੀਤ ਬਾਜਾਖਾਨਾ ਤੇ ਹਰਜੀਤ ਬਰਾੜ ਵੀ ਕਬੱਡੀ ਮੈਚ ਖੇਡਣ ਲਈ ਆਏ ਸੀ ਉੱਥੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵੀ ਅਖਾੜਾ ਲਾਉਣ ਆਏ ਸੀ ਜਦੋਂ ਸੁੱਚਾ ਸੂਰਮਾ ਗਾਈਆਂ ਲੋਕਾਂ ਵਿੱਚ ਚੁੱਪ ਵਰਤ ਗਈ ਸੀ ਤੇ ਅੱਖਾਂ ਵਿੱਚ ਲਾਲੀ ਮੈਨੂੰ ਅੱਜ ਫਿਰ ਉਹ ਅਖਾੜੇ ਸੀਨ ਅੱਖਾਂ ਸਾਹਮਣੇ ਆ ਗਿਆ ਇਹ ਗੱਲ 1982 83 ਦੀ ਹੈ ਮੁੜਕੇ ਉਹ ਸੀਨ ਪਿਆਰ ਮੁਹੱਬਤ ਵਾਲਾ ਨਹੀਂ ਵੇਖਿਆ ਉਹ ਸਮਾਂ ਬਹੁਤ ਦਿੱਲਾ ਨੂੰ ਧੂ ਪਾਉਣ ਵਾਲਾ ਸੀ , ਹੋਰ ਸਾਰੇ ਅੱਗੀ ਸਾਖੀ ਸੁੱਖ ਵੀਰਨਾਂ ਭਾਗ ਤੇ ਘੂਕਰ ਦਿੰਦੇ ਦੁੱਖ ਵੀਰਨਾ, ਵਾਂ ਕਮਾਲ😢
@didersingh7524
@didersingh7524 Жыл бұрын
ਐਨੀ ਚੰਗੀ ਸਿਹਤ ਅਤੇ ਲੰਮੀ ਉਮਰ ਵੀ ਲੋਕਾਂ ਦੀਆਂ ਦੁਆਵਾਂ ਨਾਲ ਮਿਲਦੀ
@GurnekSingh-ki7um
@GurnekSingh-ki7um Жыл бұрын
ਸ੍ਰੀ ਸੁਤੀਸ ਕੁਮਾਰ ਜੀ ਤੁਸੀਂ 1962 ਸੰਨ ਵਿੱਚ ਫੀਲਡ ਚੋ ਆ ਗਏ ਸੀ।ਮੇਰਾ ਜਨਮ 1962 ਹੈ।ਆਪ ਦੀ ਮਿਹਨਤ ਨੂੰ ਸਲਾਮ।🙏🙏🙏🙏🙏💚🙏👆 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚☝️💯🌹💐
@pardhanbobbybrarmohanpura2373
@pardhanbobbybrarmohanpura2373 14 күн бұрын
ਕੁਲਦੀਪ ਮਾਣਕ ਸਾਬ ਤੇ ਮੁਹੰਮਦ ਸਦੀਕ ਸਾਬ ਦੋਨੋ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹਨ 🙏🙏
@preetobathinda9077
@preetobathinda9077 Жыл бұрын
ਸਦਾਬਹਾਰ ਸੁਪਰ ਸਟਾਰ ਸਦੀਕ ਜੀ
@parmatmakabirsahib
@parmatmakabirsahib Жыл бұрын
Puri interview Dikhane ke liye bahut bahut dhanyvad
@worldwideentertainment3967
@worldwideentertainment3967 8 ай бұрын
REALY GREAT LEGENDS ❤❤
@arshpreetjandu8162
@arshpreetjandu8162 Жыл бұрын
ਤਿੰਨ ਪੀੜ੍ਹੀਆਂ ਦੇ ਬਾਦਸ਼ਾਹ ਗਾਇਕ 👍🙏
@BalwinderSingh-qt7yl
@BalwinderSingh-qt7yl Жыл бұрын
ਬਹੁਤ ਹੀ ਵਧੀਆ ਜੋੜੀ ਸਦੀਕ ਸਾਹਿਬ ਅਤੇ ਬੀਬੀ ਰਣਜੀਤ ਕੌਰ ਜੀ 🌹🙏
@bhjanbrar3138
@bhjanbrar3138 Жыл бұрын
ਦਿਲ ਦੇ ਬਿਲਕੁਲ ਸਾਫ।ਕੁਝ ਲਕੋ ਕੇ ਨਹੀ ਰਖਦੇ।
@gurtejsinghhanda4519
@gurtejsinghhanda4519 Жыл бұрын
ਰੱਬੀ ਰੂਹ ਆ ਹੁੰਦੀਆਂ ਜਿਹੜੇ ਬਹੁਤ ਉਚੇ ਹੋ ਕੇ ਵੀ ,ਨੀਵਾਂ ਜੀਵਨ ਜਿਓੰਦੇ ਨੇ ਪੱਗ ਦਾ ਸਟਾਇਲ ਕੱਪੜੇ ਸੱਦੇ ਪਾਉਣਾ ,ਬਾਣ ਵਾਲੇ ਮੰਜੇ ਤੇ ਸੌਣਾ ,ਇਸ ਤਰ੍ਹਾਂ ਰਹਿਣ ਦਾ ਕਿ ਸਵਾਦ ਆ ਇਹ ਇਹਨਾ ਲੋਕ ਆ ਨੂੰ ਹੀ ਪਤਾ ਹੁੰਦਾ ,,,ਦਿਲ ਤੋਂ ਸਲਾਮ ਆ ਜੀ
@duttkeshav
@duttkeshav Жыл бұрын
ਜੀਵਨੀ ਲਿਖਣ ਵਾਲੇ ਲੇਖਕਾਂ ਨੂੰ ਬੇਨਤੀ ਹੈ ਸਦੀਕ ਸਾਹਿਬ ਦੀ ਜੀਵਨੀ ਲਿਖਣ ਬੜੀ ਸੰਘਰਸ਼ਮੈ ਜਿੰਦਗੀ ਹੈ ਸਦੀਕ ਸਾਹਿਬ ਜੀ ਦੀ
@davinder1279
@davinder1279 Жыл бұрын
ਰੋਪੜ ਦੇ ਪਿੰਡ ਟੱਪਰੀਆਂ ਸੰਤੋਖਗੜ੍ਹ ਵਿੱਚ ਮਿਲੇ ਸੀ ਸਦੀਕ ਸਾਬ ਜੇ ਆਪ ਜੀ ਨੂੰ ਯਾਦ ਹੋਵੇ ਤਾਂ, ਤੁਸੀਂ ਭੱਜ ਕੇ ਜਦੋਂ ਮਾਈਕ ਨੂੰ ਫੜਦੇ ਸੀ,ਤੇ ਤੁਹਾਡੇ ਸਟੇਜੀ ਸਟੰਟ ਕਮਾਲ ਦੇ ਸਨ
@manjitbhandal595
@manjitbhandal595 Жыл бұрын
ਸਦੀਕ ਸਾਬ MLA . MP ਪੰਜਾਬੀ ਗਾਇਕ ਉਸ ਵਧੀਆ ਇਨਸਾਨ ਹਸਮੁਖ ਚਿਹਰਾ
@ParminderSidhu-gl8xf
@ParminderSidhu-gl8xf Жыл бұрын
ਮੇਰੇ ਮਨਪਸੰਦ ਗਾਇਕ ਮੁਹੰਮਦ ਸਦੀਕ ਹਨ
@sukhmandersinghbrar1716
@sukhmandersinghbrar1716 Жыл бұрын
ਸਦਾ ਬਹਾਰ ਸੁਪਰ ਸਟਾਰ ਗਾਇਕ ਮੁਹੰਮਦ ਸਦੀਕ
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ Жыл бұрын
ਸਦਾ ਬਹਾਰ,,,, ਕਲਾਕਾਰ,,,, ਸਲੂਟ
@singhisking9928
@singhisking9928 Жыл бұрын
Muhammed Saddiq sahib g tusi jug jug geo saadi ardas hi teh tandrust ehna honest aur suchi suthri awaaz we love u tusi Gyaki de boud ho jeonde wasde rho
@hardeepsinghvirk1194
@hardeepsinghvirk1194 Жыл бұрын
ਅਸੀ ਸਦੀਕ ਜੀ ਨੂੰ 1976ਤੋੰ 2005 ਤਕ ਬਹੁਤ ਸੁਨੇਆ ਪਰ ਲੋਕਾਂ ਤੋੰ ਇਹ ਸੁਨਦੇ ਰਹੇ ਸਦੀਕ ਜੀ ਨੇ ਧਾਰਮਿਕ ਟੇਪ ਨਹੀ ਕਢੀ
@BalwinderSingh-wf8mf
@BalwinderSingh-wf8mf Жыл бұрын
ਸਦਾ ਬਹਾਰ ਗਾਇਕ ਰੱਬ ਲੰਮੀ ਉਮਰ ਦੇਵੇ
@iqbalmavi
@iqbalmavi Жыл бұрын
ਬਾ ਕਮਾਲ ਗੱਲਾਂ , ਜ਼ਿੰਦਗ਼ੀ ਨੂੰ ਨੇੜੇ ਤੋਂ ਦੇਖਣ ਦੇ ਤਜਰਬੇ !
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਬਹੁਤ ਵਧੀਅਾ ਕਲਾਕਾਰ ਤੇ ਬਹੁਤ ਵਧੀਅਾ ੲਿੰਨਸਾਂਨ ਨੇ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਆਪ ਜੀ ਦੀ ਸਾਰੀ ਇੰਟਰਵਿਊ ਵੇਖੀ ਸੁਣੀ ਤਾਂ ਬਹੁਤ ਵਧੀਆ ਜੀ। ਮੈ ਸਦੀਕ ਸਾਹਿਬ ਜੀ ਧੰਨਵਾਦ ਸਹਿਤ ਕਰਦਾ ਹਾਂ। ਸਦੀਕ ਸਾਹਿਬ ਜੀ ਫ਼ੈਨ ਵੀ ਹਾਂ ਮੈ ਮੁੱਕ ਗਈ ਫੀਮ ਦਬੀ ਵਿਚੋਂ ਜਾਰੋ ਗੀਤ ਗਾਇਆ ਸਕੂਲ ਬਹੁਤ ਵਾਰੀ ਅੱਜ ਵੀ ਜਾਦ ਹੈ ਜੀ
@sekhonshap
@sekhonshap Жыл бұрын
ਬਾਬੂ ਸਿੰਘ ਮਾਨ ਦੇ ਸਦੀਕ ਸਾਬ ਦੀ ਇਕੱਠਿਆਂ ਦੀ ਇੰਟਰਵਿਊ ਕਰੋ ਮਨਿੰਦਰ ਬਾਈ
@jugrajgill7006
@jugrajgill7006 Жыл бұрын
1975, ਵਿਚ ਪਹਿਲੀ ਵਾਰ ਪਿੰਡ ਕਾਉਂਕੇ ਕਲਾਂ ਵਿੱਚ ਬਾਬਾ ਰੋਡੂ ਜੀ ਦੇ ਮੇਲੇ ਤੇ ਸੁਣਿਆ ਸੀ ਜੋ1982, ਤੱਕ ਲਗਾਤਾਰ ਹੀ ਆਉਂਦੇ ਰਹੇ ਸੀ
@rajwindersingh4962
@rajwindersingh4962 Жыл бұрын
ਮੁਹੰਮਦ ਸਦੀਕ ਸਦਾ ਬਹਾਰ ਕਲਾਕਾਰ ਆ ਅਸੀਂ ਇਹਨਾਂ ਨੂੰ 88 ਤੋਂ ਸੁਣਦੇ ਆਉਂਦੇ ਆ
@sarbbrar4173
@sarbbrar4173 Жыл бұрын
19 74
@gurveer.singh.grewal.3361
@gurveer.singh.grewal.3361 Жыл бұрын
1902 ਤੋਂ
@rajwindersingh4962
@rajwindersingh4962 Жыл бұрын
@@gurveer.singh.grewal.3361 😅🙏
@gurveer.singh.grewal.3361
@gurveer.singh.grewal.3361 Жыл бұрын
@@rajwindersingh4962 🤣🤣👍
@satwindersharma5678
@satwindersharma5678 Жыл бұрын
Nahion bhulna bichhora maino Tera ,sare dukh bhul jange, wah kya song c ehna da❤❤
@chamkaurpandher2673
@chamkaurpandher2673 Жыл бұрын
ਸਦੀਕ ਜੀ ਮੇਰੇ ਪਿੰਡ ਤੁਹਾਡਾ ਆਖਾੜਾ ਰਣਜੀਤ ਕੌਰ ਨਾਲ ਲੱਗਿਆ ਸੀ.... ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ..... ਪੈਂਟ ਸ਼ਰਟ, ਪਟੇ ਵਾਹੇ ਹੋਏ ਸਨ ਤੁਹਾਡੇ ........ ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ, ਨੀ ਮੈਂ ਲੈ ਕੇ ਜਾਣਾ .. ਤੁਹਾਡੇ ਮੁਕਾਬਲੇ ਮੈਂ ਬੁੱਢਾ ਲੱਗਦਾੰ...... ਚੰਗੀ ਸਿਹਤ ਲਈ... ਕਾਮਨਾਵਾਂ ।
@nazamsingh1117
@nazamsingh1117 Жыл бұрын
❤ਸਦੀਕ ਸਾਹਿਬ ਸਲਾਮ. ਜੀ
@bittitalwandisabo5343
@bittitalwandisabo5343 Жыл бұрын
ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਅਕਾਲ ਚੈਨਲ ਦਾ ਧੰਨਵਾਦ
@rskingpunjab5628
@rskingpunjab5628 Жыл бұрын
Sab to vadiya interview Bohot knowledge full aa Dhanyawad Mohamed Saab ji
@manjitsinghksw4046
@manjitsinghksw4046 Жыл бұрын
ਸਦੀਕ ਸਾਹਿਬ ਦੋਗਾਣਾ ਚੈਂਪੀਅਨ ਹਨ ਪਰ ਜਿਹੜੇ ਕਾਲੇ ਦੌਰ ਦੀ ਗੱਲ ਤੁਸੀਂ ਕੀਤੀ ਹੈ, ਉਸ ਦੌਰ ਵਿੱਚ ਇੱਕ ਗਾਇਕ ਲਗਾਤਾਰ ਗਰਜਦਾ ਰਿਹਾ। ਉਸ ਨੇ ਅਖਾੜਾ ਸ਼ੁਰੂ ਕਰਨਾ ਇਸ ਗੀਤ ਨਾਲ , "ਲੈ ਕੇ ਕਲਗੀਧਰ ਤੋਂ ਥਾਪੜਾ ਲਿਆ ਮਾਧੋ ਨਾਂ ਬਦਲਾਅ"। ਤੇ ਨਾਂ ਸੀ ਲੋਕ ਗਾਥਾਵਾਂ, ਕਥਾਵਾਂ, ਵਾਰਾਂ ਅਤੇ ਕਿੱਸਿਆਂ ਦੇ ਉਸ ਗਾਇਕ ਦਾ ਪਰ ਹੁਣ ਤੁਸੀਂ ਆਪ ਹੀ ਸਮਝ ਗਏ ਹੋਵੋਂਗੇ...... ਕੁਲਦੀਪ ਮਾਣਕ
@baljit265
@baljit265 Жыл бұрын
ਇਕ ਗਾਣਾ ਵੀ ਪਿੰਡ ਪਿੰਡ ਵਜਦਾ ਸੀ, ਪਤਾ ਪਤਾ ਸਿੰਘਾ ਦਾ ਵੈਰੀ, ਧਨਵਾਦ ਸਾਹਿਤ ਜੀ🙏।
@harjotnoor7289
@harjotnoor7289 Жыл бұрын
ਸਦੀਕ ਸ਼ਹਿਬ ਜੀ ਯੁੱਗ ਯੁੱਗ ਜੀਓ. ਭਾਈ ਮਰਦਾਨਾਂ ਜੀ ਤੁਹਾਡੇ ਤੇ ਮੇਹਰ ਭਰੀਆ ਹੱਥ ਰੱਖੇ. ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
@jarnailsingh3279
@jarnailsingh3279 Жыл бұрын
Sdeek ji nazara aa gia bahut hi wdhia interweu hai
@jasmeetsingh2305
@jasmeetsingh2305 Жыл бұрын
ਸਦੀਕ ਸਾਬ ਜੀ ਜਿਊਦੇ ਵਸਦੇ ਰਹੋ ਜੀ❤
@zaferiqbal3771
@zaferiqbal3771 Жыл бұрын
ਸਾਡੇ ਪੰਜਾਬੀ ਦੇ ਖਾਸ ਕਰਕੇ ਸਾਡੇ ਮਾਲਵੇ ਦੇ ਸਾਰੇ ਹੀਰਿਆਂ ਵਿਚੋਂ ਸਿਰਫ ਇਕ ਕੋਹਿਨੂਰ ਹੀ ਬਚਿਆ ❤❤ ਅਲਾ ਇਸ ਹੀਰੇ ਨੂੰ ਸਿਹਤ ਬਖਸ਼ੇ
@gurwindersingh1320
@gurwindersingh1320 Жыл бұрын
ਮੇਰੇ ਭਰਾ ਦੇ ਵਿਆਹ ਨੂੰ ਇਨਾਂ ਅਖਾੜਾ ਲਾਇਆ ਸੀਪਿੰਡ ਮਹਿਲ ਖੁਰਦ ਵਿਖੇ 1975 ਵਿਚ ਇਨ੍ਹਾਂ ਦੇ ਗਾਏ ਗੀਤ ਮੈਨੂੰ ਅਜੇ ਯਾਦ ਨੇ
@navjeetsingh4652
@navjeetsingh4652 Жыл бұрын
ਅਸੀ 1988 ਵਿੱਚ ਸਾਡੇ ਪਿੰਡ ਨਿਜ਼ਾਮਪੁਰ ਅਸੀ ਮਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਵੇਖਿਆ ਸੀ ਲੋਕ
@jssaini4702
@jssaini4702 Жыл бұрын
Bouht hi vadiya !,Sadiq Sahab n Sidhu Sahab👌🌺🌹🌺🙏👍
@DarshanSingh-pk9se
@DarshanSingh-pk9se Жыл бұрын
बहुत वधीया प्रोगराम सदीक साहिब दा
@dalbirsingh6368
@dalbirsingh6368 Жыл бұрын
ਮੈੰ ਹੁਣ ਵੀ ਇਹਨਾ ਦਾ ਗਾਣਾ ਸੁਣ ਕੇ ਹਟਿਆਂ (ਮੱਖਣਾ ਸੋਹਣਿਆ)
@jarnailbalamgarh4449
@jarnailbalamgarh4449 Жыл бұрын
ਸਦੀਕ ਸਹਿਬ 1975-76 ਦੇ ਕਰੀਬ ਸਾਡੇ ਪਿੰਡ ਆਏ ਸੀ ਸਾਡੇ ਪਿੰਡ ਜੋ ਬਾਹਰੋਂ ਸ਼ਰਾਬ ਦਾ ਚਗਲ ਜਿਹਾ ਠੇਕੇਦਾਰ ਨੇ ਕੋਈ ਗਲਤੀ ਕੀਤੀ ਤੁਸੀਂ ਆਪਣੀ ਵੈਨ ਮੰਗਵਾ ਲਈ ਤੇ ਆਪਣਾ ਪਸਤੌਲ ਕੱਢ ਲਿਆ ਤੇ ਚਲੇ ਗਏ ਮੈਂ ਤਾਂ ਓਦੋਂ ਛੋਟਾ ਸੀ ਪੂਰੀ ਸਮਝ ਨਹੀਂ ਪਰ ਪਿੰਡ ਵਾਲਿਆਂ ਨੇ ਉਸ ਨਾਲ ਬਹੁਤ ਕੁੱਤੇਖਾਣੀ ਕੀਤੀ
@jarnailbalamgarh4449
@jarnailbalamgarh4449 Жыл бұрын
ਅੱਧਾ ਦੁੱਧ ਲੈਜੀਂ ਵੰਡਕੇ ਇਹਦੀ ਧਾਰ ਕੱਢ ਜਾ ਮੁਟਿਆਰੇ
@sangatpuradhappi3112
@sangatpuradhappi3112 Жыл бұрын
Baba bohd,malwe di rooh nek insaan saddiq saab ji.
@amrikhothi8593
@amrikhothi8593 Жыл бұрын
ਕੋਈ ਸ਼ੱਕ ਨਹੀ ਬਹੁਤ ਵਧੀਆ ਤੇ ਲੰਮਾ ਸਮਾ ਗਾਉਣ ਵਾਲਾ ਤੇ ਅੱਜ ਵੀ ਠੀਕ ਠਾਕ ਹੈ ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਸ ਮੁਲਕ ਚੋ ਰਹਿ ਰਿਹਾ ਹੈ ਉਸ ਮੁਲਕ ਦਾ ਨਾਂ ਨਹੀ ਪਤਾ ਉਹ ਭਰਾਵਾ ਇਸ ਮੁਲਕ ਦਾ ਹੁਣ ਨਾਂ ਭਾਰਤ ਆ ਹਿੰਦੋਸਤਾਨ ਹੁੰਦਾ ਸੀ
@avtaravtar6897
@avtaravtar6897 Жыл бұрын
Bhut sohni interview ❤
@satindersonu4649
@satindersonu4649 Жыл бұрын
Interesting interview❤
@rachhpalsinghsingh4465
@rachhpalsinghsingh4465 Жыл бұрын
ਸਦੀਕ ਸਾਬ ਤੇ ਮਾਣਕ ਸਾਬ ਵਰਗਾ ਕਲਾਕਾਰ ਕਦੀ ਵੀ ਦੁਨੀਆ ਤੇ ਪੈਦਾ ਨੀ ਹੋ ਸਕਦਾ। ਜੀ?
@shivcharansingh550
@shivcharansingh550 Жыл бұрын
Good👍 God bless you ji 🙏🙏🙏🙏All fine,,, Good interview ji 🙏🙏🙏🙏
Chajj Da Vichar 650 Reality of Breakup Between Sadeek and Ranjeet Kaur
45:17
We Attempted The Impossible 😱
00:54
Topper Guild
Рет қаралды 56 МЛН
99.9% IMPOSSIBLE
00:24
STORROR
Рет қаралды 31 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Don’t Choose The Wrong Box 😱
00:41
Topper Guild
Рет қаралды 62 МЛН
We Attempted The Impossible 😱
00:54
Topper Guild
Рет қаралды 56 МЛН