How Dharam Yudh Morcha fizzled as Sant Bhindranwala & Akalis sparred? How Sant was left alone? Ep 51

  Рет қаралды 68,381

Ritesh Lakhi Unplugged

Ritesh Lakhi Unplugged

Күн бұрын

Пікірлер: 321
@sonihknoor
@sonihknoor 3 жыл бұрын
ਅੰਤ ਵਿੱਚ ਸੱਚ ਹਮੇਸ਼ਾਂ ਇਕੱਲਾ ਹੀ ਰਹਿ ਜਾਂਦਾ ਹੈ
@varunsharma3532
@varunsharma3532 Жыл бұрын
Shaayad Taahi mere naal koi nahi
@LovepreetSingh-o6g
@LovepreetSingh-o6g Жыл бұрын
​@@varunsharma3532❤❤❤
@anonymous00237
@anonymous00237 11 ай бұрын
Guru hai ❤
@wethepeople2067
@wethepeople2067 21 күн бұрын
पड़ोसी मुल्क खडा था उसके साथ, हथियार सप्लाई करते हुए
@nurmitke9324
@nurmitke9324 3 жыл бұрын
ਜਿੰਨੀ ਸੰਗਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ਼ ਜੁੜ ਚੁੱਕੀ ਸੀ ੳਸ ਤੋਂ ਪੰਜ ਪੈਸੇ ਤੋਂ ਵੀ ਘੱਟ ਅਕਾਲੀ ਦਲ ਨਾਲ ਰਹਿ ਚੁੱਕੇ ਸੀ
@nurmitke9324
@nurmitke9324 3 жыл бұрын
ਕਾਂਗਰਸ ਤਾਂ ਜ਼ਿਮੇਂਵਾਰ ਹੈਂ ਹੀ ਅਟੈਕ ਕਰਵਾਉਣ ਵਿਚ ਪਰ ਘਟ ਸਿੱਖ ਲੀਡਰਾਂ ਨੇ ਵੀ ਨਹੀਂ ਕੀਤੀ ਸਿਖਾਂ ਨਾਲ ਨਜਾਇਜ਼ ਹੋਈ ਆ 1984, ਵੇਲੇ
@deepnijjar1895
@deepnijjar1895 3 жыл бұрын
Oh sikh ve government de fit keteo hunde aa
@avjitsingh692
@avjitsingh692 3 жыл бұрын
@georege shah why 39+ other sikh gurudwaras were destructed dear.?
@Virsingh-ym3dc
@Virsingh-ym3dc 3 жыл бұрын
Dear There are always 2 aspects of every story. The first one you already right it down Now just go through other one .
@gazgaz6737
@gazgaz6737 3 жыл бұрын
ਬਾਮਣਵਾਦੀ ਸੋਚ ਨੇ ਸਿੱਖਾਂ ਨਾਲ 550 ਸਾਲ ਦਾ ਵੈਰ ਕੱਢਿਆ । ਦਰਬਾਰ ਸਾਹਿਬ ਹਮਲਾ ਕਰਕੇ ।
@gazgaz6737
@gazgaz6737 3 жыл бұрын
@@avjitsingh692 because Brahmanvadi govt was targeting Sikhs not just sant Bhindrawale .
@anmolbrar3391
@anmolbrar3391 3 жыл бұрын
ਬਾਈ ਲੱਖੀ ਜੀਉ,, ਸਤਿਕਾਰ ਯੋਗ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ, ਦੇ ਨਾਂਮ ਉਪਰ ਬਿਲਕੁੱਲ ਕਦੇ ਵੀ ਨਹੀਂ ਆਖਿਰ ਤੱਕ ਹੀ ਕਿਸੇ ਵੀ ਤਰਾਂ ਦਾ ਵੀ ਸ਼ਾਇਦ ਕੋਈ ਕਾਨੂੰਨੀ ਕੇਸ ਵਿੱਚ ਦਰਜ ਨਹੀਂ ਆਇਆ ਸੀ। ਧੰਨਵਾਦ ਜੀ
@DavinderSingh-be9gh
@DavinderSingh-be9gh 3 жыл бұрын
ਲੱਖੀ ਵੀ ਸੰਤਾਂ ਦਾ ਫ਼ੈਨ ਹੋ ਗਿਆ
@dhindsa3785
@dhindsa3785 2 жыл бұрын
ਸੰਤ ਜੀ ਇੱਕਲੇ ਨਹੀਂ ਸੀ ਰਹਿਗੇ ਉਨ੍ਹਾਂ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਤੇ ਜਿਸ ਇਨਸਾਨ ਨਾਲ ਵਾਹਿਗੁਰੂ ਹੋਵੇ ਉਸਨੂੰ ਕਿਸੇ ਵੀ ਮਨੁੱਖੀ ਸ਼ਰੀਰ ਦਾ ਡਰ ਨਹੀਂ ਹੁੰਦਾ 🙏🙏
@DVblast05
@DVblast05 Жыл бұрын
Chwal 😂
@IshmeetSingh960
@IshmeetSingh960 5 ай бұрын
​@@DVblast05chawal Tera pyo 🐶
@satvirsingh8728
@satvirsingh8728 3 жыл бұрын
ਯਾਰ ਅਕਾਲੀ ਦਲ ਨਹੀਂ ਖਾਲੀ ਦਲ ਕਿਹਾ ਕਰੋ ਅਕਲ ਤੋ ਵੀ ਸ਼ਕਲ ਤੋ ਵੀ 🤣🤣🤣🤣🤣
@baljot1759
@baljot1759 3 жыл бұрын
ਬਾੲੀ ਜੀ ਸੈਟਰ ਅਾਰੇਅਾ ਸਮਾਜੀਅਾ ਨੇ ਪੰਜਾਫੀ ਹਿੰਦੂਅਾ ਨੂੰ ਵਰਤੇਅਾ ਹਮੇਸਾ ... ਸਿੱਖ ਪੰਜਾਬੀ ਹਿੰਦੂ ਸਾਡੇ ਅੰਗ ਨੇ
@sainiamarjeet
@sainiamarjeet 3 жыл бұрын
kene kehta tahino ke sikh punjabi hindu hege ?
@gurpindersinghsidhu1816
@gurpindersinghsidhu1816 3 жыл бұрын
Ritesh Lakhi Bruv you’re doing a good job. While most of the journalist’s try to spread bullshit about sant ji to cater the majority hindu population, you’re bringing true facts about the whole thing. May your channel keep growing. I appreciate your efforts.
@arshdeep2037
@arshdeep2037 3 жыл бұрын
@georege shah bhindrawale was not a terrorist ok kharku killed only nirankari not Hindu's it's just an excuse to kill all Sikhs who wants their rights back
@hamdeepsingh8991
@hamdeepsingh8991 3 жыл бұрын
We are with you.. Darna nhi kise ton. Ohna issues nu discuss krde tusi jo ajj tak hnere vich c. Dil chaida aes lyi
@jaggis4914
@jaggis4914 3 жыл бұрын
ਬਹੁਤ ਹੀ ਚੰਗੇ ਤਰੀਕੇ ਨਾਲ ਤੱਥ ਪੇਸ਼ ਕਰਨ ਲਈ ਧੰਨਵਾਦ।
@HarpreetSingh-wz9qr
@HarpreetSingh-wz9qr 3 жыл бұрын
ਕਾਲੀ ਦਲ ਨੇ ਸ਼ੁਰੂ ਤੋਂ ਹੀ ਪੰਥ ਦੀਆ ਜੜਾਂ ਵਢੀਆਂ
@RanjitSingh-fi6pu
@RanjitSingh-fi6pu 3 жыл бұрын
ਵੀਰ ਜੀ। ਮਾਸਟਰ ਤਾਰਾ ਸਿੰਘ ਜੀ ਅਤੇ ਉਨ੍ਹਾਂ ਦੇ ਸਮਕਾਲੀ ਆਗੂਆਂ ਤੋ ਬਾਅਦ ਵਾਲੇ ਅਖੌਤੀ ਪੰਥਕ ਲੀਡਰਾਂ ਬਹੁਤ ਬੇਈਮਾਨ ਸਨ ।
@moreovernostalgia214
@moreovernostalgia214 3 жыл бұрын
@georege shah lol
@mindushergill2175
@mindushergill2175 2 жыл бұрын
@@RanjitSingh-fi6pu ਸਾਰਾ ਬੇੜਾ ਈ ਤਾਰੇ ਸੂੰਂਹ ਦਾ ਬੈਠਿਆ ਨਹਿਰੂ ਗਾਂਧੀ ਦਾ ਖੱਬਾ ਬਣਕੇ ਪੰਜਾਬ ਦਾ ਵਟਵਾਰਾ ਕਰਵਾਤਾ ਬੁੱਜੜ ਨੇ ਤੇ ਓਸੇ ਗਧੇ ਦੀ ਬਦੌਲਤ ਅੱਜ ਪੰਜਾਬ ਦੇ ਆਹ ਹਾਲਾਤ ਨੇ ਹਰਿਆਣਾ ਹਿਮਾਚਲ ਰਾਜਸਥਾਨ ਸਿਮਲਾ ਜੰਮੂ-ਕਸ਼ਮੀਰ ਸਭ ਕੁਝ ਪੰਜਾਬ ਤੋ ਖੋਹਿਆ ਗਿਆ ਸਿਰਫ ਏਸ ਕਾਲੀ ਦਲ ਦੇ ਬੁੱਜੜਾ ਦੇ ਕਾਰਨ। ਇਹ ਸੁਰੂ ਤੋ ਈ ਦੱਲੇ ਰਹੇ ਨੇ
@GurpreetSingh-bk1kw
@GurpreetSingh-bk1kw 3 жыл бұрын
ਬਹੁਤ ਵਧੀਆ ਜਾਣਕਾਰੀ। ਅਕਾਲੀ ਦਲ ਨੇ ਗੱਦਾਰਾਂ ਦਾ ਟੋਲਾ
@gurchransingh5674
@gurchransingh5674 3 жыл бұрын
ਧੰਨਵਾਦ ਰਿਤੈਸ ਲੱਖੀ ਵੀਰ ਦਿਲੋਂ ਸਲੂਟ
@jatinderbhandal5520
@jatinderbhandal5520 3 жыл бұрын
ਸਾਰਿਆਂ ਨੇ ਰਲਕੇ ਪੰਜਾਬ ਬਰਬਾਦ ਕਰਿਆ ਜਵਾਨ ਬੱਚੇ ਮਰਵਾਤੇ ਹੁਣ ਇਕ ਦੂਜੇ ਦੇ ਉਪਰ ਦੋਸ਼ ਲਾਈ ਜਾਂਦੇ ਹਨ
@ਪੇਂਡੂਜੱਟ-ਭ9ਡ
@ਪੇਂਡੂਜੱਟ-ਭ9ਡ 3 жыл бұрын
ਵਾਹਿਗੁਰੂ ਜੀ
@harpalsingh3690
@harpalsingh3690 3 жыл бұрын
ਕਿਸੇ ਹੋਰ ਆਗੂ ਦੀ ਏਨੀ ਹਸਤੀ ਵੀ ਨਹੀ ਸੀ ਜੋ ਸੰਤ ਜੀ ਨਾਲ ਬਰਾਬਰ ਚੱਲ ਸਕਦਾ , ਸੰਤ ਜੀ ਇਕ ਅਵਤਾਰੀ ਪੁਰਖ ਸਨ ਜਦਕਿ ਬਾਕੀ ਆਗੂ ਆਮ ਦੁਨਿਆਵੀ ਇਨਸਾਨ ਸਨ ਜੋ ਨਿਜੀ ਗਰਜਾਂ ਦੇ ਸ਼ਿਕਾਰ ਸਨ
@jatt_ride_02
@jatt_ride_02 3 жыл бұрын
Right veer g
@shantydhalio523
@shantydhalio523 3 жыл бұрын
Right veer ji
@DavinderSingh-be9gh
@DavinderSingh-be9gh 3 жыл бұрын
🙏
@progressivefarm3212
@progressivefarm3212 3 жыл бұрын
ਧੰਨਵਾਦ
@mandipsingh1689
@mandipsingh1689 3 жыл бұрын
ਧੰਨਵਾਦ ਲੱਖੀ ਵੀਰ।
@sidhumoosewaladekattadfan154
@sidhumoosewaladekattadfan154 3 жыл бұрын
Thank.u so.much lakhi paji tusi eh video lai k aye..last video ch asi chaunde c ki ik video eh v bnao jehde ch akali dal de leadera di ki bhumika si..te eh kive bach gye...thanks bro...boht wdiya lgda tuhadia videos vekh k....waheguru ji bless u always...good job veere👌👍✌
@gurdarshansingh9455
@gurdarshansingh9455 3 жыл бұрын
Bhut wadhia treeke nal tusin dasia hai dhanwad piar sahit
@sunnydhaliwal1984
@sunnydhaliwal1984 3 жыл бұрын
Eh Baaz Ikala Hai Isde Magar Shikari bohte 🙏 Sant Baba Gyani Jairnal Singh Khalsa ji bhindrawale Mahaan Saheed Zindabad ❤️🙏🙏 ❤️
@kulwindersidhu9756
@kulwindersidhu9756 3 жыл бұрын
ਜੰਗਲ ਵਿੱਚ ਸ਼ੇਰ ਇੱਕਲੇ ਹੀ ਹੁੰਦੇ ਨੇ ‌ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@bssarao4963
@bssarao4963 3 жыл бұрын
Sher govt da dalla c
@preetbrar5571
@preetbrar5571 3 жыл бұрын
@@bssarao4963 dalle lok tan tusi ho jhede virodi hunde a ona ne tan badnam karna hi hunda tusi dalle lok sach man lende ho
@bssarao4963
@bssarao4963 3 жыл бұрын
@@preetbrar5571 asi ਛੰਤ ਦੀਆ ਭੇਡਾਂ ਨਹੀ ।।। thode te sarse ale de premi ch koi farak ni
@preetbrar5571
@preetbrar5571 3 жыл бұрын
@@bssarao4963 asi kise diya bheda nai a sach nu sach khene tu v bhart mata da chela
@bssarao4963
@bssarao4963 3 жыл бұрын
@@preetbrar5571 bharat mata da chela a tera santa c .. sanjay gandhi di statan ch kharrhi kiti lobby cho ik c
@triplewuk7319
@triplewuk7319 3 жыл бұрын
You’re fair and fact journalist
@gazgaz6737
@gazgaz6737 3 жыл бұрын
ਸੰਤ ਭਿੰਡਰਾਂਵਾਲਾ ਇੱਕ ਧਾਰਮਿਕ ਸ਼ੇਰ ਸੀ । ਜੋ ਨ ਵਿੱਕਿਆ ਨਾ ਝੁਕਿਆ ।
@ramniksingh3615
@ramniksingh3615 3 жыл бұрын
Always loved to hear your journalism
@Sukhwinder351
@Sukhwinder351 3 жыл бұрын
ਪ੍ਰਕਾਸ਼ ਸਿੰਘ ਬਾਦਲ ਮੇਰੇ ਅਨੁਸਾਰ ਜੂਨ 1984 ਦਾ ਕਾਂਗਰਸ ਸਰਕਾਰ ਦੇ ਨਾਲ ਬਰਾਬਰ ਦੋਸ਼ੀ ਹੈ।
@gagnishsingh7010
@gagnishsingh7010 3 жыл бұрын
Right
@shantydhalio523
@shantydhalio523 3 жыл бұрын
Right
@DavinderSingh-be9gh
@DavinderSingh-be9gh 3 жыл бұрын
Yes
@waheguru92
@waheguru92 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@arunchoudhary2487
@arunchoudhary2487 2 жыл бұрын
Thanks sir for your reporting sir 🙏🙏
@prabh2009
@prabh2009 3 жыл бұрын
Bahut Wadhia Ritesh Ji👍 I really admire your impartial journalism.
@rajinderjitsingh506
@rajinderjitsingh506 2 жыл бұрын
ਵਾਹਿਗੁਰੂ ਜੀ ਸੱਚ ਹਮੇਸ਼ਾ ਇਕੱਲਾ ਹੀ ਚਲਦਾ ਹੈ ਵਾਹਿਗੁਰੂ ਜੀ
@merovana1682
@merovana1682 3 жыл бұрын
ਜੰਗਲ਼ ਵਿੱਚ ਸ਼ੇਰ ਇਕੱਲਾ ਹੀ ਹੁੰਦਾ ਹੈ💪💪💪
@DilpreetSingh-mi3tf
@DilpreetSingh-mi3tf 3 жыл бұрын
Saher nhi Bindrawala ta congress akalia da morha si
@merovana1682
@merovana1682 3 жыл бұрын
@@DilpreetSingh-mi3tf ਜਦ ਤੱਕ ਇਤਿਹਾਸ ਜਾਂ ਪਿਛੋਕੜ ਦਾ ਨਾਂਹ ਪਤਾ ਹੋਵੇ ਓਦੋਂ ਤੱਕ ਕੰਮੈਂਟ ਨਹੀਂ ਕਰਨੇ ਚਾਹੀਦੇ ਬਾਈ ਜੀ. ਸੰਤ ਜੀ ਹੋਣਾ ਨੇ ਸਾਡੇ ਲਈ ਸਟੈਂਡ ਲਿਆ ਸੀ ਤਾਂ ਹੀ ਉਹ ਅੱਤਵਾਦੀ ਹੋ ਗਏ. ਕੰਮੈਂਟ ਕਰਨਾ ਬਹੁਤ ਸੌਖਾ ਹੈ. ਤੁਹਾਨੂੰ ਇਹ ਪਤਾ ਹੈ ਅਸੀਂ ਅੱਜ ਵੀ ਗੁਲਾਮ ਹਾਂ ਗੁਲਾਮੀ ਦੀ ਜ਼ਿੰਦਗੀ ਜੀਅ ਰਹੇ ਹਾਂ ਕਦੇ ਵਿਹਲੇ ਬੈਠ ਕੇ ਜ਼ਰੂਰ ਸੋਚਣਾ ਜੇ ਦਿਮਾਗ ਕੰਮ ਕਰਦਾ ਹੈ ਤਾਂ. ਬਾਕੀ ਆਪਣੀ ਆਪਣੀ ਸਮਝ ਹੈ ਕੋਈ ਸਮਝ ਤੋਂ ਕੰਮ ਲੈ ਲੈਂਦਾ ਹੈ ਅਤੇ ਕੋਈ ਉਂਗਲ ਚੱਕਣ ਨੂੰ ਮੋਹਰੀ ਹੁੰਦਾ ਹੈ. ਆਪਣੀ 70% ਪੰਜਾਬੀਆਂ ਦੀ ਫ਼ਿਤਰਤ ਵਿੱਚ ਹੈ ਉਂਗਲ ਕਰਨਾ. ਆਪਣੀ ਪੰਜਾਬੀ ਕੌਮ ਕਾਮਯਾਬ ਪਤਾ ਕਿਉਂ ਨਹੀਂ ਕਿਉਂ ਕਿ ਇੱਥੇ ਲੱਤਾਂ ਖਿੱਚਣ ਵਾਲੇ ਆਪਣੇ ਹੀ ਨੇ. ਸਿੱਖ ਕੌਮ ਦੇ ਗ਼ਦਾਰਾਂ ਕਰਕੇ ਹੀ ਸਾਨੂੰ ਅੱਜ ਦਾ ਸਮਾਂ ਭੁਗਤਣਾ ਪੈ ਰਿਹਾ ਹੈ. ਪੰਜਾਬੀ ਕੌਮ ਦਾ ਸੱਭ ਤੋਂ ਵੱਡਾ ਡਰ ਕਿ ਭਗਤ ਸਿੰਘ ਜਨਮ ਤਾਂ ਲਵੇ ਪਰ ਕਿਸੇ ਦੇ ਘਰ ਲਵੇ. ਕਿਉਂ ਕਿ ਕੌਮ ਖਾਤਿਰ ਕੁਰਬਾਨੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ. ਆਪਣਾ ਘਰ ਅਤੇ ਮਾਂ ਪਿਓ, ਧੀਆਂ ਪੁੱਤ, ਪਤਨੀ ਰਿਸ਼ਤੇ ਨਾਤੇ, ਜ਼ਮੀਨ ਜਾਇਦਾਦ ਐਸ਼ੋ ਅਰਾਮ ਕਿਸ ਨੂੰ ਪਿਆਰਾ ਨਹੀਂ ਹੁੰਦਾ. ਜਿਹੜਾ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕਰ ਸਕਦਾ ਉਹ ਕੌਮ ਲਈ ਕੁਰਬਾਨੀ ਨਹੀਂ ਕਰ ਸਕਦਾ. For Example :- ਤੁਸੀ ਆਪਣੇ ਪਿੰਡ ਵਿੱਚ ਵੋਟਾਂ ਵਿੱਚ ਖੜੇ ਹੋ ਕੇ ਦੇਖ ਲਓ 40% ਤੁਹਾਡੇ ਆਪਣੇ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ ਤੁਹਾਡੇ ਖ਼ਿਲਾਫ਼ ਹੋਣਗੇ. ਹੋ ਸਕਦਾ ਕਿ ਸਾਰਾ ਪਿੰਡ ਹੀ ਤੁਹਾਡੇ ਖ਼ਿਲਾਫ਼ ਹੋਵੇ. ਪਤਾ ਹੈ ਕਿਉਂ ਕਿਉਂ ਕਿ ਕੁੱਦਰਤ ਦਾ ਕਾਨੂੰਨ ਹੈ ਜਿੱਥੇ ਪਾਪ ਉੱਥੇ ਪੁੰਨ ਵੀ ਹੈ, ਕਦੇ ਹੱਥਾਂ ਦੀਆਂ ਪੰਜੇ ਉਂਗਲੀਆਂ ਇੱਕੋ ਸਾਰ ਨਹੀਂ ਹੁੰਦੀਆਂ, ਜੇ ਰੱਬ ਵੀ ਹੈ ਤਾਂ ਸ਼ੈਤਾਨ ਵੀ ਹੈ, ਜੇ ਧੁੱਪ ਹੈ ਤਾਂ ਛਾਂ ਵੀ ਹੈ, ਜੇ ਦਿਨ ਹੈ ਤਾਂ ਰਾਤ ਵੀ ਹੈ, ਜੇ ਸਰਦੀ ਵੀ ਹੈ ਤਾਂ ਗਰਮੀ ਵੀ ਹੈ, ਜੇ ਗ਼ੁੱਸਾ ਤੇ ਨਫ਼ਰਤ ਵੀ ਹੈ ਤਾਂ ਪਿਆਰ ਵੀ ਹੈ, ਇਸ ਤਰਾਂ ਦੁਨੀਆ ਉੱਤੇ ਜੇ ਚੰਗੇ ਸੂਝਵਾਨ ਲੋਕ ਵੀ ਨੇ ਅਤੇ ਮਾੜੇ ਮੂਰਖ ਲੋਕ ਵੀ ਨੇ. ਬਾਕੀ ਸੱਭ ਦਾ ਆਪਣਾ ਆਪਣਾ ਨਜ਼ਰੀਆ ਹੈ. ਚੋਰ ਨੂੰ ਚੋਰ ਅਤੇ ਸਾਧ ਨੂੰ ਸਾਧ ਦਿਸਦਾ ਹੈ !! ਮੇਰੇ ਕੰਮੈਂਟ ਨੂੰ ਗਲਤ Way ਵਿੱਚ ਨਾਂਹ ਲੈਣਾ. ਜੇ ਕੁੱਝ ਗਲਤ ਲਿਖ ਦਿੱਤਾ ਹੋਵੇ ਤਾਂ ਮਾਫ਼ ਕਰਨਾ ਬਾਈ ਜੀ !! ਧੰਨਵਾਦ 🙏🏻💐
@DilpreetSingh-mi3tf
@DilpreetSingh-mi3tf 3 жыл бұрын
@@merovana1682 Stand lea attwadi ho gay? eni betuki gal , Attwadi ta si keo ki Lala Jagath narayan nu marea , As atwal nu marea , Jaythydar Partap Singh nu marea , hate speech ditiea jis karke Dhilwan bus massacre hoya . Ilegal asala jama kita , sgpc di property te kabza kita , ta si Bindrawale Attwadi
@DilpreetSingh-mi3tf
@DilpreetSingh-mi3tf 3 жыл бұрын
@@merovana1682 Punjabi koum kamyam is li nhi keo ki debat ch irrlevent gala tor lendi ay , je kise nal disagree karde hoyi onu logically criticism karn di jaga character assinate karde ay.
@DilpreetSingh-mi3tf
@DilpreetSingh-mi3tf 3 жыл бұрын
@@merovana1682 Ek passy binderwala da samrtk duje pasy nastak Bhagat Singh da smartkh , Hippocracy
@mahindersingh8315
@mahindersingh8315 3 жыл бұрын
ਨਾ ਹਿਦੁ ਮਾੜਾ ਨਾ ਸਿਖ ਮਾੜੇ ਮਾੜਾ ਤਾ ਲੀਡਰ ਨੈ ਸਾਰੇ ਆਪਸ ਲੜਾਇਆ ਕਰਾਦੇ ਨੈ
@RohitKumar-rn1cf
@RohitKumar-rn1cf 3 жыл бұрын
🙏🙏🙏
@bssarao4963
@bssarao4963 3 жыл бұрын
ਬਾਦਰਾਂਵਾਲਾ aap bharda c zehar lokan ch.. govt da palea kuta c .. jis din jee kita agle maar k sutt gye
@Waraich0314
@Waraich0314 3 жыл бұрын
@@bssarao4963 oo fudua pta haiga kakh da pehla padh la sala sunka maa peo toh aa janda na londa
@harmeetsingh7590
@harmeetsingh7590 3 жыл бұрын
@@bssarao4963 tahuda peyo se bhindranwale,, jayo phla una bare sach khabar sun fr edr boli,,
@gurvindershergill6780
@gurvindershergill6780 3 жыл бұрын
Bhaji ik request hor poori jankari diyoge operation Blue Star di.sheed Subeg singh ji kida nal jude c
@jagvirdhillon2108
@jagvirdhillon2108 3 жыл бұрын
Very good episode Mr. Ratish 👍
@apsdhillon4773
@apsdhillon4773 3 жыл бұрын
Great reporting. Have been hearing all your reports it takes a lot of guts and courage to do what you are doing. May God Bless you and good luck.
@kulbeervirk1162
@kulbeervirk1162 Жыл бұрын
Lakkhi paji tusi vdiya jankari dende ho Rab mehar kare tuhade te tuhade maa baap bache khosh rhan te sada veer Ritesh Ji vi khosh rhan
@gurvindershergill6780
@gurvindershergill6780 3 жыл бұрын
Bhaji boht vdiya lagdiya thodiya videos. Dillo satikar 🙏❤️
@hargobindsinghbrar3923
@hargobindsinghbrar3923 3 жыл бұрын
Bahut hi badhiya jankari hai Ritesh Lakhi ji thanks
@IssarEnterprises
@IssarEnterprises 3 жыл бұрын
Veer ji Sant Kartar Singh ji de death suddenly hoe c car accident toh ohne ne Sant Jarnail Singh ji nu taksal da mukhi nhi banaya balki sangat ne mil ke banaya c plz itehas nu bilkul teek tarah daso
@jasmelsingh8819
@jasmelsingh8819 3 жыл бұрын
ਵਧੀਆ ਜਾਣਕਾਰੀ
@Amitoj-170
@Amitoj-170 3 жыл бұрын
Good job done by you 👏
@amansaini922
@amansaini922 3 жыл бұрын
Thanks bhaji 🙏
@davinderghagga4849
@davinderghagga4849 3 жыл бұрын
ਇਤਿਹਾਸ ਦੁਹਰਿਆ ਜਾ ਰਿਹਾ ਦੁਬਾਰਾ ਬੱਸ ਹੁਣ ਨਿੰਰਕਾਰੀਆ ਦੀ ਥਾਂ ਤੇ ਸਰਸੇ ਵਾਲੇ ਨੇ ਬਾਕੀ ਅਕਾਲੀ ਕਾਂਗਰਸੀ ਉਹੀ ਨੇ .. ਇਹ ਸਿਆਸੀ ਲੋਕ ਭਰਾ ਮਾਰੂ ਜੰਗ ਕਰਵਾ ਕੇ ਆਪਣੀਆਂ ਰੋਟੀਆਂ ਸੇਕ ਦੇ ਨੇ ..ਲੋਕਾਂ ਨੂੰ ਸਮਝਣ ਦੀ ਲੋੜ ਹੈ । ਡੇਰੇਦਾਰ ਲੋਕਾਂ ਨੂੰ ਸਿਆਸੀ ਲੀਡਰਾ ਦੀਆ ਚਾਲਾ ਨੂੰ ਸਮਝਣ ਲੋੜ ਹੈ । ਤਾਂ ਜੋ ਭਰਾ ਮਾਰੂ ਨੀਤੀ ਤੋ ਬਚਿਆਂ ਜਾ ਸਕੇ
@MandeepSinghKambojNaushehraPan
@MandeepSinghKambojNaushehraPan 3 жыл бұрын
WaheGuru.Very Sad bahut Galat Have Waheguru
@NiteshKumar-0007
@NiteshKumar-0007 3 жыл бұрын
Brother, are any subtitles for your videos available.
@BESTLEDREPAIRAMRITSAR
@BESTLEDREPAIRAMRITSAR 3 жыл бұрын
सही कहा अप्प ने
@ManpreetSingh-ky2xu
@ManpreetSingh-ky2xu 3 жыл бұрын
Thanks sir 👍
@Reme873
@Reme873 3 жыл бұрын
Nice impartial description
@jattville6204
@jattville6204 3 жыл бұрын
It would be nice if you can use "ji" in your video title for Sant ji.
@ukwale02
@ukwale02 3 жыл бұрын
Ryt
@pranabgill1310
@pranabgill1310 3 жыл бұрын
Bas ehna galaa wich hi fassay reho
@jattville6204
@jattville6204 3 жыл бұрын
@@pranabgill1310 What is your accomplishment in life? I can safely bet on it.
@11thirtynine
@11thirtynine 3 жыл бұрын
Ritesh Lakhi is a journalist, reporting as unbias as he can. Him adding or not adding ‘ji’ won’t change the facts.
@pranabgill1310
@pranabgill1310 3 жыл бұрын
@@jattville6204 nothing....I am an average fellow.No major achievement..........now? Does that nullify the argument?
@sachdahoka2304
@sachdahoka2304 3 жыл бұрын
Good job brother
@dimplesharma696
@dimplesharma696 3 жыл бұрын
Waheguru ji
@BaldevSingh-fi2sk
@BaldevSingh-fi2sk 3 жыл бұрын
Lakhi sir you are great told for truth it's currect that akali were. Worried his famously but sant s way were cleared for truth
@HarrySingh-yq9kw
@HarrySingh-yq9kw 3 жыл бұрын
Dhandwad veer ji.
@harrysandhu8029
@harrysandhu8029 3 жыл бұрын
Bahut vadia veer g
@gauravrana6702
@gauravrana6702 3 жыл бұрын
Well explained
@aman-gi6yo
@aman-gi6yo 2 жыл бұрын
Very nice 👌 👏
@decentlike8404
@decentlike8404 3 жыл бұрын
Chardikla God bless u brother
@paldhindsa973
@paldhindsa973 3 жыл бұрын
Thanx g
@AmarjitSingh-amarjit90
@AmarjitSingh-amarjit90 3 жыл бұрын
Keep it up sir 👍
@Daddyji829
@Daddyji829 3 жыл бұрын
Good 👍
@guriguri3320
@guriguri3320 Жыл бұрын
Salute aa Y lakhii
@amarsharma758
@amarsharma758 3 жыл бұрын
paaji dig de death di video banno kyu santa nai maariya si darbar sahib de baar
@sarbjeeetsingh1313
@sarbjeeetsingh1313 2 жыл бұрын
Veer Oh D.I.G atwal ne kise pind vich ik kudi di izzat nu rolya c kise singh di info kadaun lyi. Hor v singha nu taseehe denda c. 2 Munde jede othe bhindrawalia kol rehnde c (hor saikde singha wang) ona pashaan leya te sochya k vdiya mauka , laa dene Sodha. Ona maarta. Bhindrawale jede galt type de bande nu maarn de haq ch kde bolde c ta openly bolde C. Sirf DIG atwal di maut nu ona Condemn kita c kyu k ona di soch mutabik jeda Shardaalo ban k aunda ode te vaar ni krna. Baahr kite maarde ta koi masla nhi c ona lyi. Ona mundya nu v santa ne bda daantya te kuj saza v diti.
@rahulmanchanda6672
@rahulmanchanda6672 2 жыл бұрын
You should make a video about hindu killings in Punjab during that time
@cahardiksingh6332
@cahardiksingh6332 2 жыл бұрын
Abe chuttad first sikhs were killed bu hondus in delhi.. It was reaction that becoz himdis were killed
@rahulmanchanda6672
@rahulmanchanda6672 2 жыл бұрын
@@cahardiksingh6332 lull gaala katoh kadhi jna kde healthy debate v krlea kro, fckin illiterates
@dharmindersingh5326
@dharmindersingh5326 3 жыл бұрын
Thanks y ji
@AmarSingh-qh7be
@AmarSingh-qh7be 5 ай бұрын
Very good lakhi ji
@gazgaz6737
@gazgaz6737 3 жыл бұрын
ਬੱਬਰਾ ਵਲੋ ਵੀ ਦਰਬਾਰ ਸਹਿਬ ਤੇ ਹਮਲਾ ਕਰਨ ਆੲੀ ਫੌਜ ਦਾ ਮੂੰਹ ਭੰਨਿਆ ਗਿਆ ।
@jasdevbhangu4406
@jasdevbhangu4406 3 жыл бұрын
Good job Lucky ji
@gazgaz6737
@gazgaz6737 3 жыл бұрын
ਸ਼ੇਰ ਇਕੱਲਾ ਹੀ ਚਲਦਾ ਹੁੰਦਾ ।
@sunnydhaliwal1984
@sunnydhaliwal1984 3 жыл бұрын
Eh Panchi Ikala Hai Ede Magar Shikari Bohate ❤️ Sant Baba Gyani Jairnal Singh Khalsa ji bhindrawale Mahaan Saheed 🙏🙏🙏🙏
@AvtarSingh-rg9hy
@AvtarSingh-rg9hy Ай бұрын
ਬੱਬਰ ਸ਼ੇਰ ਸੰਤ ਜੀ 🌹🙏❤️💕🌹.
@singhphoola418
@singhphoola418 3 жыл бұрын
Salute aa bhaji....
@amritnagra22
@amritnagra22 2 жыл бұрын
ਰਾਜ ਕਰੇਗਾ ਖਾਲਸਾ
@SanjeevKumar-kn2cu
@SanjeevKumar-kn2cu 3 жыл бұрын
ਪੰਜਾਬ ਵਿੱਚ ਮਾਰੇ ਨਿਰਦੇਸ਼ ਲੋਕਾਂ ਦੀ ਗਲ ਕਿਉਂ ਨਹੀਂ ਕਰਦੇ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਮਰਵਾ ਗਿਆ ਸੀ
@harmansaini7845
@harmansaini7845 3 жыл бұрын
Akaali dal ne punjabi suba kursi vaaste banvaya c sikhan de hitaan lyi nhi kyunki saanjhe punjab vich oh kde sarkaar nhi bna sakde c
@SD-nw2sn
@SD-nw2sn 2 жыл бұрын
Votan pher Akaliyan nu neeli pagg dekh ki asse saare paande hai 😂😂
@kgill7386
@kgill7386 3 жыл бұрын
Why you don't say Ghalu ghara,you are repeating blue star,For your kind information Sher Kala he hunda,gidderan da jhund hunda.Sant ji lives in our heart.
@gurjitsingh7273
@gurjitsingh7273 3 жыл бұрын
Gud job bro,, jruri nhi pag bnke koi sikh ban skda,sach bolke bi sikhi di sewa kr skde ho
@manibrar4149
@manibrar4149 2 жыл бұрын
Sher hamesha ikale hi rehda (Bhindrawala
@neutralpeopleofindia6515
@neutralpeopleofindia6515 2 жыл бұрын
It's not just an accident or incident, it was well planed mission for sikh genocide.
@mangatboy7338
@mangatboy7338 3 жыл бұрын
Good job lucky g
@hsck1990
@hsck1990 3 жыл бұрын
ਹਥਿਆਰਬੰਦ ਸੰਗਰਸ਼ ਰਾਹੀਂ ਹਿੰਦੁਸਤਾਨ ਵਰਗੀ ਸਟੇਟ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ
@singhgur2103
@singhgur2103 3 жыл бұрын
Eh sab start 1978 ch nhi hoya. Ehs di shuruwat 1947 to hoya. Jdo nehru te gandhi sikha nal vaade kr k mukar gye c
@iqbalsingh3366
@iqbalsingh3366 3 жыл бұрын
Ritesh veer zindabd real and completely good
@AMRITPALSINGH-sc5zv
@AMRITPALSINGH-sc5zv 3 жыл бұрын
Sir tuhi ki Sant Bhindrawale nu galat Mande je ke sahi ?
@manibrar4149
@manibrar4149 2 жыл бұрын
Kaash tuhade vrge patrakaar hunde odo ta gl hor honi c
@PrabhjotSingh-ku5nv
@PrabhjotSingh-ku5nv 3 жыл бұрын
dont afraid...while talking about that era...
@malkeetsandhu4151
@malkeetsandhu4151 3 жыл бұрын
Sir sukhdev singh babbar bare videoo kryaooo
@mahibhangra
@mahibhangra 10 ай бұрын
Assi hindu aa par fan assi santbhindrawale de ha
@jatinderdhillon8442
@jatinderdhillon8442 3 жыл бұрын
ritesh verr tuc sant bhindrawala walia nu ki mande ho sahi ya galat
@ericgill733
@ericgill733 3 жыл бұрын
Ritesh ji please clarify that sant ji was aware that only few will stay when needed(as you know in army people apply for leave)this happens that quiet normal but sant ji made their own army before 🙏🏻
@gurpinderaulakh3564
@gurpinderaulakh3564 Жыл бұрын
Bro he completely aware about who would be with him when army would come at Amritsar.. When surinder sodi was shot dead then All Taksal member wanted to kill Jathedar Gurcharn singh tohra and Harchand longowal then Sant ji told them that if u kill them they will be martyr let them come out from Golden temple after attack then they would call Gadaar of panth for whole life
@saytruth1382
@saytruth1382 3 жыл бұрын
Longowal was not a shrewd politician.He was used by Parkash Badal for his nefarious purpose.Whereas Sant Bhindranwale Khalsa was a true spiritual Sikh leader.He became favourite amongst Sikhs because of his plain speaking. Indira Gandhi was very shrewd politician.She exhausted her every plan like ;Garibi Hatao ie eradicate of poverty,nationalisation of banks,Bangladesh war and emergency.Being delinquent in nature,she planned a new strategy in Punjab to stay in power by arousing the Hindhu sentiments to fetch votes.The day Gilani Zail singh was made president ,she started working on her scripted plans in Punjab.Consequently,a bloodshed took place in Punjab which also proved fatal for her. Till date the Indian despotic state irrespective of political parties is working on same agenda which may lead to the disintegration of Indian state.
@bigilbeast4689
@bigilbeast4689 2 жыл бұрын
Lakhi Saab Ae Jatt vs jatt va hor kuch nhi... Sikh ta ae log ha he nhi ae ta zaat de hankre jatt va. Bhinderawala jatt Longowal jatt Gernal Brar indian Army jatt K.P.S Gill DGP Punjab Police jatt Beant Singh jhaj CM Punjab jatt Jine Dere va Punjab vich sab de head Jatt Sikh ta ha he nhi ae log..
@nursingtreasure9877
@nursingtreasure9877 3 жыл бұрын
But simranjit singh maan sir ny saath nibhya te aj tk ohna de bachna te ny fer v murak lok vote ohna nu nhi paunde ..ewe tn oh snta ji disrespect hi kr rhe
@mandipsingh1689
@mandipsingh1689 3 жыл бұрын
Sant g hindua u puura satkaar dinde c.
@MandeepSingh-eq8wn
@MandeepSingh-eq8wn 3 жыл бұрын
Congress da nal nal badal da v hath a 22
@PB-08HSP
@PB-08HSP 3 жыл бұрын
Es nang ne sara Punjab marvata veera ji ehnu Sri maan ji kaho
@baidwandeep8634
@baidwandeep8634 3 жыл бұрын
🙏🙏
@techron1695
@techron1695 3 жыл бұрын
Its all kind of bloody war in the name of religion vs bloody politics
@RED_STAR_89
@RED_STAR_89 3 жыл бұрын
Please use the word sant as an honor.
@DilpreetSingh-mi3tf
@DilpreetSingh-mi3tf 3 жыл бұрын
Please use word gunda as an reality
Why no RONALDO?! 🤔⚽️
00:28
Celine Dept
Рет қаралды 101 МЛН
How Sant Bhindranwale was arrested & absolved in Lala Jagat Narain case? Ep 50
22:43