How Ludhiana's Thapar case is again a stark reminder of how ineffective security covers can be ?

  Рет қаралды 28,970

Ritesh Lakhi Unplugged

Ritesh Lakhi Unplugged

Күн бұрын

Пікірлер: 427
@sarbjitsingh1277
@sarbjitsingh1277 3 ай бұрын
ਮਿਸਟਰ ਲੱਖੀ ਮੈਂ ਤੁਹਾਨੂੰ ਵੱਧੀਆ ਰਿਪੋਰਟਰ ਸਮਝਦਾ ਸੀ। ਤੁਸੀਂ ਦੱਸੋ ਸੂਰੀ ਅਤੇ ਥਾਪਰ ਨੂੰ ਹਿੰਦੂ ਰੈਡੀਕਲ ਅਤੇ ਕ੍ਰੀਮੀਨਲ ਕਿਉ ਨਹੀਂ ਕਿਹਾ ਜਾ ਸਕਦਾ? ਜੇ ਇਹ ਕਰਤੂਤਾਂ ਨਾ ਕਰਦੇ ਤਾਂ ਨਾ ਤਾਂ ਇਹਨਾਂ ਨੂੰ ਸੁਰੱਖਿਆ ਦੀ ਲੋੜ ਸੀ ਅਤੇ ਨਾ ਹੀ ਸਿੰਘ ਇਹਨਾਂ ਤੇ ਹਮਲਾ ਕਰਦੇ। ਇਹਨਾਂ ਦੀਆਂ ਕੀਤੀਆ ਕਰਤੂਤਾਂ ਹੀ ਇਹਨਾਂ ਸਾਹਮਣੇ ਆਈਆ। ਸਰਕਾਰ ਇਹਨਾਂ ਨੂੰ ਸੁਰੱਖਿਆ ਦੇ ਕੇ ਸਿੱਖਾਂ ਨਾਲ ਧੋਖਾ ਕਰਦੀ ਐ।
@JasbirSingh-rw4ds
@JasbirSingh-rw4ds 3 ай бұрын
ਤੁਹਾਡੇ ਵਰਗੇ ਪੱਤਰਕਾਰ ਹੀ ਅੱਗ ਲਾਉਂਦੇ ਹਨ ਸਾਰੇ ਧਰਮਾਂ ਤੇ ਕੌਮਾਂ ਨੂੰ ਇਕ ਨਜ਼ਰ ਨਾਲ ਵੇਖੋ ਵਾਹਿਗੁਰੂ ਜੀ ਤੁਹਾਡੇ ਕੰਮਾਂ ਨੂੰ ਵੇਖ ਰਹੇ ਹਨ
@Singhsohi91
@Singhsohi91 3 ай бұрын
@@JasbirSingh-rw4ds eh sadi Kaum d problem a choti ji gall nu enna vadda bana dinde ha...... J Koi Hindu kharkua nu gaala kad reha a tan kaddi Jaan do kiu ki ohde layi ta attankwadi he a ohna Da ta nuksan hunda he a
@Romanaromana-vt2xs
@Romanaromana-vt2xs 3 ай бұрын
Veer ji semran jeet maan be gala tan vadya nhi karda gan maen tan os nu be mile hoye ne
@vaarispunjabdederabassi1403
@vaarispunjabdederabassi1403 3 ай бұрын
​@@Romanaromana-vt2xsਮੂਤ ਪੀਣਿਆ ਉਹ ਤਿੰਨ ਵਾਰ ਦਾ ਐਮ ਪੀ ( ਲੋਕ ਸਭਾ ਮੈਂਬਰ) ਹੈ ਭਾਵੇਂ ਸਾਬਕਾ ਹੀ ਹੈ, ਇਹ ਸ਼ਿਵ ਸੈਨਾ ਵਾਲੇ ਕਤੂਰੇ ਸਮਾਜ ਵਿਰੋਧੀ ਗੁੰਡੇ ਹਨ ਜਿਨ੍ਹਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪੁਲਿਸ ਆਪਣੇ ਸਵਾਰਥਾਂ ਲਈ ਇਨ੍ਹਾਂ ਕੋਲੋਂ ਦੱਲਾਗੀਰੀ ਕਰਵਾਉਂਦੀ ਹੈ ।।
@Anonymous-bu4nl
@Anonymous-bu4nl 3 ай бұрын
@@Romanaromana-vt2xskoi gunman ni ohde kol
@ajindersingh9843
@ajindersingh9843 3 ай бұрын
ਜਿਹੜੇ ਸਿੱਖਾਂ ਨੂੰ ਹਿਮਾਚਲ ਤੇ ਹਰਿਆਣੇ ਚ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਬਾਰੇ ਵੀ ਕੁਝ ਬੋਲੋ।
@tejibenipal8972
@tejibenipal8972 3 ай бұрын
ਓਥੇ ਨੀ ਇਸ ਨੇ ਬੋਲਣਾ
@RajeshSharma-d6n
@RajeshSharma-d6n 3 ай бұрын
Uthe bi noehl kulvinder kaur ne kiti media is no Sare world vich le za reha badia ena di aslist samne aavegi dunia de vich
@azaad_singh1163
@azaad_singh1163 3 ай бұрын
Himachal da boycott ho chukya Punjab day taxi drivers valon.Hun Kashmir jaya karo.Kashmiri bohat ijjat karday aa Sikha dee.
@ajindersingh9843
@ajindersingh9843 3 ай бұрын
@@azaad_singh1163 ਗੱਲ ਇਹ ਆ ਵੀਰ ਵੀ, ਜਿਵੇਂ ਇਹ 'ਵੱਡਾ ਪੱਤਰਕਾਰ' ਖਬਰ ਸਨਸਨੀਖੇਜ ਜਿਹੀ ਬਣਾ ਕੇ ਦੱਸਦਾ ਹੈ, ਸਿੱਖਾਂ ਵਾਰੀ ਇਸ ਦੀ ਪੱਤਰਕਾਰੀ ਨੂੰ ਸਿਉਂਕ ਕਿਉਂ ਲੱਗ ਜਾਂਦੀ ਹੈ?
@nareshthakur-kn5by
@nareshthakur-kn5by 3 ай бұрын
​​@@azaad_singh1163tusi log jad harimander sahib ch nvaaj pda sakde ho to tusi kuj v ker sakde ho jao ji sadke jao fir thoda time baad swad v le lena
@sanpathania
@sanpathania 3 ай бұрын
ਜਿਆਦਾਤਰ ਕਮੈਂਟ ਪੜ ਕੇ ਤਰਸ ਆਉਂਦਾ ਲੋਕਾਂ ਦੀ ਸੋਚ ਤੇ। ਕਿਵੇਂ ਗਲਤ ਨੂੰ ਸਿਰਫ ਇਸ ਲਈ ਗਲਤ ਨੀ ਕਹਿੰਦੇ ਕਿਉਕਿ ਅਪਰਾਧੀ ਆਪਣੀ ਕੌਮ ਦਾ ਹੈ। ਪਰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਕਿੱਕਰ ਦਾ ਬੂਟਾ ਲਾਓਗੇ ਤਾਂ ਕੰਡੇ ਹੀ ਮਿਲਣਗੇ।
@SukhdevSingh-sc3wr
@SukhdevSingh-sc3wr 3 ай бұрын
ਕੀ ਹਿੰਦੂਤਵੀ ਗੋਰੇ ਦੀ ਜ਼ੁਬਾਨ ਤੋਂ ਨਿਕਲੇ ਬੋਲ ਜ਼ਿੰਮੇਵਾਰ ਨਹੀਂ ਨੇ? ਅਪਰਾਧੀ ਹਿੰਦੂਤਵੀ ਨੇ ਨਾ ਕਿ ਸਿੱਖ।ਕੰਡੇ ਸ਼ਿਵ ਸੈਨਾ ਜਾਂ ਹਿੰਦੂਤਵੀ ਆਪ ਬੀਜਦੇ ਨੇ।
@sanpathania
@sanpathania 3 ай бұрын
@@SukhdevSingh-sc3wrਇਸੇ soch ਤੇ ਤਰਸ ਆਉਂਦਾ
@singhsaab6992
@singhsaab6992 3 ай бұрын
Tuhada commant pad ke v tars aaunda tusi v punjab ch rehnde ho sikh kina k loka nu wadde firde eho jihe bande apni juban te lagam nhi lagondy te provoke karde dooji kom nu jad ke asi bina kisi bhetbhaav de ikkthy rehna chahundy haan.
@sanpathania
@sanpathania 3 ай бұрын
@@singhsaab6992 ਜੇਕਰ ਕਿਸੇ ਦੀ ਜ਼ਬਾਨ ਨਾਲ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਸ ਨੂੰ ਛੱਡ ਦੇਵੋ, ਇਸੇ ਸੋਚ ਤੇ ਤਰਸ ਆਉਂਦਾ।
@sanpathania
@sanpathania 3 ай бұрын
@@singhsaab6992 ਜੇ ਕਿਸੇ ਦੀ ਜੁਬਾਨ ਨਾਲ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਵਡ ਦਿਓ? ਇਸੇ ਸੋਚ ਤੇ ਤਰਸ ਆਉਂਦਾ
@JassS634
@JassS634 3 ай бұрын
ਸਿਆਣੇ ਕਿਹਦੇ ਹੁੰਦੇ ਸੀ, ਇਕ ਚੁੱਪ ਸੌ ਸੁੱਖ,ਇਹ ਸ਼ਿਵ ਸੈਨਾ ਵਾਲੇ ਬਹੁਤ ਭੜਕਾਓ ਭਾਸ਼ਣ ਦਿੰਦੇ ਸੀ ਕੰਗਨਾ ਦੇ ਵੀ ਗਲਤ ਬੋਲਣ ਪਿੱਛੇ ਹੀ ਥੱਪੜ ਪਿਆ,
@Singhsohi91
@Singhsohi91 3 ай бұрын
Kangna Da jaloos ta kadna jaruri c par oh Kuri security layi c ohne Apna Faraz Pura Nahi Kita eh Cheez vadia Nahi hoyi pehla v Sikha te iljam lagda a k Sikha ne dhokhe nal Indra Gandhi maar diti is layi Sikh bharose yog lok Nahi Hai te ASi oas Cheez nu proof v Kari jande ha
@drpunjabi9394
@drpunjabi9394 3 ай бұрын
​@@Singhsohi91 tu apni behan nu csif d naukari kara k duty poori kara lavi
@drpunjabi9394
@drpunjabi9394 3 ай бұрын
​@@Singhsohi91Guru sahib de bachyian nu Wazir khaan nu den vala gangu Barahman c, Hindu jis thaali ch khaande usse naal gadaari karde ae
@Singhsohi91
@Singhsohi91 3 ай бұрын
@@drpunjabi9394 bharava kiu bakwas karde a? J othe gangu c tan othe Moti Lal Mehra v JIS ne Apna pariwar kohllu Ch pirvalaya c othe diwan todar mall v c jisne sanskar layi Apni sari dolat loota diti te Duniya da Sab to mehnga sathan khareedya eh v Hindu he c Sab to vaddia udharan baba Banda Singh Bahadur pehla ek Hindu he c j oas Ch jazba c tan he Sikh banya c Changge maare insan Dono paase haige a Khud vekhlo ethe general Brar c oh v Sikh te ek Brar Ch Bhindranwale Sant... Beant Singh, sumedh Singh Saini, kps Gill, Badal ja ehna to pehla majhitha pariwar ja simranjeet Singh Maan Da Parivar Jo gorya Da pakka sathi c JIS ne Sikh Kaun nu hamesha dhokha Dita eh Sare Sikh c
@Singhsohi91
@Singhsohi91 3 ай бұрын
@@drpunjabi9394 Assi kehra bhukhe marde a Jo naukria Karnia naukria tuhade vargya nu mubarak Vaise naukri Karna Marri gall Ni a vehle Beth k langar te palan valya nalo kite vadia a
@jasvirsinghjasvirsingh8414
@jasvirsinghjasvirsingh8414 3 ай бұрын
ਰਿਤੇਸ਼ ਜੀ ਸੂਰੀ ਦੇ ਮਾਮਲੇ ਞਿੱਚ ਤਾਂ ਇੱਕੋ ਗੱਲ ਸਹੀ ਬੈਠਦੀ ਏ ਕਿ ਜੈਸੀ ਕਰਨੀ ਞੈਸੀ ਭਰਨੀ ।। ਸੂਰੀ ਨੂੰ ਸੂਰੀ ਦੀ ਗੰਦੀ ਜੁਬਾਨ ਨੇ ਮਰਞਾਤਾ ।
@vaarispunjabdederabassi1403
@vaarispunjabdederabassi1403 3 ай бұрын
**ਚੋਰ ਚੋਰੀ ਸੇ ਜਾਏ ਪਰ ਹੇਰਾਫੇਰੀ ਸੇ ਨਹੀਂ ** ਨਿਰਪੱਖਤਾ ਦੇ ਪੜਦੇ ਹੇਠਾਂ ਛੁਪਿਆ ਜਹਿਰੀਲਾ ਕੋਬਰਾ ਹੈ ਇਹ ਮੂਤ ਪੀਣਾ ਵੀ।। ਸਿੱਖ ਕੌਮ ਵਿਰੁੱਧ ਜਹਿਰ ਉਗਲਣ ਵਾਲੇ ਹਿੰਦੂ ਇਸ ਦੀ ਨਿਗਾਹ ਵਿੱਚ ਭਲੇ ਮਾਣਸ ਹਨ ਪਰ ਇਨਸਾਫ਼ ਲੈਣ ਵਾਲੇ ਸਿੱਖਾਂ ਨੂੰ ਇਹ ਕੁੱਤਾ ਠੋਕ ਵਜਾ ਕੇ ** ਕਰਿਮੀਨਲ ** ਕਹਿ ਰਿਹਾ ਹੈ।।
@jasha9sandhu
@jasha9sandhu 2 ай бұрын
ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ। ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ। Without going into either supporting or opposing one view or other, Its statement of fact reality, as a dispassionate analyst.
@jasha9sandhu
@jasha9sandhu 2 ай бұрын
ਏਹਿ ਤਰਕ ਜਦੋਂ ਕੋਈ ਦੂਸਰਾ ਦੇਵੇ, ਫ਼ਿਰ ਅਸੀਂ ਸਿੱਖ ਕਹਿਣੇ ਵੀ ਸਾਡੇ ਤੇ ਤਸ਼ਦੁਤ ਹੋ ਗਿਆ।
@honeybee_s
@honeybee_s 3 ай бұрын
ਲੱਖੀ ਜੀ ਤੁਸੀਂ ਵਧੀਆ ਪੱਤਰਕਾਰ ਓ। ਪਰ ਇਹਨਾਂ ਦੀ ਜ਼ੁਬਾਨ ਜ਼ਹਿਰ ਉਗਲਦੀ ਆ ਉਸ ਬਾਰੇ ਗੱਲ ਨਹੀਂ ਕਰਦੇ ਤੁਸੀਂ। ਇਹ ਬਾਂਦਰ ਸੈਨਾ ਨੂੰ ਤਾਂ ਹਿੰਦੂ ਵੀ ਪਸੰਦ ਨੀ ਕਰਦੇ ਇਹਨਾਂ ਦੀ ਘਟੀਆ ਸੋਚ ਕਰਕੇ
@jaipalsinghsohi6811
@jaipalsinghsohi6811 3 ай бұрын
State di gall karda bas eh bai... one sided reporter hai eh.
@jasha9sandhu
@jasha9sandhu 2 ай бұрын
ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ। ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ। Without going into either supporting or opposing one view or other, Its statement of fact reality, as a dispassionate analyst.
@Jeet45642
@Jeet45642 3 ай бұрын
ਨਿਹੰਗ ਸਿੰਘ ਗੁੰਡੇ ਕਿਵੇਂ ਹੋ ਗਏ .. ਇਸ ਗੰਜੇ ਦੀ ਬਦਜ਼ੁਬਾਨੀ ਠੋਡੀ ਨਜ਼ਰ ਵਿੱਚ ਕਿਉਂ ਨੀ ਆਉਂਦੀ??????
@harvanshsingh8240
@harvanshsingh8240 3 ай бұрын
ਲਖਿ ਪੱਕਾ ਝੰਡਬਖਤ ਹੈ 😊
@jasha9sandhu
@jasha9sandhu 2 ай бұрын
ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ। ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ। Without going into either supporting or opposing one view or other, Its statement of fact reality, as a dispassionate analyst.
@user-er7yi8gg4z
@user-er7yi8gg4z 2 ай бұрын
Kyu Nihag ki upar toh Utre ne.. sale sare malang ne . Do kaudi di aukat nahi.
@jagroopdhaliwal4405
@jagroopdhaliwal4405 3 ай бұрын
ਲੱਖੀ ਜੀ ਤੁਸੀ ਜਿਸ ਸਕਿਓਰਟੀ ਦੀ ਗੱਲ ਕਰਦੇ ਓ ਮੈਂ ਓਸ ਤੋ ਵਾ ਅਗਾਂਹ ਦੀ ਗੱਲ ਕਰਦਾ ਕੀ ਜੋ ਵੀ ਕੋਈ ਗੁੱਡਾ ਮਵਾਲੀ ਕਿਸੇ ਧਰਮ ਵਾਰੇ ਗਲਤ ਬੋਲਦਾ ਓਸ ਨੂੰ ਸਕਿਓਰਟੀ ਦੇਣੀ ਹੀ ਨਹੀ ਚਾਹੀਦੀ ਇਸ ਤਰਾਂ ਦੇ ਅਨਸਰਾਂ ਨੂੰ ਸਰਕਾਰ ਵੱਲੋ ਸਪਸਟ ਕਰ ਦੇਣਾ ਚਾਹੀਦਾ ਜੋ ਕਰੂੰ ਓਹ ਖੁਦ ਆਪਣਾ ਜ਼ਿੰਮੇਵਾਰ ਹੋਵੇਗਾ ਤਾਂ ਇਹ ਸਭ ਇੱਕ ਦਿਨ ਤ ਬੰਦ ਹੋ ਜਾਣਾ
@GurinderSingh-mw8uc
@GurinderSingh-mw8uc 3 ай бұрын
Punjab wich Hatespeechess Den aale no NSA Lagoo . Whatever his cast ,
@vishalkharoud622
@vishalkharoud622 3 ай бұрын
UR ANALYSE AND UR THINKING ALWAYS DIFFERENT AND RIGHT SIR SALUTE SIR
@akhilchaudhary8397
@akhilchaudhary8397 2 ай бұрын
Salute lakkhi sir for pure reporting
@moneybhardwaj8471
@moneybhardwaj8471 3 ай бұрын
Bilkul right 👍🏻
@mrpagluu
@mrpagluu 3 ай бұрын
He said wrong about sikh koum and he is punished. Very good you guys have very strong belief. Appreciated 🙏. Now hindus should also punish akbaruddin owasi, udaynidhi stalin, Pannu, Rahul Gandhi, Mamta Banerjee, etc. Ab bolo, kya hogaya?? Ab bologe dharmik rajneeti 😅😅. Wah re wah
@ishankaranansh1682
@ishankaranansh1682 3 ай бұрын
Hate European citizen spech ban karoo
@ARUNDEEP..TOOR85
@ARUNDEEP..TOOR85 3 ай бұрын
ਜਦੋ ਇਹ ਰੋਜ ਸਿੱਖਾਂ ਬਾਰੇ ਬਕਵਾਸ ਕਰਦਾ ਸੀ ਉਦੋਂ ਤੇ ਸਰਕਾਰ ਇਹਨਾਂ ਨੂੰ ਸਿਕੋਰਟੀ ਦਿੰਦੀ ਹੈ ਹੁਣ ਜਦੋ ਇਹਦੇ ਛਿੱਤਰ ਪਏ ਤੇ ਤੋਹਾਡੇ ਵਰਗੇ ਸੂਜਵਾਨ ਪੱਤਰਕਾਰ ਇਹਦੀ ਸਪੋਟ ਚਾ ਆਗੇ ਹੁਣ ਬੁੱਧੀ ਜੀਵੀਆਂ ਵੱਡੇ ਵੱਡੇ ਲੇਖ ਵੀ ਲਿਖਣੇ ਓਦੋ ਪਤਾ ਨਹੀਂ ਕਿੱਥੇ ਕਿਹੜੀ ਖੁੱਡ ਚਾ ਵੜ ਜਾਂਦੇ ਜਦੋ ਇਹ ਨਿੱਤ ਬਕਵਾਸ ਕਰਦਾ ਸੀ
@BoharSingh-j6b
@BoharSingh-j6b 3 ай бұрын
Good 👍
@prabhjituppal2933
@prabhjituppal2933 3 ай бұрын
ਜੁਬਾਨ ਦਾ ਫੁੱਲਾ ਮਿਲਿਆ
@nareshthakur-kn5by
@nareshthakur-kn5by 3 ай бұрын
Amritpal nu v ta milya fir ly ta reha swaad
@lakhvirgrewal9679
@lakhvirgrewal9679 3 ай бұрын
@@nareshthakur-kn5byohda ki patt leya
@MohanSingh-zl7cn
@MohanSingh-zl7cn 3 ай бұрын
Eh han gadar .d
@RodiiLebnon
@RodiiLebnon 3 ай бұрын
ਅਸਲ ਸੇਰ ਤੇ ਬਣਾਉਟੀ ਸੇਰ ਵਿੱਚ ਫਰਕ ਹੁੰਦਾ ਛੋਟੇ ਵੀਰ ਪੰਜਾਬ ਪੁਲਿਸ ਤਨਖਾਹਾਂ ਤੇ ਕੰਮ ਕਰਦੀ ਐ ਕੋਈ ਕਿਸੇ ਲਈ ਨਹੀਂ ਮਰਦਾ
@Prabh892
@Prabh892 3 ай бұрын
That’s so wrong, shameful. Cannot justify any human killing another human.
@Yashtiwari83
@Yashtiwari83 2 ай бұрын
ਗੁਰੂ ਸਾਹਿਬ ਨੂੰ ਅਰਦਾਸ ਹੈ ਕੇ ਇਹੋ ਜਿਹੇ ਨਕਲੀ ਸਿੰਘਾਂ ਦਾ ਅੰਤ ਹੋਵੇ । ਪੰਜਾਬ ਸਰਕਾਰ ਮੁਰਦਾਬਾਦ । ਸੁਰੱਖਿਆ ਕਰਮਚਾਰੀ ਵੀ ਮਿਲੇ ਹੋਏ ਨੇ ਸਾਰੇ। ਪੰਜਾਬ ਖਾਤਮੇ ਵੱਲ ਜਾ ਰਿਹਾ ,ਧਿਆਨ ਰੱਖਿਓ ,
@sunnerboys
@sunnerboys 3 ай бұрын
ਬੀਜੇਪੀ ਰਸਸ ਪੰਜਾਬ ਚ ਪੈਰ ਬਿਸਾਰ ਚੁਕੀਆ ਨੇ ਇਹੋ ਜਹੀਆਂ ਘਟਨਾਵਾਂ ਹੋਰ ਵੀ ਹੋਣਗੀਆਂ ਅਫਸੋਸ ਇਹ ਆ ਕੀ ਸਾਡੇ ਪੰਜਾਬੀ ਇਸ ਸਿਆਸੀ ਤੇ ਫ਼ਿਰਕੂ ਖੇਡ ਨੂੰ ਪਹਿਚਾਣ ਨੀ ਪਾਉਂਦੇ
@paramchahal6440
@paramchahal6440 3 ай бұрын
Ki pta prava eh vi nihag puleh varge sarkari tot hon te punjab ch jan bujhke hindua nu target karke sikha de khilaf mahol bnaya ja rahia hove
@vaarispunjabdederabassi1403
@vaarispunjabdederabassi1403 3 ай бұрын
​@@paramchahal6440ਤੇਰੇ ਮੂਤ ਪੀਣੇ ਦੇ ਦਿਮਾਗ ਵਿੱਚ ਗਊ ਮਾਤਾ ਦਾ ਗੋਹਾ ਭਰਿਆ ਹੋਇਆ ਜਾਪਦੈ??
@paramghuman4390
@paramghuman4390 2 ай бұрын
ਜਿਹੋ ਜਿਹੀਆਂ ਕਰਤੂਤਾਂ ਓਵੇਂ ਦਾ ਫਲ ਮਿਲਣਾ.....
@jasha9sandhu
@jasha9sandhu 2 ай бұрын
ਪੰਜਾਬ ਚ ਭਿੰਡਰਾਂਵਾਲੇ ਤੇ ਖਾਲੀਸਤਾਨ ਦੇ ਸਮਰਥਕਾਂ ਨੂੰ ਖੁਲ੍ਹੀ ਅਜ਼ਾਦੀ। ਓਥੇ ਹੀ ਜੇ ਕੋਈ ਮੁਖਰ ਹੋ ਕੇ ਭਿੰਡਰਾਂਵਾਲੇ ਤੇ ਖਾਲੀਸਤਾਨ ਦਾ ਕੋਈ ਵਿਰੋਧ ਕਰੇ, ਓਹਨੂੰ ਸ਼ਰ੍ਹੇਆਮ ਜਾਨੋ ਮਾਰਿਆ ਜਾ ਸਕਦਾ। Without going into either supporting or opposing one view or other, Its statement of fact reality, as a dispassionate analyst.
@Punjzaabi_guy_
@Punjzaabi_guy_ 3 ай бұрын
Shameful, disgusting, disturbing incident.... eh koi bot maan vaali gll nai hai....
@manjindergill420
@manjindergill420 3 ай бұрын
Lagda tenu singha da pata ni
@Punjzaabi_guy_
@Punjzaabi_guy_ 3 ай бұрын
@@manjindergill420 Acha ji...
@Punjzaabi_guy_
@Punjzaabi_guy_ 3 ай бұрын
Singha da v pta te ningha da v...ehi ningh jo indra gandhi de kehen te Akal Takhat Sahib dobara tyaar kita.... kissan Andolan ch v ehna role fishi c...ohi role eh hunn dikhaa rahe aaa....
@npsbrar560
@npsbrar560 3 ай бұрын
Now justice is most important. Should be given to the victim. Accused of Suri murder was behind bars immediately and accused nihangs in this case have also been arrested within a few hours and this is appreciable. But no justice given to Sidhu Moosewala and Deep sidhu.
@bindagrewal3750
@bindagrewal3750 3 ай бұрын
Good Report bai👍👍🇺🇸🇺🇸🇺🇸
@gurkirpalsingh4048
@gurkirpalsingh4048 3 ай бұрын
ਪਤਰਕਾਰ ਸਾਬ ਤੁਹਾਡਾ ਕੀ ਮਤਲਬ ਕਿ ਪੰਜਾਬ ਪੁਲਿਸ ਨਕਮੀ ਏ ਪਤਰਕਾਰ ਸਾਬ ਤੁਹਾਡੀ ਚੰਗੀ ਗੱਲ ਬਾਤ ਏ ਸਰਕਾਰ ਨਾਲ ਤੁਸੀ ਮੋਦੀ ਸਾਬ ਨੂੰ ਕਹਿ ਕੇ indian army ਲਵਾ ਦਿਉ ਸਿਵ ਸੈਣਾ ਵਾਲਿਆਂ ਨੂੰ
@kschahal5647
@kschahal5647 3 ай бұрын
Lakhi g you are good journalist 👌👌👌👌👌👌👌
@bootasingh4992
@bootasingh4992 3 ай бұрын
ਜਦੋਂ ਤੋ ਬੀਜੇਪੀ ਆਈ ਹੈ ਆਲ ਕਮਿਊਇੰਟੀ ਹੇਟ ਕਰਦੇ ਨੇ ਏਕ ਦੂਸਰੇ ਨੂੰ
@AbC-jn3ix
@AbC-jn3ix 3 ай бұрын
ਵਧੀਆ ਕੀਤਾ ਜੀ ਬੋਲਣਾ ਸੋਚ ਕੇ ਚਾਹਿਦਾ
@panjab4844
@panjab4844 3 ай бұрын
ਟੱਟੀਆਂ ਲਗੀਆਂ ਨੇ ਇਹਨਾਂ ਮੀਡੀਆ ਵਾਲੇਆਂ ਨੂੰ 😅😅😅😅😅😅😅😅😅😅
@dhaliwalsingh2711
@dhaliwalsingh2711 3 ай бұрын
Lack of close combat tactical training. I work for homeland security as a private , protecting an asset in a crowded place demands versatility and precision training
@JagtarSingh-vt5dv
@JagtarSingh-vt5dv 3 ай бұрын
Sir nihatha aeh kivey ho gayaa, naal Gunman aehde.
@fatehsingh48
@fatehsingh48 3 ай бұрын
ਕਿਸੇ ਵੀ ਧਰਮ ਪ੍ਰਤੀ ਗਲਤ, ਵਿਚਾਰ ਸਬਦਾਵਲੀ ਨਾ ਵਰਤ ਹੋਵੇ, ਨਤੀਜਾ ਸਾਹਮਣੇ ਹੈ
@samrisamri1259
@samrisamri1259 3 ай бұрын
Ritesh Sir, please make a video as to why the punjab govt is not bringing law on hate speeches. Reaction on a action is natural as it is human nature. But they should refrain from propagating nonsense
@GillLakhvir-v1f
@GillLakhvir-v1f 3 ай бұрын
ਸਭ ਤੋਂ ਵੱਡੀ ਗਲਤੀ ਸਰਕਾਰ ਦੀ ਆ ਜੋ ਗਲਤ ਬੋਲਣ ਵਾਲਿਆਂ ਨੂੰ ਬਾਹਰ ਛੱਡਦੀਆਂ।
@subkush
@subkush 3 ай бұрын
Good job singh sahib
@rajinderpatto1126
@rajinderpatto1126 3 ай бұрын
ਕਹਿੰਦੇ ਹੁੰਦੇ ਆ ਕਿ ਜੀਭ ਵਿੱਚ ਹੱਡੀ ਨਹੀ ਹੁੰਦੀ ਪਰ ਇਹ ਹੱਡੀਆਂ ਤੁੜਵਾ ਜਰੂਰ ਦਿੰਦੀ ਆ,ਇਹੋ ਹੋਇਆ ਸ਼ਿਵ ਸੈਨਾ ਵਾਲੇ ਨਾਲ। ਪਰ ਫਿਰ ਵੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਹਿੰਦੂ ਜਾਂ ਸਿੱਖ ਹੋਵੇ ਕਿ ਰਲ ਮਿਲ ਕੇ ਰਹੋ ਆਹ ਕੁੱਝ ਕੁ ਮਾੜੇ ਲੋਕਾਂ ਕਰਕੇ ਭਾਈਚਾਰਕ ਸਾਂਝ ਖਰਾਬ ਨਾ ਕਰੋ🙏
@kanedmx
@kanedmx 3 ай бұрын
V good news reader
@nsdhillon9937
@nsdhillon9937 3 ай бұрын
Ritesh ji tusin bilkul 100% drust furma rhe o
@baseballfan88888
@baseballfan88888 3 ай бұрын
ਸਾਰੀ ਗੱਲਬਾਤ ਸੁਣਨ ਤੋਂ ਬਾਦ ਕਹਿ ਸਕਦੇ ਹਾਂ ਕਿ ਨਾ ਤਾਂ ਮਾਰਨ ਵਾਲੇ ਸਹੀ ਨੇ ਨਾ ਹੀ ਐਕਟਿਵਾ ਵਾਲਾ ਅੰਕਲ। ਕਿਉੰ ਨਹੀਂ ਲੋਕ ਆਪਣਾ ਆਪਣਾ ਕੰਮ ਕਰਦੇ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਜੇ ਕਿਸਾਨ ਧਰਨਾ ਲਾ ਰਹੇ ਸਨ ਤਾਂ ਉਹ ਸਰਕਾਰ ਤੇ ਕਿਸਾਨਾਂ ਦਾ ਮਸਲਾ ਸੀ, ਇਸ ਬੰਦੇ ਦਾ ਕੀ ਕੰਮ ਸੀ ਬੋਲਣ ਦਾ, ਦੂਜੇ ਮਾਮਲਿਆਂ ਵਿੱਚ ਵੀ ਇਹੀ ਹੈ।
@user-lg2nb8ts5b
@user-lg2nb8ts5b 3 ай бұрын
ਨਿਹੰਗਾਂ ਦੇ ਬਾਣੇ ਚ ਨਹੀਂ ,ਨਿਹੰਗ ਹੀ ਸਨ, ਸ਼ਬਦਾ ਦੀ ਚੋਣ ਠੀਕ ਰੱਖੋ ਜੀ
@SukhrajSingh-li7vy
@SukhrajSingh-li7vy 2 ай бұрын
ਸਿੰਘਾਂ ਨੇ ਬਹੁਤ ਵਧੀਆ ਕੀਤਾ
@ParamPawar-rn2wr
@ParamPawar-rn2wr 3 ай бұрын
ਰਿਤੇਸ਼ ਲੱਖੀ ਸਾਬ.. ਹਮਲਾ ਕਿਉਂ ਹੋਇਆ... ਇਹ ਲੋਕ ਬੋਲਦੇ ਕੀ ਨੇ ਸਿੱਖਾਂ ਬਾਰੇ?? ਸੂਰੀ ਨੂੰ ਕਤੂਰੀ ਦੀ ਮੌਤ ਕਿਉਂ ਮਿਲੀ??? ਤੁਸੀਂ ਜਿਹੜੀ ਸਾਮੀਖਿਆ ਕਰਨੀ ਕਰੀ ਜਾਉ ਹੁਣ.. ਇਹ ਤਾਂ ਜੁਬਾਨ ਦਾ ਫਲ ਆ...
@bikramjitsingh4720
@bikramjitsingh4720 3 ай бұрын
ਕੰਗਣਾ ਗੁੰਡਣ ਬਾਰੇ ਤੇ ਕਿਉਂ ਨਹੀਂ ਬਕਿਆਂ।
@panjab4844
@panjab4844 3 ай бұрын
ਬਾਈ ਇਹ ਕੂਤੇ ਨੇ
@Amanthakur-eh7xv
@Amanthakur-eh7xv 2 ай бұрын
Amritpal gundey bare v nahi bolya
@Sunnysharmabholenaathkapremi
@Sunnysharmabholenaathkapremi 3 ай бұрын
RITESH SIR YOU seems to have deleted my comment but there was nothing wrong with it .. I wrote … This guys was openly spitting venom and giving hate speech 🎤 why Punjab police didn’t arest him and put him behind bars to prevent anything such as happened?? Why Punjab government kept their mouth shut when he distributed LADOO on bluestar operations anniversary???
@narindersingh9364
@narindersingh9364 3 ай бұрын
Good New Veer ji 👍
@g.s.9637
@g.s.9637 2 ай бұрын
ਮੇਰੇ ਪੰਜਾਬ ਦੇ ਭਰਾਵਾਂ ਨੂੰ ਵਿਨਤੀ ਹੈ ਕਿ ਤੁਸੀਂ ਸ਼ਾਂਤੀ ਨਾਲ ਰਹੋ ਪਾਕਿਸਤਾਨ ਤੇ ਚੀਨ ਵਲੋਂ ਥੋਨੂੰ ਭੜਕਾ ਕੇ india ਚੇ disabling ਕਰਨ ਦੀ ਕੋਸ਼ਿਸ਼ ਹੈ ਜਦੋਂ ਉਨ੍ਹਾਂ ਦਾ ਕਮ ਨਿਕਲ ਗਿਆ ਉਨਾਂ ਨੇ ਥੋਨੂੰ ਮਰਣ ਲਈ ਛੱਡ ਦੇਣਾ, ਤੁਸੀਂ ਸਮਝਦੇ ਕਿਉ ਨਹੀ, ਏ ਦੇਸ਼ ਥੋੜ੍ਹਾ ਹੈ ਏਦਾਂ ਨਾ ਖਾਲਿਸਤਾਨ ਸਮਝੋ.
@Nanakpanthi
@Nanakpanthi 3 ай бұрын
Hun di Sikhi Guru Nanak di philosophy nahi follow kardi. Na ko bairi na hi begana
@akshbrar1074
@akshbrar1074 3 ай бұрын
ਠੀਕ ਆ ਕੇ ਉਹ ਬੋਲਦਾ ਸੀ ਤਾਂ ਗ਼ਲਤ ਆ ਪਰ ਇੱਕ ਗੱਲ ਤਾਂ ਇਹ ਆ ਕੇ ਉਹ ਬੋਲਦਾ ਹੀ ਸੀ ਬਾਕੀ ਜਦੋ ਉਹਨੇ ਹੱਥ ਹੀ ਬੰਨ ਤੇ ਸੀ ਤਾਂ ਫਿਰ ਰੁਕ ਜਾਣਾ ਚਾਹੀਦਾ ਸੀ
@vdhillon4382
@vdhillon4382 3 ай бұрын
ਲੱਖੀ ਜੀ ਪੁਲਸ ਵਾਲਾ ਕੱਲਾ ਸੀ ਓਹਦੇ ਕੋਲ ਰਵਾਲਵਰ ਵੀ ਸੀ ,ਓਹਨੂੰ ਡਰ ਸੀਂ ਕਿ ਕਿਤੇ ਖੋ ਕੇ ਓਹੀ ਨਾ ਚਲਾ ਦੇਣ।ਮੈਨੂੰ ਲਗਦਾ ਜ ਪੁਲਸ ਵਾਲਾ ਕੁਝ ਕਰਦਾ ਤਾਂ ਕੰਮ ਵਧ ਜਾਣਾ ਸੀ
@luv_preet
@luv_preet 3 ай бұрын
ਨਿਹੰਗ ਸਿੰਘ ਬੋਲੋ ਲੱਖੀ ਜੀ ਗੁੰਡੇ ਨਹੀ ਅਤੇ ਥਾਪਰ ਕੋਈ ਦੁੱਧ ਧੋਤਾ ਨਹੀਂ ਇਹ ਵੀ ਇੱਕ ਹਿੰਦੂ ਰੈਡੀਕਲ ਕ੍ਰਿਮਿਨਲ ਹੈ
@RahulSharma-tu9fw
@RahulSharma-tu9fw 3 ай бұрын
Very good veer ji 🙏
@hardeepsinghsandhu8321
@hardeepsinghsandhu8321 3 ай бұрын
ਮਾਹਰਾਜ ਜਦੋ ਇਕ ਸਿੱਖ ਅਫਸਰ ਨੂ ਵਰਦੀ ਚ ਖਾਲਿਸਤਾਨ ਬੋਲਿਆ ਜਾਂਦਾ bjp ਲੀਡਰ ਵਲੋਂ ਉਦੋ ਤੁਸੀਂ ਕਿਉ ਨਹੀ ਬੋਲਦੇ rss bjp ਸ਼ਿਵ ਸੈਨਾ ਦੇ ਆਗੂ ਸ਼ਰੇ ਆਮ ਜੇਹਰ ਉਗਲ ਦੇ ਓਸ ਦਾ ਕੀ????????
@knowledgespace5334
@knowledgespace5334 3 ай бұрын
ona khilaaf druv raathi ravish kumar ton le k hzara lok bolde aa but tuhade cho ek nhi bolda jado kisi begunah nu kahlistan sodha bol k kuch kar den thats your hypocrisy
@baber8590
@baber8590 3 ай бұрын
Jeda Sikh koom bare bolu ohdi pan Eda hi gaddi jau
@Punjzaabi_guy_
@Punjzaabi_guy_ 3 ай бұрын
It cell alert....
@ijeshwardhillon4927
@ijeshwardhillon4927 3 ай бұрын
yes sir
@knowledgespace5334
@knowledgespace5334 3 ай бұрын
jattwaad = khalistan anti hindu punjabi anti sc bc punjabi
@nareshthakur-kn5by
@nareshthakur-kn5by 3 ай бұрын
Tusi v tyaar raho putt fir tusi log cha hi rahe ho k kuj hove
@manindersharma4053
@manindersharma4053 3 ай бұрын
@baber8590.Theek hai jo tusi karna oh karo par apni var teh chikan na mareyo b Hukumat dhakha kardi hai. Jehna khush hona ho jo. Bahut jaldi Emergency lagan wali hai Punjab wich fer kareo jo karna. Tuhanu jawab jaroor miluga
@parmindersingh4287
@parmindersingh4287 3 ай бұрын
Kuch Fishi lag rehya hai, 10 July nu election hai, Ees naal kinu faida ho sada hai ? Lagda hai Eh sab Punjab naal gandi Political game khedi Ja Rahi hai
@nareshthakur-kn5by
@nareshthakur-kn5by 3 ай бұрын
Thode according fir nihang v politics ch ne te apna emaan paise vaste vech rahe ne
@paramchahal6440
@paramchahal6440 3 ай бұрын
@@nareshthakur-kn5bybilkul sarkari tot rahe ne kai nihang phule varge. Bana pake sumedh saini de ishare te bohat kam kite te badnam sikh karwa dite. Tusi nihang phule di story search kar sakde ho
@r.k3261
@r.k3261 3 ай бұрын
Koi bhot vadi sajish chal rahi hai bhaji
@abhinandanshandilya2109
@abhinandanshandilya2109 3 ай бұрын
Hindu Sikh are brother but Redical Are not want to people live together...
@gurdittsingh786
@gurdittsingh786 3 ай бұрын
yes
@Rajvir.S.Dhillon
@Rajvir.S.Dhillon 3 ай бұрын
ਕਿੰਨੇ ਪੰਜਾਬੀ ਹਿੰਦੂਆਂ ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਭਾਰਤੀ ਖੁਫੀਆ ਤੰਤਰ ਵੱਲੋਂ ਕਤਲ ਕੀਤੇ ਅਤੇ ਸਿੱਖਾਂ ਸਿਰ ਮੜ੍ਹੇ ਹਿੰਦੂਆਂ ਦੇ ਕਤਲਾਂ ਦੀ ਜਾਂਚ ਲਈ ਮੰਗ ਕੀਤੀ ?? ਕਿੰਨੇ ਹਿੰਦੂਆਂ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹੱਕਾਂ ਲਈ ਧਰਨੇ ਲਾਏ ?? ਦੁਰਗਿਆਣਾ ਮੰਦਿਰ ਬਣਾ ਕੇ ਦਰਬਾਰ ਸਾਹਿਬ ਦੀ ਨਕਲ ਕਰਨ ਵਾਲੇ ਕਪੂਰ ਦੇ ਖਿਲਾਫ ਕਿੰਨੇ ਹਿੰਦੂ ਬੋਲੇ ?? ਸੱਚ ਇਹ ਹੈ ਕੇ ਹਿੰਦੂ ਸਿਰਫ ਉੱਤੋਂ ਉੱਤੋਂ ਸਿੱਖਾਂ ਦੇ ਭਰਾ ਹਨ ਪਰ ਅੰਦਰੋਂ ਨਫ਼ਰਤੀ ਹਨ। ਬੁਰਾ ਲੱਗੇ ਤਾਂ ਸੋਚਣਾ ਜ਼ਰੂਰ।
@manindersharma4053
@manindersharma4053 3 ай бұрын
@abhinandanshandilya2109 . Bahut dukh wali gal hai ki tu bhai bhai keh reha, Tuhadhu wargey darpok hindu bhai bhai kehndey ne bahut sharm wali gal hai. Sadey koi bhai bhui nahi jehda Sadey dharm barey galt boley teh sadey sachey hindu veeran nu maran oh Sadey bhra nahi. Eh jehde khus hoyi firdey ne. Ehna da ron da time bahut jaldi an wala hai. Emergency lagan wali hai Punjab wich fer dekhange ehna nu
@Ddaaadddy
@Ddaaadddy 3 ай бұрын
Bro pehla punjab di shiv sena da record. Check kr ki ohna ne sikhs bare siks de ajadi di soch bare kina jada galt bolde ne agr koi sikh dharm te war kru ohde nal ehi hona jd ki sikhs ne kde b mada nhi keha hindus nu real hindus sade bhra ne
@Ddaaadddy
@Ddaaadddy 3 ай бұрын
Sharm kr kini redical soch a teri
@jodhajhutty7090
@jodhajhutty7090 2 ай бұрын
ਬੱਸ ਅੱਗੇ ਵੀ ਲੱਗਾ ਸੀ ਦੋ ਕੁ ਵਾਰੀ ਪਰ ਅਸੀਂ ਸੋਚਦੇ ਸੀ ਕਿ ਇਹ ਦੋਵੇ ਪੱਖਾਂ ਦੀ ਗੱਲ ਕਰਦਾ ਪਰ ਨਹੀਂ ਅਸੀਂ ਗਲਤ ਸੀ। ਇਹਨਾਂ ਨੇ ਆਪਣੇ ਭਰਾਵਾਂ ਗੰਦੇ ਅੰਡਿਆਂ ਦੇ ਹੱਕ ਵਿਚ ਖੜਨਾ ਸਿੱਖਾਂ ਨੂੰ ਹੁਣ ਸਮਝ ਲਗਣੀ ਚਾਹੀਦੀ ਹੈ ਕਿ ਜਿਹੜੇ ਤੁਹਾਡੇ ਨੋਵੇਂ ਪਾਤਸ਼ਾਹ ਜੀ ਨੂੰ ਗਲਤ ਬੋਲਣ ਵਾਲੇ ਨਾਲ ਖੜ ਸਕਦਾ ਹੈ ਉਹ ਤੁਹਾਡੇ ਨਾਲ ਕਿਵੇਂ ਹਾਂ ਦਾ ਨਾਰਾ ਮਾਰ ਸਕਦਾ😡😡
@sarbjitsinghghuman8886
@sarbjitsinghghuman8886 3 ай бұрын
ਜਿਹੜੇ ਲਾਲੇ ਦੇ ਲੁਧਿਆਣੇ ਛਿਤਰ ਵੱਜੇ ਨੇ ਓਹਦੀਆਂ ਵੀਡੀਓਜ ਦੇਖੋ।ਜੇ ਤਾਂ ਹੋਏ ਸਿਖ ਫੇਰ ਓਹਦੀ ਇਕ ਵੀ ਵੀਡੀਓ ਪੂਰੀ ਦੇਖ ਨਹੀ ਹੋਣੀ।ਜੇ ਸਿਖ ਨਹੀ ਫੇਰ ਚਸਕੇ ਲੈ ਲੈ ਹੋਰਾਂ ਨੂੰ ਵੀ ਦਿਖਾਓਂਗੇ।ਜੇ ਕੇਸਾਧਾਰੀ ਹਿੰਦੂ ਹੋਏ ਫੇਰ ਕਹੋਂਗੇ ਇਹਦੇ ਨਾਲ ਗੱਲਬਾਤ ਕਰਕੇ ਸਮਝਾਉਣਾ ਚਾਹੀਦਾ।ਜੇ ਗੁਰੂ ਦੇ ਸਿਖ ਹੋਵੋਂਗੇ ਕਿ ਕਹੋਂਗੇ ਇਸ ਬਿਮਾਰੀ ਦਾ ਕੈਂਸਰ ਬਣਨ ਤੋ ਪਹਿਲਾਂ ਅਪਰੇਸ਼ਨ ਕਰਕੇ ਇਲਾਜ ਕਰ ਦੇਣਾ ਚਾਹੀਦਾ।
@simarjitgarcha3873
@simarjitgarcha3873 3 ай бұрын
ਸਿੱਖਾਂ ਨੂੰ ਇਸ ਕੰਜਰਖਾਨੇ ਨਾਲ ਆਪ ਹੀ ਨਿਪਟਣਾ ਆ ਗਿਆ, ਲੱਖੀ ਜੀ ਸਕਉਰਿਟੀ ਵਾਲੇ ਬੰਦੇ ਨੂੰ ਤੂੰ ਕਿਵੇਂ ਨਿਹੰਥਾ ਕਹਿ ਸਕਦਾ
@deepgill43
@deepgill43 3 ай бұрын
ਲੱਖੀ ਸਾਬ ਇਹ ਘਟਨਾ ਬੜੀ ਗੰਭੀਰ ਆ ਤੁਹਾਡੇ ਲਈ, ਜਦ ਉਹ ਗੁਰੂ ਮਹਾਰਾਜ ਵਾਰੇ ਬੋਲਦਾ ਸੀ ਉਦੋ ਤੁੰਸੀ ਕਿੱਥੇ ਸੀ ???
@mwabp8552
@mwabp8552 3 ай бұрын
ਜੋ ਆਖਦੇ ਆ ਸਿੱਖ ਗੁਲਾਮ ਆ ਇੰਡੀਆ ਚ ਆਹ ਦੇਖ ਲਓ ਸਿੱਖ ਤਾਂ ਬੰਦੇ ਵੱਢ ਦੇ ਫਿਰਦੇ ਆ ਉਹ ਵੀ ਸ਼ਰੇਆਮ.....ਹਿੰਦੂ ਭਾਈਚਾਰੇ ਨੂੰ ਸੋਚਣਾ ਪਵੇਗਾ ਲੱਖਾਂ ਹੀ ਸਿੱਖ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿੱਚ ਰਹਿ ਰਹੇ ਹਨ
@gurinderpannu4616
@gurinderpannu4616 3 ай бұрын
Bahut wadia, hun Amit Arora naal v eve he hove ,
@sachinkumar-vo8yz
@sachinkumar-vo8yz 3 ай бұрын
Great way of reporting ✍️👍
@Rajvir.S.Dhillon
@Rajvir.S.Dhillon 3 ай бұрын
ਰਿਤੇਸ਼ ਲੱਖੀ, ਵੀਰ ਆਪਣੇ ਅੰਦਰ ਤੋਂ ਪੰਜਾਬ ਅਤੇ ਸਿੱਖਾਂ ਪ੍ਰਤੀ ਨਫ਼ਰਤ ਕੱਢ ਦਿੳ। ਹਰ ਵੇਲੇ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੀ ਬੁਰਾਈ ਕਰਨਾ ਲੂਣ ਹਰਾਮੀ ਹੈ ਵੀਰ। ਤੁਸੀਂ ਕਦੇ ਵੀ ਅਖੌਤੀ ਸ਼ਿਵ ਸੈਨਾ ਵੱਲੋਂ ਪੰਜਾਬ ਵਿੱਚ ਪਾਏ ਜਾ ਰਹੇ ਗੰਦ ਬਾਰੇ ਨਹੀ ਬੋਲਦੇ। ਕਿਉਂ ?? ਕੀ ਪੰਜਾਬ ਨਾਲ ਅਖੌਤੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਧੋਖੇ ਨਹੀਂ ਹੋਏ ?? ਆਪਣੀ ਜਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰੋ।
@gurpreetbrar1133
@gurpreetbrar1133 3 ай бұрын
ਸਰਕਾਰੀ ਟੂਲ ਬਣ ਬਣ ਕਿਉ ਲੋਕਾ ਨੂੰ ਦੱਸਦੋ ਹੋ ਕੀ ਗਲਤ ਤੇ ਕੀ ਸਹੀ ਹੈ ਇਹ ਜੁਬਾਨ ਦਾ ਰਸ ਚਿਉਦਾ ਪਹਿਲਾ ਤਾ ਇਹ ਹੈ ਕਿ ਏਸੀ ਸ਼ਬਦਾਬਲੀ ਬੋਲਣ ਵਾਲਿਆ ਤੇ ਸਰਕਾਰ ਡੰਡਾ ਕਿਉ ਨੀ ਚੜਾਉਦੀ । ਇਹਨਾ ਲੋਕਾ ਨੂੰ ਕੋਈ ਪਸੰਦ ਨੀ ਕਰਦਾ ਬਾਂਦਰ ਸੈਨਾ ਨੂੰ
@invisible1871
@invisible1871 3 ай бұрын
Bilkul sahi boleyaa veer ji tusi
@gurdeep7404
@gurdeep7404 3 ай бұрын
ਜੇਹੜੇ ਇਸ ਗੁੰਡਾਗਰਦੀ ਨੂੰ ਹਵਾ ਦੇ ਰਹੇ ਹਨ, ਬੱਲੇ -ਬੱਲੇ, ਵਾਹ -ਵਾਹ ਕਰਦੇ ਹਨ। ਉਹ ਬੂਜੜ ਲੋਕ ਬੀਜੇਪੀ ਤੇ RSS ਦੀ ਸਿਆਸੀ ਖੇਡ ਨੂੰ ਨਹੀਂ ਸਮਝਦੇ। ਅਜਿਹੇ ਲੋਕਾਂ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।
@r.jawandha5343
@r.jawandha5343 3 ай бұрын
ਜੀ ਬਿਲਕੁਲ ਸਹੀ ਗੱਲ ਹੈ ਇਹ ਆਰਐਸਐਸ ਦੇ ਅਤਵਾਦੀਆਂ ਦੀ ਖੇਡ ਹੈ ਸਾਰੀ।
@vdhillon4382
@vdhillon4382 3 ай бұрын
ਲੱਖੀ ਜੀ ਥਾਪੜ ਨੀ ਥਾਪਰ ਕਾਸਟ ਹੁੰਦੀ ਆ ਜੀ।🎉
@gurjeetsingh9230
@gurjeetsingh9230 3 ай бұрын
ਲੱਖੀ ਜੀ ਇਹਦਾ ਮਤਲਬ ਤੁਸੀ ਥਾਪਰ ਸਾਬ ਨੂੰ ਕਲੀਨਚਿੱਟ ਦੇਰਹੇ ਜੇ 🤐
@SukhdeepSingh-dz7zd
@SukhdeepSingh-dz7zd 3 ай бұрын
ਜੋ ਇਹ ਭੜਕਾਊ ਬਿਆਨ ਦਿੰਦੇ ਨੇ ਉਸ ਬਾਰੇ ਵੀ ਇੱਕ ਰਿਪੋਰਟ ਬਣਾਓ dual policy ਅਧੀਨ ਕੰਮ ਨਾ ਕਰੋ
@azaad_singh1163
@azaad_singh1163 3 ай бұрын
Sikha tay shaheeda baaray galt bolan tay ona nu attvadi keh k fake encounter karvaun baaray bolan ton pehla 100 vaar soch lya karo .Phair kadi BJP da naa laonday ho ya ISI.Suri ton v koi sabak nahi sikhya.Singh jaila tay shaheediya ton nahi dar day dharm day mamlay vich
@RajeshSharma-d6n
@RajeshSharma-d6n 3 ай бұрын
Fer zado 84 hoi si delhi uh bi hindu kade ni bulde zaad karva sakde soach. Ke likhya karo aago bi zarror tuhade varge khote di statment no psd ke zeab dena penda
@Viratkohli18-j1n
@Viratkohli18-j1n 2 ай бұрын
ਕਦੇ ਕਦੇ ਰਿਤੇਸ਼ ਜੀ ਥੋਡਾ ਵੀ ਹਿੰਦੂ ਜਾਗ ਜਾਂਦਾ ਹੈ ਇਕ ਪੱਖ ਕਿਉ ਰਖਦੇ ਹੋ ਇਹ ਸਥੀਤੀ ਆਈ ਕਿਉਂ ਇਹ ਵੀ ਦੱਸੋ ਉਹਨਾਂ ਨੂੰ ਹੀ ਹਕ ਹੈ ਭੜਕਾਊ ਭਾਸ਼ਣ ਦੇਣ ਦਾ ਮੈ ਮੰਨਦਾ ਹਿਸਾਂ ਗਲਤ ਹੈ ਫਰ ਸਭ ਸਮਾਜ ਉਹਨਾਂ ਤੇ ਲਾਗੂ ਨਹੀਂ ਹੁੰਦਾ
@majorsingh1285
@majorsingh1285 3 ай бұрын
ਇਸ ਤੇ ਹਮਾਲਾ ਕਰ ਕੇ ਇਸ ਨੂੰ ਪੱਕੀ ਸਰੁੱਖਿਆ ਦਿਵਾ ਦਿੱਤੀ , ਇਹ ਵੀ ਹੋ ਸਕਦਾ ੳਹ ਇਸ ਦੇ ਬੰਦੇ ਹੀ ਹੋਣ
@sukhpalsingh145
@sukhpalsingh145 3 ай бұрын
ਇਹਨਾ ਹਿਦੂੰ ਸੁਰੱਖੀਆ ਸੰਮਤੀਆ ਨੂੰ ਬਿਆਨ ਧਿਆਨ ਨਾਲ ਅਤੇ ਸੋਚਸਮਜ ਕੇ ਦੇਣਾ ਚਾਹੀਦਾ ਕਿਉ ਸੇਰਾ ਦੇ ਝੂਡ ਵਿਚੱ ਵਿਚ ਬੈਠ ਕੇ ਸੇਰਾ ਨਾਲ ਪੱਗੇ ਮਹਿਗੇ ਪੇਦੇ ਹਨ ਜਿਥੋ ਤੱਕ ਸਕਿਊਟਿ ਕਰਮਚਾਰੀਆ ਦੀ ਗੱਲ ਇਹ ਸੋਚਦੇ ਹਨ ਕਿ ਪੁਠੇ ਸਿਥੇ ਬਿਆਨ ਦੇਣ ਤੇ ਮਰੀਏ ਪੁਲੀਸ ਵਾਲੀਆ ਦੇ ਵਿ ਬੱਚੇ ਹੁਦੇ ਹਨ
@beantsinghgill2424
@beantsinghgill2424 3 ай бұрын
ਇਹ ਹਮਲਾ ਜਿਪਸੀ ਤੇ ਜਿਆਦਾ ਗੱਨ ਮੈਨ ਲੈਨ ਵਾਸਤੇ ਆਪ ਕਿਰਇਆ ਹੋ ਸਕਦਾ
@lovepreetvar7
@lovepreetvar7 3 ай бұрын
nhi bhut jiada wad k gai o eda nhi ho sakda
@karansekhon6103
@karansekhon6103 3 ай бұрын
Ustaad kuch v??? Sir te khabbe paase da takk dekh k das k ohdi vdi c k nhi
@js27d
@js27d 2 ай бұрын
Why these social criminals are rewarded by Indian system..? Did you reported any of their anti social messages..? Did those were legal ..?
@Romanaromana-vt2xs
@Romanaromana-vt2xs 3 ай бұрын
Jo be hoya galt ya sahi badnam pura Punjab hoya hai pure india vich tan he tan lok pure Punjab nu aatwadi bolde aa
@SukhrajSingh-li7vy
@SukhrajSingh-li7vy 2 ай бұрын
ਜਦੋਂ ਇਹ ਬਾਂਦਰ ਸੈਨਾ ਵਾਲੇ ਬਕਵਾਸ ਕਰਦੇ ਨੇ ਉਦੋਂ ਤੁਸੀਂ ਬਦਨਾਮ ਨਹੀਂ ਹੁੰਦੇ ਲੱਖ ਦੀ ਲਾਹਨਤ ਹੈ ਬਾਂਦਰ ਸੈਨਾ ਵਾਲਿਆਂ ਤੇ
@urban3519
@urban3519 3 ай бұрын
ਇਹ ਵੀ ਬੱਸ ਇਕ ਪੱਖ ਤਕ ਗੱਲਾਂ ਮਾਰਨ ਜੋਗਾ ਜਦੋਂ ਇਹ ਭੜਕਾਊ ਭਾਸ਼ਣ ਦਿੰਦੇ ਆ ਓਦੋ ਕਿੱਥੇ ਹੁੰਦਾ ਇਹ ਸਿੱਖਾਂ ਤੇ ਪੰਜਾਬੀਆਂ ਨਾਲ ਐਨਾ ਪੱਖਪਾਤ ਹੁੰਦਾ ਉਹ ਨੀ ਦਿਸਦਾ ਇਹਨੂੰ ਚਵਲ
@SharGill-ql7nt
@SharGill-ql7nt 3 ай бұрын
Lakhi 22 g harmandar saab vich yoga karan nu tusi beloda vivadh kida keah sakde ho kudi di galti .c is lai us nu sab neh galt keha
@DheerajSharma-pm3kr
@DheerajSharma-pm3kr 3 ай бұрын
Inaa daa ilaaz kitaa si ... Great cop KPS Gill Saab ne ... Dobara karnaa panaa ... 😂😂
@singhsurjeet164
@singhsurjeet164 3 ай бұрын
ਭਾਈ ਈ.ਸੀ ਦਾ ਨਾਮ ਸੁਣਿਆ.... ਇੱਕ ਪੰਡਤਾਂ ਦਾ ਮੁੰਡਾ ਓਸ ਬੈਂਕ ਡਾਕੇ ਵਿੱਚ ਸ਼ਾਮਲ ਸੀ ਜਿਹੜਾ ਲੁਧਿਆਣੇ ਮਾਰਿਆ ਸੀ.... ਓਹੀ ਪੰਡਤਾਂ ਦਾ ਮੁੰਡਾ ਰੋਮਾਨੀਆ ਦੇ ਰਾਜਪੂਤ ਨੂੰ ਅਗਵਾ ਕਰਨ ਵਾਲੇ ਕੇਸ ਵਿੱਚ ਵੀ ਸਜ਼ਾ ਕੱਟ ਚੁੱਕਾ ਹੈ...ਨਾਲੇ ਤੇਰੇ Great Cop ਤੇ ਵੀ ਓਹਨੇ target ਲਾਇਆ ਸੀ ਪਰ ਹਿਸਾਬ ਵਿੱਚ ਗੱਲ ਨੀ ਆਈ... ਹੋਰ ਵੀ ਬਹੁੱਤ ਸਾਰੀਆਂ ਇਹੋ ਜਿਹੀਆਂ ਯੋਧਿਆਂ ਵਾਲਿਆਂ ਉਧਾਰਨਾਂ ਸੈੱਟ ਕੀਤੀਆਂ ਸੀ ਉਸੇ ਪੰਡਤਾਂ ਦੇ ਮੁੰਡੇ ਨੇ... ਤੇ ਸਾਰੀ ਸਿੱਖ ਕੌਮ ਓਹਦਾ ਸਤਿਕਾਰ ਕਰਦੀ ਹੈ... ਇਹ ਤਾਂ ਇੱਕ ਨਾਮ ਹੈ... ਲਿਸਟ ਬਹੁੱਤ ਲੰਬੀ ਹੈ ਉਹਨਾਂ ਪੰਡਤਾਂ ਤੇ ਖੱਤਰੀਆਂ ਦੇ ਮੁੰਡਿਆਂ ਦੀ ਜਿਹੜੇ ਲਹਿਰ ਦਾ ਮਾਣ ਨਾਲ ਹਿੱਸਾ ਰਹੇ..... ਆਇਆ ਵੱਡਾ ਹਕੂਮਤ ਦੀਆਂ ਧਮਕੀਆਂ ਦੇਣ ਪਰੌਂਠਾ ਜਾ...
@lakhwinderkang4688
@lakhwinderkang4688 3 ай бұрын
Lucky sir your very respected but I have one question when his told on camera we are killed all sikh in 15 minutes and he saying we are remember you 1984 Egan way you don’t showing that news
@simarjitgarcha3873
@simarjitgarcha3873 3 ай бұрын
ਇਹ ਸਾਰੀਆਂ ਸੈਨਾਵਾਂ ਡੀਪ ਸਟੇਟ ਦੀ ਪੈਦਵਾਰ ਨੇ ,
@ravikumar-qk4jw
@ravikumar-qk4jw 3 ай бұрын
Lakhi ji ena security kis gal de eh v das deo ena security ne lock deo
@gurtejsingh5383
@gurtejsingh5383 3 ай бұрын
ਇੱਕੋ ਹੱਲ ਜੀਵ ਤੇ ਕੰਟਰੋਲ
@prabhjitsinghbal
@prabhjitsinghbal 3 ай бұрын
ਸੰਦੀਪ ਥਾਪਰ ਹੈ ਥਾਪੜ ਨਹੀਂ ਹੁਣ ਥੱਪੜ ਨਾ ਕਹਿ ਦਿਓ
@ShankySharma-i3c
@ShankySharma-i3c 3 ай бұрын
❤ Raaj kre ga khalsa 💪💪💪💪💪💪
@mukhtiarsinghdhillon5079
@mukhtiarsinghdhillon5079 3 ай бұрын
ਇਹਦੇ ਵਿੱਚ ਰਿਤੇਸ਼ ਜੀ ਇੱਕ ਕੌੜਾ ਸੱਚ ਇਹ ਵੀ ਹੋ ਸਕਦਾ ਹੈ ਕਿ ਇਹ ਲੋਕ ਜੋ ਆਪਣੇ ਆਪ ਨੂੰ ਸ਼ਿਵ-ਸੈਨਾ ਸਮਰਥਕ ਜਾਂ ਕੱਟੜ ਹਿੰਦੂ-ਤਵੀ ਸਮਝਦੇ ਨੇ ਜਦ ਗਾਲ਼ਾਂ ਕੱਢਦੇ ਨੇ ਜਾਂ ਮਾੜੀ ਸ਼ਬਦਾਵਲੀ ਬੋਲਦੇ ਨੇ ਸਾਰੇ ਸਿੱਖਾਂ ਨੂੰ ਸੰਬੋਧਨ ਕਰਕੇ ਖਾਲਿਸਤਾਨੀ ਜਾਂ ਅੱਤਵਾਦੀ ਦਰਸਾਉਂਦੇ ਨੇ ਸੋ ਹੋ ਸਕਦਾ ਇਹਨਾਂ ਲੋਕਾਂ ਦੀ ਏਦਾਂ ਦੀ ਬੋਲ-ਬਾਣੀ ਕਰਕੇ ਜੋ ਪੁਲਿਸ ਦੀ ਵਰਦੀ ਵਿੱਚ ਜੋ ਕਿ ਆਮ-ਤੌਰ ਤੇ ਸਿੱਖ ਕਰਮਚਾਰੀ ਹੀ ਹੁੰਦੇ ਹਨ, ਦੀ ਵੀ ਅੰਦਰੋਂ ਹਮਦਰਦੀ ਇਹਨਾਂ ਆਉਣ ਵਾਲੇ ਹਮਲਾਵਰਾਂ ਨਾਲ ਹੀ ਹੋ ਜਾਂਦੀ ਹੋਵੇ ਕਿ ਚਲੋ ਜੇ ਇਹਦਾ ਨੁਕਸਾਨ ਹੁੰਦਾ ਤਾਂ ਹੋਣ ਦਿਓ ਕਿਉਂਕਿ ਇਹ ਸਾਰੇ ਸਿੱਖਾਂ ਬਾਰੇ ਅਵਾ-ਤਵਾ ਬੋਲਦਾ ਰਹਿੰਦਾ ਹੈ, ਮੈਂ ਸਿਰਫ ਆਪਣਾ ਵਿਊ ਦੇ ਰਿਹਾਂ, ਮੇਰੇ ਕਹਿਣ ਦਾ ਮਤਲਬ ਇਹ ਨੀ ਕਿ ਵਾਕਿਆ ਹੀ ਇਸ ਤਰਾਂ ਹੁੰਦਾ ਹੋਵੇਗਾ ਕਿਉਂਕਿ ਮੈਂ ਸੋਚਦਾਂ ਕਿ ਜੇਕਰ ਮੈਂ ਇਸ ਦੀ ਸੁਰੱਖਿਆ ਗਾਰਦ ਵਿੱਚ ਹੋਵਾਂ ਤਾਂ ਸ਼ਾਇਦ ਮੈਂ ਏਸ ਤਰਾਂ ਸੋਚਾਂ ਕਿ ਇਹ ਬੰਦਾ ਯਾਰ ਖਾਹ-ਮਖਾਹ ਵਿੱਚ ਹੀ ਸਾਨੂੰ ਸਾਰਿਆਂ ਨੂੰ ਲਪੇਟਦਾ ਰਹਿੰਦਾ ਹੈ, ਪਲੱਸ ਪੁਲਿਸ ਮਹਿਕਮੇ ਨੂੰ ਵੀ ਜੇਕਰ ਕੋਈ ਕਰਮਚਾਰੀ ਆਪਣੇ ਫਰਜ ਪ੍ਰਤੀ ਬਜ਼ਿਦ ਰਹਿ ਕੇ ਸਹੀ ਡਿਊਟੀ ਨਿਭਾਉਂਦਿਆਂ ਕੋਈ ਐਕਸ਼ਨ ਕਰਦਾ ਹੈ ਤਾਂ ਮਾਨ-ਸਨਿਮਾਨ ਦੇ ਕੇ ਉਸਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਕਿ ਪੁਲਿਸ ਕਰਮਚਾਰੀਆਂ ਦਾ ਹੌਂਸਲਾ ਹਮੇਸ਼ਾ ਆਪਣੇ ਫਰਜ ਪ੍ਰਤੀ ਬੁਲੰਦ ਰਹੇ ।
@astaadg8148
@astaadg8148 2 ай бұрын
ਲੱਕੀ ਜੀ ਤੁਸੀਂ ਇੱਕ ਸਰਕਾਰੀ ਟਾਊਟ ਦੀ ਭੂਮਿਕ ਨਿਭਾ ਰਹੇ ਹੋ।
@manibrar4149
@manibrar4149 2 ай бұрын
Jne khne chval nu security jiti hi Kyon Janti Hai🙏🏻
@bootasingh4992
@bootasingh4992 3 ай бұрын
ਲੱਖੀ ਜੀ ਜਦੋਂ ਨਕਲੀ ਸ਼ਿਵ ਸੈਨਾ ਵਾਲੇ ਬਕਵਾਸ ਕਿਉਂ ਕਰਦੇ ਨੇ .ਓਸ ਟਾਈਮ ਤੁਸੀਂ ਕਿਉਂ ਨਹੀਂ ਬੋਲਦੇ ਸਿੰਘਾ ਨੇ ਜੋ ਕੀਤਾ ਸਬ ਕੀਤੀ ਬਕਵਾਸ ਦਾ ਹੀ ਨਤੀਜਾ ਹੈ . ਮੁਸਲਿਮ ਤੋ ਬਾਅਦ ਹੁਣ ਸਿੱਖਾਂ ਨੂੰ ਡਰਾਵਾ ਦਿੰਦੇ ਨੇ
@barkatvohra6953
@barkatvohra6953 3 ай бұрын
ਲੱਖੀ ਜੀ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਹਮਲਾ ਨਹਿੰਗਾ ਨੇ ਕੀਤਾ ਹੈ ?
@BhupinderSingh-kp7tr
@BhupinderSingh-kp7tr 3 ай бұрын
Sat Sri akal ji ❤❤❤❤
@Vicky98153
@Vicky98153 3 ай бұрын
ਏਹ ਕਹਿੰਦਾ ਸੀ ਕਿ ਲੱਡੂ ਵੰਡਣੇ ਆ ਜੂਨ ਚ , ਹਣ ਭੁਗਤ ਰਿਹਾ
@azaad_singh1163
@azaad_singh1163 3 ай бұрын
Himachal da boycott ho chukya Punjab day taxi drivers valon.Hun Kashmir jaya karo.Kashmiri bohat ijjat karday aa Sikha dee.
@inderjit71667
@inderjit71667 3 ай бұрын
Good 👍
@sakattarsingh7114
@sakattarsingh7114 3 ай бұрын
Respected Sir Ji 🙏 So Sad story Kihde Raah tur pe ne Punjabi people
@HarpreetSahota-y5s
@HarpreetSahota-y5s 3 ай бұрын
ਬਿਲਕੁਲ ਕਿਸੇ ਨੂੰ ਮਾਰਨਾ ਬਹੁਤ ਗਲਤ ਹੈ ਪਰ ਗੱਲ ਇਹ ਆ ਕਿ ਜਦੋ ਇਹ ਲੋਕ ਸਿਰਫ ਗੰਨਮੈਨ ਲੈਣ ਲਈ ਕਿਸੇ ਧਰਮ ਤੇ ਉਸਦੇ ਅਹਿਮ ਕਿਰਦਾਰਾਂ ਬਾਰੇ ਗੰਦ ਬੋਲਦੇ ਉਸ ਸਮੇਂ ਤੁਹਾਡੇ ਵਰਗੇ ਪੱਤਰਕਾਰ ਕਿਓ ਨਹੀ ਬੋਲਦੇ ਕਿੰਨੀਆਂ ਕੁ ਵੀਡੀਓ ਬਣਾਈਆਂ ਤੁਸੀ ਇਹਨਾਂ ਨੂੰ ਸਮਝਾਉਣ ਲਈ??? ਕਿਸ ਅਫਸਰ ਨੂੰ ਟੈਗ ਕਰਕੇ ਤੁਸੀ ਇਹਨਾਂ ਦੇ ਵਿਵਾਵਿਤ ਬਿਆਨਾਂ ਤੇ ਰੋਕ ਲਾਉਣ ਲਈ ਵੀਡੀਓ ਬਣਾਈ ।। ਕੀ ਕਦੇ ਇਹਨਾਂ ਨੂੰ ਸਮਝਾਇਆ ਕਿ ਅਜੰਸੀਆਂ ਨੇ ਇਹਨਾਂ ਨੂੰ ਮਰਵਾ ਪੰਜਾਬ ਚ ਅਸ਼ਾਂਤੀ ਪੈਦਾ ਕਰਨੀ ਹੈ ਦੋ ਚਾਰ ਸਾਲ ਗੰਨਮੈਨ ਲੈਕੇ ਤੁਰਨ ਪੁੱਛੇਂ ਜਾਨ ਗਵਾਉਣੀ ਚੰਗੀ ਗੱਲ ਨਹੀਂ ।। ਪਰ ਤੁਸੀ ਸਿਰਫ ਬਾਕੀ ਪੱਤਰਕਾਰੀ ਵਾਂਗ ਹੋਈ ਵਾਰਦਾਤ ਬਾਦ ਇਹ ਖ਼ਬਰਾਂ ਬਣਾਉਣ ਆ ਜਾਂਦੇ ਹੋ। ਬਾਕੀ ਕੀ ਇਹ ਮੰਦੇ ਬਿਆਨ ਗੰਨਮੈਨ ਨੂੰ ਪੁੱਛਕੇ ਦਿੰਦਾ ਸੀ??? ਉਹਨਾਂ ਆਪਣੀ ਜਾਨ ਕਿਓ ਗਵਾਏ ?? ਉਹ ਵੀ ਰਿਟਾਇਰਮੈਟ ਕੋਲ
@happy0865
@happy0865 2 ай бұрын
👍🙏
@JARNAILSINGH-vc2mt
@JARNAILSINGH-vc2mt 3 ай бұрын
ਜਿਹੜਾ ਕਿਸੇ ਫਿਰਕੇ ਦੇ ਖਿਲਾਫ ਬੋਲਦਾ ਓਹਨਾ ਨੂੰ ਸੀਕੋਰਟੀ ਨਹੀਂ, ਜੇਲ ਸੁੱਟਣੇ ਚਾਹੀਦੇ ਹਨ, ਸੀਕੋਰਤੀ ਮਿਲਣ ਤੇ ਇਹ ਵਧ ਬੋਲਦੇ ਨੇ, ਸਾਰੇ ਇੱਕ ਦੂੱਜੇ ਦਾ ਸਤਿਕਾਰ ਕਰਨ , ਇਸ ਤਰਾਂ ਦੀਆਂ ਵਾਰਦਾਤਾਂ ਨਹੀ ਹੋਣਗੀਆਂ, ਸਰਕਾਰਾਂ ਤਾਂ ਇਹ ਕੁੱਝ ਚੁਹੰਦੀਆ ਨੇ, ਸਾਰੇ ਧਰਮਾਂ ਨੂੰ ਸਮਝਣ ਦੀ ਲੋੜ ਹੈ
@GauravSharma-or8bo
@GauravSharma-or8bo 3 ай бұрын
Failed Law and Order in Punjab
How Lawrence Bishnoi started off & Sangria happening shaped his life ? Part 11(1)
29:13
How do Cats Eat Watermelon? 🍉
00:21
One More
Рет қаралды 12 МЛН
规则,在门里生存,出来~死亡
00:33
落魄的王子
Рет қаралды 28 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,4 МЛН
Why I left KPMG? The Dark Side of Big 4 Companies Exposed
16:57
Aditya Shelar
Рет қаралды 135 М.
How do Cats Eat Watermelon? 🍉
00:21
One More
Рет қаралды 12 МЛН