How to become Sarpanch? Sarpanch Election

  Рет қаралды 21,108

Ram Singh Jalal

Ram Singh Jalal

Күн бұрын

Пікірлер: 42
@GurjantSingh-eh6em
@GurjantSingh-eh6em 25 күн бұрын
ਸਰਪੰਚ ਸਾਹਿਬ ਜੀ ਇਹ ਪ੍ਰਪਰਾ ਨਹੀ ਇਹ ਨਾ ਦੀ ਪੰਜਾਬ ਪੰਚਾਇਤ ਰਾਜ ਅਐਕਟ ਅਨੁਸਾਰ ਚੋਣ ਹੁਦੀ ਹੈਜੀ।ਧਨਵਾਦ
@LakhwinderSingh-ex1to
@LakhwinderSingh-ex1to 12 сағат бұрын
Very nice video
@kuldeepkaur3641
@kuldeepkaur3641 28 күн бұрын
Thanks veer good information
@gurnaivsingh8697
@gurnaivsingh8697 2 ай бұрын
Thanks 🙏👍 ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@GurjantSingh-eh6em
@GurjantSingh-eh6em 2 ай бұрын
ਸ ਰਾਮ ਸਿੰਘ ਜੀ ਸਰਪੰਚ ਇਕ ਪਿਡ ਦਾ ਮੁਖੀ ਹੈ ਜਿਸ ਨੇ ਸਾਡੇ ਪਿਡ ਲਈ ਪੰਜ ਸਾਲ ਵਾਸਤੇ ਸਾਡੀ ਅਗਵਾਈ ਕਰਨੀ ਹੈ।ਇਹ ਸਾਡੇ ਸੂਬੇ ਵਿਚ 1952 ਤੋ ਚੋਣਾਂ ਹੋ ਰਹੀਆ ਹਨ ਜੀ।ਇਹ ਪੰਜਾਬ ਵਿਚ ਨਵਾਂ ਕਨੂ1994 ਆ ਗਿਆ ਹੈ।ਜੀ ਜਿਸ ਅਨੁਸਾਰ ਵੋਟਾਂ ਪੈ ਰਹੀਆ ਹਨ ਜੀ।ਧਨਵਾਦ
@RamSinghOfficial
@RamSinghOfficial 2 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਕਮੈਂਟ ਦੇ ਵਿੱਚ ਸਮਾਂ ਦੇਣ ਵਾਸਤੇ ਤੇ ਵੀਡੀਓ ਨੂੰ ਧਿਆਨ ਨਾਲ ਦੇਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਅੱਗੇ ਵੀ ਅਜਿਹੇ ਸੁਝਾਵਾਂ ਦੀ ਉਡੀਕ ਰਹੇਗੀ
@GURMUKSingh-o9p
@GURMUKSingh-o9p 2 ай бұрын
Good understanding ❤
@sukhjeet7740
@sukhjeet7740 2 ай бұрын
ਬਹੁਤ ਵਧੀਆ ਵਿਚਾਰ ਨੇ ਵੀਰ ਜੀ
@inderjitsingh5453
@inderjitsingh5453 2 ай бұрын
ਵੀਰ ਜੀ ਬਾਣੀ ਵਾਲੇ ਪੰਚ ਦਾ ਮਤਲਬ ਪੰਜ ਨੀ ਹੁੰਦਾ,,ਪਰ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਬਾਬੇ ਨਾਨਕ ਜੀ ਨੇ ਲਿਖਿਆ ਹੈ ਤਾਂ ਇਸ ਦਾ ਮਤਲਬ ਕਿ ਇਹ ਸ਼ਬਦ ਤੇ ਆਹੁਦੇ ਓਹਨਾਂ ਤੋਂ ਵੀ ਪਹਿਲਾਂ ਚੱਲ ਰਹੇ ਸੀ,ਪੰਜ ਪਿਆਰੇ ਸਾਜਣ ਦਾ ਮਤਲਬ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਅੰਦਰੋਂ ਸਿਰੋਂ ਵੱਢ ਕੇ ਗੁਰੂ ਦੀ ਸ਼ਰਣ ਚ ਆਉ।
@RamSinghOfficial
@RamSinghOfficial 2 ай бұрын
ਜੀ ਹਾਂ ਤੁਸੀਂ ਠੀਕ ਕਹਿ ਰਹੇ ਹੋ ਪਰ ਪੰਚ ਦਾ ਮਤਲਬ ਪੰਜ ਵੀ ਹੁੰਦਾ ਹੈ ਜਿਵੇਂ "ਪੰਚ ਦੂਤ ਤੁਧ ਵਸਿ ਕੀਤੇ", "ਪੰਚ ਵਸਹਿ ਮਿਲਿ ਜੋਤਿ ਅਪਾਰ" (ਅੰਗ -153) ਪੰਜ ਪਿਆਰੇ ਸਾਜਣਾ ਗੁਰੂ ਦਾ ਚੋਜ ਸੀ ਅਤੇ ਸਮੇਂ ਦੀ ਲੋੜ ਵੀ ਪਰ ਗੁਰੂ ਦੇ ਹਰ ਕੰਮ ਤੇ ਬਚਨ ਵਿੱਚ ਬਹੁਤ ਡੂੰਘਾਈ ਹੁੰਦੀ ਹੈ ਜਿਸਦੀ ਜਿੰਨੀ ਪਹੁੰਚ ਹੁੰਦੀ ਹੈ ਉਹ ਉਨੀ ਡੂੰਘਾਈ ਦੇਖ ਲੈਂਦਾ। ਬਾਕੀ ਤੁਹਾਡਾ ਬਹੁਤ ਧੰਨਵਾਦ ਵਿਚਾਰ ਦੇ ਅੱਗੇ ਵੀ ਵੀਡੀਓਜ ਦੇ ਵਿੱਚ ਤੁਹਾਡੇ ਸੁਚੱਜੇ ਵਿਚਾਰਾਂ ਦੀ ਲੋੜ ਰਹੇਗੀ।
@gurharpreetkingra1627
@gurharpreetkingra1627 2 ай бұрын
Bhut wdia vr ji ,
@jagtarbrarsehanakheralambi7079
@jagtarbrarsehanakheralambi7079 2 ай бұрын
Good
@RamSinghOfficial
@RamSinghOfficial 2 ай бұрын
Thanks
@LakhwinderSingh-ex1to
@LakhwinderSingh-ex1to 12 сағат бұрын
ਪੰਚ ਜਾਂ ਪੰਚਾਇਤ ਮੈਂਬਰ ਦੀ ਤਾਕਤ ਕੀ ਹਾ ਜਾਂ ਪੰਚਾਇਤ ਮੈਂਬਰ ਕੰਮ ਕੀ ਕੀ ਕਰ ਸਕਦਾ
@RamSinghOfficial
@RamSinghOfficial 12 сағат бұрын
ਵੀਡੀਓ ਬਹੁਤ ਜਲਦ ਮਿਲੇਗੀ ਤੁਹਾਨੂੰ।
@LakhwinderSingh-ex1to
@LakhwinderSingh-ex1to 12 сағат бұрын
@RamSinghOfficial ਧੰਨਵਾਦ ਮੈ ਪਹਿਲੀ ਵਾਰ ਪੰਚ ਬਣਾਇਆ ਮੇਰੀ ਉਮਰ 30 ਹਾ ਮੇਰੀ ਇੱਛਾ ਮੈ ਆਪਣੇ ਪਿੰਡ ਲਾਈ ਵਧੀਆ ਕੰਮ ਕਰ ਸਕਾ
@baljitsingh-cy9do
@baljitsingh-cy9do 2 ай бұрын
Ram singh ji eh v daso ki pind de kamm kruon lie panchyt members de elawa kise suhjwan bande nu v nominate kar sakda he k nhi
@RamSinghOfficial
@RamSinghOfficial 2 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਅਸਲ ਦੇ ਵਿੱਚ ਜਿਹੜੀ ਗੱਲ ਤੁਸੀਂ ਪੁੱਛੀ ਹੈ ਇਸ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਪੰਚਾਇਤ ਮੈਂਬਰ ਹੁੰਦੇ ਨੇ ਤੇ ਸਰਪੰਚ ਹੁੰਦਾ ਹੈ ਇਹਨਾਂ ਤੋਂ ਇਲਾਵਾ ਕੋਈ ਹੋਰ ਬੰਦਾ ਇਹਨਾਂ ਦੇ ਵਿੱਚ ਨੋਮੀਨੇਟ ਤਾਂ ਨਹੀਂ ਹੁੰਦਾ ਜਿਵੇਂ ਤੁਸੀਂ ਪੁੱਛ ਰਹੇ ਹੋ ਮਤਲਬ ਕਿ ਇਹਦੇ ਵਿੱਚ ਇਹ ਗੱਲ ਹੋ ਸਕਦੀ ਹੈ ਕਿ ਕੋਈ ਬੰਦਾ ਜਿਹੜਾ ਸੂਝਵਾਨ ਹੈ ਉਹ ਕੰਮ ਕਰਨਾ ਚਾਹੁੰਦਾ ਪਿੰਡ ਵਾਸਤੇ ਉਹ ਬੰਦਾ ਪੰਚਾਇਤ ਦੇ ਵਿੱਚ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਸਕਦਾ ਹੈ ਦੂਜੀ ਗੱਲ ਇੱਕ ਪਿੰਡ ਦੀ ਹੁੰਦੀ ਆ ਗ੍ਰਾਮ ਸਭਾ ਜਿਹੜੀ ਗ੍ਰਾਮ ਸਭਾ ਹੁੰਦੀ ਆ ਉਹ ਸਾਲ ਦੇ ਵਿੱਚ ਦੋ ਵਾਰ ਬੈਠਦੀ ਹੈ ਮਤਲਬ ਛੇ ਛੇ ਮਹੀਨਿਆਂ ਬਾਅਦ ਬੈਠਦੀ ਆ ਉਹਦੇ ਵਿੱਚ ਬੈਠ ਕੇ ਸਾਰਾ ਪਿੰਡ ਸਾਰੇ ਪਿੰਡ ਦੇ ਲੋਕ ਸਾਰੀ ਪੰਚਾਇਤ ਬੈਠ ਕੇ ਉਹਦੇ ਵਿੱਚ ਵਿਚਾਰਦੇ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਕੀ ਕਰਨਾ ਪਿਛਲੇ ਸਾਲ ਚ ਕੀ ਕੀਤਾ ਕਿੰਨਾ ਪੈਸਾ ਆਇਆ ਕੀ ਖਰਚਾ ਕੀਤਾ ਤੇ ਆਉਣ ਵਾਲੇ ਸਮੇਂ ਚ ਅਸੀਂ ਖਰਚਾ ਕਿੱਥੇ ਕਿੱਥੇ ਕਰਨਾ ਉਹਦੇ ਵਿੱਚ ਬੈਠ ਕੇ ਜਿਹੜੇ ਪਿੰਡ ਦੇ ਸੂਝਵਾਨ ਬੰਦੇ ਹੁੰਦੇ ਆ ਬਾਕੀ ਦਫਤਰੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਕੋਈ ਨੋਮੀਨੇਸ਼ਨ ਉਸ ਤਰ੍ਹਾਂ ਦੀ ਨਹੀਂ ਹੁੰਦੀ ਜਿਵੇਂ ਤੁਸੀਂ ਪੁੱਛ ਰਹੇ ਹੋ।
@AnnoyedCobra-bx6wc
@AnnoyedCobra-bx6wc 2 ай бұрын
Saab.ji.pinda.de.vich.panhi.da.vikash.jarori.aa.nale.drina.chhaprh.nu.chhdonha.te.panhi.da.vikas.bahot.jArori.ya
@RamSinghOfficial
@RamSinghOfficial 2 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇਹ ਵਿਚਾਰ ਦੇਣ ਵਾਸਤੇ ਅਸੀਂ ਧੰਨਵਾਦੀ ਹਾਂ ਅੱਗੇ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਵਿਚਾਰਾਂ ਦੀ ਜਰੂਰਤ ਰਹੇਗੀ
@BaldevSingh-xg5lq
@BaldevSingh-xg5lq 2 ай бұрын
Ke Panchayat EK panch sarbamati nal lay Sakthi hai
@BaldevSingh-xg5lq
@BaldevSingh-xg5lq 2 ай бұрын
13:12 ja Nahi
@trueayurveda2274
@trueayurveda2274 2 ай бұрын
Sir Gram punchayat book daso ji
@RamSinghOfficial
@RamSinghOfficial 2 ай бұрын
Kis lai chahidi hai g tuhanu
@trueayurveda2274
@trueayurveda2274 2 ай бұрын
@@RamSinghOfficial law and act dase hunde .power off mamber pichayat
@RamSinghOfficial
@RamSinghOfficial 2 ай бұрын
@@trueayurveda2274 ikk vaar links check kro g jo description ch ditte hoye ne us sabh mention kita hoya g
@RamSinghOfficial
@RamSinghOfficial 2 ай бұрын
Sarpanchi ਸਰਪੰਚੀ ਦੀ ਕਿਤਾਬ #punjab #punjabi #trending #viralvideo
@RamSinghOfficial
@RamSinghOfficial 2 ай бұрын
ਪੰਚਾਇਤ ਪ੍ਰਕਾਸ਼ ਕਿਤਾਬ ਹੈ ਜੀ ਮਾਨਸਾ ਪੰਚਾਇਤ ਯੂਨੀਅਨ ਵੱਲੋਂ
@MandeepSingh-n3g7b
@MandeepSingh-n3g7b 2 ай бұрын
Veer je no. Send karo
@NarinderHarjit
@NarinderHarjit 2 ай бұрын
ਸਰਪੰਚ ਦੀ ਫੁੱਲ ਫੋਮ ਕੀ ਹੈ
@RamSinghOfficial
@RamSinghOfficial 2 ай бұрын
ਸਰ - ਸਿਰ Head, ਪੰਚ- ਪੰਜ ਮੁਖੀ ਸੂਝਵਾਨ ਬੰਦੇ ਇਹਨਾ ਦਾ ਮੁਖੀ ਸਰਪੰਚ President ਇਹਨਾ ਦੇ ਗਰੁੱਪ ਨੂੰ ਪੰਚਾਇਤ ਕਹਿੰਦੇ ਨੇ
@Backtobasics_yt
@Backtobasics_yt 2 ай бұрын
Mer pind vich 4 ward ne.. mai 2no ward to panch lyi khda hoyea haan.. mera swaal ae c k menu mere ward wale hi vote krnge ya saare pind to kr skde aa????
@RamSinghOfficial
@RamSinghOfficial 2 ай бұрын
ਸਿਰਫ ਤੁਹਾਡੇ ਵਾਰਡ ਦੇ ਹੀ ਤੁਹਾਨੂੰ ਵੋਟ ਕਰ ਸਕਦੇ ਹਨ।
@Hardeepthearmy
@Hardeepthearmy 2 ай бұрын
Bai Teri ward wale karn ge saare pind wale kyu tusi keda sarpanchi de ਉਮੀਦਵਾਰ ਦੀ chon bhari aa
@HarpreetSingh-i7z
@HarpreetSingh-i7z 2 ай бұрын
ਵੀਰ ਜੀ ਕੀ ਅੰਗਹੀਣ ਵਿਅਕਤੀ ਪੰਚ ਜਾਂ ਸਰਪੰਚ ਦੀ ਚੋਣ ਲੜ ਸਕਦਾ ਹੈ?
@RamSinghOfficial
@RamSinghOfficial 2 ай бұрын
ਹਾਂਜੀ ਕਿਉਂ ਨਹੀਂ
@HarpreetSingh-i7z
@HarpreetSingh-i7z 2 ай бұрын
ਧੰਨਵਾਦ ਵੀਰ ਜੀ। ​@@RamSinghOfficial
@sargarmtv5556
@sargarmtv5556 2 ай бұрын
Hanji
@romygautam7970
@romygautam7970 2 ай бұрын
ਪੰਚ ਡਿਫਲਟਰ ਲਿਸਟ ਵਿੱਚ ਕਿਵੇ ਜਾਦਾ ਹੈ?
@RamSinghOfficial
@RamSinghOfficial 2 ай бұрын
ਜੇ ਉਹ ਦਿੱਤੀਆਂ ਹੋਈਆਂ ਸ਼ਰਤਾਂ (NOC, Affidavit etc.)ਪੂਰੀਆਂ ਨਹੀਂ ਕਰਦਾ ਤਾਂ ਡਿਫਾਲਟਰ ਹੋ ਜਾਂਦਾ
Quando eu quero Sushi (sem desperdiçar) 🍣
00:26
Los Wagners
Рет қаралды 15 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
小丑教训坏蛋 #小丑 #天使 #shorts
00:49
好人小丑
Рет қаралды 54 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН