ਸਰਪੰਚਾਂ ਲਈ ਗ੍ਰਾਂਟਾਂ ਲੈਣ ਦਾ ਸੌਖਾ ਤਰੀਕਾ ! Panchayat Prakash | Sarpanchi Podcast | Sirlekh

  Рет қаралды 23,550

Sirlekh

Sirlekh

Күн бұрын

Пікірлер: 48
@HarjinderSingh-n6j
@HarjinderSingh-n6j Ай бұрын
ਬਹੁਤ ਵਧੀਆ ਜੀ , ਬਹੁਤ ਬਹੁਤ ਧੰਨਵਾਦ ਜੀ , ਕਿਉਂਕਿ ਬਹੁਤ ਹੀ ਸਹੀ ਵਕਤ ਸਹੀ ਢੁਕਵੇਂ ਵਕਤ ਤੇ ਗੱਲਬਾਤ ਕੀਤੀ ਗਈ ਹੈ ਜੀ ।
@ranjitsinghkalabula
@ranjitsinghkalabula 9 күн бұрын
ਇਹ ਪੁਸਤਕ ' ਪੰਚਾਇਤ ਪਰਕਾਸ਼ ' ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ।
@JagjitSingh_
@JagjitSingh_ Ай бұрын
ਸਰਦਾਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਿਲਕੁਲ ਸੱਚੀਆਂ ਗੱਲਾਂ ਹਨ ਹੁੰਦਾ ਤਕਰੀਬਨ ਉਲਟ ਹੈ ਕੋਈ ਵੀ ਸੈਕਟਰੀ ਛੇ ਮਹੀਨੇ ਕਾਰਵਾਈ ਰਜਿਸਟਰ ਅਤੇ ਕੈਸ ਬੁੱਕ ਪਿੱਛੇ ਰੱਖਦੇ ਹਨ ਸੌ ਵਿੱਚੋਂ ਅੱਸੀ ਫੀਸਦੀ ਗਰਾਂਟ ਖਰਚ ਹੋ ਜੇ ਤਾਂ ਵੀ ਕੰਮ ਦਿਸਦਾ ਹੈ ਹੁੰਦਾ ਸਿਰਫ਼ ਪੰਜਾਹ ਸੱਠ ਫੀਸਦੀ ਹੈ ਸੈਕਟਰੀ ਜੇ ਈ ਬੀ ਡੀ ਪੀ ਉ ਅਤੇ ਡੀ ਡੀ ਪੀ ਉ ਸਾਰੇ ਸਰਪੰਚ ਨੂੰ ਚੋਰ ਸਮਝਦੇ ਹਨ ਇੰਟਰਵਿਊ ਕਰਨ ਲਈ ਚੈਨਲ ਦਾ ਧੰਨਵਾਦ
@salindersingh2364
@salindersingh2364 Ай бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਕਈ ਤਾਂ ਆਪਣਾ ਹੀ ਰੋਲਾ ਪਾਈ ਜਾਂਦੇ ਹਨ।
@birsingh5388
@birsingh5388 Ай бұрын
ਵਧੀਆ ਪੋਡਕਾਸਟ ਸੀ, ਕੀ ਜੋ ਵੀ ਗੱਲਾਂ ਬਾਤਾਂ ਇਸ ਪੋਡਕਾਸਟ ਵਿੱਚ ਕੀਤੀਆਂ ਗਈਆਂ ਉਹ ਇਸ ਕਿਤਾਬ ਵਿੱਚ ਦਰਜ਼ ਹਨ?
@santokhsingh3547
@santokhsingh3547 Ай бұрын
ਬਹੁਤ ਵੱਧੀਆ ਸੰਤੋਖ ਸਿੰਘ ਸਿੰਘਪੁਰ ਹਲਕਾ ਸ਼ਾਹਕੋਟ ਆਪ
@JaspalSingh-w5b
@JaspalSingh-w5b Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
@sukhimaghanian707
@sukhimaghanian707 Ай бұрын
ਹਰ ਸਰਪੰਚ ਅਤੇ ਪਿੰਡ ਦੇ ਹਰ ਬੰਦੇ ਨੂੰ ਇਹ ਕਿਤਾਬ ਪੜ੍ਹਨ ਦੀ ਲੋੜ ਹੈ
@BaljeetSingh-jv4ye
@BaljeetSingh-jv4ye Ай бұрын
ਵਧੀਆ ਜੀ
@JagjitSingh_
@JagjitSingh_ Ай бұрын
ਪਿੰਡਾਂ ਵਿੱਚ ਰੁਜ਼ਗਾਰ ਤਾਂ ਪੰਚਾਇਤ ਨਸੇ ਵਿਕਾ ਕੇ ਦਿੰਦੀ ਹੈ ਤਾਣਾ ਬਾਣਾ ਸਾਰਾ ਵਿਗਾੜਿਆ ਪਿਆ ਹੈ
@BittuSingh-v1l
@BittuSingh-v1l 29 күн бұрын
ਧੰਨਵਾਦ ਸਰ ਜੀ
@ssmhalkashrianandpursahib4489
@ssmhalkashrianandpursahib4489 Ай бұрын
ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ
@JaswantSandhu-z4f
@JaswantSandhu-z4f 16 күн бұрын
Mambra nu koi ni pusda
@happybathinda2574
@happybathinda2574 Ай бұрын
ਬਹੁਤ khub ..ਠੀਕ ਜਾਣਕਾਰੀ ....
@lovepreetpreet1008
@lovepreetpreet1008 2 күн бұрын
👌💯
@punjabmixingpoint8007
@punjabmixingpoint8007 Ай бұрын
ਵਧੀਆ ਜਾਣਕਾਰੀ ਦਿੱਤੀ
@HappySingh-cv9xz
@HappySingh-cv9xz 17 күн бұрын
Good 👌
@kulveergill2860
@kulveergill2860 Ай бұрын
Good job
@Kisanfoodfarming
@Kisanfoodfarming Ай бұрын
Good
@jagmeet8500
@jagmeet8500 12 күн бұрын
@sebikartarpur3218
@sebikartarpur3218 23 күн бұрын
Nice aa g
@sebikartarpur3218
@sebikartarpur3218 23 күн бұрын
Nice 👍👍👍 bro
@Navghuman-b2v
@Navghuman-b2v Ай бұрын
Bahut vadia jankari
@msrayat6409
@msrayat6409 Ай бұрын
Good coverage g thx 🎉🎉🎉🎉
@SukhwinderKaur-k3q
@SukhwinderKaur-k3q Ай бұрын
Good good ji
@BhupinderSingh-ul8im
@BhupinderSingh-ul8im Ай бұрын
ਤਕਰੀਬਨ ਅਥਾਰਟੀ ਦੀ ਗ਼ਲਤ ਵਰਤੋਂ ਹੀ, ਫੁੱਲ ਪਾਵਰ ਨਾਲ ਕੀਤੀ ਜਾਂਦੀ ਹੈ।
@msrayat6409
@msrayat6409 Ай бұрын
Vvvvvvvvvvv great news ❤❤❤❤
@baljinderkaur6806
@baljinderkaur6806 7 сағат бұрын
ਨਰੇਗਾ ਬਾਰੇ ਵੀ ਦੱਸੋ
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Ай бұрын
ਕਿਤਾਬ ਕਿੱਥੋਂ milegi
@shinderpalsingh3645
@shinderpalsingh3645 5 күн бұрын
ਇਹ ਕਿਤਾਬ ਕਿੱਥੋਂ ਮਿਲਦੀ ਐ ਜੀ
@baljinderkaur6806
@baljinderkaur6806 7 сағат бұрын
ਕਿਤਾਬ ਕਿੱਥੋਂ ਮਿਲਦੀ ਹੈ
@JaswantSandhu-z4f
@JaswantSandhu-z4f 16 күн бұрын
Sarpanch nu e faida
@theseekerscafe2981
@theseekerscafe2981 28 күн бұрын
Village togan, new Chandigarh, S.A.S Nagar Mohali Punjab. Mere pind kol koi income nahi ji na Sanu sarkaran grant dendiya kuch ki kariye ji ?
@sukhdevsingh-nb2hb
@sukhdevsingh-nb2hb 25 күн бұрын
Book kida mil sakdi h
@SukhchainSingh-ql9bv
@SukhchainSingh-ql9bv Ай бұрын
Book kine di he g
@jagsirsingh-hy3mf
@jagsirsingh-hy3mf Ай бұрын
On line sale kardo ji pdf bna k
@harkamalsingh8548
@harkamalsingh8548 Ай бұрын
Kidaa milu book ji je ghr magwoni aa
@sukhimaghanian707
@sukhimaghanian707 Ай бұрын
ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ
@harkamalsingh8548
@harkamalsingh8548 Ай бұрын
Karti aa g book ​@@sukhimaghanian707
@JaswantSandhu-z4f
@JaswantSandhu-z4f 16 күн бұрын
Mamdra nu koi ni pusda
@BalwinderSingh-qr8tm
@BalwinderSingh-qr8tm Ай бұрын
Good
@BalwinderSingh-qr8tm
@BalwinderSingh-qr8tm Ай бұрын
Good
@armaanpreetsingh9114
@armaanpreetsingh9114 Ай бұрын
Good
Try this prank with your friends 😂 @karina-kola
00:18
Andrey Grechka
Рет қаралды 9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
Try this prank with your friends 😂 @karina-kola
00:18
Andrey Grechka
Рет қаралды 9 МЛН