How to start business in a village | Motivational Story | The Basant Tree | Navreet Sivia | Akhar

  Рет қаралды 82,621

Mitti ਮਿੱਟੀ

Mitti ਮਿੱਟੀ

Күн бұрын

How to start business in a village | Motivational Story | Navreet Sivia | Akhar
#Thebasanttree #motivationalstory #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel navreet sivia,navreet sivia akhar,navreet,sivia,Business Ideas From Punjab,motivational video,business ideas,business models of e commerce,punjab,punjabi,New Business Idea,10 Business Ideas To Be Done In Punjab,farming,punjab farmers,How to start business in a village,the basant tree,Motivational Story,nri,usa nri,Business Idea।,ਕਮਾਈ ਸੋਚ ਤੋ ਵੀ ਜਿਆਦਾ,business ideas 2022,business in village,top bussiness punjab,usa to punjab

Пікірлер: 109
@karamjitdhaliwal2672
@karamjitdhaliwal2672 2 жыл бұрын
ਦਾਦੇ , ਪੜਦਾਦਿਅਾਂ ਦੀ ਸੋਚ ਅਸੀਂ ਰੱਖ਼ਣੀ ਸੰਭਾਲ਼ ਜੀ, ਰੰਗਲੀ ਧਰਤ ਬਣਾੳੁਣੀ, ਮੇਰੇ ਸੋਹਣੇ ਰੰਗਲੇ ਪੰਜਾਬ ਦੀ , ਵੀਰ ਦਿਲੋ ਸਲੂਟ ਅਾ, ਚੰਗੀ ਸੋਚ
@Organiselifewithme
@Organiselifewithme 2 жыл бұрын
ਬਹੁਤ-ਬਹੁਤ ਧੰਨਵਾਦ ਅੱਖਰ ਦੀ ਟੀਮ ਦਾ ਜੋ ਤੁਸੀਂ ਇਹਨਾਂ ਦੀ ਇੰਟਰਵਿਊ ਲਈ ਅਤੇ ਇਹਨਾਂ ਦੇ ਉਪਰਾਲੇ ਨੂੰ ਸਾਰਿਆਂ ਸਾਹਮਣੇ ਲਿਆਂਦਾ। ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕੁਝ ਕੁ ਹੀ ਸ਼ੁਦਾਈ ਨੇ, ਬਹੁਤੇ ਤਾਂ ਅੱਧੀ ਉਮਰ ਵੀਜ਼ੇ ਦੀ ਉਡੀਕ ਵਿੱਚ ਕੱਢ ਦਿੰਦੇ ਨੇ। ਬਾਹਰਲੇ ਦੇਸ਼ਾਂ ਦੀਆਂ ਸਿਫਤਾਂ ਕਰਦਿਆਂ ਭਾਵੇਂ ਰਾਤ ਲੰਘ ਜਾਵੇ ਪਰ ਪੰਜਾਬ ਲਈ ਕੁਝ ਚੰਗਾ ਬੋਲਦਿਆਂ ਸੰਘ ਸੁੱਕ ਜਾਂਦਾ। ਪਰਮਾਤਮਾ ਇਹਨਾਂ ਦੇ ਕਾਰੋਬਾਰ ਨੂੰ ਭਾਗ ਲਾਵੇ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸ਼ੁਦਾਈਆਂ ਨੂੰ ਰੜਕ, ਮੜਕ ਤੇ ਬੜਕ ਬਖਸ਼ੇ। 🙏🙏
@harjinderghuman6584
@harjinderghuman6584 2 жыл бұрын
ਹਾਕਮ ਫਹਿਤੇ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿਮਤੇ ਯਾਰ ਬਣਾਈ ਸਲੂਟ ਹੈ ਬਾਈ ਨੂੰ ਸਿਵੀਆ ਬਾਈ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ
@purebarfi
@purebarfi 2 жыл бұрын
ਵੀਰੇ ਤੇਰਾ ਸੁਭਾਅ ਬਹੁਤ ਹੀ ਵਧੀਆ ਗੱਲਬਾਤ ਕਰਨ ਦਾ ਰੱਬ ਤੇਰੀ ਲੰਬੀ ਉਮਰ ਕਰੇ🙏
@ManpreetSingh-xm4vv
@ManpreetSingh-xm4vv Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਿੱਜਦਾ ਼਼਼਼਼ ਬਹੁਤ ਵਧੀਆ ਸੁਨੇਹਾ ਓਨਾ ਲੋਕਾਂ ਲਈ ਜੋ ਸਮਝਦੇ ਨੇ ਪੰਜਾਬ ਵਿੱਚ ਕੁਝਨੀ ਕੰਮ ਵਿਦੇਸ਼ਾਂ ਚ ਈ ਐ ਼਼਼਼ ਬਹੁਤ ਵਧੀਆ ਬਾਈ ਜੀ
@NJ-vu2ym
@NJ-vu2ym 2 жыл бұрын
ਬਹੁਤ ਹੀ ਵਧੀਆ concept Veerji 👍 ਆਪਣੀ ਮਿੱਟੀ ਨਾਲ ਜੁੜਕੇ ਕੰਮ ਕਰਨ ਬਾਦ ਇਕ ਅਸੀਮ ਜਿਹੀ ਸ਼ਾਂਤੀ ਮਿਲਦੀ ਹੈ। I wish if someday.....
@simarkaur9486
@simarkaur9486 2 жыл бұрын
Aini natural bina kise scripted rati ratai anchoring such a refreshing change like a fresh breath of air
@ajaypalsinghgrewal2949
@ajaypalsinghgrewal2949 2 жыл бұрын
The Basant Tree ...the true entrepreneur of Punjab...
@JagsirSingh-ps9pg
@JagsirSingh-ps9pg 2 жыл бұрын
ਬਾਈ ਨੇ ਬਹੁਤ ਵਾਧਿਆਂ ਕੰਮ ਲਬੇਆ ਨਵਰੀਤ ਦਾ ਪੁੱਛਣ ਦਾ ਤਰੀਕਾ ਬਹੁਤ ਗੈਟ ਆ
@madhurimakarwall1819
@madhurimakarwall1819 2 жыл бұрын
A big big Salute to Such a creative personality
@prirthipalbains2904
@prirthipalbains2904 2 жыл бұрын
Navreet, sometimes you show yourself very innocent while interviewing Sardar Saheb regarding ALU Bukhara, "Plum"👍🏽👍🏽👍🏽
@jagsirsingh2697
@jagsirsingh2697 Ай бұрын
Bahut sohni video, asi v milage veer nu
@harsimransingh7883
@harsimransingh7883 2 жыл бұрын
ਪ੍ਰੋਗਰਾਮ ਵਧੀਆ ਬਣਾਇਆ ਜਾ ਸਕਦਾ ਸੀ। ਥੀਮ ਵਧੀਆ ਪਰ ਸਪੀਡ ਸਲੋ
@superdogs6652
@superdogs6652 2 жыл бұрын
Tuhanu Dona Veeran nu, Bahut Shubkamnavaan
@hungrypointkharar
@hungrypointkharar Жыл бұрын
i also use his products.. its too good and useful
@bhupindersingh7215
@bhupindersingh7215 2 жыл бұрын
waheguru ji kirpa karn.. dil khush krta
@gorayamotors8311
@gorayamotors8311 2 жыл бұрын
ਅਸੀ ਸੱਪ ਲੰਘਣ ਪਿਛੋਂ ਲਕੀਰ ਕੁਟਣ ਵਾਲਿਆਂ ਵਿਚੋਂ ਹਾਂ
@mjsg8476
@mjsg8476 2 жыл бұрын
He made a fortune from scratch, great.
@sarbjitmangat4950
@sarbjitmangat4950 2 жыл бұрын
Akhar wale veer and basa nt tree wale bhra befikar ho k chalo tuhade dona da udham ba kamaal hai meri b family apane punjab nu samarpat hai videsh shad ban wala manja utam khani mod vapar rab rakha f parmjit mangat
@gurmindersingh6383
@gurmindersingh6383 Жыл бұрын
ਬਹੁਤ ਵਧੀਆ ਸੋਚ ਲੈ ਕੇ ਤੁਰੇ ਆ ❤ਬਾਈ
@rupinderkaur19629
@rupinderkaur19629 2 жыл бұрын
ਬਹੁਤ ਵਧੀਆ
@cherrykaran4920
@cherrykaran4920 2 жыл бұрын
ਬਹੁਤ ਵਧੀਆ ਕੰਮ ਬਾਈ ਜੀ
@navneetsingh4500
@navneetsingh4500 2 жыл бұрын
ਬਹੁਤ ਵਧੀਆ ਪ੍ਰੋਗਰਾਮ ਵੀਰ ਜੀ ♥️
@Panjgrain
@Panjgrain 2 жыл бұрын
ਬਹੁਤ ਵਧੀਆ ਸੋਚ ਬਾਈ ਦੀ, ਮਨ ਖੁਸ਼ ਹੋ ਗਿਆ ਬਾਈ ਗੱਲਾਂ ਸੁਣ ਕੇ❤️❤️
@rajwindersingh1535
@rajwindersingh1535 Жыл бұрын
👍 ਟੋਨੀ ਬਾਈ
@nashinderbirkaur2321
@nashinderbirkaur2321 2 жыл бұрын
V nice work Congrats both of u
@vikramjeetsingh7199
@vikramjeetsingh7199 2 жыл бұрын
Rain water is the best water for drink and other uses.
@nahalbalwindersingh4413
@nahalbalwindersingh4413 Жыл бұрын
🙏🏻 akal ji both vadia ji waheguru karpa karn ji
@ashwani2097
@ashwani2097 Жыл бұрын
Bhuot videyaaaaa ji Navy veerji
@gillgaggi1977
@gillgaggi1977 2 жыл бұрын
Very good Bhai ge bhut vadya g
@manjotkaur9243
@manjotkaur9243 2 жыл бұрын
ਗਲਾ ਬਹੁਤ ਵਧੀਆ ਪਿੰਡ ਦਾ ਨਾਮ ਦੱਸਿਆ ਕਰੋ ਅਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲ
@SurjitSingh-ly4wn
@SurjitSingh-ly4wn 2 жыл бұрын
Good work veerji
@HussainAhmed-11
@HussainAhmed-11 2 жыл бұрын
Everything is good❤🤝
@sarbjeetsingh4415
@sarbjeetsingh4415 2 жыл бұрын
👌ਬਾਈ ਬਹੁਤ ਵਧੀਆ ਜੀ।
@bsingh1310
@bsingh1310 2 жыл бұрын
ਬਹੁਤ ਵਧੀਆ ਵੀਚਾਰ
@simarkaur9486
@simarkaur9486 2 жыл бұрын
Navreet depression negative soch te ik episode karo je ho sake ta problem n solution
@arshjohal3670
@arshjohal3670 6 ай бұрын
❤❤
@SidhuMoosewalaFanpage231
@SidhuMoosewalaFanpage231 2 жыл бұрын
Navreet veere de fans 👍
@luckykalyan9682
@luckykalyan9682 2 жыл бұрын
Very nice view salute to you
@singhsurinder742
@singhsurinder742 Жыл бұрын
I enjoy this video from Austria
@jagmeetsingh3340
@jagmeetsingh3340 2 жыл бұрын
Kamaaal
@harjitlitt1375
@harjitlitt1375 2 жыл бұрын
Congratulations. Great achievement
@gaganwadhwa9535
@gaganwadhwa9535 2 жыл бұрын
Very nice.. Great initiative 👍👍
@simarkaur9486
@simarkaur9486 2 жыл бұрын
Bahut wadiya
@viksingh4584
@viksingh4584 Жыл бұрын
Well done veerji❤❤❤
@Ramjatin
@Ramjatin 2 жыл бұрын
31:22 sidhu MOOSEWALA Di soch 🙏
@manrajsingh.9r.187
@manrajsingh.9r.187 2 жыл бұрын
Navreet veer d awaz bhut damdar ha bhut he samzdar ha
@lovelygill8570
@lovelygill8570 2 жыл бұрын
Navreet veer ji tuhadi awaaz bhot wadiya...per sat shri akal shi bulaya kro...es vedio vich tusi shi nhi bulayi...
@harvinderkaur1147
@harvinderkaur1147 2 жыл бұрын
ਵੀਰ ਜੀ the basant tree ਵਾਲੇ ਵੀਰ ਦਾ Mobile no ਦਸਣਾ ਸੀ order kive karea
@agamsingh5159
@agamsingh5159 2 жыл бұрын
Good 22 ji
@karanaulakh6943
@karanaulakh6943 2 жыл бұрын
Very good bai. God bless u
@animesan426
@animesan426 2 жыл бұрын
Bai ji selute mere valo thonu
@parmkaur292
@parmkaur292 2 жыл бұрын
Very good veer ji
@Abshop2000
@Abshop2000 2 жыл бұрын
Idea creation from foreign so being thankful to abroad
@rubbensiingh9030
@rubbensiingh9030 2 жыл бұрын
Very nice informative video
@gillzcreation408
@gillzcreation408 2 жыл бұрын
Great by aakhar
@harmeetsingh8545
@harmeetsingh8545 2 жыл бұрын
Super 👌 👍 Think.........
@harjindersohal6371
@harjindersohal6371 2 жыл бұрын
ਬਾਈ ਕਹਿੰਦਾ plum ਕੀ ਹੁੰਦਾ😁😁😁ਲਗਦਾ ਅੰਗਰੇਜੀ ਦੇ ਪੀਰਡ ਵੇਲੇ ਬਾਈ ਕੰਧ ਟੱਪਦਾ ਰਿਹਾ 😆😆😆
@Nishan1968singh
@Nishan1968singh 2 жыл бұрын
Waheguru ji
@jaspalpaly8830
@jaspalpaly8830 4 ай бұрын
I am mad as well I am coming from uk soon
@RanjitSingh-xv7gb
@RanjitSingh-xv7gb 2 жыл бұрын
Very good sir ,
@manjotkaur9243
@manjotkaur9243 2 жыл бұрын
ਇਹ ਗਲਤ ਕਿ ILETS ਚ 6ਬੇਂਡ ਨੀ ਆੳਦੇ ਪੰਜਾਬ ਦੇ ਬਚਿਆ ਨੂੰ ਸੇਧ ਸਹੀ ਮਿਲੇ ਚੰਗੇ ਅਧਿਆਪਕ ਤੋ ਚੰਗੀਆਂ ਮਾਵਾ ਆਉਣ ਵਾਲੀ ਕੌਮ ਦੇਖਣਾ
@Professorbrar13
@Professorbrar13 2 жыл бұрын
Hi
@GurjitSingh-yo6vy
@GurjitSingh-yo6vy 2 жыл бұрын
Apni v tiyari a bai Australia to vapas aaun di..
@rndhwa
@rndhwa 2 жыл бұрын
meri v
@GurjitSingh-yo6vy
@GurjitSingh-yo6vy 2 жыл бұрын
@@rndhwa good a bai
@jatt_minister1720
@jatt_minister1720 Жыл бұрын
ਮੈਂ ਜਾ ਰਿਹਾ 3 ਮਹੀਨਿਆਂ ਚ
@Nehajuzardhillonvlogs
@Nehajuzardhillonvlogs 2 ай бұрын
@@jatt_minister1720aa gaye o vapis fir ki decide kitaa
@jatt_minister1720
@jatt_minister1720 2 ай бұрын
@@Nehajuzardhillonvlogs hnjiii. Aa gye 24 july nu
@santokhsinghhundal4781
@santokhsinghhundal4781 2 жыл бұрын
good job
@mr_tigerlife6666
@mr_tigerlife6666 2 жыл бұрын
Bohat vdia Kam kar rahe ne Bai ma Jake Aya ethe. 👍
@Punjab1494
@Punjab1494 Жыл бұрын
waaah oh dilla......Sardar saab dia gallan dil nu chu gyia....Sorry navreet veere aitki sardaar saab baazi maar gye....keep going
@manjotkaur9243
@manjotkaur9243 2 жыл бұрын
ਪਤਰਕਾਰ ਵੀ ਨੌਜਵਾਨ ਨੂੰ ਸਹੀ ਸੇਧ ਦੇਣ ਨੌਜਵਾਨੀ ਬਚ ਸਕਦੀ ਆ
@silkjaito3070
@silkjaito3070 2 жыл бұрын
Good work veer ji ♥️♥️ 🎉🎉
@kuldeepsidhu1149
@kuldeepsidhu1149 2 жыл бұрын
🙏🙏🙏
@gurpreet8825
@gurpreet8825 2 жыл бұрын
Navreet veer Duniya ch chadat de jhande jhoolde bade ohnu ਛਹਿ ਚ ਹਰਾਉਂਦੇ ਮਰ ਗਏ
@baidwandalbir1988
@baidwandalbir1988 2 жыл бұрын
ਬੜੇ ਓਹਨੂੰ ਸ਼ਹਿਰ ਚ ਹਰਾਉਂਦੇ ਮਰ ਗਏ
@jpkaur6596
@jpkaur6596 2 жыл бұрын
Veer Ik interview hor kro ehna di. .......address v snd kro veer g
@vikasdeepsinghsarao2432
@vikasdeepsinghsarao2432 2 жыл бұрын
👍
@295_GUY
@295_GUY 2 жыл бұрын
Reporter da singing da shonk vich hi reh gya lagda
@yadwindersingh-rw2de
@yadwindersingh-rw2de 2 жыл бұрын
Very good job 👏
@karamjitsingh6875
@karamjitsingh6875 2 жыл бұрын
👍👍👍🙏🙏🔥🔥h 🔥
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ Жыл бұрын
ਕੁਦਰਤ ਦਾ ਅਨੰਦ ਲੈ ਰਿਹਾ ਬਾਈ
@Pritpalsinghvirk
@Pritpalsinghvirk 2 жыл бұрын
🎉🎉🎉🙏🙏🙏
@ashwani2097
@ashwani2097 Жыл бұрын
And aa22 ji
@sandeepbrar8834
@sandeepbrar8834 2 жыл бұрын
Sidhu moosewala is a great
@GurpreetKaur-lx9tp
@GurpreetKaur-lx9tp 2 жыл бұрын
👌🙏🇩🇪
@SPSingh-e2q
@SPSingh-e2q 26 күн бұрын
Interview lain ala Ghoosa
@dharamveersingh7627
@dharamveersingh7627 2 жыл бұрын
12:23…ਮਾਰਨ..👀😄
@amanpreetsinghbajwa8265
@amanpreetsinghbajwa8265 2 жыл бұрын
ਵੀਰ ਬਹੁਤ ਵਧੀਆ । Pleaee share ਕਰੇੳ ਇਨਾਂ ਦਾ contact .
@RUSSIAN_TANK_PB02
@RUSSIAN_TANK_PB02 2 жыл бұрын
First vivers
@pritvirk1
@pritvirk1 2 жыл бұрын
ਨਵਰੀਤ ਯਰ ਆਹ ਮੂਹਰੇ ਜਿਹੜਾ ਬੋਲਦਾ ਆਂ ਜਵਾਂ ਈ ਨਹੀਂ ਵਧੀਆ ਲੱਗਦਾ
@jattbnde9209
@jattbnde9209 2 жыл бұрын
Kyo bai
@jattbnde9209
@jattbnde9209 2 жыл бұрын
smjh ni lgdi ta vdia ni lgda
@pritvirk1
@pritvirk1 2 жыл бұрын
ਵੀਰ ਲਿਖਿਆ ਤਾਂ ਹੈ ਕਿ ਵਧੀਆ ਨਹੀਂ ਲੱਗਦਾ, ਅੱਜ ਕੱਲ੍ਹ ਕਿਸ ਕੋਲ ਏਨਾ ਸਮਾਂ ਕਿ ਵੀਡਿਓ ਤੋਂ ਪਹਿਲਾਂ 3-4 ਮਿੰਟ ਸੁਣੇ, ਅੱਗੇ ਲੰਘਾਉਣਾ ਹੁੰਦਾ
@user67125
@user67125 2 жыл бұрын
koi contact no deo asi v juice and oil kidan manga sakde?
@rinkukamboj8730
@rinkukamboj8730 2 жыл бұрын
Shi gl a malwe vich ielts a sirf
@rndhwa
@rndhwa 2 жыл бұрын
Majhe ch v same
@gagandeepkaur9923
@gagandeepkaur9923 2 ай бұрын
Baba ji da naam ki a
@uswahi
@uswahi 2 жыл бұрын
All bottled products contain high amounts of preservatives. Just waste of money.
@rndhwa
@rndhwa 2 жыл бұрын
Can u explain me fullfil
@oemex388
@oemex388 5 ай бұрын
Dal thalay suvad lagde
@jaspalsindhar746
@jaspalsindhar746 2 жыл бұрын
Too many products. Very small customer base. Cost per unit product could be high.
@kulwinderaus6534
@kulwinderaus6534 2 жыл бұрын
I used to big fan of you for your positivity. But now you sold media to akali and congress
@aa-mc9rt
@aa-mc9rt 2 жыл бұрын
Acting ghat krya kr . Gal nu khichya na kr .
@hrdeepsinghgill2236
@hrdeepsinghgill2236 2 жыл бұрын
Tu. Lat. Hoga. Ana. De. Video. Agi. No. Atrast
@sarabjitsingh5162
@sarabjitsingh5162 2 жыл бұрын
Very good veer ji
Когда отец одевает ребёнка @JaySharon
00:16
История одного вокалиста
Рет қаралды 12 МЛН