ਪੈਸਾ ਸ਼ੋਹਰਤ ਮਿਲਣੇ ਆਸਾਨ? ਕੁਦਰਤ ਕਰੇਗੀ ਤੁਹਾਡਾ ਕੰਮ | Akashik Records | Spiritual Journey | Cosmic energy

  Рет қаралды 23,208

Mitti ਮਿੱਟੀ

Mitti ਮਿੱਟੀ

Күн бұрын

Пікірлер: 147
@sarbjeetkaur2816
@sarbjeetkaur2816 2 күн бұрын
ਬਹੁਤ ਵਧੀਆ ਪ੍ਰੋਗਰਾਮ..... Salute to patrkar ਅਤੇ ਇਸ ਬੱਚੇ ਨੂੰ ਜਿਸ ਤੇ ਪਰਮਾਤਮਾ ਦੀ ਇਤਨੀ ਜਾਇਦਾ ਕ੍ਰਿਪਾ ਹੈ..
@MandeepKaur-be2hh
@MandeepKaur-be2hh 17 сағат бұрын
ਵੀਰੇ ਤੇਰੇ ਕੋਲ ਬਹੁਤ ਕੁਝ ਹੈ ❤❤❤ਪਰ ਇਹ ਪਤਰਕਾਰ ਵੀਰ ਨੂੰਬਰ ਲੈਕੇ ਭਾਈ ਲਖਵੀਰ ਸਿੰਘ ਨੂੰ ਮਿਲੋੳਉਹਨਾ ਦੀ ਬਹੁਤ ੳਉਚੀ ਅਵਸਥਾ ਹੈ ❤❤❤❤❤❤❤❤❤❤❤❤ਪਲੀਜ ਦੀ❤❤❤❤❤❤
@widowyouth
@widowyouth 2 күн бұрын
ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਜੀ ਤੁਹਾਡਾ ਥੈਕਯੂ ਤੁਸੀਂ ਫਿਰ ਇੱਕ ਵਾਰੀ ਪਰਮ ਪਾਜੀ ਨਾਲ ਮਿਲਵਾਇਆ ❤❤
@SukwinderSingh-dd3kh
@SukwinderSingh-dd3kh 2 күн бұрын
Bahut ਵਧੀਆ ਪ੍ਰੋਗਰਾਮ ਵੀਰ ਬਹੁਤ ਵਧੀਆ ਗਿਆਨ ਮਿਲਦਾ.ਹੋਰ ਵੀ ਪੋਡਕਾਸਟ ਬਣਾਇਉ ਲੋਕਾਂ ਨੂੰ ਗਿਆਨ ਮਿਲੂ ਤੇ ਭਗਤੀ ਦਾ ਸ਼ੌਕ ਮਿਲੂ
@GurmeetSinghKhalsa-q6r
@GurmeetSinghKhalsa-q6r Күн бұрын
ਗੁਰੂ ਮੰਤ੍ਰ ਸੁਆਸ ਅੰਦਰ ਲੈਣ ਵੇਲੇ ਤੇ ਸੁਆਸ ਬਾਹਰ ਆਉਣ ਵੇਲੇ ਬੈਠਕੇ ਕੇ ਚੌਂਕੜੀ ਮਾਰਕੇ ਜ਼ਰੂਰ ਕਰੋ ਰੰਗਾਂ ਦੇ ਭੇਦ ਪਾਉਣ ਲਈ
@JaswinderKaur-sv3uw
@JaswinderKaur-sv3uw 2 күн бұрын
Veer g nice podcast 👌 Eh v rb de rng hi hn Jo holi pta ch rahe hn g .satnam waheguru g🙏🙏
@singhjaspreet3900
@singhjaspreet3900 Күн бұрын
Thanks brothers eh gala bot high properties hai is level di knowledge bot gat sunan nu mildi hai
@HardevSingh-dt5ui
@HardevSingh-dt5ui 2 күн бұрын
Waheguru ji waheguru ji waheguru ji waheguru ji waheguru ji
@YuvrajSingh-ev4td
@YuvrajSingh-ev4td 2 күн бұрын
Bohot deep informantion c vry vry thanks🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@YuvrajSingh-ev4td
@YuvrajSingh-ev4td 2 күн бұрын
Bohot wadiya waheguru ji❤
@renumann4759
@renumann4759 Күн бұрын
VERY NICE!
@keharram5019
@keharram5019 2 күн бұрын
Bahut hi vadiya lga g......dhanvad
@rehmatkooner8032
@rehmatkooner8032 2 күн бұрын
Most perfect host for spiritual podcast..very positive approach..very nice
@ramanjitkaur5016
@ramanjitkaur5016 2 күн бұрын
Bahut vadia vichar kiti Thanku g
@beantsohal9625
@beantsohal9625 2 күн бұрын
Very interesting and informative podcast
@TajAgam1313
@TajAgam1313 2 күн бұрын
Thankyou so much for these types of podcasts veerji
@sarbjitsaini6474
@sarbjitsaini6474 Күн бұрын
ਏਹ ਸਾਰਾ ਬਾਹਰੀ ਗਿਆਨ ਆ ਬਾਈ ਕੋਲ ਵੀਡੀਓ ਦੇਖ ਦੇਖ ਕੇ ਇਕਠਾ ਕੀਤਾ ਹੋਇਆ ਹੋਰ ਕੋਈ ਗਿਆਨ ਨੀ ਏਸ ਨੂੰ
@ranjitkaur7628
@ranjitkaur7628 2 күн бұрын
Thanks putt ji waheguru ji tere ta hamesha kirpa banai rekhe bhut vadia lagade hai aatma ta parmatma deya gla sun ka ❤🎉😊
@KaldeepKaur-l5t
@KaldeepKaur-l5t Күн бұрын
Thanks ji 🙏
@jaswinderjassa2637
@jaswinderjassa2637 2 күн бұрын
17:47 ਟਾਇਮ ਤੇ 20:27 ਤੇ ਸੱਚ ਹੀ ਆ , ਇਹ ਚਮਤਕਾਰ ਹੀ ਆ ,ਦੂਜੇ ਦੇਸ ਬਿਨਾ ਜਾਣ ਪਹਿਚਾਣ ਤੋ ਇੱਕ ਪਤੇ ਤੇ ਚਲੀ ਗਈ , ਪਿਛਲੇ ਜਨਮ ਦਾ ਵਾਅਦਾ ਨਿਭਾਉਣ ਇੱਕ ਔਰਤ ਮਿਲਣ ਚਲੇ ਗਈ ਅਤੇ ਮਿਲਕੇ ਵਾਪਸ। ਆਗੀ
@satnamgag1924
@satnamgag1924 2 күн бұрын
I love this pod cast congratulations
@SimjeetKaur
@SimjeetKaur 2 күн бұрын
Waheguru g ❤ mehar kro g ❤
@tejinderduggal4153
@tejinderduggal4153 2 күн бұрын
Waheguru ji
@naviii949
@naviii949 2 күн бұрын
ਗੁਰਬਾਣੀ ਗਰਭ ਕੁੰਡਲ ਮਹਿ ਉਰਧ ਧਿਆਨੀ l l ਗਰਭ ਅਵਸਥਾ ਵਿਚ mooladhar ਚਕ੍ਰ ਤੋ ਦਸਮ ਦੁਆਰ ਤੱਕ ਦਾ ਸੁਖਮਨਾ ਨਾੜੀ ਵਿਚ ਹਰ ਵਕਤ ਨਾਮ, ਸ਼ਬਦ, ਅਨਹਦ ਨਾਦ ਚਲਦੇ, ਸੁਣਦੇ ਰਹਿੰਦੇ ਹਨ, ਪਰ ਜਦੋਂ ਜਨਮ ਹੋ ਜਾਂਦਾ ਤਾਂ ਮਾਇਆ ਦਾ ਅਸਰ ਸ਼ੁਰੂ ਹੋ ਜਾਂਦਾ ਹੈ ਤੇ ਇਹ ਰਸਤਾ mooladhar ਚਕ੍ਰ ਤੋ ਦਸਮ ਦੁਆਰ ਵਾਲਾ close ho ਜਾਂਦਾ ਹੈ ਹੁਣ ਦੋਬਾਰਾ ਫਿਰ ਤੋਂ ਧਿਆਨ ਸਿਮਰਨ ਰਾਹੀਂ ਇਹ ਰਸਤਾ ਖੋਲਣਾ ਹੁੰਦਾ ਗੁਰ ਸ਼ਬਦ ਦੀ ਕਮਾਈ ਨਾਲ l
@naviii949
@naviii949 2 күн бұрын
ਗੁਰੂ ਅਰਜਨ ਸਾਹਿਬ ਜੀ ਅੰਗ 377 ਦੂਖ ਭੂਖ ਮਿਟੈ ਤੇਰੋ ਸੇਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ l l Body vich param sukh den ਵਾਲਾ ਰਸਤਾ ਸੁਖਮਨ ਨਾੜੀ ਹੀ ਹੈ l ਇਸੀ ਰਸਤੇ ਰਾਹੀਂ ਮਨ ਨੂੰ ਪਰਮ ਸੁਖ ਮਿਲਦਾ ਹੈ l
@navjotkaur878
@navjotkaur878 2 күн бұрын
43 to bd exctly
@BahadarSingh-sn5uv
@BahadarSingh-sn5uv 2 күн бұрын
@HarminderBrar-w8q
@HarminderBrar-w8q 2 күн бұрын
Very good information
@pardeepkaur4300
@pardeepkaur4300 2 күн бұрын
Osummm personality Param….Thanks to Mitti channel
@kulwinderkaur7572
@kulwinderkaur7572 2 күн бұрын
Kottan kot surkana beta ji sda sda sukhi raho app ji
@BahadarSingh-sn5uv
@BahadarSingh-sn5uv 2 күн бұрын
@NarinderKaur-b1e
@NarinderKaur-b1e 2 күн бұрын
You both are lookalike God bless you both beta . Very interesting conversation. 🙏🏾
@jagbirsingh9900
@jagbirsingh9900 2 күн бұрын
Bahut achha
@gurpreetgill9440
@gurpreetgill9440 2 күн бұрын
Param veer tusi parupkaar kar rahe ho saade te❤ karan veer bahut bahut dhanwad really ❤unlimited episode karo veer naal ❤
@JagXJ
@JagXJ 2 күн бұрын
Rabb da naam japo, Baaki Sab vyarth hai
@RajwantKaur-nx6su
@RajwantKaur-nx6su 2 күн бұрын
Thank dova bro da
@Vekevlogs
@Vekevlogs 2 күн бұрын
Good Job
@GurpreetKaur-vu4qv
@GurpreetKaur-vu4qv 2 күн бұрын
🙏🙏keep it up ☀️
@dhandhanbabadeepsinghji2451
@dhandhanbabadeepsinghji2451 2 күн бұрын
Thanks veer ji podcast fr to upload kran lyi
@gavytravels1004
@gavytravels1004 2 күн бұрын
Bahut vadya , knowledge share karan waste thank you , thank you veer
@gurpreetgill9440
@gurpreetgill9440 2 күн бұрын
Waheguru 🙏
@DavinderSingh-ik1gp
@DavinderSingh-ik1gp 2 күн бұрын
Very good
@sukhbirbhandal624
@sukhbirbhandal624 Күн бұрын
Ek devta eh mere nl hmhsa hn .. pr mnu nhi pta o ki chahnde hn .. pr mnu bhut kuj dekha dita 🙏🏻
@KamaljeetKaur-qg2lm
@KamaljeetKaur-qg2lm 2 күн бұрын
Wah kea baat a ji
@sarassinghjoy9734
@sarassinghjoy9734 2 күн бұрын
Veer ji ਜਦੋਂ ਬੰਦੇ ਤੇ ਪੂਰੀ family te ਦੁੱਖਾਂ ਦਾ ਕਹਿਰ ਵਰਤ ਰਿਹਾ ਹੋਵੇ o khtm hi na hon ch ਆਵੇ ਓਦੋਂ ਹਲਾਤ v Ida de hunde a k ਇੰਨੇ ਪੈਸੇ ਦੇਣ ਯੋਗ ਨਹੀਂ ਹੁੰਦੇ ਪਰ ਫੇਰ v hr problem da ਹਲ ਕਰਾਉਣ ਲਈ ਪੈਸਾ ਹੋਣਾ ਜਰੂਰੀ ਹੈ🙄🙏🏻🙏🏻 ਮੇਰੀ ਪੂਰੀ family ch eyes sight nu le k problem rehi hai Ago dusri ਪੀੜ੍ਹੀ ਪੂਰੀ ਤਰਾ ਸਵਸਥ ਹੋਣ ਤੇ v shikar ਹੋ ਗਈ ਸਾਨੂੰ v ni smjh ਆਉਂਦਾ ਕਿਹਦੇ ਰਸਤੇ ਜਾਈਏ ਇਸਦਾ ਕਾਰਣ ਪਤਾ ਕਰਨ 🙏🏻🙏🏻
@kaurbrar4101
@kaurbrar4101 2 күн бұрын
ਤੁਸੀਂ ਵਾਹਿਗੁਰੂ ਸਿਮਰਨ ਕੀਤਾ??? ਕੋਈ ਕੋਸ਼ਿਸ਼ ਕੀਤੀ ਹੈ ਇਸ ਵਿਚੋਂ ਬਾਹਰ ਆਉਣ ਦੀ ਜਿਵੇਂ ਕਿ ਰੱਬ ਨੂੰ ਧਿਆਉਣਾ??
@jaswantsingh2900
@jaswantsingh2900 2 күн бұрын
ਪਰਮਾਤਮਾ ਦੀ ਬੰਦਗੀ ਕਰੋ ਇੱਕ ਮਨ ਚਿੱਤ ਹੋਕੇ।ਉਸਤੋ ਵੱਡਾ ਕੋਈ ਨਹੀਂ।ਇਹ ਲੋਕ ਸਿਰਫ ਆਪਣੀ ਮਸ਼ਹੂਰੀ ਕਰਨ ਲਈ ਆਪਣੀ ਦੁਕਾਨਦਾਰੀ ਚਲਾਉਣ ਲਈ ਅੱਗੇ ਆਉਂਦੇ ਆ। ਮੈ ਇਸੇ ਤਰ੍ਹਾਂ ਇੱਕ ਬੀਬੀ ਜੋ ਹਰ ਹਫਤੇ ਇੱਕ ਚੈਨਲ ਤੇ ਰੱਬ ਨੂੰ ਮਿਲਾਣ ਦੀਆਂ ਗੱਲਾਂ ਕਰਦੀ ਸੀ। ਉਸਨੂੰ ਫੋਨ ਲਾਇਆ ਉਹ ਕਹਿੰਦੀ ਤੁਸੀ 37000 ਰੁਪਏ ਮੇਰੇ ਅਕਾਉਂਟ ਚ ਪਾ ਦਿਓ ਫਿਰ ਮੈ ਧਿਆਨ ਚ ਬੈਠ ਕੇ ਦੇਖਾਂਗੀ। ਅਤੇ ਉਪਾਅ ਕਰਨ ਦੇ ਅਲੱਗ ਲੱਗਣੇ ਹਨ। ਹਾਲਾਂਕਿ ਮੈਨੂੰ ਕੁੱਝ ਨਹੀਂ ਹੈ।ਮੈ ਸਿਰਫ ਉਸਦੇ ਕਹਿਣ ਤੇ ਕਿ ਮੈ ਗਰੀਬਾਂ ਦਾ ਭਲਾ ਕਰਦੀ ਹਾਂ।ਮੈ ਲੋਕਾਂ ਲਈ ਨੌਕਰੀ ਵੀ ਛੱਡ ਦਿੱਤੀ।
@gurmanbrar8945
@gurmanbrar8945 Күн бұрын
Nhi ji​@@kaurbrar4101
@rabbdiawwaz4764
@rabbdiawwaz4764 Күн бұрын
Behne simran kro Ho ske tan guru banao te mantre jaap kro g
@jaswinderjassa2637
@jaswinderjassa2637 2 күн бұрын
ਏਦਾ ਦੇ ਪ੍ਰੋਗਰਾਮ ਆਉਣੇ ਚਾਹੀਦੇ ਅਤੇ ਨੋਜਵਾਨ ਚੰਗੇ ਪਾਸੇ ਲੱਗਣਗੇ ਅਤੇ ਓਹਨਾ ਨੂੰ ਪਤਾ ਲੱਗੂ ਕਿ ਪੁੰਨ ਕਰਨ ਦਾ ਫਾਇਦਾ ਕੀ ਆ
@mahindersingh5681
@mahindersingh5681 22 сағат бұрын
ਜੋ ਪਿਡੇ ਸੋ ਬਰੈਮਿਡੇ
@nirbhaisingh9936
@nirbhaisingh9936 2 күн бұрын
Mostly like podcast ❤❤🎉🎉
@parvindersinghsidhu7383
@parvindersinghsidhu7383 Күн бұрын
ਵੀਰ ਬਹੁਤ ਬਹੁਤ ਵਧੀਆ ਪਾਗਲ ਉਸ ਨੂੰ ਹੀ ਕਿਹਾ ਜਾਦਾ ਜਿਸ ਨੇ ਗੱਲ ਨੁੰ ਸਮਝ ਲਿਆ ਹੋਵੇ ਬਤਲਵ ਪਾ +ਗੱਲ
@meenakshiwalia-yr2wq
@meenakshiwalia-yr2wq 2 күн бұрын
🙏🙏
@baldeepkaur9004
@baldeepkaur9004 2 күн бұрын
🎉👍
@akashrikhi8204
@akashrikhi8204 2 күн бұрын
👍👍🙏🙏
@kaurbrar4101
@kaurbrar4101 2 күн бұрын
ਇਹ ਜੋ ਤੁਸੀਂ ਦੱਸ ਰਹੇ ਹੋ Greek mythology ਬਾਰੇ ਤੇ ਉਸਦੇ symbol ਬਾਰੇ, ਇਹੀ symbol ਮੈਡੀਕਲ ਫੀਲਡ ਵਿੱਚ ਲੋਗੋ ਵਜੋਂ ਵਰਤਿਆ ਜਾਂਦਾ ਹੈ। ਜਿਵੇਂ ਕਿ WHO ਦਾ ਲੋਗੋ ਹੈ।
@waheguru3632
@waheguru3632 2 күн бұрын
Ase lai Guru Granth Sahib kehnde hm maaf krna sikho, sewa kro te nimirta sikho eh sab kake sab theek hunda past life de pap v cut jande te age de v
@BahadarSingh-sn5uv
@BahadarSingh-sn5uv 2 күн бұрын
@ishaishu2208
@ishaishu2208 2 күн бұрын
100%
@LS-pg3zi
@LS-pg3zi 2 күн бұрын
webinar link
@Aman-09828
@Aman-09828 2 күн бұрын
Video start 3:45
@sunitarani9547
@sunitarani9547 2 күн бұрын
Video shuru hon to pehla screen upr number likhea te hoyea chngi trh check kro
@bhupindersinghkhaira4133
@bhupindersinghkhaira4133 2 күн бұрын
ਅੱਜ ਦਾ ਪ੍ਰਰੋਗਰਾਮ ਬਕਬਾਸ ਏ
@newsandeducation3799
@newsandeducation3799 2 күн бұрын
😂😂😂
@samtgrrr897
@samtgrrr897 2 күн бұрын
App nu repeat na kar
@sukhwindergrewal8827
@sukhwindergrewal8827 2 күн бұрын
ਵੀਰ ਜੀ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਪਤਾ ਨਹੀਂ ਹੈ ਕਿਰਪਾ ਕਰਕੇ ਦੱਸਣਾ
@jagmeetbrar2341
@jagmeetbrar2341 2 күн бұрын
ਰੋਜ਼ ਰੋਜ਼ ਦਬਾਅ ਅਾੳੁਣਾ ੲਿਹਦਾ ਕਿੳੁ ਹੁੰਦਾ ਹੁਣ ਤਾ ਮੈਨੂੰ ਵੀ ਮਜ਼ਾ ਅਾੳੁਦਾ ਪਰ ਡਰ ਬਹੁਤ ਲੱਗਦਾ ੲਿਹ ਕੀ ਚੱਕਰ ਅਾ
@Sahildeepgamer10000
@Sahildeepgamer10000 2 күн бұрын
ਬ੍ਰਹਮ ਕਵਚ ਦਾ ਪਾਠ ਕਰਨ ਨਾਲ ਠੀਕ ਹੋਜੂ
@kaurbrar4101
@kaurbrar4101 2 күн бұрын
ਪਰ ਪਰਮ ਵੀਰ ਜੀ ਪਤਾ ਕਿਵੇਂ ਕਰੀਏ ਕਿ ਕੌਣ ਇਮਾਨਦਾਰ ਹੈ ਤੇ ਕੌਣ ਸਹੀ ਤਰੀਕੇ ਨਾਲ ਕਰ ਸਕਦਾ ਹੈ PLR ਅਗਰ ਕਰਵਾਉਣਾ ਹੋਵੇ ਤਾਂ??? 😢😢
@xyz123s5
@xyz123s5 2 күн бұрын
Lorh ee ni .......PLR is temporary solution and we are not even sure who is right ....... you can meet Sant ji like Sant Darshan Singh ji dhakki Sahib ludhiana or Sant Hardev singh ji Sanaur (Pataila) wale
@kaurbrar4101
@kaurbrar4101 2 күн бұрын
@@xyz123s5 Thikk Keh rahe hovoge tusi par Dhakki Sahib wale santa baare v bhut kuj aa reha KZbin te..🥺🥺
@xyz123s5
@xyz123s5 2 күн бұрын
@@kaurbrar4101 Bhaine nindk tan sabh de hi ne ......pichle 2 saal ton mai baba ji nu sun reha, hun dhakki sahib v katha kirtan samagam vich v hazari laggdi rehndi.....2022 ton pehla mai nastik c par Sant ji ne ehoja Guru granth Sahib ji naal jorhya ki hun bas akhan cho paani chal penda hai Guru Sahib de darshan krke. Sache Sant ton bina Guru granth sahib ji naal jurhna boht aukha kehn nu tan apan keh dine han asi Guru granth Sahib ji naal jurhe hoye par bhaav bnauna aukha. Eh khed shuru hi bhaav ton hundi hai jo ki koi mahapurkh di sangat krke hi ban skda. Har swaal da jwaab Sant ji live samagam ch mere sochan ton 1 mint baad hi de dinde han........ te mein pehla sochda c v coincidence hogya hona par hun tan 10 -12 vaar ho chukya te swaal v ehoja hunda ki mein hairaan ho jaana v eh kive possible. Baaki boht gallan ethe likh k dasna aukha. Nindkan da bhla kre rabb. WAHEGURU WAHEGURU WAHEGURU
@kaurinder7398
@kaurinder7398 2 күн бұрын
Param naal contact kithe kar skde a? Kise nu pta hove ta dseyo 🙏🏻
@SatwinderKaur-s4x
@SatwinderKaur-s4x 2 күн бұрын
O my god o my god dream mere v s ch ne
@KamaljeetKaur-s4q
@KamaljeetKaur-s4q 2 күн бұрын
ਪਰਮ ਵੀਰ ਜੀ ਦੀਪ ਸਿੱਧੂ ਵਾਰੇ ਦਸੋ ਉਹ ਜਨਮ ਲੈ ਚੁਕੇ ਨੇ ਜਾ ਨਹੀ
@SukwinderSingh-dd3kh
@SukwinderSingh-dd3kh 2 күн бұрын
ਸਿੱਧੂ ਮੂਸੇ ਵਾਲੇ ਨੇ lai ਲਿਆ ਜਨਮ.ਧਿਆਨ ਕਰਨ ਨਾਲ ਇੰਟਿਊਸ਼ਨ ਸਵਾਲਾਂ ਦੇ ਜਵਾਬ ਦੇਣ ਲਗ ਜਾਂਦੀ ਹੈ ।
@SukwinderSingh-dd3kh
@SukwinderSingh-dd3kh 2 күн бұрын
ਸਿੱਧੂ ਮੂਸੇ ਵਾਲੇ ਨੇ ਲੈ ਲਿਆ ਜਨਮ
@jagjitkaur8546
@jagjitkaur8546 2 күн бұрын
Hanji jarrur DasoMussewale da v daso??
@pardeepkaur4300
@pardeepkaur4300 2 күн бұрын
We want more parts of param
@AmritpalSinghMalhi-ed6nh
@AmritpalSinghMalhi-ed6nh 2 күн бұрын
Vir da you tube channel ke aa
@bharpursingh8385
@bharpursingh8385 2 күн бұрын
ਕਈ ਅੰਤਰਯਾਮਤਾ ਦੀਆਂ ਗੱਲਾਂ ਕਰਦੇ ਨੇ ਅੱਜਕਲ, ਡਰਾਉਂਦੇ ਵੀ ਨੇ,ਭੂਤਾਂ ਪ੍ਰੇਤਾਂ ਦੀਆਂ ਵੀ ਗੱਲਾਂ ਕਰਦੇ ਨੇ।
@arbinderkohli2720
@arbinderkohli2720 2 күн бұрын
Sikhism vich chakras da koi km nii hai jo beer interview lai rhe n ohne mere khyal bhai ji da v kita podcast te zikar hai bs jappi jao te baba ji aap sahai ho k dasangi dwar kholde n har ek di stage or experience alg alg haige
@naviii949
@naviii949 Күн бұрын
ਸ਼ਰੀਰ ਤਾਂ ਹਿੰਦੂ, ਸਿੱਖ, ਮੁਸਲਮਾਨ,ਸਾਰਿਆ ਦੇ ਹੀ ਪੰਜ ਤੱਤ ਦੇ ਬਣੇ ਹਨ, ਹਰੇਕ ਇਨਸਾਨ ਦੇ ਅੰਦਰ ਚਕ੍ਰ ਹੁੰਦੇ ਹਨ, ida pingla ਸੁਖਮਨਾ ਨਾੜੀ ਹੁੰਦੀਆ ਹਨ, ਸਿੱਖ ਦੇ ਕਿ ਕੁਝ ਜਿਆਦਾ ਜਾਂ ਘੱਟ ਲੱਗਿਆ ਕੁਝ, ਬਾਈ ਜੀ, ਸਾਰੀ ਖੇਡ ਹੀ ਸੁਰਤ ਦੀ ਇਹਨਾ ਚਕਰਾ ਨੂੰ ਵਿੰਨ ਕੇ ਦਸਮ ਦੁਆਰ ਤੱਕ ਜਾਣ ਦੀ ਹੈ l ਗੁਰਬਾਣੀ ਨੂੰ ਚੰਗੀ ਤਰ੍ਹਾਂ ਵਿਚਾਰੋ, ਤੁਹਾਨੂੰ ਚਕਰਾ ਬਾਰੇ ਬਹੁਤ knowledge ਮਿਲੇਗੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ l
@SukhdeepSingh-fl3ru
@SukhdeepSingh-fl3ru 2 күн бұрын
ਵੀਰੇ ਪਰਮ ਵੀਰੇ ਦਾ ਨੰਬਰ ਦੱਸ ਦੇਵੋ please
@sunitarani9547
@sunitarani9547 Күн бұрын
Tuc eh video kise nu v share kro fr dekhio check krk number aa jnda nal hi eh video di screen upr
@lakhvirkaur5554
@lakhvirkaur5554 11 сағат бұрын
ਇਹ ਅਧਿਆਤਮ ਨਹੀ ਮਾਰਬਲ ਫਿਲਮਾ ਦਾ ਅਸਰ ਹੈ
@baljitsohi677
@baljitsohi677 2 күн бұрын
Ehna de phone no dea karo
@ManpreetSandhu-ic8ms
@ManpreetSandhu-ic8ms 2 күн бұрын
Sade rishte dar chaliea katan lge c te oh pagal hoge c ajj to 50 sal pahle
@rkour4088
@rkour4088 2 күн бұрын
Koi ve ehna deaa gala vich na aavo ty khud eneaa vadeaaa vadeaa gala sun ky khud dyan na karn lag jaeo ,pory guru tu bina koi ve khud meditation na kareo ,baki apny dimag ty control rakhna sikho ,sari khed dimag tu he start hundi aaa,baki jy kisy ny koi swal karna ta msg karky puch sakda
@newacc8454
@newacc8454 2 күн бұрын
Poora guru physical body ch hai te kaun a ji??.. kiwe pehchan howegi ??
@naviii949
@naviii949 Күн бұрын
ਪੂਰਾ ਗੁਰੂ physical body vich hi hunda ਹੈ, kyo ki ਆਪਾ ਸਾਰਿਆ ਨੇ ਇਸ physical body vich hi rabb de darshan karne ਹਨ l ਜਿੰਨਾ ਨੇ ਕਰ ਲਏ ਓਹ ਹੀ ਪੂਰੇ ਗੁਰੂ, ਸੰਤ, ਬ੍ਰਹਮ ਗਿਆਨੀ ਹੁੰਦੇ ਹਨ l ਪੂਰੇ ਗੁਰੂ ਨੂੰ ਮਿਲਣ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਔਰ ਭਗਵਾਨ ਅੱਗੇ ਅਰਦਾਸ ਕਰੋ, ਕਿ ਹੈ ਰੱਬ ਜੀ, ਸਾਨੂੰ ਵੀ ਆਪਣੇ ਨਾਲ ਮਿਲੇ ਹੋਏ ਦੀ ਸ਼ਰਨ ਬਖਸ਼ੋ l
@rickydhaliwal3550
@rickydhaliwal3550 Күн бұрын
Aam loka nu eh nahi dasna chaida gupt rakhna chihida eh sab show kar rahe aa channel te jo kise kol hai oh nahi dasna chahida eh sab smadi avsta vich bait k dyan laun naal sab kuch ho sakhda es to agge main nahi das sakhda bas
@animelody3891
@animelody3891 2 күн бұрын
Veer ji iss veer da number mulsakda hai
@arbinderkohli2720
@arbinderkohli2720 2 күн бұрын
Koi javab nii dinde 😢
@animelody3891
@animelody3891 2 күн бұрын
😭
@arbinderkohli2720
@arbinderkohli2720 2 күн бұрын
@@animelody3891 vaise tusi try kr skde
@arbinderkohli2720
@arbinderkohli2720 2 күн бұрын
Maybe but Mera koi javab nii dita
@animelody3891
@animelody3891 Күн бұрын
Menu inha da number mil gaya hai
@Gurugrace-ix1fd
@Gurugrace-ix1fd 2 күн бұрын
Plz param ji apna phone no v deo
@princebhagat8103
@princebhagat8103 8 сағат бұрын
Asal ch pagal o hunde ne jo jagde hoi v sute pai ne vese aa gal v siraf samjan waste hai pagal koi v ni hega
@singhparam94
@singhparam94 Күн бұрын
ਜੇ ਐਨੀ ਓ ਸ਼ਕਤੀਆਂ ਆ ਇਹਨਾ ਕੋਲ, ਕੋਈ ਸਮਾਜ ਦਾ ਭਲਾ ਏ ਕਰਦੋ ਐਨੀਆਂ ਬਿਮਾਰੀਆਂ ਨੇ ਉਹ ਠੀਕ ਏ ਕਰਦੋ
@RupinderSingh-u8w
@RupinderSingh-u8w Күн бұрын
Karmo aapo apni ki nede ki dooor
@harvindersingh-xx3es
@harvindersingh-xx3es 2 күн бұрын
Hadd ho gyi rr
@sewaksandhu0438
@sewaksandhu0438 2 күн бұрын
ਸਾਲਾ ਗੋਲੀਆ ਨਾਲ ਰਾਜਿਆ ਜਾਨਦੇ ਅਸੀ ਇਨੋ
@gagansidhu5735
@gagansidhu5735 Күн бұрын
Kivea
@SohansinghSikh-li9bp
@SohansinghSikh-li9bp 2 күн бұрын
ਜਿਹਨਾਂ ਨੂੰ ਕੰਮ ਨਹੀਂ ਮਿਲਦਾ ਉਹ ਇਹ ਕੰਮ ਫੜ ਲੈਂਦੇ ਇਹ ਸਾਰਾ ਬੇਰਗਾਰੀ ਕਾਰਨ ਹੋ ਰਿਹਾ ਗੱਲ ਤਾਂ ਪੈਸਾ ਕਮਾਉਣ ਆਉਂਦੇ
@KuldeepSingh-l9h6g
@KuldeepSingh-l9h6g 2 күн бұрын
Sahi h g
@arunsingh-cm1lb
@arunsingh-cm1lb 2 күн бұрын
Broo, try kitaa tusi?
@SohansinghSikh-li9bp
@SohansinghSikh-li9bp 2 күн бұрын
ਹਾਂਜੀ ਵੀਰ ਜੀ ਅੱਗ ਦਾ ਸੁੰਮਦਰ ਪਾਰ ਕੀਤਾ ਮੈਂ​@@arunsingh-cm1lb
@NewId-h1b
@NewId-h1b 2 күн бұрын
Pajjiiiii paaaad khsooo
@jaswinderjassa2637
@jaswinderjassa2637 2 күн бұрын
2 ਭਾਗ ਹੋਰ ਆ ਓਹ ਦੇਖ ਸਾਲਿਆ ,12 ਸਾਲ ਤੋਂ ਪਾਠ ਰਿਹਾ ਸੀ ਇਹ ਮੁੰਡਾ,ਇਸ ਵਿਚ ਸ਼ਕਤੀ ਆ ,ਇਸੇ ਦਾ ਵੀ ਆਉਣਵਾਲਾ ਸਮਾਂ ਦੇ ਸਕਦਾ
@NewId-h1b
@NewId-h1b 2 күн бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@SandeepKaur-jt7et
@SandeepKaur-jt7et 2 күн бұрын
Veer g param veer da number mil sakda plz
@Harpreetkaur-nh4uw
@Harpreetkaur-nh4uw 2 күн бұрын
parm da number daso ji
@sunitarani9547
@sunitarani9547 2 күн бұрын
Screen upr video shuru hon to pehla dekho likhea hoyea number
@JaswantLehra
@JaswantLehra 2 күн бұрын
You nember
@karamjeetdhaliwal8898
@karamjeetdhaliwal8898 2 күн бұрын
Parmveer da number daso
@gurlalmann782
@gurlalmann782 2 күн бұрын
Sir veer da number das dena
@SandeepKaur-cc2wv
@SandeepKaur-cc2wv 2 күн бұрын
👍🙏
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 111 МЛН
🕊️Valera🕊️
00:34
DO$HIK
Рет қаралды 1,5 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,9 МЛН
Bhavishya Malika: India's Future in Danger ?Bollywood Divorce Predictions
54:25
The Sahil Khanna Talk Show
Рет қаралды 872 М.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 111 МЛН