ਹੁਣ ਪਾਊ ਖਿਲਾਰੇ ਛੜੇ ਦਾ ਪ੍ਰੇਤ | Episode 34 | Funny Video | Comedy video

  Рет қаралды 168,675

DESI MASTI PINDA WALE

DESI MASTI PINDA WALE

Күн бұрын

Пікірлер: 950
@NsreshKumar-d2g
@NsreshKumar-d2g 10 ай бұрын
ਧਰਨਾਟ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
@ragver4662
@ragver4662 10 ай бұрын
ਰੱਬ ਸੋਢੀ ਸਾਰੀ ਟੀਮ ਨੂੰ ਤੇ ਜੋ ਸੋਨੂੰ ਦੇਖ ਦੇ ਨੇ ਰੰਬ ਤਰਾੱਕੀਆ ਵਾਕਸੇ
@officialRupinderchahal
@officialRupinderchahal 10 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏
@KulwantSingh-th8ep
@KulwantSingh-th8ep 10 ай бұрын
ਧਰਨਾਟ ਵੀਰ।।। ।।।। ਬਹੁਤ ਸੋਹਣੀ ਪੇਸ਼ਕਾਰੀ ਹੈ ਵੀਰ ਵਾਹਿਗੁਰੂ ਜੀ ਆਪ ਨੂੰ ਅਤੇ ਆਪ ਦੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@vijaykumari3183
@vijaykumari3183 10 ай бұрын
Radhe radhe all.team.bro🙏🙏gbu.all.supar.dupar.video👍👍👏👏🎉🎉🎉🥰🥰🤣🤣ambala
@sarbjitkaur3902
@sarbjitkaur3902 10 ай бұрын
Very nice video Bhai ji God job mata Rani mehr kri sari Team te 🎉🎉🎉❤❤❤
@gurikhattra4043
@gurikhattra4043 10 ай бұрын
22 ਜੀ ਇਸੇ ਦੀਆਂ ਵੀਡੀਓ ਬਣਾਉਣ ਬਹੁਤ ਸੋਹਣੀਆ ਲੱਗਦੀਆਂ ਨੇ ਧੰਨਵਾਦ ਤੁਹਾਡੀ ਸਾਰੀ ਟੀਮ ਦਾ ❤❤❤❤❤
@YuvrajKaler-p5i
@YuvrajKaler-p5i 10 ай бұрын
ਬਾਈ ਜੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ
@DhandeepSingh-en2vl
@DhandeepSingh-en2vl 10 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਧਰਨਾਟ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏 🙏
@AmarjitSingh-s8v
@AmarjitSingh-s8v 10 ай бұрын
Dharnat ਬਾਈ ਜੀ ਬਹੁਤ vadia ਜੀ
@HameerSingh-nw4ge
@HameerSingh-nw4ge 10 ай бұрын
ਬਹੁਤ ਵਧੀਆ ਐਕਟਿੰਗ ਆ ਸਾਰੀ ਟੀਮ ਦੀ ਵਾਹਿਗੁਰੂ ਚੜਦੀਕਲਾ ਬਕਸੇ
@ajitsingh7679
@ajitsingh7679 10 ай бұрын
ਗੁਰਪ੍ਰੀਤ ਬਾਈ ਜਿਹੜੀਆਂ ਗੱਲਾਂ ਨੇ ਲੰਡਾ ਰੂ ਨੇ ਘਰ ਜਾ ਕੇ ਕਹੀਆਂ ਇਹ ਨਹੀਂ ਰਹਿਣਾ ਕੁੱਝ ਨਹੀਂ ਰਹਿਣਾ ਇਹ ਹੋ ਜੂਗਾ ਉਹ ਹੋ ਜੂਗਾ ਇਹ ਸੁਣ ਕੇ ਹੁੰਦਾ ਦਿਸਦਾ ਆਉਣ ਵਾਲੇ ਕੁਝ ਸਮੇਂ ਵਿੱਚ
@satnamsingh9601
@satnamsingh9601 10 ай бұрын
ਬਹੁਤ ਬਹੁਤ ਸਹੋਣੀ ਵੀਡੀਓ ਧਰਨਾਟ ਬਾਈ love u❤️❤️ ਟਰਾਲਾ ਭਰਕੇ ਤਹਾਨੂੰ ਸਾਰੀ ਟੀਮ ਨੂੰ ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਵਿੱਚ ਰੱਖੇ 👌👌❤️❤️❤️😍😂😂😂🙏🙏🎉
@ranjeetsandhu3484
@ranjeetsandhu3484 10 ай бұрын
ਸਾਰੇ ਹੀ ਭਾਗ ਬਹੁਤ ਹੀ ਵਧੀਆ ਨੇ ਸਾਰੇ ਵੀਰਾਂ ਨੇ ਐਕਟਿੰਗ ਬਹੁਤ ਸੋਹਣੀ ਕੀਤੀ ਆ। ਵਾਹਿਗੁਰੂ ਸਭ ਨੂੰ ਖੁਸ਼ੀਆਂ ਬਖਸ਼ਣ
@PreetKaur-v1r8w
@PreetKaur-v1r8w 10 ай бұрын
ਵੀਰ ਜੀ ਬਹੁਤ ਵਧੀਆ ਜੀ ਵਾਹਿਗੂਰੂ ਸੌਡੈ ਤੇ ਮਿਹਰ ਭਰਿਆ ਹੱਥ ਰੱਖੇ 😌🙏❤
@brindersingh3654
@brindersingh3654 10 ай бұрын
ਮੈਨੂੰ ਸਾਰੀ ਟੀਮ ਦਾ ਦੇਸੀ ਸਟਾਇਲ ਬਹੁਤ ਪਸੰਦ ਏ❤❤❤ਸਾਰੀ ਟੀਮ ਹਰ ਇੱਕ ਸੀਨ ਦਿਲ ਤੋਂ ਕਰਦੀ ਏ🥰 ਦਿਖਾਵੇ ਲਈ ਕੁਝ ਨਹੀਂ ਕਰਦੀ🤗🤗
@Agriculture3963
@Agriculture3963 10 ай бұрын
ਬਹੁਤ ਵਧੀਆ ਵੀਡੀਓ ਜੀ
@sankuntlarani7508
@sankuntlarani7508 10 ай бұрын
ਚਰਨੋਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਜਾਂਨ ਆ ਗਈ ਧਰਨਾਟ ਵੀਰ ਜੀ ਹੋਰ ਭਾਗ ਬਨਾਉ ਜੀ ਬਹੁਤ ਮਜ਼ਾ ਊਦਾ ਮੇਰਾ ਤਾਂ ਹੱਸ ਹੱਸ ਕੇ ਢੀਡ ਦੂਖਣ ਲਾਤਾ 😂😂😂😂😂😂😂
@sidhumoosewala-vz6sc
@sidhumoosewala-vz6sc 10 ай бұрын
Love you ਬਾਈ। ਹੱਸਦੇ-ਵੱਸਦੇ ਰਹੋ। ਤੁਹਾਡੀ ਟਿਮ ਦਾ ਧੰਨਵਾਦ ਸਾਨੂੰ ਹਸਾਉਣ ਲਈ। 🙏🙏🙏🌹🌹
@moneyjanab1098
@moneyjanab1098 10 ай бұрын
Sare teem wadea kamm kar rahi hai God bless you 🎉
@Agriculture3963
@Agriculture3963 10 ай бұрын
ਇਦਾਂ ਹੀ ਵਧੀਆ ਵੀਡੀਓ ਲੈ ਕੇ ਆਇਆ ਕਰੋ ਜੀ 😂😂
@MayangDhip
@MayangDhip 10 ай бұрын
22 ਧਰਨਾਟ ਜਲਦੀ-ਜਲਦੀ ਵੀਡੀਓ ਪਾਇਆ ਕਰੋ ਮਹਾਰਾਜ ਤੁਹਾਨੂੰ ਤਰੱਕੀਆਂ ਦੇਵੇ ਸਾਰਿਆਂ ਨੂੰ
@Reeta_Rani__
@Reeta_Rani__ 10 ай бұрын
ਚਰਨੋ ਨੂੰ ਦਵਾਈ ਦੀ ਕੋਈ ਲੋੜ ਨਹੀਂ ਧਰਨਾਟ ਨੂੰ ਦੇਖ ਕੇ ਠੀਕ ਹੋ ਜਾਉ ਗੲਈ❤❤❤
@NirmlaBali
@NirmlaBali 10 ай бұрын
❤❤❤❤❤❤❤❤❤❤❤❤❤
@NirmlaBali
@NirmlaBali 10 ай бұрын
❤❤❤😂😢😮😅😊
@NirmlaBali
@NirmlaBali 10 ай бұрын
😂😢😮😅😊😅😊😊😊😅😅😅😅😮
@ManpreetSingh-js8lw
@ManpreetSingh-js8lw 10 ай бұрын
❤❤❤❤❤❤
@GurpalKaur-em9lq
@GurpalKaur-em9lq 10 ай бұрын
Nice video 🎉🎉
@satnamdhaliwal283
@satnamdhaliwal283 10 ай бұрын
ਬਹੁਤ ਵਧੀਆ ਧਰਨਾਟ ਬਾਈ ਵੀਡੀਓ
@Cheemavlogs_pb23
@Cheemavlogs_pb23 10 ай бұрын
ਇਹ ਵੀਡੀਉ ਦੇ ਹੋਰ ਵੀ ਪਾਟ ਲੈ ਕਿ ਜਲਦੀ ਆਇਆ ਕਰੋ ❤
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 10 ай бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
@sidhumoosewala-vz6sc
@sidhumoosewala-vz6sc 10 ай бұрын
ਵਾਹਿਗੁਰੂ ਮੇਹਰ ਕਰੇ ਭਰਾ ਥੋਡੀ ਸਾਰੀ ਟੀਮ ਤੇ। ਲਵ ਯੂ ਭਰਾ ਟਰੱਕ ਭਰ ਕੇ ❤।
@KulwantSingh-th8ep
@KulwantSingh-th8ep 10 ай бұрын
ਧਰਨਾਟ ਵੀਰ ।।। ਬਹੁਤ ਸੋਹਣੀ ਪੇਸ਼ਕਾਰੀ ਹੈ ਵੀਰ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@championgamemap6485
@championgamemap6485 10 ай бұрын
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ❤
@Agriculture3963
@Agriculture3963 10 ай бұрын
ਬਹੁਤ ਵਧੀਆ ਵੀਡੀਓ ਜੀ ❤❤❤😂
@1234_gill_
@1234_gill_ 6 ай бұрын
Ani vdiya acting so good❤
@DhandeepSingh-en2vl
@DhandeepSingh-en2vl 10 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਲਵਯੁ ਟਰਾਲੀ ਭਰਕੇ 😅😅❤❤🎉🎉
@sukhsinghdhindsasukhsinghd1636
@sukhsinghdhindsasukhsinghd1636 10 ай бұрын
ਬਹੁਤ ਵਧੀਆ ਵੀਡੀਓ ਆ ਜੀ
@sidhumoosewala-vz6sc
@sidhumoosewala-vz6sc 10 ай бұрын
ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 😊😊😊
@AkashDeep-cl9kn
@AkashDeep-cl9kn 10 ай бұрын
ਸਿਰਾਂ ਬਾਈ ਜੀ ਵੀਡੀਓ ਬਹੁਤ ਵਧੀਆ ਲੱਗਿਆ ਹੈ 🥰🤭
@Agriculture3963
@Agriculture3963 10 ай бұрын
ਬਹੁਤ ਵਧੀਆ ਐਕਟਿੰਗ 😂😂😂😂😂😂😂❤❤
@PoojaSharma-kd9mt
@PoojaSharma-kd9mt 10 ай бұрын
ਬਹੁਤ ਵਧੀਆ ਵਿਡੀਉ ਬਾਈ ਜੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 👌👌❤️❤️😍😍🥰🥰
@gurjindersingh3638
@gurjindersingh3638 10 ай бұрын
Sari team nu sat Shri akal dharnat g 🙏 very super video all team good acting waheguru g chardi klla rakhe g very salute 🙏🥀💙🥀👌 Yamuna Nagar
@sukhsinghdhindsasukhsinghd1636
@sukhsinghdhindsasukhsinghd1636 10 ай бұрын
ਬਹੁਤ ਵਧੀਆ ਜੀ
@sidhumoosewala-vz6sc
@sidhumoosewala-vz6sc 10 ай бұрын
ਵਾਹਿਗੁਰੂ ਮੇਹਰ ਕਰੇ ਤੇ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰਖੇ❤❤❤❤❤❤❤❤
@lalitiwana5554
@lalitiwana5554 10 ай бұрын
❤😢miss you vai sidhu moose wala Lejand 💎😭😭😭 khash ode jgah ma mrjnda yraa 😢😢😢😢
@krishanvloge
@krishanvloge 10 ай бұрын
❤❤❤❤ ਬਹੁਤ ਹੀ ਵਧੀਆ ਧਰਨਾਟ ਬਾਈ ਵੀਡੀਓ ਬਣਾਈਆ ਅੱਗੇ ਵੀ ਇਦਾਂ ਹੀ ਵੀਡੀਓ ਬਣਾਏਓ ਬਹੁਤ ਵਧੀਆ ਗੱਲ ਆ ਜੋ ਸਾਨੂੰ ਸਿਖਿਆ ਦਿਨੇ ਓ ਤੇ ਹਸਾਉਣੇ ਵੀ ਓ ਜੀ 👍👍
@HappySingh-es6dz
@HappySingh-es6dz 10 ай бұрын
❤❤❤
@GurmeetDhaliwal-z4n
@GurmeetDhaliwal-z4n 10 ай бұрын
ਬਹੁਤ ਵਧੀਆ ਪਰਮਾਤਮਾ ਖੁਸ਼ ਰੱਖੇ
@lakhwinderkaur-ek7un
@lakhwinderkaur-ek7un 10 ай бұрын
ਬਹੁਤ ਸੋਹਣੀਆ ਵੀਡੀਓ ਹੁੰਦੀਆ ਧਰਨਾਟ ਵੀਰ ਜੀ ਦੀਆ ♥️ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆ ਤੇ ਖੁਸ਼ੀਆ ਬਖਸ਼ਣ 🌹🌹🌹♥️♥️♥️
@avtarmaan8113
@avtarmaan8113 10 ай бұрын
ਚੜ‌੍ਹਦੀ ਕਲਾ ਵਿੱਚ ਰੱਖੇ ਟੀਮ ਨੂੰ
@ajitsingh7679
@ajitsingh7679 10 ай бұрын
ਬਹੁਤ ਬਹੁਤ ਧੰਨਵਾਦੀ ਹਾਂ ਗੁਰਪ੍ਰੀਤ ਵੀਰ ਤੁਸੀਂ ਚਰਨੋ ਨਾਮ ਦੇ ਕਿਰਦਾਰ ਨੂੰ ਦੁਬਾਰਾ ਜਿਉਂਦਾ ਦਿਖਾ ਕੇ ਐਪੀਸੋਡ ਵਿੱਚ ਨਵੀਂ ਜਾਨ ਪਾ ਦਿੱਤੀ ਧੰਨਵਾਦ thankyou ❤ ਮੇਹਰਬਾਨੀ
@SukhpalSinghDhaliwal-xt2rt
@SukhpalSinghDhaliwal-xt2rt 10 ай бұрын
❤❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਧਰਨਾਟ ਘੈਂਟ ਜੱਟ ਹੈ ❤❤❤❤❤❤😮😮
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
@baljindersingh6008
@baljindersingh6008 10 ай бұрын
ਲਿਆ ਤੇ ਜੇ ਨਜ਼ਾਰੇ ਧਰਨਾਟ ਬਾਈ ਤੇ ਪੂਰੀ ਟੀਮ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀ ਗੱਲ ਮੰਨੀ ਤੇ ਅਗਲਾ ਭਾਗ ਬਣਾਇਆ ਹੈ ਬਹੁਤ ਵਧੀਆ ਖੁਸ਼ ਕਰਤੇ ਜਿਉਂਦੇ ਰਹੋਂ ਬਾਈ❤❤❤❤❤😊😊😊😊😊😊😊😊😊😊😊
@HardeepSingh-ti6hf
@HardeepSingh-ti6hf 10 ай бұрын
Aa video ch ta siraa lata pya y waheguru mhar kare sari team te ❤❤❤
@NimratMehra1234
@NimratMehra1234 10 ай бұрын
Buhat vadya Veer ji😂😂
@HardeepSingh-ti6hf
@HardeepSingh-ti6hf 10 ай бұрын
@@NimratMehra1234 👍
@HarmanGurjar-vr3oq
@HarmanGurjar-vr3oq 6 ай бұрын
Verry nice 👍👍❤😂❤😂❤😂
@gurbachan46singh56
@gurbachan46singh56 10 ай бұрын
ਬਹੁਤ ਵਧੀਆ ਵੀਡੀਉ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਧਰਮਰਾਜ ਨਾਲ ਪੰਗੇ ਹੋਰ ਵੀਡੀਓ ਬਣਾਉ ਬਹੁਤ ਵਧੀਆ ਵੀਡੀਉ ਬਣਾਈਆਂ ਸੀ
@GurwinderSingh-b3x2e
@GurwinderSingh-b3x2e 10 ай бұрын
ਬਹੁਤ ਵਧੀਆ ਧਰਨਾਟ ਵੀਰੇ
@moneyjanab1098
@moneyjanab1098 10 ай бұрын
Bahut ghaint vedio dharnat bai 🎉
@MulakhrajRaj22
@MulakhrajRaj22 7 ай бұрын
ਚਰਨੋ ਵਰਗੇ ਪਿਆਰ ਦੇਖ ਕੇ ਮਰਿਆ ਵੀ ਵਾਪਸ ਆ ਜਾਵੇ very nice video
@5minutes_craft6
@5minutes_craft6 10 ай бұрын
ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
@brindersingh3654
@brindersingh3654 10 ай бұрын
ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਦੇਣ🙏🙏🙏
@SukhpalSinghDhaliwal-xt2rt
@SukhpalSinghDhaliwal-xt2rt 10 ай бұрын
❤ ਬਾਈ ਘੈਂਟ ਜੱਟੀਆ ਧਰਨਾਟ ਦੀ ਪਸੰਦ ਹੈਂ ਜੱਟੀ ❤ਖੇਤ ਜਾਉਂ ਗਾ ❤❤
@GurpreetSingh-fq7di
@GurpreetSingh-fq7di 10 ай бұрын
Very nice video brother Dharnat always your videos mind blowing keep it up brother 👍❤️🌹🙏🙏
@Karanaujlafan142
@Karanaujlafan142 10 ай бұрын
ਬਹੁਤ ਵਧੀਆ ਜੀ ਅਸੀਂ ਤਾਂ ਤੁਹਾਡੀ ਵੀ ਡੀ ਉ ਦੇਖਦੇ ਹੋਏ ਇਹ ਅਰਦਾਸ ਕਰਿਆ ਕਰਦੇ ਹਾਂ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਬਹੁਤ ਤਰੱਕੀ ਬਖਸੇ 🎉🎉❤❤
@Sukhpreetdhillon-xk8fd
@Sukhpreetdhillon-xk8fd 10 ай бұрын
Love you Bai sare team nu
@jagdevsingh7524
@jagdevsingh7524 10 ай бұрын
ਲਵ ਯੂ ਟਰਾਲਾ ਭਰ ਕੇ। ਜਿਉਂਦੇ ਵਸਦੇ ਰਹੋ।
@HardeepSingh-ti6hf
@HardeepSingh-ti6hf 10 ай бұрын
Bhut badiya video banyi aa dharnat veer ❤️❤️❤️ god bless you ❤️
@girdharisinghbagul7284
@girdharisinghbagul7284 10 ай бұрын
Very nice. Story ❤❤❤
@NirmalSingh-se2wp
@NirmalSingh-se2wp 10 ай бұрын
ਬਹੁਤ ਸੋਹਣੀ ਵੀਡੀਓ ਆ ਧਰਨਾਟ ਬਾਈ 🎉🎉
@bhaikaramjotsinghalampuri9348
@bhaikaramjotsinghalampuri9348 10 ай бұрын
ਕਿਆ ਬਾਤ ਜੀ
@moneyjanab1098
@moneyjanab1098 10 ай бұрын
Good dharnat bai 🎉
@rajendrabishnoi4040
@rajendrabishnoi4040 10 ай бұрын
Very very nice 👍 story
@LakhwinderSingh-rt4mo
@LakhwinderSingh-rt4mo 10 ай бұрын
ਨਾਇਸ ਵੀਡੀਓ ਬਾਈ ਜੀ
@KulwinderSingh-sw
@KulwinderSingh-sw 10 ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ ਜੀ 👌👌👌
@PreetKaur-v1r8w
@PreetKaur-v1r8w 10 ай бұрын
ਵੀਰੇ ਕੰਧ ਤੇ 👻👻 ਵਧੀਆ ਲਿਖਾਂ ਸੀ ਸਾਰੇ ਦੀ 😂😂
@arvindsaini2716
@arvindsaini2716 10 ай бұрын
shukar aa veer ji tusi aage fer asde part continue kite bot hi wadia lga dakh k. bot funny hundia tuhadia vdos. rabb sari team nu chardi kala ch rakhe... WMK...
@PalaAULAKH
@PalaAULAKH 10 ай бұрын
ਬਹੁਤ ਸੋਹਣੀ ਐਕਟਿੰਗ ਕੀਤੀ ਸਾਰੀ ਟੀਮ ਨੇ ਬਹੁਤ ਉਡੀਕ ਕੀਤੀ ਇਹ ਵੀਡੀਓ ਦੀ ❤❤👌👌👍👍
@sukhveersingh7541
@sukhveersingh7541 10 ай бұрын
ਅਗਲਾ ਭਾਗ ਵੀ ਜਲਦੀ ਆਵੇ ਜੀ 🙏
@AmrinderSingh-d7n
@AmrinderSingh-d7n 10 ай бұрын
Dharant bhoot bomb ji
@preetarmaansingh5812
@preetarmaansingh5812 10 ай бұрын
ਚਰਨੋ is back
@PannaLalMajoka
@PannaLalMajoka 10 ай бұрын
Dharnat very nice video all time acting waheguru g chardi kalla rakhe g very nice video acting all time thanks bro ❤️💕💕💕💕💕
@JagdevSingh-fs9fz
@JagdevSingh-fs9fz 10 ай бұрын
Bohat ਸੋਹਣੀ ਵੀਡਿਓ ਆ
@jaspalchangal8274
@jaspalchangal8274 10 ай бұрын
ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਜੀ
@SonySinghD.v.r
@SonySinghD.v.r 10 ай бұрын
ਬਹੁਤ ਘੈਂਟ ਵੀਡੀਓ ਆ 22
@HarjinderKaur-cg4es
@HarjinderKaur-cg4es 10 ай бұрын
ਐਵੈ ਗੱਲਾ ਵਿੱਚ,ਟੇਮ😊,ਖੱਰਾਬ ਕੱਰਦੇ
@amarjitsingh1946
@amarjitsingh1946 10 ай бұрын
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👍👌👌💗💗💗💗
@sunnymahomand7824
@sunnymahomand7824 10 ай бұрын
👌👌👌👌👌👌👌👈 nice video 22g
@Gurisingh007
@Gurisingh007 10 ай бұрын
Bai bhut time to es part di wait krde se hun aw he chln do bai part counties luv u sari team nu jatto tidd dukhn Lata Yr swaad a gya
@RajinderSingh-gj3yl
@RajinderSingh-gj3yl 10 ай бұрын
ਬਰੁਤ ਵਧੀਆ ਵੀਡੀਓ 😅😅 ❤❤❤❤
@MrBudh
@MrBudh 10 ай бұрын
ਅਸੀਂ ਤਾਂ ਸੋਚਿਆ ਸੀ ਸ਼ਾਇਦ ਪ੍ਰੇਤ ਵਾਲਾ apisod ਬੰਦ ਹੀ ਹੋ ਗਿਆ l ਬਹੁਤ ਵਧੀਆ l
@kuldeepmalhi2379
@kuldeepmalhi2379 10 ай бұрын
ਬਹੁਤ ਵਧੀਆ ਧਰਨਾਟ
@DalwinderSingh-z6z
@DalwinderSingh-z6z 10 ай бұрын
ਧਨਰਾਟ ਬਹੁਤ ਵਧੀਆ ਵੀਡੀਓ ਵੀਰ ਜੀ
@baljeetdhanesar6940
@baljeetdhanesar6940 10 ай бұрын
ਵਧੀਆ video ਆ ਬਾਈ ਜੀ
@KSGAklia
@KSGAklia 10 ай бұрын
ਬਹੁਤ ਬਹੁਤ ਸੋਹਣੀ
@JatinderSingh-vy1dj
@JatinderSingh-vy1dj 10 ай бұрын
😂😂😂😂❤❤❤hor video kado aio
@amanbrar7370
@amanbrar7370 10 ай бұрын
ਇਹ ਵੀਡੀਉ ਬਹੁਤ ਵਧੀਆ ਇਸ ਦਾ ਭਾਗ ਹੋਰ ਆੳਣ ਦਿੳ ਲੜੀ ਵਾਰ ਚੱਲਣ ਅੱਗੇ ਤੋਂ ਅੱਗੇ ਦੂਜੀ ਵੀਡੀਓ ਬਣਾਈ ਸੀ ਸਰੀਰ ਭਾਈ ਵਾਲੀ ਸੈਡ ਵੀਡੀਓ ਸੀ ਇਸ ਤਰ੍ਹਾਂ ਦੀਆਂ ਬਣਾਇਆ ਕਰ ਅੱਜ ਵਾਲੀ ਵੀਡੀਓ ਵਰਗੀ😅
@lalitiwana5554
@lalitiwana5554 10 ай бұрын
😂😂😂😂seraaaa jtoo dhrnat Jinger vai jindabaad lovju aaa jnyy❤❤🎉🎉
@famaligillsaab295
@famaligillsaab295 8 ай бұрын
Nice
@preetarmaansingh5812
@preetarmaansingh5812 10 ай бұрын
Ghaint video 📸 ਵੀਰ
@sunnymahomand7824
@sunnymahomand7824 10 ай бұрын
Good 22g
@IqbalKhan-cr2ic
@IqbalKhan-cr2ic 10 ай бұрын
Wahegurn ji 🙏🙏🙏🙏✌️✌️✌️✌️👍👍👍👍😍😍😍😍😍❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍👍👍👍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍🤍
@jagroopSingh-hx5ie
@jagroopSingh-hx5ie 10 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ
@manjindersinghjossan3131
@manjindersinghjossan3131 10 ай бұрын
Bahut vadia video dharnat bai love you thonu te thode team nu
@gursewaksekhon99
@gursewaksekhon99 10 ай бұрын
Bahut vdia bro carry on gbu all team. 👍🏻👍🏻👍🏻
@AvtaarsinghSingh-n7p
@AvtaarsinghSingh-n7p Ай бұрын
🎉🎉
Человек паук уже не тот
00:32
Miracle
Рет қаралды 2,6 МЛН
Não sabe esconder Comida
00:20
DUDU e CAROL
Рет қаралды 57 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,7 МЛН
Osman Kalyoncu Sonu Üzücü Saddest Videos Dream Engine 275 #shorts
00:29
दिवाली का पटाखा  || The FunDoze || TFD
13:14
Человек паук уже не тот
00:32
Miracle
Рет қаралды 2,6 МЛН