ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |

  Рет қаралды 5,254

SANJHA TV HD CANADA

SANJHA TV HD CANADA

22 күн бұрын

ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |
#dillandisaanjh #manjitsingh #inspiration #kuldipji
#SanjhaTV # #punjabupdates #Follow #punjabinewschannel #mustwatch #youtube #Canada #Vancouver #surrey
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 32
@balbirsingh9187
@balbirsingh9187 14 күн бұрын
ਉਪਰਾਲਾ ਬਹੁਤ ਵਧੀਆ ਹੈ। ਅਕਾਲ ਪੁਰਖ ਤੁਹਾਨੂ ਕਾਮਯਾਬੀ ਦੇਣ। ਤੁਹਾਨੂ ਪਜਾਬ ਦੇ ਮਸਦਾ ਨਾਲ ਜੂਝਣਾ ਪੈਣਾ।
@singh17karnail
@singh17karnail 14 күн бұрын
ਸੌ ਸਿੱਖ ਮਿਸ਼ਨਰੀ ਪੂਰਨ ਤੌਰ ਤੇ ਗੁਰਮਤਿ ਨੂੰ ਪਰਣਾਇ ਹੋਏ ਪੰਜਾਬ ਵਿਚ ਪ੍ਰਚਾਰ ਲਈ ਭੇਜੇ ਜਾਣ ਜੋ ਇਕ ਸਾਲ ਤੱਕ ਪੰਜਾਬ ਚ ਗੁਰਮਤਿ ਦਾ ਪ੍ਰਚਾਰ ਕਰਨ। ਓਹਨਾਂ ਉਤੇ ਵੀ ਪਿੱਛੋ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਜਾਏ ਜੋ ਉਨ੍ਹਾਂ ਦੀ ਪ੍ਰਾਪਤੀ ਦੀ ਰਿਪੋਰਟ ਹਰ ਤਿੰਨ ਮਹੀਨਿਆਂ ਬਾਅਦ ਕੀਤੀ ਜਾਏ।
@JaswinderSingh-uy3ju
@JaswinderSingh-uy3ju 14 күн бұрын
ਸਿੱਖ ਸ਼ਖਸ਼ੀਅਤਾ ਦਾ ਮਿਲਜੁਲ ਕੇ ਉਪਰਾਲਾ ਕਰਨਾ ਇੱਕ ਬਹੁਤ ਕੀ ਵਧੀਆ ਕੋਸ਼ਿਸ਼ ਹੈ।
@BaljinderSingh-yg7pt
@BaljinderSingh-yg7pt 14 күн бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਮੇਹਰ ਕਰਨ❤️🙏🏻🙏🏻
@nachhattarsaran5015
@nachhattarsaran5015 14 күн бұрын
ਕੁਲਦੀਪ ਸਿੰਘ ਜੀ ਜਦ ਤੁਸੀ ਸ਼ੁਰੂ ਕਰਦੇ ਹੋ ਇਸ ਵਿਚ ਕਰਵਿਟ ਲੀਡਰ ਦਖਾਓਦੇ ਹੋ ਇਹ ਨਹੀ ਦਿਸਣੇ ਚਾਹੀਦੇ ਵਿਚ ਵਿਦਵਾਨ। ਹੋਣੇ ਚਾਹੀਦੇ ਹਨ
@RanjitsinghGhatouray
@RanjitsinghGhatouray 4 сағат бұрын
ਸ਼ਲਾਘਾ ਯੋਗ ਉੱਦਮ
@MohanSingh-qk5ry
@MohanSingh-qk5ry 14 күн бұрын
ਬਹੁਤ ਵਧੀਆ ਵਿਚਾਰ ਜੀ
@GurmailSingh-ri8ri
@GurmailSingh-ri8ri 14 күн бұрын
ਮੇਰਾ ਵਾਹਿਗੁਰੂ ਆਪ ਜੀ ਨੂੰ ਤਾਕਿਤ ਬਕਸੇ ਦਾਸ ਫਾਜ਼ਿਲਕਾ ਪੰਜਾਬ ਤੌ
@baldevsinghsidhu6153
@baldevsinghsidhu6153 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਪਹਿਲਾਂ ਵਾਲੇ ਸਰਬੱਤ ਖਾਲਸਾ ਦੇ ਮਤਾ ਨੰਬਰ ੫ ਮੁਤਾਬਕ
@user-xz1bj4kv9c
@user-xz1bj4kv9c 14 күн бұрын
ਜਿਵੇਂ ਚਾਰ ਤੋ ਪੰਜ ਤੱਖਤ ਸਥਾਪਤ ਕੀਤੇ ਗਏ ਨੇ ਇਵੇਂ ਹੁਣ ਸਿੱਖ ਡਾਇਸਪੋਰਾ ਨੂ ਮੁੱਖ ਰੱਖ ਕੇ ਪੰਜ ਤੱਖਤ ਹਿਰ ਸਥਾਪਤ ਕਰਨੇ ਚਾਹੀਦੇ ਜਿਵੇਂ ਕਿ ਇਕ ਤੱਖਤ ਆਸਟਰੇਲੀਆ ਨਿਉਜੀਲੈਡ ਤੇ ਇਕ ਅਮਰੀਕਾ ਤੇ ਕਨੇਡਾ ਯੂਰਪ ਤੇ ਇਕ ਅਫ਼ਰੀਕਾ ਤੇ ਇਕ ਅਰਬ ਦੇਸ਼ਾਂ ਚ ਇਵੇਂ ਤੱਖਤ ਸਾਹਿਬਾਨ ਦੀ ਗਿਣਤੀ ਵਧਾਉਣੀ ਅਤਿ ਜ਼ਰੂਰੀ ਹੈ ਸਿੱਖ ਪੰਥ ਹੁਣ ਜਗਤ ਪੰਥ ਬਣ ਚੁੱਕਾ ਹੈ
@jagdishssaini
@jagdishssaini 14 күн бұрын
Wahiguru ji chrhdikla bkhshe ji
@HarpreetKaur-rr7qt
@HarpreetKaur-rr7qt 14 күн бұрын
Sat sri akal. Nirmal singh ji and Gurpreet singh ji. God bless you both.
@jagjitsinghsandhu5383
@jagjitsinghsandhu5383 14 күн бұрын
It was long over due Bahut Bahat Vadhai to all🎉🎉🎉🎉🎉
@HarpreetKaur-rr7qt
@HarpreetKaur-rr7qt 14 күн бұрын
Sat sri akal. Kuldip singh ji. God bless you.
@jagroopdhaliwal9030
@jagroopdhaliwal9030 14 күн бұрын
Very good
@iqbalsingh401
@iqbalsingh401 14 күн бұрын
Panch parwan panch pardhan, Panche pawhe dargeh maan ♥️!!!!!
@karansinghsaroya7074
@karansinghsaroya7074 14 күн бұрын
Aj de program vaste apji te apde channel nu lakh lakh vdhaiji
@SatpalSingh-kq1im
@SatpalSingh-kq1im 14 күн бұрын
Good job sir ji ❤❤❤❤❤
@user-sv5ty7ks3s
@user-sv5ty7ks3s 14 күн бұрын
Waheguru ji tuhanu lambi Umar den
@dalipbhullar4821
@dalipbhullar4821 14 күн бұрын
Sat shri akal v nice vieows
Iron Chin ✅ Isaih made this look too easy
00:13
Power Slap
Рет қаралды 35 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
50 YouTubers Fight For $1,000,000
41:27
MrBeast
Рет қаралды 203 МЛН
Llegó al techo 😱
00:37
Juan De Dios Pantoja
Рет қаралды 54 МЛН
Show with Daljit Singh Cheema | Political | EP 470 | Talk with Rattan
31:40
Iron Chin ✅ Isaih made this look too easy
00:13
Power Slap
Рет қаралды 35 МЛН