Human Brain | 100 ਸਾਲ ਤੱਕ ਦਿਮਾਗ ਤੰਦਰੁਸਤ ਰੱਖਣ ਦੇ ਤਰੀਕੇ | KHALAS KHANA | Dr Harshindar Kaur

  Рет қаралды 173,222

The Khalas TV

The Khalas TV

2 жыл бұрын

Soch | ਸੋਚ | Mindset | Punjabi Short Movie : • Soch | ਸੋਚ | Mindset ...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at www.khalastv.com
#PunjabiNews #TheKhalasTv #NewsUpdate

Пікірлер: 221
@ManjitKaur-xc2do
@ManjitKaur-xc2do 2 жыл бұрын
Dr Sahib ਮੈਂ ਸੱਤਰ ਸਾਲ ਦੀ ਹਾਂ ਰੋਜ਼ ਤੇਜ਼ ਸੈਰ ਕਰਦੀ ਹਾਂ । ਸਾਈਕਲ ਚਲਾਉਂਦੀ ਹਾਂ ਪੰਜ ਕਿੱਲੋਮੀਟਰ ਹਾਂ।ਮੈਨੂੰ ਖਿਝ ਹੁੰਦੀ ਜਦੋਂ ਮੈਨੂੰ ਕੋਈ ਇੰਡੀਅਨ ਕਹਿ ਕੇ degrade ਕਰਦਾ।ਰਾਗੀ ਨੂੰ ਇਗਲਿਸ਼ ਵਿੱਚ millet ਤੇ ਪੰਜਾਬੀ ਵਿੱਚ ਜਵਾਰ ਜਾਂ ਚਰ੍ਹੀ ਕਿਹਾ ਜਾਂਦਾ ਹੈ ।ਪ੍ਰੋਗਰਾਮ ਦਾ ਵਿਸ਼ਾ ਬਹੁਤ ਵਧੀਆ ਹੈ । ਮੈ ਤੁਹਾਡੇ ਪ੍ਰੋਗਰਾਮ ਉਤਸ਼ਾਹ ਨਾਲ ਸੁਣਦੀ ਦੇਖਦੀ ਹਾਂ।
@64_amritpalkaur56
@64_amritpalkaur56 3 ай бұрын
Yes ragi is type of milet basically indian people milet called bajera ,ragi is called finger milet and scientific name Eleusine coracana in ragi present high protein and fiber and rich sources of iron and calcium and also gluten free
@GurdeepGhair
@GurdeepGhair Ай бұрын
Ni​@@64_amritpalkaur56the day p😅😅😅 ji ko
@riarshahpur6316
@riarshahpur6316 2 жыл бұрын
ਬਹੁਤ ਹੀ ਚੰਗੀਅਾਂ ਗੱਲਾਂ ਦੀ ਜਾਣਕਾਰੀ ਦਿੱਤੀ ਧੰਨਵਾਦ ਡਾ ਹਰਸ਼ਿੰਦਰ ਕੋਰ ਜੀ
@butasingh6136
@butasingh6136 2 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਨੂੰ ਸੁਣ ਕੇ ਤਾਂ ਦਿਮਾਗ ਬਿੱਲਕੁੱਲ ਤਰੋਤਾਜ਼ਾ ਹੋ ਜਾਂਦਾ ਹੈ ਜੀ।
@SatnamSingh-mo2gg
@SatnamSingh-mo2gg 2 жыл бұрын
Right
@ajitsinghsandhu2798
@ajitsinghsandhu2798 2 жыл бұрын
ਬਹੁਤ ਬਹੁਤ ਧੰਨਵਾਦ ਹਰਸ਼ਰਨ ਭੈਣ ਜੀ ਤੇ ਡਾਕਟਰ ਸਾਹਬ ਕੀਮਤੀ ਜਾਣਾਕਾਰੀ ਦਿੱਤੀ
@sandeepbains2524
@sandeepbains2524 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਭੈਣ ਜੀ ਤੂਸੀਂ ਮੈਂ ਆਪਣੀ ਮੰਮੀ ਤੋਂ ਵੀ ਇਹ ਸਭ ਕੁੱਝ ਕਰਾਉਂਦੀ ਹਾਂ ਜੀ 🙏
@shavindershergill2013
@shavindershergill2013 2 жыл бұрын
God bless you thanks always love you
@kalmaadisaanjh765
@kalmaadisaanjh765 2 жыл бұрын
ਬਹੁਤ ਹੀ ਮਹੱਤਵਪੂਰਨ ਅਣਮੁੱਲੇ ਵਿਚਾਰ ਹਨ ਸਾਡੇ ਸਤਿਕਾਰਯੋਗ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਦੇ।🙏
@HarinderSingh-xr3tx
@HarinderSingh-xr3tx Жыл бұрын
QQ
@balwindersingh2041
@balwindersingh2041 2 жыл бұрын
ਆਪ ਜੀ ਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀ ਭਰੇ ਸੁਆਸ ਬਖਸ਼ਣ
@gurdishkaurgrewal9660
@gurdishkaurgrewal9660 2 жыл бұрын
ਵਧੀਆ ਜਾਣਕਾਰੀ! ਸ਼ੁਕਰੀਆ ਹੋਸਟ ਤੇ ਗੈਸਟ ਮੈਡਮ ਦਾ! ਗਰੁੱਪਾਂ ਚ ਸ਼ੇਅਰ ਕਰ ਦਿੱਤਾ ਹੈ ਜੀ!
@KuldeepSingh-zz1uj
@KuldeepSingh-zz1uj 2 жыл бұрын
ਸਿਹਤ ਲਈ ਗੁਣਕਾਰੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ 🙏
@surinderkaur-jo4gl
@surinderkaur-jo4gl 2 жыл бұрын
ਬਹੁਤ ਰੌਚਕ ਜਾਣਕਾਰੀ🙏🙏💐💐
@JaspalSingh-de9rg
@JaspalSingh-de9rg 2 жыл бұрын
ਬਹੁਤ ਵਧੀਆ ਗਲਬਾਤ ਭੈਣ ਜੀ ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋ
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਡਾਕਟਰ ਸਾਹਿਬ ਦਾ ਧੰਨਵਾਦ ਬਹੁਤ ਵਧੀਆ ਤਰੀਕਾ ਦਸਿਆ ਹੈ
@sewasingh5142
@sewasingh5142 2 жыл бұрын
ਜਾਣਕਾਰੀ ਦੇਂਣ ਲਈ ਆਪ ਜੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਰਸ਼ਰਨ ਕੌਰ ਜੀ ਦਾ ਵੀ ਧਨਵਾਦ ਜੀ 🙏🙏👍
@RupinderSingh-gh1md
@RupinderSingh-gh1md 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਤੇ ਭੈਣ ਹਰ ਸ਼ਰਨ ਕੌਰ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@GurmeetSingh-zm6cf
@GurmeetSingh-zm6cf 2 жыл бұрын
ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬਾ ਬਹੁਤ ਵਧੀਆ ਜਾਣਕਾਰੀ ਧੰਨ ਵਾਦ ਜੀ
@parmbrar8851
@parmbrar8851 2 жыл бұрын
ਭੈਣ ਜੀ ਪੱਤਾ ਗੋਭੀ ਖਾਣ ਦੀ ਸਲਾਹ ਸਾਰੇ ਹੀ ਦਿੰਦੇ ਹਨ ਪਰ ਇਸ ਦੇ ਕੀੜੇ ਦਾ ਡਰ 90% ਲੋਕਾਂ ਨੂੰ ਖਾਣ ਤੋਂ ਰੋਕਦਾ ਹੈ ਇਕ ਪਰੋਗ੍ਰਾਮ ਵਿੱਚ ਇਸ ਤੇ ਵੀ ਚਾਨਣਾ ਪਾਓ ਜੀ
@parmjeetkaur4847
@parmjeetkaur4847 2 жыл бұрын
ਬਹੁਤ ਵਧੀਆ ਜਾਣਕਾਰੀ ਭੈਣ ਜੀ
@satwinderkaurchauhan7302
@satwinderkaurchauhan7302 2 жыл бұрын
ਤੁਸੀਂ ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@ManjitKaur-ph3ue
@ManjitKaur-ph3ue 9 ай бұрын
ਅੱਜ ਕੱਲ ਤੇ ਸਮਰਾਟ ਫ਼ੋਨ ਹੀ ਦਾਦੀ ਨਾਨੀ ਦੀ ਜਗ੍ਹਾ ਲੈ ਗਿਆ ਹੈ। ਮੈਂ ਬਹੱਤਰ ਸਾਲ ਦੀ ਹੋਗਈ ਹਾਂ ,ਸਾੲਕਲਿੰਗ ਕਰਦੀ ਹਾਂ , ਸਵਿੰਮੁੰਗ ਕਰਦੀ ਹਾਂ ਕਵਿਤਾਵਾਂ ਲਿਖਦੀ ਹਾਂ ।grand kids ਨਾਲ ਬੈਡਮਿੰਟਨ ਖੇਡ ਲੈੰਦੀ ਹਾਂ । ਵਾਹਿਗੁਰੂ ਦੀ ਮਿਹਰ ਨਾਲਡਾਇਰੀ ਵੀ ਲਿਖਦੀ ਹਾਂ।
@BaljitSingh-do9zs
@BaljitSingh-do9zs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@surindermultani3772
@surindermultani3772 2 жыл бұрын
Waheguru ji ka khalsa Waheguru ji ki fateh Bhut healthy information for good health
@ParamjitKaur-vf3vz
@ParamjitKaur-vf3vz 2 жыл бұрын
Thanku mam ji🙏🙏
@paramjitkaur8959
@paramjitkaur8959 2 жыл бұрын
Very nice advices, thanks🙏🙏
@harbhajansingh2659
@harbhajansingh2659 2 жыл бұрын
Good information Thanks.
@jogindermultani8700
@jogindermultani8700 2 жыл бұрын
V good Bhain ji
@amarjitkaur9606
@amarjitkaur9606 Жыл бұрын
Badhiya gal
@sukhchainsingh500
@sukhchainsingh500 2 жыл бұрын
so intersted topic. 🌿🌿🌿🌿🌿🌿
@jagdishbahia9162
@jagdishbahia9162 2 жыл бұрын
Waheguru ji ka khalsa waheguru ji ki fateh ji 🙏🙏💐💐
@KuldeepKaur-hj1lg
@KuldeepKaur-hj1lg Жыл бұрын
Thanku madam
@jagmeetkaur2095
@jagmeetkaur2095 2 жыл бұрын
Waheguru ji chardi kla ch rakhan dr harshinder kaur ji te harsharan kaur nu
@prem4651
@prem4651 Жыл бұрын
Thank you so much for this advice .
@davinderbasra5698
@davinderbasra5698 2 жыл бұрын
God bless you ji
@arjanveersworld1838
@arjanveersworld1838 2 жыл бұрын
Thankyou dr.sahib🙏🏻🙏🏻🙏🏻🙏🏻🙏🏻🙏🏻
@sarbjitkaur6839
@sarbjitkaur6839 2 жыл бұрын
Thanks Dr Harshinder kaur ji
@shivdevkler4186
@shivdevkler4186 Жыл бұрын
Very valuable information about brain/mental health
@surinderkaur5240
@surinderkaur5240 2 жыл бұрын
Very good God bless you.
@AsdfAsdf-qc9wf
@AsdfAsdf-qc9wf 2 жыл бұрын
Thank you dr sahib God bless you all family
@surinderpalkaurdhaliwal9425
@surinderpalkaurdhaliwal9425 2 жыл бұрын
Good job dr harshinder kaur ji God bless you
@harparkashkaur2217
@harparkashkaur2217 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਦੁਨੀਆਂ ਨੇ ਤਾਂ ਅੰਗਰੇਜ਼ੀ ਦਵਾਈ ਦੇ ਮਗਰ ਹੀ ਦੌੜ ਲਾਈ ਹੋਈ ਹੈ ਉਸੇ ਨਾਲ ਹੀ ਠੀਕ ਹੋਣਾ ਚਾਹੁੰਦੇ ਹਨ
@bhupinderkaur974
@bhupinderkaur974 2 жыл бұрын
Very nice. Good information
@anmol1575
@anmol1575 2 жыл бұрын
Thanks doctor
@harwinderkaur1310
@harwinderkaur1310 2 жыл бұрын
Bahut vdya program sister Ji
@baljitsingh8394
@baljitsingh8394 2 жыл бұрын
Very informative 👍
@pkaur8975
@pkaur8975 2 жыл бұрын
Thank you dr sahib 👍
@barindersehgal3452
@barindersehgal3452 2 жыл бұрын
Thank you 👍🏻
@gurmailkapoor4241
@gurmailkapoor4241 2 жыл бұрын
Kiya bat h waheguru ji bles both of you bhain ji very good ji very good 👏👏👏👏👏
@karansamratsingh8440
@karansamratsingh8440 2 жыл бұрын
Very good msg
@parminderkaur1223
@parminderkaur1223 2 жыл бұрын
Very good talk.Thanks JI.
@ramjoshi771
@ramjoshi771 2 жыл бұрын
I am big fan of Dr.Harshinder kour.God blessed her.Canada.RJ.
@NirmalSingh-xn6qr
@NirmalSingh-xn6qr 2 жыл бұрын
1
@paramjitkaur8122
@paramjitkaur8122 2 жыл бұрын
God bless you madam
@gjteam2100
@gjteam2100 2 жыл бұрын
ਵੱਡਮੁਲੀ ਜਾਣਕਾਰੀ ਲਈ ਧਨਵਾਦ 🙏🙏
@amritkaur4656
@amritkaur4656 Жыл бұрын
Thanks Dr. Harshinder Ji
@harvinderubhi5540
@harvinderubhi5540 Жыл бұрын
Move More, eat well, stress less And Love More. That's the key message. Information about fish And choline needs elaboration. ..fish get omega 3 from algae and choline (from eggs) is not absent from plant based foods.
@KulwantSingh-il4pp
@KulwantSingh-il4pp 2 жыл бұрын
God bless you always
@rachnakumari5519
@rachnakumari5519 2 жыл бұрын
Very useful information 🌹🌹🌹🌻🌷💐🌺🌼🙏🏻🙏🏻🙏🏻🙏🏻💯🏆🏆🏆
@Om_jai_jagdish
@Om_jai_jagdish 6 күн бұрын
Really u r God gifted soul love you Dr Sahib
@harjitkaur8484
@harjitkaur8484 2 жыл бұрын
Bhut wait kr rehe c ese vedio de thanku ji
@rupinderkaur3975
@rupinderkaur3975 2 жыл бұрын
God bless you
@joginderkaur51
@joginderkaur51 2 жыл бұрын
Very nice video thanks
@charanjitgill215
@charanjitgill215 2 жыл бұрын
Very very good information thank you ji
@preetpaulsinghsidhu7167
@preetpaulsinghsidhu7167 2 жыл бұрын
Very beautiful conversation
@ramanjeet8916
@ramanjeet8916 Жыл бұрын
Thnku g
@harjeetkaurchawla6488
@harjeetkaurchawla6488 Жыл бұрын
Very valuable knowledge I am fan of your program
@surinderkaur855
@surinderkaur855 2 жыл бұрын
Excellent👍💯
@JaswinderKaur-eq7jv
@JaswinderKaur-eq7jv Жыл бұрын
Dhanbaad ji
@jaswinderkaur8691
@jaswinderkaur8691 2 жыл бұрын
Very good views ji thanks ji
@kunwarpartapsingh3888
@kunwarpartapsingh3888 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਬ ਨੇ
@bhinderduhewala2853
@bhinderduhewala2853 Жыл бұрын
ਚਲਾਈ ਦਾ ਸਾਗ ਬੇਹੱਦ ਵਧੀਆ ਬਣਦਾ
@parminderkaur1223
@parminderkaur1223 2 жыл бұрын
Good and very nice talk.Thanks ji
@novepreetkaur8055
@novepreetkaur8055 2 жыл бұрын
Thanks
@karamjitsingh9040
@karamjitsingh9040 2 жыл бұрын
SSA Bhenji you was always do Best Program 🙏🙏
@user-yl1ni5bq2z
@user-yl1ni5bq2z 2 жыл бұрын
ਸਤਿ ਸ੍ਰੀ ਅਕਾਲ ਜੀ ਬੁਹਤ ਵਧੀਆ 👌👌
@user-bv1rn9mt5h
@user-bv1rn9mt5h 2 жыл бұрын
ਬੀਬਾ ਜੀ ਵਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਇਆ ਭੈਨ ਜੀ ਨੇ ਅਸੀਂ ਦਖਾਲਸ ਟੀਬੀ ਦੀ ਚੜ੍ਹਦੀ ਕਲਾ ਲਈ ਨਿੱਤ ਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ
@ministories_narinder_kaur
@ministories_narinder_kaur 2 жыл бұрын
Very deep knowledge given by Doctor. She is not only beautiful but also intellectual .
@devindersingh5902
@devindersingh5902 2 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
@rajdeepkaur1836
@rajdeepkaur1836 2 жыл бұрын
Bahut vadiya information
@joginderpalghurala8257
@joginderpalghurala8257 2 жыл бұрын
ਇਕ-ਇਕ ਗੱਲ ਫਾਇਦੇ ਮੰਦ।
@alessandrosingh3615
@alessandrosingh3615 2 жыл бұрын
Waheguru ji 👍30
@agricultureimpliment9525
@agricultureimpliment9525 2 жыл бұрын
Thanks g
@kapoorsingh7273
@kapoorsingh7273 2 жыл бұрын
Very good presentation
@sukhdersansingh2843
@sukhdersansingh2843 2 жыл бұрын
Very nice
@gurigrewal9789
@gurigrewal9789 2 жыл бұрын
Nice
@harjotsingh6219
@harjotsingh6219 2 жыл бұрын
Bhut vdia g
@sandeepgrewal7292
@sandeepgrewal7292 2 жыл бұрын
Excellent program Dr.Harshinder Kaur Ji such a great doctor and good soul.
@balwinderkaur-bo5er
@balwinderkaur-bo5er Жыл бұрын
Very good
@RandomWRLDW
@RandomWRLDW 2 жыл бұрын
Thank you so much dear sisters
@arvinderkaur4806
@arvinderkaur4806 2 жыл бұрын
Great .
@gaganbrar4668
@gaganbrar4668 2 жыл бұрын
Bahut sone gal ni
@jassikaur8781
@jassikaur8781 2 жыл бұрын
Dr sahib t Harsharan kaur ji vadhia jaankari lai thanks🙏🌹
@ParamjeetKaur-qw1ne
@ParamjeetKaur-qw1ne 2 жыл бұрын
Nice information mam .
@sarbjitkaur7814
@sarbjitkaur7814 2 жыл бұрын
👍🏽thanks 🇺🇸
@haribector1978
@haribector1978 4 ай бұрын
Very good knowledge
@noorAfiH
@noorAfiH 2 жыл бұрын
ਮੈਡਮ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ aude ਸਾਰੀ ਰਾਤ ਦਿਮਾਗ ਵਿੱਚ ਕੁਝ ਨਾ ਕੁਜ ਚਲਦਾ rhda ਹੈ ਏਹ ਦੇ ਬਾਰੇ ਵੀ ਕੁਝ ਜਰੂਰ ਦਸੋ
@AmritpalSingh-wx5es
@AmritpalSingh-wx5es 2 жыл бұрын
Bot bot vadia programme ji .I like vry much
@Foot_Moodpb10
@Foot_Moodpb10 Жыл бұрын
Ssa bhean ji bhot badhia vichar
@harpreetkaur-sr8wj
@harpreetkaur-sr8wj Жыл бұрын
Thanks. Ji
@balkarsingh8683
@balkarsingh8683 2 жыл бұрын
So salute manjogh sisters. Thanks.
@Om_jai_jagdish
@Om_jai_jagdish 6 күн бұрын
Very nice information ma'am Jeunde raho ma'am g❤❤❤❤❤❤❤
@gurjantsingh9563
@gurjantsingh9563 2 жыл бұрын
Dr sahib ji gooinformation
@Jugrajsingh-nn3mv
@Jugrajsingh-nn3mv 2 жыл бұрын
Dr sahib very excellent
@jazzmine5572
@jazzmine5572 2 жыл бұрын
Ů
@ishwardeepsingh7185
@ishwardeepsingh7185 2 жыл бұрын
Thanks good job ji
@BaljeetKaur-tp9pk
@BaljeetKaur-tp9pk 2 жыл бұрын
Good
@JaswinderKaur-ik4hu
@JaswinderKaur-ik4hu 2 жыл бұрын
Very nice Dr Sahib
@BhupinderSingh-lf1wr
@BhupinderSingh-lf1wr 10 ай бұрын
🙏🙏
THEY made a RAINBOW M&M 🤩😳 LeoNata family #shorts
00:49
LeoNata Family
Рет қаралды 31 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 20 МЛН
🤔Какой Орган самый длинный ? #shorts
00:42
THEY made a RAINBOW M&M 🤩😳 LeoNata family #shorts
00:49
LeoNata Family
Рет қаралды 31 МЛН