Prime Health (35) || ਛੋਟੀ ਇਲਾਇਚੀ ਵੱਡੇ ਵੱਡੇ ਫਾਇਦੇ

  Рет қаралды 577,349

Prime Asia TV

Prime Asia TV

2 жыл бұрын

#PrimeAsiaTV #PrimeAsiaTV #HealthTips #HealtyLifestyle
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 329
@paramjeetkaur945
@paramjeetkaur945 2 жыл бұрын
ਹਰਸ਼ਿੰਦਰ ਕੌਰ ਜੀ ਅੱਜ ਤੋਂ 70 ਸਾਲ ਤੋਂ ਪਹਿਲਾਂ ਮੇਰੇ ਪਰਿਵਾਰ ਦੇ ਸਵੇਰੇ ਹਰੀਅਲਾਇਚੀ ਤੇ ਮਿਠੀ ਸੌਂਫ ਦਾ ਕਾਵੇ ਵਿਚ ਗੂੜ੍ਹ ਜਾ ਸ਼ੱਕਰ ਪਾਈ ਜਾਂਦੀ ਸੀ ਤੇ ਸਾਰੇ ਪਰਵਾਰ ਨੂੰ ਦਿੱਤੀ ਜਾਂਦੀ ਸੀ
@amritsingh8416
@amritsingh8416 2 жыл бұрын
ਬਹੁਤ ਧੰਨਵਾਦ ਡਾਕਟਰ ਸਾਹਿਬਾਨ ਦਾ, ਦੁਨੀਆ ਦੀਆ ਮੈਡੀਕਲ ਖੋਜਾਂ ਨੂੰ ਪੰਜਾਬੀ ਵਿਚ ਤਿਆਰ ਕਰਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਨਾ ਦੇ ਪਰਵਾਰ ਨੂੰ ਵਿਰਸੇ ਵਿੱਚ ਵੀ ਪੁੰਜਾਬੀ ਨੂੰ ਵਿਕਸਿਤ ਕਰਨ ਦਾ ਵਲ ਮਿਲਿਆ ਹੋਇਆ ਹੈ ਕਿਉਕਿ ਇਹਨਾ ਦੇ ਪਿਤਾ ਨੇ ਵੀ ਪੰਜਾਬੀ ਦੀ ਝੋਲ਼ੀ ਬਹੁਤ ਵਧੀਆ ਰਚਨਾਵਾ ਪਾਈਆਂ ਹੈ । ਬਹੁਤ ਧੰਨਵਾਦ ।
@ParminderKaur-fb6yp
@ParminderKaur-fb6yp 2 жыл бұрын
Very nice God bless you
@gurbakshodevi3159
@gurbakshodevi3159 Жыл бұрын
Llllll
@harjotsingh912rajput8
@harjotsingh912rajput8 Жыл бұрын
Ppppppppppppppppll L
@richhpalsra9823
@richhpalsra9823 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬਾ ਜੀ ਨੇ!! ਬਾਠ ਬਾਈ ਨੂੰ ਵੀ ਇਲਾਇਚੀ ਪਾਊਡਰ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਸਿਹਤ ਬਣੇ ਧੰਨਵਾਦ ਸੰਧਾਵਾਲੀਆ ਵੀਰ ਜੀ
@ravneetsaini7105
@ravneetsaini7105 2 жыл бұрын
Really helpful information thanks
@user-hk3wn2gq8g
@user-hk3wn2gq8g 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਇਹ ਦੇਸ਼ੀ ਨੁਕਸੇ ਬਹੁਤ ਹੀ ਚੰਗਾ ਇਕ ਸਰੀਰਕ ਸ਼ੁਧੀ ਕਰਨ ਦਾ ਤਰੀਕਾ ਹੈ। ਡਾਕਟਰ ਸਾਹਿਬ ਜੀ ਨੇ ਵਿਸਥਾਰ ਨਾਲ ਬਿਆਨ ਕੀਤਾ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
@BalbirSingh-sl9li
@BalbirSingh-sl9li 2 жыл бұрын
😍😍😍
@gagjeetsingh9637
@gagjeetsingh9637 Жыл бұрын
L
@rajpalkaur7753
@rajpalkaur7753 Жыл бұрын
ਬਹੂਤ ਹੀ ਬਦੀਆ ਰਿਜਲਟ ਨੇ ਇਲਾਇਚੀ ਦੇ ਜੀ ਬਰਤ ਰਹੇ ਹਾਂ ਜੇ ਕਿਸੇ ਨੂੰ ਬਹੁਤ bliding ਹੋਵੇ ਤਾਂ ਇਹ ਬਹੁਤ ਕਾਰੀਗਰ ਸਾਬਤ ਹੋਈ ਪੇਟ ਦੀ ਇਨਫੈਕਸ਼ਨ ਦੂਰ ਕਰਦੀ ਹੈ ਕਈ ਨਵੀਆਂ ਗੱਲਾਂ ਦਾਪਤਾ ਲਗਾ ਬਹੁਤ ਧੰਨਵਾਦ ਜੀ
@KuldeepSingh-qq9ds
@KuldeepSingh-qq9ds 2 жыл бұрын
ਬਾ ਕਮਾਲ ਜਾਣਕਾਰੀ 👍 ਧੰਨਵਾਦ ਡਾਕਟਰ ਸਾਹਿਬ , ਸੰਧਾਵਾਲੀਆ ਅਤੇ ਪ੍ਰਾਇਮ ਏਸ਼ਿਆ 🙏
@autochannelpb3227
@autochannelpb3227 2 жыл бұрын
ਸਾਧਾਂ ਨੂੰ ਇਲਾਇਚੀਆ ਬਾਰੇ ਜਿਆਦਾ ਪਤਾ ਹੋਣਾ 🤣🤣🤣
@sukhwantdhaliwal8719
@sukhwantdhaliwal8719 2 жыл бұрын
🤣😂🤣😂
@asrandhawa5809
@asrandhawa5809 2 жыл бұрын
ਡਾ.ਸਾਹਿਬਾ ਨੇ ਪੱਕਾ ਕਰ ਦਿੱਤਾ ਕਿ ਆਯੁਰਵੈਦ ਸਫਲ ਇਲਾਜ ਹੈ।
@JagmeetSingh-sk9kl
@JagmeetSingh-sk9kl 2 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਜੀ ਆਇਆ ਨੂੰ, ਸੰਧਾਵਾਲੀਆ ਸਾਬ ਅਤੇ ਸਮੂਹ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 🙏🏻ਵਾਹਿਗੁਰੂ ਜੀ ਸਿਹਤਯਾਬ ਰੱਖਣ ਸਰਬੱਤ ਲੋਕਾਈ ਨੂੰ 🙏🏻
@dr.rajndersingh5049
@dr.rajndersingh5049 Жыл бұрын
Thanks a lot and congratulation to dr harshinder Kaur je on wonderful pursuit and exposition of research on Chhoti iliachi in punjabi . Great . dr Rajinder Singh.
@ManjitKaur-xc2do
@ManjitKaur-xc2do 2 жыл бұрын
ਸੱਚੀਆਂ ਮੈਂ ਮੂੰਹ ਵਿੱਚ ਇਲਾਚੀ ਪਾਕੇ ਪ੍ਰੋਗਰਾਮ ਦੇਖਣ ਲੱਗੀ ਸੀ। ਮੇਰਾ ਮੂਡ ਤੇਸਰੀਰ ਬਹੁਤ ਫ਼੍ਰੈਸ਼ ਹੋ ਗਿਆ।ਬਹੁਤ ਧੰਨਵਾਦ ਡਾ: ਸਾਹਿਬ
@dhainchand1643
@dhainchand1643 Жыл бұрын
ਹੈ ਤਾਂ ਠੀਕ ਪਰ ਮਹਿੰਗੀ ਵੀ ਬਹੁਤ ਹੈ।
@parjindergarcha3830
@parjindergarcha3830 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਤੁਸੀਂ। ਬਹੁਤ ਬਹੁਤ ਧੰਨਵਾਦ ਜੀ 🙏🙏🙏🙏
@JeetSingh-kx4zu
@JeetSingh-kx4zu 2 жыл бұрын
ਡਾਕਟਰ ਸਾਹਿਬ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਤੁਹਾਡੇ ਉੱਤੇ ਤੁਹਾਡੇ ਨਾਨਾ ਭਾਈ ਸਾਹਿਬ ਜੀ ਭਾਈ ਸਾਹਿਬ ਸਿੰਘ ਜੀ ਦਾ ਅਸਰ ਦੇਖਣ ਨੂੰ ਨਜਰ ਆਉਂਦਾ ਹੈ ਜੀ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਸਮਾਜ ਦੀ ਸੇਵਾ ਕਰਦੇ ਰਹੋ ਜੀ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ ਪੰਜਾਬ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਾ
@sadhnasaini3959
@sadhnasaini3959 2 жыл бұрын
☺️☺️☺️🥲🥲🥲🥲🥲🥲🤣🤣🤣🤣🤣🤣
@sadhnasaini3959
@sadhnasaini3959 2 жыл бұрын
dv
@bhupinderkaur51
@bhupinderkaur51 2 жыл бұрын
Very very nice information. Thanks Dr Harshinder kaur ji.🙏🙏😊
@JeetSingh-kx4zu
@JeetSingh-kx4zu 2 жыл бұрын
ਡਾਕਟਰ ਸਾਹਿਬ ਪਹਿਲਾਂ ਪਾਣੀ ਦੇ ਘੜਿਆ ਇਚ ਫੜਕੜੀ ਪਾਈ ਜਾਂਦੀ ਸੀ ਜੀ ਅਸੀਂ ਸਾਡੇ ਬਜ਼ੁਰਗਾਂ ਨੂੰ ਦੇਖਿਆ ਹੈਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@suchasinghnar
@suchasinghnar 2 жыл бұрын
ਬਹੁਤ ਵਧੀਆ ਜੀ। ਮੈਂਨੂੰ ਵੀ ਹੁਣ ਪਤਾ ਲੱਗਾ ਕਿ ਛੋਟੀ ਲੈਚੀ ਵਾਲੀ ਚਾਹ ਪੀ ਕੇ ਕਿਉਂ ਚੁਸਤੀ ਫੁਰਤੀ ਆ ਜਾਂਦੀ ਹੈ। ਧੰਨਵਾਦ ਜੀ।
@muhammadasadullahsaeed9778
@muhammadasadullahsaeed9778 Жыл бұрын
ਆਦਾਬ ਅਰਜ਼ ! ਬਹੁਤ ਵਧੀਆ ਜਾਣਕਾਰੀ ਦਿੱਤੀ ਗਈ। ਹੋਰ ਵਧੀਆ ਗੱਲ ਇਹ ਕਿ ਸਾਥੀ ਨੇ ਆਣ ਲੋੜੀ ਦਖ਼ਲ ਅੰਦਾਜੀ਼ ਨਹੀਂ ਕੀਤੀ।
@jasbirsingh1298
@jasbirsingh1298 2 жыл бұрын
Very usefull information mam thanks for sharing 😊👍👍
@ManjitKaur-xc2do
@ManjitKaur-xc2do 2 жыл бұрын
ਡਾਕਟਰ ਸਾਹਿਬ ਤੇ ਸੰਧਾਵਾਲ਼ੀਆ ਬੇਟੇ ਜੀ ਸਤਿ ਸ੍ਰੀ ਅਕਾਲ ਜੀ
@SohanSingh-di6jb
@SohanSingh-di6jb Жыл бұрын
Very good introduction about chchoti elychi. .Thanks doctor ji .
@sukhnindersingh4599
@sukhnindersingh4599 2 жыл бұрын
Very detailed and conclusive information about Illaichi. Thank you very much. GBU.
@BALWINDERSINGH-xy5we
@BALWINDERSINGH-xy5we 2 жыл бұрын
Dr Sahib, Gursikh Doctor Sahib, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@drsandhu1319
@drsandhu1319 2 жыл бұрын
ਡਾਕਟਰ ਸਹਿਬ ਜੀ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।
@mejorsinghdhaliwal5738
@mejorsinghdhaliwal5738 2 жыл бұрын
@@drsandhu1319 bb
@devindarsingh8026
@devindarsingh8026 2 жыл бұрын
Dr.Madam you are always giving very useful information.Thanks WaheGuru ji bless you always.
@jagdishsindhu3017
@jagdishsindhu3017 2 жыл бұрын
Very good information thank you please come to England soon xx love you Dr harshinder ji
@shivdevkler4186
@shivdevkler4186 2 жыл бұрын
🙏🙏🙏 very informative about Illaichi usages and about fitkari
@sharansandhu4459
@sharansandhu4459 2 жыл бұрын
Thanks a lot for precious time and information
@prembatra8402
@prembatra8402 2 жыл бұрын
ੰਮ
@sumanrani2565
@sumanrani2565 2 жыл бұрын
Wow mam ! Thankyou do much the big informations
@BalkarSingh-gx8gi
@BalkarSingh-gx8gi 2 жыл бұрын
Dr didi harshinder kuor ji and sardar gurpareet sandha Walia shaib ji ap dono hi sarkar yog ho ji dhanwad ji ap dono nu piyar Bhai nighi sat sari akal ji dhanwad
@JagmeetSingh-sk9kl
@JagmeetSingh-sk9kl 2 жыл бұрын
ਸਾਡੇ ਬੀਜੀ ਜੀ ਯਾਨੀ ਦਾਦੀ ਜੀ ਕਹਿੰਦੇ ਹੁੰਦੇ ਸੀ ਇੱਕ ਇਲਾਇਚੀ ਰੋਜ਼ਾਨਾ ਖਾਣ ਨਾਲ ਅੱਖਾਂ ਦੀ ਨਿਗ੍ਹਾ ਐਨੀ ਤੇਜ ਹੋ ਜਾਂਦੀ ਹੈ ਕਿ ਦਿਨ ਵੇਲੇ ਤਾਰੇ ਦਿਖਾਈ ਦੇਣ ਲੱਗ ਜਾਣਗੇ 🙏🏻ਪਾਓ ਚਾਨਣਾ 🙏🏻
@parveenkaur2425
@parveenkaur2425 2 жыл бұрын
😂😂😂😂
@priyasandy1572
@priyasandy1572 2 жыл бұрын
Sada darji v khanda see shoti elache nall bran Taj Honda ha ji
@ManjitSingh-yg9yh
@ManjitSingh-yg9yh Жыл бұрын
Yoek
@amritpal4318
@amritpal4318 2 жыл бұрын
ਸੰਧਾਵਾਲੀਆ ਸਾਹਿਬ,ਮੈਂ ਪਹਿਲਾਂ ਵੀ ਕੲਈ ਵਾਰ,ਕੲਈ ਚੈਨਲ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੈਡਮ ਦਾ ਇਸਦੇ ਆਪਣੇ ਵਿਭਾਗ ਵਿੱਚ ਕੀਤੇ ਕੰਮ ਅਤੇ ਵਿਵਹਾਰ ਦੀ ਜਾਣਕਾਰੀ ਜਰੂਰ ਪਤਾ ਕਰਿਆ ਕਰ ਲਿਆ ਕਰੋ। ਪਤਾ ਨਹੀਂ ਮੈਨੂੰ ਕਿਂਉ ਲਗਦਾ ਹੈ ਕਿ ਇਹ ਅਸਲ ਵਿੱਚ ਸਫੈਦਪੋਸ਼ ਹਨ।
@Harjitnagra68
@Harjitnagra68 2 жыл бұрын
ਤੁਸੀਂ ਸਹੀ ਕਿਹਾ ਜੀ
@Ilets24
@Ilets24 2 жыл бұрын
Thx for good information 🙏🙏
@davinderkaurnarang5630
@davinderkaurnarang5630 2 жыл бұрын
Dr. Sahuib thankyou bahut hi wadhia knowledge deeti chotti elichee bare
@parmpalsinghpalmann549
@parmpalsinghpalmann549 2 жыл бұрын
ਜੇ ਜ਼ਿਆਦਾ ਇਲਾਇਚੀ ਜ਼ਿਆਦਾ ਦਿਤੀ ਜਾਂਦੀ ਤਾਂ ਬਿਲੀ ਦੇ ਘੰਟੀ ਜ਼ਰੂਰ ਬੰਨਣ ਵਿਚ ਕਾਮਯਾਬੀ ਮਿਲ ਜਾਂਦੀ।
@shinderchaihal9027
@shinderchaihal9027 2 жыл бұрын
Thanks doctor ji
@surinderkaur2100
@surinderkaur2100 2 жыл бұрын
ਬਹੁਤ ਵਧੀਆ ਜੀ
@inderjitsidhu4060
@inderjitsidhu4060 2 жыл бұрын
Very good information 👌👍
@kewaljitgill4149
@kewaljitgill4149 2 жыл бұрын
Wonderful thank you
@ajaibsingh172
@ajaibsingh172 2 жыл бұрын
Dr H kaur ji Thanks.GOD BLESS you.(CKS).
@JaswinderKaur-fh4rm
@JaswinderKaur-fh4rm 2 жыл бұрын
Veerigooddofer
@sukhpal5437
@sukhpal5437 Жыл бұрын
@@JaswinderKaur-fh4rm dcdccccccj
@AmandeepSingh-lc6jl
@AmandeepSingh-lc6jl 2 жыл бұрын
Bahut badhiya Galbaat sar ji
@nirmalmann9347
@nirmalmann9347 2 жыл бұрын
Highly thinkable and valuable.Dr. Sahib and PrimeAsia Tv da bahut Shukria Dhanbad.Jai Hind.
@surinderpalsingh5120
@surinderpalsingh5120 Жыл бұрын
Very nice smile. Thanks Dr Sahib Ji
@jhandasingh7394
@jhandasingh7394 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ। ਧੰਨਵਾਦ
@charayakasturilal2491
@charayakasturilal2491 2 жыл бұрын
Very nice message
@mukhtiarsingh2747
@mukhtiarsingh2747 Жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਸਤਿ ਸ੍ਰੀ ਆਕਾਲ ਪੰਜਾਬੀ ਭਾਸ਼ਾ ਵਿਚ ਅਲੈਚੀ ਦੀ ਖੋਜ ਦੱਸਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@GodIsOne010
@GodIsOne010 2 жыл бұрын
🙏🏻Waheguru ji 😭🙏🏻. Punjab te Mehar kro ji please ji 🙏🏻Waheguru ji🙏🏻. Duniea di Nafrat khatam kara do ji please ji 🙏🏻Satnam ji Waheguru ji 🙏🏻
@DarshanSingh_Official
@DarshanSingh_Official 2 жыл бұрын
ਬਹੁਤ ਵਧੀਆ ਜਾਣਕਾਰੀ
@charanjitkaur8418
@charanjitkaur8418 2 жыл бұрын
Waheguru ji ka khalsa waheguru ji ki fateh
@SukhpalSingh-bg6jibhupalboy
@SukhpalSingh-bg6jibhupalboy 2 жыл бұрын
Very good great thanks ❤❤🌻🌻🌺🌺🌺🌻🌻🌺🌺🌺
@karanjitsingh9925
@karanjitsingh9925 2 жыл бұрын
Bundle of thanks for valuable informations DR. JEE.
@krishanjassal4082
@krishanjassal4082 2 жыл бұрын
Thanks Dr bhan ji
@jasbirkaur5729
@jasbirkaur5729 2 жыл бұрын
God Bless you good infomation
@binderjhansal7345
@binderjhansal7345 2 жыл бұрын
ਇਲਾਚੀ ਇਕ ਬਹੁਤ ਵਧੀਆ ਦਵਾਈ ਹੈ ਜੋਕੇ ਮਿਛਣ ਕਾਲਾ ਲੁਨ ਤੇ ਸ਼ਹਿਦ ਮਿਕਸ ਬਹੁਤ ਬਿਮਾਰਆਂ ਦਾ ਠੀਕ ਹੋਣਾ ਵਧੀਆ ਯੋਗ ਦਾਨ ਦਸਿਆ ਗਿਆ ਹੈ ਜੀ ਧੰਨਵਾਦ ਬਹੁਤ ਬਹੁਤ.
@sukhjindersingh6982
@sukhjindersingh6982 2 жыл бұрын
Great programe
@harjinderrandhawa8936
@harjinderrandhawa8936 2 жыл бұрын
Very nics,very good Dr sahib ji🌹👌🏻👌🏻👌🏻👌🏻👌🏻👌🏻🌹
@gurmailsinghgill5892
@gurmailsinghgill5892 2 жыл бұрын
ਵਾਹਿਗੁਰੂ।ਜੀ।ਕਿਰਪਾ।ਰਖਣ ਸੁਕਰੀਆ
@daljeetbal2482
@daljeetbal2482 2 жыл бұрын
ਸਤਿ ਸ੍ਰੀ ਅਕਾਲ ਜੀ । ਬਹੁਤ ਵਧੀਆ ਜਾਣਕਾਰੀ ਤਾਂ ਦਿੱਤੀ , ਪਰ ਚਾੱਹ ਨਹੀਂ ਪਲਾਈ ?🙏🙏
@jindermaan4636
@jindermaan4636 2 жыл бұрын
Thank you Respected Doctor sab
@joginderbhamber6320
@joginderbhamber6320 2 жыл бұрын
Good advices
@gurmailkapoor4241
@gurmailkapoor4241 2 жыл бұрын
Waheguru ji bles you bhain ji
@amrikkaursodhi2411
@amrikkaursodhi2411 3 ай бұрын
ਮੈ ਅੰਮਿੰਰਤਸਰ ਸਾਹਿਬ ਰਹਿੰਦੀ ਤੌ ਲਿਖ ਰਹੀ ਹਾ਼ ਜੀ.
@Dr.AmanSoi-Cancer-Wellness
@Dr.AmanSoi-Cancer-Wellness 2 жыл бұрын
Very informative session, thank you mam
@BimlaDevi-po8fh
@BimlaDevi-po8fh 2 жыл бұрын
Very very nice
@dargarsingh9315
@dargarsingh9315 Жыл бұрын
Bahut badiya jaankaari diti hai mam aap ji ne 🙏🙏🙏🙏🙏
@surinderpalsingh1872
@surinderpalsingh1872 2 жыл бұрын
Sat Sri akal ji prime TV. Mamber
@amarjeetkaur6357
@amarjeetkaur6357 2 жыл бұрын
Dhanwaad Doctor didi ji enni valuable information share krnn lai.prr eh jrur dsso ki ilachi di varton kinni te kddo te kiven krrni chahidi hai.kyunki ghtt information krrke kyi waar fayda ghtt honda hai.kyi waar glt varton naal nuksaan v ho sakda hai.
@Bayant_Kaur
@Bayant_Kaur 2 жыл бұрын
Very useful video
@kulwantsingh3723
@kulwantsingh3723 2 жыл бұрын
Dr.madem.ji.veery.good.news.thanks
@kuldeepchand6461
@kuldeepchand6461 2 жыл бұрын
Dr Sahib di Punjabi Language nu Salute
@manmohankaur8468
@manmohankaur8468 2 жыл бұрын
Dr hershinder ji aap ni di smile v chhoti ilachi da kum kardi hai long live dr sahib
@ggggg3851
@ggggg3851 2 жыл бұрын
Aap ji ka Bhashan bhi maine suna bahut achha lgga
@ravinderkaur3056
@ravinderkaur3056 2 жыл бұрын
ਬਹੁਤ ਬਹੁਤ ਧੰਨਬਾਦ ਜੀ
@balbinderbabbra3811
@balbinderbabbra3811 2 жыл бұрын
thanks dr sahib i love you
@surjitkaur9964
@surjitkaur9964 2 жыл бұрын
Wonderful
@amarjeetSingh-ks8if
@amarjeetSingh-ks8if 2 жыл бұрын
We are seeking the valueable video from two great persons, madam harshinder kour and gurpreet ji.
@surindersidana1653
@surindersidana1653 2 жыл бұрын
Very Very Very Nice This Is True 🙏🙏🙏🙏🙏👍👍👍👍👍
@parminderkaurvirk9056
@parminderkaurvirk9056 2 жыл бұрын
Very very nice god bless you
@happysingh1896
@happysingh1896 Жыл бұрын
🙏ਧੰਨਵਾਦ ਡਾਕਟਰ ਸਹਿਬ ਜੀ
@gkaur283
@gkaur283 3 ай бұрын
Sat Sri akal Dr Harshinder kaur good information 🙏🙏🙏🙏🙏🙏🙏🙏🙏🌷🌷🌷🌷🌷🌷
@malkiatsingh5143
@malkiatsingh5143 2 жыл бұрын
Excellent program.
@tarsemvaid5423
@tarsemvaid5423 2 жыл бұрын
Very good thanks Dr ji
@preetmaarman7872
@preetmaarman7872 2 жыл бұрын
Very good 👍
@pammigill8098
@pammigill8098 Жыл бұрын
Thanku dr so much
@sumanrani2565
@sumanrani2565 2 жыл бұрын
Love u so much mam thankyou sir 🙏
@SurinderSingh-lg4je
@SurinderSingh-lg4je 2 жыл бұрын
Very interested and informative.
@jasminejabbal7017
@jasminejabbal7017 2 жыл бұрын
Useful but illogical long process ...
@darshansidhu6944
@darshansidhu6944 2 жыл бұрын
ਭਾਰਤ ਵਿਚ ਸਭ ਤੋ ਵਧ ਇਲਾਇਚੀ ਦੀ ਪੈਦਾਵਾਰ ਕੇਰਲ ਰਾਜ ਵਿਚ ਹੁੰਦੀ ਹੈ ਇਸ ਕਰਕੇ ਕੇਰਲ ਦਾ ਵਾਤਾਵਰਨ ਵਿਚ ਵੀ ਇਲਾਇਚੀ ਦੀ ਸੁਗੰਧ ਦਾ ਵਧ ਅਸਰ ਰਹਿਣ ਕਰਕੇ ਕੇਰਲਾ ਦੇ ਬਚੇ ਦਿਮਾਗੀ ਸ਼ਕਤੀ ਵਧ ਹੋਣ ਕਰਕੇ ਪੜਾਈ ਵਿਚ ਹੁਸ਼ਿਆਰ ਹੁੰਦੇ ਹਨ।
@harbhajankaur3354
@harbhajankaur3354 2 жыл бұрын
ਠਸ਼
@reshamjassal2940
@reshamjassal2940 2 жыл бұрын
ਕੇਰਲਾ ਦੇ ਲੋਕ ਜ਼ਿਆਦਾ ਨਾਰੀਅਲ ਦੀ ਵਰਤੋਂ ਕਰਦੇ ਹਨ।ਇਸ ਕਰਕੇ ਓਹ ਜ਼ਿਆਦਾ ਦਿਮਾਗ ਵਾਲੇ ਹਨ 🌹🙏🌹
@NirmalSingh-hb9kp
@NirmalSingh-hb9kp 9 ай бұрын
L""iiii8l
@NirmalSingh-hb9kp
@NirmalSingh-hb9kp 9 ай бұрын
7uuu U ,b Dr
@navneet7587
@navneet7587 8 ай бұрын
Ĺĺĺ
@sukhkahlon7584
@sukhkahlon7584 2 жыл бұрын
Very good great thanks alottttt❤❤❤❤💙💚💛🧡💜
@mr.singhgaming6756
@mr.singhgaming6756 2 жыл бұрын
Dr.jeeback vich jalan jassi dard da ilaz daso ji two month to jalantwo month to datd ho rahihai jee please daso ji
@olddesifusion9806
@olddesifusion9806 Жыл бұрын
Excellent. Rabb khush rakhe. Khush raho.
@skiq4913
@skiq4913 2 жыл бұрын
Great
@nishansingh5755
@nishansingh5755 2 жыл бұрын
Nice ji God bless u
@sukhdevchahal5049
@sukhdevchahal5049 2 жыл бұрын
Very nice 👍 maim you always give a good msg and good tips
@kakkasandhu8299
@kakkasandhu8299 2 жыл бұрын
🙏🙏🙏🙏
@kakkasandhu8299
@kakkasandhu8299 2 жыл бұрын
🙏🙏🏿🙏🏿🙏🏿🙏🏿🙏🏿
@kakkasandhu8299
@kakkasandhu8299 2 жыл бұрын
🙏🏿🙏🏿
@kakkasandhu8299
@kakkasandhu8299 2 жыл бұрын
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@kakkasandhu8299
@kakkasandhu8299 2 жыл бұрын
🙏🏿o🙏🏿🙏🏿
@singhharjinder9152
@singhharjinder9152 2 жыл бұрын
Very nice
@ranjitSingh-bn6bu
@ranjitSingh-bn6bu 2 жыл бұрын
Fadkadi day fayiday lai doctor sahib nu jarror baliyio g
@gurjantsinghgudu830
@gurjantsinghgudu830 2 жыл бұрын
0 See pp0
@ParamjitKaur-vf3vz
@ParamjitKaur-vf3vz 2 жыл бұрын
Go information 🙏🙏🙏
@rachsaysvainday9872
@rachsaysvainday9872 2 жыл бұрын
Very nice good information
@jasvirsidhu7820
@jasvirsidhu7820 2 жыл бұрын
You are great doctor from canada bye good
@ggggg3851
@ggggg3851 2 жыл бұрын
Thank you mam your language so sweet sweet mam aap ji sujhav jo hn very very good very very nice
@premlata3638
@premlata3638 2 жыл бұрын
Thanks for you
@jaskaur8233
@jaskaur8233 2 жыл бұрын
U r great doctor
@gurdialram5917
@gurdialram5917 Жыл бұрын
Very valuable information being given by Dr.madam
@amrikkaursodhi2411
@amrikkaursodhi2411 3 ай бұрын
ਡਾ ਸਾੂਬ ਮੈ ਅਮਰੀਕ ਕੋਰ ਸੌਡੀ ਹਰੀ ਇਲਾਚੀ ਖਾ ਰਹੀ ਹਾ , ਮੇਰਾ ਸਵੇਰੇ ੳਠ ਦਿਆ ਹੀ ਠਕਾਰ ਆਣੇ ਘੱਟ ਗਏ ਹਨ
@vaidtarloksingh8385
@vaidtarloksingh8385 Жыл бұрын
Dr sahab ji good information thanks
@RajKumar-uq6zb
@RajKumar-uq6zb 2 жыл бұрын
Very good job
@harbinderrandhawa7036
@harbinderrandhawa7036 2 жыл бұрын
ਬੁਹਤ ਵਧੀਆਂ ਡਾਕਟਰ ਸਾਹਿਬ ਧੰਨਵਾਦ ਜੀ
@tirlochansidhu5244
@tirlochansidhu5244 2 жыл бұрын
Thank you .
@bootasingh9908
@bootasingh9908 2 жыл бұрын
Dr sab ji illachi ubal ke pani pina ha es bare dasyo ji waheguru ji
I Need Your Help..
00:33
Stokes Twins
Рет қаралды 155 МЛН
Final increíble 😱
00:39
Juan De Dios Pantoja 2
Рет қаралды 33 МЛН
New Gadgets! Bycycle 4.0 🚲 #shorts
00:14
BongBee Family
Рет қаралды 13 МЛН
I Need Your Help..
00:33
Stokes Twins
Рет қаралды 155 МЛН