uric acid interesting facts!! ਯੂਰਿਕ ਏਸਿਡ ਬਾਰੇ ਮਜ਼ੇਦਾਰ ਤੱਥ!!!!

  Рет қаралды 60,152

DR. HARSHINDER KAUR PATIALA

DR. HARSHINDER KAUR PATIALA

2 ай бұрын

uric acid interesting facts!! ਯੂਰਿਕ ਏਸਿਡ ਬਾਰੇ ਮਜ਼ੇਦਾਰ ਤੱਥ!!!!
#doctor #health #punjabi #uricacid

Пікірлер: 223
@charansinghkaunke6297
@charansinghkaunke6297 2 ай бұрын
ਡਾਕਟਰ ਸਹਿਬਾਨ ਯੂਰਿਕ ਐਸਿਡ ਵਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਾ ਧੰਨਵਾਦ
@kuldipkaur6760
@kuldipkaur6760 2 ай бұрын
ਡਾਕਟਰ ਸਾਹਿਬ ਜੀ ਅਸੀਂ ਤਾਂ ਬਿਲਕੁਲ ਸਬਜ਼ੀਆਂ ਹੀ ਖਾਂਦੇ ਹਾਂ ਜੀ ਫੇਰ ਵੀ ਬਹੁਤ ਹੀ ਵਧਦਾ ਹੈ ਜੀ
@balrajhundal3223
@balrajhundal3223 Ай бұрын
5.6.kalian.mircha.sawere.khali.pet.khao ek.mahine.bad.khatam.mera.wartia.hoea.hai
@GurmeetKaur-ev9vp
@GurmeetKaur-ev9vp Ай бұрын
Asi te tuhadian gallan sun k khush ho jande ha
@jasleenkaur9339
@jasleenkaur9339 Ай бұрын
ਬਹੁਤ ਵਧੀਆ ਜੀ
@jangirsingh6628
@jangirsingh6628 Ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਮੈਡਮ ਅਤੇ ਸਰ ਜੀ ਜਿਸ ਵਿੱਚ ਰਿਸ਼ਤਿਆਂ ਦੀ ਨੋਕ ਝੋਕ ਯੂਰਕ ਐਸਿਡ ਦਾ ਇਲਾਜ ਅਤੇ ਰੋਕਥਾਮ ਵਾਰੇ ਜਾਣਕਾਰੀ ਦਿੱਤੀ ਅਤੇ ਮਨੋਰੰਜਨ ਵੀ ਕੀਤਾ ਧੰਨਵਾਦ ਜੀ
@harbinderrandhawa7036
@harbinderrandhawa7036 24 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਿਲ ਖੁਸ਼ ਹੋ ਜਾਂਦਾਂ ਤੁਹਾਡੀ ਸੁਰੀਲੀ ਆਵਾਜ਼ ਸੁਣ ਕੇ
@NarinderKaur-mk6bd
@NarinderKaur-mk6bd Ай бұрын
ਬਹੁਤ ਵਧੀਆ ਜਾਣਕਾਰੀ ਜੀ ਜਿਉਂਦੇ ਵਸਦੇ ਰਹੋ ਜੀ 👌👌🙏🙏👍
@harmailsingh1308
@harmailsingh1308 Ай бұрын
ਸ਼ੁਕਰ ਹੈ ਡਾਕਟਰ ਮੈਡਮ ਤੁਹਾਨੂੰ ਹੱਸਦਾ ਹੋਇਆ ਦੇਖਿਆ, ਧੰਨਵਾਦ।
@hardippalsinghsaggu5854
@hardippalsinghsaggu5854 Ай бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ - ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ❤️
@jagdishazaad9147
@jagdishazaad9147 Ай бұрын
ਡਾ ਸੱਚਦੇਵਾ ਜੀ ਬਹੁਤ ਹੀ ਨੇਕ ਇਨਸਾਨ ਨੇ।
@paramjitmahi8042
@paramjitmahi8042 Ай бұрын
Bohot wadiya video. Good knowledge
@user-ky3yv6sm7v
@user-ky3yv6sm7v Ай бұрын
Bahut bahut shukriya Didi and Doctor sahab ji bless you always ❤️ live long,
@JagtarSinghSidhu
@JagtarSinghSidhu Ай бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਤੁਹਾਡੀਆਂ ਸਪੀਚਾਂ ਵੱਖ ਵੱਖ ਫੰਕਸ਼ਨਾਂ ਤੇ ਸੁਣਦਾ ਰਹਿੰਦਾ ਹਾਂ।
@tempaccount7068
@tempaccount7068 Ай бұрын
ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੀ ਮਿੱਠੀ ਆਵਾਜ਼ ਸੁਣ ਕੇ
@vishavjeetsingh908
@vishavjeetsingh908 Ай бұрын
Bouht bouht dhanwad dr sahib
@darshansinghbrar-oy1kb
@darshansinghbrar-oy1kb Ай бұрын
Bahut..wdia.lgia.thank.u
@karansaxena9951
@karansaxena9951 Ай бұрын
ਸਿਹਤ ਸਬੰਧੀ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀਓ
@bhanajatt6239
@bhanajatt6239 Ай бұрын
ਡਾ ਸਾਹਿਬ ,ਸਾਡੀ ਘਰ ਵਾਲੀ ਨੇਮੈਨੂ ਕਿਹਾ ਆਹ ਵੇਖੋ ਜੀ ਡਾਕਟਰ ਸਾਹਿਬ ਕਿਂਨੀ ਵਧੀਆ ਜਾਣਕਾਰੀ ਦੇ ਰਹੇ ਹਨ ।ਮੈਂ ਅਗੋਂ ਮਖੌਲ ਵਿ ਕਿਹਾ ਜੀਜਾ ਤਾ ਕੁਝ ਵੀ ਕਹੇ ਸਭ ਵਧੀਆ ਈ ਹੁਦੈ । ਅਗੋਂ ਜੁਆਬ ਹਾਜਰ ਸੀ ਮੇਰਾ ਜੀਜਾ ਹੀ ਨਹੀ ਤੁਹਾਡਾ ਸਾਢੂ ਵੀ ਬਣੇ ਡਾਕਟਰ ਸਾਹਿਬ, ਗਲ ਮਸਲੇ ਤੋਂ ਚਲਦੀ ਰਿਸ਼ਤਿਆ ਤਕ ਬਦਲ ਗਈ
@balvirsinghsodhi6157
@balvirsinghsodhi6157 Ай бұрын
Docter shaib ji very thanks
@BalwinderSingh-kc1ku
@BalwinderSingh-kc1ku Ай бұрын
Dr sahib you are perfect no need editing
@palkaur1932
@palkaur1932 2 ай бұрын
Thank you Dr sir and mam very useful information for us 🙏🏻🙏🏻🙏🏻🙏🏻❤
@paramjitbishanpal1200
@paramjitbishanpal1200 2 ай бұрын
Jijaa ji tusi kamal karr Ditha. Ji 👍 good job ji
@swarnjitkaur9349
@swarnjitkaur9349 Ай бұрын
V N Dr Harshinder kour ji tuhanu salute ❤
@user-pr5qn5ds2g
@user-pr5qn5ds2g 2 ай бұрын
Bahut vdia lgya g tuhada programme🎉🎉
@RavinderKaur-lj1wq
@RavinderKaur-lj1wq Ай бұрын
bqhuat,vdiya vlog,lgiya ji 🙏🙏👍👍
@tranpreetsingh1420
@tranpreetsingh1420 Ай бұрын
Very good knowledge👌👌
@kusamlatasharma4206
@kusamlatasharma4206 Ай бұрын
Bahut bahut thanks Dr sahib 🙏
@dalikaurdhaunchic4070
@dalikaurdhaunchic4070 2 ай бұрын
So interesting topic 🙏🏼🙏🏼🙏🏼
@singhdth1122
@singhdth1122 9 күн бұрын
ਬਹੁਤ ਵਧੀਆ ਜਾਣਕਾਰੀ।
@user-lg8lu5yr1i
@user-lg8lu5yr1i 24 күн бұрын
ਜੀ ਗਠੀੲਏ ਵਾਰੇ ਵੀ ਜਾਣਕਾਰੀ ਦਿੳ
@matbalsingh1602
@matbalsingh1602 6 күн бұрын
Very nice ❤❤
@mafiaGaming-mr4dn
@mafiaGaming-mr4dn 2 ай бұрын
Thanku dr sabb
@gurmitsimghchawla1556
@gurmitsimghchawla1556 2 ай бұрын
Thanks mam je
@kartarsingh8903
@kartarsingh8903 Ай бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਲਗਦੇ ਹਨ ਨਾਲ ਨਾਲ ਹੱਸਦੇ ਤੇ ਹਸਾਉਂਦੇ ਹੋ ਬਹੁਤ ਵਧੀਆ ਲਗਦਾ ਹੈ ਅਸਲੀ ਮੁੱਦੇ ਦੀ ਗੱਲ ਹੈ ਮੇਰੀ ਉਮਰ ਤਰਾਸੀਵੇਂ ਸਾਲ ਵਿੱਚ ਚਲ ਰਹੀ ਹੈ ਮੈਨੂੰ ਯੂਰਿਕ ਐਸਿਡ ਟੈਸਟ ਕਰਵਾਇਆ ਤਾਂ ਵਧ ਆਇਆ ਅਸੀਂ ਬਾਹਰ ਦੀ ਕੋਈ ਵੀ ਚੀਜ਼ ਨਹੀਂ ਖਾਂਦੇ ਤੇ ਆਟਾ ਵੀ ਸਿਧਾ ਮੋਟਾ ਹੀ ਲੈਂਦੇ ਹਾਂ ਰਿਹਾ ਨਾਨਵੈਜ ਵੀ ਸਾਲ ਛਿਮਾਹੀ ਘਰ ਵਿੱਚ ਹੀ ਬਣਦਾ ਹੈ ਫੇਰ ਵੀ ਇਹ ਕਿਓਂ ਹੋ ਗਿਆ ਹੈ ਗੱਲ ਬੜੀ ਲੰਬੀ ਹੋ ਜਾਵੇਗੀ ਚੰਗਾ ਹੋਵੇ ਕਿ ਅਸੀਂ ਤੁਹਾਨੂੰ ਘਰ ਵਿੱਚ ਹੀ ਮਿਲੀਏ ਨਾਲੇ ਤੁਹਾਡੇ ਹੱਥ ਦੀ ਵਧੀਆ ਚਾਹ ਦਾ ਦਾ ਅਨੰਦ ਵੀ ਮਾਣੀਏ ਧੰਨਵਾਦ
@drrajeshsahni2701
@drrajeshsahni2701 Ай бұрын
Very impressive style 👍
@SURINDERKaur-iv3fv
@SURINDERKaur-iv3fv 2 ай бұрын
Thank you soooooo much love you Dr harshinder Kaur ji waheguru ji bless you
@tejinderpalkaur4001
@tejinderpalkaur4001 Ай бұрын
nice program.
@BaljitKaur-po8uh
@BaljitKaur-po8uh 2 ай бұрын
Bhain ji tuhanu vekh ke rooh khush ho jandi tuse dono bhut vadia program dende oh
@ParamjeetKour-wh1tx
@ParamjeetKour-wh1tx 2 ай бұрын
Very nice ਜੋੜੀਂ ❤
@raghveersingh153
@raghveersingh153 Ай бұрын
ਕੌਮ ਦੀ ਸ਼ਾਨ ਦੀਦੀ ਹਰਸ਼ਿੰਦਰ 🎉ਅਤੇ🎉 🎉ਜੀਜਾ ਸ਼੍ਰੀ 🎉 🎉 ਨਮਸਕਾਰ 🎉
@brbakshi6380
@brbakshi6380 Ай бұрын
Wonderful narration in an amazing manner dr sahib
@reshamsandhu668
@reshamsandhu668 2 ай бұрын
Thanks ji. Tuhada har programme bahut vadhia hunda hai ji. Waheguru tuhanu chaddian kalan vich rakhe
@bharpursingh6919
@bharpursingh6919 Ай бұрын
Very good.
@chamandeepsandhu5298
@chamandeepsandhu5298 2 ай бұрын
Thanku
@manjitkaurhundal5018
@manjitkaurhundal5018 2 ай бұрын
Nice blog .👍👍
@raziagill9015
@raziagill9015 2 ай бұрын
Nice ਜੋੜੀ ❤
@manjitpal1156
@manjitpal1156 Ай бұрын
Great Zindabad ❤
@user-nk6wb1jk8t
@user-nk6wb1jk8t Ай бұрын
Verry...Good.sir.andharsinder..sister ❤
@jasbirkaur652
@jasbirkaur652 2 ай бұрын
Very 2 good program. Please explain about high bp.
@harmandersingh2510
@harmandersingh2510 Ай бұрын
Very nice vedio ❤
@darshansinghbrar-oy1kb
@darshansinghbrar-oy1kb Ай бұрын
Wdia..treeka..thank..u
@gillsaab-cf3du
@gillsaab-cf3du Ай бұрын
Very nice information ji
@manjitkaur68
@manjitkaur68 Ай бұрын
Your way of talking so impressive can't help sharing
@tempaccount7068
@tempaccount7068 Ай бұрын
Excellent ❤❤❤❤❤🎉🎉🎉🎉🎉
@LakhwinderSingh-kh7es
@LakhwinderSingh-kh7es Ай бұрын
Good information ❤
@karanjitkaurkaur4695
@karanjitkaurkaur4695 2 ай бұрын
Dr sahib ur v intelligent
@sukhdeepsahota5602
@sukhdeepsahota5602 2 ай бұрын
DR SAAB THANK YOU .FOR FREE INFORMATION. FREE SEVA DA MEVA HAI.
@darshankaur4217
@darshankaur4217 Ай бұрын
Aap ka hshna bhut changa legda
@ShamsherSingh-ex3bh
@ShamsherSingh-ex3bh Ай бұрын
Very nice Dr sahib
@baljitkaur6626
@baljitkaur6626 Ай бұрын
Thanks ji . Dr. Sahib rheumatoid arthritis bare jrur vedio bnao ji
@gurvindersingh5674
@gurvindersingh5674 Ай бұрын
Dr sabb thaks
@gurbachansingh1869
@gurbachansingh1869 Ай бұрын
Doctor Sahib Ji Live long
@harmeetsingh4270
@harmeetsingh4270 Ай бұрын
Sariy gala gudiy ney(Vaham da ki Ilaj.hai.piyari nal paraden sunal walay piyar nal Sat siri Akaal ji Sab nu.
@user-mq3po5wm4t
@user-mq3po5wm4t Ай бұрын
Very good g
@rajpalgarg4850
@rajpalgarg4850 Ай бұрын
Thanks Mam and Sir ji
@abhijeetsinghchahal860
@abhijeetsinghchahal860 Ай бұрын
Nice video
@rajwantkaur6837
@rajwantkaur6837 Ай бұрын
Good. Sir, mam🙏🙏
@joginderinderjeetpgt
@joginderinderjeetpgt Ай бұрын
Good program
@soniarana6084
@soniarana6084 2 ай бұрын
Thank you
@naibsingh7829
@naibsingh7829 Ай бұрын
Very good❤❤🙏🙏
@balbinderbabbra3811
@balbinderbabbra3811 Ай бұрын
i like your all video
@raghveersingh153
@raghveersingh153 Ай бұрын
ਮੇਰਾ ਜੀਜਾ ਬੜਾ ਗਰੇਟ ਮੇਰਾ ਜੀਜਾ ਬੜਾ ਗਰੇਟ ਦੀਦੀ ਮੇਰੀ ਦੁਬਲੀ ਪਤਲੀ ਜੀਜਾ ਹੈਵੀ ਵੇਟ😅😅😅😅
@harwindersingh1253
@harwindersingh1253 2 ай бұрын
Nice video ❤
@SaritaSharma-c2z
@SaritaSharma-c2z 19 күн бұрын
👌🙏🌹
@drharshinder
@drharshinder 19 күн бұрын
@@SaritaSharma-c2z God bless you
@DavinderSingh-lm3jv
@DavinderSingh-lm3jv Ай бұрын
👍👍
@swarnjitkaur9349
@swarnjitkaur9349 Ай бұрын
Very nice ji ❤
@harwindersingh1253
@harwindersingh1253 2 ай бұрын
Nice ❤
@JaswindersinghSukherchakia
@JaswindersinghSukherchakia Ай бұрын
Gud
@gurubani7537
@gurubani7537 Ай бұрын
Nice
@jagpalsingh2191
@jagpalsingh2191 Ай бұрын
Good 👍
@ManpreetKaur-ip6oy
@ManpreetKaur-ip6oy Ай бұрын
ਸਤਿ ਸ੍ਰੀ ਆਕਾਲ dr.. saheb ji🙏🙏🙏🙏
@kahansingh2348
@kahansingh2348 Ай бұрын
Very nice 🎉
@anubhanot4608
@anubhanot4608 2 ай бұрын
Thanks
@oemex388
@oemex388 Ай бұрын
Good show but we see ss serious show not joke show Thanks for information and best of luck
@nachhattarsingh2122
@nachhattarsingh2122 Ай бұрын
ਭੈਣ ਹਰਸ਼ਿੰਦਰ ਕੌਰ ਜੀ ਵਾਰੀ ਵਾਰੀ ਜੀਜਾ ਸਾਲੀ ਜ਼ਿੰਮੇਵਾਰ ਪਲੇਟਫਾਰਮ ਤੇ ਸ਼ੋਭਦਾ ਨਹੀਂ ਜੀ। ਇੱਕ ਅੱਧ ਵਾਰ ਬੋਲਣ ਤੇ ਵੀ ਸੀਰੀਅਸ ਨੈੱਸ ਭੰਗ ਹੁੰਦੀ ਹੈ ਜੀ। ਤਮਾਸ਼ਬੀਨ ਜਾ ਮਾਹੌਲ ਬਣ ਜਾਂਦਾ ਆ ਭੈਣ ਜੀ।ਉਝ ਕਿਤੇ ਬੈਠੇ ਹੋਵੋਂ ਤਾਂ ਹਾਸਾ ਠੱਠਾ ਸੁਭਾਵਿਕ ਹੋ ਸਕਦਾ ਜੀ।
@davindersingh2592
@davindersingh2592 Ай бұрын
Ight
@harpreet20193
@harpreet20193 2 ай бұрын
❤❤👍👍
@jarnailsingh7120
@jarnailsingh7120 Ай бұрын
Dr. Sahib Rheumatoid arthrits bare jrur jankari devo ji, eh bimari vi bahut ho rahi hai ji Thanks
@ahsancheema1
@ahsancheema1 Ай бұрын
Weldone kaur g
@gurmukhsohi6773
@gurmukhsohi6773 Ай бұрын
Very nice
@user-ij1uw8sk8v
@user-ij1uw8sk8v 2 ай бұрын
❤❤❤
@Kaurjassar7760
@Kaurjassar7760 2 ай бұрын
❤❤❤❤❤
@Gurniwaz-ie9bs
@Gurniwaz-ie9bs Ай бұрын
Very. Nice. Ji❤❤❤❤🎉🎉
@mastansingh4337
@mastansingh4337 Ай бұрын
Waheguru ji mehar bharia hath rakhan sab te
@raghbirsinghbancil7983
@raghbirsinghbancil7983 Ай бұрын
Dr Sahib ji your uric acid program is very helpful please explain about swealing I legs and ankles Thanks 🙏🙏
@kripalsingh6628
@kripalsingh6628 Ай бұрын
Doctary ghat comedy jaida bahut sunder
@BhupinderSingh-dj1em
@BhupinderSingh-dj1em Ай бұрын
ਇਹ ਜੋ ਤੁਸੀਂ ਅਦਰਕ ਤੇ ਲੌਂਗਾਂ ਵਾਲੀ ਚਾਹ ਦੱਸੀ ਹੈ ਇਹ ਤਾਂ ਅੰਦਰ ਜਾਂਦੇ ਸਾਰ ਬੰਬ ਚਲਾ ਦਿੰਦੀ ਹੈ ਜੀ ਬੁੱਲ੍ਹ ਤਕ ਪੱਕ ਜਾਂਦੇ ਨੇ, ਜਲਣ ਵਾਧੂ।
@drharshinder
@drharshinder Ай бұрын
If you are allergic, don't take
@gsantokhsinghgill8657
@gsantokhsinghgill8657 Ай бұрын
Bahut wadia ji Madam. Ji te dr saab ji PGM wadia Laga par ki Salia e sunn sakdia ja Veer Bhara v sunn dekh sakde aa aa waheguru ji 🙏🙏
@ravindersidhu-ho7tf
@ravindersidhu-ho7tf Ай бұрын
🙏
@user-nk6wb1jk8t
@user-nk6wb1jk8t Ай бұрын
🙏dude.. gbu❤
@bejindersinghgrewal6866
@bejindersinghgrewal6866 Ай бұрын
Very nice video
@kuljinderpalsingh4054
@kuljinderpalsingh4054 Ай бұрын
ਬਹੁਤ ਬਹੁਤ ਬਹੁਤ ਧੰਨਵਾਦ।
Дарю Самокат Скейтеру !
00:42
Vlad Samokatchik
Рет қаралды 8 МЛН
How Many Balloons Does It Take To Fly?
00:18
MrBeast
Рет қаралды 184 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Задержи дыхание дольше всех!
00:42
Аришнев
Рет қаралды 3,4 МЛН
Дарю Самокат Скейтеру !
00:42
Vlad Samokatchik
Рет қаралды 8 МЛН