ਸ਼ਿੰਗਾਰਾ ਕੌਤਕੀ, ਕੁੱਤੇ ਦੀਆਂ ਰੋਟੀਆਂ ਤੇ ਬਲਦੇਵ ਘੈਂਟ || Arbide Punjab || AW Media ||

  Рет қаралды 91,173

Arbide Punjab

Arbide Punjab

Күн бұрын

Пікірлер: 535
@JaspalSingh-ih6xd
@JaspalSingh-ih6xd 10 күн бұрын
ਜੇਕਰ ਐਸ ਪੀ ਡੀ ਸਰਦਾਰ ਸੁਖਦੇਵ ਸਿੰਘ ਜੀ ਵਿਰਕ ਨਾ ਹੁੰਦੇ ਤਾਂ ਅੱਜ ਮੇਰਾ ਪਰਿਵਾਰ ਨਾ ਹੁੰਦਾ ਮੇਰੇ ਲੜਕੇ ਨੂੰ ਇਕ ਜਨਾਨੀ ਨੇ ਝੂਠੇ ਕੇਸ ਵਿੱਚ ਉਲਝਿਆ ਤਾਂ ਵਿਰਕ ਸਾਹਿਬ ਜੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਮੈ ਤੇ ਮੇਰਾ ਪਰਿਵਾਰ ਹਮੇਸ਼ਾ ਸਰਦਾਰ ਸੁਖਦੇਵ ਸਿੰਘ ਜੀ ਵਿਰਕ ਦਾ ਰਣੀ ਰਹਾਂਗੇ ਪ੍ਮਤਮਾ ਵਿਰਕ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ 10 күн бұрын
ਸੁਨਾਮ ਵੀ ਰਹੇ ਨੇ ਉਹ, ਬਹੁਤ ਸੋਹਣਾ ਰਿਕਾਰਡ ਰਿਹਾ। ਉਹਨਾਂ ਦਾ
@kmlchhl9547
@kmlchhl9547 9 күн бұрын
Sahi gal aa sare afsar maade nai
@gurtejkaur6431
@gurtejkaur6431 8 күн бұрын
Yor right sir
@gurtejkaur6431
@gurtejkaur6431 8 күн бұрын
ਸਰ ਜੇ ਮੈਂ ਗਲਤ ਨਹੀਂ ਤਾਂ ਤੁਹਾਡੇ ਬੇਟਿਆਂ ਦੇ ਨਾਮ ਵਾਜਿਬ ਅਤੇ ਆਦਿਵ (ਆਦਿਲ) ਵਿਰਕ
@karanvirvirk1646
@karanvirvirk1646 8 күн бұрын
Chacha ji koi pind da kissa b sunao baljeet uncle da nana baba hajura c o b ek gl nal chori jaba chori jaba di gaal bhut dinda c, next galbat pind di jarur krna ji, ❤
@gurmejsingh7050
@gurmejsingh7050 Күн бұрын
ਬਹੁਤ ਹੀ ਸੁਲਝੇ ਹੋਏ ਤੇ ਇਮਾਨਦਾਰ ਅਫਸਰ ਰਹੇ ਹਨ ਸਰਦਾਰ ਬਲਜੀਤ ਸਿੰਘ ਸਿੱਧੂ Sp d ਸ੍ਰੀ ਮੁਕਤਸਰ ਸਾਹਿਬ। ਇਹਨਾਂ ਦੇ ਮੁਹਤੈਤ ਡਿਊਟੀ। ਕਰਨ ਦਾ ਮਾਣ ਮਹਿਸੂਸ ਕਰ ਰਿਹਾ ਹਾਂ। ਜੋ ਮਿਹਨਤੀ ਕਰਮਚਾਰੀਆਂ ਦੀ ਕਦਰ ਕਰਦੇ ਸਨ ਅਤੇ ਹੌਸਲਾ ਅਫਜ਼ਾਈ ਕਰਦੇ ਸਨ। ਸਲੂਟ sir।
@devindersingh4606
@devindersingh4606 10 күн бұрын
ਲਗਦਾ ਪੁਲਿਸ ਦੀ ਨੌਕਰੀ ਬਹੁਤ ਇਮਾਨਦਾਰੀ ਨਾਲ ਕੀਤੀ ਹੋਵੇਗੀ, ਲੋਕਾਂ ਨੂੰ ਇਨਸਾਫ਼ ਦਿੱਤਾ ਹੋਵੇਗਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
@ishwarpalbhullar6891
@ishwarpalbhullar6891 10 күн бұрын
ਛੋਟੇ ਵੀਰੋ (ਵਿਰਕ ਜੀ ਅਤੇ ਸਿੱਧੂ ਜੀ) ਤੁਹਾਨੂੰ ਸੁਣ ਕੇ ਕਦੇ ਕਦੇ ਲੱਗਦਾ ਕਿ ਤੁਸੀਂ ਪੁਲਸ ਨੋਕਰੀ ਨਹੀਂ ਕੀਤੀ। ਮੈਂ ਆਪਣੀ ੭੫ ਸਾਲ ਦੀ ਉਮਰ ਵਿੱਚ ਕਦੇ ਕਿਸੇ ਥਾਨੇਦਾਰ ਜਾਂ ਵੱਡੇ ਅਫ਼ਸਰ ਨੂੰ ਬਹੁਤ ਘੱਟ ਹੀ ਹੱਸਦਾ ਵੇਖਿਆ। ਜਿਉਂਦੇ ਵਸਦੇ ਰਹੋ। 🎉🎉❤❤
@kamalkaila8083
@kamalkaila8083 10 күн бұрын
सच्चाई जी 🙏🙏🙏
@JagroopSingh-qw7jp
@JagroopSingh-qw7jp 10 күн бұрын
😊
@amrikathwal2119
@amrikathwal2119 10 күн бұрын
ਬਹੁਤ ਵਧੀਆ ਗੱਲਬਾਤ ਤੁਹਾਡੀ ਭਾਜੀ ਪੁਲਿਸ ਵਾਲੇ ਬਹੁਤ ਵਧੀਆ ਹੁੰਦੇ ਪਰ ਕੁਝ ਭੁੱਖੜ ਅਫਸਰ ਮਾੜੇ ਘਰਾਂ ਦੇ ਜਦੋਂ ਭੁੱਖ ਖਿਲਾਰਦੇ ਉਸ ਨਾਲ ਸਾਰੇ ਪੁਲਿਸ ਵਾਲੇ ਬਦਨਾਮ ਹੁੰਦੇ
@tarrybhullar1426
@tarrybhullar1426 10 күн бұрын
ਜਿੰਦਾਂ ਦਿਲੀ ਜਿੰਦਾਬਾਦ। ਮੇਰੇ ਭਰਾ ਬਲਜੀਤ ਸਿੱਧੂ ਤੇ ਵਿਰਕ ਸਾਹਿਬ ਇਸੇ ਤਰਾਂ ਖੁਸ਼ੀ ਤੇ ਹਾਸੇ ਵੰਡਦੇ ਰਹੋ। ਪਿਆਰ ਨਾਲ ਅਮਰੀਕਾ ਤੋਂ।
@Pb31bhau
@Pb31bhau 5 күн бұрын
🫡ਚੜਦੀਕਲਾ ਵਿੱਚ ਰਹੋ ਦੋਵੇ ਵੱਡੇ ਭਰਾ ਤੁਸੀ ਬਹੁਤ ਪਿਆਰ ਨਾਲ ਪੁਲਸ ਦੀਆ ਗੱਲਾਂ ਜਾਣਕਾਰੀ ਸਾਂਝੀ ਕਰਦੇ ਹੋ। ਤੁਸੀ ਕੈਮਰੇ ਤੇ ਆਏ ਇਹ ਵਧੀਆ ਇਮਾਨਦਾਰ ਇਨਸਾਨ ਦੀ ਨਿਸ਼ਾਨੀ ਆ 🎉best wishes sir ਜਾਰੀ ਰੱਖਣਾ ਪੋਡਕਾਸਟ ਵਧੀਆ ਰੋਚਕ ਗੱਲ ਬਾਤ ਕਰਦੇ ਹੋ🎉🎉🎉
@BharpoorSingh-ds6ef
@BharpoorSingh-ds6ef 9 күн бұрын
ਇਹਨਾ ਪੁਲਿਸ ਅਵਸਰਾ ਦੇ ਪਰਵਾਰਾ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ
@db42dilbagsinghbuttar41
@db42dilbagsinghbuttar41 10 күн бұрын
ਵਿਰਕ ਸਾਹਬ, ਅਤੇ ਸਿੱਧੂ ਸਾਹਬ ਮੈਨੂੰ ਲਗਦਾ ਤੁਸੀ ਪੁਲੀਸ ਸੇਵਾ ਵੀ ਬਹੁਤ ਅਨੰਦ ਨਾਲ ਕੀਤੀ ਹੈ।ਨਹੀ ਤਾਂ ਏਨਾ Humour ਨਹੀਂ create ਕੀਤਾ ਜਾ ਸਕਦਾ।
@gurdipdehar7070
@gurdipdehar7070 Күн бұрын
ਦੋਵੇਂ ਪੁਲਿਸ ਅਧਿਕਾਰੀ ਸੇਵਾ ਮੁਕਤੀ ਤੋਂ ਬਾਅਦ ਵਧੀਆ ਗੱਲਾਂ ਕਰਦੇ ਨੇ ਆਪਣੇ ਬੀਤੇ ਸਮੇਂ ਨੂੰ ਸੰਭਾਲ ਕਿ ਰੱਖਿਆ ਤੇ ਹੁੱਣ ਪੂਰੇ ਅਵਾਮ ਨਾਲ ਸਾਝਾਂ ਕੀਤਾ ਧੰਨਵਾਦ ਹੈ
@NirmalSingh-bz3si
@NirmalSingh-bz3si 10 күн бұрын
ਸਾਡੇ ਦੋਵੇਂ ਅਫਸਰ ਸਾਹਿਬਾਨਾਂ ਨੂੰ ਸਲੂਟ, ਸਰ ਬਹੁਤ ਵਧੀਆ ਬੌਡਕਾਸਟ ਹੁੰਦੇ ਨੇ ਤੁਹਾਡੇ ਮੈ। ਸੁਣਦਾ ਰਹਿੰਨਾ ,,ਬਹੁਤ ਵਧੀਆ ਸੁਭਾਅ ਨੇ ਅਫਸਰਾਂ ਦੇ ,,,ਸਸਅ ਏ ਐਸ ਆਈ ਨਿਰਮਲ ਸਿੰਘ ਪਟਿਆਲਾ
@MrTheJRSingh
@MrTheJRSingh 7 күн бұрын
ਇਹ ਬੌਡਕਾਸਟ ਕੀ ਬਲਾ ਹੈ ਵੀਰ। ਪੰਜਾਬ ਤੇ ਪੰਜਾਬੀ ਦੀ ਹੇਠੀ ਨਾ ਕਰੀਏ। ਪੰਜਾਬੀ ਸਹੀ ਲਿਖਣੀ ਚਾਹੀਦੀ ਹੈ।
@Melon-e3j
@Melon-e3j 4 күн бұрын
Very sohni gall baat ji wahe guru meher kare dono veera te ❤❤❤❤❤❤❤
@kiratsingh8044
@kiratsingh8044 9 күн бұрын
ਬਹੁਤ ਹੀ ਵਧੀਆ ਗੱਲਾ ਵੀਰ ਜੀਉਂਦੇ ਵਸਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ❤❤
@sukhdevsinghkharoud4946
@sukhdevsinghkharoud4946 10 күн бұрын
Virk sahib ji ,very nice ji.ਤੁਹਾਡੀ ਗੱਲ ਬਾਤ ਅੱਜ ਦੀ ਪੀੜੀ ਪੁਲਸੀ ਦੇ ਨੇੜੇ ਹੁੰਦੀ ਜਾਂਦੀ ਹੈ, ਜਿਹੜੀ ਪੁਲਸ ਤੋ ਆਮ ਲੋਕੀ ਡਰਦੇ ਹਨ। ਬਾਕੀ ਸਿਧੂ ਜੀ ਬਹੁਤ ਘੈਟ ਹਨ ਜੀ। ਸੁਖਦੇਵ ਸਿੰਘ ਲਚਕਾਣੀ, ਪਟਿਆਲਾ।
@dhadigurbajsinghajaad5681
@dhadigurbajsinghajaad5681 7 күн бұрын
ਬਹੁਤ ਵਧੀਆ ਹੈ ਵਿਰਕ ਸਾਹਬ ਮਹਿਸੂਸ ਹੁੰਦਾ ਹੈ ਆਪਨੇ ਪੁਲਿਸ ਡਿਊਟੀ ਤੇ ਕਿਸੇ ਨੂੰ ਰਵਾਉਣ ਦਾ ਯਤਨ ਨਹੀਂ ਕੀਤਾ ਹੋਣਾ ।
@GurmukhSingh-ct5lr
@GurmukhSingh-ct5lr 8 күн бұрын
ਬਹੁਤ ਵਧੀਆ ਜੀ ਰੂਹ ਖੁੱਸ਼ ਹੋ ਜਾਂਦੀ ਵੀਡਿਓ ਦੇਖ ਕੇ ❤
@tarsemsinghrajput6675
@tarsemsinghrajput6675 8 күн бұрын
ਬਹੁਤ ਵਧੀਆ ਸਰਦਾਰੋਂ
@PardeepKumar-cb6sk
@PardeepKumar-cb6sk Күн бұрын
Very good answer 🎉🎉❤❤
@JaspalSingh-jd5zg
@JaspalSingh-jd5zg 10 күн бұрын
ਸ਼੍ਰੀਮਾਨ ਵਿਰਕ ਸਾਬ ਅਤੇ ਸ਼੍ਰੀਮਾਨ ਸਿੱਧੂ ਸਾਬ ਤੁਹਾਨੂੰ ਦਿਲੋਂ ਸਲੂਟ ਹੈ ਜੀ. .👏👏🙏💕❤️🙏
@parvindersingh7603
@parvindersingh7603 10 күн бұрын
ਮਨ ਖ਼ੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ
@punjabicalligraphyclassesm7692
@punjabicalligraphyclassesm7692 10 күн бұрын
ਸਰ ਤੁਹਾਡਾ ਐਪੀਸੋਡ ਉਡੀਕਦੇ ਰਹਿਨੇ ਆਂ,, ਬਹੁਤ ਦਿਲਚਸਪ ਗੱਲਾਂ।।। ਸੱਚਮੁੱਚ ਪੁਲਿਸ ਦੀਆਂ ਗੱਲਾਂ ਬੜੀਆਂ ਦਿਲਚਸਪ ਹੁੰਦੀਆਂ ਨੇ।।।ਦਿਨ ਰਾਤ ਸਰਕਾਰੀ ਡਿਊਟੀ ਵੀ ਕਰਨੀ,ਮਸਤ ਰਹਿਣਾ, ਖੁਸ਼ ਰਹਿਣਾ। ਸੈਲਿਊਟ ਸਰ।
@JagminderSingh-y4o
@JagminderSingh-y4o 10 күн бұрын
ਅਖੀਰਲੀ ਗੱਲ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@jasbirsingh8885
@jasbirsingh8885 10 күн бұрын
ਵਧੀਆ ਗੱਲਬਾਤ ਅਤੇ ਪੇਸ਼ਕਾਰੀ ,ਜਿਸਤੋਂ ਲੋਕ ਘੱਟ ਹੀ ਆਸ ਰੱਖਦੇ ਹਨ
@malkitsidhu8098
@malkitsidhu8098 10 күн бұрын
ਬਹੁਤ ਵਧੀਆ ਗੱਲਾਂਬੱਤਾ ਜੀ, ਜਿੰਦਾ ਦਿਲ ਇਨਸਾਨ ਲੱਗਦੇ ਹੋ ਜੀ
@hardyalsinghgrewal1661
@hardyalsinghgrewal1661 10 күн бұрын
ਵਿਰਕ ਸਾਹਿਬ ਅਤੇ ਸਿੱਧੂ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਇਸ ਮਨ ਖੁਸ਼ ਕਰਨ ਵਾਲੇ ਐਪੀਸੋਡਾਂ ਨਾਲ ਕੰਮ ਸੇ ਕੰਮ ਬੰਦਾ ਦੇਖਦਾ ਅਤੇ ਸੁਣਦਾ ਹਸ ਤਾਂ ਲੈੰਦਾ ਹੈ। ਅੱਜ ਦੇ ਯੁੱਗ ਵਿੱਚ ਹੱਸਣਾ ਤਾਂ ਲੋਕਾਂ ਨੂੰ ਤਕਰੀਬਨ ਭੁੱਲ ਹੀ ਗਿਆ ਹੈ। ਮਹਾਰਾਜ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ। ਯੂ ਐੱਸ ਏ.
@kamalkaran2165
@kamalkaran2165 9 күн бұрын
ਬਹੁਤ ਹੀ ਵਧੀਆ ਸਰ ਜੀ ਬਹੁਤ ਹੀ ਵਧੀਆ ਗੱਲਬਾਤ ਹੁੰਦੀ ਹੈ ਤੁਹਾਡੀ ਤੁਹਾਡਾ ਐਪੀਸੋਡ ਦੇਖ ਕੇ ਡਿਊਟੀ ਕਰਨੀ ਸੌਖੀ ਹੋ ਜਾਂਦੀ ਹੈ, ਤੁਹਾਨੂੰ ਦਿਲੋਂ ਚਾਹੁਣ ਵਾਲਾ ਇੱਕ ਛੋਟਾ ਜਿਹਾ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਮੋਗਾ ❤❤❤❤❤❤❤❤❤❤❤❤❤
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 3 күн бұрын
ਚੜਦੀ ਕਲਾ ਵਿੱਚ ਰਹੋ ਜੀ
@gurmeetdhillon3267
@gurmeetdhillon3267 4 күн бұрын
ਬਹੁਤ ਪਿਆਰੇ ਵੀਰ ਨੇ ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏🙏🙏🙏🙏
@akaliandcongreswastegtsing9275
@akaliandcongreswastegtsing9275 6 күн бұрын
ਬਹੁਤ ਵਧੀਆ ਗੱਲਬਾਤ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@parveensingh4751
@parveensingh4751 10 күн бұрын
ਬਹੁਤ ਹੀ ਵਧੀਆ ਅਤੇ ਦਿਲਸ਼ਪ ਗਲਬਾਤ
@hargobindsingh1359
@hargobindsingh1359 10 күн бұрын
ਧਰਮ ਪਰਿਵਰਤਨ ਵਾਲੀ ਗੱਲ ਬਹੁਤ ਵਧੀਆ ਕੀਤੀ ਜੀ ਗੱਲ ਤਾਂ ਗੱਲਾਂ ਵਿਚੋਂ ਨਿਕਲੀ ਆ । ਹੈ ਪਤੇ ਦੀ ਗੱਲ।।
@HarjitSingh-fl5ew
@HarjitSingh-fl5ew 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਰਮਾਤਮਾ ਤੁਹਾਨੂੰ ਦੋਵਾਂ ਵੀਰਾਂ ਨੂੰ ਚੜਦੀ ਕਲਾ ਬਖਸ਼ੇ
@iqbalsinghkalsiraj22g92
@iqbalsinghkalsiraj22g92 10 күн бұрын
ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਿਰੀ ਅਕਾਲ ਜੀ।ਬੇਨਤੀ ਇਹ ਹੈ ਕਿ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ। ਅਤੇ ਹੋਰ ਸਕੇ ਹਫਤੇ ਦੇ ਦੋ ਪ੍ਰੋਗਰਾਮ ਕਰ ਲਿਆ ਕਰੋ।❤🎉🎉🎉🎉🎉
@RupinderBhatti-f9f
@RupinderBhatti-f9f 10 күн бұрын
ਬਹੁਤ ਵਧੀਆ ਸੇਧ ਦੇਣ ਵਾਲੀਆਂ ਗੱਲਾਂ ਹੁੰਦੀਆਂ ਜੀ ਤੁਹਾਡੀਆਂ.. ਸਮਾਜ ਨੂੰ ਸੇਧ ਦੇ ਰਹੋ ਹੋ. ਧੰਨਵਾਦ ji
@arwindersinghaujla7218
@arwindersinghaujla7218 10 күн бұрын
ਬਹੁਤ ਵਧੀਆ ਸਰ ਜੀ। ਬਹੁਤ ਸੁਣਦੇ ਆ। ਅਖੀਰ ਤੇ ਜੋ ਗੱਲ ਕੀਤੀ। ਦੂਜੇ ਨੂੰ ਬਦਲਣ ਦੀ।ਇਹ 100%ਸੱਚ ਆ ਜੀ। ਧੰਨਵਾਦ
@gogigrewal2724
@gogigrewal2724 9 күн бұрын
Baljeet singh sidhu ਬਾਈ ਜੀ ਨੂੰ ਫ਼ਿਲਮਾਂ ਵਿੱਚ ਰੋਲ ਮਿੱਲ ਸੱਕਦਾ ਬਾਈ ਜੀ ਦਾ ਸੁਣਾਉਣ ਦਾ ਤਰੀਕਾ ਬੜਾ ਵਧੀਆ ਘੈਂਟ ਆ
@suminderjeetsingh6767
@suminderjeetsingh6767 10 күн бұрын
ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਭਰਾਵੋ ਤੁਹਾਡੇ ਵਿਹਾਰ ਅਤੇ ਸਲੀਕੇ ਤੋਂ ਲੱਗਦਾ ਨਹੀਂ ਕਿ ਤੁਸੀਂ ਪੁਲਿਸ ਵਾਲੇ ਹੋਂ, ਤੁਹਾਡੇ ਵਰਗੇ ਖੁਸ਼ਮਿਜਾਜ ਆਦਮੀ ਪੁਲਿਸ ਵਿਚ ਛੇਤੀ ਕਿਤੇ ਲਭਦੇ ਨਹੀਂ
@BalwinderSingh-mq6xq
@BalwinderSingh-mq6xq 10 күн бұрын
ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਧੰਨਵਾਦ
@karanjatt9986
@karanjatt9986 10 күн бұрын
ਅੱਜਕਲ੍ਹ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਨਹੀਂ ਸਿਰਫ ਰਿਟਾਇਰ ਪੁਲਿਸ ਵਾਲੇ ਹੀ ਸੋਸ਼ਲ ਮੀਡੀਆ ਉੱਤੇ ਬੀਬੇ ਰਾਣੇ ਬਣ ਕੇ ਗਿਆਨ ਵੰਡ ਰਹੇ ਹਨ। ਬਾਕੀ ਡਿਊਟੀ ਦੌਰਾਨ ਇਹਨਾਂ ਦਾ ਵਰਤਾਰਾ ਸਭ ਨੂੰ ਪਤਾ ਹੀ ਹੁੰਦਾ ਹੈ
@alakhjotsingh5994
@alakhjotsingh5994 7 күн бұрын
ਬਹੁੱਤ ਵਧੀਆ episode g Sir ਮੇਰੀ ਇੱਕ ਸ਼ੰਕਾ ਦੂਰ ਕਰੋ ਜੀ ਕੀ ਇੱਕ police ਵਾਲਾ social life ਵਿੱਚ ਆਪਣੇ ਰਿਸ਼ਤੇਦਾਰਾਂ ਤੇ ਆਮ ਯਾਰਾਂ ਦੋਸਤਾਂ ਨਾਲ ਬਗੈਰ ਕਿਸੇ ਲੋਭ ਲਾਲਚ ਦੇ ਓਨਾਂ ਨਾਲ ਵਰਤ ਸਕਦਾ
@nonukuldeep8539
@nonukuldeep8539 10 күн бұрын
ਬਲਜੀਤ ਸਿੰਘ ਸਿੱਧੂ ਸਾਬ ਤਾ ਪ੍ਰਸ਼ਾਨਲਤੀ, ਬੋਲ ਚਾਲ ਵਿਚ ਗੁੱਗੂ ਗਿਲ ਨੂੰ ਫੇਲ੍ਹ ਕਰਦੇ ਨੇ ❤❤❤🙏
@SantoshSingh-xp8cl
@SantoshSingh-xp8cl 10 күн бұрын
ਸਰਦਾਰ ਵਿਰਕ ਸਾਬ ਜੀ ਸਰਦਾਰ ਬਲਜੀਤ ਸਿੰਘ ਸਿੱਧੂ।ਸਾਬ ਜੀ ਸਾਡੇ ਭੁੱਚੋ D S P ਰਹੇ ਬਹੁਤ ਵਧੀਆ ਇਨਸਾਨ ਸਨ ਧੰਨਵਾਦ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@iqbalsingh-pj2gw
@iqbalsingh-pj2gw 4 күн бұрын
ਬਹੁਤ ਹੀ ਖੂਬਸੂਰਤ ਉਪਰਾਲਾ ਹੈ ਸਰ
@charanjeetgill1708
@charanjeetgill1708 10 күн бұрын
ਵਾਹਿਗੁਰੂ ਮੇਹਰ ਕਰੇ ਜੀ। ਬਹੁਤ ਵਧੀਆ ਗੱਲਾਂ ਸੁਣਾਉਂਦੇ ਹੋ ਜੀ🙏
@pargatsingh7034
@pargatsingh7034 8 күн бұрын
ਬਹੁਤ ਵਧੀਆ ਵਿਚਾਰ ਬਾਈ ਜੀ
@sarajmanes4505
@sarajmanes4505 10 күн бұрын
ਬਹੁਤ ਵਧੀਆ ਪ੍ਰੋਗਰਾਮ ਧੰਨਵਾਦ ਜੀ
@Jass19-k2f
@Jass19-k2f 10 күн бұрын
ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਤੁਸੀਂ ਦੋਵੇਂ ਸ਼ਾਨਦਾਰ ਸਾਬਕਾ ਪੁਲਿਸ ਵਾਲੇ ਹੋ। ਮੈ ਉਮੀਦ ਕਰਦਾ ਹੈ ਇਸੀ ਤਰਾਹ ਪੁਲਿਸ ਹੋਵੈ ਜੋ ਸਮਾਜ ਵਿਚ ਬਿਚਰੇ ਤੇ ਲੋਕਾ ਦੀਆ ਮੁਸ਼ਕਿਲਾ ਨੁੰ ਸੁੰਨੇ, ਜੋ ਕਿ ਮੁਸ਼ਕਿਲ ਹੈ ਜੋ 2016 ਦੀ ਬਾਦ ਦੀ ਪੁਲਿਸ ਮੁਲਾਜਿਮ ਹੈ ਓ ਬਹੂਤ ਅਹੰਕਾਰੀ ਹੈ। ਬੁਰਾ ਨਾ ਮਾਨਨਾ ਕਿਸੀ ਵੀ ਗਲ ਦਾ ਪਰ ਜੋ ਮੈਂ ਦੇਖਦਾ ਹਾਂ ਓ ਮੈਂ ਬੋਲ ਰੇਹਾ ਹੈ ਅਤੇ ਮੇਰੇ ਕੋਲ ਥੋੜ੍ਹਾ ਜਿਹਾ ਅਨੁਭਵ ਵੀ ਹੈ। ਬਚੀ ਜੀ ਸਿੱਧੂ ਸਾਹਬ ਅਤੇ ਵਿਰਕ ਸਾਹਬ ਜੀ ਨੇ ਪੁਲਿਸ ਦੀ ਰੰਗ ਰੂਪ ਨੂੰ ਬਦਲ ਰਾਹੇ ਹੈ...❤
@HarvinderSingh-k3v
@HarvinderSingh-k3v 9 күн бұрын
ਵਿਰਕ ਸਾਬ ਯਾਦਾਂ ਮਈ ਟੋਟਕੇ ਸੁਣਕੇ ਬੜਾ ਵਧੀਆ ਲੱਗਿਆ ਜੀ
@kamalkaila8083
@kamalkaila8083 10 күн бұрын
आप जी दी गल्ला विच बेबाकी सच्चाई दे नाल नाल बहुत ही प्यार भरा मनोरंजन भी है, बहुत ही ज्यादा निगा वेलकम जी❤❤❤
@karanmultani8650
@karanmultani8650 4 күн бұрын
Kinne kaint officers ne eh, luv u bai g tuhanu dova nu
@sanjeevmaheshwari8150
@sanjeevmaheshwari8150 10 күн бұрын
Bai ji tusi dono officers 💯 hi bahut well talented and Brilliant ho ✅ tuhanu sun ke bahut khushi hundi aa🙏🏻🙏🏻 💯 salute to you
@sukhwantsidhu53
@sukhwantsidhu53 10 күн бұрын
ਸਿੱਧੂ ਸਾਬ ਤੇ ਵਿਰਕ ਸਾਬ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਗੱਲਾਂ ਬਹੁਤ ਮਜ਼ੇਦਾਰ ਹੁੰਦੀਆਂ ਹਨ ਜੀ ਇਕੱਲੇ ਹੀ ਹੱਸੀ ਜਾਈਦਾ ਸੁਣ ਕੇ ਭਾਊਆਂ ਦੀ ਸਿਫ਼ਤ ਸੁਣ ਕੇ ਤੁਹਾਡੇ ਮੂੰਹੋਂ ਬਹੁਤ ਚੰਗਾ ਲੱਗਾ
@ashmeetbrar8169
@ashmeetbrar8169 9 күн бұрын
ਗੱਲਾਂ ਬਾਤਾਂ ਘੈਂਟ ਹੁੰਦੀਆਂ ਧਨਵਾਦ
@palwinderlangah9041
@palwinderlangah9041 7 күн бұрын
ਬਹੁੱਤ ਵਧੀਆ ਏ ਸਰ ਜੀ❤❤🎉🎉
@lakhwinderdhillon4484
@lakhwinderdhillon4484 10 күн бұрын
ਬਹੁਤ ਵਧੀਆ ਐਪੀਸੋਡ ਸਿੱਧੂ ਸਾਹਿਬ ਅਤੇ ਵਿਰਕ ਸਾਹਿਬ ਧੰਨਵਾਦ ਜੀ ਇਸ ਤਰ੍ਹਾਂ ਦੇ ਐਪੀਸੋਡ ਕਰਦੀ ਰਿਹਾ ਕਰੋ
@TarsemSingh-ci5ls
@TarsemSingh-ci5ls 10 күн бұрын
ਬਹੁਤ ਵਧੀਆ ਵਿਰਕ ਪ੍ਰੋਗਰਾਮ ਤੁਹਾਡਾ 👍
@BalkerDhanday
@BalkerDhanday 10 күн бұрын
ਵੀਰੋਂ ਤੁਹਾਡੇ ਐਪੀਸੋਡ ਸਾਰੇ ਸੁਣਦਾ ਹਾਂ ਅਤੇ ਹੋਰ ਭਰਾਵਾਂ ਨੂੰ ਵੀ ਤੁਹਾਡੀਆਂ ਹਾਸੇ ਵਾਲੀਆਂ ਗੱਲਾਂ ਸੁਣਾਉਦਾ ਹਾਂ ਖਾਸ ਕਰਕੇ ਬਾਦਰ ਵਾਲੀ ਘਟਨਾ ਜੈ ਬਜਰੰਗ ਬਲੀ ਦੀ😊😊😊
@ravindersidhu4553
@ravindersidhu4553 10 күн бұрын
Virk Saab tusi great hoo ji 🙏🏻 Hamesha I really respect 🙏🏻 u Sir
@KuldeepsinghBhour
@KuldeepsinghBhour 10 күн бұрын
ਬਹੁਤ ਖੂਬ ਜਨਾਬ 👏
@minakshidevi1915
@minakshidevi1915 10 күн бұрын
Both esteemed officers have treasure of sweet ,sour and funny experiences. Nice to hear both of u......
@minakshidevi1915
@minakshidevi1915 10 күн бұрын
Taaaya' episode is grt😂😅
@gurpreetsidhu9504
@gurpreetsidhu9504 8 күн бұрын
Beautifully done! Fills the void of showcasing funny and humble side of police officers.
@MalkitSingh-nl1sg
@MalkitSingh-nl1sg 10 күн бұрын
ਸੁਣਕੇ ਸ੍ਰ ਜੀ ਦਿਲ ਖੁਸ਼ ਹੋ ਜਾਂਦਾ
@JagsirSingh-b2c
@JagsirSingh-b2c 10 күн бұрын
ਬਾਈ ਜੀ ਬਹੁਤ ਦਿਨ ਲਾ ਦਿਤੇ 🌹🙏🙏🌹🌹
@MandeepSingh-rv1wn
@MandeepSingh-rv1wn 10 күн бұрын
ਬਹੁਤ ਵਧੀਆ ਗੱਲਬਾਤ ❤
@ManpreetSingh-l2x6n
@ManpreetSingh-l2x6n 10 күн бұрын
Virk saab good Officer honest man 💯
@gurdevsidhu8164
@gurdevsidhu8164 10 күн бұрын
ਵਿਰਕ ਸਾਹਿਬ ਅਤੇ ਸਿੱਧੂ ਸਾਹਿਬ ਤੁਹਾਡੇ ਪਾਸੋ ਸਿੱਖਣ ਲਈ ਅਤੇ ਹੱਸਣ ਲਈ ਵੀ ਮਿਲਦਾ ਹੈ
@SurinderSingh-fc6wv
@SurinderSingh-fc6wv 10 күн бұрын
Sir lots of thanks Rooh khush ho jandi aap ji diyan gallan sun ke
@jatinderpalsinghsandhu1593
@jatinderpalsinghsandhu1593 5 күн бұрын
Bahut vadhiya .different police action and style
@GurmailButtar-gg9fq
@GurmailButtar-gg9fq 10 күн бұрын
Bohot vadhiya jnab ghaint podcast
@gurcharanisandhu970
@gurcharanisandhu970 10 күн бұрын
ਜੋੜੀ ਬਹੁਤ ਵਧੀਆ ਪਰਮਾਤਮਾ ਸਦਾ ਸਲਾਮਤ ਰੱਖੇ
@lakhveerchahal23
@lakhveerchahal23 10 күн бұрын
ਜਿਓ ਵਧੀਆ ਜਾਣਕਾਰੀ ਜਿਦਗੀ ਦੇ ਤਜਰਬੇ ਸਾਝੇ ਕਰੇ। ਬਹੁਤ ਬਹੁਤ ਇਤਜਾਰ ਕਰਦੇ ਤੁਹਾਡਾ ਐਪੀਸੋਡ ਪੋਡਕਾਸਟ ਕਦੋ ਆਓਗਾ ਚਲਦਾ ਰੱਖੀਓ ਜਨਾਬ ਧੰਨਵਾਦ
@ikodapasara8143
@ikodapasara8143 9 күн бұрын
What a content !!! Raised the bar in conversation . Keep it up .
@jasveersingh9413
@jasveersingh9413 8 күн бұрын
ਬਹੁਤ ਹੀ ਵਧੀਆ ਪੋ੍ਗਰਾਮ ਜੀ
@vakhrekaraj9948
@vakhrekaraj9948 10 күн бұрын
ਬਹੁਤ ਧੰਨਵਾਦ sir ਤੁਹਾਡਾ ਬਹੁਤ ਵਧੀਆ ਲਗਦੇ episode ਤੁਹਾਡੇ
@surindernijjar7024
@surindernijjar7024 10 күн бұрын
ਬਹੁਤ ਵਧੀਆ ਪੇਸ਼ਕਸ਼ ਹੈ
@sandeepsinghvirk1285
@sandeepsinghvirk1285 10 күн бұрын
ਵੀਰ ਜੀ ਬਹੁਤ ਵਧੀਆ।
@AshokKumar-zg8yn
@AshokKumar-zg8yn 10 күн бұрын
Bhut vadhia uprala tuhada entertain bhi te baat cheet bhi vadhia bhut vadhia
@BalkerDhanday
@BalkerDhanday 10 күн бұрын
ਨੌਕਰੀ ਦੌਰਾਨ ਜਦੋਂ ਕੋਈ ਅਜੀਬ ਗੱਲਾਂ ਉਸ ਸਮੇਂ ਵਾਪਰਦੀਆਂ ਹਨ ਤਾਂ ਸੀਰੀਅਸ ਲੈਣੀਆਂ ਪੈਦੀਆਂ ਹਨ ਪਰ ਉਨ੍ਹਾਂ ਨੂੰ ਹੁਣ ਯਾਦ ਕਰਕੇ ਹਾਸਾ😊 ਮੱਲੋ ਮੱਲੀ ਆਉਂਦਾ ਹੈ👌
@narindersandhu8298
@narindersandhu8298 6 күн бұрын
ਸਰ ਜੀ ਦੋਵਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਰੋਚਕ ਗੱਲਾਂ ਸਣਾਉਦੇ ਹੋ
@bikram2026
@bikram2026 10 күн бұрын
Virk saab boht polite insaan ne... we met in my office at Bathinda.
@GillBaljit-k5d
@GillBaljit-k5d 10 күн бұрын
Sir ਬਹੁਤ ਵਧੀਆ ਲੱਗਾ ਆਪ ਜੀ ਦੀਆਂ ਗਲਾ ਸੁਣ ਕੇ ਜੀ ❤❤
@vakhrekaraj9948
@vakhrekaraj9948 10 күн бұрын
👍🙏 ਵਿਰਕ ਸਾਬ ਤੇ ਸਿੱਧੂ ਸਾਬ ਤੁਹਾਡਾ episode ਦੀ wait ਕਰਦੇ ਰਹੇ ਹਾਂ
@gilldhurkotwala2921
@gilldhurkotwala2921 10 күн бұрын
ਬਹੁਤ ਵਧੀਆ ਬਾਈ ਜੀ
@GurpreetSingh-wx2ro
@GurpreetSingh-wx2ro 4 күн бұрын
Wah sardar ji dil kush ho janda vekh ke asi wait karde aa hamesha puri family baith ke sundi aa
@gurdialsingh1104
@gurdialsingh1104 10 күн бұрын
ਜੁਨਾਬ ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ ਇਕ ਗੱਲ ਕਿਸੇ ਅਪੀਸੋਡ ਸੱਚ ਦਸਣਾ ਕਿ ਜਦੋਂ ਕੋਈ ਮੰਤਰੀ ਜਾਂ ਉਚੇ ਰੁਤਬੇ ਵਾਲ਼ਾ ਵਿਅਕਤੀ ਕੋਈ ਗ਼ਲਤ ਕੰਮ ਕਰਨ ਲਈ ਕਹਿੰਦੇ ਤਾਂ ਆਪਦੇ ਮਣ ਨੁੰ ਪਛਤਾਵਾ ਹੁੰਦਾ ਐ ਕਿ ਨਹੀਂ ਜੀ
@antarpalsingh3186
@antarpalsingh3186 8 күн бұрын
Sir mainu ajj pta lagaya k police officer v es tra de hunde ne. Dil khus ho gya.
@roosroos4296
@roosroos4296 10 күн бұрын
ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
@harvindersidhu530
@harvindersidhu530 10 күн бұрын
ONLY HONEST OFFICERS CAN HAVE THIS TYPE OF DISCUSSIONS .. GOOD WORK
@nachattersingh8348
@nachattersingh8348 10 күн бұрын
ਬਹੁਤ ਵਧੀਆ ਵਿਚਾਰ ਸ੍ਰ ਜੀ
@gursewaksidhu244
@gursewaksidhu244 7 күн бұрын
ਬਹੁਤ ਹੀ ਪਿਆਰੀਆ ਗੱਲਾਂ ਬਾਈ
@sambrar8463
@sambrar8463 10 күн бұрын
ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਜੀ
@SgurpartapShing
@SgurpartapShing 7 күн бұрын
ਵਧੀਆ ਗੱਲਾਂ ਕਰਦੇ ਆ ਵੀਰ ਕਰਦੇ ਰਹੋ ਬਸ ਬਹੁਤ ਵਧੀਆ
@GurcharanSingh-ie8jd
@GurcharanSingh-ie8jd 9 күн бұрын
ਬਹੁਤ ਹੀ ਵਧੀਆ ਜੀ
@gsdakha3763
@gsdakha3763 10 күн бұрын
ਬਹੁਤ ਵਧੀਆ ਉਪਰਾਲਾ ਜੀ
@Artist_Dream83
@Artist_Dream83 10 күн бұрын
ਬਹੁਤ ਵਧੀਆ ਐਪੀਸੋਡਾਂ ਵਿੱਚੋਂ ਇਕ ਹੈ ਜੀ
@GurmeetUppal-wd8fl
@GurmeetUppal-wd8fl 10 күн бұрын
ਬਹੁਤ ਵਧੀਆ ਜੀ
@vakhrekaraj9948
@vakhrekaraj9948 10 күн бұрын
ਤਾਏ ਵਾਲਿਆ ਗੱਲਾਂ ਸਿਰਾ ਨੇ ਸਿੱਧੂ ਸਾਬ ਇਹੋ ਜਿਹੇ ਇਨਸਾਨ ਪਿੰਡਾ ਦੀ ਸ਼ਾਨ ਹੁੰਦੇ
@Ramas794
@Ramas794 10 күн бұрын
Yar boht sohna podcast....mai ajehe podcast di wait vich c
@TaranBajwa-j8e
@TaranBajwa-j8e 10 күн бұрын
ਬਹੁਤ ਵਧੀਆ ਵਿਚਾਰ ਜੀ
@jagdishsingh4809
@jagdishsingh4809 8 күн бұрын
ਸਰਦਾਰ ਸੁਖਦੇਵ ਸਿੰਘ ਵਿਰਕ sp ਸਾਹਿਬ ਬਹੁਤ ਮਿੱਠ ਬੋਲੜੇ ਨਿਮਰ ਸੁਭਾਅ ਦੇ ਮਾਲਕ ਹਨ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਬਰਕਤਾਂ ਬਖ਼ਸ਼ਣ ਜੀ
Сестра обхитрила!
00:17
Victoria Portfolio
Рет қаралды 958 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Une nouvelle voiture pour Noël 🥹
00:28
Nicocapone
Рет қаралды 9 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
Сестра обхитрила!
00:17
Victoria Portfolio
Рет қаралды 958 М.