ਇੰਗਲੈਂਡ 'ਚ ਪਤਨੀ ਤੋਂ ਖਾਧੀ ਸੀ ਲੈਂਬਰ ਹੂਸੈਨਪੁਰੀ ਨੇ ਕੁੱਟ! Lehmber Hussainpuri Wife & Childrens Interview

  Рет қаралды 321,335

Hamdard Media Group Canada

Hamdard Media Group Canada

Күн бұрын

#LehmberHussainpuri #LehmberChildrens #LehmberHussainpuriWife
ਇੰਗਲੈਂਡ 'ਚ ਪਤਨੀ ਤੋਂ ਖਾਧੀ ਸੀ ਲੈਂਬਰ ਹੂਸੈਨਪੁਰੀ ਨੇ ਕੁੱਟ!
ਇੱਕ ਦਿਨ ਥਾਣੇ ਕੱਟਣ ਮਗਰੋਂ ਪਰਿਵਾਰ ਦਾ ਤਾਜਾ ਇੰਟਰਵਿਊ
ਸੁਣੋ ਤਲਾਕ ਤੋਂ ਬਾਅਦ ਵੀ ਕਿਉਂ ਰਹਿ ਰਹੇ ਸੀ ਇੱਕਠੇ
#LehmberWifeInterview #LatestInterview #PunjabiSinger
Punjabi Singer, Lehmber Hussainpuri, Lehmber Hussainpuri Family, Lehmber Hussainpuri Wife, Punjabi Singer Family , New Punjabi Song , Lehmber Hussainpuri latset news , Punjab Breaking News, Lehmber Hussainpuri Family Interview, Lehmber Hussainpuri Family Dispute,
Lehmber Hussainpuri is a Indian Punjabi SInger
Punjabi Singer, Lehmber Hussainpuri, Lehmber Hussainpuri Family, Lehmber Hussainpuri Wife, Punjabi Singer Family , New Punjabi Song , Lehmber Hussainpuri latest news , Punjab Breaking News, Lehmber Hussainpuri Family Interview, Lehmber Hussainpuri Family Dispute

Пікірлер: 695
@makhankalas660
@makhankalas660 3 жыл бұрын
ਲੈਂਬਰ ਜੀ ਬਿਲਕੁਲ ਸਹੀ ਨੇ, ਜੇ ਲੈਂਬਰ ਜੀ ਗੱਲਤ ਹੁੰਦੇ ਤਾਂ ਪਹਿਲਾਂ ਵੀ ਤੁਸੀ ਉਹਨਾਂ ਨਾਲ ਇਹ ਗੱਲਾਂ ਕਰ ਸਕਦੇ ਸੀ, ਬੱਚੀਆ ਤੇ ਉਹਨਾਂ ਦੀ ਮੰਮੀ ਨੂੰ ਬੇਨਤੀ ਹੈ ਕਿਸੇ ਹੋਰ ਦੇ ਚੱਕਰ ਵਿੱਚ ਆ ਕੇ ਆਪਣਾ ਘਰ ਨਾ ਉਜਾੜੋ ਕੱਲ ਨੂੰ ਤੁਹਾਡੇ ਨਾਲ ਕੋਈ ਨਹੀਂ ਖੜਨਾ ਸਿਰਫ ਤੇ ਸਿਰਫ ਤੁਹਾਡੇ ਪਿਤਾ ਜੀ ਹੀ ਖੜਨ ਗੇ
@rajinderaustria7819
@rajinderaustria7819 3 жыл бұрын
(2) ਭੈਣਜੀ ਤੁਸੀਂ ਬਹੁਤ ਸਿਆਣੇ ਅਤੇ ਸਮਝਦਾਰ ਲਗਦੇ ਹੋ ਤੁਹਾਡੇ ਕਹਿਣ ਮੁਤਾਬਕ ਜੇਕਰ ਭਾਜੀ ਲੈਂਬਰ ਹੁਸੈਨਪੁਰੀ ਜੀ ਦੀ ਕੋਈ ਗਲਤੀ ਵੀ ਹੋਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਲੈਂਬਰ ਭਾਜੀ ਅੱਗੇ ਤੋਂ ਇਥੋਂ ਤੱਕ ਨੋਬਤ ਨਹੀਂ ਆਉਣ ਦੇਣਗੇ RAJINDER SINGH AUSTRIA (VIENNA)
@pappidhurkotsewaksinghpapp9544
@pappidhurkotsewaksinghpapp9544 3 жыл бұрын
ਸਹੀ ਗੱਲ ਵੀਰ
@jassjot4801
@jassjot4801 3 жыл бұрын
ਕੁੜੀਏ , ਪਿਉ ਬਹੁਤ ਵੱਡੀ ਚੀਜ ਹੁੰਦਾ, ਬਾਅਦ ਵਿੱਚ ਪਤਾ ਲੱਗਣਾ ਤੈਨੂੰ, ਅੱਜੇ ਤੂੰ ਬੱਚੀ ਏ
@bolsunehretv4141
@bolsunehretv4141 3 жыл бұрын
ਮਾਸੀਆਂ ਮਾਸੜਾਂ ਦੇ ਹੱਥੇ ਚੜ੍ਹੀ ਆ ਕੁੜੀ ਤੇ ਮੁੰਡੇ।
@pavittergill265
@pavittergill265 3 жыл бұрын
@@bolsunehretv4141 absolutely right👍
@Deoldjduladi
@Deoldjduladi 3 жыл бұрын
Rit veer ji
@mandeepsohal230
@mandeepsohal230 3 жыл бұрын
Jithe peo ne khrna koi na khar skda
@harmeetharry5540
@harmeetharry5540 3 жыл бұрын
Shai gall a
@Australiafarmi
@Australiafarmi 3 жыл бұрын
ਸਾਰਿਆਂ ਨਾਲੋਂ ਪਹਿਲਾਂ ਜਦੋਂ ਮੈਂ ਸ਼ੋਸ਼ਲ ਮੀਡੀਆ ਤੇ ਇਹ ਗੱਲ ਸੁਣੀ ਤਾਂ ਲੰਬਰ ਮੈਨੂੰ ਕਾਫੀ ਹੱਦ ਤੱਕ ਗਲਤ ਲੱਗਿਆ ਪਰ ਅੱਜ ਜਦੋਂ ਮੈਂ ਉਸ ਦੀ ਬੇਟੀ ਦੀ ਇੰਟਰਵੀਊ ਸੁਣੀਂ ਕਿ ਉਹ ਕਹਿ ਰਹੀ ਹੈ ਕੇ ਪਾਪਾਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਜਿਹੜਾ ਬੰਦਾ ਗਲਤ ਹੋਵੇ ਉਹ ਕਦੇ ਵੀ ਆਵਦੇ ਪ੍ਰਵਾਰ ਲਈ ਖਾਣਾ ਨਹੀਂ ਬਣਾਵੇਗਾਜੇ ਉਸ ਦੇ ਦਿਲ ਵਿਚ ਪਿਆਰ ਸੀ ਤੂੰ ਆਵਦੀ ਫੈਮਲੀ ਲਈ ਐਡਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਖੁਦ ਹੀ ਖਾਣਾ ਬਣਾ ਰਿਹਾ ਸੀ ਪਤਾ ਲੱਗਦਾ ਹੈ ਕਿ ਜੇ ਉਹ ਬੱਚਿਆਂ ਨਾਲੋਂ ਟੌਰਚਰ ਕਰਦਾ ਹੁੰਦਾ ਤਾਂ ਉਹ ਖਾਣਾ ਬੇਟੀ ਤੋਂ ਬਣਾਉਂਦਾ ਨਾ ਕੇ ਖੁਦ ਆਪ ਬਣਾਉਂਦਾ ਪੰਜਾਬੀ ਜਗਤ ਨੂੰ ਲੈਬ ਨੇ ਬਹੁਤ ਕੁਝ ਦਿੱਤਾ ਹੋਰ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਉਸ ਦੀ ਇੱਜ਼ਤ ਨੂੰ ਛਲਿਆ ਨਾ ਜਾਵੇ ਬਾਕੀ ਵੀਰ ਜੀ ਪਰਿਵਾਰ ਦੀ ਸਿਹਤ ਦੇ ਖੇ ਕੇ ਪਤਾ ਲੱਗ ਗਿਆ ਹੋਣਾਂ ਟਾਰਚਰ ਕੌਣ ਕਰਦਾ ਕਿਉ ਕੇ ਪਿੰਡ ਦਾ ਗਿਰੀਆਂ ਤੋਂ ਪਤਾ ਲੱਗ ਜਾਂਦਾ ਹੈ ਸੋ ਗੱਲ ਕੁਛ ਹੋਰ ਐ ਉਹ ਮੁੱਦਾ ਦਿਖਾਇਆ ਕੁਛ ਹੋਰ ਜਾ ਰਿਹਾ ਸੋਲ ਲੈਮਬਰ ਦੀ ਫੈਮਲੀ ਨੂੰ ਬੇਨਤੀ ਹੈ ਕਿ ਕਿਸੇ ਦਾ ਕੁਝ ਨਹੀਂ ਜਾਣਾ ਨੁਕਸਾਨ ਤੁਹਾਡਾ ਹੀ ਹੋਣਾ ਹੈ ਕਿਉਕਿ family ਗੱਲਬਾਤ ਹੈ ਘਰ ਵਿੱਚ ਬਹਿ ਕੇ ਹੀ ਸੁਲਝ ਜਾਣੀ ਹੈ ਨਾ ਕਿ ਸੋਸ਼ਲ ਮੀਡੀਆ ਤੇ ਜਿਥੋਂ ਤੱਕ ਬੇਟੀ ਫੋਨ ਦੀ ਗੱਲ ਕਰਦੀ ਹੈ ਕਿ ਪਾਪਾ ਫੋਨ ਦੇਖਣ ਨਹੀਂ ਦਿੰਦੇ ਮੁਟਿਆਰ ਕੁੜੀ ਹੈ ਪਾਪਾ ਨਾ ਰੁਕੇਗਾ ਅਤੇ ਹੋਰ ਕੌਣ ਰੋਕੇਗਾ ਮੈਂ ਲੈਂਬਰ ਨੂੰ ਅੱਜ ਤੱਕ 22 ਫੇਸ ਕਦੇ ਵੀ ਨਹੀਂ ਮਿਲਿਆ ਮੈਂ ਜਿਥੋਂ ਤੱਕ ਗੱਲਾਂ ਬਾਤਾਂ ਸੁਣੀਆਂ ਮੈਨੂੰ ਲੈਂਬਰ ਦੀਆਂ ਗੱਲਾਂ ਕਹਿਣ ਲੱਗੀਆਂ ਸੋ ਭੈਣ ਜੀ ਕਿਸੇ ਮਗਰ ਲੱਗ ਕੇ ਆਬਦਾ ਘਰ ਨਾ ਪੱਟੋ🙏
@baljittoor4470
@baljittoor4470 3 жыл бұрын
ਬਿਲਕੁੱਲ ਸਹੀ ਕਿਹਾ ਵੀਰ ਤੁਸੀਂ
@yourdad3958
@yourdad3958 3 жыл бұрын
Property da masla aa vs hor kuch ni bhra oh chuk ch aa gyi lok evi sale lage aa paar paun
@jattboy1565
@jattboy1565 3 жыл бұрын
Hnji sahi
@jpjoginderpal2442
@jpjoginderpal2442 3 жыл бұрын
Veer g tussi sahi keh rahey ho
@noorbasra5452
@noorbasra5452 3 жыл бұрын
Jeda chor hunda na veere o apne ghr vich apni chithi ijjat B'nai rakhan lai .. bohot hi chnge kam krda k mai bda chnga aw .. but o chnge hunde ni
@kahlonpunjabsingh7384
@kahlonpunjabsingh7384 3 жыл бұрын
ਲਹਿੰਬਰ ਮੇਰਾ ਪੱਗ ਵੱਟ ਭਰਾ ਹੈ ਜੌ ਬਹੁਤ ਨੇਕ ਦਿਲ ਬੰਦਾ ਹੈ ਤੇ ਰੋਜੀ ਭਾਬੀ ਬਹੁਤ ਸਮਝ ਦਾਰ ਔਰਤ ਹੈ ਜਿਸ ਦੀ ਮੈਂ ਭੈਣਾਂ ਵਾਂਗ ਮੰਨਦਾ ਹਾਂ ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਹ ਇਸ ਪਰਵਾਰ ਤੇ ਦੁੱਖ ਦੀ ਘੜੀ ਹੈ ਕੋਈ ਗਲਤ ਜਾਂ ਕੋਈ ਸਹੀ ਨਹੀਂ ਕਹਿ ਸਕਦੇ ਕੁੱਝ ਦਿਨਾਂ ਵਿੱਚ ਸੱਭ ਸਹੀ ਹੋ ਜਾਵੇਗਾ ਇਹੀ ਰੱਬ ਅੱਗੇ ਇਹੀ ਅਰਦਾਸ ਹੈ
@sonyjamarai9159
@sonyjamarai9159 3 жыл бұрын
ਭੈਣ ਮੇਰੀੲੇ ਅਾਪਣੀਅਾ ਭੈਣਾ ਦੇ ਮਗਰ ਲੱਗ ਕੇ ਅਾਪਣੇ ਘਰ ਦਾ ਬੇੜਾ ਗਰਕ ਨਾ ਕਰ ਦੂਸਰੀ ਗੱਲ ਬੇਟੀ ਦਾ ਫੋਨ ਚੈਕ ਕਰਨ ਦੀ ੲਿਹ ਤਾ ਗੱਲ ਠੀਕ ੲੇ. ਧੀ ਜਵਾਨ ਹੋਣ ਲੱਗੀ ੲੇ.ਮਾਂ-ਪਿੳੁ ਦਾ ਹੱਕ ਬਣਦਾ ਭੈਣ ਮੇਰੀੲੇ ਕਿ ਬੱਚੇ ਸਕੂਲ ਦੀਅਾ ਕਲਾਸ਼ਾ ਜਾ ਹੋਮਵਰਕ ਕਰ ਰਹੇ ਜਾ ਫਿਰ ਫੋਨ ਤੇ ਹੋਰ ਹੀ ਪੰਗੇ ਲੈਣ ਡੲੇ ...ਬਸ ਕਿਸੇ ਦੇ ਪਿੱਛੇ ਲੱਗ ਕੇ ਅਾਪਣੇ ਘਰ ਦਾ ਬੇੜਾ ਗਰਕ ਨਾ ਕਰ. ਰੱਬ ਤੇਨੂੰ ਮੱਤ ਦੇਵੇ,.........
@balwinderchaudhary3149
@balwinderchaudhary3149 3 жыл бұрын
Dear u r absolutly right...
@merebapuji2848
@merebapuji2848 3 жыл бұрын
baap dhee putt da ph kyon ni check kar sakda
@gurpindersingh3833
@gurpindersingh3833 3 жыл бұрын
Right ji
@nadiaahmed559
@nadiaahmed559 3 жыл бұрын
Main maa hokar bhi meri beti ka phone check kardi haan. Mither and kids want freedom that's all. Maasi toh khud luchee lagdi aa. Jija andha hai? Itni moti aurat ko pasand karega? 😂.
@rubdemehar4877
@rubdemehar4877 3 жыл бұрын
@@merebapuji2848 8
@sohbatmeet
@sohbatmeet 3 жыл бұрын
😀😀ਨੈੱਟ ਤੇ ਪਿੱਟ ਸਿਆਪਾ ਪਾ ਕੇ ਕਹੀ ਜਾਂਦੀ ਘਰ ਦੀ ਗੱਲ ਘਰੇ ਨਿੱਬੜ ਜਾਏ
@satinderkaursatinderbara9494
@satinderkaursatinderbara9494 3 жыл бұрын
Very funny
@bolsunehretv4141
@bolsunehretv4141 3 жыл бұрын
ਸਾਲੀਆਂ‌ ਨੂੰ ਪਾਸੇ ਕਰਦੋ ।ਕਿਰਪਾ ਸ਼ੁਰੂ ਹੋਜੂ।
@simranrayat5754
@simranrayat5754 3 жыл бұрын
Shi kiha bro
@ranjit900
@ranjit900 3 жыл бұрын
ਕਿਰਪਾ ਕੋਰ ਤਾਂ ਧੱਕੇ ਮਾਰਕੇ ਆਉ ਪਰ ਗੁੱੱਤ ਪਿੱਛੇ ਮੱਤ
@manindervirk1362
@manindervirk1362 3 жыл бұрын
Thodi soch nu salaam a ehni uchi soch
@randeepsinghrandeepsingh7537
@randeepsinghrandeepsingh7537 3 жыл бұрын
Right bro
@AmarjitSingh-bg1gu
@AmarjitSingh-bg1gu 3 жыл бұрын
😂😂😂
@sukhwindersinghmultani9123
@sukhwindersinghmultani9123 3 жыл бұрын
Weheguru jee mehar karo 🙏🏾🧡🙏🏾
@darkmysterious.9620
@darkmysterious.9620 3 жыл бұрын
Bai da razinama ho giya buht wadia laga hun media beruzgar ho ju char 1 weel buht masaledar kam milea ena nu
@baba5663
@baba5663 3 жыл бұрын
ਭਾਬੀ ਜੀ ਹੱਥ ਜੋੜ ਕੇ ਬੈਨਤੀ ਆ ਬਸ ਕਰੋ ਹੁਣ ਐਵੇ ਨਹੀਂ ਗੱਲ ਨੂੰ ਲੰਬੀ ਕਰੀ ਦਾ ਹੁੰਦਾ
@manindervirk1362
@manindervirk1362 3 жыл бұрын
Kaka jado torture hunda na odo gal lambi choti nahi hundi
@online5905
@online5905 3 жыл бұрын
ਤੀਜਾ ਰਲਿਆ ਘਰ ਗਲਿਆ ਤੀਵੀਂ ਆਦਮੀ ਦਾ ਕੀ ਐ ਇਕ ਰਾਤ ਕੱਟੀ ਦੋਵਾਂ ਰਲ ਕੇ ਸਵੇਰ ਨੂੰ ਸਭ ਠੀਕ ਹੋ ਜਾਂਦਾ
@tarloksingh5755
@tarloksingh5755 3 жыл бұрын
Masla ghar da hai ji
@online5905
@online5905 3 жыл бұрын
ਇੱਕ ਗੱਲ ਤਾਂ ਹੈਗੀ ਆ ਲੈਂਬਰ ਹੁਸੈਨਪੁਰੀ ਨੇ ਆਪਣੀ ਪਤਨੀ ਨੂੰ ਗੱਲਤ ਨਹੀਂ ਕਿਹਾ
@himmatsinghkamboj
@himmatsinghkamboj 3 жыл бұрын
The way This lady is talking so calm she seems like very honest.
@simratkaur4298
@simratkaur4298 3 жыл бұрын
Yes I agree
@himmatsinghkamboj
@himmatsinghkamboj 3 жыл бұрын
@@simratkaur4298 thanks.
@BeHappy-qy3fx
@BeHappy-qy3fx 3 жыл бұрын
I Know......She seems so genuine and nice
@simratkaur4298
@simratkaur4298 3 жыл бұрын
@@BeHappy-qy3fx Yup ! Moreover she seems depressed too !
@sukhchainsinghsandhu5312
@sukhchainsinghsandhu5312 3 жыл бұрын
Ohda ghar ujaar gi tuhanu angrejpune Di pai wa
@prabjit7425
@prabjit7425 3 жыл бұрын
ਘਰ ਬਣਾਉਣ ਲਈ ਤਾਂ ਸਾਰੀ ਉਮਰ ਲੱਗ ਜਾਂਦੀ ਆ ਪਰ ਢਾਹੁਣ ਲਈ ਸਾਰੀ ਉਮਰ ਨਹੀ ਬਲਕਿ ਇੱਕ ਮਿੰਟ ਲੱਗਦਾ ਹੈ 🤔।
@randhawa5977
@randhawa5977 3 жыл бұрын
100% right
@deepabassi6813
@deepabassi6813 3 жыл бұрын
Bache apni umar ton bahut vaddian gallan kar rahe aa, maasian ne bahut vadia teach kita aa,
@harwinderkaur5335
@harwinderkaur5335 3 жыл бұрын
She speaks very clearly looks like very intelligent and calm lady and she is not lying
@sanjubansal6469
@sanjubansal6469 3 жыл бұрын
Right 👍👍
@junaidjagranvi3123
@junaidjagranvi3123 3 жыл бұрын
Ae apniyan pena pichy lagi ae
@yourdad3958
@yourdad3958 3 жыл бұрын
Aho eh kahnu jhooth boldi aa 😀😀😀 Jhooth ta property bolandi aa 😀😀😀😀😀😀😀😀
@impervsimp...........5003
@impervsimp...........5003 3 жыл бұрын
Ehdiya bhna laalchi ne ehna da divorce krwa k paise kdane aa lehmber ton...eh bs ohna piche lg gyi...mnya lehmber glt c pr bhna ne hor aag ch petrol paa dita...
@BeHappy-qy3fx
@BeHappy-qy3fx 3 жыл бұрын
True
@harpreethans3825
@harpreethans3825 3 жыл бұрын
ਆਪਣੀਆ ਭੈਣਾਂ ਨਾਲ ਮਿਲ ਕੇ ਘਰ ਖਰਾਬ ਕਰਦੀ ਆ
@harpreetkaur3341
@harpreetkaur3341 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@rajmasani7514
@rajmasani7514 3 жыл бұрын
ਲੈਂਬਰ ਤੋਂ ਵਗੈਰ ਕਿਸੇ ਨੇ ਰੋਟੀ ਨੀ ਦੇਣੀ ਕਿਸੇ ਮਾਸੀ ਮਾਸੜ ਨੇ ਬਸ ਖਾ ਕੇ ਤੁਰ ਜਾਣਾ ਤੁਹਾਨੂੰ
@amnikaur7386
@amnikaur7386 3 жыл бұрын
agree! stupid lady jawaka nu be piche laee firdi aa, 2 din ch hosh aa jani aa jad sali nu 💰disno hatt gaya
@suchasandhu7923
@suchasandhu7923 3 жыл бұрын
@@amnikaur7386 ďccçcâ
@mindtree1907
@mindtree1907 3 жыл бұрын
Lamber paji di lgda a Property v kha k hn ral k... Bechara kmaun joga reh geya
@ਸਤਿੰਦਰਕੌਰ
@ਸਤਿੰਦਰਕੌਰ 3 жыл бұрын
ੳੁਹ ਕੋੲੀ ਗਲ ਨਹੀ ਘਰੋ ਘਰੀ ੲਿਹੀ ਹੁੂੰਦਾ ਕੋੲੀ ਨਹੀ ਘਰੇ ਗਲ ਸਾਭਾਲੋ ਕਾਨਫਰੰਸਾ ਘਰ ਵਾਲੇ ਨਾਲ ਹੁਦੀੰ
@simratkaur4298
@simratkaur4298 3 жыл бұрын
Lady is right 👍
@harinderkaur7218
@harinderkaur7218 3 жыл бұрын
Jis tan lagey ,so tan janey !!
@Sukhwinder5567.
@Sukhwinder5567. 3 жыл бұрын
ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ। ਪਤਾ ਨਹੀਂ ਸੱਚ ਕੋਣ ਬੋਲ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ। ਇਹ ਤਾ ਅਕਾਲ ਪੁਰਖ (ਵਾਹਿਗੁਰੂ ਜੀ) ਹੀ ਜਾਣਦੇ ਹਨ। ਵਾਹਿਗੁਰੂ ਜੀ ਜਿਹੜਾ ਪਰਿਵਾਰ ਜਾ ਬੰਦਾ/ਜਨਾਨੀ ਸਹੀਂ ਤੇ ਸੱਚ ਬੋਲ ਰਹੇ ਹਨ ਤਾ ਉਨ੍ਹਾਂ ਨੂੰ ਇਨਸਾਫ ਦੇ ਹੋ ਜੀ ਤੇ ਜਿਹੜਾ ਪਰਿਵਾਰ ਬੰਦਾ/ਜਨਾਨੀ ਗਲਤ ਤੇ ਝੂਠ ਬੋਲ ਰਿਹਾ ਹੈ ਤਾ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
@karanpannu144
@karanpannu144 3 жыл бұрын
ਜਿਹੜੀ ਜਨਾਨੀ ਨੂੰ ਬੋਲਣ ਦਾ ਨਹੀਂ ਪਤਾ ਕਿ ਆਪਣੇ ਘਰ ਵਾਲੇ ਨੂੰ ਇੱਜਤ ਨਾਲ ਕਿਵੇਂ ਬੁਲਾਉਣਾ ਉਹੋ ਘਰ ਵਿੱਚ ਕਿਵੇਂ ਦਾ ਵਰਤਾਰਾ ਕਰਦੀ ਹੋਵੇਗੀ ਤੁਸੀਂ ਸਮਝ ਸਕਦੇ ਹੋ
@harsimrankaur6628
@harsimrankaur6628 3 жыл бұрын
ਜਵਾਨ ਹੋ ਰਹੀ ਧੀ ਕੋਲ ਪਿਉ ਦੀਆਂ ਗੱਲਾਂ ਕਰਦੇ ਹੋ, ਬੱਚਿਆਂ ਦੀ ਜਿੰਦਗੀ ਖਰਾਬ ਕਰ ਰਹੀ ਆ, ਸਿਆਣਪ ਨਾਲ ਘਰ ਸੰਭਾਲ ਭੈਣ, ੲਿਸ ਉਮਰ ਚ ਜਵਾਕ ਆਜ਼ਾਦੀ ਭਾਲਦੇ ਆ
@gurbingrewal5628
@gurbingrewal5628 3 жыл бұрын
Such a nice and well mannered lady ....please take care of your health....🙏
@punjabimunde6590
@punjabimunde6590 3 жыл бұрын
ਜਨਾਨੀ ਵੀ ਭੈਣਾ ਦੇ ਹੱਥ ਚੜ ਗਈ ਤੇ ਲਹਿੰਬਰ ਵੀ ਜਨਾਨੀਬਾਜੀ ਆ ਪੂਰਾ
@yashpalsingh1069
@yashpalsingh1069 3 жыл бұрын
P
@Deoldjduladi
@Deoldjduladi 3 жыл бұрын
😂😅😂😅😂
@simranrayat5754
@simranrayat5754 3 жыл бұрын
Please request for media haar ik bande da pakh dso te baad vich kon shi hoia kon galt hoia oh v zarur dsyo...
@NavjotKaur-yj8qo
@NavjotKaur-yj8qo 3 жыл бұрын
Mam father aa oh una da hak aa beti da phone check krna
@charanjitsingh-qu7bu
@charanjitsingh-qu7bu 3 жыл бұрын
Kutch Ta ghar de parde Rakon
@zdeepu5956
@zdeepu5956 3 жыл бұрын
u right
@HarmanSingh-sp7dn
@HarmanSingh-sp7dn 3 жыл бұрын
Lamber bai full sopprta 👍👍👍👍
@MandeepSingh-qu9jk
@MandeepSingh-qu9jk 4 ай бұрын
ਲੈਬਰ ਦੀ ਸਾਰੀ ਕਮਾਈ ਖਾ ਕੇ ਹੁਣ ਬਹੁਤ ਗੱਲਾਂ ਕਰਦੀਂ ਹੈ ਜੇ ਚੰਗੀ ਹੁੰਦੀ ਤਾਂ ਪਹਿਲਾਂ ਭੋਕਦੀ ਸਾਰਾ ਪਰਿਵਾਰ ਵਿੱਚ ਕਲ਼ੇਸ਼ ਸਾਲੀ ਦਾ ਹੈ ਇਸ ਨੂੰ ਕਦੀ। ਵੀ ਭੁੱਲ ਕੇ ਵੀ ਘਰ ਵਿੱਚ ਕਦੀ ਨਹੀਂ ਫੜਨ ਨਹੀਂ ਦੇਣਾ
@harrybajwa2779
@harrybajwa2779 3 жыл бұрын
ਆਹ ਕੁੜੀ ਨੂੰ ਹਜੇ ਨਲੀ ਪੁਣਜਨੀ ਆਈ ਨਹੀਂ, ਤੇ ਪਿਉ ਨੂੰ ਗੱਲਾਂ ਕਰਨ ਲੱਗ ਪਈ????
@gurpindersinghrandhawa4916
@gurpindersinghrandhawa4916 3 жыл бұрын
Sahi gall a.. kudi azaadi chahundi hai..
@beantsingh3717
@beantsingh3717 3 жыл бұрын
ਪੱਤਰਕਾਰ ਦੇ ਮੂਹੋ ਸੱਚ ਨਿਕਲ ਗਿਆ ਹੁਣ ਅੱਗੇ ਰਣਨੀਤੀ ਕੀ ਆ 😂😂😂
@preetkawal4326
@preetkawal4326 3 жыл бұрын
yr isdiya bhena ithe ki krdiya ne or jitho tk kudi di gall h fon chek kr v leya te kidi k vdi gall ho gyi oh v baap h...
@harrybajwa2779
@harrybajwa2779 3 жыл бұрын
ਟੀਡੀਆਂ ਨੂੰ ਵੀ ਜਕਾਮ ਹੋਗਿਆ,,,, ਓੁਹ ਵੀ ਨਿੱਕੀਆ-ਨਿੱਕੀਆ ਟੀਡੀਆਂ ਨੂੰ????
@roshangrover144
@roshangrover144 3 жыл бұрын
Waheguru mehar kre g
@mayabanger9134
@mayabanger9134 3 жыл бұрын
ਉਧਾਰ ਸ਼ੁਦਾਰ ਥੋੜੇ ਟਾਈਮ ਲਈ ਹੁੰਦਾ ਭੈਣੇ 15 ਸਾਲ ਤੱਕ ਉਧਾਰ🤔🤔ਓਹ v 5 ਲੱਖ।।ਅਗਲੇ ਨੇ ਮਿਹਨਤ ਕੀਤੀ ਪੈਸੇ ਤਾਂ ਲੈਣੇ ਇ ਉਣਾ ਨੇ। ਚੰਗੀਆਂ ਸਾਲੀਆਂ ਵਾਹ
@karanpannu144
@karanpannu144 3 жыл бұрын
ਪ੍ਰੈਸ ਕਾਨਫਰੰਸ ਵੀ ਕਰਨੀ ਆ ਅਸੀਂ ਨਾਲ ਵੀ ਰਹਿਣਾ ਹੱਸ ਖੇਡ ਕੇ ਜਿੰਦਗੀ ਵੀ ਕੱਡਣੀ ਆ 🙄🙄🙄🙄
@singhkhalsa8829
@singhkhalsa8829 3 жыл бұрын
ਘਰ ਦੀ ਗੱਲ ਘਰ ਵਿੱਚ ਹੀ ਨਿਬੇੜ ਲੈਣੀ ਚਾਹੀਦੀ ਹੈ।। ਲਹਿੰਬਰ ਵੀਰ ਵੀ ਚੰਗਾ ਇਨਸਾਨ ਆ।।
@Studylife2582
@Studylife2582 3 жыл бұрын
101% right keh rehi a lady and bache bilkul sahi a
@chaptigamer4249
@chaptigamer4249 3 жыл бұрын
Bahan ji. Tose. Bahut. Ouchi. Suchi. Soch. De Malik Ho ho. Waheguru. Je. Bhila. Karn. Ge
@paramjeetkaur2610
@paramjeetkaur2610 3 жыл бұрын
Kon aisa baap h jo aapni dhee da bura sochda.....putter aapniya maasiyan di sangat cho bahar aao...tuhada ghar ohna hi ujadna a..
@bolsunehretv4141
@bolsunehretv4141 3 жыл бұрын
ਸਹੀ ਕਿਹਾ ਜੀ👍
@gurindergupta7884
@gurindergupta7884 3 жыл бұрын
Sadda baap aisa c. Bisbas karna aukha hunda gi. Jina de baap ache hunde ne oh soch bhi nahi sakde.
@khalsa7332
@khalsa7332 3 жыл бұрын
ਹੁਣ ਬੇਟੀ ਨੂੰ ਚਵੱਲ ਹੋਣ ਦੇਵੇ, ਉਂਝ ਈ ਖੱਚ ਹੋ ਚੱਲੀ ਐ, ਸਹੀ ਐ ਲੈਬਰ ਅਪਣੀਂ ਥਾਂ,ਮਾਂ ਬੇਟੀ ਨੂੰ ਵਿਗਾੜ ਰਹੀ ਹੈ
@GurdeepSingh-fi8dl
@GurdeepSingh-fi8dl 3 жыл бұрын
ਕੋਈ ਬਿਆਨ ਨਹੀਂ ਬਦਲਿਆ ਲੈਬਰ ਨੇ ਕੋਈ ਬਿਆਨ ਨਹੀਂ ਬਦਲਿਆ
@harpreethans3825
@harpreethans3825 3 жыл бұрын
ਪਿਉ ਆਪਣੇ ਬੱਚਿਆ ਨੂੰ ਪੁੱਛ ਵੀ ਨਹੀਂ ਸਕਦਾ ਤੁਸੀ ਮੋਬਾਈਲ ਤੇ ਕਿ ਕਰਦੇ ਹੋ ਬੱਚਿਆ ਨੂੰ ਵੀ ਮਾ ਨੇ ਆਪਣੇ ਵੱਲ ਕੀਤਾ ਹੋਇਆ
@jagroopsinghnewhollandcnh7369
@jagroopsinghnewhollandcnh7369 3 жыл бұрын
ਸਿਆਣੇ ਦਾ ਕਿਹਾ ਅੌਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ । ਬੱਚਿਉ ਜੇ ਲੈਬਰ ਤੁਹਾਡੇ ਤੋ ਵੱਖ ਹੋ ਗਿਆ ਤਾ ਮੁੱਸਕਲ ਹੋ ਜੂ। ਘਰ ਦਾ ਖਰਚਾ ਸਾਲੀਆ ਦੇਣਗੀਆਂ😠😠😠😠😠😠
@gurmeetkaur1523
@gurmeetkaur1523 3 жыл бұрын
So sad Rozi ji God thanu himmat bakshe apne haq lyi ladan vaste
@channijetewal7282
@channijetewal7282 3 жыл бұрын
Bhot vdia women a....ida di wife ni mildi kise nu....pagal bande ae lamber salye kush rakh sab nu....
@DareToDream5841
@DareToDream5841 3 жыл бұрын
Waheguru sab te mehar karan
@tarloksingh5755
@tarloksingh5755 3 жыл бұрын
Lahimber husanpuri bahout hi vadhiyaa insaan hai ji. Bus karo hun parivaar vich ekathe raho fir ve family da pioo and tuhada patti hai ji
@bhupindersekhon4040
@bhupindersekhon4040 3 жыл бұрын
ਬਾਈ ਇਸ ਅੋਰਤ ਨੂੰ ਬੋਲਣ ਦੀ ਤਾਂ ਅਕਲ ਨਹੀਂ ਲਗਦੀ ਤੁਹਾਡਾ ਪਤੀ ਹੈ ਥੋੜ੍ਹਾ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਐ ਤੁਸੀਂ ਕਮੇਰੇ ਤੇ ਹੀ ਤੂੰ ਤੜਾਕ ਕਰ ਰਹੇ ਹੋ ਤੋਹਾਨੂੰ ਵਿਧਵਾ ਨੂੰ ਵੀ ਅੇਕਸੇਪਟ ਕੀਤਾ ਤੁਸੀਂ ਖ਼ੁਦ ਅੇਕਸੇਪਟ ਕੀਤਾ ਤੁਸੀਂ ਗਰੀਬ ਪਰਿਵਾਰ ਤੋਂ ਬਿਲੋਗ ਕਰਦੇ ਹੋਂ ਤੋਹਾਨੂੰ ਕੋਠੀਆਂ ਕਾਰਾ ਮਿਲ ਗਿਆ ਤੁਹਾਨੂੰ ਰੱਬ ਦਾ ਸ਼ੁਕਰ ਮਨੋਣਾ ਚਾਹੀਦਾ ਮਾਂ ਨੇ ਬੱਚੇ ਵੀ ਪਿੱਛੇ ਲਗਾ ਲੇ ਤੁਸੀ ਆਵਦਾ ਘਰ ਨਾਂ ਖ਼ਰਾਬ ਕਰੋ ਬਾਕੀ ਇਹਨਾਂ ਦੀਆ ਗੱਲਾਂ ਤੋਂ ਹੀ ਲਗਦਾ ਕੀ ਲੇਂਬਰ ਦੀਆ ਸਾਲੀਆ ਨੇ ਘਰ ਪੱਟਣਾ ਸਾਲੀਆਂ ਵਿਆਹਿਆ ਗਈਆਂ ਓਹ ਆਵਦੇ ਘਰ ਖੁਸ਼ ਰਹਿਣ ਤੁਸੀਂ ਆਵਦੇ ਘਰ ਖੁਸ਼ ਰਹੋ ਜਦੋਂ ਲੇਂਬਰ ਨੇ ਤੁਹਾਡੇ ਪੇਕੇ ਪਰਿਵਾਰ ਦੀ ਮਦਤ ਕੀਤੀ ਤੁਹਾਡੀਆਂ ਭੇਣਾ ਦੀ ਪੇਸ਼ੇਆ ਨਾਲ ਮਦਤ ਕੀਤੀ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਦੈ ਰਿਹਾ ਤਾਂ ਤੁਸੀਂ ਵੀ ਥੋੜਾ ਅੇਡਜੇਸਟ ਕਰੋ ਥੋੜਾ ਲੇਂਬਰ ਅੇਡਜੇਸਟ ਕਰੇ ਬਾਕੀ ਤੁਸੀਂ ਆਵਦੇ ਪਤੀ ਨੂੰ ਰੋਟੀ ਪਾਣੀ ਨਹੀਂ ਦਿੱਦੇ ਇੱਜ਼ਤ ਨਹੀਂ ਦਿੰਦੇ ਫੇਰ ਤਾਂ ਗਲਤ ਆਂ ਨਾਂ ਮੈਂ ਨਹੀਂ ਕਹਿੰਦਾ ਕੇ ਲੇਂਬਰ ਬਿਲਕੁਲ ਸਹੀ ਆ ਓਹਲੇ ਵਿੱਚ ਵੀ ਗਲਤੀਆਂ ਹੋਣ ਗੀਆ ਰਲ ਮਿਲ ਕੇ ਨਿਬੇੜ ਲਓ ਮੀਡੀਆ ਵਿੱਚ ਆ ਕੇ ਜਾਂ ਥਾਣੋ ਥਾਣੀ ਹੋ ਕੇ ਕੁਛ ਨੀ ਬਨਣਾ ਬਲਕੀ ਤੁਹਾਡਾ ਕੰਮ ਖ਼ਰਾਬ ਹੀ ਹੋਣਾ ਇਕ ਗੱਲ ਹੋਰ ਜੋ ਤੁਸੀਂ ਬੱਚਿਆ ਤੇ ਪਿਓ ਵਿੱਚ ਫਿੱਕ ਪਾ ਰਹੇ ਹੋ ਇਹ ਏਥੇ ਹੀ ਭੁਗਤਣੀਆਂ ਪੇਣੀਆ ਬਾਕੀ ਤੁਹਾਡੀ ਮਰਜ਼ੀ ਹੈ ਘਰ ਵਸੋਣਾ ਕੇ ਤਮਾਸ਼ਾ ਬਨਣਾ
@ramandeepsingh1233
@ramandeepsingh1233 3 жыл бұрын
Women is absolutely right
@rajwindersingh4962
@rajwindersingh4962 3 жыл бұрын
ਨਾਸਮਝੀ (misunderstanding) ਕਰਕੇ ਆ ਰੌਲ਼ਾ ਬੱਸ ਸਾਲ਼ੀਆਂ ਨੂੰ ਕਹੋ ਘਰ ਜਾਵੋ ਆਪਣੇ ਬਸ ਥੋੜਾ ਠਰੰਮੇ ਨਾਲ਼ ਗੱਲ ਕਰੋ ਇੱਕ ਦੂਜੇ ਤੇ ਵਿਸ਼ਵਾਸ ਕਰੋ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ
@Ashmeet4706
@Ashmeet4706 3 жыл бұрын
Shi gal sister teri
@harpreetbaghi7277
@harpreetbaghi7277 3 жыл бұрын
ਤੁਸੀਂ ਬਾਈ ਦੀ ਕੈਮਰੇ ਅੱਗੇ ਇੱਜਤ ਨੀ ਕੀਤੀ ਉਦਾ ਕਿਥੇ ਕਰਦੇ ਹੋਣੇ ਕਹਿੰਦੀ ਮੈ ਬੋਲਦੀ ਘੱਟ ਆ ਦੇਖ ਲਿਆ ਸਾਰਿਆਂ ਨੇ
@jassgill7856
@jassgill7856 3 жыл бұрын
ਜਵਾਕੋ ਤੁਸੀ ਈ ਸਰਮ ਕਰੋ ਥੋਡੇ ਹੋਰ ਕਿਸੇ ਨੇ ਕੰਮ ਨੀ ਆਉਣਾ
@manindervirk1362
@manindervirk1362 3 жыл бұрын
Te peo v kina k bache pyaar nal rkhda a jehra bachya sahmne apni wife te hath chukda ohnu bache kina k theek samjde hone bhaji .... apne ghr v dheeya bhena
@gurbaxcheema9899
@gurbaxcheema9899 3 жыл бұрын
ਅਸੀਂ ਵੀ ਮਾਂ ਬਾਪ ਆ ਹਰ ਘਰ ਵਿੱਚ ਥੋੜੀ ਬਹੁਤ ਹੋ ਜਾਂਦੀ ਆ ਭੈਣ ਜੀ ਜੇ ਤੁਸੀਂ ਆਪਣੇ ਬੱਚਿਆ ਬਾਰੇ ਸੋਚਦੇ ਉ ਤਾਂ ਕਿਸੇ ਪਿੱਛੇ ਲੱਗ ਕੇ ਆਪਣਾ ਘਰ ਨਾਂ ਪੱਟੋ ਸਮਾ ਬੜਾ ਖੁਰਾਬ ਆ ਬੱਚੇ ਸਾਭਣੇ ਅੋਖੇ ਆ ਪਰ ਸ਼ੱਕ ਤਾਂ ਇਹ ਵੀ ਕਰਦੇ ਆ ਅਸਲ ਵਿੱਚ ਬੱਚੇ ਵੀ ਤੇ ਮਾਂ ਵੀ ਆਪਣੇ ਰਿਸ਼ਤੇਦਾਰਾਂ ਦੇ ਧੱਕੇ ਚੜੇ ਆ ਲੜਕੀ ਵੀ ਬਹੁਤ ਤੇਜ ਆ ਇੱਕ ਬੰਦਾ ਆਪਣੇ ਸਾਰੇ ਪਰਿਵਾਰ ਲਈ ਏਨੀ ਮਿਹਨਤ ਕਰਦੇ ਆ ਤੇ ਕਦਰ ਦੇਖੋ ਜਦੋਂ ਰਜਨੀ ਜੈਨ ਨਾਲ ਕੋਨਟਰੈਕਟ ਸਾਈਨ ਕੀਤਾ ਤਾਂ ਕੰਮ ਘਰ ਬੈਠ ਕੇ ਤਾਂ ਕੰਮ ਨਹੀਂ ਹੋਣਾ ਸਾਰੀ ਲੜਾਈ ਰੱਜ ਦੀ ਆ ਭੁੱਖ ਵਿੱਚ ਤਾਂ ਗੱਲ ਨਹੀਂ ਆਉਂਦੀ ਰਿਲੇਸ਼ਨ ਹੀ ਕਮਲੇ ਕੀਤੇ ਆ
@jagjitk3386
@jagjitk3386 3 жыл бұрын
ਮਾ ਬਾਪ ਨੇ ਇਹ ਨਹੀ ਸਿਖਾਇਆ ਘਰ ਬੈਠ ਕੇ ਗੱਲ ਕਰੀ ਦੀ ਹੈ
@manindervirk1362
@manindervirk1362 3 жыл бұрын
Sehna ek hadd tak da hunda ..... ek limit tak da
@preetbrar1952
@preetbrar1952 3 жыл бұрын
@@manindervirk1362 totally agree!..jis tan laage so tan jaaney!!
@baljeetsekhon1176
@baljeetsekhon1176 3 жыл бұрын
ਮੇਰੇ ਖਿਆਲ ਨਾਲ ਪਤੀ ਪਤਨੀ ਵਿਚ ਕਿਸੇ ਦਾ ਆਉਣਾ ਠੀਕ ਨਹੀਂ ਇਹਤੋਂਥੋਂ ਤਕ ਕਿ ਬੱਚੇ ਵੀ ਇਸ ਤਰਾਂ ਸ਼ਰਤਾਂ ਦੀ ਗੱਲ ਨਾ ਕਰਨ ਪ੍ਰਮਾਤਮਾ ਮੇਹਰ ਕਰੇ ਸਬ ਠੀਕ ਹੋ ਜਾਵੇ ਹੁਸੈਣੀਪੁਰੀ ਅਤੇ ਭੈਣਜੀ ਨੂੰ ਬੇਨਤੀ ਹੈ ਕੇ ਮੀਡਿਆ ਤੋਂ ਦੂਰ ਰਹਿਣ ਆਪੇ ਵਿਚ ਬੈਠ ਕੇ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ ਹਨ Godbless
@qoumivirsarevolutionaryher5042
@qoumivirsarevolutionaryher5042 3 жыл бұрын
ਮਿਲ਼ ਬੈਠ ਕੇ ਆਪਣੇ ਘਰ ਦਾ ਮਸਲਾ ਠੀਕ ਕਰੋ, ਇੱਕ ਦੂਜੇ ਦੀ ਦਫ਼ਾ ਨਾਂ ਪੱਟੋ, ਘਰ ਵਿੱਚ ਕਿਸੇ ਦੀ ਦਖਲਅੰਦਾਜ਼ੀ ਬੰਦ ਕਰੋ
@sukhchainsinghsandhu5312
@sukhchainsinghsandhu5312 3 жыл бұрын
22 lembar sade Nakodar da hi wa ihna Di family boot gandi wa ik Bro lembar da cheeta daler c maar giaa
@sukhchainsinghsandhu5312
@sukhchainsinghsandhu5312 3 жыл бұрын
Ih sade Nakodar da wa ih boot gandi family da wa boot jada sade Nakodar de ihnu changa nai samjde
@RandomTraveller24
@RandomTraveller24 3 жыл бұрын
The way the woman is talking she is being honest.
@balsingh5965
@balsingh5965 3 жыл бұрын
ਇੱਕੋ ਹੱਲ ਘਁਟ ਬੋਲੋ ਇਕ ਦੂੱਜੇ ਨਾਲ ਮਤਲਬ ਦੀ ਗੱਲ ਕਰੋ ਸਮਾਂ ਪਹਿਲੇ ਹੀ ਬੜਾ ਮਾੜਾ ਚਲਦਾ ਪੀਯਾ
@JSGC1905
@JSGC1905 3 жыл бұрын
Press conference vich patch up nahi hunde. Fir tan gall hor bigdu. Kathe raho. Khush raho. Don't allow outsiders to interfere.
@gillfamily5766
@gillfamily5766 3 жыл бұрын
Woman sahi lugdi a
@tarlochansidhu8362
@tarlochansidhu8362 3 жыл бұрын
ਭਾਈ ਤੁਸੀਂ ਜਲਦੀ ਤੋਂ ਜਲਦੀ ਘਰ ਵਿਚ ਬੈਠ ਸੁਲਝਾ ਲਵੋਂ ਬੇਟਾ ਜੋ ਕੁੱਝ ਤੇਰੇ ਪਾਪਾ ਤੇਰੇ ਲਈ ਬਣ ਜਾਣਗੇ ਹੋਰ ਕੋਈ ਨਹੀਂ ਬਣ ਸਕਦਾ ਜੇ ਗੱਲ ਵਿਗੜ ਗਈ ਤਾਂ ਬਹੁਤ ਬਹੁਤ ਪਸਤਾਊਗੇ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਬਾਂਹ ਫੜਨੀ
@sharanpreetsran1248
@sharanpreetsran1248 3 жыл бұрын
ਔਰਤ ਪੈਰ ਦੀ ਜੁੱਤੀ ਨੀ ਜਿਵੇਂ ਜੀਅ ਕੀਤਾ ਵਰਤ ਲੲੀ ਔਰਤ ਦੀ ਵੀ ਆਵਦੀ ਜ਼ਿੰਦਗੀ ਆ ਪੈਸਾ ਸਭ ਕੁਝ ਨੀ ਹੁੰਦਾ
@pappidhurkotsewaksinghpapp9544
@pappidhurkotsewaksinghpapp9544 3 жыл бұрын
ਸਹੀ ਗੱਲ ਅਾ ਵੀਰ
@ਜਗਜੀਤਸਿੰਘਜਗਜੀਤਸਿੰਘ-ਮ2ਥ
@ਜਗਜੀਤਸਿੰਘਜਗਜੀਤਸਿੰਘ-ਮ2ਥ 3 жыл бұрын
ਜੁਲਮ ਸਹਿਣਾ ਵੀ ਕਮਜ਼ੋਰੀ ਹੈ
@navjotsaininavi379
@navjotsaininavi379 3 жыл бұрын
God bless
@manjitsinghghotra3003
@manjitsinghghotra3003 3 жыл бұрын
ਜਨਾਨੀਆਂ ਚਲਾਕ ਹੈ
@amankaur4103
@amankaur4103 3 жыл бұрын
😢😢Waheguru g 🙏
@rajinderaustria7819
@rajinderaustria7819 3 жыл бұрын
(1) ਭੈਣਜੀ ਜਿੰਨੀਆਂ ਗੱਲਾਂ ਤੁਸੀਂ ਵਧਾਈ ਜਾਉਗੇ ਉਹ ਤੁਹਾਡੀ ਜਿੰਦਗੀ ਵਿੱਚ ਪ੍ਰੋਬਲਮ ਕਰਨਗੀਆਂ ਕਿਉਂਕਿ ਰਹਿਣਾ ਤਾਂ ਤੁਸੀਂ ਇਕੱਠੇ ਹੀ ਹੈ ਇਸ ਕਰਕੇ ਇਹੋ-ਜਿਹੀ ਗੱਲ ਨਾਂ ਕਰੋ ਜੋ ਤੁਹਾਨੂੰ ਬਾਅਦ ਵਿੱਚ ਮੁੱਸ਼ਕਲ ਬਣ ਜਾਵੇ RAJINDER SINGH AUSTRIA (VIENNA)
@khalsa7332
@khalsa7332 3 жыл бұрын
press confrences....ਨਾਲ ਨਹੀਂ ਘਰ ਵੱਸਦੇ
@mehreenkagamtegsingh9285
@mehreenkagamtegsingh9285 3 жыл бұрын
You so nice plz adjust your husband I know he is the wrong man
@rupali6372
@rupali6372 3 жыл бұрын
Ha husband kolo.bina vjh chittar Khan nal.vsde aa hna waah
@ilmummypapa3061
@ilmummypapa3061 3 жыл бұрын
22 Pyar nal Raho
@hardeepgill7718
@hardeepgill7718 3 жыл бұрын
Punjab de media nu kissan adolan bhul janda eda da kisi da grr da msla ckk k
@MandeepKaur-gi9bx
@MandeepKaur-gi9bx 3 жыл бұрын
Bilkul sahi bol rahi aaa
@uppalgurmeet4578
@uppalgurmeet4578 3 жыл бұрын
Wmk🙏🏻🙏🏻🙏🏻
@jassipreet1604
@jassipreet1604 3 жыл бұрын
ਮੈ ਸਮਜ ਸਕਦਾ ਲੈਂਬਰ ਵੀਰ ਦੇ ਦਿਲ ਦੀ ਵੀਰ ਬਚਾਲੇ ਫਸ ਗਿਆ ਬਚਿਆ ਬਿਨਾਂ ਨੀ ਰਹਿ ਸਕਦਾ ਬੰਦਾ ਯਾਰ ਕੋਈ ਨੀ ਵੀਰ ਮਾੜਾ ਸਮਾ ਲੰਘ ਜਾਉ ਪਰ ਹਿੰਮਤ ਨਾ ਹਾਰੀ ਪਤਾ ਜਦੋ ਜਨਾਨੀ ਕਿਸੇ ਦੀ ਚੁੱਕ ਆ ਜਾਵੇ ਥੋੜਾ ਅੋਖਾ ਹੋ ਜਾਂਦਾ
@lakhbirsingh4156
@lakhbirsingh4156 3 жыл бұрын
Lehmbre is right person ajj kal da time vekh ke bacho ka mobile check ✔️ krna koi galt kam nhi
@BalwinderKaur-by2yg
@BalwinderKaur-by2yg 5 ай бұрын
❤da dard
@rashpalsohi7rashpalsohi743
@rashpalsohi7rashpalsohi743 3 жыл бұрын
ਮੀਡੀਆ ਨੂੰ ਲਹਿੰਬਰ ਫੈਮਲੀ ਮੁੱਦਾ ਮਿਲਿਆ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ
@mehakshubham1009
@mehakshubham1009 3 жыл бұрын
Lehmber bikul sahi person aa
@allrounder_fateh..
@allrounder_fateh.. 3 жыл бұрын
ਜਿੱਥੇ ਸਾਲਿਯਾਂ ਘਰ ਵੜ ਗਯਾਂ ਉਥੇ ਘਰ ਨਹੀਂ ਵਸਦੇ
@rosybali4722
@rosybali4722 3 жыл бұрын
We all are with you
@RobbeyKaur
@RobbeyKaur 3 жыл бұрын
Okkkkkk te gall sari Rajni jain singer to vadhadi vadhadi ethe tak aagi
@MaaDurgaBhaktiSagar09
@MaaDurgaBhaktiSagar09 3 жыл бұрын
Adi es lady nu jaan de aa bhut ashi orat aa
@navdeepkaur2771
@navdeepkaur2771 3 жыл бұрын
Sis tusi bilkul sahi ho parents ton baad sisters ne ta auna hai loka nu kehan doo
@junaidjagranvi3123
@junaidjagranvi3123 3 жыл бұрын
Ena di sister hi ena da kar tabah kardi pai ae
@sagarkamboj8574
@sagarkamboj8574 3 жыл бұрын
Ourat shi aaa Mera v tajurba aaaw
@SonuSharma-qz6cd
@SonuSharma-qz6cd 3 жыл бұрын
Seems to be she's right
@bhupinderroadways4483
@bhupinderroadways4483 3 жыл бұрын
Lehmber bilkul sahi person a
@sarbjitthapar
@sarbjitthapar 3 жыл бұрын
ਲੱਸੀ ਤੇ ਲੜਾਈ ਜਿੰਨੀ ਵਦਾਉ ਉਨੀ ਹੀ ਵਦਦੀ ਹੀ ਹੈ
@nonu2210
@nonu2210 3 жыл бұрын
ਸਾਲੀਆਂ ਘਰ ਬਰਬਾਦ ਕਰਨ ਚ ਬਹੁਤ ਵੱਡਾ ਯੋਗਦਾਨ ਨਿਭਾ ਰਹੀਆਂ ਨੇ। ਬਚਾ ਲੈ ਕੁੜੀਏ ਆਪਣਾ ਘਰ।
@AvtarSingh-zl5bd
@AvtarSingh-zl5bd 3 жыл бұрын
ਤੈਨੂੰ ਸਾਰੀ ਦੁਨੀਆਂ ਘੁਮਾ ਦਿੱਤੀ , ਤੇਰੇ ਲਈ ਕਿ ਨੀ ਕੀਤਾ ਓਸ ਨੇ ??? ਸ਼ਰਮ ਕਰ , ਕੋਈ ਐਸਾ ਸਮਾ ਆਏਗਾ ਤੇਰੇ ਬੱਚੇ ਤੈਨੂੰ ਅਕਲ ਦੇਣਗੇ । ਤੈਨੂੰ ਭੁਗਤਣਾ ਪਵੇਗਾ ਯਾਦ ਰਖੀ।😡😡😡
@deadman6409
@deadman6409 3 жыл бұрын
Top singer veer ji
@sonujattlahoria22
@sonujattlahoria22 3 жыл бұрын
maa peo ta bool da hunda a ( sada ve maa peo ve sanu mobile to bool de a asi ta kade koi eida de gall kite ( maa❤peo rabb to vaad hunde ) ........ waheguru ji .......
@jattboy1565
@jattboy1565 3 жыл бұрын
Dhan aa eh.apni beti de dil vich father li zehar bhar rhi.jije ne jwak nhi palne bhaine.b.a kiti hoyi teri par soch ta bhora bi nhi vdiaa
@RajKumar-yf8zc
@RajKumar-yf8zc 3 жыл бұрын
ਜੇ ਐਨ੍ਹਾਂ ਹੀ ਗਲਤ ਆ ਤਾਂ ਜੋ ਕੁੱਝ ਵੀ ਪੈਸੇ ਪ੍ਰੌਪਟੀ ਲਹਿਬਰ ਨੂੰ ਦੇ ਦੇਵੋਂ ਤੇ ਆਪਣੀਆਂ ਭੈਣਾਂ ਨੂੰ ਕਹਿ ਵੀ ਤੁਹਾਡਾ ਸਾਰਾ ਖਰਚਾ ਚੁੱਕਣ ਬੱਚਿਆਂ ਦੀ ਪੜ੍ਹਾਈ ਦਾ ਵੀ ਦੇਖੋ ਤਾ ਇੱਕ ਮਹੀਨਾ ਵੀ ਕਢਵਾਉਦੀਆ ਤੁਹਾਡਾ ਮੈਡਮ ਜਿਨ੍ਹਾਂ ਟਾਈਮ ਤੇਰੀਆਂ ਸਿਸਟਰ ਦੀ ਦਖਲਅੰਦਾਜ਼ੀ ਘਰ ਵਿਚੋਂ ਖਤਮ ਨਹੀਂ ਹੁੰਦੀ ਉਨ੍ਹਾਂ ਟਾਈਮ ਤੁਹਾਡਾ ਕੋਈ ਹਲ ਨਹੀਂ ਹੋਣਾ ਉਨ੍ਹਾਂ ਨੂੰ ਸਾਈਡ ਤੇ ਕਰਕੇ ਦੇਖੋ ਸਭ ਕੁਝ ਸੈੱਟ ਹੋ ਜਾਣਾ
@pleasecomeback4652
@pleasecomeback4652 3 жыл бұрын
Je beti nu sahi sikhya diti hundi ta eda nai c bolna minu lagda din made aa ge lambor hussainpuri bahut vadia banda
@cyprusvlogs3630
@cyprusvlogs3630 3 жыл бұрын
Right aa madam ji
@sukhwinderkaur3682
@sukhwinderkaur3682 3 жыл бұрын
ਕੋਈ ਕੋਈ ਬੰਦਾ ਸੁਥਰਾ ਨਹੀ ਸਾਰੀ ਉਮਰ ਲੱਗ ਜਾਦੀ ਆ ਜਨਾਨੀ ਡੰਗਰ ਪਸੂ ਆ ਮਾਰਨ ਨੂੰ ਵੀ ਉਹ ਕੁਟ ਖਾਈ ਜਾਉ ਆਪ ਤਾ ਸਾਰਾ ਦਿਨ ਜਨਾਨੀਆ ਵਿੱਚ ਰਹਿੰਦਾ ਘਰ ਵਾਲੀ ਕਿਸੇ ਨਾਲ ਗੱਲ ਕਰਦੀ ਆ ਤਾ ਉਹ ਗਲਤ ਆ ਕਿੰਨੀ ਵੀ ਵੱਡੀ ਗੱਲ ਕਿਉ ਨਾ ਹੋਵੇ ਅੋਰਤ ਤੇ ਹੱਥ ਚੱਕਣਾ ਗਲਤ ਆ ਵੀਰੇ
@rajkanwarpreet2085
@rajkanwarpreet2085 3 жыл бұрын
High voltage drama karya app slow bolday
@SukhwinderSingh-ks8rq
@SukhwinderSingh-ks8rq 3 жыл бұрын
Wife pole jahi va Ghar vali bilkul theek va
Worst flight ever
00:55
Adam W
Рет қаралды 33 МЛН
Worst flight ever
00:55
Adam W
Рет қаралды 33 МЛН