ਇੰਗਲੈਂਡ ਵਿੱਚ ਗੋਰੇ ਕਿਸਾਨਾਂ ਦੇ ਘਰ Farmar House England | Punjabi Travel Couple | Ripan Khushi

  Рет қаралды 167,201

Punjabi Travel Couple

Punjabi Travel Couple

Күн бұрын

Пікірлер: 229
@kashmirkaur6827
@kashmirkaur6827 Ай бұрын
ਰਿਪਨ ਖੁਸ਼ੀ ਪੁੱਤਰ ਜੀ ਆਪ ਅੱਜ ਕੱਲ ਆਕੇ ਦੇਖੋ ਗਰਮੀ ਰੁੱਤ ਦਾ ਨਜ਼ਾਰਾ ਦੇਖਣਯੋਗ ਹੈ ਆਪ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੀ ❤
@SatnamSinghSivia
@SatnamSinghSivia Ай бұрын
ਬਿਨਾਂ ਏਸੀ ਤੋਂ ਰਹਿ ਕੇ ਦੇਖਣਾ ਫਿਰ ਪਤਾ ਲੱਗਦਾ ਗੱਲਾਂ ਤਾਂ ਏਸੀ ਥੱਲੇ ਪੰਜਾਬ ਵਿੱਚ ਅਸੀਂ ਵੀ ਬਹੁਤ ਕਰਦੇ ਆਂ ਵੀ ਧਰਤੀ ਬਹੁਤ ਵਧੀਆ ਮੈਂ ਜਦੋਂ ਚੰਗਿਆੜੇ ਨਿਕਲਦੇ ਆ ਫਿਰ ਪਤਾ 13:29 ਲੱਗਦਾ
@OfficialJasSingh
@OfficialJasSingh Ай бұрын
ਪੁੱਤਰੋ ਆਪਣੇ ਰੁੱਤਾਂ ਵੀ ਵੱਧ ਨੇ ਏਸੇ ਲਈ ਆਪਣੀ ਜ਼ਮੀਨ ਜ਼ਰਖੇਜ ਹੈ।
@dharmindersingh1523
@dharmindersingh1523 Ай бұрын
ਸਾਰੇ ਪਾਸੇ ਹੀ ਮਾੜਾ ਹਾਲ ਆ ਕਿਸਾਨਾਂ ਦਾ ripan ਵੀਰ ਬਹੁਤ ਚੰਗੀ ਗੱਲ ਬਾਤ ਕੀਤੀ ਤੁਸੀ ਬਹੁਤ ਚੰਗਾ ਲਗਿਆ ਇਹ ਦੇਖ ਕੇ good job ਵੀਰ
@ranjeetbrar99
@ranjeetbrar99 Ай бұрын
ਬਹੁਤ ਵਧੀਆ ਜਾਣਕਾਰੀ ਰਿਪਨ ਵੀਰੇ ਖੁਸ਼ੀ
@baljinderbanipal3438
@baljinderbanipal3438 Ай бұрын
ਧਰਤੀ ਨੂੰ ਸਾਹ ਨਹੀ ਲੈਣ ਦਿੰਦੇ । ਜਿਵੇ ਇਨਸਾਨ ਨੂੰ ਜਿਉਂਦਾ ਰੱਖਣ ਲਈ ਸੋਣਾ ਆਰਾਮ ਜਰੂਰੂੀ ਹੈ ਧਰਤੀ ਨੂੰ ਵੀ ਆਰਾਮ ਚਾਹੀਦਾ।
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਪੰਜਾਬੀਆਂ ਦੀ ਇੰਗਲੈਂਡ ਚ ਖੇਤੀ- ਬਾੜੀ ਦਿਖਾਓਣ ਲਈ , ਬਹੁਤ ਹੀ ਸੋਹਣੀ ਖੇਤੀ- ਬਾੜੀ ਲੱਗੀ ।
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@user-ce3md1yx3y
@user-ce3md1yx3y Ай бұрын
ਇੰਗਲੈਂਡ ਦੇ ਖੇਤਾਂ ਦਾ ਨਜ਼ਾਰਾ ਬਹੁਤ ਵਧੀਆ ਲੱਗਿਆ
@gurmitsingh7537
@gurmitsingh7537 24 күн бұрын
ਛੋਟੇ ਵੀਰ, ਬਹੁਤ ਵਧੀਆ ਲੱਗਿਆ, ਇੰਡੀਆ ਵਿੱਚ ਬੈਠੇ ਹੀ ਇੰਗਲੈਂਡ ਦੇ ਕਿਸਾਨਾਂ ਅਤੇ ਖੇਤਾਂ ਦੇ ਦਰਸ਼ਨ ਹੋ ਗਏ ।
@kdhanday1
@kdhanday1 Ай бұрын
ਸਤਿ ਸ਼੍ਰੀ ਅਕਾਲ ਬਾਈ ਜੀ ਫਾਰਮ ਹਾਊਸ ਦੇਖ ਕੇ ਨਜਾਰਾ ਆ ਗਿਆ ਆਪਣੇ ਦੋ ਮਹੀਨੇ ਬਾਅਦ ਮੌਸਮ ਬਦਲ ਜਾਂਦਾ ਜੀ
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@hardeepsinghcheema429
@hardeepsinghcheema429 26 күн бұрын
Rippan ਵੀਰ ਕਿਸਾਨਾਂ ਦੀ ਹਮਾਇਤ ਕਰਨ ਲਈ ਧੰਨਵਾਦ
@sushilgarggarg1478
@sushilgarggarg1478 Ай бұрын
Thanks for see England farmers in England UK 🇬🇧 👏 👍 🙌 😀
@gurpalsingh7037
@gurpalsingh7037 Ай бұрын
ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਸਾਨ ਨੂੰ ਹਰ ਦੇਸ਼ ਵਿੱਚ ਮੇਹਨਤ ਦਾ ਮੁੱਲ ਨਹੀਂ ਮਿਲਦਾ, ਕਾਸ਼ ਸਰਕਾਰਾਂ ਇਸ ਬਾਰੇ ਸੋਚਣ, ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@narinderladdi1367
@narinderladdi1367 24 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤਹਿ ਦਿਲੋਂ ਧੰਨਵਾਦ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ ਪੰਜਾਬ ਪੰਜਾਬ ਹੀ ਹੈ ❤❤❤❤❤
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@showmanwaraich
@showmanwaraich Ай бұрын
No farmer No food....🤩 🌾🌿🌾🌳🌾🌿🌾🌾🌾🌾🌾
@harbanslalsharma4052
@harbanslalsharma4052 Ай бұрын
Note karo. Europe vich kitte vi chawal/paddy/jhona nhi beejde. They are wise farmers.
@balrajrandhawa669
@balrajrandhawa669 Ай бұрын
ਵੀਰ ਜੀ ਯੂਰੋਪ ਚ ਝੋਨੇ ਵਾਲਾ ਮੌਸਮ ਹੀ ਨਹੀਂ ਹੁੰਦਾਂ (ਗਰਮੀ )
@harbanslalsharma4052
@harbanslalsharma4052 Ай бұрын
@@balrajrandhawa669 Mausam taan Punjab da vi nhi. Bas dhakke naal kri jaande haan. 60-65 saal pehlaan punjab vich koi chawal/paddy di kashat nhi karda si. Haan, kapaas/narma bahut hunda si.
@HarpreetSingh-ux1ex
@HarpreetSingh-ux1ex Ай бұрын
ਖੁਸ਼ੀ ਭੈਣ ਸੱਚ ਕਿਹਾ ਤੁਸੀਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੁਨੀਆਂ ਦੀ ਸਭ ਤੋਂ ਵੱਧ ਉਪਜਾਊ ਧਰਤੀ ਹੈ ਸਾਲ ਵਿੱਚ ਤਿੰਨ ਤਿੰਨ ਫ਼ਸਲਾਂ ਲੈਣ ਰਹੇ 🙏
@ER_Baba108
@ER_Baba108 Ай бұрын
oh veer je natural trike naal kheti hove ta saal 2 fasla hi bohat aa . dharti nu saah v aawe. assi sirf dharti toh le hi rahe aa de kujj ni rahe. jyada fasla sirf khada de serr toh hi ho sakdiya aa.
@HarpreetSingh-ux1ex
@HarpreetSingh-ux1ex Ай бұрын
@@ER_Baba108 ਨਾ ਵੀਰ ਗੋਹੇ ਦਾ ਰੇਹ , ਕਦੇ ਤੁਸੀਂ ਮੁਰਗੀਆਂ ਦਾ ਰੇਹ ਪਾਇਆ ਖੇਤਾਂ ਵਿੱਚ ਨਹੀਂ ਤੇ ਪਾਕੇ ਦੇਖੋ ਯੂਰੀਏ ਦੀ ਲੋੜ ਨਹੀਂ ਫ਼ਸਲਾਂ ਢੈ ਜਾਂਦੀਆਂ ਹਨ ਏਨੀ ਤਾਕ਼ਤ ਹੁੰਦੀ ਹੈ
@manjeetkaurwaraich1059
@manjeetkaurwaraich1059 Ай бұрын
ਰਿਪਨ 🎉🎉🎉🎉 ਤੇ ਖੁਸ਼ੀ 🎉🎉🎉 ਬਹੁਤ ਬਹੁਤ 🎉🎉 ‌ਧੰਨਵਾਦ ਤੁਹਾਡਾ 🎉🎉
@sushilgarggarg1478
@sushilgarggarg1478 Ай бұрын
Enjoy a tour of England UK 🇬🇧 😀 💙 😎 😄 ❤️ 🇬🇧
@davinderdhaliwal6531
@davinderdhaliwal6531 Ай бұрын
ਕਨੇਡਾ ਦੇ ਗੋਰੇ ਸਾਗ ਖਾਣ ਵਾਲਿਆਂ ਨੂੰ ਬਹੁਤ ਨਫ਼ਰਤ ਕਰਦੇ ਹਨ।ਬਸ ਅਸੀਂ ਤਾਂ ਇਹ ਹੀ ਕਹਾਂ ਗੇ। ਤੁਹਾਡੀ ਜੋੜੀ ਯਾਰ ਲੱਕੀ ਏ।
@Punjab342
@Punjab342 Ай бұрын
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ... Ripan. Khusi. ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ …. ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ . ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ.... ❤❤❤ Waheguru ji mehar kare ...
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@mangalsingh8905
@mangalsingh8905 Ай бұрын
Kye baat he Puttar Ripan khusi Punjab is very Nice Paji nu ve Sat Shri Akal Mine village very Nice
@MayshaSingh1
@MayshaSingh1 Ай бұрын
Ford is actually an American Company not U.K. Also, soils in India are now very depleted of vital minerals and nutrients due to the repetitive use of chemicals fertilizers.
@Sonia-gd7vk
@Sonia-gd7vk Ай бұрын
I agree with your comment. India’s soil used to be fertile a long time ago, but unfortunately, due to chemicals and other factors, it has deteriorated significantly. Also, yes, Ford is American company.
@PreetDhaliwal-xh6dm
@PreetDhaliwal-xh6dm Ай бұрын
Beautiful model very good job thanks 💕🌷😍🙏
@surjitkhosasajjanwalia9796
@surjitkhosasajjanwalia9796 Ай бұрын
ਸਾਡਾ ਪੰਜਾਬ ਧਰਤੀ ਤੇ,,ਸਵਰਗ ਏ
@HarpreetKaur-ym1iq
@HarpreetKaur-ym1iq 27 күн бұрын
ਵੀਰ ਜੀ ਮੈਨੂੰ ਬਹੁਤ ਪਸੰਦ ਆਇਆ ਇਸ ਤਰ੍ਹਾਂ ਹੋਰ ਵੀ ਸਾਨੂੰ ਦਿਖਾਇਆ ਕਰੋ ਬਹੁਤ ਬਹੁਤ ਧੰਨਵਾਦ ਵੀਰ ਜੀ
@JaspalSingh-vn8xo
@JaspalSingh-vn8xo Ай бұрын
ਬਹੁਤ ਵਧੀਆ ਜਾਣਕਾਰੀ ਸ਼ਾਬਾਸ਼ ਰਿਪਨ ਖੁਸ਼ੀ
@PreetDhaliwal-xh6dm
@PreetDhaliwal-xh6dm Ай бұрын
Everything looks so good 😅❤🌴🙏thanks
@harbhajansingh8872
@harbhajansingh8872 24 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@daljeetjhutty6521
@daljeetjhutty6521 Ай бұрын
ਜ਼ਮੀਨ ਵੱਧ ਅਬਾਦੀ ਘੱਟ ਹੋਣ ਕਰਕੇ ਖੇਤ ਵਿਹਲੇ ਹਨ ਵਾਤਾਵਰਣ ਸਾਫ ਰੱਖਣ ਲਈ
@surindersaini8013
@surindersaini8013 Ай бұрын
This is not house this is farm.cows bas. And horse. They are house are very nice looking home.
@surjitkhosasajjanwalia9796
@surjitkhosasajjanwalia9796 Ай бұрын
ਸਾਡਾ ਬਾਪੂ 78 ਦਾ ਹੋ ਗਿਆ ਅਜੇ ਵੀ ਖੇਤੀ ਕਰਦਾ,,, ਨਾਂ ac na ਕੂਲਰ ਸਿਰਫ ਪੱਖਾ , ਇਸ ਸਾਲ ਗਰਮੀ ਜਿਆਦਾ ਪਈ, ਨਵਾਂ ਕੂਲਰ ਲਾ ਕੇ ਦਿੱਤਾ ਕਹਿੰਦਾ ਇਹਨੂੰ ਪਰ੍ਹੇ ਕਰਦੇ
@hardeepsinghcheema429
@hardeepsinghcheema429 26 күн бұрын
ਵਧੀਆ ਗੱਲ
@Searchboy77
@Searchboy77 Ай бұрын
Waheguru ji 🙏 kirpa kare
@jogindersingh2608
@jogindersingh2608 Ай бұрын
खुशी आप बहुत अच्छी बातें कही अपने दिल जीत लिया
@reshamsingh7609
@reshamsingh7609 Ай бұрын
Bahut badhiya Veer... Very good job.. keep it up.... God bless you.... Khush raho abaad raho....
@goswamivinod
@goswamivinod Ай бұрын
Those are wooden stakes which are used for supporting tomatoes / creepers . They are used for vertical farming and fencing also.
@sarjitsinghgill3649
@sarjitsinghgill3649 Ай бұрын
Thanks from vill bukanwala Moga Punjab India
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book daily and
@majorsingh7474
@majorsingh7474 Ай бұрын
God bless you Ripan Khushi ji u r lucky 👍👍👍👍🙏🙏🙏
@Sumitpaul1813
@Sumitpaul1813 Ай бұрын
ਖੁਸ਼ੀ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਵਰਗਾ ਮੌਸਮ ਕਿਤੇ ਵੀ ਦੇਸ਼ ਵਿੱਚ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਇੱਥੇ ਹਰ ਇੱਕ ਰੁੱਤ ਦਾ ਆਨੰਦ ਵੇਖਣ ਨੂੰ ਮਿਲਦਾ ਰਹੀ ਗੱਲ ਇਕ ਸਾਲ ਦੇ ਵਿੱਚ ਤਿੰਨ ਤਿੰਨ ਫਸਲਾਂ ਦੀ ਉਸਦਾ ਕਾਰਨ ਇਹ ਹੈ ਕਿ ਅਸੀਂ ਰਿਆ ਸਪਰੇਆਂ ਦਾ ਉਪਯੋਗ ਜਿਆਦਾ ਕਰਦੇ ਹਾਂ ਜੋ ਸਾਡੇ ਲਈ ਬਹੁਤ ਹਾਨੀਕਾਰਕ ਹਨ ਅਸੀਂ ਆਪਣੀ ਜਮੀਨ ਵੀ ਨਸ਼ੇ ਉੱਤੇ ਲਾ ਲਈ ਹੈ
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@baljindersingh4504
@baljindersingh4504 Ай бұрын
ਵਾिਹਗੁਰੂ ਜੀ
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks 👍
@paramjitsingh4662
@paramjitsingh4662 Ай бұрын
Punjab's land is no longer fertile. It depends on fertilizer, chemicals, spray, which cause lot diseases including cancer. Without fertilizer no crop can be produced. It is not a matter of pride.
@user-ko7lv2sr2r
@user-ko7lv2sr2r Ай бұрын
You are wrong if they spray fertilizers even then 3 crops in one year can't be possible its a matter of pride
@BhupinderSingh-sg7ox
@BhupinderSingh-sg7ox Ай бұрын
First comment Dr Bhupinder Singh Dargabad Gurdaspur
@muhammadmushtaq8966
@muhammadmushtaq8966 Ай бұрын
دونوں خوشگوار رہو شکریہ بھائ
@BhupinderSingh-sg7ox
@BhupinderSingh-sg7ox Ай бұрын
Very good very nice
@adnangill6221
@adnangill6221 Ай бұрын
What price 1 acre in there... brother plz tell me.... thanks
@surjitsingh1885
@surjitsingh1885 Ай бұрын
Wahe guru chardikala which rakhe apjinoo putterji
@hardeepsinghcheema429
@hardeepsinghcheema429 26 күн бұрын
ਬਹੁਤ ਹੀ ਵਧੀਆ ਜਣਕਾਰੀ ਦਿੰਦੇ ਹੋ ਤੁਸੀਂ ਵੀਰ
@hafizwaseem9
@hafizwaseem9 Ай бұрын
Sada punjab boht sona ay
@subasingh983
@subasingh983 Ай бұрын
England wale kisanon ikk fasal le ke vee khush ne
@user-ko7lv2sr2r
@user-ko7lv2sr2r Ай бұрын
150 kille tei 10 killeya ch frk hunda veer
@prabhjotkaur629
@prabhjotkaur629 Ай бұрын
ਬਹੁਤ ਵਧੀਆ ਲੱਗਾ ਜੁਗ ਜੁਗ ਜੀਉ ❤❤🎉🎉
@ManpreetSingh-go9dc
@ManpreetSingh-go9dc Ай бұрын
Manu ve England la jo verr
@jatindersingh1724
@jatindersingh1724 Ай бұрын
Very Nice ❤
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@imtiazlakha4313
@imtiazlakha4313 Ай бұрын
❤❤Kia hall h yar ma Mustafa Pakistan sa ho yar butiful video Yar ❤❤
@AliNawaz-bk8hv
@AliNawaz-bk8hv Ай бұрын
Bout acha ❤
@sushilgarggarg1478
@sushilgarggarg1478 Ай бұрын
Ist looking 👀 👌 🤔 😀 😍 😄 👀 👌
@amitthakur8569
@amitthakur8569 Ай бұрын
Sat Shri Akal ji 🙏🙏
@balbirbhambra1246
@balbirbhambra1246 Ай бұрын
Ford company was started by American in 1917 afterwards it was owned jointly by UK
@darasran556
@darasran556 Ай бұрын
ਸਤਿ।ਸ਼੍ਰੀ। ਅਕਾਲ। ਜੀ।❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@SatinderKaur-vp1zk
@SatinderKaur-vp1zk Ай бұрын
Wow thanks ji nice vlog
@SukhrajSingh-pe9nr
@SukhrajSingh-pe9nr Ай бұрын
❤❤❤🎉
@myselfsukha8727
@myselfsukha8727 Ай бұрын
ਵੀਰ ਸੋਹਣੀਆਂ ਸੋਹਣੀਆਂ ਗੋਰੀਆਂ ਦਿਖਾ
@VarseeratSohal
@VarseeratSohal Ай бұрын
Very nice couple God bless you both 🙏
@alishakaur1341
@alishakaur1341 Ай бұрын
Sooo nice vlog 🎉🎉🎉 ..ripan you are best 🎉🎉🎉
@Kuldeep06sraw
@Kuldeep06sraw Ай бұрын
V.nice.video.ji
@arslansani1097
@arslansani1097 Ай бұрын
بہت مزہ ا رہا ہے اپ کے ویڈیو دیکھ کر
@user-xu3fh2yf7d
@user-xu3fh2yf7d Ай бұрын
Yr ❤❤bahut sohna Na 🏠 house ਛੋਟੇ ਛੋਟੇ beautiful 😍
@KulwinderKaur-us9jy
@KulwinderKaur-us9jy Ай бұрын
God bless you ❤❤❤❤❤
@user-km5zk8zm5h
@user-km5zk8zm5h Ай бұрын
Good 🎉
@JaspalSingh-vn8xo
@JaspalSingh-vn8xo Ай бұрын
ਬਹੁਤ ਵਧੀਆ ਸ਼ਾਬਾਸ਼ ਰਿਪਨ ਜੀ
@sarbjitkaur4471
@sarbjitkaur4471 Ай бұрын
The fields of Punjab has Guru Nanak ji 's blessings.
@bhinder_singh_.8093
@bhinder_singh_.8093 Ай бұрын
Very Very nice bro
@himmatgill2090
@himmatgill2090 Ай бұрын
bhut vadia lga bai ripan khusi sat shiri akal ji waheguru ji chardicala ch rakhn
@sukhjindersinghsandhu2288
@sukhjindersinghsandhu2288 Ай бұрын
ਮੇਰਾ ਇਕ ਸੁਝਾਹ ਹੈ ਕਿ ਤੁਸੀ ਆਪਣੇ ਹਰ ਐਪੀਸੋਡ ਦਾ ਨੰਬਰ ਪਾਇਆ ਕਰੋ ਤਾਂ ਕਿ ਅਗਰ ਕੋਈ ਐਪੀਸੋਡ ਮਿਸ ਹੋ ਜਾਵੇ ਤਾਂ ਨੰਬਰ ਦੇਖ ਕੇ ਪਤਾ ਕੀਤਾ ਜਾ ਸਕੇ, ਨਹੀ ਤਾਂ ਹੁਣ ਕਿੰਨੇ ਦਿਨ ਹੋ ਗਏ ਅਪਲੋਡ ਕੀਤੇ ਨੂੰ ਵੇਖ ਕੇ ਮਿਸ ਕੀਤਾ ਐਪੀਸੋਡ ਲੱਭਣਾ ਪੈਂਦਾ ਹੈ।
@kuldeepsingh-xg8nc
@kuldeepsingh-xg8nc Ай бұрын
sat sri akal ripa n khushi love u
@MuhammadNasrullahKhanBK
@MuhammadNasrullahKhanBK Ай бұрын
Hello🙋‍♂️🇵🇰
@baljindersingh7802
@baljindersingh7802 Ай бұрын
I love you bata and bati
@KULDEEPSINGH-lr5vq
@KULDEEPSINGH-lr5vq Ай бұрын
Hello Ripan Khushi, beautiful location, amazing vlog, Good luck for your journey 🎉🎉🎉🎉🎉🎉🎉🎉🎉🎉🎉
@Mastana_jog910
@Mastana_jog910 Ай бұрын
Sat shiri akaal ji
@jaswindersinghbrar4731
@jaswindersinghbrar4731 Ай бұрын
Nice video ❤❤❤
@RajKumar-tl1ov
@RajKumar-tl1ov Ай бұрын
Saheed Udham Singh Zindabaad very informative video very nice vlog thanks P. T. C. Raj Joga
@surenderbishnoi9419
@surenderbishnoi9419 Ай бұрын
Ripsan Ji very nice vdio
@navdeepsingh7273
@navdeepsingh7273 Ай бұрын
Nice vlog ripan bro
@sukhpalsingh585
@sukhpalsingh585 Ай бұрын
Very very good beta ji
@Searchboy77
@Searchboy77 Ай бұрын
Sat Shri akal ji 🙏
@HardeepSingh-ie3wz
@HardeepSingh-ie3wz Ай бұрын
Thanks ji good ji
@amandeepsingh-nd1fy
@amandeepsingh-nd1fy Ай бұрын
❤❤❤❤❤
@sukhmankaur1435
@sukhmankaur1435 Ай бұрын
Hng veer bhut agrej krde ne kheti
@Dharam1313
@Dharam1313 Ай бұрын
Very nice vlog 👍
@saman2156
@saman2156 Ай бұрын
Very nice ❤️❤️🙏
@hansaliwalapreet812
@hansaliwalapreet812 Ай бұрын
❤❤❤❤❤lots of love from Sheri Fatehgarh Sahib ji ❤❤🎉🎉🎉
@ramannarang7913
@ramannarang7913 Ай бұрын
❤ बहुत प्यार जी
@surinderbajaj4381
@surinderbajaj4381 Ай бұрын
Very very beautiful video
Magic or …? 😱 reveal video on profile 🫢
00:14
Andrey Grechka
Рет қаралды 59 МЛН
나랑 아빠가 아이스크림 먹을 때
00:15
진영민yeongmin
Рет қаралды 15 МЛН
English or Spanish 🤣
00:16
GL Show
Рет қаралды 16 МЛН