ਇਹ ਇਲੈਕਸ਼ਨ ਸਾਡੀ ਅਣਖ ਤੇ ਗੈਰਤ ਦੀ ਭਾਈ ਅਮ੍ਰਿਤਪਾਲ ਨੂੰ ਜਿਤਾਉਣਾ ਸਾਡਾ ਫਰਜ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ

  Рет қаралды 50,561

Kesari Channel

Kesari Channel

2 ай бұрын

Пікірлер: 156
@MandeepKaur-vy7cb
@MandeepKaur-vy7cb 2 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਭਾਈ ਜਸਬੀਰ ਸਿੰਘ ਰੋਡੇ ਜੀ ਖ਼ਾਲਸਾ ਜ਼ਿੰਦਾਬਾਦ ਕੌਮੀ ਜਰਨੈਲ ਨੂੰ ਜਿਤਾਓ
@user-em5nl5tx2b
@user-em5nl5tx2b 2 ай бұрын
ਦੂਸਰੇ ਇਲਾਕਿਆਂ ਵਿੱਚ ਭਾਈ ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਨਾ ਅਤੇ ਹੋਰ ਵੀ ਜੋ ਪੰਜਾਬ ਦੇ ਭਲੇ ਲਈ ਅਜ਼ਾਦ ਉਮੀਦਵਾਰ ਖੜ੍ਹੇ ਹਨ ਉਹਨਾਂ ਦੀ ਮਦੱਤ ਕਰਨੀ ਚਾਹੀਦੀ ਹੈ।
@amandeepkaur7064
@amandeepkaur7064 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@Sacchaikiawaaz-lm9fx
@Sacchaikiawaaz-lm9fx 2 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@sandhu3507
@sandhu3507 2 ай бұрын
ਧੰਨਵਾਦ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ
@mohansingh7391
@mohansingh7391 2 ай бұрын
ਦੋਵੇਂ ਸੀਟਾਂ ਜਿੱਤ ਕੇ ਜਾਵਾਂਗੇ ਖਡੂਰ ਸਾਹਿਬ ਅੰਮ੍ਰਿਤ ਪਾਲ ਸਿੰਘ ਤੇ ਫਰੀਦਕੋਟ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਾਗੋ ਪੰਜਾਬੀਓ 🙏🚒🚩 ਵਾਹਿਗੁਰੂ ਤੂੰ ਹੀ ਤੂੰ 🙌🙏🚒🚩
@tonysingh3343
@tonysingh3343 2 ай бұрын
ਬੁਹਤ ਹੀ ਵਧੀਆ ਵਿਚਾਰ ਖ਼ਾਲਸਾ ਜੀੳ ਦੇ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ⚔️🦅🙏🏻🙏🏻
@GurmeetSingh-np9pw
@GurmeetSingh-np9pw 2 ай бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@user-ru9sm1eq2o
@user-ru9sm1eq2o 2 ай бұрын
ਪੰਥ ਚ ਏਕਤਾ ਜਰੂਰੀ 🙏🙏 ਵਾਹਿਗੁਰੂ ਜੀ ਫਤੇਹ bakshn🙏
@rabinderpalsinghrabinderpa9098
@rabinderpalsinghrabinderpa9098 2 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਗਾ
@Dharmik39
@Dharmik39 2 ай бұрын
ਵਾਹ ਜੀ ਜਥੇਦਾਰ ਸਾਹਬ ਤੁਸੀ ਸੱਚ ਦਾਂ ਸਾਥ ਦਿੱਤਾ
@prabhjotPandher493
@prabhjotPandher493 2 ай бұрын
ਠੀਕ ਕਿਹਾ ਜੀ ਭਾਈ ਸਾਬ ਤੁਸ਼ੀ
@gurjantgill1508
@gurjantgill1508 2 ай бұрын
ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏
@surjitkaur3806
@surjitkaur3806 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਵੋਟਾਂ ਵਿੱਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਆਪਾਂ ਨੂੰ ਸ਼ਹੀਦਾਂ ਨੇ ਕਦੇ ਮੁਆਫ਼ ਨਹੀਂ ਕਰਨਗੇ
@dilbaggoraya5922
@dilbaggoraya5922 2 ай бұрын
Babar Sher Sardar Amritpal Singh Khalsa Zindabad Zindabad Mission Punjab
@karamjitkaur6793
@karamjitkaur6793 2 ай бұрын
ਕੌਮੀ ਜਰਨੈਲ ਕੌਮੀ ਹੀਰੇ ਨੂੰ ਵੋਟ ਦਿਓ ❤🙏🙏💐💐💗
@subhashchoudhary8838
@subhashchoudhary8838 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ 🙏
@HarjinderSingh-eg8hw
@HarjinderSingh-eg8hw 2 ай бұрын
ਸਰਕਾਰ EVM ਨਾਲ ਹੇਰਾ ਫੇਰੀ ਵੀ ਕਰ ਸਕਦੀ ਕਿੳਕਿ ਵਿਰੋਧੀ ਜਿਆਦਾ ਭਾਈ ਸਾਹਿਬ ਦੇ।।
@kuldeepbhullar1884
@kuldeepbhullar1884 2 ай бұрын
ਭਾਈ ਆਮਿ੍ਤਪਾਲ ਨੂ ਜਿਤਾਉ ਵੀਰ ਜੀ ਤਕੜੇ ਹੋ ਕੇ ਵੋਟਾ ਪਾ ਕੇ
@WonderfulPeonyFlower-er6ji
@WonderfulPeonyFlower-er6ji 2 ай бұрын
🌹🌹ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹
@jorawersingh216
@jorawersingh216 2 ай бұрын
ਵਾਹਿਗੁਰੂ
@Sandeep295...-
@Sandeep295...- 2 ай бұрын
भाई अमृतपाल सिंह खालसा कौमी योद्धा बब्बर शेर जिंदाबाद वाहेगुरु जी मेहर करो
@tirathsingh6198
@tirathsingh6198 2 ай бұрын
ਭਾਈ ਅਮਿੰਤਪਾਲ ਸਿੰਘ ਜੀ ਜ਼ਿੰਦਾਬਾਦ
@ChamkaurSingh-bj6vv
@ChamkaurSingh-bj6vv 2 ай бұрын
ਰੋਡੇ ਸਾਹਿਬ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਮਦਤੱਤ ਕੌਣ ਕਰਾਉ
@singhgurjit2210
@singhgurjit2210 2 ай бұрын
ਸ਼ਾਬਾਸ਼
@ranjeetkhanna3993
@ranjeetkhanna3993 2 ай бұрын
ਬਾਬਾ ਨਾਨਕ ਦੇਵ ਜੀ ਦੀ ਕਿਰਪਾ ਕਰਨਗੇ ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ🦁
@sukhwinderbling1330
@sukhwinderbling1330 2 ай бұрын
ਪੰਥਕ ਲੀਡਰੋ ਕਦੇ ਸਰਬਜੀਤ ਸਿੰਘ ਦੇ ਹਲਕੇ ਫਰੀਦਕੋਟ ਵਿੱਚ ਵੀ ਆਪਜੀ ਦੇ ਮੁਬਾਰਕ ਕਦਮ ਪਾਓ 30-30 ਸਾਲ ਤੋਂ ਬੰਦੀ ਸਿੰਘਾਂ ਦੀ ਗਲ ਵੀ ਕਰ ਲਿਆ ਕਰੋ ਅਜ ਸਭ ਤੋਂ ਵੱਧ ਸਿਖ ਕੌਮ ਲਈ ਯਤੀਮ ਹੋਏ ਸ੍ਰ ਸਰਬਜੀਤ ਸਿੰਘ ਮਲੋਆ ਨੂੰ ਤੁਹਾਡੀ ਲੋੜ ਹੈ ਉਸਦੇ ਪ੍ਰਵਾਰ ਨੇ ਜੋ ਸੰਤਾਪ ਹੰਡਾਇਆ ਹੈ ਉਸ ਦਾ ਮੁਲ ਸੌ ਜਨਮ ਲੈਕੇ ਵੀ ਕੌਮ ਉਤਾਰ ਨਹੀ ਸਕਦੀ ਉਸ ਵਿੱਚ ਇਕੋ ਕਮੀ ਹੈ ਉਹ ਗਰੀਬ ਪੈਸਾ ਨਹੀਂ ਖਰਚ ਕਰ ਸਕਦਾ ਜਿਸ ਨਾਲ ਧੂੰਆਂਧਾਰ ਪ੍ਰਚਾਰ ਹੋ ਸਕੇ
@baldevsingh8619
@baldevsingh8619 2 ай бұрын
ਦਿਖਾ ਦਿਓ NSA ਲਾਉਣ ਵਾਲਿਆਂ ਨੂੰ ਵੋਟਾਂ ਰਾਹੀਂ ਜੀਰੋ ਕਰ ਦਿਓ ਗੁਰੂ ਪਿਆਰ ਵਾਲਿਓ
@nihangsingh1199
@nihangsingh1199 2 ай бұрын
ਅਮ੍ਰਿਤ ਪਾਲ ਸਿੰਘ ਨੂੰ ਵੋਟ ਮੋਦੀ ਦੀ ਸਪੋਟ ਹਿੰਦੂ ਵੀਰਾਂ ਨੂੰ ਡਰਾਕੇ ਮੋਦੀ ਨੂੰ ਵੋਟਾਂ ਪਵਾਉਣ ਲਈ ਕੂਟ ਨੀਤੀ ਅਨੂੰਸਾਰ
@user-cu3hn8er8q
@user-cu3hn8er8q 2 ай бұрын
ਰੋਡੇ ਜੀ ਸਰਬਜੀਤ ਸਿੰਘ ਦੀ ਹਮਾਇਤ ਕੌਣ ਕਰੁ ਓਹ ਵੀ ਪੰਥ ਦਾ ਪੁੱਤਰ ਆ
@Jaapsahib1430Khalsa
@Jaapsahib1430Khalsa 2 ай бұрын
vote for bhai amritpal singh khalsa khandoor sahib halke valeyo
@harpreetsinghrandhawa7772
@harpreetsinghrandhawa7772 2 ай бұрын
ਵਾਹਿਗੁਰੂ ਜੀ
@user-ve1uy8hs9k
@user-ve1uy8hs9k 2 ай бұрын
Waheguru g waheguru g
@parmjitchandi9318
@parmjitchandi9318 2 ай бұрын
Very good sirji
@malkitsingh5925
@malkitsingh5925 2 ай бұрын
Wahegurugi Wahegurugi ❤️ 🙏 👍
@jaisinghrandhawa-cz3bo
@jaisinghrandhawa-cz3bo 2 ай бұрын
Very nice
@Sacchaikiawaaz-lm9fx
@Sacchaikiawaaz-lm9fx 2 ай бұрын
Full support Bhai Amritpal singh khalsa ji ❤️
@bittubhatti3180
@bittubhatti3180 2 ай бұрын
Amritpal singh ji ❤❤
@butasingh4607
@butasingh4607 2 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਜੀ
@sidhusabh1480
@sidhusabh1480 2 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@rashamsinghkang5422
@rashamsinghkang5422 2 ай бұрын
Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹🌹🌹🌹🌹
@jogasingh91
@jogasingh91 2 ай бұрын
Waheguru Waheguru
@sukhsandhu8120
@sukhsandhu8120 2 ай бұрын
Babaji danvad appji da bhut bhut danvad
@preetsinghpreetsinghpreets1009
@preetsinghpreetsinghpreets1009 2 ай бұрын
Waheguru ji 🙏🙏
@charanjitsingh-kv2cq
@charanjitsingh-kv2cq 2 ай бұрын
ਧੰਨਵਾਦ
@SatnamSingh-lu4do
@SatnamSingh-lu4do 2 ай бұрын
Waheguru ji ka khalsa waheguru ji ki fathe
@SherSidhu-xt6jm
@SherSidhu-xt6jm 2 ай бұрын
Amritpal Singh's victory with HUGE margin will send a message to the entire world and international media as to where Sikhs stand.
@ParamjitSingh-ts1kx
@ParamjitSingh-ts1kx 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@rajsidhu7169
@rajsidhu7169 2 ай бұрын
Waheguru ji kirpa karn chardikala rakkann
@krishandhillon3287
@krishandhillon3287 2 ай бұрын
ਖਾਲਸਾ ਜੀ ਬਹਿਬਲ ਕਲਾ ਦਾ ਮੋਰਚਾ ਕਿਉਂ ਚੁੱਕਿਆ ਸੀ ਏਹਦੇ ਬਾਰੇ ਵੀ ਜਾਣਕਾਰੀ ਦਿਓ.
@langeriboys
@langeriboys 2 ай бұрын
Waheguru ji
@KabalSingh-oc4wd
@KabalSingh-oc4wd 2 ай бұрын
🙏🙏💯💯
@JaswinderKaur-ey1hu
@JaswinderKaur-ey1hu 2 ай бұрын
Waheguru ji mehar karan
@sisong1963
@sisong1963 2 ай бұрын
World is Watching, Stay Strong! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg Teg Fateh, Panth ki Jeet!
@sukudevsingh5065
@sukudevsingh5065 2 ай бұрын
Waheguru ji ❤
@dharmindersekhon
@dharmindersekhon 2 ай бұрын
ਇਹ ਦਿੱਲੀ ਦਾ ਸਭ ਤੋਂ ਵੱਡਾ ਦੱਲਾ
@Skygaming0003
@Skygaming0003 2 ай бұрын
ਅੰਕਲ ਜੀ ਤੁਹਾਨੂੰ kime ਪਤਾ ਵੀ ਇਹ ਦਿੱਲੀ ਦਾ ਦਲਾ
@gurjotsingh445
@gurjotsingh445 2 ай бұрын
Bhai Amritpal singh ji zindabad wmk 🙏
@jaslinkaur1313
@jaslinkaur1313 2 ай бұрын
Verygoodji
@PritpalSingh-hh3rr
@PritpalSingh-hh3rr 2 ай бұрын
ਜੇਹੜਾ ਪਿੱਛੇ ਬੈਠਾ ਉਹ ਤਾਂ ਸਰਕਾਰੀ ਨਿਹੰਗ ਸਿੰਘ he!
@user-fo6vi2hu9b
@user-fo6vi2hu9b 2 ай бұрын
ਚਿੱਟੇ ਪਰਨੇ ਵਾਲਾ ਨੂੰ ਉਸੇ ਕੈਟਾਗਰੀ, ,,,,,,,
@goldycheema1592
@goldycheema1592 2 ай бұрын
Hun te ankh te gall aa jo marji ho jave vote amritpal singh khalsa ji nu ❤️🙏
@BaldevSingh-py9pd
@BaldevSingh-py9pd 2 ай бұрын
Bhaei Amritpal singh khalsa jindabad.khalsa jitoga
@mryoutuber2007
@mryoutuber2007 2 ай бұрын
baba ji bhai saab bilkul MP banange
@SukhdevSingh-bn8jh
@SukhdevSingh-bn8jh 2 ай бұрын
Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji
@KulwinderSingh-bl9fy
@KulwinderSingh-bl9fy 2 ай бұрын
Baba ji ❤
@jagdipdhillon
@jagdipdhillon 2 ай бұрын
Agree with you
@taranvirbains7209
@taranvirbains7209 2 ай бұрын
37 din bhand de police nu milya ni labha ni nal ho kini army center to aiya c Me ta sochda rehnda a eh CM nal ki ki houga jado akali ja congras jit gai ta ehda bhut fikar a Mainu majitha ne keh dita waheguru g kirpa krn Sidhu mosewala de murder ch bhagwant mann te 302 lwage nal pannu te b le cak me sida nane lainda a ehna de waheguru g kirpa krn
@preetsinghpreetsinghpreets1009
@preetsinghpreetsinghpreets1009 2 ай бұрын
Bhai amritpal Singh Khalsa ji jindabad 🙏🙏
@nagraify
@nagraify 2 ай бұрын
Dhanwad
@JasvinderSingh-dr7oi
@JasvinderSingh-dr7oi 2 ай бұрын
Truth speaking we obey you appeal all our duty support for Beant s faimly saved turban sikh kom
@rajkumarsingh-hd5yt
@rajkumarsingh-hd5yt 2 ай бұрын
Jathedar sahib is right
@JindasukharealBrother-Bhupinde
@JindasukharealBrother-Bhupinde 2 ай бұрын
🙏
@user-yl5te2ii9z
@user-yl5te2ii9z 2 ай бұрын
Mai bhai Amritpal singh ji khalsa ji de naal a 🚩🚩🦅🦅🦅
@singhgurjit2210
@singhgurjit2210 2 ай бұрын
ਤੁਹਾਡੇ ਨਾਲ ਦੇ ਹੋਰ ਸੀਨੀਅਰ ਸਿੰਘਾਂ ਦੀ ਕੌਮ ਨੂੰ ਦੇਣ ਕੀ ਹੈ ? ਕਿਉਂ ਨਹੀਂ ਇੰਨੀਆਂ ਜੱਥੇਬੰਦੀਆਂ ਇਕ ਹੁੰਦੀਆਂ?
@user-xg7ct4mi9j
@user-xg7ct4mi9j 2 ай бұрын
ਬਾਬਾ ਜੀ।ਜਦੋ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ ਥਾਂ ਥਾਂ ਗੁਰਬਾਣੀ ਬੇਅਦਬੀ ਹੋਈ।ਉਸ ਸਮੇਂ ਤੁਹਾਡੀ ਅਣਖ ਕਿਥੇ ਸੀ। ਤੁਸੀਂ ਦੁਸ਼ਟ ਦਿਲੀ ਦਰਬਾਰ ਦੇ ਦਲਾਲ ਬਨੋਣ ਦਾ ਸਮਾਂ ਹੈ।75.ਸਾਲ ਹੋ ਵਿਖਰੀ ਸਿੱਖ ਕੌਮ ਦੇ ਹੀਰੇ ਆਗੂ ਦੁਸ਼ਟ ਦਿਲੀ ਦਰਬਾਰ ਦੀ ਦਲਾਲੀ ਕਰਦੇ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@narindersingh2387
@narindersingh2387 2 ай бұрын
ਇਸ ਕਰਕੇ ਸੁਖਬੀਰ ਬਾਦਲ ਪਹਿਲਾਂ ਤੁਹਾਡੇ ( ਜਥੇਦਾਰ ਸਾਹਿਬ ,) ਖਿਲਾਫ ਬਹੁਤ ਅੱਗ ਉਗਲ ਰਿਹਾ ਸੀ ਪੂਰਾ ਨਾਮ ਵੀ ਨਹੀਂ ਲੈ ਰਿਹਾ ਸੀ ਅਤੇ ਰੋਡੇ ਰੋਡੇ ਕਹਿ ਰਿਹਾ ਸੀ ਮੌਜੂਦਾ ਜਥੇਦਾਰ ਸਾਹਿਬ ਨੂ ਉਸ ਨੂ ਉਸ ਦੀ ਸ਼ਬਦਾਵਲੀ ਵਾਰੇ ਸਮਝਾਓਣਾ ਚਾਹੀਦਾ ਸੀ
@indarjitsingh1228
@indarjitsingh1228 2 ай бұрын
We support amritpal Singh Bhai ji 👍🚩🌹🌷🙏🙏🙏🙏🙏🙏🙏🌷🌹🚩💖❤♥💞🚩🚩🚩🚩🚩👍👍👍👍
@sawrajsingh9142
@sawrajsingh9142 2 ай бұрын
Bhai amripal singh khalsa zindabad
@user-mi1ko6um9r
@user-mi1ko6um9r 2 ай бұрын
❤❤❤❤❤❤❤❤🎉🎉
@user-mb9qp5mr4f
@user-mb9qp5mr4f 2 ай бұрын
Bhai amritpal singh jindabad
@BaljeetSingh-qs4sx
@BaljeetSingh-qs4sx 2 ай бұрын
Waheguru
@beantsinghsidhu2389
@beantsinghsidhu2389 2 ай бұрын
Bhai amritpal singh jindabad ji
@Babadilbagsinghvarpal
@Babadilbagsinghvarpal 2 ай бұрын
ਪਿੱਛੇ ਬੀਜੇਪੀ (ਮੇਜਰ ਸਿੰਘ)ਦਾ ਸ਼ਾਹ ਸੁੱਕੀ ਜਾਂਦਾ
@siriwansonicechanlverygood6661
@siriwansonicechanlverygood6661 2 ай бұрын
🙏🏻🙏🏻🙏🏻🙏🏻🙏🏻❤️❤️❤️❤️❤️
@vaidjaswindersingh3495
@vaidjaswindersingh3495 2 ай бұрын
❤❤❤❤❤❤❤
@sisong1963
@sisong1963 2 ай бұрын
🙏👌✊✌🙏
@GurjitSingh-zb7ox
@GurjitSingh-zb7ox 2 ай бұрын
Jo waheguru ji kardea theek hi hunda parliament vich jan da sma ban gea ji
@jarnailbasra2
@jarnailbasra2 2 ай бұрын
1:55
@Dharmik39
@Dharmik39 2 ай бұрын
🙏🏻
@proud2514
@proud2514 2 ай бұрын
Agree 👍
@user-un7hs1dn4j
@user-un7hs1dn4j 2 ай бұрын
Sant Gyani Jarnail Singh Khalsa Jindabad Bhai Amrit pal Singh Khalsa Jindabad Panth Khalsa Jindabad Bole So Nihaal Sat Sri Akaal 🏹 🏹 🏹 🏹 🏹 🙏 UP Wala Virk Jatt 🙏
@jasleenjjjs2611
@jasleenjjjs2611 2 ай бұрын
Also, mention Sarabjeet Singh Khalsa ji. He was orphaned at a very young age and no one from Sikh kom even asked how he was. We all share that shame. Now, while talking one- sided about Amritpal Singh is not right either. Sarabjeet Singh Khalsa should be remembered on every such gathering too. Waheguru ji kom nu ekta baksho ji 🙏🏻
@SurjitSingh-bf2bd
@SurjitSingh-bf2bd 2 ай бұрын
Bhai amertpal jidabad
@randhirs1256
@randhirs1256 2 ай бұрын
ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ
@harbhajanjandiala8724
@harbhajanjandiala8724 2 ай бұрын
Amritpal Singh Zindabaad
@sukudevsingh5065
@sukudevsingh5065 2 ай бұрын
Bhai amritpal Singh
@HarpreetKaur-ic8kl
@HarpreetKaur-ic8kl 2 ай бұрын
NSA the vreod vot nal vad to vad karo
@ParminderSingh-bw7hm
@ParminderSingh-bw7hm 2 ай бұрын
Sukar tuhanu soji a gae
@charanjeetsingh9089
@charanjeetsingh9089 2 ай бұрын
Hindu tab de soch aani ha Aa insaf nai kar sakda Hindu tab na sikha nu 1947 to 2024 tak koi insaf nai deta
@charnjitsingh1126
@charnjitsingh1126 2 ай бұрын
ਚੋਰ ਮਚਾਵੇ ਸ਼ੋਰ ! ਹੁਣ ਗੱਲ ਹੈ ਹੋਰ ਤੇ ਓਦੋਂ ਗੱਲ ਸੀ ਹੋਰ ! ਚੋਰ ਮਚਾਵੇ ਸ਼ੋਰ ਲੋਕੋ ਚੋਰ ਮਚਾਵੇ ਸ਼ੋਰ ! ਬਚਜੋ ਐਸੇ ਚੋਰਾਂ ਤੋਂ ਪੰਥ ਦੇ ਪਾਪੀ ਘੋਰਾਂ ਤੋਂ...
@harcharansingh1737
@harcharansingh1737 2 ай бұрын
ਆਹ ਰੋਡੇ ਦੀ ਹਮਾਇਤ ਕਰਨ ਨਾਲ ਅਮ੍ਰਿਤਪਾਲ ਦੀ ਵੋਟ ਘਟੇਗੀ
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 11 МЛН
Inside Out 2: Who is the strongest? Joy vs Envy vs Anger #shorts #animation
00:22
Спас пса от гибели🥲
0:52
Следы времени
Рет қаралды 1,7 МЛН
Спас пса от гибели🥲
0:52
Следы времени
Рет қаралды 1,7 МЛН