ਇਹ ਸਮੁੰਦਰ ਵਿੱਚ ਕੋਈ ਜਿਉਂਦਾ ਨੀ ਰਹਿ ਸਕਦਾ Dead Sea Jordan | Punjabi Travel Couple | Ripan Khushi

  Рет қаралды 473,265

Punjabi Travel Couple

Punjabi Travel Couple

Күн бұрын

Пікірлер: 350
@banjaavanmaintaara5282
@banjaavanmaintaara5282 4 ай бұрын
ਇਹ ਲਾਲ ਸਮੁੰਦਰ ਉਹ ਹੈ ਜਿਸ ਦਾ ਬਾਈਬਲ ਵਿੱਚ ਬਿਆਨ ਕੀਤਾ ਗਿਆ ਹੈ ਜਦੋਂ ਮੂਸਾ ਨਬੀ ਮਿਸ਼ਰ ਦੇ ਫਿਰਉਣ ਰਾਜਾ ਦੀ ਕੈਦ ਵਿੱਚੋ ਹਜ਼ਾਰਾਂ ਇਸਰਾਈਲੀਆਂ ਨੂੰ ਛੁਡਾ ਕੇ ਰਿਹਾ ਸੀ ਤਾਂ ਉਹਨਾਂ ਲੋਕਾਂ ਦੇ ਪਿੱਛੇ ਫਿਰਊਨ ਰਾਜਾ ਦੀ ਫੌਜ ਆ ਗਈ ਸੀ ਕਿਉਂਕਿ ਅੱਗੇ ਸਮੁੰਦਰ ਸੀ ਤੇ ਪਿੱਛੇ ਸੈਨਾ ਸੀ ਫਿਰ ਮੂਸਾ ਨਬੀ ਨੇਂ ਪ੍ਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਫਿਰ ਆਪਣੀ ਲਾਠੀ ਪਾਣੀ ਤੇ ਮਾਰੀ ਤੇ ਸਮੁੰਦਰ ਦੋ ਭਾਗ ਹੋ ਗਿਆ ਵਿੱਚੋਂ ਦੀ ਰਸਤਾ ਬਣ ਗਿਆ ਸੀ ਤੇ ਸਾਰੇ ਇਸਰਾਈਲੀ ਸਮੁੰਦਰ ਪਾਰ ਕਰ ਗਏ ਫਿਰ ਦੂਸਰੇ ਕਿਨਾਰੇ ਜਾ ਕੇ ਫਿਰ ਉਸਨੇ ਲਾਠੀ ਮਾਰੀ ਤੇ ਸਮੁੰਦਰ ਫਿਰ ਤੋਂ ਇੱਕ ਹੋ ਗਿਆ ਜਿਸ ਸਥਾਨ ਤੇ ਤੁਸੀ ਗਏ ਹੋ ਇਹ ਬਹੁਤ ਅਦਭੁਤ ਸਥਾਨ ਹੈ ਤੇ ਵੱਡੇ ਵੱਡੇ ਪ੍ਰਮੇਸ਼ਵਰ ਦੇ ਕੰਮ ਹੋਏ ਹਨ ਬਾਈਬਲ ਵਿੱਚ ਯਰਦਨ ਨਦੀ ਤੇ ਲਾਲ ਸਮੁੰਦਰ ਤੇ ਮਿਸ਼ਰ ਇਸਰਾਇਲ ਮਿਗਦੋਲ ਆਦਿ ਦਾ ਪੂਰਾ ਜ਼ਿਕਰ ਹੈ ਤੇ ਸੁੱਕੀ ਚਟਾਨ ਵਿੱਚੋਂ ਪਾਣੀ ਵੀ ਵਹਿ ਗਿਆ ਸੀ ਇਹ ਸਭ ਦੀ ਜਾਣਕਾਰੀ ਬਾਈਬਲ ਵਿੱਚੋਂ EXODUS ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਮੇਰੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ। ਸ਼ੁਕਰੀਆ ਵੀਰ
@Nambardaar_
@Nambardaar_ 18 күн бұрын
Khara samundr veer ji not laal samundr
@JESUS_STATU5
@JESUS_STATU5 2 ай бұрын
ਇਹ ਇੱਕ ਪਵਿੱਤਰ ਸਮੁੰਦਰ ਹੈ ਜਿਸ ਦੀ ਮਹਾਨ ਗਾਥਾ ਹੈ 😢 ਇਹ ਸਾਡੇ ਲਈ ਪਵਿੱਤਰ ਹੈ ਮੁਸਾ ਨੇ ਇਸ ਸਮੁੰਦਰ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ ਹੈ ਰੱਬ ਨੇ ਇਸ ਸਮੁੰਦਰ ਨੂੰ ਵਿਚਾਲਿਓਂ ਪਾੜ ਦਿੱਤਾ ਸੀ
@harpalsingh1449
@harpalsingh1449 4 ай бұрын
ਰਿੰਪਨ ਤੇ ਖੁਸ਼ੀ ਜੌਰਡਨ ਦੇਸ਼ ਦਿਖਾਉਣ ਲਈ ਅਤੇ ਇਬੋ ਦੀਆ ਖੂਬਸੂਰਤ ਜਗਾਵਾ ਦਿਖਾਉਣ ਲਈ ਤੇ ਜਾਣਕਰੀ ਦੇਣ ਲਈ ਦਿਲ ਦੀਆ ਗਿਹਰਾਈਆ ਤੋ ਤੁਹਾਡਾ ਕੋਟ ਕੋਟ ਧੰਨਵਾਦ ਵਲੋ ਹਰਪਾਲ ਸਿੰਘ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
@JagtarSingh-wg1wy
@JagtarSingh-wg1wy 4 ай бұрын
ਰਿਪਨ ਜੀ ਤੁਸੀਂ ਡੈਡ ਸੀ ਦਾ ਐਕਸਪੀਰੀਐਂਸ ਸਾਂਝਾ ਕੀਤਾ ਹੈ ਜੀ ਅਤੇ ਇਤਿਹਾਸਕ ਗਲਾਂ ਦਸੀਆਂ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@somadevi1570
@somadevi1570 4 ай бұрын
ਬੇਟਾ ਰਿਪਨ, ਤੁਸੀਂ ਹਮੇਸ਼ਾ ਰੱਬ ਦਾ ਧੰਨਵਾਦ ਕਰਿਆ ਕਰੋ, ਕਿਉਂਕਿ ਰੱਬ ਨੇ ਏਨੀ ਦਿਲੇਰੀ ਵਾਲੀ ਲਾਈਫ ਪਾਰਟਨਰ ਦਿੱਤੀ।
@BALBIRGAHIR
@BALBIRGAHIR 4 ай бұрын
Good life partner
@SidhuCreations13
@SidhuCreations13 4 ай бұрын
ਫ਼ੂਕ
@chamkaurdhaliwal588
@chamkaurdhaliwal588 4 ай бұрын
@@SidhuCreations13ਤੇਰੀ ਲਗਦੈ ਨਿਕਲ਼ ਚੁਕੀ ਏ ਫੂਕ 🫏
@KuldeepSingh-xe5mr
@KuldeepSingh-xe5mr 4 ай бұрын
ਬਹੁਤ ਵਧੀਆ👍💯👍💯👍💯
@Bajwasaab758
@Bajwasaab758 4 ай бұрын
ਚੰਗਾ ਬਾਬਾ ਜੀ ਤੁਹੀ ਦਸੋ ਫਰੂਟੀ ਪੀਣੀ ਆ ਛਬੀਲ ਵਾਲੀ 😂😂
@harbhajansingh8872
@harbhajansingh8872 4 ай бұрын
ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@HarwinderSingh-ri1zi
@HarwinderSingh-ri1zi 4 ай бұрын
very nice
@HarwinderSingh-ri1zi
@HarwinderSingh-ri1zi 4 ай бұрын
good job god bless u
@SinghSahib406
@SinghSahib406 4 ай бұрын
ਭਾਰਤ ਚ ਹੁੰਦਾ ਤਾ ਇਥੇ ਪੂਜਾ ਕਰਨ ਲੱਗ ਜਾਣਾ ਸੀ ਲੋਕਾ ਨੇ ਕਿਸੇ ਬਾਬੇ ਮਾਤਾ ਦਾ ਵਰਧਾਨ ਕਹਿ ਦੇਣਾ ਸੀ
@manjindersinghbhullar8221
@manjindersinghbhullar8221 4 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@harbansgosal2562
@harbansgosal2562 4 ай бұрын
ਬਹੁਤ ਵਧੀਆ ਲੱਗ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਤੁਸੀਂ ਕਨੇਡਾ ਟੋਰਾਂਟੋ ਕਦ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ❤🙏🤗🙏💐🙏
@ShakeelHussainVlogs
@ShakeelHussainVlogs 4 ай бұрын
Big fan from wagha border village Lahore Punjab Pakistan🇵🇰
@hsgill4083
@hsgill4083 4 ай бұрын
ਰਿਪਨ ਅਤੇ ਖੁਸ਼ੀ ਜੀ ਤੁਹਾਡੇ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਜੋ ਆਪ ਨਜ਼ਾਰੇ ਲੈ ਰਹੇ ਹੋ ਅਤੇ ਸਾਡੇ ਵਰਗਿਆਂ ਨੂੰ ਵੀ ਸੈਰ ਕਰਵਾ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ
@vansh-va5sh
@vansh-va5sh 4 ай бұрын
ਰਿਪਨ ਤੇ ਖੁਸ਼ੀ ਚੜਦੀਕਲਾ ਚ ਰਹੋ ।🙏🙏🙏
@baljindersingh7802
@baljindersingh7802 4 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@SherSingh-pw9rb
@SherSingh-pw9rb 4 ай бұрын
ਪੰਜਾਬੀ ਟਰੈਵਲ ਕਪਲ ripon nd his wife life Khushi mem sahab ਤੁਹਾਡਾ ਜੌਰਡਨ ਦੇ ਡੈਡ sea ⛵ ਦਾ ਨਜ਼ਾਰਾ ਤੇ self swimming experience ਦਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ 🙏 go ahead with kind regards ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏
@DilbagSingh-xh8sd
@DilbagSingh-xh8sd 4 ай бұрын
ਧੰਨਵਾਦ ਬਾਈ ਜੀ ਬਹੁਤ ਵਧੀਆ ਵਧੀਆ ਜਾਣਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ੌ ਹੋਰ ਤਰੱਕੀ ਆ ਬਖਸ਼ੇ ❤❤❤❤❤❤
@sandeepkaur331
@sandeepkaur331 4 ай бұрын
ਪ੍ਰਮਾਤਮਾ ਬਹੁਤ ਬਹੁਤ ਧੰਨਵਾਦ ਜਿਸਨੇ ਇਹ ਕਲਾ ਬਖ਼ਸ਼ੀ ਸੰਸਾਰ ਦੀ ਇਜਤ ਮਾਨ ਬਖਸਿਆ ਧੰਨ ਧੰਨ ਗੁਰੂ ਰਾਮਦਾਸ ਹੋਰ ਤਰੱਕੀਆਂ
@ranjeetserah6091
@ranjeetserah6091 4 ай бұрын
Biba sanda namak Pakistan cho pahara ton niklda sanda namak Rock selt hai
@SatpalSharma-y5q
@SatpalSharma-y5q 4 ай бұрын
Ripandeep Veer And Khushi Sister Ji Please Aao Punjabi Bolo Please Punjabi Bolo Par Chil Na Bolo Par Mainu Puri English Nahi Aaodi Maaf Karna
@sonygill7
@sonygill7 4 ай бұрын
ਕੀ ਬਣਿਆ ਫਿਰਦਾ
@deep_hardeep2800
@deep_hardeep2800 4 ай бұрын
ਆਪਣਾ ਧਿਆਨ ਰੱਖੋ ਵੀਰ ਜੀ
@Sukhvindersingh1313-i2b
@Sukhvindersingh1313-i2b 3 ай бұрын
ਰਿਪਨ ਵੀਚਾਰਾ ਡੱਰਦਾ ਬਹੁਤ ਪਾਣੀ ਤੋ ਕਨਾਰੈ ਤੈ ਬਚਿਆ ਵਾਕੂ ਲੈਟਿਆ ਨਾਲਦੀ ਨੈ ਸਗੋ ਗੇਦਾ ਤੱਕ ਚੱਲੈ ਜਾਣਾ ਸੀ 😂ਮੇਰੈ ਵੱਰਗਾ ਖੁਸ ਹੋ ਜਾਦਾ ਢੁਗਾ ਪਾਣੀ ਵੈਖਕੈ ਓਥੋ ਤੈਰਨ ਦਾ ਨਜਾਰਾ ਕੁਸ ਹੋਰ ਵਾ ਪਿੱਡ ਵਾਲੀ ਨਹਿਰ ਵਿੱਚ ਸਾਰੈ ਪੇਤੜੈ ਸਿਖੈ ਆ ਆਪਾ ਤਾ ਡੁਬਣ ਵਾਲੈ ਪਾਣੀ ਵਿੱਚ ਵੀ ਲੰਮੈ ਪੈ ਜਾਈ ਦਾ ਸਿਰਫ ਹੱਥ ਲੋਣੈ ਲੱਤਾ ਨਹੀ
@baljinderkaur7589
@baljinderkaur7589 4 ай бұрын
ਮੂਸਾ ਦਾ ਪਹਾੜ ਵੀ ਦਿਖਾਓ ਜਿੱਥੇ ਮੂਸਾ ਨੇ ਯਹੋਵਾਹ ਪਰਮੇਸ਼ੁਰ ਨਾਲ ਪਹਿਲੀ ਵਾਰ ਅੱਗ ਦੀ ਝਾੜੀ ਵਿੱਚੋ ਗੱਲ ਕੀਤੀ ਸੀ please request ਹੈ
@SimarjitKaur-xv4ie
@SimarjitKaur-xv4ie 4 ай бұрын
Yes
@gurtejsingh9710
@gurtejsingh9710 4 ай бұрын
वाहेगरुजी।रब।तुहांनु।चड़दी।कला।वीच।रखे👍✨✨✨ 🎉😊👏😁👏😃🎉 Congratulations! 🍀 ☀ 🍀🍀 🍀🍀🍀 🎁 Have a nice weekend!
@yadwindersinghbrar4967
@yadwindersinghbrar4967 4 ай бұрын
Nice
@JagdeepSingh-jo2dm
@JagdeepSingh-jo2dm 4 ай бұрын
ਡੈਡ ਸੀ ਦੇਖਿਆ ਬਹੁਤ ਵਧੀਆ ਲੱਗਿਆ ਸ਼ੁਕਰੀਆ ਜੀ ਦਾਤੇਵਾਸ
@pritpalsingh2303
@pritpalsingh2303 4 ай бұрын
Jiyada door na javi fer samunder aapney. Ander nu khich lainda
@chahaljot8378
@chahaljot8378 4 ай бұрын
Veer apne punjab ch eda da samunder hove te lok matha hi taken lag jan 😂
@harpreetbal1409
@harpreetbal1409 4 ай бұрын
😂😂 😂 ਿਬਲਕੁਲ ਸਹੀ
@KamalSingh-dl6yc
@KamalSingh-dl6yc 4 ай бұрын
ਰਿੰਪਨ ਤੇ ਖੁਸ਼ੀ ji ਦਿਲ ਦੀਆ ਗਿਹਰਾਈਆ ਤੋ ਤੁਹਾਡਾ ਕੋਟ ਕੋਟ ਧੰਨਵਾਦ
@bharatsidhu1879
@bharatsidhu1879 4 ай бұрын
ਵਾਹਿਗੁਰੂ , ਵਾਹਿਗੁਰੂ ਬਹੁਕ ਡਰ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਬੜਾ ਡਰਾਵਨਾ ਲੱਗਿਆ ਡੈਡ ਸੀ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦੀ ਸੈਰ ਕਰਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@ManiKalyan-fx2iw
@ManiKalyan-fx2iw 4 ай бұрын
ਰਿਪਨ ਪਰਮਾਤਮਾ ਦਾ ਸੁਕਰ ਕਰਿਆ ਕਰ ਜਿਸਨੇ ਤੁਹਾਨੂੰ ਐਨੀ ਸਿਆਣੀ ਸੁਚੱਜੀ ਤੇ ਦਲੇਰ ਪਤਨੀ ਦਿਤੀ ਆ ਬਹੁਤ ਖੁਸ਼ ਮਿਜਾਜ਼ ਆ ਬਾਈ ਜੀ ਸੌਂਹ ਲੱਗੇ ਅਸੀਂ ਕਲਿਆਣ ਤੋ ਬਰਨਾਲੇ ਤੋਂ ਪੰਛੀ ਕੁ ਕਿਲੋਮੀਟਰ ਤੇ ਆ
@palwindersingh1252
@palwindersingh1252 4 ай бұрын
😂😂ਯਾਸਰ ਅਰਾਫਾਤ ਦਾ ਭਰਾ ਲਗ ਰਿਹਾ
@rajkumar65gree
@rajkumar65gree Ай бұрын
ਇਸ ਵਾਰੇ ਬਾਈਬਲ ਵਿੱਚ ਜ਼ਰੂਰ ਪੜ੍ਹੋ ਭਰਾ ਜੀ
@gs-vl9hl
@gs-vl9hl 4 ай бұрын
Felt like being with you. At my age viewing is bliss. Ur commentary made it Live . WAHEGURU Tuhanu dono nu chardikalan vich rakhan. Thanks
@KarmjitKaur-w5d
@KarmjitKaur-w5d Ай бұрын
ਜਿਉਂਦੇ ਵਸਦੇ ਰਹੋ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਬਹੁਤ ਮਿਹਨਤ ਕਰ ਰਿਹੈ ਹੋ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@surinderpal7460
@surinderpal7460 4 ай бұрын
Congratulations on completing 7.25 subscriber
@Parm-r2j
@Parm-r2j 23 күн бұрын
ਰਿਪਨ ਵੀਰੇ ਇੱਕ ਝੱਨਸੀ ਕਦੇ ਜਰੂਰ ਦਿਖਾਇਆ ਝੱਨਸੀ ਦੀ 👸
@amitthakur8569
@amitthakur8569 4 ай бұрын
Very nice vlog 👍
@jasvirbrarjasvir
@jasvirbrarjasvir 3 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🙏ਬਹੁਤ ਵਧੀਆ ਬਾਈ ਜੀ ❤️❤️💙💙😘🌷🌷
@Searchboy77
@Searchboy77 4 ай бұрын
Sat Shri akal ji 🙏
@DeepSingh-wr8tn
@DeepSingh-wr8tn 2 ай бұрын
J tuci normal paani nimboo rkhoge ta dub janke. Jekr Tuci us paani ch 4-5 chmch nmk daldo ge ta nimboo upper upper tern lg jange
@lovet030
@lovet030 4 ай бұрын
ਕੋਈ ਵੀ ਜਾਨਵਰ ਸਾਡੇ ਪਿੰਡ ਦੇ ਛੱਪੜ ਵਿੱਚ ਵੀ ਜਿਉਂਦਾ ਨਹੀਂ ਰਹਿ ਸਕਦਾ 🕯️💀
@hansaliwalapreet812
@hansaliwalapreet812 4 ай бұрын
Lots of love ❤️ ❣️ 💕 from Sheri Fatehgarh Sahib ji ❤❤❤❤
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Penduvelogger
@Penduvelogger 4 ай бұрын
Love you Rippan paa g, from Punjab pakistan
@sukhicheema7196
@sukhicheema7196 4 ай бұрын
❤❤❤❤
@SINGGAZONE
@SINGGAZONE 4 ай бұрын
22 as a fun tempo lg rhe o tuc I
@atibrahaman2357
@atibrahaman2357 4 ай бұрын
Namaste sir,mai ek business karna chahta hoon sir,mai ek book 📚 store ka business karna chahta hoon sir mere pass fund jyada nahi hai aap hame kuch help kijiye
@arslanarshad3629
@arslanarshad3629 16 күн бұрын
Khushi bibi is brave
@GoldyLightandsoundFaridkot
@GoldyLightandsoundFaridkot 4 ай бұрын
ਬਾਈ ਤੁਸੀਂ ਲਾਈਵ ਘੁੰਮਦੇ ਉਹ ਅਸੀਂ ਤਾ ਗੋਗਲ ਮੈਪ ਕਦੀ ਦਾ ਹੁਣੇ ਕੁਵੈਤ ਸੀ ਜੋਰਡਨ ਆ ਰਹੇ ਆ 2ਮਿੰਟ ਤੱਕ
@harpreet370
@harpreet370 4 ай бұрын
ਸੌਰੀ ਜੀ ਮੈਂ ਨਹੀਂ ਮੰਨਦੀ ਕਿ ਘਰਵਾਲੀਆਂ ਦਲੇਰ ਹੁੰਦੀਆਂ ਮੇਰਾ ਜ਼ਿੰਦਗੀ ਦਾ ਤਜ਼ਰਬਾ ਹੈ ਜ਼ਨਾਨੀ ਬੰਦੇ ਦੇ ਸਿਰ ਤੇ ਐਸ ਕਰਦੀ ਹੈ ਨਾਲੇ ਕਰਮਾਂ ਦੀਆਂ ਗੱਲਾਂ ਹੁੰਦੀਆਂ ਤਰੱਕੀ ਲਿਖੀਂ ਹੋਵੇ ਬੰਦਾ ਆਪ ਜਾਂਦਾ ਉਹਨਾਂ ਦੇ ਕਰਮਾਂ ਵਿੱਚ ਦੇਸ਼ ਵਿਦੇਸ਼ ਦੀ ਯਾਤਰਾ ਲਿਖੀਂ ਹੈ ਬਾਕੀ ਸਾਰੀ ਪੈਸੇ ਦੀ ਗੱਲ ਹੈ ਪੈਸੇ ਤੋ ਬਿਨਾਂ ਬਜ਼ਾਰ ਨਹੀਂ ਜਾਂਦਾ
@Keavysingh786
@Keavysingh786 3 ай бұрын
ਔਰਤ ਹੋ ਕੇ ਏਦਾ ਬੋਲ ਰਹੇ ਹੋ ਵਾਹ ਭੈਣ, ਬੁਹਤ ਔਰਤਾਂ ਨੇ ਜੋ ਬੰਦਿਆਂ ਤੋਂ ਬਿਨਾ ਜ਼ਿੰਦਗੀ ਕੱਢ ਰਹੀ ਆ ਤੇ ਬੱਚੇ ਵੀ ਪਾਲ ਰਹੀਆਂ,, ਔਰਤ ਹੀ ਸੱਭ ਤੋਂ ਵੱਧ ਬਰਦਾਸ਼ ਕਰਦੀ ਆ ਤੇ ਦਲੇਰ ਵੀ ਬਾਕੀ ਆਪਣੀ ਆਪਣੀ ਸੋਚ 🙏
@harpreet370
@harpreet370 3 ай бұрын
@@Keavysingh786 ਉਹ ਤਾਂ ਮੈਨੂੰ ਵੀ ਪਤਾਂ ਭੈਣੇਂ ਜਿਨਾਂ ਦੇ ਤਲਾਕ ਹੋ ਗਿਆ ਜਾਂ ਘਰਵਾਲ਼ੇ ਤੇ ਜਾਂ ਕੋਈ ਹਾਦਸਾ ਹੋ ਜਾਵੇ ਜਾਂ ਉਹ ਤਾਂ ਘਰਵਾਲ਼ੇ ਤੇ ਹੀ ਨਿਰਭਰ ਹੁੰਦੀ ਹੈ ਜਾਂ ਘਰਵਾਲਾ ਨਸ਼ੇੜੀ ਹੋਵੇ ਫੇਰ ਤਾਂ ਘਰਵਾਲੀ ਨੂੰ ਕੰਮ ਕਰਨਾ ਪੈਣਾ ਜਾਂ ਕੋਈ ਜੋਬ ਸਰਕਾਰੀ ਕਰਦੀ ਹੋਵੇ ਫੇਰ ਜ਼ਿੰਦਗੀ ਹੁੰਦੀ ਹੈ ਦੇ ਘਰਵਾਲ਼ਾ ਚੰਗ਼ਾ ਫ਼ੇਰ ਜ਼ਿੰਦਗੀ ਸੋਖੀ ਲੰਘਦੀ ਹੈ ਪਰ ਦੇ ਘਰਵਾਲ਼ਾ ਵਧੀਆ ਨਾਂ ਮਿਲ਼ੇ ਜ਼ਿੰਦਗੀ ਨਰਕ ਹੈ ਕੲੀ ਮਰਦ ਘਰਵਾਲੀ ਨੂੰ ਘਰੋਂ ਬਾਹਰ ਨਿਕਲਨਾ ਪਸੰਦ ਨਹੀਂ ਕਰਦੇ ਕੱਲੇ ਹੁਨਰ ਨੂੰ ਕੀ ਕਰੇ ਬੰਦਾ ਜ਼ਨਾਨੀ ਨੂੰ ਕੇਦ ਕਰਕੇ ਰੱਖਣਾ ਪਸੰਦ ਕਰਦੇ ਨੇ ਘਰਵਾਲ਼ੇ ਤੋਂ ਅਲੱਗ ਹੋ ਕੇ ਕੀ ਮੈਂ ਕੰਮ ਕਰਲੂ ਗੀ🙏🙏🙏😭😭
@manojjoshi7955
@manojjoshi7955 4 ай бұрын
ਖੁਸ਼ੀ ਜਿਆਦਾ ਦਲੇਰ ਆ ਬਾਈ
@SarbCreation
@SarbCreation 4 ай бұрын
ਸਤਿ ਸ਼੍ਰੀ ਅਕਾਲ ਜੀ 🙏❤
@rajwindersingh-gf8xb
@rajwindersingh-gf8xb 4 ай бұрын
Very nice deed sea blog ❤ਬਹੁਤ ਬਹੁਤ ਧੰਨਵਾਦ ਬੱਚਿਓ ਪ੍ਰਮਾਤਮਾ ਤੁਹਾਡੀ ਯਾਤਰਾ ਸ਼ਫਲ਼ ਕਰੇ
@GurmeetSingh-dh7of
@GurmeetSingh-dh7of 2 ай бұрын
Thank you veer ji and phabi ji sanu jordan dikhaun lyi🙏🙏🙏🙏🙏
@sonudhaliwal2577
@sonudhaliwal2577 4 ай бұрын
ਬੁੱਲ੍ਹੇ ਲੁੱਟਦਾ ਬਾਈ
@vinoddhawan9491
@vinoddhawan9491 4 ай бұрын
It’s sea salt not senda salt
@SukhRai-n4n
@SukhRai-n4n Ай бұрын
ਅਸੀ ਤਾ ਰੋਜਾਨਾ ਨਜਾਰੇ ਲੈ 4ਮਹੀਨੇ
@bhagwantkharaudbhagwantkha411
@bhagwantkharaudbhagwantkha411 4 ай бұрын
ਓ ਭਰਾਵਾ ਬਾਹਰ ਆਜਾ ਅਸੀਂ ਤੇਰੀਆਂ ਵੀਡੀਓ ਦੇਖਣ ਨੂੰ ਤਰਸਾਂਗੇ
@lakhvirsingh5417
@lakhvirsingh5417 4 ай бұрын
ਵੀਰ ਤੁਸੀਂ ਕਾਲੇ ਹੋ ਗਏ😅😅😅😅
@prabhjyotkaur1671
@prabhjyotkaur1671 4 ай бұрын
Bahut hi kismat vale ho tusi jehra tuhanu duniya kumn da moka milya ❤
@sukhjitbhullar8963
@sukhjitbhullar8963 Ай бұрын
ਵੀਰ ਜੀ ਤੁਸੀ ਸਫਰ ਕਰਦੇ ਥਕਦੇ ਨਹੀ
@NavSandhu-x3h
@NavSandhu-x3h 4 ай бұрын
Veer ik gal aa haa ta ha zigga fish war ga wather jive apne kuj aere ch semm aa gi othe vi aa pani aa janda
@GajjansinghAulakh
@GajjansinghAulakh 4 ай бұрын
ਬਹੁਤ ਵਧੀਆ ਰਿਪਨ ਤੇ ਖੁਸ਼ੀ ਬੇਟਾ, ਡੈਡ ਸੀ ਵਿਖਾਉਣ ਲਈ ਧੰਨਵਾਦ, ਜੁਗ ਜੁਗ ਜੀਓ
@Searchboy77
@Searchboy77 4 ай бұрын
Waheguru ji 🙏 kirpa kare
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@SharmaJi-hd8du
@SharmaJi-hd8du 4 ай бұрын
Beta e sandha namak nai pakistani namak nu sandha namak khajanda
@AvtarSingh-dk9zw
@AvtarSingh-dk9zw 4 ай бұрын
Avtar.singh.bagha..y.g.rappan.g..bouet.bouet...pyiear.g...
@Bajwaranjit
@Bajwaranjit 4 ай бұрын
Veer ji 2015 vich me v dead sea vitch na chuka ha
@DeepSingh-wr8tn
@DeepSingh-wr8tn 2 ай бұрын
Sinc. aa veer. Namk de karn hi koi chej dubdi nhi
@OfficialPunjabvlogs08
@OfficialPunjabvlogs08 4 ай бұрын
Rippan bro.. Sadi kudi dar gyi led. Dehkdi khndu poot. Agya tv ch.. jido muh ta saban lagya 😂😂😂
@Bindi-mm4hm
@Bindi-mm4hm 4 ай бұрын
Naic.bro.purani.a.yada.yad.Krwati.Sis.ma.worak.kita.6.sall.jordan.misu.so.jordan.nal.asrael.a.arak.lablan.lagda.eda.banda.dub.nhi.g.or.eda.naha.k.dukh.dor.hunda.a.a.miti.la.k❤🙏👍
@ArajpreetSingh-pf6gw
@ArajpreetSingh-pf6gw Ай бұрын
Khare pani nal body ve kali ho jndi 😢aa
@harpreetsingh124
@harpreetsingh124 2 ай бұрын
Suker aa bhen, aj kal sang v nhi lgdi kise nu ❤
@varinderkaur7650
@varinderkaur7650 3 ай бұрын
Mainu lgda veer g nu Pani toh kafi dar lgda
@hardipbansel9449
@hardipbansel9449 4 ай бұрын
Looking good Sheikh Ripan 😅. Thanks for sharing this amazing experience- really enjoyed it! 👍🙏
@DeepkangKang
@DeepkangKang Ай бұрын
Asarakharcha TusiAApkardeho
@DeepkangKang
@DeepkangKang Ай бұрын
Thade kol PasekithoAAude Ne
@komalbhardwaj6857
@komalbhardwaj6857 4 ай бұрын
Educational vlog for me...
@Bindi-mm4hm
@Bindi-mm4hm 4 ай бұрын
Ma.v.daAd.sal.pahala.hi.jordan.aya.si.j.jordan.hunda.ma.tuhano.milda.bro.sis🙏🙏
@jjimmy9763
@jjimmy9763 4 ай бұрын
Es tha Hindu Devta ne manthan kita hona hai.
@dhillonjatt7650
@dhillonjatt7650 4 ай бұрын
Nice video dear God bless you always.
@GurwinderSingh-d9r9i
@GurwinderSingh-d9r9i 4 ай бұрын
Tuhde tu phle ja k dekh leya jordan vich
@kabaddilovers6566
@kabaddilovers6566 4 ай бұрын
Tuc 1 million te puj jana hun. Loka ne tuhada ena saath dita . tuhad a v farz bnda ki kuch ta giveaway kro ja loka siro apna ghar hi poora kri jana.
@vikasjaani9589
@vikasjaani9589 4 ай бұрын
Kala bhut ho gya too yaar ethe😅😅😅😅😅😅
@chuharsinghgill7615
@chuharsinghgill7615 4 ай бұрын
ਬਹੁਤ ਹੀ ਵਧੀਆ ਵਲੌਗ ਜੀ🎉🎉🎉🎉🎉 ਪਿੰਡ ਬਰੇ ਜਿਲਾ ਮਾਨਸਾ
@tejpalpannu2293
@tejpalpannu2293 2 ай бұрын
Waheguru ji 🙏🙏🙏🇮🇳💯🇮🇳🙏🙏🙏
@rajbirrandhawa8695
@rajbirrandhawa8695 4 ай бұрын
No plz don't go ahead khushi stop him don't encourage.. May be dangerous
@RomanJeet-wo2zg
@RomanJeet-wo2zg 4 ай бұрын
Israel the video bhi share karo bro
@surinderkaur-hp9eh
@surinderkaur-hp9eh 4 ай бұрын
Gold ਨੂੰ ਵੀ ਖਰਾਬ ਕਰਦਾ ਸਮੁੰਦਰ ਦਾ ਪਾਣੀ
@SatinderKaur-vp1zk
@SatinderKaur-vp1zk 4 ай бұрын
Waheguru ji mehar kran ji nice vlog
@JaswinderKaur-lb1po
@JaswinderKaur-lb1po 4 ай бұрын
Thanks veer ji Jesus Christ ne Jo baptism liya app jarur jana God bless you 🙏❤
@darasran556
@darasran556 4 ай бұрын
ਜਿਉਦੇ।ਵਸਦੇ।ਰਹੋ।ਰਿਪਨ। ਖੁਸੀ❤❤❤❤😂😂😂😂😂😂🎉🎉🎉🎉🎉🎉🎉
@YMoney-
@YMoney- 4 ай бұрын
Very. Nice vlog Dead Sea batey good jankari deti so thanks
@amarjitarora642
@amarjitarora642 4 ай бұрын
Khushi by virtue of her experience of different countries can now converse in English and Ripan rather than speaking understands accent of english of many countries
@ZubairMirza-po2ft
@ZubairMirza-po2ft 4 ай бұрын
A ty kmmal di tha wan sanu ta pta hi ni si
@BikramGill-o2d
@BikramGill-o2d 4 ай бұрын
ਰਿਪਨ ਬੇਟਾ ਤੁਹਾਡੀ ਅਵਾਜ ਬਹੁਤ ਪਿਆਰ ਹੈ
@sonysonyaulakh5701
@sonysonyaulakh5701 4 ай бұрын
Avtaar movie te tusi dekhi honi aa main othe v giya jo pahad dikhaye ne oh sach much hawaa vich ud de ne kush cheeja avtaar movie diyaa aje v othe ne
@heeralakhiwal
@heeralakhiwal 4 ай бұрын
Ripan bro jma Shaikh lgda pya Dubai wala ❤sirra gl baat
@Gds_talks
@Gds_talks 3 ай бұрын
ਕਿੱਲੋ ਦੋ ਕਿੱਲੋ ਨੂਣ ਤਾਂ ਮੇਰੇ ਤੋ ਲਾਹ ਲੀ 😂 13:15
Watermelon magic box! #shorts by Leisi Crazy
00:20
Leisi Crazy
Рет қаралды 36 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Will A Guitar Boat Hold My Weight?
00:20
MrBeast
Рет қаралды 256 МЛН
哈哈大家为了进去也是想尽办法!#火影忍者 #佐助 #家庭
00:33
Watermelon magic box! #shorts by Leisi Crazy
00:20
Leisi Crazy
Рет қаралды 36 МЛН