ਇਹ ਸਿੱਖ ਦਾ ਨਾਮ ਸੁਣਕੇ ਭੱਜ ਜਾਂਦੇ ਸੀ ਗੋਰੇ | Sikh History | Punjab Siyan

  Рет қаралды 399,183

Punjab Siyan

Punjab Siyan

Күн бұрын

sikh history is full of brave soldiers , sacrifies and divine love towards waheguru
today we are talking about the great soldier, the then jathdedar of akal takht sahib, mukhi of budha dal jathdar baba hanuman singh ji
who fought against the britishers at the age of 90
after the death of maharaja ranjeet singh history
the britishers wanted to acquire khalsa raj and punjab as well
the first anglo- sikh war was fought at mudki in 1845
known as battle of mudki
where baba hanuman singh ji fought with extreme bravery with his akal regment
dhyan singh dogra, tej singh dogra cheated the sikh forces
how sham singh atariwala fought till his last breathe
this is the story of extreme bravery of sikhs
the bravery of nihang singh history
history of nihang
who are nihangs
nihang history
punjab siyan channel is dedicated to sikh history
we try to bring the sikh history in easy language for our community specailly for new generation

Пікірлер: 1 200
@Binod_8728
@Binod_8728 Жыл бұрын
ਜਿਸ ਦੇ ਸਿਰ ਤੇ ਦਸ਼ਮੇਸ਼ ਪਿਤਾ ਨੇ ਆਪਣੀ ਮੇਹਰ ਦਾ ਹੱਥ ਰੱਖਿਆ ਉਹ ਫੇਰ ਸਵਾ ਸਵਾ ਲੱਖ ਤੇ ਭਾਰੀ ਪਿਆ ਇਹ ਕਿਰਪਾ ਸੱਚੇ ਪਾਤਸ਼ਾਹ ਦੀ ਧੰਨ ਹੈ ਕਲਗੀਆਂ ਵਾਲਾ 🙏🙏🙏
@KaranSingh-cr8qd
@KaranSingh-cr8qd Жыл бұрын
ਧੰਨ ਬਾਬਾ ਜੀ!ਧੰਨ ਤੇਰੇ ਸਿੱਖ ਤੇ ਧੰਨ ਤੇਰੀ ਸਿੱਖੀ!
@GurmeetSingh-oc1sn
@GurmeetSingh-oc1sn Жыл бұрын
ਮਹਾਨ ਸਿੱਖ ਕੌਮ ਦਾ ਇਤਿਹਾਸ ਹੁਣ ਤੱਕ ਪਹਿਲੀ ਵਾਰ ਸੁਣ ਕੇ ਪਤਾ ਲੱਗਾ ਕੀ ਕਿਨਿਆਂ ਕੁਰਬਾਨੀ ਭਰਿਆ ਇਤਿਹਾਸ ਹੈ ਭਾਈ ਸਾਬ ਤੁਸੀਂ ਬਹੁਤ ਵਧੀਆਂ ਇਤਿਹਾਸ ਦੱਸ ਕੇ ਸਾਡੀ ਨਾਲੈਜ਼ ਵਿੱਚ ਵਾਧਾ ਕਰਦੇ ਹੋ 🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
@MrBaldevsran
@MrBaldevsran Жыл бұрын
ਸਾਡਾ ਇਤਿਹਾਸ ਏਨਾ ਮਹਾਨ ਹੈ ਇਹ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਕਿਤੇ ਕੋਇ ਕਿਤਾਬ ਚ ਇਸਦਾ ਕੋਇ ਜਿਕਰ ਤਕ ਨਹੀਂ ਕੀਤਾ ਸਾਡੇ ਮਹਾਨ ਇਤਿਹਾਸ ਤੋਂ ਸਾਨੂੰ ਦੂਰ ਕਰਕੇ ਕਿ ਪੜਾਇਆ ਜਾਂਦਾ ਹੈ ਗਾਂਧੀ, ਨੇਹਰੂ, 1857ਦੀ ਕ੍ਰਾਂਤੀ, 1947 , ਮੁਗ਼ਲ ਕਾਲ, ਗ਼ੋਰੀ, ਗ਼ਜ਼ਨੀ, ਗੋਡਸੇ, ਸਾਵਰਕਰ ਸਾਡਾ ਇਤਿਹਾਸ ਹੀ ਗਾਇਬ ਹੈ ਕਿਤਾਬਾ ਚੋ ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਨਾਨਕ ਤੁਹਾਨੂੰ ਚੜਦੀ ਕਲਾ ਵਿਚ ਰੱਖੇ 🙏
@Deepmehra7866
@Deepmehra7866 4 ай бұрын
Sahi gall aa bro ❤❤
@MahendarMaendar
@MahendarMaendar 2 ай бұрын
Sahi gl veer ji
@raahisafarade7872
@raahisafarade7872 2 ай бұрын
Apne hi kom de kai Gardaara Karke Sanu Asli itehaas toh door Rakhya gya. sab toh vadda dokha te sadde Apnyaa ne kita. Gardaara ne. Mugla te Angreja naal Ral k. jine v Padde likhe aa pata sab nu e aa par. bolda koi ni.
@JagdeepSingh-fn7ek
@JagdeepSingh-fn7ek Жыл бұрын
ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ਜੀ ਯਾਦ ਵਿੱਚ ਸੋਹਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ 🙏🙏🙏🙏❤❤
@SurjitKaur-eu6rs
@SurjitKaur-eu6rs Жыл бұрын
Wheguru ji
@GurinderSinghDhillon-df2zw
@GurinderSinghDhillon-df2zw Жыл бұрын
Wehu Guru gGreate Singh Very nice Gurinder Singh from Germany please sent your Adress. Thanks
@karamjitsingh7479
@karamjitsingh7479 Жыл бұрын
ਬਹੁਤ ਵਧੀਆ ਇਤਿਹਾਸ ਪੇਸ਼ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਵੱਧ ਰੱਖੇ
@Jupitor6893
@Jupitor6893 Жыл бұрын
ਸਾ਼ਬਾਸ਼ ਪੁੱਤਰ ਜੀ, ਇਤਿਹਾਸ ਤੋਂ ਜਾਣੂ ਕਰਵਾਣ ਲ਼ਈ।‌ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ਼🙏🙏
@jajbeerchohla2696
@jajbeerchohla2696 Жыл бұрын
Waheguru ji Maher Karo ji Saab te ji🙏
@JasMH
@JasMH Жыл бұрын
ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ, ਕੋਟਿ ਕੋਟਿ ਪ੍ਰਣਾਮ ਜੀ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਨਵੀਂ ਖੋਜ ਕਰਕੇ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ 🙏🙏
@sajansanjeevraikoti2209
@sajansanjeevraikoti2209 Жыл бұрын
ਜਾਣਕਾਰੀ ਦੇਣ ਲਈ ਆਪ ਜੀ ਦਾ ਬੋਹਤ ਹੀ ਧੰਨਵਾਦ ਜੀ ❤
@MAXwithx
@MAXwithx Жыл бұрын
ਤੁਹਾਡੇ ਵੀਡੀਓ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਚੰਗਾ ਕੰਮ ਕਰਦੇ ਰਹੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ!
@dharmindersingh5939
@dharmindersingh5939 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਿੱਖ ਇਤਹਾਸ ਨਾਲ਼ ਜੋੜਣ ਲਈ। ਵਾਹਿਗੁਰੂ ਜੀ ਹਿਮਤ ਤੇ ਉਤਸਾਹ ਬਖਸ਼ਣ ਜੀ।।🙏
@karamjitsingh6505
@karamjitsingh6505 Жыл бұрын
ਧੰਨਵਾਦ ਪੰਜਾਬ ਸਿਆਂ , ਆਪ ਜੀ ਬਹੁਤ ਬਰੀਕੀ ਨਾਲ ਲੱਖਾਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਰੂਬਰੂ ਕਰਵਾ ਰਹੇ ਹੋ।
@Armaan_Bhullar_1984
@Armaan_Bhullar_1984 Жыл бұрын
Gaj ke Jakara gajaave Nihal ho jave Fateh pave akali baba Hanuman singh ji de charna nu bhave sat Sri akaaaaal⚔️⚔️⚔️⚔️🗡️🗡️🐊🐊🦁🦁
@parmjitsingh5995
@parmjitsingh5995 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਸਿੱਖ ਇਤਿਹਾਸ ਦੀ ਅਨਮੋਲ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ ----------ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ
@gurpreet114
@gurpreet114 Жыл бұрын
ਸਾਡੇ ਇਤਿਹਾਸ ਬਾਰੇ ਸਾਨੂੰ ਹੀ ਨਹੀਂ ਪਤਾ ਤੁਹਾਡਾ ਬਹੁਤ ਧੰਨਵਾਦ ਵੀਰ ਜੀ 🙏🏻🙏🏻
@jasbirsandhu9029
@jasbirsandhu9029 Жыл бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ। ਬਹੁਤ ਵਧੀਆ ਇਤਹਾਸਿਕ ਜਾਣਕਾਰੀ, ਧੰਨਵਾਦ ਜੀ.
@jinder_shayarr
@jinder_shayarr Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ji🙏🙏
@lashmansingh9994
@lashmansingh9994 Ай бұрын
ਭਰਾ ਤੇਰੇ ਤੋਂ ਆਪਣੇ ਸਿੱਖ ਇਤਿਹਾਸ ਬਾਰੇ ਸੁਣ ਕੇ ਸੀਨਾ ਹੋਰ ਚੌੜਾ ਹੋ ਗਿਆ।ਇਹ ਵੀਡੀਓ ਮੈਂ ਵਾਹਿਗੁਰੂ ਜੀ ਦੀ ਦਿੱਤੀਆਂ ਦਾਤਾਂ ਮਤਲਬ ਆਪਣੇ ਬੱਚਿਆਂ ਨੂੰ ਵੀ ਵਿਖਾਵਾਂਗਾ ਤਾਂ ਜੋ ਉਹ ਮੇਰੇ ਵਾਂਗ ਆਪਣੇ ਆਪ ਤੇ ਸਿੱਖ ਹੋਣ ਤੇ ਹੋਰ ਮਾਨ ਮਹਿਸੂਸ ਕਰ ਸਕਣ । ਮੇਰਾ ਛੋਟਾ ਜਿਹਾ ਪੁੱਤਰ ਜਦੋਂ ਸਵੇਰੇ ਸਵੇਰੇ ਸਕੂਲ ਜਾਣ ਸਮੇਂ ਆਪਣੇ ਸਿਰ ਤੇ ਸੋਹਣਾ ਜਿਹਾ ਪਟਕਾ ਬੰਨਦਾ ਹੈ ਤਾਂ ਬੜਾ ਸੋਹਣਾ ਲੱਗਦਾ ਹੈ। ਮੇਰੇ ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਜਰੂਰ ਰੱਖਿਉ ਜੋ ਬੋਲੇ ਸੋ ਨਿਹਾਲ 🙏🙏🙏🙏🙏🙏🙏🙏🙏🙏🙏🙏🙏ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@lashmansingh9994
@lashmansingh9994 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@baggasingh9234
@baggasingh9234 Жыл бұрын
ਤੁਹਾਡੇ ਵਰਗੇ ਮਹਾਨ ਇਨਸਾਨ ਹੀ, ਕੌਮ ਨੂੰ ਸੱਚ ਤੋਂ ਜਾਣੂ ਕਰਾ,ਸਕਦੇ ਹਨ, ,ਧੰਨਵਾਧ,,ਜੀ,
@ranjitpandher9663
@ranjitpandher9663 Жыл бұрын
Thanku bhaji asi spain ch dekhde a tuhade video 🙏🏻🙏🏻
@shinegill2548
@shinegill2548 Жыл бұрын
⚔️⚔️⚔️
@narinderjitsingh3425
@narinderjitsingh3425 Жыл бұрын
Mahan. Yodhian. Salam
@manidhawan4940
@manidhawan4940 Жыл бұрын
@@ranjitpandher9663 ...
@KaydeeJee-f5f
@KaydeeJee-f5f Жыл бұрын
It's amazing content
@gurwinderkaur6527
@gurwinderkaur6527 11 ай бұрын
ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਅਤੇ ਸਮੁਹ ਸ਼ਹੀਦ ਸਿੰਘ ਸਾਹਿਬਾਨ ਜੀ ਨੂੰ ਕੋਟਿ। ਕੋਟਿ ਪ੍ਰਨਾਮ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ। ਧੰਨਵਾਦ ਜੀ ਅਸੀਂ ਲੰਡਨ ਸ਼ਹਿਰ ਵਿੱਚ ਬੈਠੇ ਤੁਹਾਨੂੰ ਸੁਣ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣ ਇੱਦਾਂ ਹੀ ਕੋਮ ਦੀ ਸੇਵਾ ਕਰਦੇ ਰਹੋ
@ranjitkaur3692
@ranjitkaur3692 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹ ਦੀ ਕਲਾ ਬਖਸ਼ਣ
@BaldevSingh-kf2es
@BaldevSingh-kf2es Жыл бұрын
ਆਪ ਜੀ ਵੱਲੋਂ ਸ਼ਹੀਦ ਬਾਬਾ ਹਨੂੰਮਾਨ ਸਿੰਘ ਦੇ ਜੀਵਨ ਦਾ ਇਤਿਹਾਸ ਬਹੁਤ ਵਧੀਆ ਉਪਰਾਲਾ ਹੈ ਜੀ,ਬਾ੍ਬਾ ਜੀ ਦਾ ਜਨਮ ਪਿੰਡ ਨੌਰੰਗ ਸਿੰਘ ਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਹਰਨਾਮ ਕੌਰ ਪਿਤਾ ਗਰਜਾ ਸਿੰਘ ਜੀ ਦੇ ਘਰ ਹੋਇਆ ਸੀ,ਦਾਸ ਭਾਈ ਬਲਦੇਵ ਸਿੰਘ ਜ਼ੀਰਾ ਇਸੇ ਪਿੰਡ ਤੋਂ ਹੈ ਜੀ
@kulvindershingh7502
@kulvindershingh7502 Жыл бұрын
ਧੰਨ ਧੰਨ ਬਾਬਾ ਹਨੂੰਮਾਨ ਜੀ 🙏🏼❤️🙏🏼🙏🏼❤️🙏🏼❤️❤️
@gilldallewaliya1519
@gilldallewaliya1519 Жыл бұрын
ਬਾਈ ਅਸੀਂ ਇਸ ਬਾਬਾ ਜੀ ਦਾ ਨਾਮ ਹੀ ਸੁਣਿਆ ਸੀ ਪਰ ਇਹਨਾਂ ਦੇ ਇਤਿਹਾਸ ਬਾਰੇ ਨਹੀਂ ਸੀ ਜਾਣਦੇ ਧੰਨਵਾਦ ਜੀ ❤❤ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ❤❤
@inderbai750
@inderbai750 Жыл бұрын
ਧੰਨ ਧੰਨ ਅਕਾਲੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ। 🙏
@harjotsidhu0079
@harjotsidhu0079 8 ай бұрын
ਪੰਜਾਬ ਦੇ ਲੋਕ ਵਿਦੇਸ਼ਾਂ ਵੱਲ ਜਾ ਕੇ ਇਤਿਹਾਸ ਭੁੱਲ ਰਹੇ ਹਨ ਧੰਨਵਾਦ ਜੀ🙏🙏
@kaurbhinder3967
@kaurbhinder3967 Жыл бұрын
ਬਾਬਾ ਹਨੂੰਮਾਨ ਜੀ ਦੇ ਇਤਿਹਾਸ ਬਾਰੇ ਅੱਜ ਪਤਾ ਲੱਗਿਆ 🙏🙏🙏 from khanna
@GurjotKaur-bh8ot
@GurjotKaur-bh8ot 2 ай бұрын
ਬੀਰ ਇਹ ਨੇਕ ਸੇਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਂਪੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਇਤਿਹਾਸ ਨਾਲ ਜੋੜੋ ਵਾਹਿਗੁਰੂ ਜੀ ਮੇਹਰ ਕਰਨ
@PreetPreet-yd4ni
@PreetPreet-yd4ni Жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪ੍ਰਣਾਮ ਅਮਰ ਸ਼ਹੀਦਾਂ ਨੂੰ 🙏
@Navjotkaur-kn3dk
@Navjotkaur-kn3dk Жыл бұрын
ਬਹੁਤ ਵਧੀਆ ਵੀਰ ਜੀ , ਇਹ ਜਾਣਕਾਰੀ ਸਾਨੂੰ ਸਕੂਲਾਂ ਕਾਲਜਾ ਚ ਨਹੀਂ ਦਿੱਤੀ ਜਾਂਦੀ,ਧੰਨਵਾਦ ਵੀਰ ਜੀ❤❤
@majarsinghmajarsingh2063
@majarsinghmajarsingh2063 Жыл бұрын
ਮੇਰੇ ਪਿੰਡ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਪਿੰਡ ਆ ਜੀ ਧੰਨ ਜੋਧਾ ਬਾਬਾ ਦੀਪ ਸਿੰਘ ਜੀ
@lakhwiderlalia4420
@lakhwiderlalia4420 Жыл бұрын
ਵੀਰ ਜੀ ਗੁਸਾ ਨਾ ਕਰਿਓ ਤੁਹਾਡੇ ਪਿੰਡ ਲਾਗੇ ਬਾਬਾ ਜੀ ਦਾ ਪਿੰਡ ਨਹੀ ਬਾਬਾ ਜੀ ਲਾਗੇ ਤੁਹਾਡਾ ਪਿੰਡ ਹੈ
@rupindersingh6589
@rupindersingh6589 Жыл бұрын
​@@lakhwiderlalia4420 right brother
@balrajsinghkhalsa7302
@balrajsinghkhalsa7302 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ, ਦਾਸ ਕੋਲੋਂ ਸਤਿਗੁਰ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ , ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਪੰਜਾਬ ਸੂਬੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਰਾਜ਼ ਸੀ। ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ
@harbanssingh7912
@harbanssingh7912 Жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਸਾਹਿਬ
@harvindermintu5678
@harvindermintu5678 Жыл бұрын
ਸਿੱਖ ਕੌਮ ਦਾ ਮਾਣ ਤੇ ਸਤਿਕਾਰ ਭਰਿਆ ਇਤਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ 🙏
@GurpreetKaur-pc3lu
@GurpreetKaur-pc3lu Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏
@SandhuSaab-po9mr
@SandhuSaab-po9mr Жыл бұрын
ਬਹਿਰੀਨ ਤੋਂ ਜੀ ।।ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ
@Jaswindersingh-nu4bd
@Jaswindersingh-nu4bd Жыл бұрын
ਧੰਨ ਧੰਨ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ 🙏
@SukhwinderSingh-pl9ss
@SukhwinderSingh-pl9ss Жыл бұрын
ਵਾਹੇਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ ਜੀ ਦਾਸ ਆਪਣੇ ਪਰਿਵਾਰ ਦੇ ਨਾਲ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਸੋਹਾਣਾ ਸਾਹਿਬ ਦੇ ਨਜ਼ਦੀਕ ਹੀ ਸਿਰਫ 4,5 ਕਿ ਮੀ ਦੀ ਦੂਰੀ ਤੇ ਰਹਿ ਰਹੇ ਹਾਂ ਜੀ
@bittusandhu2850
@bittusandhu2850 10 ай бұрын
🙏🏻ਧੰਨਭਾਗ ਜੀ ਤੁਹਾਡੇ 🌹
@pawanbhasin-vj1cn
@pawanbhasin-vj1cn Жыл бұрын
Waheguru ji 🙏🏻♥️
@singhsukhchain7864
@singhsukhchain7864 Жыл бұрын
ਵਾਹ ਵਾਹ ਬਹੁਤ ਖ਼ੂਬ, ਧੰਨਵਾਦ ਜੀ
@rajinderksabi1360
@rajinderksabi1360 Жыл бұрын
ਭਾਜੀ ਸਤਿ ਸ਼੍ਰੀ ਅਕਾਲ. ਤੁਸੀਂ ਬਹੁਤ ਹੀ ਜਿਆਦਾ ਮੇਹਨਤ ਕਰਦੇ ਹੋ. ਅਕਾਲ ਪੁਰਖ ਤੋਹਾਡੇ ਤੇ ਇਸੇ ਤਰਾ ਹੀ ਮੇਹਰ ਭਰਿਆ ਹੱਥ ਰੱਖੇ. ਧੰਨਬਾਦ ji
@kalabrar5643
@kalabrar5643 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@surjeetkaur4585
@surjeetkaur4585 Жыл бұрын
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਓਣ ਬਹੁਤ ਬਹੁਤ ਧੰਨਵਾਦ ਜੀ
@balkarnsingh1221
@balkarnsingh1221 Жыл бұрын
ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ
@drackeofficeal
@drackeofficeal Жыл бұрын
ਅੱਜ ਦੇ ਟਾਈਮ ਦਾ ਸਭ ਤੋਂ ਵਧੀਆ ਤੇ ਵੱਡੇ ਚੈਨਲ ਤੁਹਾਡਾ ਹੋਣਾ ਚਾਹੀਦਾ ਹੈ Har guru te punjab ਦੀ ਚੜ੍ਹਦੀ ਕਲਾ ਰੱਖੇ
@narendersingh-qh8mv
@narendersingh-qh8mv Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ .ਧੰਨ ਧੰਨ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਆਪ ਜੀ ਦੇ ਚਰਣਾ ਚ ਕੋਟਿਨ ਕੋਟ ਪ੍ਨਾਮ
@bhaimohindersingh7839
@bhaimohindersingh7839 Жыл бұрын
ਵਾਹ ਜੀ ਵਾਹ, ਬਹੁਤ ਹੀ ਮੇਹਨਤ ਕਰਕੇ ਸਿਖ ਇਤਿਹਾਸ ਨੂੰ ਸੰਗਤ ਅੱਗੇ ਪੇਸ਼ ਕੀਤਾ
@gippydeep
@gippydeep Жыл бұрын
Waheguru guru ji ka khalsa waheguru guru ji ki fathe 🙏😊🙏
@itsjkjass
@itsjkjass Жыл бұрын
ਵਾਹਿਗੁਰੂ ਜੀ ਕਾ ਖਾ਼ਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। 🙏
@Rashpal96
@Rashpal96 Ай бұрын
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ 🙏🏻 ਹੈ ਜੀ
@cags4450
@cags4450 Жыл бұрын
Tremendous insight veerji...thanks a ton for sharing this mahaaan Jarnail gaatha
@baljindersingh1898
@baljindersingh1898 9 ай бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ ਸਿੱਖ ਇਤਿਹਾਸ ਬਾਰੇ 🙏🙏🙏
@musicalkid9184
@musicalkid9184 Жыл бұрын
Kal meri chhoti behn ka bday thaa sir aur wo 15 saal ki ho gyi hai yakeen nahi ho raha bade Bhai k liye har chhoti behn uski nanhi si bachi hi hoti hai chahe wo jitni badi ho jaaye i am experiencing this too proud to have a sister as my sibling❤❤
@barbiebarbie6964
@barbiebarbie6964 8 ай бұрын
ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂਮਾਨ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰੂ ਸਾਹਿਬ ਕਲਗੀਆ ਵਾਲੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਮੇਰਾ ਸ਼ਹਿਰ ਜਲਾਲਾਬਾਦ ਹਲਕਾ ਹੈ ਮੈਨੂੰ ਪਤਾ ਨਹੀਂ ਹੁੰਦਾ ਸੀ ਬਾਬਾ ਹਨੂਮਾਨ ਸਿੰਘ ਜੀ ਬਾਰੇ ਵੀਰ ਜੀ ਤੁਸੀਂ ਜਾਣਕਾਰੀ ਦੇ ਕੇ ਬਹੁਤ ਨੌਲੇਜ ਵਧਾ ਦਿੱਤੀ 🙏🙏🙏🙏🙏🙏🙏👍👍👍👍👍
@gandhisidhu1469
@gandhisidhu1469 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@parminderpalsingh666
@parminderpalsingh666 Жыл бұрын
ਬਹੁਤ ਵਧੀਆ ,ਇਤਿਹਾਸਕ । ਲੁਧਿਆਣਾ ਤੋਂ
@Jaswinder16
@Jaswinder16 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰਾ ਪਿੰਡ ਸੋਹਾਣਾ ਸਾਹਿਬ ਦੇ ਕੋਲ਼ ਹੀ ਹੈ ਜੀ☺️🙏
@hiravideoamritsar6383
@hiravideoamritsar6383 Жыл бұрын
ਵੀਰ ਜੀ ਇਸ ਤਰਾਂ ਦੇ ਇਤਿਹਾਸ ਸੰਗਤਾਂ ਦੇ ਰੂਬਰੂ ਕਰਦੇ ਰਹੋ ,,,,ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ 🙏
@waryamsingh
@waryamsingh Жыл бұрын
I am seeing this video from Gurdaspur. Want to see next video on Mata Sundri ji. Your Channel is the need of the hour so that every Punjabi feel proud.
@AvtarSingh-ey2oc
@AvtarSingh-ey2oc Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਹਨੀ ਜਾਣਕਾਰੀ ਦੇਣ ਲਈ 🙏🙏🙏🙏
@sk4312
@sk4312 Жыл бұрын
ਵਾਹਿਗੁਰੂ ਜੀ ♥️🙏
@balwindersinghdhindsa3306
@balwindersinghdhindsa3306 Жыл бұрын
ਸਭ ਤੋਂ ਵੱਧ ਤੁਹਾਡਾ ਧੰਨਵਾਦ ਜੋਂ ਸਿੱਖ ਪੀੜੀ ਨੂੰ ਦੱਸ ਰਿਹੋ ਅਸੀਂ ਕਾਉਣ ਸੀ ਤੁਹਾਨੂੰ ਵਾਹਿਗੁਰੂ ਜੀ ਤਦਰੁਸਤੀ ਬਖਸ਼ਣ ਸਿੱਖਾ ਲੲਈ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੈ ਜੋਂ ਜਿਆਦ ਕਰਵਾਈ ਜਾਨਿਉ
@harnamsinghharnamsingh6444
@harnamsinghharnamsingh6444 Жыл бұрын
Dhen dhen baba Hanuman Singh ji aap da dhenwad waheguru ji khalsa waheguru ji ki fathe 🙏🙏🙏🙏
@mankamalart6507
@mankamalart6507 Жыл бұрын
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਅਸੀਂ ਤੁਹਾਡੀ videos ਪਿੰਡ ਧਰੋੜ ਜ਼ਿਲ੍ਹਾ ਲੁਧਿਆਣਾ ਵਿਚ ਬੈਠ ਕੇ ਦੇਖ ਰਹੇ ਹਾਂ ਏਸ ਅਣਮੁੱਲੇ ਇਤਿਹਾਸ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰਾਂ ਸਾਡੇ ਨਾਲ ਸਿੱਖ ਇਤਿਹਾਸ ਸਾਂਝਾ ਕਰਦੇ ਰਹੋ
@SukhwinderSingh-uy4bp
@SukhwinderSingh-uy4bp Жыл бұрын
ਵੀਰ ਜੀ ਤੁਹਾਡੇ ਨਾਲ ਚੈਨਲ ਰਹੀ ਮੇਲ ਹੋਣਾ ਕਿਸਮਤ ਵਾਲੀ ਗੱਲ ਹੈ ।ਆਪਣੇ ਸਿੱਖ ਧਰਮ ਬਾਰੇ ਬਹੁਤ ਗਿਆਨ ਮਿਲਦਾ ਹੈ ਤੇ ਆਪਣੇ ਤੇ ਸ਼ਰਮ ਵੀ ਮਹਿਸੂਸ ਹੁੰਦੀ ਹੈ ਕੇ ਅਸੀ ਕਿੱਥੇ ਹਾਂ । ਧੰਨਵਾਦ ਵੀਰ ਜੀ।ਪਰਮਾਤਮਾ ਤੁਹਾਨੂੰ ਸਾਰਿਆ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸੇ। ਸੁੱਖਵਿੰਦਰ ਸਿੰਘ ਵੇਰਕਾ ,( ਅੰਮ੍ਰਿਤਸਰ )ਪੰਜਾਬ
@Pawanpreetkaurmeho
@Pawanpreetkaurmeho 3 ай бұрын
ਗੱਜ ਕੇ ਜੈਕਾਰੇ ਲਾਵੇ, ਨਿਹਾਲ ਹੋ ਜਾਵੇ, ਧੰਨ ਧੰਨ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ 🙏🏻
@jagseersingh-xr2yy
@jagseersingh-xr2yy Жыл бұрын
ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ
@sonukaur8603
@sonukaur8603 7 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harjitsingh6098
@harjitsingh6098 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kulvirdhillon8983
@kulvirdhillon8983 Жыл бұрын
ਬਹੁਤ ਬਹੁਤ ਵੀਰ ਧੰਨਵਾਦ ਸਾਡੇ ਬੱਚੇ ਵੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸੁਣਦੇ ਹਨ
@ranibaath8002
@ranibaath8002 Жыл бұрын
ਬਾਬਾ ਹੂਨੰਮਾਨ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਨੌਰੰਗ ਸਿੰਘ ਵਾਲਾ ਤੋਂ ਧੰਨ ਧੰਨ ਬਾਬਾ ਹੂਨੰਮਾਨ ਸਿੰਘ ਖਾਲਸਾ
@gurpreetsingh-we1ss
@gurpreetsingh-we1ss Жыл бұрын
ਜ਼ੀਰੇ ਕੋਲੇ ਬਾਈ ਜੀ
@GurbaazSingh-db8pc
@GurbaazSingh-db8pc Жыл бұрын
​@@gurpreetsingh-we1ssPpppp 8m 😊jj
@GurjeetSingh-sj8mp
@GurjeetSingh-sj8mp Жыл бұрын
vear good Bai g
@RupinderKhalsa
@RupinderKhalsa Жыл бұрын
ਧੰਨ ਧੰਨ ਬਾਬਾ ਹਨੂੰਮਾਨ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ 🙏🙏🙏🙏🙏🙏🙏
@angrejrai1671
@angrejrai1671 Жыл бұрын
ਵਾਹਿਗੁਰੂ ਜੀ🙏🙏
@nirmalaulakh622
@nirmalaulakh622 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਅਜਿਹੀਆਂ ਜਾਣਕਾਰੀ ਦੇਣ ਲਈ🙏🙏
@harmanmanu7906
@harmanmanu7906 Жыл бұрын
Dhan guru Dhan guru de singh. Waheguru 🙏🙏🙏🙏🙏
@nippybindra5020
@nippybindra5020 Жыл бұрын
ਮੇਰੇ ਵੱਡੇ ਵੀਰ ਤੁਸੀ ਅੱਜ ਉਮਰ ਦੇ ਨਾਲ ਨਾਲ ਗਿਆਂਨ ਦੇ ਪੱਧਰ ਤੋਂ ਵੀ ਉੱਚੇ ਹੋਕੇ ਵੱਡੇ ਹੋ ਗਏ Proud proud respect
@sukhwinder0019
@sukhwinder0019 Жыл бұрын
ਧੰਨ ਧੰਨ ਬਾਬਾ ਬਾਬਾ ਹਨੂੰਮਾਨ ਸਿੰਘ ਸਾਹਿਬ ਜੀ (ਸੰਗਰੂਰ) ਪਿੰਡ ਘਨੌਰੀ ਕਲਾਂ 🙏
@jasmelsingh1451
@jasmelsingh1451 Жыл бұрын
ਬਹੁਤ ਵਦੀਆ ਵੀਰੇ ਏਸੇ ਹੀ ਤਰ੍ਹਾਂ ਇਤਿਹਾਸ ਨਾਲ ਜਾਣੂ ਕਰਵਾਓ❤❤❤🎉
@gurveerdhaliwal164
@gurveerdhaliwal164 Жыл бұрын
ਸਿੱਖ ਇਤਿਹਾਸ ਦਸਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ, ਮੈਂ ਹਨੂਮਾਨ ਗੜ ਰਾਜਸਥਾਨ ਤੋਂ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਜੋ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ
@gandhisidhu1469
@gandhisidhu1469 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ
@NarinderSingh-zm9ej
@NarinderSingh-zm9ej Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ
@AkashDeep-gb9vz
@AkashDeep-gb9vz Жыл бұрын
Waheguru ji ka Khalsa waheguru ji ki Fateh 🙏🙏🌺🌺🙏🙏🌺🌺🙏🙏
@sanjuaulakh8872
@sanjuaulakh8872 Жыл бұрын
ਵਾਹਿਗੁਰੂ ਜੀ 🙇🏻‍♂️🙇🏻‍♂️ ਬਹੁਤ ਜਾਦਾ ਧੰਨਵਾਦ ਵੀਰ ਜੀ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ Жыл бұрын
ਬਹੁਤ ਵਧੀਆ👍💯
@gurmeetmangat279
@gurmeetmangat279 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆ ਜੀ ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਮਾਂਗਟ ਕੇਰ ਤੋਂ ਵੇਖ ਰਿਹਾ ਜੀ
@m.goodengumman3941
@m.goodengumman3941 Жыл бұрын
Dhan Dhan Guru Gobind ji Maharaj kirpa karan ji 🙏
@joshansingh2014
@joshansingh2014 Жыл бұрын
Bahut Bahut Dhanwad veer ji🌺🙏 Sikha de jalal te kurbaaniya to sanu janu karaaya 🌺🙏
@ManjitSingh-ol7si
@ManjitSingh-ol7si Жыл бұрын
Dhan Dhan Amar Shaheed Jathedar Baba Hanuman Singh Ji 🙏🙏🙏🙏
@SukhdavSingh-jd1pu
@SukhdavSingh-jd1pu Жыл бұрын
ਅਮ੍ਰਿਤਸਰ ਤੋਂ ਵੇਖਦੇ ਹਾਂ ਬਹੁਤ ਵਧੀਆ ਜਾਣ ਕਾਰੀ ਮਿਲੀ ਆ ਜੀ
@surijtsingh1468
@surijtsingh1468 Жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ।
@jasvirsingh3383
@jasvirsingh3383 7 ай бұрын
Waheguru ji very good history you tell..kisan jindabad sikh raj jindabad
@dhaliwal6362
@dhaliwal6362 Жыл бұрын
ਬਾਈ ਤੁਸੀ ਬਹੁਤ ਹੀ ਸੋਹਣੇ ਤਰੀਕੇ ਨਾਲ ਸਿੱਖ ਇਤਹਾਸ ਦਸਦੇ ਓ
@LovePreet-xp3uo
@LovePreet-xp3uo Жыл бұрын
ਵਾਹਿਗੁਰੂ ਜੀ ❤️🙏
@devindersingh8251
@devindersingh8251 Жыл бұрын
5
@jagwinder4uonly
@jagwinder4uonly 10 ай бұрын
Bhut Bhut Dhanwaad Veer Jee Dassan Lyi From Newzealand
@jattmind8951
@jattmind8951 Жыл бұрын
Waheguru Ji 🙏🙏
@SurjitSingh-m2z
@SurjitSingh-m2z Жыл бұрын
ਬਹੁਤ ਵਧੀਆ ਸੁਨੇਹਾ ।ਪਠਾਨਕੋਟ ਤੋਂ
@avihair1878
@avihair1878 Жыл бұрын
ਸਤਿ ਸ੍ਰੀ ਆਕਾਲ ਸਰਦਾਰ ਵੀਰ ਜੀ 🙏🏻 ਧੰਨਵਾਦ ਜੀ ❤️🙏🏻
@ravikalyan6780
@ravikalyan6780 9 ай бұрын
ਬਹੁਤ ਬਹੁਤ ਧੰਨਵਾਦ ਜੀ।Ravi Kalyan bathinda
@sukhmanthind8850
@sukhmanthind8850 9 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸਾਨੂੰ ਇਤਿਹਾਸ ਦਸਣ ਲਈ ਧੰਨਵਾਦ
Punjab Khalistan Movement Explained
35:08
Nitish Rajput
Рет қаралды 10 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,3 МЛН
Миллионер | 1 - серия
34:31
Million Show
Рет қаралды 2,8 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,5 МЛН
Sikhism Ki Story - Must Watch For Indians | Sarbpreet Singh | TRS हिंदी 193
1:39:36
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40