ਇਹ ਸਿਸਟਮ ਲਵਾਉਣ ਤੋਂ ਬਾਦ ਚੋਰਾਂ ਨੇ ਤੁਹਾਡੇ ਘਰ ਵੱਲ ਦੇਖਣ ਦੀ ਹਿੰਮਤ ਨੀ ਕਰਨੀ

  Рет қаралды 172,965

Guri Gharangna

Guri Gharangna

Күн бұрын

Пікірлер: 71
@B.S.Singhania
@B.S.Singhania 10 ай бұрын
ਬਹੁਤ ਮਹਿੰਗਾ ਪ੍ਰੋਜੈਕਟ ਆ ਇਹ ਲੋਕਲ ਇੰਡੀਆ ਦੀ ਬਣੀ ਹੋਈ ਮਸ਼ੀਨ ਨੂੰ ਝੱਟਕਾ ਮਸ਼ੀਨ ਕਹਿੰਦੇ ਨੇ ਜੋਂ ਬਹੁਤ ਸਸਤੀ ਪੈਂਦੀ ਹੈ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਲੋਕ ਖੇਤਾਂ ਦੀ ਵਾੜ ਕਰਨ ਲਈ ਵਰਤ ਦੇ ਹਨ l ਯੂ ਟਿਊਬ ਤੇ ਤੁਸੀ ਝੱਟਕਾ ਮਸ਼ੀਨ ਸਰਚ ਕਰ ਸਕਦੇ ਹੋ l
@mukhtiarsingh5364
@mukhtiarsingh5364 10 ай бұрын
ਇਹ ਤਾਂ ਬਹੁਤ ਮਹਿੰਗਾ ਪ੍ਰਾਜੈਕਟ ਹੈ ।ਮੈ 1000 ਫੁਟ ਤਾਰ ਨਾਲ ਸਾਰਾ ਘਰ ਕਵਰ ਕਰ ਲਿਆ ਹਨੂੰਮਾਨਗੜ੍ਹ ਤੋਂ ਮਸੀਨ ਨਾਲ ਸਾਇਰਨ ,ਐਨਸੈਲੇਟਰ, ਇਗਲਾਰਨ ਮਿਹਨਤ,ਤਕਰੀਬਨ 10000/_ਰੁਪਏ ਚ
@manisingh6823
@manisingh6823 10 ай бұрын
v gud ji
@chamkaurkussa2870
@chamkaurkussa2870 10 ай бұрын
ਐਡਰੈਸ ਵੀਰ ਕੀ ਨਾਂਮ ਹੈ ਦੁਕਾਨ ਦਾ ਜਰੂਰ ਦੱਸਣਾ।
@manjitsinghdhaliwal4781
@manjitsinghdhaliwal4781 10 ай бұрын
ਦੁਕਾਨ ਦਾ ਅਡਰਐਸ ਤੇ ਫੋਨ ਨੰਬਰ ਵੀ
@sabhrwal1
@sabhrwal1 9 ай бұрын
ਪੂਰੀ details dasso ji
@Jasveenparasjorawar
@Jasveenparasjorawar 5 ай бұрын
Contact nmbr share kreo os bande da
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurpreetgill7672
@gurpreetgill7672 10 ай бұрын
ਸਾਰੇ ਚੋਰ ਸੁਣੀ ਜਾਂਦੇ ਹੈ ਵੀਰ ਜੀ 😂 ਉਹਨਾ ਨੂੰ ਪਤਾ ਲੱਗ ਜਾਣਾ ਸਾਰਾ ਕੁਝ।
@karanaggarwal9669
@karanaggarwal9669 10 ай бұрын
😂😂😂😂😂😂😂
@SherSingh-ec7jr
@SherSingh-ec7jr 10 ай бұрын
ਬਹੁਤ ਵੱਧੀਆ ਲੱਗੀ ਮਸੀਨ👍
@Kaladhaliwal82
@Kaladhaliwal82 10 ай бұрын
ਚੋਰ ਠੱਗਾਂ ਵਾਸਤੇ ਕੋਈ ਬੜੀ ਚੀਜ਼ ਨਹੀਂ ਜੇ ਉਹ ਤੇ ਬੈਂਕ ਨਹੀਂ ਜੇ ਛੱਡ ਦੇ ਇਹ ਤੇ ਹੈ ਹੀ ਛੋਟੀ ਜਿਹੀ ਚੀਜ਼ ਜੇ 💯 ✅
@parveengurm6028
@parveengurm6028 10 ай бұрын
Great , you are also explaining it's not harmful and how to deactivated😮
@kulwantsidhu3313
@kulwantsidhu3313 4 ай бұрын
ਇਹ ਮਸ਼ੀਨ ਬਹੁਤ ਮਹਿੰਗੀ ਆ ਇੰਡੀਅਨ ਬਹੁਤ ਸਸਤੀ ਆ ਸਿਰਫ 8 ਤੋਂ 9 ਹਜ਼ਾਰ ਦੀ ਪੁਰੀ ਵਾਦੀਆਂ ਕੰਪਨੀ ਦੀ
@SatnamSingh-ds9dc
@SatnamSingh-ds9dc 10 ай бұрын
ਵਧੀਆ ਹੈ ਜੀ
@samnicolasamnicola3747
@samnicolasamnicola3747 10 ай бұрын
❤❤jis din Maria koi apna hi marna chor tan patta ni kad aun app roj mot kol rehna tusi.
@zulafkharhussain7057
@zulafkharhussain7057 10 ай бұрын
Bohot acha ghar hai
@balwantsinghdhadda2644
@balwantsinghdhadda2644 4 ай бұрын
Nice information
@melasinghsandhusandhu
@melasinghsandhusandhu 10 ай бұрын
V good
@JatinderSingh-yi9nd
@JatinderSingh-yi9nd 10 ай бұрын
Nice putt God bless you
@randhirkaur5356
@randhirkaur5356 10 ай бұрын
ਸਭ ਕੁਝ ਜਨਤਕ ਹੋ ਜਾਣਾ ਫਿਰ ਸੁਣਨ ਵਾਲੇ ਨੇ ਪਹਿਲਾਂ ਹੀ ਪ੍ਰਬੰਧ ਕਰ ਲੈਣਾ
@avtarsingh1952
@avtarsingh1952 10 ай бұрын
ਸ਼ਾਬਾਸ਼ ਨੌਜਵਾਨਾ ਰਾਜੀ ਰਹੋ
@nareshkhanna5246
@nareshkhanna5246 10 ай бұрын
Guri ji, best information.
@HarsimransinghSekhon-p5r
@HarsimransinghSekhon-p5r 10 ай бұрын
Best information and good quality product 👍
@avtarsingh-cm3vc
@avtarsingh-cm3vc 6 ай бұрын
Nice
@BalkarSingh-dc1oq
@BalkarSingh-dc1oq 10 ай бұрын
ਬਹੁਤ ਹੀ ਵਧੀਆ
@didarsinghdhallu2352
@didarsinghdhallu2352 10 ай бұрын
Very good
@SandeepSharma-pt3bq
@SandeepSharma-pt3bq 10 ай бұрын
Very nice security system but dangerous for birds.
@harjotsingh9325
@harjotsingh9325 10 ай бұрын
Birdas apna ghr cha app honda fr bhut mar jina ga galit cize aa
@chandansama0082
@chandansama0082 10 ай бұрын
Good work 👍
@kuldeepsidhu2184
@kuldeepsidhu2184 10 ай бұрын
Very nice
@JasbirSingh-fk7ii
@JasbirSingh-fk7ii 10 ай бұрын
Great security systems
@erjaspreet007
@erjaspreet007 10 ай бұрын
Agla side to red taara hi vad du ki karoge ehni jagah side te koi panchi laga nal jatka lagu faida ki a gate khali rakhea safety ta sare paso hundi a full secure ehe kam set nahi
@karnailkaur9447
@karnailkaur9447 10 ай бұрын
Good job but costly
@SukhpalkaurSukhpalkaur-x5w
@SukhpalkaurSukhpalkaur-x5w 10 ай бұрын
Good ji
@ReshamSingh-r7e4u
@ReshamSingh-r7e4u 10 ай бұрын
Good work ji
@rajbirkaur5676
@rajbirkaur5676 10 ай бұрын
ਚੋਰਾ ਨੂੰ ਸਾਰਾ ਭੇਤ ਦੇ ਰਹੇ ਜੋ
@Kaladhaliwal82
@Kaladhaliwal82 10 ай бұрын
ਚੋਰ ਤੇ ਬਹੁਤ ਅੱਗੇ ਦੀ ਸੋਚ ਰੱਖਦੇ ਨੇ ਇਹਨਾਂ ਤੋ ਚੋਰ ਤੇ ਬੈਂਕ ਨਹੀਂ ਜੇ ਛੱਡ ਦੇ ਇਹ ਤੇ ਕੀ ਜੇ ਉਹਨਾਂ ਦੇ ਲਈ ❤️💯✅
@Sukhvindersingh1313-i2b
@Sukhvindersingh1313-i2b 10 ай бұрын
ਜਿਨੈ ਓਣਾ ਕੌਠੈ ਥਾਣੀ ਆਜੂ ਨਾਲੈ ਮੇਰੈ ਵਰਗੈ ਸਰਾਰਤ ਕਰਨ ਲੀ ਓਦਾ ਜਾਦਾ ਰਾਤ ਨੂ ਡੰਡਾ ਮਾਰਕੈ ਭੱਜੂ ਸਾਰਾ ਮਹੱਲੈ ਨੂ ਜਗਾਦੂ😂
@puneetjaswal6110
@puneetjaswal6110 12 күн бұрын
😅😅
@zulafkharhussain7057
@zulafkharhussain7057 10 ай бұрын
Bhai please es ghar ki video b banao
@msrayat6409
@msrayat6409 10 ай бұрын
Vvvvvvvvvvv Nice
@ParamjitSingh-dl6mx
@ParamjitSingh-dl6mx 17 күн бұрын
ਦਸ ਦਿਓ ਜ਼ ਕਿਸੇ ਨੂੰ ਲੋੜ ਹੋਵੇ,3500,4000 ਦਾ ਮਿਲਦਾ ਹੈ,ਸਾਡੇ
@tornadoblack4476
@tornadoblack4476 7 күн бұрын
Kina price aa bhai ??
@jagdeepgillvlogs1858
@jagdeepgillvlogs1858 10 ай бұрын
ਚੋਰ ਵੀ ਵੀਡੀਉ ਦੇਖ ਰਹੇ ਹਨ 😅
@SatnamSingh-ds9dc
@SatnamSingh-ds9dc 10 ай бұрын
ਇਹ ਸਿਸਟਮ ਮੈਂ ਨਿਊਜ਼ੀਲੈਂਡ ਦੇਖਿਆ ਹੈ
@Paintknowledge-ep1by
@Paintknowledge-ep1by 10 ай бұрын
Europe vich v hega aa
@174yearsold
@174yearsold 10 ай бұрын
ਬਾਈ ਜੀ ਇਹ ਰਿਮੋਟ ਤੇ ਚਾਹੀਦਾ ਕਿਉਂਕਿ ਜੇ ਘਰ ਦੇ ਬਾਹਰ ਗਏ ਹੋਣ ਅਤੇ ਕਿਸੇ ਜਾਨਵਰ ਕਾਰਣ ਇਹ ਬੋਲਣ ਲੱਗ ਜੇ ਫਿਰ ਬੰਦ ਕਿਵੇਂ ਹੋਉ। ਗੁਆਂਢੀਆਂ ਦੇ ਕੰਨ ਖ਼ਾਜੂ।
@ms-ll5sy
@ms-ll5sy 10 ай бұрын
Eh bezuban janwaar lai dangerous hai, chor fadeya jaave ja na, par bezuban jarur zakhmi ja..... Ho jange😢😢😢
@JaswinderGiddy
@JaswinderGiddy 10 ай бұрын
What about the poor birds 🦅 ?????
@ParamjitSingh-dl6mx
@ParamjitSingh-dl6mx 17 күн бұрын
ਜੱਟਕਾ ਏ ਏ, ਸਾਡੇ 3500 ਦਾ ਮਿਲਦਾ ਜੀ
@sabhrwal1
@sabhrwal1 9 ай бұрын
ਜੇ ਵੀਰ ਜੀ machine di ਲੀਡ ਹੀ ਕੱਟ ਦਿੱਤੀ ਤਾਂ?
@rsahota5325
@rsahota5325 9 ай бұрын
No more need for broken glass on top of walls
@kuldeepkaur646
@kuldeepkaur646 10 ай бұрын
Veer g Ki a Sarkar mana tan nahi karugi
@AnmolKumar-lh7cg
@AnmolKumar-lh7cg 10 ай бұрын
Aaj kal day time aunde aa chor door open karva ke
@BaljinderSinghsandhu5111
@BaljinderSinghsandhu5111 10 ай бұрын
Je aadhe kile di char diwari te lawauna hove kine pese bande aa Bai ji
@dhillonsingh1350
@dhillonsingh1350 10 ай бұрын
Ade kile ch sbji launi h😂😂 koi sbji vi nhi rehn dide chor😊😊
@BaljinderSinghsandhu5111
@BaljinderSinghsandhu5111 10 ай бұрын
@@dhillonsingh1350 veer kothi àa adhe kile ch
@ShashiThakur-g1p
@ShashiThakur-g1p 10 ай бұрын
Birds mer jaaygy😢
@kuldipkumar8295
@kuldipkumar8295 10 ай бұрын
ਰੀਲਾਂ ਬਣਾਉਣ ਹੈ ਜੇਚੋਰਾਂ ਨੇ ਚੋਰੀ ਕਰ ਲੈਣੀ ਹੈ ਜਦੋਂ ਚੋਰੀ ਹੋਈ ਫੇਰ ਰੀਲ ਜ਼ਰੂਰ ਬਣਾਇਉ
@puneetjaswal6110
@puneetjaswal6110 12 күн бұрын
Goodinformation video for criminals😅
@PardeepSingh-gp6zg
@PardeepSingh-gp6zg 10 ай бұрын
Amrit singh boldan😂
@sukhsharankaur4255
@sukhsharankaur4255 10 ай бұрын
You let the thief how it’s working.
@rahulgupta-ve2pc
@rahulgupta-ve2pc 10 ай бұрын
100%fail project
@sukhwindersingh9905
@sukhwindersingh9905 10 ай бұрын
ਆਹ ਜਿਹੜੇ ਯੂਟਬ ਨੇ ਇਹਨਾਂ ਨੇ ਬੇੜਾ ਕਰਕੇ ਕਰਿਆ ਦੁਨੀਆਂ ਦਾ ਵੀਡੀਓ ਬਣਾ ਕੇ ਪਹਿਲਾਂ ਹੀ ਚੋਰਾਂ ਨੂੰ ਦੱਸ ਦਿੰਦੇ ਨੇ ਕੋਈ ਹੋਰ ਢੰਗ ਲੱਭੋ
@tech-cx9bq
@tech-cx9bq Ай бұрын
Kitne ka hai
@singharun8188
@singharun8188 10 ай бұрын
Jis jaga te CCTV camera 📸 hunde .Usi jaga te chori hundi hun
Quando A Diferença De Altura É Muito Grande 😲😂
00:12
Mari Maria
Рет қаралды 45 МЛН
“Don’t stop the chances.”
00:44
ISSEI / いっせい
Рет қаралды 62 МЛН
Сестра обхитрила!
00:17
Victoria Portfolio
Рет қаралды 958 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Turn An Old Car Tire Into A Brilliant Creation You Need To See
15:28
Alva Welding
Рет қаралды 2,3 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН