ਇਹਨਾ ਮੰਗਣਾ ਨਹੀ

  Рет қаралды 27,046

Nirvair Sian

Nirvair Sian

Күн бұрын

Пікірлер: 208
@flashsingh8685
@flashsingh8685 4 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ 🙏🙏
@BalwinderKaur-mu9zb
@BalwinderKaur-mu9zb 10 ай бұрын
ਬਹੁਤ ਬਹੁਤ ਸ਼ੁਕਰੀਆ ਨਿਰਵੈਰ ਵੀਰੇ ਤੁਸੀ ਗਰੀਬਾਂ ਦੀ ਸਾਰ ਲੈ ਰਹੇ ਹੋ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏
@baljeetkaur-jl5er
@baljeetkaur-jl5er 8 ай бұрын
ਮੇਰਾ ਤਾਂ ਇਹ ਸਭ ਦੇਖ ਕੇ ਰੋਣਾ ਹੀ ਆ ਜਾਂਦਾ, ਵਾਹਿਗੁਰੂ ਜੀ ਸਭ ਨੂੰ ਦੇਵੇ, ਗਰੀਬੀ ਕੱਟਣੀ ਬਹੁਤ ਔਖੀ ਏ,ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਜੀ।
@gurjindersing2765
@gurjindersing2765 8 ай бұрын
Dhan dhan satguru Ram das ji
@jasvirsinghgill3938
@jasvirsinghgill3938 10 ай бұрын
ਧੰਨ ਧੰਨ ਸ਼ੀ੍ ਗੁਰੂ ਰਾਮਦਾਸ ਸਾਹਿਬ ਜੀ🙏🙏
@kulwinder3760
@kulwinder3760 10 ай бұрын
ਵੀਰ ਜੀ ਤੁਸੀਂ ਬਹੁਤ ਕਰਮਾਂ ਵਾਲੇ ਹੋ ਵਹਿਗੁਰ ਜੀ ਨੂੰ ਤੁਹਾਨੂੰ ਸੇਵਾ ਕਰਨ ਦਾ ਬਲ ਬਖਸਿਆ ਇੱਥੇ ਪੈਸੇ ਵਾਲੇ ਬਹੁਤ ਨੇ ਉਹ ਡਾਕਟਰਾਂ ਨੂੰ ਦੇ ਦੇਣਗੇ ਪਰ ਗਰੀਬ ਨੂੰ ਨੁ
@m.pcable5615
@m.pcable5615 10 ай бұрын
ਧੰਨਵਾਦ ਵੀਰ ਜੀ, ਇਹ ਸੁਨੇਹਾ ਸਾਰੀ ਦੁਨੀਆ ਵਿੱਚ ਜਾ ਰਿਹਾ ਹੈ.ਸਾਰੇ ਸਿਖ ਵੀਰਾ ਨੂੰ ਬੇਨਤੀ ਹੈ ਕਿ ਲੰਗਰ ਲਾੳਣੇ ਬੰਦ ਕਰੋ , ਆਪਣੇ ਸਿੱਖ ਵੀਰਾ ਦਿ ਬਾਹ ਫੜਨੀ ਫੜੋ..
@AmanDeep-zd3ux
@AmanDeep-zd3ux 10 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏🙏
@sukhpalvir2949
@sukhpalvir2949 10 ай бұрын
ਨਿਰਵੈਰ ਸਿੰਘ ਸਾਹਿਬਜੀ। ਕਦੀ ਆਪਣੇ ਵੀ ਦਰਸ਼ਨ ਕਰਾਓ ਜੀ। Excellent job
@DhyanjotSingh
@DhyanjotSingh 10 ай бұрын
Hnji jarur
@gurjitsingh8265
@gurjitsingh8265 10 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@kalgidhardashmesh7288
@kalgidhardashmesh7288 10 ай бұрын
ਜੇ ਗੁਰਸਿੱਖ ਅਐਨੇ ਮਿੱਠੇ ਨੇ ਤੇ ਮੇਰਾ ਗੁਰੂ ਕਿਨ੍ਹਾ ਮਿਠਾਸ ਦਾ ਸੋਮਾ ਹੋਵੇਗਾ ਜੀ
@kanwargillpatiala1528
@kanwargillpatiala1528 9 ай бұрын
Bilkull ❤ sahi keha y g
@baljinder370
@baljinder370 10 ай бұрын
ਵੀਰ ਜੀ ਤੁਹਾਡੇ ਵਰਗੇ ਪੁੱਤ ਵੀ ਘਰ ਘਰ ਨਹੀਂ ਜੰਮਦੇ
@jasspretkaur6423
@jasspretkaur6423 10 ай бұрын
❤❤❤
@satpalsinghjaidka
@satpalsinghjaidka 10 ай бұрын
Satguru Ramdas ji De ajehe Sikh vi hai Parmatma apji nu chardi kalan ch rakhe
@playerunknown7886
@playerunknown7886 10 ай бұрын
Satnam satnam satnam ji
@Royal-hk7oc
@Royal-hk7oc 10 ай бұрын
ਧੰਨ ਬਾਪੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀਉ ਨਾ ਕਿਸੇ ਦਾ ਮੁਥਾਜ
@amritkaur2566
@amritkaur2566 10 ай бұрын
Babaj ..nirver veerj te hmesha mehar bhra hath rakhna taki. ..ay jyada to jyada jruratmnda the hanju punj sakan......shwas shwas guru ramdas
@Punjab8485
@Punjab8485 10 ай бұрын
Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ
@harnekbhangu5005
@harnekbhangu5005 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ❤
@baljitsidhu8912
@baljitsidhu8912 9 ай бұрын
ਸ਼ੁਕਰ ਤੇਰਾ ਧੰਨ ਗੁਰੂ ਰਾਮਦਾਸ ਜੀ ਕਿ ਇਸ ਵੀਰ ਦੀ ਵੀ ਤੂੰ ਸੁਣ ਲਈ। ਕਰੇ ਕਰਾਵੇ ਆਪੇ ਆਪਿ ਮਾਨੁਖ ਕੈ ਕਿਛੁ ਨਾਹੀ ਹਾਥਿ।। ਤੂੰ ਸਮਰੱਥ ਹੈਂ ਮੇਰੇ ਸਤਿਗੁਰਾ।
@GurjitSingh-lx7wd
@GurjitSingh-lx7wd 7 ай бұрын
Swas Swas Guru Ramdas ji da piara Nirvair Nirvair Nirvair Dhan tuhde parupkar.sab Griban de masiha.
@sonyfoujigurdaspur
@sonyfoujigurdaspur 10 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@Mrmontix
@Mrmontix 10 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 💐 ਵਾਹਿਗੁਰੂ ਜੀ 🌹 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🤲🏼💐🌹🙏🏼
@sarabjitkaur4831
@sarabjitkaur4831 10 ай бұрын
ਰੋਣਾ ਆ ਗਿਆ ਦੇਖ ਕੇ ਵੀਰ ਬੁਹਤ ਬੁਹਤ ਧੰਨਵਾਦ ਵੀਰੇ ਗਰੀਬਾ ਦੀ ਮਦਦ ਕਰਨ ਲਈ ❤❤🙏🙏🙏🙏
@sapna1088
@sapna1088 10 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@Sukhdev8500-t4n
@Sukhdev8500-t4n 10 ай бұрын
Nirvair warge put Ghar Ghar jaman Waheguru ji 🙏🙏🙏🙏🙏
@amriksinghtimma4381
@amriksinghtimma4381 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏
@karanmaan6731
@karanmaan6731 10 ай бұрын
Narvir bhut vaddiye insan veer rab hemsa thnnuo kush rhke
@paramkaur9879
@paramkaur9879 10 ай бұрын
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮੇਹਰ ਕਰਨਾ ਜੀ ਹਮੇਸ਼ਾ ਆਪਣੇ ਭਾਣੇ ਵਿੱਚ ਰੱਖਣਾ ਜੀ🙏🙏🙏
@yuvrajpaul1264
@yuvrajpaul1264 10 ай бұрын
Jioda raho singh sahib ji
@singhrani8267
@singhrani8267 10 ай бұрын
ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ❤ਲੋ ਧੰਨਵਾਦ ਤੁਸੀਂ ਕਿਸਮਤ ਵਾਲੇ ਵਾਲੇ ਓ ।
@Shahidkoyal786
@Shahidkoyal786 10 ай бұрын
Waheguru waheguru waheguru ji mehar kro ji Nirvair bhaiji te hamesha salamat rakhna ji bhaiji nu ❤❤❤❤❤
@harinderdevgan998
@harinderdevgan998 10 ай бұрын
Dhan Dhan Guru Ramdas ji Maharaj
@LovelyCornflowers-yd7qr
@LovelyCornflowers-yd7qr 10 ай бұрын
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@partaphundal2911
@partaphundal2911 10 ай бұрын
ਧੰਨ ਧੰਨ ਗੁਰੂਰਾਮਦਾਸ ਜੀ।ਸਭ। ਤੇਰੀ।ਕਿਰਪਾ।ਵੀਰ ਨੂੰ।ਬਹੁਤ ਸਬਰ।ਦਿਤਾ।ਨਿਰਵੈਰ ਸਿੰਘ ਜੀ।ਸਤਿਗੁਰ ਨਾਨਕ ਦੇਵ ਜੀ।ਤਹਾਨੂੰ।ਹਮੇਸ਼ਾ।ਚੜਦੀ।ਕਲਾ।ਚੋ।ਹੀ।ਰਖੇਗਾ।ਗਰੀਬਾ।ਦੀ।ਬਾਹ।ਫੜਦੇ।ਰਹੋ🙏🏻🙏🏻🙏🏻🙏🏻🙏🏻❤
@MS-oz2gn
@MS-oz2gn 8 ай бұрын
Swaas swaas guru Ramdas
@Boparai9971
@Boparai9971 8 ай бұрын
Waheguru ji o dhan dhan baba deep Singh ji o dhan dhan guru Ramdas ji o dhan dhan baba deep Singh ji o subash subash guru Ramdas ji o 🙏🙏🙏🙏🙏🙏💐🌹🌹🌹🌹
@jaswinderaman1748
@jaswinderaman1748 8 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ 👏
@pawanpreetsingh2578
@pawanpreetsingh2578 10 ай бұрын
Waheguru ji...Nirvair veer Waheguru Tahanu Chardi Kala ch Rakhe
@hakamsingh3290
@hakamsingh3290 10 ай бұрын
Dhan Guru Ramdas ji 🙏🏼
@Happy-t9s4x
@Happy-t9s4x 10 ай бұрын
Dhan Dhan guru Ram das ji
@krishansingh2009
@krishansingh2009 8 ай бұрын
🙏 🙏ਵਾਹਿਗੁਰੂ ਜੀ 🙏 🙏
@VanshcheemaCheema-eq8me
@VanshcheemaCheema-eq8me 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਭਾਈ ਜੀ ਸਲੂਟ ਆ ਤਹਾਨੂੰ ਵਾਹਿਗੁਰੂ ਜੀ ਤਹਾਨੂੰ ਚਾੜਦੀ ਕਲਾ ਵਿਚ ਰਹਿਉ
@Truepicture24
@Truepicture24 11 күн бұрын
ਦੇਖੋ, ਇੱਕ ਸਿੰਪਲ ਜਿਹੀ ਗੱਲ ਵੀ ਸਾਡੇ ਲੋਕਾਂ ਦੇ ਖਾਨੇ ਚ ਨਹੀਂ ਪੈ ਰਹੀ ਕਿ ਜਦੋਂ ਤੱਕ ਅਸੀਂ politics ਵਿਚੋਂ corruption ਨੂੰ ਖ਼ਤਮ ਨਹੀਂ ਕਰਦੇ ਇੱਕ transparent ਸਰਕਾਰ ਨਹੀਂ ਚੁਣਦੇ , ਚਾਹੇ 500 ਸਾਲ ਲੱਗੇ ਰਹੀਏ ਹਾਲਾਤ ਨਹੀਂ ਸੁਧਰਨੇ, ਗ਼ਰੀਬ ਇਸੇ ਤਰਾਂ ਸੜਕਾਂ ਤੇ ਰੁਲ਼ਦੇ ਰਹਿਣੇ ਆ। Europe Canada America ਨੂੰ ਤਾਂ ਨੱਠੇ ਜਾਨੇ ਆ ਪਰ ਓਹ ਦੇਸ਼ ਇੰਨੇ ਵਧੀਆ ਬਣੇ ਕਿੱਦਾਂ ਆ ਇਹ ਨਹੀਂ ਕਦੇ ਸੋਚਣਾ।
@AvtarSingh-mc8en
@AvtarSingh-mc8en 10 ай бұрын
Dhan Dhan guru ramdas ji sab t kirpa mehar karo
@SatnamSingh-df3cz
@SatnamSingh-df3cz 10 ай бұрын
Satnam SRI vaheguru
@realgillgaming4045
@realgillgaming4045 10 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤
@black_Shadow_786_yt
@black_Shadow_786_yt 10 ай бұрын
ਧੰਨਵਾਦ ਵੀਰ ਜੀ ਗਰੀਬ ਦੀ ਸੇਵਾ ਕਰਨ ਲ😅ਈ
@gagantoor5382
@gagantoor5382 5 ай бұрын
Satnam s waheguru ji mehar karna appne sohne punjab te ji
@gurbhejsingh9477
@gurbhejsingh9477 6 ай бұрын
निरवैर वीर तुहाडी सोच नू सलाम है।
@YugrajSingh-g9b
@YugrajSingh-g9b 9 ай бұрын
Dhan dhan satguru Ram das Ji 🙏
@BhupinderArora-u8g
@BhupinderArora-u8g 10 ай бұрын
🥀🪯Sri Waheguru Ji🪯🥀. 6:44 Very nice Nirvair Ji
@SultanSingh-jo2yb
@SultanSingh-jo2yb 10 ай бұрын
ਵਾਹਿਗੁਰੂ ਜੀ
@gurindersingh3073
@gurindersingh3073 10 ай бұрын
ਵਾਹਿਗੁਰੁ ਵਾਹਿਗੁਰੂ ਜੀ
@kamaljeetsingh5269
@kamaljeetsingh5269 5 ай бұрын
Aaj kal log pata ni ki gandi video pa rahe ne lekin tussi lokan di madad kar rahe hu guru ramdaas maharaj ji aap ji nu hamesha khush rakhe ❤❤❤
@ParmjitsinghGill-x7l
@ParmjitsinghGill-x7l 9 ай бұрын
Virya tuse rava deta dhan dhan shere guru Ramdas maharaj ji
@MandeepSingh-ob6dd
@MandeepSingh-ob6dd 4 ай бұрын
Thanks
@nirmaljotkaur1265
@nirmaljotkaur1265 10 ай бұрын
Waheguru ji aap to eda hi hor sewa lainde rehn ..te Sanu v eh soch de maalak bnaan
@raghvirsingh3349
@raghvirsingh3349 10 ай бұрын
ਵਾਹਿਗੁਰੂ ji 🙏 ❤
@JasbirSingh-q8e
@JasbirSingh-q8e 10 ай бұрын
ਰੱਬੀ ਰੂਹ ਸਾਡਾ ਵੀਰ ਜੀ
@japjottoor8020
@japjottoor8020 10 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ❤❤❤
@FendeVeer-lz4hk
@FendeVeer-lz4hk 8 ай бұрын
Waheguru ji waheguru waheguru mehar kran ❤❤❤
@KhushiDhaliwal-g9w
@KhushiDhaliwal-g9w 10 ай бұрын
Dhan dhan Guru Ramdas ji
@harshattri6896
@harshattri6896 10 ай бұрын
nirvair veer ji tuc ehna greeba de muh te khushi leanode ho rab tuhanu te sab nu khush rakhe❤
@MS-oz2gn
@MS-oz2gn 8 ай бұрын
Swaas swaas Guru Ramdas.. Dhan mera Guru Ramdas te dhan ohde sikh.. Help our sikh brothers bhaji.. Guru thode naal hai
@HinderGhuman
@HinderGhuman 9 ай бұрын
DHAN DHAN GURU RAMDAS JI
@Harwindersingh-bu8ri
@Harwindersingh-bu8ri 10 ай бұрын
Bahut bahut dhanwad bai thoda, parmatma tuhanu chad'di Klla ch rakhe
@dalipraj6956
@dalipraj6956 10 ай бұрын
Dhan a mere malka dhan otusi
@Harrysingh-kpt
@Harrysingh-kpt 10 ай бұрын
Dhan sri Guru Ramdaas ji
@KaramjeetSingh-f7m
@KaramjeetSingh-f7m 10 ай бұрын
Khalsa ji tusi jo kar rahe o ohde bohat patthar dil piggal ke mom ban rahe mere warge tusi apna kam karo waheguru ji ne kirpa kiti tan asi tuhadi rees ni kar sakde par koshish jroor kran ge... waheguru ji tuhanu hamesha chardi kalah ch rakhan ji..swas swas dhan dhan shree guru Ramdas ji
@darshansingh667
@darshansingh667 10 ай бұрын
ਵਾਹ ਧੰਨ ਸੇਵਕ ਧੰਨ ਸੇਵਾ
@ParamjeetSingh-bb2fs
@ParamjeetSingh-bb2fs 10 ай бұрын
Dhan guru ram das ji
@jtsohalpigeon8677
@jtsohalpigeon8677 10 ай бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਨਿਰਵੈਰ ਸਿੰਘ ਜੀ
@RealmeC11-jw9tx
@RealmeC11-jw9tx 7 ай бұрын
Veer ji aaho jihe veer asli hk dar aa❤❤❤❤❤
@dalipraj6956
@dalipraj6956 10 ай бұрын
Dhan dhan guru ramdasji
@mrGamer-or8xm
@mrGamer-or8xm 10 ай бұрын
Sach Dil andro doawa denda waheguru ji tohanu chardikala bakshan
@ParminderSingh-ft3bc
@ParminderSingh-ft3bc 10 ай бұрын
Bai ji waheguru ji aap di family te kirpa Karan mehar Karan Waheguru ji Waheguru ji Waheguru ji Waheguru ji kirpa karo
@sajanhdstudioramdas372
@sajanhdstudioramdas372 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@bobbiecheema4833
@bobbiecheema4833 10 ай бұрын
Salute to you brother. Waheguru ji Mehar banai rakhan.🙏🙏
@shubhpreetghuman1344
@shubhpreetghuman1344 10 ай бұрын
Dhan dhan shir guru Ramdass guru ji ❤❤❤
@sarabjeetsinghbassi3323
@sarabjeetsinghbassi3323 10 ай бұрын
Waheguru ji 🎉🎉🎉🎉
@satveendersinghkala
@satveendersinghkala 10 ай бұрын
Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi
@BachiterSingh-o7r
@BachiterSingh-o7r 10 ай бұрын
Wahe guru 🙏
@AbhitajSingh-p2m
@AbhitajSingh-p2m 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@gurbaajsingh-qo4rw
@gurbaajsingh-qo4rw 9 ай бұрын
Wahguruji❤❤❤
@hardeepsinghsingh7016
@hardeepsinghsingh7016 10 ай бұрын
Waheguru ji 🙏
@JagdeepSingh-yo7th
@JagdeepSingh-yo7th 10 ай бұрын
ਵਾਹਿਗੁਰੂ ਜੀ ❤️🙏
@inderjitsingh893
@inderjitsingh893 10 ай бұрын
Waheguru ji 🙏 🙏
@gurdeepsingh-it8ur
@gurdeepsingh-it8ur 10 ай бұрын
Dhan dhan guru Ram das ji
@KaramjeetSingh-f7m
@KaramjeetSingh-f7m 10 ай бұрын
Waheguru ji waheguru ji waheguru ji waheguru ji waheguru ji waheguru ji
@GurmeetsinghGurmeetsingh-oi6vr
@GurmeetsinghGurmeetsingh-oi6vr 10 ай бұрын
Satnam shri Waheguru ji
@jaswin1511
@jaswin1511 10 ай бұрын
Satnaam waheguru
@Gamer_dharmik-l7s
@Gamer_dharmik-l7s 2 ай бұрын
Wehaguru ji thonu hamisha chardi kalan wich rakha
@ranvirsandhu7708
@ranvirsandhu7708 10 ай бұрын
ਵਾਹਿਗੁਰੂ ਜੀ 🙏
@surinderkaur-lk6ex
@surinderkaur-lk6ex 10 ай бұрын
Waheguru ji bless you 🙏🏻 veer ji.
@narinderkaur8874
@narinderkaur8874 10 ай бұрын
Waheguru ji
@mansukhrai6954
@mansukhrai6954 10 ай бұрын
Mera Dhan guru Ramdas ji
@VickysinghVickysingh-sx1kf
@VickysinghVickysingh-sx1kf 10 ай бұрын
ਵਾਹਿਗੁਰੂ ਜੀ ਮੇਹਰ ਕਰੇ
@PrabhjotKaur-bq2zd
@PrabhjotKaur-bq2zd 10 ай бұрын
ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ 🙏
@jaskarnsingh2815
@jaskarnsingh2815 9 ай бұрын
ਮੰਗਣਾ ਵੀ ਬੜਾ ਔਖਾ ਕੰਮ ਆਪਣਾ ਹੀ ਕਾਰੋਬਾਰ ਹੋਵੇ ਭਾਂਵੇ ਛੋਟਾ ਹੀ ਹੋਵੇ ਧੰਨ ਗੁਰੂ ਰਾਮਦਾਸ ਜੀ🙏🙏
@beantsahota8486
@beantsahota8486 10 ай бұрын
God bless you Brother ji
IL'HAN - Qalqam | Official Music Video
03:17
Ilhan Ihsanov
Рет қаралды 700 М.
When you have a very capricious child 😂😘👍
00:16
Like Asiya
Рет қаралды 18 МЛН
My scorpion was taken away from me 😢
00:55
TyphoonFast 5
Рет қаралды 2,7 МЛН
ਬਾਪੂ ਦਾ ਘਰ ਲੱਭਣ ਚ ਦਿਓ ਸਾਥ ਸ਼੍ਰੀ ਮੁਕਤਸਰ ਸਾਹਿਬ94655,01778,98143,60997,94642,17890
8:01
🙏ਬਾਲਾ ਜੀ ਮਨੁਖਤਾ ਦੀ ਸੇਵਾ🙏 ਸ਼੍ਰੀ ਮੁਕਤਸਰ ਸਾਹਿਬ
Рет қаралды 10 М.
jad ek sardar bacha sticker vech reha si
8:25
Nirvair Sian
Рет қаралды 24 М.
IL'HAN - Qalqam | Official Music Video
03:17
Ilhan Ihsanov
Рет қаралды 700 М.