ਪੁਛਿਆ ਤੇ ਕਹਿੰਦੇ 60 ਰੁਪਏ ਕਮਾ ਲਏ ਹਨ ਸਮਾ ਦੇਖਿਆ ਤਾ 4 ਵੱਜ ਰਹੇ ਸਨ*

  Рет қаралды 118,467

Nirvair Sian

Nirvair Sian

Күн бұрын

Пікірлер
@sampurankhangura1842
@sampurankhangura1842 11 ай бұрын
ਕੋਈ ਲਫਜ ਨਹੀਂ ਹਨ ਕਹਿਣ ਨੂੰ ਗੁਰੂ ਰਾਮਦਾਸ ਜੀ ਮੇਹਰ ਕਰਨ
@tarsemsingh55024
@tarsemsingh55024 8 ай бұрын
ਲੰਗਰਾਂ ਚ ਵਰਾਇਟੀਅਾਂ ਲਾਉਣ ਨਾਲੋਂ ਕਿਸੇ ਨੁ ਰੋਟੀ ਜੋਗਾ ਕਰਨਾ ਵਧੀਅਾ ਸੇਵਾ ਹੈ ! ਧੰਨਵਾਦ ਇਸ ਵੀਰ ਦਾ
@kuldipsingh4070
@kuldipsingh4070 10 ай бұрын
ਪਕੌੜਿਆਂ ਦੇ ਲੰਗਰ ਲਾਉਣ ਨਾਲੋ ਇਹੋ ਜਿਹੀ ਸੇਵਾ ਜਿਆਦਾ ਲਾਹੇਵੰਦ ਹੈ 🙏
@parmjeetkaur5325
@parmjeetkaur5325 10 ай бұрын
Bilkul sahi gal
@harkiratkaur8803
@harkiratkaur8803 10 ай бұрын
👌sahi gal veer ji🙏
@kuldipsingh4070
@kuldipsingh4070 10 ай бұрын
​@@parmjeetkaur5325 ਧੰਨਵਾਦ ਜੀ
@kuldipsingh4070
@kuldipsingh4070 10 ай бұрын
​@@harkiratkaur8803ਧੰਨਵਾਦ ਜੀ
@KuldeepKaurgoraya
@KuldeepKaurgoraya 10 ай бұрын
Shi gal aa veer...langar laake asi rajeyaa nu rjaayi jnde jida koi faida nhi eda di asal sewa hai
@rachandeepsingh7020
@rachandeepsingh7020 11 ай бұрын
ਸੁੱਕਰ ਹੈ ਮੇਰੇ ਗੁਰੂ ਰਾਮਦਾਸ ਜੀ ਦਾ ਜਿੰਨਾ ਨੇ ਤੂਹਾਨੂੰ ਏਦਾ ਦੀ ਸੇਵਾ ਬਖਸੀ ਜੀ 🙏🏼🌹ਵਾਹਿਗੁਰੂ ਜੀ ਤੂਹਾਨੂੰ ਹਮੈਸਾ ਖੂਸ ਰੱਖਣ ਜੀ 🙏🏼🌹🙏🏼🌹
@partaphundal2911
@partaphundal2911 10 ай бұрын
ਧੰਨ ਧੰਨ ਗੁਰੂਰਾਮਦਾਸ ਜੀ।ਹਰ।ਇਕ।ਮੇਰੇ।ਵਰਗੇ।ਪਾਪੀ।ਨੂੰ।ਇਹੋ।ਜਿਹਾ।ਦਿਲ ਦੇ।ਕੇ।ਅਸੀ।ਵੀ।ਕਿਸੇ।ਦੇ।ਕੰਮ। ਆਜਾਏ।ਧੰਨ ਧੰਨ ਬਾਬਾ।ਦੀਪ ਸਿੰਘ। ਜੀ❤🙏🏻🙏🏻🙏🏻🙏🏻🙏🏻
@home3985
@home3985 10 ай бұрын
ਪੁੱਤ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗਰੀਬਾ ਦੀ ਮੱਦਦ ਕਰਨ ਵਾਸਤੇ
@jassirajput8294
@jassirajput8294 11 ай бұрын
ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ🙏🙏🙏🙏🙏
@singhsaab6992
@singhsaab6992 11 ай бұрын
ਭਾਵੇਂ ਗ਼ਰੀਬੀ ਆ ਪਰ ਦਿਲ ਕਿੰਨਾ ਵੱਡਾ ਵਾਹਿਗੁਰੂ ਆਪਣੇ ਨਾਮ ਲੇਵਾ ਸੇਵਕਾ ਨੂੰ ਕਿਰਤ bakshio
@karamjeetkaur1730
@karamjeetkaur1730 11 ай бұрын
ਵੀਰ ਜੀ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਜੀ 🙏🙏 ਵੀਰ ਜੀ ਦਸਤਾਨੇ ਵੀ ਲੈ ਦਿਆ ਕਰੋ ਤਾਂ ਕਿ ਰਿਕਸ਼ੇ ਦੇ ਹੈਂਡਲ ਫੜਣ ਵੇਲੇ ਹੱਥ ਨਾ ਠੰਡੇ ਹੋਣ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ🙏🙏🙏
@rajbirkaur9909
@rajbirkaur9909 11 ай бұрын
Sahi kiha ji tusi
@NavdeepGuru-dy2kn
@NavdeepGuru-dy2kn 11 ай бұрын
Sahi kiha g tusi kyi vari dimag cho nikll jandi aa gl
@gurcharnsingh1389
@gurcharnsingh1389 10 ай бұрын
Sahi kiha tuci ji
@GurwinderSingh-qt9cx
@GurwinderSingh-qt9cx 10 ай бұрын
❤❤❤❤
@ranjitarsh6828
@ranjitarsh6828 11 ай бұрын
ਵਾਹਿਗੁਰੂ ਤੁਹਾਨੂੰ ਇੰਨਾ ਕੁ ਦੇਣ ਕਿ ਤੁਸੀਂ ਸਭ ਦੀ ਮਦਦ ਕਰ ਸਕੋ 🙏🙏🙏🙏🙏
@rajansinghg.sandhu8779
@rajansinghg.sandhu8779 11 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਗੁਰੂ ਸਾਬ ਏਦਾਂਦੇ ਗਰੀਬ ਸਿੱਖਾਂ ਤੇ ਹਮੇਸ਼ਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ
@khushbrar828
@khushbrar828 7 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਭ ਦਾ ਭਲਾ ਹੋਵੇ ਜੀ, ਭਾਈ ਨਿਰਵੈਰ ਸਿੰਘ ਜੀ ਖਾਲਸਾ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ
@satvindersingh7197
@satvindersingh7197 11 ай бұрын
ਸਵਾਸ ਸਵਾਸ ਗੁਰੂ ਰਾਮਦਾਸ ਮਹਾਰਾਜ
@AmarjitSingh-cr1cc
@AmarjitSingh-cr1cc 10 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਵੀਰ ਜੀ ਦੀ ਉਮਰ ਲੰਮੀ ਕਰਨਾ ਜੋ ਬਜੁਰਗਾ ਦੀ ਸੇਵਾ ਕਰਦੇ ਨੇ ਮਾਂ ਬਾਪ ਅਨਮੋਲ ਹੀਰੇ ਨੇ ਇਨਾ ਦੀ ਸੇਵਾ ਕਰੋ ਸਾਨੂੰ ਮਾਂ ਬਾਪ ਦੀਆ ਅਸੀਸਾ ਤਾਰ ਦਿੰਦਿੰਆ ਨੇ
@Ravinderjittamna
@Ravinderjittamna 10 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ ਵੀਰ ਨਿਰਵੈਰ ਸਿੰਘ ਜੀ ਨੂੰ ਏਦਾਂ ਹੀ ਚੜਦੀ ਕਲਾ ਬਖਸ਼ਣਾ ਜੀ
@ranjitarsh6828
@ranjitarsh6828 11 ай бұрын
ਵਾਹਿਗੁਰੂ ਜੀ ਤੁਹਾਡੀਆਂ ਗੱਲਾਂ ਸੁਣਕੇ ਰੂਹ ਖੁਸ਼ ਹੋ ਜਾਂਦੀ ਐ ਵਾਹਿਗੁਰੂ ਤੁਹਾਡਾ ਭਲਾ ਕਰਨ 🙏🙏🙏🙏🙏 ਸਵਾਸ ਸਵਾਸ ਗੁਰੂ ਰਾਮਦਾਸ ਜੀ
@sukhwindersinghnoorpuri5008
@sukhwindersinghnoorpuri5008 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਧੰਨਗੁਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬੱਖਸਣ ਜੀ
@Jaswant16
@Jaswant16 11 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਅੱਜ ਕੱਲ ਅਮੀਰ ਬੰਦਾ ਗ਼ਰੀਬ ਵੱਲ ਝਾਕਦਾ ਵੀ ਨਹੀ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ ਧੰਨਵਾਦ ਜੀ
@balwinderkaursembhi803
@balwinderkaursembhi803 10 ай бұрын
ਬਹੁਤ ਬਹੁਤ ਧੰਨਵਾਦ ਪੁੱਤ ਥੋੜੇ ਜਿਹੇ ਪਰਾਲਾਂ ਨਾਲ ਬਜ਼ੁਰਗ ਕੀਨੀਆ ਸ਼ੀਸ਼ਾ ਦਿੰਦਾ ਚਲਾ ਗਿਆ ਵਾਹਿਗੁਰੂ ਰਾਮਦਾਸ ਜੀ ਤੁਹਾਡੀ ਲੱਮੀ ਉਮਰ ਵਖਸੇ ਚੜਦੀ ਕੱਲਾ ਰੱਖੇ👍👍⭐️❤️👌🙏🙏🙏🙏🙏
@SukhSran204
@SukhSran204 11 ай бұрын
ਵਾਹਿਗੁਰੂ ਜੀ ਸਭਿ ਥਾਈਂ ਹੋਇ ਸਹਾਇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਾਹਰਜ
@ranjitarsh6828
@ranjitarsh6828 11 ай бұрын
ਵਾਹਿਗੁਰੂ🙏🙏 ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਦਾਸ ਆਪਣੇ ਆਪ ਰਾਖ਼ੇ ਘਟ ਘਟ ਸਬਦ ਸੁਭਾਖੇ ਗੁਰ ਕੇ ਚਰਣ ਉਪਰ ਵਲ ਜਾਈ ਦਿਨਸ ਰੈਣਿ ਸਾਸ ਸਾਸ ਸਮਾਲਿ ਪੂਰਨ ਸਭਨੀ ਥਾਂਈ।।ਰਹਾਉ। ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@pritpalkaur9326
@pritpalkaur9326 10 ай бұрын
ਵੀਰ ਜੀ ਤੁਸੀ ਇਹ ਬਹੁਤ ਹੀ ਵਧੀਆ ਕੀਤਾ ਹੈ ਜਿਦ੍ਹੇ ਅੱਜ ਦੇ ਵਕਤ ਵਿਚ ਬੱਚੇ ਆਪਣੇ ਬਜ਼ੁਰਗਾਂ ਨੂੰ ਘਰੋਂ ਬਾਹਰ ਕਰ ਦੇਂਦੇ ਨੇ ਤੁਸੀ ਓਹਨਾ ਨੂ ਇੱਜਤ ਮਾਂ ਬਖ਼ਸ਼ ਰਹੇ ਹੋ।ਰੱਬ ਤੁਹਾਡੀ ਕਿਰਤ ਕਮਾਈ ਵਿਚ ਬਰਕਤਾਂ ਪਾਂ ਖੁਸ਼ੀਆਂ ਦੀ ਦਾਤ ਬਖਸ਼ 🙏
@ranikaur4861
@ranikaur4861 11 ай бұрын
ਵਾਹਿਗੁਰੂ ਮੇਹਰ ਕਰਨ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਵੀਰ ਜੀ ❤❤
@AmritSingh-ug4bv
@AmritSingh-ug4bv 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@malkeetsingh4490
@malkeetsingh4490 10 ай бұрын
ਧੰਨ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਸਾਹਿਬ ਜੀ ਕਰਕੇ ਰੋਟੀ ਪਾਣੀ ਖਾ ਰਹੇ ਅਤੇ ਉਨ੍ਹਾਂ ਕਰਕੇ ਕੁਰਸੀਆਂ ਤੇ ਬੈਠੇ ਹਾਂ। ਸੱਚੀਂ ਸਰਕਾਰ ਜਿਉਂਦੇ -ਜਾਗਦੇ ਹਨ।
@tarsemsingh55024
@tarsemsingh55024 8 ай бұрын
ਹਰ ਸਿੱਖ ਦੀ ਇਹ ਸੋਚ ਬਣ ਜਾਵੇ ਤਾਂ
@rajansinghg.sandhu8779
@rajansinghg.sandhu8779 11 ай бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਆਪ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਾਜਰ ਨਾਜਰ ਨੇ ਜੇ ਜਿੰਨਾਂ ਨੇ ਆਪ ਜੀ ਕੋਲੋ ਯੇ ਸੇਵਾ ਕਰਵਾਈ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਲੋਕੀ ਬੜੇ ਬੜੇ ਲੰਗਰ ਲਗਾਉਂਦੇ ਨੇ ਉਨ੍ਹਾਂ ਨੂੰ ਵੀ ਗੁਰੂ ਮਹਾਰਾਜ ਕਿਰਪਾ ਕਰੇ ਪੈਲਾ ਆਪਣੇ ਗੁਰ ਸਿੱਖਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@rajwinderhundal8271
@rajwinderhundal8271 10 ай бұрын
ਵਾਹਿਗੁਰੂ ਜੀ ਮੇਹਰ ਕਰੀਂ ਸਭਨਾਂ ਤੇ ਦਾਤਿਆ 🙏 ਵੀਰਾ ਤੇਰਾ ਪਰਮਾਤਮਾ ਭੱਲਾ ਕਰੇ,ਰੱਬ ਨੇ ਤੁਹਾਨੂੰ ਆਪਣੇ ਬੱਚਿਆਂ ਦੀ ਮਦਦ ਲਈ ਹੀ ਇਸ ਦੁਨੀਆਂ ਤੇ ਭੇਜਿਆ
@rajkamalbrar1392
@rajkamalbrar1392 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮਾਹਿਰ ਕਰੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹🌷🌷🌷🌺🌺🌺🌺
@JASNEETKAUR-z9r
@JASNEETKAUR-z9r 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@singhrani8267
@singhrani8267 10 ай бұрын
ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੀ ਲੰਬੀ ਉਮਰ ਹੋਵੇ ਗਰੀਬਾਂ ਨੂੰ ਖੁਸ਼ੀਆਂ ਮਿਲਦੀਆਂ ਰਹਿਣ ❤ਲੋ 🤗
@JaswinderKaur-kn9xe
@JaswinderKaur-kn9xe 10 ай бұрын
Dhan Dhan Dhan Dhan Dhan Shri Guru Ramdas sahib ji ❤❤
@MR-pe9pv
@MR-pe9pv 10 ай бұрын
Who are the haters who dislike duch videos?? Please save this generation, they deserve love and respect..kudos to you Veerji for your help
@subhashram7508
@subhashram7508 10 ай бұрын
Waheguru Ji Mehar karo ji. Thank u bade bhai ji.😢😢 Subhash Maurya Balrampur Uttar Pradesh.
@gurcharansingh3845
@gurcharansingh3845 10 ай бұрын
Wah mere satguru ji byi te mehar karo jo help karde ne
@BhumikaDogra-tp7de
@BhumikaDogra-tp7de 10 ай бұрын
Dhan Dhan Shri Guru Ram Das Ji Maharaj Ji Sab Da Bhla Kro 🙏🙏🙏🙏🙏 Waheguru ji 🙏🙏sda sab te mehar kro 🙏🙏🙏🙏🙏
@harkiratkaur8803
@harkiratkaur8803 10 ай бұрын
Dhan dhan shri guru ram das ji🙏🙏🙏🙏🌹🌹🌹💐💐💐💐💐🙇‍♂️🙇‍♂️🙇‍♀️🙇‍♀️🙇‍♀️🥰🌹🌹🌹🌹
@amandandiwal1271
@amandandiwal1271 11 ай бұрын
Veer...ek gl kheni a v ....2 suit le diye ek kharab ta duje pa len...but veere mera jada tuhanu pta hna...m tuhadi video dekh raat nu mere dimag chalda v dhan guru Ramdas......bhut sukoon milda video dekh k ....dunia change Sikh v ne🙏
@jasbirkaurchahal1021
@jasbirkaurchahal1021 10 ай бұрын
ਬੇਟਾ ਜੀ , ਮਾਤਾ ਲਈ ਵੀ ਕਿਰਪਾ ਕਰ ਦੇਣੀ ਸੀ । ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ ।
@mehakpreetmehakpreet5439
@mehakpreetmehakpreet5439 10 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@heenaranirani2966
@heenaranirani2966 10 ай бұрын
Bar dher Varry Nasi Dhann Hea My Khalasha Kot Kot Char anna Wah Pranam Jii 🙏🙏🍎🍎🍎🍎🎉🎉
@dr.rajindersandhu9908
@dr.rajindersandhu9908 10 ай бұрын
🙏 ਵਾਹਿਗੁਰੂ ਜੀ ਸੁਮਤ ਬਖਸ਼ਣ ਜੀ ਮੇਰੀ ਸਿੱਖ ਕੌਮ ਨੂੰ 🙏
@simranrandhawa8612
@simranrandhawa8612 10 ай бұрын
Wahaguru ji Mera Veer ta kirpa kra ji Wahaguru ji ka khalsa wahaguruvji ki fathe Dhan Dhan Guru Ramdas ji
@RajKumar-pj6xd
@RajKumar-pj6xd 11 ай бұрын
ਧੰਨ ਗੁਰੂ ਰਾਮਦਾਸ ਜੀ ਬੇਟਾ ਬਹੁਤ ਚੰਗਾ ਲੱਗਾ ਤੁਹਾਡੀ ਇਸ ਸੇਵਾ ਨਾਲ
@sukhpalvir2949
@sukhpalvir2949 8 ай бұрын
ਨਿਰਵੈਰ ਸਿੰਘ ਜੀਓ। ਧੰਨ ਭਾਗ ਸਾਡੇ ਅੱਜ ਤੁਹਾਡੇ ਵੀ ਦਰਸ਼ਨ ਹੋ ਗਏ। ਖ਼ੁਸੀ ਖੇੜੇ ਤੇ ਮਹਿਕਾਂ ਵੰਡਣ ਵਾਲਿਓ, ਸਦਾ ਤੇ ਸਦਾ ਖ਼ੁਸ਼ ਰਹੋ ਜੀ ।
@randhirbal9502
@randhirbal9502 11 ай бұрын
Greeb da muh guru di golak 😊😊Satguru ji kirpa krn ji 🙏
@jaspindersingh1518
@jaspindersingh1518 10 ай бұрын
Guru teg bahadur Sahib Ji kirpa karo ,Taras karo🙏🙏🙏🙏
@gurpreetsingh223
@gurpreetsingh223 10 ай бұрын
Hey Guru Maharaaj Ji kripa karo
@amarjitkaur3307
@amarjitkaur3307 10 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@ParamjeetSingh-bb2fs
@ParamjeetSingh-bb2fs 10 ай бұрын
Dhan dhsn guru ramdad
@ParamjeetSingh-bb2fs
@ParamjeetSingh-bb2fs 10 ай бұрын
Das
@vickysingh1698
@vickysingh1698 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManpreetKaur-zw9ev
@ManpreetKaur-zw9ev 10 ай бұрын
Veer ji bhut vdiya km krde o tuc guru Ramdas Ji tuhanu tandrustiya den
@sukhjeetkaur664
@sukhjeetkaur664 10 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਦੀ ਸੇਵਾ ਲੇਖੇ ਵਿਚ ਲਗਦੀ ਆਂ ਵਾਹਿਗੁਰੂ ਜੀ
@simranjeetkaur8134
@simranjeetkaur8134 10 ай бұрын
Baut wadia uprala thada veer ji thanks bapu ji madd d krn lai 🙏🏻
@vipv5256
@vipv5256 10 ай бұрын
Love u bade veer g love u ❤❤❤❤❤se salute tenu wahe guru tenu charade cala deva Dhan Dhan shree guru Ramdas g
@sukhvindersingh2813
@sukhvindersingh2813 10 ай бұрын
ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੈ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਯੋ ਜਗਤ ਤਮਾਸਾ, ਮਹਾਕਾਲ ਕਾ ਸਰਬ ਰੂਪ ਸ਼ਾਹ ਗੋਬਿੰਦ ਮਹਿਮਾ ਅਨੁਪ, ਨਾਮੁ ਹੈ ਨਿਹੰਗ ਮਾਂਗੁ ਸਦਾ ਜੰਗ ਤੇਗ ਕੇ ਧਾਰੀ ਅਕਾਲ ਕੇ ਪੁਜਾਰੀ , ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਦਾ ਅੰਗ ਸੰਗੇ 🙏🏻🙏🏻🙏🏻🙏🏻🙏🏻
@GurdeepSingh-dl9jt
@GurdeepSingh-dl9jt 10 ай бұрын
Dhan dhan Siri guru Ram Das ji waheguru ji
@sandeepsidhu9610
@sandeepsidhu9610 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ajmersinghghumanghuman5294
@ajmersinghghumanghuman5294 10 ай бұрын
ਮਨ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖ ਕੇ ❤❤
@ajmersinghghumanghuman5294
@ajmersinghghumanghuman5294 10 ай бұрын
ਸਤਿਗੁਰ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ🎉🎉🎉
@kawalpreet4665
@kawalpreet4665 10 ай бұрын
Veer ji help Karan da dhangh bahut vadiaa ji
@AmarjeetKaur-i7q
@AmarjeetKaur-i7q 10 ай бұрын
God blessing khush raho beta ji
@Jodhgoraya
@Jodhgoraya 10 ай бұрын
Veer Ji ❤ vadia laga
@sapna1088
@sapna1088 10 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@jasbirsingh3673
@jasbirsingh3673 9 ай бұрын
ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਗੁਰੂ ਸਾਹਿਬ ਜੀ ਦੀ ਤੁਹਾਡੇ ਤੇ ਮਹਾਨ ਕਿਰਪਾ ਏ,
@birinderkaur1609
@birinderkaur1609 10 ай бұрын
Dhan Guru Raamdaas paatshah apne bandeyaan de aap zariye bananda , veer ji God bless u 🙏
@Yourname.1324
@Yourname.1324 10 ай бұрын
Bahot vadia veer g
@Amarjitsingh-dz9lu
@Amarjitsingh-dz9lu 10 ай бұрын
Waha guru chardi CHARDIKAL ch rakha by thari sachi sawa a dhan guru Ramdaas ji
@Jodhgoraya
@Jodhgoraya 10 ай бұрын
Veer Ji ❤vadia laga
@simranjeetkaur8134
@simranjeetkaur8134 10 ай бұрын
Waheguru ji veer ji thade te mehar krn waheguru ji dhan guru Ramdas ji, 🙏
@gurbirsingh1415
@gurbirsingh1415 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।
@amritpalkaur7985
@amritpalkaur7985 10 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਹੋਵੇ ਤੁਸਾਂ ਦੀ ਵੀਰ ਜੀ
@gardeningartwithinder
@gardeningartwithinder 10 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤❤🙏🙏🙏🙏 ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਕਰਨ ❤❤❤
@majorsingh7788
@majorsingh7788 10 ай бұрын
Veer ji bahut vadia keeta
@japjottoor8020
@japjottoor8020 11 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਖੁਸ ਰਹੋ ਹਮੇਸ਼ਾਂ
@rajvinderaujla5191
@rajvinderaujla5191 10 ай бұрын
ਜਿਉਂਦਾ ਉਹਨੂੰ ਕਹੀਦਾ ਜਿਹੜਾ ਜੰਮਣ ਮਰਨ ਦੇ ਚੱਕਰ ਵਿੱਚ ਹੋਵੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝੀਦਾ ਤੇ ਕਹੀਦਾ ਜੀ 🙏
@InderjitSingh-cx6po
@InderjitSingh-cx6po 10 ай бұрын
Bahut..vadia.dangururamdas.sahib.ji
@PalaAULAKH
@PalaAULAKH 10 ай бұрын
ਲਵਜੂ ਬਾਈ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ👍👍👍🙏🙏🙏
@kuljitkaur7866
@kuljitkaur7866 10 ай бұрын
ਅਕਾਲ ਪੁਰਖ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਵੀਰ ਜੀ 🙏🏻❤️
@s.kstudy8847
@s.kstudy8847 10 ай бұрын
Bahut wadia kita waheguru ji
@Shahidkoyal786
@Shahidkoyal786 10 ай бұрын
Rabb ne farishta bnak pejiya tuhanu Nirver paaji rbb tuhanu hamesha salamat sukhi rkhe❤
@batthaman8419
@batthaman8419 11 ай бұрын
Parmatma tuhade vargi aulad sabb nu deve waheguru ji
@harmanpreetkaur6758
@harmanpreetkaur6758 10 ай бұрын
Waheguru Mehar karo ji god bless you Guru Ramdas ji 🙏
@rajeshchawla-ud7iz
@rajeshchawla-ud7iz 10 ай бұрын
Dhan Dhan guru ram das ji 🙏
@sonyfoujigurdaspur
@sonyfoujigurdaspur 11 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@SM1760
@SM1760 10 ай бұрын
Dhan dhan guru Har Rai sahib ji
@rajindersinghnagi3751
@rajindersinghnagi3751 10 ай бұрын
DHAN DHAN GURU RAM DASS JI
@avtardhami6257
@avtardhami6257 10 ай бұрын
You doing good work bhai sahib ji keep going god bless you ❤️❤️🌹🌹🙏🙏
@SukhdevSingh-dg5ku
@SukhdevSingh-dg5ku 10 ай бұрын
ਵਾਹਿਗੁਰੂ,ਜੀ,ਆਪ,ਤੇ,ਆਪ,ਦੇ,ਪਰਵਾਰ,ਤੇ,ਮਹੇਰ,ਕਾਰੇ,ਜੀ,
@lovedeepsingh9679
@lovedeepsingh9679 10 ай бұрын
🕉🔯✡️☸️✝️☦️☪️🪯🌄🇮🇳🙏jai jai jai shree waheguru sahib ji jai jai jai shree guru ram das sahib ji ji chardi kala jai jai jai bharat ji namaskar ji shubh sandhya ji good evening ji adab ji sat shree akal ji 🙏🌷🌺🌻🌹🌴🌲🌼🌸🪷💐ji,shubham 🙏🌷🌺🌻🌹🌴🌲🌼🌸🪷💐
@JasvirKaur-jk1hl
@JasvirKaur-jk1hl 10 ай бұрын
Veer ji jo v baccha apne bajurga de sewa karde ne wahe guru ji auna di jarrur mehnat nu rang launda hai tusi veer bahut vadia sewa karde ho sewa v har koi nahi kar sakda ❤
@GurpreetSingh-n3g9i
@GurpreetSingh-n3g9i 10 ай бұрын
ਵਾਹਿਗੁਰੂ ਵਾਹਿਗੁਰੂ ਜੀ ਮੇਰੇ ਵਡੇ ਵੀਰ ਰੱਬ ਤੇਨੂੰ ਚਰਦੀਕਲਾ ਵਿਚ ਰੱਖੇ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@AvtarDhiman-z2p
@AvtarDhiman-z2p 10 ай бұрын
Waheguru ji❤❤❤❤waheguru ji ❤
@its_gurleen
@its_gurleen 10 ай бұрын
Akha chu pani agia dekh k dhan guru ramdas ji apne insana nu man smatia bakhsho k apne maa pio di seva krn na k ona nu dhake marn 🙏🙏
@harmindersharma4703
@harmindersharma4703 10 ай бұрын
Waheguru ji! A big salute for you veer ji👏👏👍
@LakhwindersinghLakhwinde-dx1zs
@LakhwindersinghLakhwinde-dx1zs 10 ай бұрын
Veer ji tusi ta mera Ron akha vich kadwata. Veer ji tuhanu guru ramdas ji charhdi Kala rakhe
@PalwinderSingh-hl6bk
@PalwinderSingh-hl6bk 10 ай бұрын
DHAN WAHEGURU JI 🙏🙏🙏🙏🙏
@JasbirKaur-t5d
@JasbirKaur-t5d 17 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
@lachhmig6413
@lachhmig6413 10 ай бұрын
Sukriya vir ji 🙏🙏🙏
@simranjeetkaur8134
@simranjeetkaur8134 10 ай бұрын
Veer ji kise di help krle kini khusi hundi hundi e ik alag hi najare hunda verr ji 🙏
@JarnailSingh-xs5fs
@JarnailSingh-xs5fs 10 ай бұрын
Waheguru ji mehar krn ess veer tea Jo ehna Greba de mdadd krde nea 🙏🙏🙏🙏🙏
Что-что Мурсдей говорит? 💭 #симбочка #симба #мурсдей
00:19