ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਘਰ ’ਚ ਮੱਚ ਗਿਆ ਚੀਕ ਚਿਹਾੜਾ, ਜਾਣੋ ਕੀ ਨਿੱਕਲੀ ਵਜ੍ਹਾ !

  Рет қаралды 115,541

Jagbani

Jagbani

Күн бұрын

Пікірлер: 83
@AmarjeetKaurSandhu174
@AmarjeetKaurSandhu174 Ай бұрын
ਨੂੰਹਾਂ ਜਦੋਂ ਧੀਆਂ ਹੁੰਦੀਆਂ ਉਦੋਂ ਪੇਕੇ ਪਰਿਵਾਰ ਵਿੱਚ ਚੰਗੀਆਂ ਭਲੀਆਂ ਹੁੰਦੀਆਂ ਸਿਆਣੀਆਂ ਘਰ ਸਾਂਭਦੀਆਂ ਨੇ ਪਰ ਜਦ ਨੂੰਹਾਂ ਬਣ ਜਾਂਦੀਆਂ ਫਿਰ ਸਹੁਰੇ ਪਰਿਵਾਰ ਵਾਲੇ ਐਨਾ ਕਮਲ ਲਾਉਂਦੇ ਨੇ ਕਿ ਚੰਗਾ ਭਲਾ ਬੰਦਾ ਪਾਗ਼ਲ ਹੋ ਜਾਂਦਾ ਇਹ ਜਦ ਪਤਾ ਸੀ ਉਹ ਠੀਕ ਨਹੀਂ ਰਹਿੰਦੀ ਫਿਰ ਇਹੋ ਜਿਹੀ ਆ ਚੀਜ਼ਾਂ ਘਰੋਂ ਦੂਰ ਰਖੋ
@AmarjitKaur-et4yn
@AmarjitKaur-et4yn Ай бұрын
Right
@sukhisukhi7570
@sukhisukhi7570 Ай бұрын
Write jma shi gll
@randhawashorts5403
@randhawashorts5403 Ай бұрын
Kasur ohde gharvale da c ohdi kise Bal gal bat cc
@sukhwinderkaur8919
@sukhwinderkaur8919 Ай бұрын
Right
@virksarpanch
@virksarpanch Ай бұрын
Bapu wal dakh k rona a gaya 😢
@davinderkaur1133
@davinderkaur1133 Ай бұрын
ਮਾ ਕਦੇ ਵੀ ਬੱਚਿਆ ਤੋ ਪਹਿਲਾ ਨੀ ਪੀਦੀ ਕਿਨੀ ਵੀ ਸੁਦੈਣ ਹੋਵੇ ਏਦਾ ਜਹਿਰ ਨੀ ਦਿੰਦੀ ਦੁਖੀ ਕੀਤਾ ਹੋਉ ਜਿਆਦਾ ਤੇ ਇਹ ਕਦਮ ਚੁਕਿਆ ਪੁਲਿਸ ਰਲੀ ਨਾਲ ਬਿਆਨ ਗਲਤ ਆ
@harmamdeepkhaira
@harmamdeepkhaira Ай бұрын
ਪੁਲਿਸ ਤਾਂ ਬਿਆਨ ਇਸ ਤਰ੍ਹਾਂ ਦੇ ਰਹੀ ਆ ਜਿਵੇ ਇਹ ਬਿਆਨ ਹੁਣੇ ਹੁਣੇ ਤਿਆਰ ਕੀਤੇ ਹੋਣ ਪੈਸੇ ਲੈ ਕੇ , ਇਹ ਸਹੁਰੇ ਪਰਿਵਾਰ ਨੂੰ ਬਚਾਉਣ ਲਈ ਮੰਨ ਘੜਤ ਗੱਲਾਂ ਹਨ
@prabhjotkaur629
@prabhjotkaur629 Ай бұрын
ਵਹਿਗੁਰੂ ਏਨਾ ਕਹਿਰ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ 😭😭 ਪਰਮਾਤਮਾ ਸਰਿਆਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਹੁਤ ਔਖਾ ਟਾਈਮ ਆ ਗਿਆ 😭😭
@mkaur9
@mkaur9 Ай бұрын
ਇਹ ਨਹੀ ਹੋ ਸਕਦਾ 😢 ਕੋਈ ਹੋਰ ਗੱਲ ਆ 😢😢 ਏਨੀ ਕਿੰਨੀ ਕਾ ਜਹਰਲੀ ਚੀਜ਼ ਰਸੋਈ ਵਿੱਚ ਰੱਖੀ ਸੀ ਕਿਰਲੀ ਹੁੰਦੀ ਤਾਂ ਪਤਾ ਲਗਦਾ ਵਾਹਿਗੁਰੂ ਜੀ ਇਨਾ ਕਹਿਰ ਕਿਸੇ ਨਾਲ ਨਾ ਕਰਨਾ 🙏
@amarjeetkaur2484
@amarjeetkaur2484 Ай бұрын
ਆਦਮੀ ਨੂੰ ਤਾਂ ਹੋਰ ਕੋਈ ਰਹੀ। ਅਵਾਰਾ ਕੁੜੀ ਮਿਲ ਜਾਵੇ ਗੀ।ਪਰ ਮਾਂ ਪਿਓ ਨੂੰ ਧੀ ਨਹੀਂ ਮਿਲਨੀ😂😂😂😂😂😂😂😂😂
@parmjeetboy5718
@parmjeetboy5718 Ай бұрын
Waheguru ji Mehar Rakhi
@MangaldeepSingh-x3n
@MangaldeepSingh-x3n Ай бұрын
Waheguru ji 🙏
@KiranRani-we5zb
@KiranRani-we5zb Ай бұрын
ਮਗਰੋਂ ਇਹ ਕੁਝ ਹੀ ਕਹਿੰਦੇ ਨੇ
@rajinderkour1094
@rajinderkour1094 Ай бұрын
Waheguruji
@DoctorBittu-yo2yx
@DoctorBittu-yo2yx Ай бұрын
ਵਾਹਿਗੁਰੂ ਜੀ
@Srandhawa-xn7wg
@Srandhawa-xn7wg Ай бұрын
Ehna di vaddi beti nu sahmne aa k Sara Sach dasna chahida
@jinderpreet7621
@jinderpreet7621 Ай бұрын
Ede pati ware v kuj daso,o os time kithey si
@hardevsingh4443
@hardevsingh4443 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Gur969
@Gur969 Ай бұрын
Waheguru ji akal bkshio dusht loka nu
@tarsamsinghsidhu8691
@tarsamsinghsidhu8691 Ай бұрын
ਬਹੁਤ ਹੀ ਦੁਖ ਦੀ ਗਲ ਹੈ 😢😢😢😢😢🙏
@ksb4382
@ksb4382 Ай бұрын
ਬਹੁਤ ਮੰਦਭਾਗੀ ਘਟਨਾ
@uniquedaryfarm
@uniquedaryfarm Ай бұрын
Waheguru😢
@kulwantsinghchahal1384
@kulwantsinghchahal1384 Ай бұрын
Satnam Sri waheguru gi.
@ManjeetKaur-hm1vv
@ManjeetKaur-hm1vv Ай бұрын
Sohryan ton dukhi honi vichari eve e ni koi mrda nal e apne bche marda
@gamexnoob9624
@gamexnoob9624 Ай бұрын
ਵੀਰੋ ਭੈਣ ਹਰਗ ਮਾਰੋ ਘਰਾ ਦੇ ਕਲੇਸਸ਼ ਖਤਮ ਕਰੋ ਜਿੰਦਗੀ ਵਾਰ ਵਾਰ ਨਹੀ ਮਿਲਣੀ ।
@bindergoraya
@bindergoraya Ай бұрын
Waheguru ji waheguru ji
@GursanSingh-y7d
@GursanSingh-y7d Ай бұрын
Waheguru ji
@harjinderkaur103
@harjinderkaur103 Ай бұрын
Waheguru ji,kine sohne bache ne,te app vi sohni sunkhi he,so sad.
@parmindermaan3152
@parmindermaan3152 Ай бұрын
Waheguru ji 😭😭😭😭😭😭
@SurinderKaur-k4i
@SurinderKaur-k4i Ай бұрын
Wahe guru🙏 ji
@BaljeetSingh-mr8tf
@BaljeetSingh-mr8tf Ай бұрын
Wahaguru ji 🙏😢😢😢
@reetarani3493
@reetarani3493 Ай бұрын
😢
@AshaRani-wb2er
@AshaRani-wb2er Ай бұрын
Sad😭
@tanveerkaur1323
@tanveerkaur1323 Ай бұрын
ਸੱਚ ਦਸੋ
@jaskaran2461
@jaskaran2461 Ай бұрын
😭😭😭😭😥
@pazbirk8327
@pazbirk8327 Ай бұрын
What kind of mother would be so cruel in Punjabi language we call them dann
@amanjeetbhamra007
@amanjeetbhamra007 Ай бұрын
Dann tan hundi je bacheya nu maar ke khud kuch na kardi...oh aap v te mar gyi
@loverofgames2129
@loverofgames2129 Ай бұрын
ਦੂਜੇ ਨੂੰ ਗੱਲ ਕਹਿਣੀ ਬੜੀ ਸੌਖੀ ਆ। ਡੈਣ ਸੀ ਤਾਂ ਹੀ ਤਿੰਨ ਬੱਚਿਆਂ ਨੂੰ ਪਾਲ ਰਹੀ ਸੀ?
@pazbirk8327
@pazbirk8327 Ай бұрын
Please English I can speak and understand but not read Punjabi
@loverofgames2129
@loverofgames2129 Ай бұрын
@@pazbirk8327 ਫ਼ੇਰ ਅਸੀਂ ਕੀ ਕਰੀਏ?
@BaljitsinghSingh-vr7qe
@BaljitsinghSingh-vr7qe Ай бұрын
Bahia da ke kasor c 😢😢😢
@NarinderKaur-lo5vv
@NarinderKaur-lo5vv Ай бұрын
Kl d eh news chl rhi aa sb channela te es bibi da husband ik wari v cemre te nhi aaya.....es d ki wjh....??
@GursahilsinghGursahilsingh
@GursahilsinghGursahilsingh Ай бұрын
Bilkul shi gal a samne aya tan fas javega ksuta pkaa ksurvaar a
@mohindersinghkumra1713
@mohindersinghkumra1713 Ай бұрын
Very very sad
@satwinderpalkaur7928
@satwinderpalkaur7928 Ай бұрын
buhat dukhi man hoya
@jagtarsingh1456
@jagtarsingh1456 Ай бұрын
ਇਸ ਦਾ ਘਰਵਾਲਾ ਬਾਰੇ ਨਹੀ ਦਸਿਆ 😮😮😮😮😮😮😮😮😮😮
@ranikular4718
@ranikular4718 Ай бұрын
ਸਹੀ ਕਿਹਾ ਹੋਰ ਕਿਸੇ family ਮੈਂਬਰ ਦੀ ਗੱਲ ਹੀ ਨਹੀਂ ਕੀਤੀ । ਦੁੱਧ ਸਿਰਫ਼ ਉਹਨਾਂ ਤਿੰਨ ਜਣਿਆਂ ਨੇ ਹੀ ਕਿਉਂ ਪੀਤਾ ਬਾਕੀ ਕਿਸੇ ਨੇ ਕਿਉਂ ਨਹੀਂ ਪੀਤਾ । ਗੱਲ ਵਿਚੋਂ ਕੁੱਝ ਹੋਰ ਲਗਦੀ ਹੈ……
@randhawashorts5403
@randhawashorts5403 Ай бұрын
Dudh nhi pita ohdi maa ne aap apne baccheya nu jehar khvaya kyuki us da pati kise hor nal gal bat krda c
@DharminderSingh-gs5oq
@DharminderSingh-gs5oq Ай бұрын
Koe tagi hou ta he kita kis maa da Dil karda hor karn a
@Singh-fo4bu
@Singh-fo4bu Ай бұрын
🙏🙏🙏🙏🙏
@kiranjotdhillon2961
@kiranjotdhillon2961 Ай бұрын
Omg kive
@sonia1061
@sonia1061 Ай бұрын
Kina sonhna priwar a 😭😥😥😥😥
@amanjeetbhamra007
@amanjeetbhamra007 Ай бұрын
Mainu nai lagda ke eh police wala sach bol rea....
@manpreetweseeyourallblogka2066
@manpreetweseeyourallblogka2066 Ай бұрын
Eh reality ni lagdi
@jinderpreet7621
@jinderpreet7621 Ай бұрын
Kite ddodd c kirhli ta ni rej gi
@kaur66
@kaur66 Ай бұрын
Kkinne sohne c tino jne... Kyu kita inj
@RamSingh-tg1zq
@RamSingh-tg1zq Ай бұрын
Police pase kha gai
@GurpreetSingh-kq7jm
@GurpreetSingh-kq7jm Ай бұрын
😢😢😢😢
@mewasingh8466
@mewasingh8466 Ай бұрын
Police ne apni jeb bhar lai
@Khalsa_fauj
@Khalsa_fauj Ай бұрын
Bhai jado aurat ghar ch tag hundi ta oh pela bachya bare soch di do dimg chal de aurat de oh soch di mein mar gai bache ki karn ge ki pata kini dukhi hou vichari jo bache kalle ni chad ke gai je pise as hundi ta bachya nu nai mardi ek ma
@NavneetPawar-dr6dj
@NavneetPawar-dr6dj Ай бұрын
Saaf pta lag kahani banai ja rahi aa kde galti naal kuch nhi milaya ja sakda ho sakda kise hor ne eh sab kit howe kurdi koi dimagi preshan nhi c baad vich sare eh hi dadde ne...
@randhawashorts5403
@randhawashorts5403 Ай бұрын
Fake news
@BoharSingh-zk1fr
@BoharSingh-zk1fr Ай бұрын
ਪਾਗਲ ਔਰਤ ਨੂੰ ਪੁਛੇ ਬੱਚਿਆ ਦਾ ਕੀ ਕਸੂਰ ਸੀ
@Gurwinderbrar04Gurwinderbrar04
@Gurwinderbrar04Gurwinderbrar04 Ай бұрын
ਵੀਰ ਜੀ ਉਸ ਵਿਚਾਰੀ ਦਾ ਕਈ ਕਸੂਰ ਸੀ ਕਿਸੇ ਦਾ ਦਿਲ ਨਹੀਂ ਕਰਦਾ ਮਰਨ ਨੂੰ ਤੇ ਨਾਂ ਆਪਣੇ ਬੱਚਿਆਂ ਨੂੰ ਮਾਰਨ ਨੂੰ ਕਈ ਪਤਾ ਕਈ ਗੱਲ ਹੋਈ ਜਿਹੜਾ ਇਨ੍ਹਾਂ ਵੱਡਾ ਕਦਮ ਚੁੱਕਿਆ ਉਸ ਨੇ ਇੱਕ ਔਰਤ ਬੱਚੇ ਹੋਣ ਤੋਂ ਬਾਅਦ ਆਪਣੇ ਬੱਚਿਆਂ ਲਈ ਹੀ ਜਿਉਂਦੀ ਆ ਬੱਚਿਆਂ ਲਈ ਕੁਝ ਵੀ ਕਰ ਸਕਦੀ ਆ ਇੱਕ ਮਾਂ ਜੇ ਉਸ ਦੇ ਬੱਚੇ ਖੁਸ਼ ਤੇ ਮਾਂ ਖੁਸ਼ ਜੇ ਬੱਚੇ ਦੁੱਖੀ ਤੇ ਮਾਂ ਪਹਿਲਾ ਦੁੱਖੀ ਹੋ ਜਾਂਦੀ ਆ ਕੋਈ ਗੱਲ ਜਰੂਰ ਹੋਣੀ ਆ
@KamaljitKaur-ce3od
@KamaljitKaur-ce3od Ай бұрын
Bnde da bahr apne pind di lady nal glt relation c te es km to rokdi c​@@Gurwinderbrar04Gurwinderbrar04
@KamaljitKaur-ce3od
@KamaljitKaur-ce3od Ай бұрын
​@@Gurwinderbrar04Gurwinderbrar04vichari nei dukhi ho k eh kdm chukya
@turbankings5292
@turbankings5292 Ай бұрын
Marna soka
@HarryKaur-t9m
@HarryKaur-t9m Ай бұрын
😂😂
@gurpreetkaurpannu7300
@gurpreetkaurpannu7300 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Lakhsart
@Lakhsart Ай бұрын
Waheguru Ji
@kamleshrani5858
@kamleshrani5858 Ай бұрын
Waheguruji
@ArmaanSingh-ld5hm
@ArmaanSingh-ld5hm Ай бұрын
Waheguru ji 😢
@randhawashorts5403
@randhawashorts5403 Ай бұрын
Fake news
@gurpinderkaur531
@gurpinderkaur531 Ай бұрын
Waheguru ji 😢😢😢😢😢
@AdmiringFountain-zz3fv
@AdmiringFountain-zz3fv Ай бұрын
Waheguru ji
@guljinderdhillon7197
@guljinderdhillon7197 Ай бұрын
Waheguru ji 🙏🙏
@sukhwinderkaur8919
@sukhwinderkaur8919 Ай бұрын
Waheguru ji
@paramdhillon-bk5de
@paramdhillon-bk5de Ай бұрын
Waheguru g🙏🙏
@simarjatt186
@simarjatt186 Ай бұрын
Waheguru ji 🙏
Haunted House 😰😨 LeoNata family #shorts
00:37
LeoNata Family
Рет қаралды 4,2 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4,2 МЛН
RIC Customer Story: Grewal Farms
3:07
Regional Investment Corporation
Рет қаралды 22 М.