ਇੱਕ ਠੁੱਸ ਹੋਈ ਗ਼ੋਲੀ ਦਾ ਇਤਿਹਾਸਕ ਭੂਚਾਲ਼ - The Sikh Narrative

  Рет қаралды 14,378

Sikh Press

Sikh Press

Күн бұрын

Пікірлер: 95
@satnamsingh5353
@satnamsingh5353 Ай бұрын
ਵੀਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਪ੍ਰੋਗਰਾਮ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸੱਭ ਕੁਝ ਵਧੀਆ ਹੋ ਰਿਹਾ ਹੈ।
@jasssingh9982
@jasssingh9982 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ
@kuldeepsinghsakhat8390
@kuldeepsinghsakhat8390 Ай бұрын
ਭਾਈ ਨਰਾਇਣ ਸਿੰਘ ਜੀ ਜਿੰਦਾਬਾਦ
@GurmeetKaur-xt4wp
@GurmeetKaur-xt4wp Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮੇਹਰ ਕਰਨੀ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖੀ,ਸਿੱਖ ਕੌਮ ਨੂੰ, ਸੁਚੇਤ ਸੁਮੇਲ ਬਖਸ਼ੀ ਵਾਹਿਗੁਰੂ ਜੀ,ਖਾਲਸਾ ਖਾਲਸ ਰਾਜ ਖਾਲਿਸਤਾਨ ਜ਼ਿੰਦਾਬਾਦ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏ਕੋਟਾਨ ਕੋਟਿ ਪ੍ਰਣਾਮ ਸਿੱਖ ਕੌਮ ਦੇ ਜੁਝਾਰੂ ਸਿੰਘ ਯੋਧਿਆ ਨੂੰ🙏🙏🙇🙇🙏🙏
@assingh5376
@assingh5376 Ай бұрын
ਬੋਤ ਵਧੀਆ ਜਾਣਕਾਰੀ ਦੇ ਰਹੇ ਨੇ ਵੀਰ ਜੀ
@Ravinderjittamna
@Ravinderjittamna Ай бұрын
ਬਹੁਤ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ ਵੀਰ ਸੁਰਿੰਦਰ ਸਿੰਘ ਜੀ ਵੱਲੋਂ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ
@ajitsingh9256
@ajitsingh9256 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਹਿ ਵਾਹਿਗੁਰੂ ਜੀ
@ManjeetKaur-j7n
@ManjeetKaur-j7n Ай бұрын
Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏
@rajveerjargia4194
@rajveerjargia4194 Ай бұрын
ਭਾਈ ਨਰਾਇਣ ਸਿੰਘ ਚੌੜਾ ਜੀ ਦੀ ਜੁਰਅਤ ਨੂੰ ਕੋਟ ਕੋਟ ਪ੍ਰਣਾਮ, ਇਹ ਜਿਹੀ ਜੁਰਅਤ ਕਰਨੀ ਹੀ ਆਪਣੇ ਆਪ ਵਿੱਚ ਮਹਾਂਨ ਅਤੇ ਸੱਚੇ ਸਿੱਖ ਹੋਣ ਦੇ ਸਬੂਤ ਨੇ। ਪੱਗਾਂ ਬੰਨ੍ਹੀ ਤਾਂ ਅਸੀ ਸਾਰੇ ਹੀ ਤੁਰੇ ਫਿਰਦੇ ਹਾਂ, ਪਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਇਨਸਾਫ ਲੈਣਾ ਕਿਸੇ ਕਿਸੇ ਸਿੱਖ ਦੇ ਹਿੱਸੇ ਹੀ ਆਇਆ।
@Jandu_Ramgarhia
@Jandu_Ramgarhia Ай бұрын
ਬਿਲਕੁੱਲ ਸਹੀ ਕਿਹਾ ਜੀ..👌 13:32
@kyamwiller2576
@kyamwiller2576 Ай бұрын
SAT SIRI AKAL BHAI SAHIB TO ALL TEAM khalistan members khalistan jindabad punjab solution Azadi
@SurajSingh-bb5qv
@SurajSingh-bb5qv Ай бұрын
Waheguru ji khalsa waheguru ji ki fateh
@tarankang298
@tarankang298 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetBhinder-cr7ux
@GurpreetBhinder-cr7ux Ай бұрын
ਕਾਸ਼ ਵੱਡਾ ਬਾਦਲ ਵੀ ਜਿੰਦਾ ਹੁੰਦਾ ਸੁੱਖੇ ਦੇ ਨਾਲ ਤਖਤੀ ਪਾ ਕੇ ਬੈਠਾ ਦਿਸਦਾ
@SardarSaab-xz2wk
@SardarSaab-xz2wk Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻♥️♥️♥️♥️
@MajorSingh-rf1dn
@MajorSingh-rf1dn Ай бұрын
।।ਅਕਾਲ ਜੀ ਸਹਾਈ ਹੋਏ।। ਕਲਾ ਵਰਤ ਰਹੀ ਅਸੀਂ ਉਮੀਦ ਪਹਿਲਾਂ ਹੀ ਕਰ ਲਈ ਸੀ ਕੇ ਹੁਣ ਤਾਂ ਕਲਾ ਹੀ ਵਰਤੇਗੀ ਜਦੋਂ ਬਾਕੀ ਤੇ ਹੋਰ ਕੁਝ ਦਿਖ ਨਹੀਂ ਸੀ ਰਿਹਾ ਤੇ ਕਲਾ ਵਰਤਣ ਦੀ ਪੱਕੀ ਉਮੀਦ ਸੀ ਮੈਨੂੰ ਕਲਗੀਧਰ ਪਾਤਸ਼ਾਹ ਜੀ ਦੀ ਭਵਿੱਖਬਾਣੀ ਸੱਚ ਤੇ ਹੋਣੀਂ ਹੀ ਹੈ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🦅🙏🌹
@MajorSingh-rf1dn
@MajorSingh-rf1dn Ай бұрын
ਭਾਈ ਸੁਰਿੰਦਰ ਸਿੰਘ ਜੀ ਅਜੀਤ ਵੀ ਯੋਧਿਆਂ ਵਾਂਗ ਹੀ ਖਬਰਾਂ ਹੀ ਖ਼ਬਰਾਂ ਦੀ ਡਿਊਟੀ ਨਿਭਾਉਣ ਦਾ ਕਾਰਜ ਨਿਭਾ ਰਹੇ ਹਨ ਸਾਡਾ ਸਲਯੂਟ ਹੈ ਜੀ ਜੀ ਜੀ 🙏🌹🇷🇴🇨🇦🚜🌻🇦🇺
@gurdeepsingh1616
@gurdeepsingh1616 Ай бұрын
Good analysis ji
@mansurwalladona8610
@mansurwalladona8610 Ай бұрын
Waheguru Ji ka khalsa waheguru Ji ki Fateh ji. Sardar Narayan Singh chaurha done a good job
@kyamwiller2576
@kyamwiller2576 Ай бұрын
Khalistan BANAO PUNJAB BACHAO khalistan jindabad punjab solution Azadi Referendum freedom
@universal_respect0007
@universal_respect0007 Ай бұрын
ਖਾਲਿਸਤਾਨ ਜਿੰਦਾਬਾਦ
@SukhaSingh-n1x
@SukhaSingh-n1x Ай бұрын
Khalistan Zindabaad 🙏💪🪯
@oshotv3296
@oshotv3296 Ай бұрын
ਖਾਲਿਸਤਾਨ ਜ਼ਿੰਦਾਬਾਦ ✊ ਖਾਲਿਸਤਾਨ ਜ਼ਿੰਦਾਬਾਦ ✊ ਖਾਲਿਸਤਾਨ ਜ਼ਿੰਦਾਬਾਦ ✊ ਖਾਲਿਸਤਾਨ ਜ਼ਿੰਦਾਬਾਦ ✊ ਖਾਲਿਸਤਾਨ ਜ਼ਿੰਦਾਬਾਦ ✊
@hiralal-pz9cx
@hiralal-pz9cx Ай бұрын
S. Veer Surinder Singh ji jo tusi gallan kitian ne sach hun very good tuhadi vadia soch hai
@harwindersingh61
@harwindersingh61 Ай бұрын
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ
@harinderpreethani8147
@harinderpreethani8147 Ай бұрын
Why akaal takaat shiab opar goli marke sheed da darja davake mukti dena chonda c sukhvir nu sukhi randhawa congreesi de boot chatda firda c Tera choda
@Jandu_Ramgarhia
@Jandu_Ramgarhia Ай бұрын
ਸਹੀ ਕਿਹਾ ਜੀ 14:49
@JagroopSingh-no7xy
@JagroopSingh-no7xy Ай бұрын
ਭਾਈ ਨਰਾਇਣ ਸਿੰਘ ਚੌੜਾ ਇੱਕ ਪੰਥਕ ਯੂਨੀਵਰਸਿਟੀ ਹੈ
@oshotv3296
@oshotv3296 Ай бұрын
ਖਾਲਿਸਤਾਨ ਜ਼ਿੰਦਾਬਾਦ ✊ ਖਾਲਿਸਤਾਨ ਜ਼ਿੰਦਾਬਾਦ 💫 ਖਾਲਿਸਤਾਨ ਜ਼ਿੰਦਾਬਾਦ ❤
@GurbachanSingh-n7j
@GurbachanSingh-n7j Ай бұрын
ਵਾਹਿਗੁਰੁ ਜੀ ਧੰਨ ਧੰਨ ਤੇਰੀ ਸਿਖੀ
@vaarispunjabdederabassi1403
@vaarispunjabdederabassi1403 Ай бұрын
ਭਾਈ ਨਰਾਇਣ ਸਿੰਘ ਚੌੜਾ ਜਿੰਦਾਬਾਦ ❤❤❤❤❤ ਖਾਲਸਤਾਨ ਜਿੰਦਾਬਾਦ ❤❤❤❤❤
@GurdeepSingh-nabha
@GurdeepSingh-nabha Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@SandipSinghBains
@SandipSinghBains Ай бұрын
ਭਾਈ ਨਰਾਇਣ ਸਿੰਘ ਜ਼ਿੰਦਾਬਾਦ
@manjitkaur5642
@manjitkaur5642 Ай бұрын
Bhai brain singh ji jinda baad
@Jandu_Ramgarhia
@Jandu_Ramgarhia Ай бұрын
ਨਰਾਇਣ ਸਿੰਘ ਚੌੜਾ ਜੀ ਨੂੰ ਪ੍ਰਣਾਮ...
@HarbansSingh-v5w
@HarbansSingh-v5w Ай бұрын
ਬਾਹ ਕਮਾਂਲ ਜੀ ਕਸਮਂ ਹੇ ਮੇਰੀ ਓਮਰ ਸਠ 60 ਕ ਸਾਲ ਹੇ ਜੀ ਪਰ ਕੋਈ ਜਾਣਕਾਰੀ ਨਹੀ ਐਹੇ ਗਲਾ ਨਹੀ ਪਤਾ ਜੀਓ 🎉🎉🎉🎉🎉🎉🎉🎉🎉🎉🎉🎉
@sarabjitSingh-vd2lz
@sarabjitSingh-vd2lz Ай бұрын
ਭਾਈ ਸੁਰਿੰਦਰ ਸਿੰਘ ਜੀ BJP ਨੇ ਪ੍ਰਕਾਸ਼ ਬਾਦਲ ਨੂੰ ਵਰਤ ਕੇ ਕੇਲੇ ਦੇ ਛਿਲਕੇ ਵਾਂਗ ਪਰੇ ਸੁੱਟ ਦਿੱਤਾ ਹੈ ।ਤੇ ਕਟੋਰਾ ਪੱਕੜ ਕੇ ਬਾਦਲ ਪਰਿਵਾਰ ਭੀਖ ਮੰਗਦਾ ਹੈ ।
@oshotv3296
@oshotv3296 Ай бұрын
ਖਾਲਿਸਤਾਨ ਜ਼ਿੰਦਾਬਾਦ ❤ ਖਾਲਿਸਤਾਨ ਜ਼ਿੰਦਾਬਾਦ ❤ ਖਾਲਿਸਤਾਨ ਜ਼ਿੰਦਾਬਾਦ ❤ ਖਾਲਿਸਤਾਨ ਜ਼ਿੰਦਾਬਾਦ ❤ ਖਾਲਿਸਤਾਨ ਜ਼ਿੰਦਾਬਾਦ ❤
@harpchahal368
@harpchahal368 Ай бұрын
🙏🙏
@daljitlitt9625
@daljitlitt9625 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜਿੰਦਾਬਾਦ
@SukhminderSingh-bl3ef
@SukhminderSingh-bl3ef Ай бұрын
ਖਾਲਿਸਤਾਨੀ ਚੈਨਲ ਸਤਲੁਜ ਟੀ ਵੀ ਜ਼ਿੰਦਾਬਾਦ। ਵੀਰ ਅਜੀਤ ਸੁਰਿੰਦਰ ਸਿੰਘ ਪਟਿਆਲਾ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।
@robbyaujla2201
@robbyaujla2201 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Ай бұрын
👍👍
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ Ай бұрын
ਚੌੜਾ ਦੀ ਉਮਰ 68_70 ਦਰਮਿਆਨ ਹੈ।
@BhupinderGill-t6p
@BhupinderGill-t6p Ай бұрын
🌻🌻🙏🌻🪯🌻🙏🌻🌻
@karmjitkaunke6675
@karmjitkaunke6675 Ай бұрын
ਸ਼ੁਕਰ ਹੈ ਇਕ ਗਦਾਰ ਦਾ ਖੂਨ ਦਰਬਾਰ ਸਾਹਿਬ ਵਿੱਚ ਨਹੀਂ ਡੁਲਿਆ ਗੁਰੂ ਰਾਮਦਾਸ ਜੀ ਨੇ ਕ੍ਰਿਪਾ ਕੀਤੀ ਹੈ ਨਾਲ਼ੇ ਇਸ ਪਾਪੀ ਨੂੰ ਇੰਨੀ ਸੌਖੀ ਮੌਤ ਨੀ ਆਉਣੀ ਜਿਸਨੇ ਵੋਟਾਂ ਖਾਤਰ ਸੌਦਾ ਸਾਧ ਨਾਲ ਗੰਢਤੁਪ ਕੀਤੀ ਸੀ
@ArvinderSingh-h1w
@ArvinderSingh-h1w Ай бұрын
👍👍🙏🙏❤️
@bhindabrar6265
@bhindabrar6265 Ай бұрын
ਜੋਂ ਸੁਖਬੀਰ ਬਾਦਲ ਨੂੰ ਤੇ ਹੋਰ ਨਾਲਦੇ ਨੇ ਉਨਾਂ ਨੂੰ ਜੋਂ ਸਜਾ ਦਿੱਤੀ ਹੈ ਓ ਤਾਂ ਸਿਰਫ਼ ਸੇਵਾ ਹੈ ਸਜਾ ਜੋਂ ਬਣਦੀ ਸੀ ਓ ਸੀ ਇੰਨਾ ਸਾਰਿਆ ਨੂੰ ਸਮੇਸ਼ਾ ਲਈ ਸਿੱਖ ਕੌਮ ਵਿੱਚੋ ਸ਼ੇਕ ਦਿਨਾ ਚਾਹੀਦਾ ਸੀ ਤੇ ਇੰਨਾ ਦੀ ਪ੍ਰਾਪਟੀ ਗੁਰੂ ਦੀਆਂ ਗੋਲਕਾਂ ਵਿੱਚ ਪਾ ਦਿਨਾ ਚਾਹੀਦਾ ਹੈ ਜੀ ਇੰਨਾ ਨਾਲੋਂ ਸਾਰੇ ਸਿੱਖ ਕੌਮ ਨੂੰ ਸਬੰਧ ਤੋੜ ਦੇਣੇ chide ਨੇ
@avtarsinghkalkaex-mla6751
@avtarsinghkalkaex-mla6751 Ай бұрын
ਜੇ ਸੇਵਾ ਦਾਰ ਅੱਗੇ ਨਹੀਂ ਆਂੳਦੇ ਤਾਂ ਗੋਲੀ ਸਿਦੀ ਜਾਣੀ ਸੀ ।
@JagroopSingh-no7xy
@JagroopSingh-no7xy Ай бұрын
ਉਹ ਸੇਵਾਦਾਰ ਮਹੀ ਸੀ ਸਿਵਲ ਵਰਦੀ ਵਿੱਚ ਪੁਲਿਸ ਕਮਾਡੋ ਸੀ
@SukhminderSingh-bl3ef
@SukhminderSingh-bl3ef Ай бұрын
ਭਾਈ ਨਰਾਇਣ ਸਿੰਘ ਚੌੜਾ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।
@SukhwinderSingh-tr6jv
@SukhwinderSingh-tr6jv Ай бұрын
ਕਿਸੇ ਸਮੇਂ ਬੈਠੀ ਸੰਗਤ ਤੇ ਜੋ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬੈਠੀ ਸੀ ਤੇ ਸੁਖਬੀਰ ਇੰਸਾ ਨੇ ਗੋਲੀਆਂ ਚਲਵਾਈਆਂ ਸੀ ।ਗੁਰੂ ਨੇ ਕੁਝ ਵਿਖਾਇਆ ਹੈ ।
@sharanjitsinghsran5254
@sharanjitsinghsran5254 Ай бұрын
❤❤. Khalstan zindabad Khalsa panth❤❤
@sukhdevkaur7845
@sukhdevkaur7845 Ай бұрын
ਇਸ ਤਰਾਂ ਇਹ ਲੋਕ ਗੁਰੂ ਨੂੰ ਵੀ ਗੁਰੂ ਦੇ ਘਰ ਆ ਕੇ ਵੀ ਧੋਖਾ ਦੇ ਰਹੇ ਆ ।
@ParamjitSingh-i1h
@ParamjitSingh-i1h Ай бұрын
ਦੇਖੋ ਜੀ ਜੋ ਬੰਦਾ ਉੱਚੀ ਬੋਲਦਾ ਉਹ ਤਾਂ ਖਤਰਾ ਨਹੀਂ ਹੁੰਦਾ ਜੋ ਬੰਦਾ ਕੰਨ ਚ ਬੋਲਦਾ ਉਹਦਾ ਜਦ ਖਤਰਾ
@dildarsingh5008
@dildarsingh5008 Ай бұрын
Guru ghra nal gadari kern waley de kul khtam ho geye yehi badal nall honi aa
@5071635
@5071635 Ай бұрын
Bhaaji , if possible issue a postage stamps in Canada on Genocide on SIkhs in 1984 by hindu govt , such stamps are studied internationally by all nations and all different citizens, this way whole world will get to know about genocide of Sikhs by hindus
@SmilingBoaSnake-lo8sd
@SmilingBoaSnake-lo8sd Ай бұрын
ਬਾਈ ਸੁਰਿੰਦਰ ਸਿੰਘ ਜੀ,, ਜਦੋਂ ਬਾਦਲਾਂ ਦੀ ਵਾਰੀ ਕਹਿ ਦੇਂਦੇ ਦਿੱਲੀ ਨੇ,ਕਰਾਇਆ ਏ,, ਬੇਅੰਤੇ ਬੂਚੜ ਤੋਂ ਵੀ ਦਿੱਲੀ ਹੀ ਕਰਾਉਂਦੀ ਸੀ???
@hiralal-pz9cx
@hiralal-pz9cx Ай бұрын
Sukhbir Badal ne aapne karjkaal vich bahut atiachaar/beadibian/gollikaand vich munde maare,ki uh attwaad nahi/uh kharkuwad nhi,usdi saja koi nahi,zadho ke usne gunah/juram ,Akal Takhat Sahib te kbul keete hn
@SunnySunny-m3z
@SunnySunny-m3z Ай бұрын
Right dann karna chahida ehna nu sra paisa
@AmrikSingh-mu3ly
@AmrikSingh-mu3ly Ай бұрын
ਅਜੇ ਗਨਾਹ ਦੀ ਸਜਾ ਬਾਕੀ ਸਜਾ ਮਿਲੀ ਨਹੀ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸਿਘ ਜੀ ਸਜਾ ਗੁਰੂ ਸਰੀਰ ਰੁਪੀ ਮਿਲਨੀ ਹੈ ਸਰੀਰ ਨੂੰ ਕੀੜੇ ਪੇਣੇ ਬਾਕੀ
@surmukhmundra2938
@surmukhmundra2938 Ай бұрын
Sukha aamli maut te ni darda aihe jo golaka lutt k hajara aeked jamin bani wade wade hotal banye kaun sukh lau aidi jaidad da
@hartejwantsinghghuman2385
@hartejwantsinghghuman2385 Ай бұрын
Parmatma ne kom te kite jurm ,beadbia de doshia nu sari sangat sahmne apne jurm kabul krne Pye ,aj mrrya de brabar ne eh paapi ,kise nu muh vikhaun joge nhi chde ,
@Singh-Sidhu-c7k
@Singh-Sidhu-c7k Ай бұрын
ਸੁਰਿੰਦਰ ਭਾਜੀ ਚੌੜੇ ਨੇ ਬਹੁਤ ਵੱਡੀ ਗਲਤੀ ਕੀਤੀ ਹੈ । ਸਿੱਖ ਹੋ ਕੇ ਸਿੱਖ ਨੂੰ ਮਾਰਨ ਆ ਗਿਆ । ਸੁਖਬੀਰ ਨੇ ਕੀ ਗਲਤੀ ਕੀਤੀ ਸੀ ? ਜਦੋਂ ਪਤਾ ਹੈ ਕਿ ਸਾਰਾ ਕੁਝ ਸਟੇਟ ਨੇ ਕਰਵਾਇਆ ਹੈ । ਸੱਤਾਂ ਚੁਲਿਆਂ ਦੀ ਸਵਾਹ ਬੁੱਧੀਜੀਵੀ ਹੈ ਚੌੜਾ !! ਬਾਦਲ ਵਿਰੋਧੀ ਗਧਿਆਂ ਚੋਂ ਇਕ ਗਧਾ ਇਹ ਵੀ ਹੈ ਚੌੜਾ । ਲੱਖ ਲਾਹਨਤ ਇਹਦੀ ਕਰਤੂਤ ਤੇ !!
@KuldipSidhu-ro1wl
@KuldipSidhu-ro1wl Ай бұрын
Ik jaddi-pushti comrade ne darbar sahib de andir goli chla-k tuhanu Itna bhi nahi samjhaiya-ki dushman kaun hai. Shaba-sh bhedo! Hojo munnan nu tiyar!!!
@JasvirSingh-v8c
@JasvirSingh-v8c Ай бұрын
Jindadil. Chorra. Sabb. Jindabad
@ManjeetSingh-gq5pw
@ManjeetSingh-gq5pw Ай бұрын
Eh natak sukhbir badal
@dildarsingh5008
@dildarsingh5008 Ай бұрын
Moka chuki dumni gawey aal patal sikha ney gulame gall pae khud hun gae jao aal patal jab tek Raj ni melda
@surindergill30
@surindergill30 Ай бұрын
Oh dale de hath vadne chahi de jis ne pag lahi c
@Singh-Sidhu-c7k
@Singh-Sidhu-c7k Ай бұрын
ਤੁਹਾਡੇ ਮੰਚ ਤੋਂ ਸੁਖਬੀਰ ਬਾਦਲ ਦੇ ਖਿਲਾਫ਼ ਬੋਲਿਆ ਇੱਕ ਲ਼ਫਜ , ਸਿੱਖ ਕੌਮ ਨੂੰ ਦੋ ਧੜਿਆਂ ਵੰਡਦਾ ਹੈ । ਆਪਣੀ ਕੀਤੀ ਕਤਰੀ ਆਪਣੇ ਹੱਥੀ ਖੂਹ ਚ ਪਾਓ । ਚੌੜੇ ਨੂੰ ਲਾਹਨਤਾਂ ਪਾਓ , ਵਡਿਆਈ ਦੇਣ ਦੀ ਲੋੜ ਨਹੀਂ ਹੈ ।
@princejaswal2867
@princejaswal2867 Ай бұрын
ide pump de de yodhe keh keh marwa deyo bas app tusi aauna ni india darde o chuk laina aaunde aa nu hi dai chalo pump
@manjitkaur5642
@manjitkaur5642 Ай бұрын
Sukhbir badl de gudia ne singh jinu pharia hea nrain singh chora jinu
@princejaswal2867
@princejaswal2867 Ай бұрын
pagal ta ni yar tusi uda har gal tusi india di sarkar te sutt ke sochde o ida gal ni ban ni duje sir sutt ke app tusi ki kar rahe o bach geya o ta sakhvir geya o maran hi c nuksan ho janda je fe tusi gyan hor dena c koi loka nu asi samjhdar aa unha nu deyo gyan a jo tohanu sunde te amal karde ne
@sharanjitsinghsran5254
@sharanjitsinghsran5254 Ай бұрын
Tu apni bua jodha akbar noo pesh kar ja ke,1000saal gulam Rehan wali kaum,😅😅
@rohitmehra8323
@rohitmehra8323 Ай бұрын
ਸਾਰੇ ਫੌਨ ਕਰਨ ਵਾਲੇ ਵੀਰਾ ਨੇ ਇਕ ਇਕ ਪੌਇਂਟ ਸਹੀ ਰਖਿਆ ਸੌਚਣ ਵਾਲਾ ਹੈ ਸੌ ਇਸ ਤੌਂ ਇਹ ਪਤਾ ਲਗਦਾ ਹੈ ਕਿ ਸਿਖ ਕੌਂਮ ਬਹੁਤ ਸੁਝਵਾਨ ਤੇ ਸੁਚੇਤ ਹੈ ਪੰਥ ਦੌਖਿਓ ਹੁ ਕੌਂਮ ਤੌਹਾਡੇ ਤੇ ਵਿਸ਼ਵਾਸ ਨਹੀ ਕਰਦੀ ਕੌਂਮ ਬਹੁਤ ਤੇਜੀ ਨਾਲ ਆਪਣੇ ਕੌਂਮੀ ਘਰ ਖਾਲਿਸਤਾਨ ਵਲ ਵਧ ਰਹੀ ਹੈ ਹੁਣ ਸਿਖਾਂ ਨੂੰ ਤੁਸੀ ਓਹਨਾਂ ਦੇ ਨਿਸ਼ਾਨੇ ਤੌਂ ਨਹੀ ਭਟਕਾ ਸਕਦੇ ਈਕੌ ਹਲ ਖਾਲਿਸਤਾਨ ☬ ਸੌਨੂੰ ਜਲੰਧਰ
@Pannu-AK
@Pannu-AK Ай бұрын
ਧਰਤੀ ਦੇ ਉੱਤੇ ਸਿੱਖ ਕੌਮ ਹੈ ਪਰ ਸਿੱਖ ਕੌਮ ਕੋ ਆਪਣਾ ਘਰ ਨਹੀਂ ਮੈਂ ਪੁੱਛਣਾ ਚਾਹੁੰਦਾ ਕਿ ਸਿੱਖਾਂ ਦਾ ਘਰ ਖਾਲਿਸਤਾਨ ਕਿੰਨੇ ਟਾਈਮ ਤੱਕ ਬਣ ਜੂ ਕੀ ਅਸੀਂ ਜਿਦੇ ਜੀ ਵੇਖ ਸਕਦੇ ਹਾਂ ਖਾਲਿਸਤਾਨ ❤
@singhmanjit1524
@singhmanjit1524 Ай бұрын
@sikh press ਵੀਰ ਵੀਡੀਉ ਰੋਜ ਪਾਇਆ ਕਰੋ ਤੇ ਪੂਰੀ ਵੀਡੀਓ ਪਾਇਆ ਕਰੋ
@dilbaghgill1611
@dilbaghgill1611 Ай бұрын
Khalsa raj coming soon 🔜
@amandeepkaur7064
@amandeepkaur7064 Ай бұрын
ਵੀਰ ਜੀ ਬਾਣੀ ਵਾਲੀਆਂ ਤਖਤੀਆਂ ਲੈ ਕੇ ਟੋਟਾ ਸਾਫ ਕਰਨ ਰਹੇ ਆ ਬੇਅਦਬੀ ਕਰਨ ਰਹੇ ਆ ਔਰ ਗਲ ਚ ਤਗਤੀ ਪਾਈ ਉਹ ਟੋਲਟਾ ਨੂੰ ਲੱਗਣ ਰਹੀ ਆ
@suratdasanjh919
@suratdasanjh919 Ай бұрын
Why you have got Udham Singh’s photo in this Udham singh had nothing to do with Khalistan. Do you know that at time of his trail he gave his name Ram Monammed Singh Azad.
@jashandeepsingh8645
@jashandeepsingh8645 Ай бұрын
'Ram' is a later addition. Original pen name was 'Frank Brazil' and 'Mohammad Singh Azad'.
@kyamwiller2576
@kyamwiller2576 Ай бұрын
Khalistan BANAO PUNJAB BACHAO khalistan jindabad punjab solution Azadi Referendum freedom khalistan
@kyamwiller2576
@kyamwiller2576 Ай бұрын
Khalistan BANAO PUNJAB BACHAO khalistan jindabad punjab solution Azadi Referendum freedom khalistan
@kyamwiller2576
@kyamwiller2576 Ай бұрын
Khalistan BANAO PUNJAB BACHAO khalistan jindabad punjab solution Azadi Referendum freedom khalistan
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 56 МЛН
Chain Game Strong ⛓️
00:21
Anwar Jibawi
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Chain Game Strong ⛓️
00:21
Anwar Jibawi
Рет қаралды 41 МЛН