ਇੱਕ ਕਰੋਡ਼ ਦੀ Game ਨੇ 25 ਸਾਲਾ ਮੁੰਡਾ ਕੀਤਾ ਪਗਲ, ਸਬ ਕੁਝ ਵੇਚ ਦਿੱਤਾ ਪਰਿਵਾਰ ਹੋਇਆ ਬੇਘਰ

  Рет қаралды 107,134

Maluka TV

Maluka TV

Күн бұрын

ਇੱਕ ਕਰੋਡ਼ ਦੀ Game ਨੇ 25 ਸਾਲਾ ਮੁੰਡਾ ਕੀਤਾ ਪਗਲ,
ਸਬ ਕੁਝ ਵੇਚ ਦਿੱਤਾ ਪਰਿਵਾਰ ਹੋਇਆ ਬੇਘਰ
100 ਵਾਰ ਸੋਚੋ, ਅਜਿਹੇ ਲਾਲਚ ਵਿੱਚ ਨਾ ਫਸੋ
ਮਸੂਰੀਆਂ ਕਰਨ ਵਾਲਿਆਂ ਦਾ ਕੁਝ ਨੀ ਜਾਂਦਾ
#malukashow #ulo #sapekarsingh #kanthkaler
#straightforward#malukatv #vishukhetia #fathesyan #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
#

Пікірлер: 27
@gurjantaulakh9867
@gurjantaulakh9867 2 ай бұрын
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀਰ ਜੀ ਅੱਜ ਕੱਲ੍ਹ ਇੰਸਟਾਗ੍ਰਾਮ ਤੇ ਬਹੁਤ ਲੋਕ ਭੌਂਕੀ ਜਾਂਦੇ ਹਨ ਆਹ ਸਿੱਕੇ ਆਹ 786 ਵਾਲੇ ਪੈਸੇ ਕਰੋੜਾਂ ਰੁਪਏ ਦੇ ਵਿੱਚ ਦਿਓ ਵੀਰ ਜੀ ਮੈਂ ਤਾਂ ਖੁਦ ਆਪ ਇਸ ਮਾਮਲੇ ਨੂੰ ਲੈਕੇ ਬਹੁਤ ਹੀ ਪ੍ਰੇਸ਼ਾਨ ਹਾਂ
@mansimransingh6210
@mansimransingh6210 2 ай бұрын
ਵੀਰ ਜੀ ਇਹਨੂੰ ਲੁਧਿਆਣੇ ਮਨੁਖਤਾ ਦੀ ਸੇਵਾ ਸੁਸਾਇਟੀ ਵਿੱਚ ਲੈ ਜਾਵੋ। ਉਥੇ ਮੁਫ਼ਤ ਵਿਚ ਇਲਾਜ਼ ਕਰਦੇ ਹਨ। ਉਥੋਂ ਦੇ ਓਨਰ ਦਾ ਨਾਮ ਵੀਰ ਗੁਰਪ੍ਰੀਤ ਸਿੰਘ ਹੈ। ਸੱਚੇ ਪਾਤਸ਼ਾਹ ਭਲਾ ਕਰੇ।
@mangatkular5941
@mangatkular5941 2 ай бұрын
ਇਹ ਤਾ ਵੀਰ ਜੀ ਲੋਕਾ ਸਮਝਾਉਣ ਸੋਸ਼ਲ ਮੀਡੀਆ ਤੇ ਇਸ ਤਰਾ ਦੀਆ ਗੱਲਾ ਬਹੁਤ ਕਰਦੇ ਨੇ ਵੀਰ
@rameshrawat9639
@rameshrawat9639 2 ай бұрын
सतनाम श्री वाहेगुरु जी 🌹🙏 वाहेगुरु अपने बच्चों पर सदैव अपना आशीर्वाद बनाएं रखें और लानत हे ऐसे फिल्म जगत और खेल जगत के उन लोगों को जो हर प्रकार की लाटरी गेमिंग एप का प्रचार प्रसार अपने आर्थिक लाभ के लिए करते हें
@karamjeetkaurguddi4284
@karamjeetkaurguddi4284 2 ай бұрын
ਵਾਹਿਗੁਰੂ ਜੀ😂😂😂😂 ਧੰਨਵਾਦ ਜੀ
@KuldeepSingh-jk2sk
@KuldeepSingh-jk2sk 2 ай бұрын
Very good Maluka Chanel ji 👍👍👍👍🌹🌹❤️❤️
@amandeepkaruaman1052
@amandeepkaruaman1052 2 ай бұрын
😮😊😅😂 वीर जी तुहाड़ी वीडियो कॉमेडी बोहोत ही मज़ा आ दा है वेख के
@Jaggadaku1447
@Jaggadaku1447 2 ай бұрын
ਲਾਲਚ ਬੁਰੀ ਬਲਾ ਹੁੰਦੀ ਹੈ
@VikramJeet-n2h
@VikramJeet-n2h 6 күн бұрын
Han ji bhai ji sat shri akaal ji bhai ji is Veer nu Pathankot Dr Rajpal call dikhao Kabir Das Dina vich theek ho jaega im sunny
@chinderpalkaur-t6u
@chinderpalkaur-t6u Ай бұрын
ਇਹ ਗੇਮਾ ਬਦ ਕਿ ਉ ਨੀ ਹੁਦੀ ਆ ਰੋਜ ਖਬਰਾ ਆਉਦੀ ਆ
@baljindermavi17
@baljindermavi17 2 ай бұрын
God helps kre eh bacche di.
@notoriousjatt1993
@notoriousjatt1993 2 ай бұрын
Veer change ghar da , kurta pyjama da kapda vekh k lagda 10 kille da malak hou 22 . Baki bohot vdiya message dita , aah games ne bohot ghar kangaal krte
@AmitKumar-ff4fp
@AmitKumar-ff4fp 2 күн бұрын
Ye mere bhai ke sath bhi huaa hai ji dream 11game mere bhai ne bohat pesa lagaya hai ji par khali ho gya hai ye mobile add band honi chahiye sir
@Haryanartblok
@Haryanartblok 2 ай бұрын
Nice video samaj AajYogi lukka no
@AmitKumar-ff4fp
@AmitKumar-ff4fp 2 күн бұрын
Baccho ke hath me mobile naa do ji
@Jaggadaku1447
@Jaggadaku1447 2 ай бұрын
25 ਲੱਖ ਦਾ ਕਿੱਲਾ ਕਿੱਥੇ ਮਿਲਦਾ
@RealCrimeStories-101
@RealCrimeStories-101 2 ай бұрын
Ki rate aa kilee da bai ji
@VikasgillG
@VikasgillG 2 ай бұрын
Jine marji lo
@NirmalsinghDhaliwal-jf1mk
@NirmalsinghDhaliwal-jf1mk 2 ай бұрын
ਕਮੇਂਟ।ਕਾਰਨ।ਵਾਲਿਓ। ਏ।ਅਸਲੀ। ਵੀਡੀਓ।ਨਹੀ।ਮਲੂਕਾ।ਫੈਕ।ਵੀਡੀਓ।ਪੌਦਾ। ਮਨੋਂ। ਘੜ੍ਹਤ। ਕਹਾਣੀਆਂ। ਬਣਾਕੇ।ਲੋਕਾਂ।ਨੂੰ।ਮੂਰਖਾ। ਬਨੋਦਾ।ਇਸ।ਕਰਕੇ।ਅਸਲੀ।ਵੀਡੀਓ। ਵੀ।ਵੇਕਣ।ਨੂੰ।ਜੀ।ਨਹੀ।ਕਰਦਾ।
@TARSEMMASIH-ig5lg
@TARSEMMASIH-ig5lg 2 ай бұрын
Ok sai Gal hai
@Screen_Play_Writer
@Screen_Play_Writer 2 ай бұрын
ਉਏ ਭਰਾਵਾਂ ਮਲੂਕਾ ਵੀਰ ਫੇਕ ਵੀਡੀਓ ਮੂਰਖ ਬਣਾਉਣ ਲਈ ਨਹੀਂ ਬਣਾਉਦਾ ਲੋਕਾਂ ਨੂੰ ਧੋਖ਼ੇਬਾਜ਼ੀ ਦਗ਼ੇਬਾਜ਼ੀ ਆਦਿ ਤੋਂ ਬਚਾਉਣ ਲਈ ਬਣਾਉਦਾ ਏ
@DilbagSingh-vz2cs
@DilbagSingh-vz2cs 17 күн бұрын
Fake
龟兔赛跑:好可爱的小乌龟#short #angel #clown
01:00
Super Beauty team
Рет қаралды 52 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Synyptas 4 | Арамызда бір сатқын бар ! | 4 Bolim
17:24
Миллионер | 1 - серия
34:31
Million Show
Рет қаралды 3 МЛН
龟兔赛跑:好可爱的小乌龟#short #angel #clown
01:00
Super Beauty team
Рет қаралды 52 МЛН