KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਝਾੜੂ ਵਾਲਿਆਂ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਹੀ ਆਪਣੇ ਸਾਥੀਆਂ ਨਾਲ ਮੀਤ ਹੇਅਰ ਦਾ ਵਿਰੋਧ ਕਰਨ ਪਹੁੰਚ ਗਿਆ ਬਰਨਾਲੇ
17:27
ਸਿਰੇ ਦਾ ਭ੍ਰਿਸ਼ਟ ਕੇਜਰੀਵਾਲ ਕਿਹੜੇ ਅਹੁਦੇ ਨਾਲ ਸਰਪੰਚਾਂ ਨੂੰ ਸਹੁੰ ਚਕਵਾਉਣ ਆਇਆ?ਖੁਦ ਸਿਰੇ ਦਾ ਘਪਲੇਬਾਜ਼
9:34
Это было очень близко...
00:10
Motorbike Smashes Into Porsche! 😱
00:15
小路飞还不知道他把路飞给擦没有了 #路飞#海贼王
00:32
Players vs Pitch 🤯
00:26
ਇੱਕ ਮਹੀਨੇ ਵਿੱਚ 6 SHO ਬਦਲ ਗਏ ਸਾਡੇ ਥਾਣੇ ਦੇ।MLA ਮਹੀਨਾ ਭਾਲਦਾ, ਓਹ ਭੱਜ ਜਾਂਦੇ ਨੇ।
Рет қаралды 152,936
Facebook
Twitter
Жүктеу
1
Жазылу 610 М.
LOK AWAZ TV
Күн бұрын
Пікірлер: 375
@jitsingh8827
2 ай бұрын
ਗੱਲਾਂ ਤਾਂ ਬਾਈ ਦੀਆਂ ਸੱਚੀਆਂ ਨੇ ਪਰ ਭਮੱਕੜਾਂ ਨੂੰ ਮਿਰਚਾਂ ਲੱਗਣਗੀਆਂ
@GurdevSingh-vd5ie
2 ай бұрын
ਸਰਕਾਰ ਲੀਡਰ ਸਬ ਫੇਲ ਹੋ ਗਏ ਨੇ।।।😢ਇਸ ਸਮਾਜ ਨੂੰ ਅਸੀਂ ਆਪ।ਔਨਾ ਹਵਾਲੇ ਕਰਤਾ।।।ਜੋ ਪੁੰਜੀਵਾਦ ਸਾਮਰਾਜਵਾਦ ਦੇ ਮੋਹਰੇ ਨੇ।। ਸਾਮਰਾਜਵਾਦ।।।ਸਮਾਜ ਦੇ ਲੋਕਾਂ ਨੂੰ ਗ਼ੁਲਾਮ ਬਣਾ ਲਿਆ ਹੈ।।।ਜਿੰਨਾ ਸਮਾਜ ਦੁਖੀ ਕੰਗਾਲ ਬਦਹਾਲੀ ਚ ਹੋਉ।।।ਔਨਾ ਹੀ ਇਹ ਰਾਜ ਭਾਗ ਕਾਇਮ ਰੱਖਣ ਚ ਸਫਲ ਹੋਣਗੇ 😢ਇਸ ਗੱਲ ਨੂੰ ਸਮਝ ਲਉ ਚੰਗੀ ਤਰ੍ਹਾਂ 😢😢😢😮😮😮😮। ਕਰਨਾਂ ਕੀ ਹੈ ਏਨੀ ਸਾਡੀ ਬਰਬਾਦੀ ਹੋਈ।।।ਸਾਡੇ ਬੱਚੇ ਬੱਚੀ ਆਂ ਨੂੰ ਮਾਰ ਤਾ ਘਰਾਂ ਦੇ ਘਰ ਬਰਬਾਦ ਕਰ ਤੇ।਼।ਅਜੇ ਵੀ ਜੋ ਏਨਾਂ ਵਲ ਝਾਕ ਰਖੀਂ ਫਿਰਦੇ ਨੇ ਅਖੇ ਇਹ ਨੇਤਾ ਕੁੱਝ ਚੰਗਾ ਕਰਨ ਗੇ 😢ਸਬ ਤੋਂ ਵੱਡਾ ਧੋਖਾ ਹੈ 😢ਅਪਣੇ ਆਪ ਨੂੰ ਦੇਣਾਂ 😢। ਕਰਨਾਂ ਕਿਵੇਂ ਹੈ ਜੇ ਘਰੇ ਅੱਗ ਲਗੀ ਹੋਏ 😢ਆਉ ਸਾਰੇ ਮਿਲਕੇ ਆਪ ਬਾਬੇ ਨਾਨਕ ਦੀ ਸਰਕਾਰ ਬਣਾਈਏ।।।। ਜਿੱਥੇ ਨਾ ਕੋਈ ਨੇਤਾ ਨਾ ਕੋਈ ਵੱਡਾ ਨਾ ਕੋਈ ਅਮੀਰ ਨਾ ਗਰੀਬ।। ਕੋਈ ਫਰਕ ਨਹੀਂ ਸਬ ਬਰਾਬਰ।।।ਗੁਰਭਾਈ 🎉ਸਾਡੇ ਅਪਣੇ ਹੀ ਸਿੱਖੀ ਦੇ ਖਾਲਸੇ ਐਸ ਐਚ ਓ।।ਡੀ ਐਸ ਪੀ।।ਨੇਤਾ।।।ਪਰ ਹੈ ਸਾਰੇ ਨੋਕਰ ਉਸ ਮਾਲਿਕ ਪ੍ਰਭ ਦੇ।।।ਕਰਦੇ ਕੀ ਨੇ 🎉ਇਹ ਪਿੰਡ ਚ ਸਾਰੇਆਂ ਨੂੰ ਇੱਕ ਮੁੱਠ ਇੱਕ ਜਾਨ ਇਕੋਂ ਹਲ।।ਦਾ ਪਾਠ ਦ੍ਰਿੜ ਸਾਰਾ ਪਿੰਡ ਇਕ ਪਰਿਵਾਰ ਵਜੋਂ ਸੇਵਾ ਸੰਭਾਲ ਕਰਦੇ ਨੇ।।ਨਾ ਕੋਈ ਭੁਖਾ ਨਾ ਕੋਈ ਕਰਜ਼ਦਾਰ ਨਾ ਕੋਈ ਰੋਗੀ ਨਾ ਕੋਈ ਸੋਗੀ।।।।🎉 ਸਾਰੇਆਂ ਦੀਆਂ ਮੁਸਕਲਾਂ ਪ੍ਰੇਸ਼ਾਨੀ ਆ ਦੀ ਲਿਸਟ ਬਣਕੈ।।ਫੋਰਨ ਮੱਦਦ ਕਰੋ।। ਗੁਰੂ ਦੀ ਗੋਲਕ ਦਸ ਵੰਧ ਤੋਂ 🎉🎉🎉🎉🎉ਇਹ ਮੱਦਦ ਕਦੋ ਸਿਰੇ ਚੜੂ 🎉 ਜਦੋਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਜਿਉਣਾ ਕਰਨਾ ਸਿੱਖ ਲੈਣ ਗੇ।।।।🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।ਨਾ ਇਹ ਤੁੱਟੇ ਨਾ ਮੈਲ ਲਾਗੇ ਨਾ ਇਹ ਜਲੇ ਨਾ ਜਾਈ 🎉🎉🎉🎉ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।ਇਸ ਬਾਣੀ ਨੂੰ ਜੀਉਣਾਂ ਕੀਤਾ ਤਦ 🎉🎉🎉🎉🎉
@RanjodhSingh-ue2me
2 ай бұрын
❤👌
@skoon327
2 ай бұрын
Etha har koe camra agge aa kai ajj dinda Nasha Nasha par koe nhi dsda Sade pind da fehlana Banda Nasha vechda kdo Sanu akal augi ki eh bhashna nalo kuj krea
@SatnamSaini-kv7ne
2 ай бұрын
ਯਾਰ ਮਸਾਂ ਮਸਾਂ ਭੁੱਖਿਆਂ ਨੂੰ ਖਾਣ ਦਾ ਮੌਕਾ ਮਿਲਿਆ ਅਗਲੇ ਹੁਣ ਹੱਥੋਂ ਮੌਕਾ ਥੋੜਾ ਗਵਾਉਣਗੇ ਧੰਨਵਾਦ
@kalaanmol
2 ай бұрын
ਬਹੁਤ ਸੱਚਾ ਬੰਦਾ ਸਰਪੰਚ ਸਾਹਿਬ ਜੀ ਪੜਿਆ ਲਿਖਿਆ ਸਰਪੰਚ ਸਾਹਿਬ ਜੀ ਹੈ
@NavjotSingh-qu1ys
2 ай бұрын
Esdi ਮਾਂ sarpanch ਸੀ, ee violation ਕਰ ਕੇ ਖੁਦ sarpanchi krda ਰਿਹਾ
@GurdevSingh-vd5ie
2 ай бұрын
ਬਸ ਆਹੀ ਕਰਦੇ ਰਹੋ ਆ ਅੱਛਾ ਆ ਬੁਰਾ 😢ਜਿਸ ਦਿਨ ਸਾਰੇ ਇਹ ਤਬਾਹੀ ਦੀ ਜੜਾਂ ਤੱਕ ਪਹੁੰਚ ਗੇ 😢ਕੋਣ ਹੈ ਜੋ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਕੁਟ ਲੁਟ ਬਰਬਾਦ ਕਰ ਰਹੇ ਹਨ।। ਅਜ਼ ਅਪਣੇ ਜਵਾਕ ਹੀ ਸਾਡੇ ਵਸ ਤੋਂ ਬਾਹਰ ਹੋ ਗਏ ਨੇ 😢ਕੋਣ ਹੈ ਇਸ ਬਰਬਾਦੀ ਦਾ ਜ਼ਿੰਮੇਵਾਰ ਕੋਣ ਹੈ ਜੋ ਸਾਰੇ ਪੰਜਾਬ ਚ ਆਪਸ ਚ ਫੁੱਟ ਲੜਾਈਆਂ ਪਵਾ ਕੇ ਆਪ ਕੰਧੇੜੇ ਚੜਕੇ ਨਚ ਰੇਹਾ ਹੈ ਆਵਦੀਆਂ ਕਛਾਂ ਵਜਾ ਰੇਹਾ ਹੈ 😢😢😢😢ਜੇ ਤੁਸੀਂ ਅਸੀਂ ਨਾ ਸਮਝੇ ਨਾ ਸੰਭਲੇ।। ਇਹ ਛੋਟੀ ਮੋਟੀ ਮੁਸੀਬਤ ਨਹੀਂ ਹੈ ਬਹੁਤ ਵੱਡੀ ਹੈ।।। ਅਜ਼ ਇਕੱਲੇ ਬਰਬਾਦ ਹੋਏ ਤੜਫ਼ ਰਹੇ ਨੇ ਕਲ ਨੂੰ ਔਨਾ ਦੀ ਵਾਰੀ ਹੈ ਜੋ ਕੈਹਿੰਦੇ ਅਸੀ ਤਾਂ ਸਾਡਾ ਪਰਿਵਾਰ ਤਾਂ ਸੇਫ ਹੈ 😢😢😢😢ਸਬ ਦੈ ਘਰਾਂ ਚ ਬਰਬਾਦੀ ਵੱਧ ਚੜਕੇ ਔਣੀ ਹੈ।।।। ਜਦੋਂ ਬੱਚੇ ਹੀ ਪੀੜ੍ਹੀ ਨਵੀ ਹੀ ਖਤਮ ਕਰ ਤੀ।। ਨਸ਼ੇ ਲੜਾਈਆਂ ਐਕਸੀਡੈਂਟ ਬੇਰੋਜ਼ਗਾਰੀ ਨਾਲ ਆਪਸੀ ਫੁੱਟ ਨਾਲ।। ਤਾਂ ਮਾਂ ਪਿਓ ਕਿੰਨੇ ਕੁ ਚਿਰ ਜਿਉਂਦੇ ਰੇਹਣ ਗੇ 😢😢ਹਰ ਕਿਸੇ ਤੇ ਪੈਨੀ ਨਜਰ ਹੈ ਕੋਣ ਸੋਖਾ ਕੋਣ ਔਖਾ ਹੈ।।ਕੌਣ ਕੀ ਸੋਚ ਰੇਹਾ ਹੈ ਕੋਣ ਕੀ ਬਣ ਰੇਹਾ ਹੈ 😢😢ਥੋਡੇ ਹਥੋਂ ਥੋਡੇ ਹੀ ਘਰ ਬਰਬਾਦ ਅਜੋਕੇ ਅਬਦਾਲੀ ਨੂੰ ਔਉਦੇ ਨੇ।।ਅਜ ਦੇ ਅਬਦਾਲੀ ਨਾਦਿਰ ਫੋਜਾਂ ਲੈਕੇ ਨਹੀਂ।।ਆਏ 😢ਇਹ ਛੰਡਯੰਤਰ ਧੋਖਾ ਗਦਾਰੀਆਂ ਲਾਲਚੀਆਂ ਹੰਕਾਰਿਆਂ ਨਿੰਦਕਾਂ ਬੇਈਮਾਨਾਂ।।।।ਨੀਚ ਤੋ ਨੀਚ ਛੰਡਯੰਤਰ ਦੇ ਹਥਿਆਰ ਲੈਕੇ ਪਿੱਠ ਪਿੱਛੇ ਤੋਂ ਖੇਡ ਸ਼ਤਰੰਜ ਖੇਡ ਰਹਿਆਂ ਨੇ।।।😢ਨਾਮ ਉਜਾਗਰ।।।।।ਨੇਤਾ ਲੀਡਰ ਅਤੇ ਏਨਾਂ ਦੇ ਬੋਸ।। ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਬਹੁਰਾਸ਼ਟਰੀ ਕੰਪਨੀਆਂ ਵਾਲੇ।।। ਲੀਡਰ ਨੇਤਾ ਇਹ ਤਾਂ ਨੋਕਰ ਨੇ 😢😢😢😢😢😢ਸਮਝ ਲਉ ਇਸ ਗੱਲ ਨੂੰ 😢ਇਹ ਰਾਹ ਬੜਾ ਔਖਾ ਤੋਂ ਔਖਾ ਹੋ ਗਿਆ ਹੈ।।।ਇਸ ਚ ਹਾਰ ਹੀ ਨਹੀਂ ਬਹੁਤ ਵੱਡੀ ਹਾਰ ਜੋ ਸੱਦਿਆ ਤੱਕ।। ਬਰਬਾਦੀ ਲਈ ਅਖਾਂ ਟਡੇ ਖੜੀ ਹੈ।।।।। ਮੈਂ ਤਾਂ ਬੜਾ ਡਰਾਵਣਾ ਦ੍ਰਿਸ਼ ਦੇਖ ਰਿਹਾ ਹਾਂ ਔਣ ਵਾਲੇ ਸਮੇਂ ਚ।।।।😢😢😢😢ਬਚਣ ਦਾ ਇਕੋਂ ਤਰੀਕਾ ਹੈ।।ਪਰ ਬੜਾ ਮੁਸ਼ਕਲ ਹੈ।।ਕਯੋਕਿ ਜਿਸ ਜੇਹਰੀ ਜ਼ਿੰਦਗੀ ਨੂੰ ਸਾਨੂੰ ਜੀਉਣਾ ਸਿਖਾਇਆ ਹੈ ਇਹ ਭੈੜਾ।।। ਸਾਨੂੰ ਬਦਲਣ ਨਹੀਂ ਦਿੰਦਾ।।।।।। ਅਸੀਂ ਸਬ ਆਪ ਇੱਕ ਦੁੱਜੇ ਦੈ ਕਬਰੀਂ ਪੁਟ ਬਣਾਂ ਤੇ 😢😢😢😢😢ਅਗਲੇ ਕਮੈਂਟਾਂ ਚ।।।।ਰਹਿਰਾਸ ਸਾਹਿਬ ਦਾ ਪਾਠ।।। ਸਮਾਂ ਹੋ ਗਿਆ ਹੈ।। ਅਗਲੇ ਕੰਮੇਟ ਦਾ ਇੰਤਜ਼ਾਰ ਕਰੋ।।।ਹਲ ਵੀ ਦਸੂ ਗਾ ਜੇ ਮੰਨ ਗੇ ਤਾਂ ਠੀਕ।।।। ਵੈਸੇ ਮੁਸ਼ਕਲ ਹੈ।।।।।ਪਰ ਫਿਰ ਵੀ ਆਸ ਨਹੀਂ ਛੱਡਦਾ।। ਸ਼ਾਇਦ ਵਾਹਿਗੁਰੂ ਜੀ ਮੇਰੀ ਦਿਲੋਂ ਸੋਚੀ ਅਖਾਂ ਨਾਲ ਭਿੱਜੀ ਅਰਦਾਸ।। ਸਾਡੇ ਪੰਜਾਬ ਪੰਜਾਬੀਆਂ ਦੇ ਦਿਲਾਂ ਚ ਘਰ ਕਰ ਜਾਏ 😢ਔਰ ਏਨਾਂ ਪਾਪੀਆਂ ਦੀਆਂ ਮੰਨਛਾਵਾ ਨੂੰ ਜੜੋਂ ਪੁੱਟ ਦੇਇਏ।।।ਨਲੂਏ ਰਣਜੀਤ ਬਾਬਾ ਬਘੇਲ ਸਿੰਘ ਦੀਆਂ ਰੁਹਾ ਸਾਡੇ ਸਾਰੇਆਂ ਚ ਆ ਜਾਏ।।ਇਹ ਤਿਨਕਿਆ ਵਾਂਗੂੰ ਖਿਲਰ ਜਾਣ ਪਾਪੀ 😢😢😢😢😢😢ਏਨੇ ਨੀਚ ਹਨ 😢😢😢
@ArshdeepSingh-oh4qk
2 ай бұрын
ਸਰਪੰਚ ਸਾਹਿਬ ਤੇਰੇ ਹੌਸਲੇ ਨੂੰ ਸਲਾਮ ਐਂ
@baldevsingh8255
2 ай бұрын
ਲਾਭ ਸਿੰਘ ਉੱਗੋਕੇ ਮੋਬਾਇਲ ਫੋਨ ਰਿਪੇਅਰ ਕਰਦਾ ਸੀ ਐਮ ਐਲ ਏ ਬਣ ਗਿਆ ਬੜੀ ਮੁਸ਼ਕਲ ਨਾਲ ਪੈਸੇ ਕਮਾਉਣ ਦਾ ਮੌਕਾ ਮਿਲਿਆ ਉਸਨੂੰ।
@karanvirthaper1317
2 ай бұрын
ਸੂਤ ਆਏ ਅਗਲੇ ਦਾ
@bhupindersinghsaini2186
2 ай бұрын
ਸਰਪੰਚ ਸਾਹਿਬ ਬਿਲਕੁਲ ਠੀਕ ਕਹਿ ਰਿਹਾ। ਕੁਰੱਪਸ਼ਨ ਹਰ ਮਹਿਕਮੇ ਵਿਚ ਸਿੱਖਰਾਂ ਤੇ ਹੈ।
@AvtarSingh-pw7fv
2 ай бұрын
ਸਰਪੰਚ ਸਾਹਬ ਦੀਆਂ ਗੱਲਾਂ ਭਾਵੇਂ ਕਿਸੇ ਗਿੱਟੇ ,ਗੋਡੇ ਤੇ ਲਗਦੀਆਂ ਹੋਣ ਪਰ ਹੈ ਇਕਦਮ ਸੱਚੀਆਂ ਤੇ ਖਰੀਆਂ ਗੱਲਾਂ
@kuldeepsidhu2536
2 ай бұрын
ਭੰਡ ਸਭਤੋਂ ਠੱਗ ਨਿਕਲਿਆ ਬਹੁਤ ਉਮੀਦਾਂ ਸੀ ਇਸਤੋਂ। ਗੱਲਾਂ ਵਾਲਾ ਹੀ ਰਹਿ ਗਿਆ ਭੰਡ
@KalaSerron
2 ай бұрын
ਬਾਈ ਜੀ ਤੇਰੀਆਂ ਗੱਲਾਂ ਸੱਚੀਆਂ ਨੇ ਪਰ ਭੇਡਾ ਜਾ ਅੱਨੇ ਭਗਤਾ ਦੇ ਮਿਰਚ ਜਰੁਰ ਲੜੁ
@KuldeepSingh-vv6dm
2 ай бұрын
ਬਾਈ ਸੁਖਜਿੰਦਰ ਸਿੰਘ ਜੀ ਭੰਡ ਨਚਾਰ ਸ਼ਰਾਬੀ ਦੇ ਭੱਮਕੜਾ ਨੂੰ ਸੱਚੀਆਂ ਗੱਲਾਂ ਕੰਢੇ ਦੀ ਤਰ੍ਹਾਂ ਚੁਭਣ ਗੀਆ ਬਾਈ ਇਹੀ ਢਾਈ ਸਾਲ ਦੇ ਵਿੱਚ ਵਿੱਚ ਸਰਕਾਰ ਦਾ ਚੰਗੀ ਤਰ੍ਹਾਂ ਭੋਗ ਪੈ ਜਾਵੇਗਾ ਸੁਖਜਿੰਦਰ ਸਿੰਘ ਸਰਪੰਚ ਸ਼ਹਿਣਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@lakhbirsingh7485
2 ай бұрын
ਇਹ ਤਾਂ ਆਪ ਦੀਆਂ ਤਨਖਾਹਾਂ ਵਧਾਉਣ ਨੂੰ ਫਿਰਦੇ ਸ਼ਰਮ ਆਉਣੀ ਚਾਹੀਦੀ ਹੈ MLA ਨੂੰ
@rajindersingh2098
2 ай бұрын
ਬਹੁਤ ਚੰਗੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਮੈਂ ਨਿੱਜੀ ਤੌਰ ਤੇ ਸਹਿਮਤ ਹਾਂ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ
@ManjeetSingh-p4b
2 ай бұрын
ਬਿਲਕੁਲ ਠੀਕ ਹੈ ਜੀ, ਬਹੁਤ ਐਮ ਐਲ ਏ ਨੇ,, ਜਿਹੜੇ ਮਹੀਨਾਂ ਭਾਲਦੇ ਹਨ,,,, ਚੋਕੀਦਾਰ ਤੋਂ ਲੈਕੇ,, ਲੰਬਰਦਾਰ, ਪਟਵਾਰੀ,ਹੋਲੀ, ਹੋਲੀ ਉਪਰ ਨੂੰ ਖਿੱਚ ਪੈਂਦੀ ਹੈ,,ਸੋ ਇਨ੍ਹਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ,,,,
@darbarasingh3020
2 ай бұрын
ਸਹੀ ਗੱਲ ਹੈ ਜੀ ਵਿਰੋਧ ਕਰੋ ਰਿਸ਼ਵਤ ਦੇ ਖਿਲਾਫ
@napindersingh7651
2 ай бұрын
ਬਿਲਕੁਲ ਸਹੀ ਗੱਲਾਂ ਨੇ ਬਾਈ ਦੀਆਂ ਜਦੋਂ ਸਰਕਾਰ ਬਣਦੀ ਹੈ ਉਦੋਂ ਤੋਂ ਹੀ ਲੈ ਕੇ ਹੁਣ ਤੱਕ 1000 ਰਪਏ ਮਹੀਨੇ ਦੇ ਹਿਸਾਬ ਨਾਲ ਜਿਨੇਂ ਬਣਦੇ ਨੇ ਸਾਰੇ ਦੇਣੇ ਚਾਹੀਦੇ ਹਨ ਬੀਬੀਓ ਨਹੀਂ ਤਾਂ ਧਰਨਾ ਲਗਾਓ 😂
@mrhappyelec.1365
2 ай бұрын
ਸਰਪੰਚ ਪੂਰਾ ਸਿਰਾ ਬੰਦਾ ਧਾਕੜ ਸਰਪੰਚ ਆ ਪਿੰਡ ਦਾ❤❤❤
@gurpiyarsarpanch4103
2 ай бұрын
ਸਰਪੰਚ ਸਾਹਿਬ ਤੇਰੇ ਹੋਂਸਲੇ ਨੂੰ ਸਲਾਮ ਵੀਰ ਜੀ ਭੰਡ ਤੇ ਬਹੁਤ ਉਮੀਦਾਂ ਸੀ ਪਰ ਕਰੀਆ ਕੁਝ ਨਹੀਂ
@GurnamSingh-pj4pv
2 ай бұрын
ਸਰਪੰਚ ਸਾਹਿਬ ਬਹੁਤ ਵਧੀਆ ਸਚੇ ਸੁਚੇ ਇਨਸਾਨ ਨੇ।ਜਿਓਂਦਾ ਰਹੇ ।।
@RameshKumar-wl8ub
2 ай бұрын
ਬਾਈ ਇੰਨੀ ਰਿਸ਼ਵਤ ਕਦੇ ਨਹੀਂ ਦੇਖੀ ਬਹੁਤ ਬੁਰਾ ਹਾਲ ਹੈ ਬਾਈ ਸੱਚ ਆਖਦਾ ਹੈ
@harmindersingh6425
2 ай бұрын
ਸਰਪੰਚ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ
@ArshdeepSingh-oh4qk
2 ай бұрын
ਸਿਖਾਂ ਦਾ ਦੁਸ਼ਮਣ ਕਾਮਰੇਡ ਭਗਵੰਤ ਮਾਨ ਐ 27 ਚ ਆ ਜਾਈਂ ਨਹੀਂ ਅਮ੍ਰਿਤ ਪਾਲ ਖਾਲਸਾ ਜੀ ਅਤੇ ਉਹਦੇ ਸਾਥੀਆਂ ਨੂੰ ਰਿਹਾਅ ਕਰੋ
@ArshdeepSingh-oh4qk
2 ай бұрын
ਸਰਪੰਚ ਸਾਹਿਬ ਸੱਚੇ ਇਮਾਨਦਾਰ ਦਲੇਰ ਅਤੇ ਬੇਧੜਕ ਇਨਸਾਨ ਹਨ ਕਾਸ਼ ਜੇ ਸਾਡੇ MLA ਵੀ ਐਨੇ ਇਮਾਨਦਾਰ ਹੁੰਦੇ ਪੰਜਾਬ ਦਾ ਨਕਸ਼ਾ ਹੋਰ ਹੀ ਹੁੰਦਾ
@NavjotSingh-qu1ys
2 ай бұрын
Esdi maa sarpanch ਸੀ, esnu aqal nhi bolan ਦੀ
@goldybhagria4107
2 ай бұрын
@@NavjotSingh-qu1ys taino haige a bollne de
@NavjotSingh-qu1ys
2 ай бұрын
@@goldybhagria4107 hngi
@vikramsinghvlog6064
2 ай бұрын
@@NavjotSingh-qu1ys 22 ਤੁਸੀ ਝਾੜੂ ਵਾਲੇ ਲੱਗਦੇ ਹੌ 😂😂😂😂😂
@NavjotSingh-qu1ys
2 ай бұрын
@@vikramsinghvlog6064 ki fark painda ਮੇਰੇ comment ਨੂੰ ਝੂਠ sabit ਕਰਕੇ dikhao
@BrotherCollection-w1s
2 ай бұрын
ਤੁਹਾਡੇ ਅਨੁਸਾਰ ਪੂਰੀ ਲੁੱਟ ਮਚਾਈ ਹੈ
@SurjitSingh-iw5ek
2 ай бұрын
ਬਾਈ ਜੀ ਭੁੱਖੇ ਨੰਗਿਆਂ ਦੀ ਸਰਕਾਰ ਬਣੀ ਹੈ ਪਹਿਲਾਂ ਇਹ ਆਪ ਤਾਂ ਰੱਜ ਲੈਣ
@surindersingh22katoch99
2 ай бұрын
ਇਹ ਝਾੜੂ ਪਾਰਟੀ ਵਾਲੇ ਤਕਰੀਬਨ MLA ਤੇ ਹੋਰ ਛੋਟੇ ਨੇਤਾ ਬਹੁਤ ਹੀ ਭ੍ਰਿਸ਼ਟ ਹਨ ਇਹ ਤਾਂ ਪੁਰਾਣੀਆਂ ਪਾਰਟੀਆਂ ਨੂੰ ਵੀ ਕੀਤੇ ਪਿੱਛੇ ਛੱਡ ਗਏ ਬਹੁਤ ਹੀ ਬੁਰਾ ਹਾਲ ਕਰਤਾ ਇਨ੍ਹਾਂ ਨੇ ਪੰਜਾਬ ਦਾ.
@khushdeep7172
2 ай бұрын
ਲਾਭ ਸਿੰਘ ਨੂੰ ਕੋਈ ਦਿਹਾੜੀ ਨੀ ਲੈਕੇ ਜਾਦਾ ਸੀ ਅਗਲਾ ਮੰਤਰੀ ਬਣ ਗਿਆ
@KarnailSingh-vb7ng
2 ай бұрын
ਸਲੂਟ ਹੈ ਇਸ ਸਰਪੰਚ ਨੂੰ ਅਤੇ ਇਸ ਚੈਨਲ ਨੂੰ
@ranjeetkhanna3993
2 ай бұрын
ਭਾਈ ਅਮਿੰਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚੋਂ ਬਾਹਰ ਕਢ ਫ਼ੇਰ ਪਤਾ ਲੱਗ ਜਾਵੇਗਾ ਪੰਜ ਸੀਟਾ ਨਹੀ ਮਿਲਣੀ ਵਾਈ ਬਹੁਤ ਸਹਣੋ ਕੰਮ ਕਰਦਾ
@BalwinderSingh-qd3jl
2 ай бұрын
ਬਿਲਕੁੱਲ ਸਹੀ ਗੱਲ ਹੈ
@sukhdevnagra
2 ай бұрын
ਸਰਪੰਚ ਸਾਹਿਬ ਜਿੰਦਾਬਂਾਦ
@dhariadalla4976
Ай бұрын
ਸੱਚ ਸ਼ਿਲਕਲ ਸਰਪੰਚ ਸਹਿਬ
@rocky-lt2ic
2 ай бұрын
ਏਹ ਗੱਪਾ ਦੀ ਸਰਕਾਰ ਏ
@RavinderKaka-dq7ky
2 ай бұрын
ਇਹ ਸਰਪੰਚ ਨਹੀਂ ਇਹ ਆਉਣ ਵਾਲਾ MLA ਆ ਭਦੋੜ ਦਾ 2027
@harchransingh1849
2 ай бұрын
❤ok...G
@avtarsingj6749
2 ай бұрын
ਇਹ ਸਰਪੰਚ ਸਾਬ ਬਹੁਤ ਵਧੀਆ ਇਨਸਾਨ ਹੈ
@Vickygill-bl3sx
2 ай бұрын
ਜੈ ਸਰਪੰਚ ਪੈਸੇ ਖਾ ਜੈ ਤਾਂ ਵੀ ਮਾੜਾ ਜੈ ਆਪਣੇ ਕੋਲੋਂ ਲਾਵੇ ਤਾਂ ਵੀ ਮਾੜਾ
@NirmalSingh-wy8eh
2 ай бұрын
ਸਭ ਤੋਂ ਗਈ ਗੁਜਰੀ ਸਰਕਾਰ
@JaswinderKaur-g9s
2 ай бұрын
ਵੀਰਜੀ ਗੁੱਡ ਗੁੱਡ
@goldybhagria4107
2 ай бұрын
ਬਹੁਤ ਬੁਰਾ ਹਾਲ ਆ ਬਾਈ ਸਾਡੇ ਪਿੰਡ ਸ਼ਹਿਣੇ ਦਾ ਇੱਥੇ ਸੰਤਾ ਦੇ ਬਚਨ ਨੇ ਕਾਵਾਂ ਵਾਲੀਆ ਪੰਚਾਇਤਾਂ ਬਣਦੀਆ ਨੇ ਮੇਰੇ 28 ਸਾਲ ਦੇਖਦੇ ਹੋਏ ਇੱਕ ਵੀ ਸਰਪੰਚ ਮੈਬਰ ਕੰਮ ਦਾ ਨੀ ਆਉਦਾ ਇਹ ਪਹਿਲਾ ਬੰਦਾ ਜਿਹੜੇ ਪਿੰਡ ਦੀਆਂ ਗਲੀਆਂ ਚ ਇੰਟਰਲਾਕ ਟਾਇਲ ਲਵਾਈ ਆ ਤੇ ਪਿੰਡ ਦੇ ਵਿਕਾਸ ਵਧੀਆ ਕੀਤੇ ਬਿੰਦਰ ਸਰਪੰਚ ਨਾਲ ਯਾਰ ਮਾਰ ਹੋਈ ਆ ਇੱਥੇ ਦੌਗਲੇ ਬਹੁਤ ਨੇ ਕਹਿੰਦੇ ਜਿਸ ਨੂੰ ਬਣਾਈਆਂ ਉਹ ਹੀ ਲੱਤਾ ਖਿੱਚਦੇ ਨੇ
@NavjotSingh-qu1ys
2 ай бұрын
Esdi maa sarpanch ਸੀ
@sukhjitsingh6668
2 ай бұрын
ਬਿਲਕੁਲ ਸਹੀ ਗੱਲ ਹੈ ਵੀਰ ਤੁਹਾਡੀ
@SurjitSingh-iw5ek
2 ай бұрын
ਸਰਕਾਰ ਆਈ ਤੁਹਾਡੇ ਦੁਆਰ ਪਾਉ ਇਹਨਾਂ ਦੇ ਛਿੱਤਰਾਂ ਦੇ ਹਾਰ
@WelcomeEntertainment-nd8dg
2 ай бұрын
😂😂😂😂
@satpalrathi3353
2 ай бұрын
ਨਚਾਰਾਂ ਦੇ ਹੱਥ ਰਾਜ ਭਾਗ ਆ ਗਿਆ
@harbansdhillon-x8q
2 ай бұрын
ਮਾਨ ਸਰਕਾਰ ਮੁਰਦਾਬਾਦ ❤❤❤❤❤❤❤❤❤❤❤❤❤❤❤❤❤❤
@Manisarao5911
2 ай бұрын
ਆਮ ਆਦਮੀ ਦੇ ਸਾਰੇ ਲਿਡਰਾ ਤੋਂ ਓੁਗੌਕੇ ਲਡੂ ਖੂਸਰਾ ਲੱਡਰ ਗੁਡਾ ਬੰਦਾ ਆ
@BhimSingh-mw8qn
2 ай бұрын
ਬਾਈਁ ਸਰਪੰਚ ਦੀਆਂ ਗੱਲਾਂ ਠੀਕ ਹੈ ਸਰਕਾਰ ਫੇਲ ਹੈ
@rocky-lt2ic
2 ай бұрын
ਏਹ ਬਹੁਤ ਘਟੀਆ ਕਿਸਮ ਦੀ ਸਰਕਾਰ ਏ
@BlaurSingh-r3o
2 ай бұрын
ਜਿਨ੍ਹਾਂ ਚਿਰ ਰਾਜਨੀਤੀ ਚੋਂ ਹਾਕਮਸਾਹੀ ਨਹੀਂ ਜਾਂਦੀ, ਇਹਨਾਂ ਦੀਆਂ ਨੀਤਾਂ ਸਾਫ਼ ਨਹੀਂ ਹੁੰਦੀਆਂ, ਉਨ੍ਹਾਂ ਚਿਰ ਪੰਜਾਬ ਨੂੰ ਪੰਜਾਬ ਨਾ ਕਹੋ,ਇਸ ਨੂੰ ਜੰਗਲ਼ ਰਾਜ ਕਹੋ ਜਿਥੇ ਹਰੇਕ ਪਾਰਟੀ ਦੇ ਰਾਜ ਚ ਨੋ ਅਪੀਲ,ਨੋ ਦਲੀਲ। ਲੋਕ ਸਿਰਫ ਬਲੀ ਦੇ ਬਕਰੇ ਬਣਦੇ ਰਹਿਣਗੇ
@charanjeetsandhu1669
2 ай бұрын
ਸਰਪੰਚ ਸੱਚਾ ਸੁੱਚਾ ਇਨਸਾਨ ਆ
@jassbir1363
2 ай бұрын
ਕਾਨੂੰਨੀ ਤੋਰ ਤੇ SHO ਲਾਉਣਾ SSP sahib ਦਾ ਕੰਮ ਹੈ , ਨਾ ਕਿ ਇੱਕ MLA sahib ਦਾ । ਕਿਉਂ ਕਿ ਹਰੇਕ ਥਾਣੇਦਾਰ ਦਾ ਰਿਕਾਰਡ ssa sahib ਕੋਲ ਹੁੰਦਾ ਹੈ , ਫੇਰ ਚੰਗਾ ਰਿਕਾਰਡ ਵੇਖ ਕੇ ਹੀ SHO ਲਾਇਆਂ ਜਾਣਾ ਚਾਹੀਦਾ ਹੈ ਜੀ
@GiansinghJattana
2 ай бұрын
ਬੈਰੀ ਗੁੱਡ ਬਾਈ ਛੈਣੇ ਵਾਲਿਓ ਐਥੇ ਹੀ ਰੱਖਿਓ
@sonysingh7514
2 ай бұрын
ਲਾਭ ਓਗੋਕੇ ਦੇ ਹਲਕੇ ਚਿੱਟਾ ਸ਼ਰੇਆਮ ਵਿਕਦੇ
@bahadursingh9718
2 ай бұрын
ਵੀਰ ਤੁਸੀਂ ਜਦੋਂ ਪਿੰਡ ਦੇ ਏਨੇ ਕੰਮ ਕਰੇ ਹਨ ਉਨ੍ਹਾਂ ਕੰਮਾਂ ਦਾ ਪੈਸੇ ਮਿਲਣੇਂ ਚਾਹੀਦੇ ਹਨ ਇਹ ਤਾਂ ਸਰਪੰਚ ਨੇ ਕੰਮ ਕਰਵਾਏ ਹਨ ਕੰਮ ਮੂੰਹੋਂ ਬੋਲਦੇ ਹਨ।
@ParmSidhu-nq4iv
2 ай бұрын
ਬੰਦੇ ਤਾਂ ਉਹੀ ਆ ਕੋਈ ਆਮ ਕਾਲੀਆਂ ਜੋਗ ਕੱਢਿਆ ਕੋਈ ਕਾਂਗਰਸ ਚੋਂ ਕੱਢਿਆ ਸਾਰੇ ਚੋਰ ਆ
@bschungha8542
2 ай бұрын
ਸੱਚ ਬੋਲਦਾ ਕਲਕੱਤਾ ਇਸਦਾ ਸਾਥ ਦਿਓ ਇਹ ਬਹੁਤ ਜ਼ਜ਼ਬਾਤੀ ਬੰਦਾ ਹੈ
@KartarSingh-es8mo
2 ай бұрын
ਪਾਸੇ ਹਟਜਾ ਸਰਪੰਚਾਂ ਮਾਲਵਾ ਨਹਿਰ ਤੇਰੇ ਬਾਰ ਅੱਗੋਂ ਦੀ ਨਾ ਕੱਢ ਦੇ ਮਾਨ ਸ਼ਾਬ ਕੱਖ ਨੀ ਇਹਨਾਂ ਦੇ ਪੱਲੇ ਕੱਲੇ ਗੱਪਾਂ ਨਾਲ ਸਰਕਾਰ ਚਲਾਈ ਜਾਦੇ ਆ
@AmandeepSingh-bu4wn
2 ай бұрын
ਫੇਲ ਸਰਕਾਰ ਏ
@HardevSingh-yi4or
2 ай бұрын
ਸਰਪੰਚ ਸਾਬ ਵਾਹਿਗੁਰੂ ਚੜਦੀ ਕਲਾ ਵਿਚ ਰੱਖ ਪੰਡ ਸਰਕਾਰ ਏ ਬਾਈ
@PS-mz6gs
2 ай бұрын
ਔਖਾ ਭਾਈ ਇਹਨਾਂ ਭਈਆ ਪਾਰਟੀ ਦਾ
@GurnamMalhi-ey8xn
2 ай бұрын
ਸਰਪੰਚ ਸਾਹਿਬ ਜੀ ਗੱਲਾਂ ਤੁਹਾਡੀ ਠੀਕ ਹੈ
@renukaahuja664
2 ай бұрын
ਦਿਲੋਂ ਕੰਮ ਕਰਨ ਅਤੇ ਸੇਵਾ ਕਰਨ ਵਾਲ਼ਿਆਂ ਦੀ ਭਾਵਨਾ ਖ਼ਤਮ ਨਹੀਂ ਕਰਨੀ ਚਾਹੀਦੀ, ਵੀਰ ਦੀ ਮਿਹਨਤ ਬੇਕਾਰ ਨਹੀਂ ਜਾਣੀ ਚਾਹੀਦੀ, ਜੋ ਖਰਚ ਕੀਤਾ ਪਹਿਲਾਂ ਹੀ ਦਿੱਤਾ ਜਾਂਦਾ ਤਾਂ ਕਿਸੇ ਨੂੰ ਬੋਲਣ ਦਾ ਮੌਕਾ ਨਾ ਮਿਲਦਾ
@rajbindersingh8237
2 ай бұрын
ਬੇੜਾ ਗ਼ਰਕ ਹਰ ਪਾਸੇ ਕੋਈ ਸਰਕਾਰ ਨਹੀਂ ਇਥੇ
@bahadursingh9718
2 ай бұрын
ਵੀਰ ਜੀ ਰਿਸ਼ਵਤ ਘੱਟੀਂ ਨਹੀਂ ਵਧੀਂ ਹੈ ਉਹ ਵੀ ਬਹੁਤ ਜ਼ਿਆਦਾ ਵਧ ਗਿਆ।
@AmarSingh-gp2hd
2 ай бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਯੂ ਐਸ ਮੀਡੀਆ 🚩ਟੀ ਵੀ 84 ਮੀਡੀਆ ⛳ ਸਤਲੁਜ ਟੀ ਵੀ ਮੀਡੀਆ ⛳⛳ ਐਸ ਐਫ਼ ਜੇ ਜਿੰਦਾਬਾਦ 🚩
@rocky-lt2ic
2 ай бұрын
Good 22.ਜੀ
@DarshanSingh-qx4ti
2 ай бұрын
Salute to you jatta good views
@kuldipsinghmaluka
2 ай бұрын
ਬਹੁਤ ਮਿਹਨਤੀ ਨੇ ਪੱਤਰਕਾਰ ਸਾਹਿਬ ਤੁਆਡਾ ਧੰਨਵਾਦ
@jslakhi6464
2 ай бұрын
ਯਾਰ ਇਹ ਸਰਕਾਰ ਦਾ ਨਾਮ ਲੈਣਾ ਛੱਡੋ ਇਨਾ ਦੇ ਵੱਸ ਦੀ ਗੱਲ ਨਹੀਂ ਹੈ
@Ramsingh-ll1cm
2 ай бұрын
ਇਹ ਆਪਣੀ ਗਲਤੀ ਸੀ ਬਾਈ ਜੀ ਜਿਥੇ ਅੰਨਪਾੜ ਲੀਡਰ ਚੁਣ ਲਏ ਨੇ ਹੁਣ ਵਿਕਾਸ ਕਿਥੋ ਭਾਲਦੇ ਬਾਕੀ ਥੋਡੀਆ ਗਲਾ ਸਚ ਨੇ ਜੀ 😅😊
@harjinderjohal8404
2 ай бұрын
ਵੈਰੀ ਗੁੱਡ ਸਰਪੰਚ ਸਾਬ
@JaswantSingh-sw9qi
2 ай бұрын
Fitee muh ਇਹੋ ਜਿਹੀ ਸਰਕਾਰ ਦੇ I ਜੋ ਇੱਕ ਪਿੰਡ ਦੇ srpanch ਦੇ paise ਨਹੀਂ ਦੇ ਸਕਦੀ I
@GursewakSidhu-bt5bn
2 ай бұрын
ਭੰਗਵੰਤਿਆ ਬੁੱਚੜਾ ਵੇਖ ਲਾ ਹਲਾਤ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਦਾ ਬੇੜਾ ਗਰਕ ਕਰ ਦੇਵੇਗਾ ।ਜਾਤ ਦਾ ਭੰਡ ਰਾਜ ਚਲਾਉਣਾ ਵਸ ਦੀ ਗਲ ਨਹੀ ਹੈ।
@gagasmalsar9404
2 ай бұрын
Fail sarkar
@sanjeevmukhallakhasadanand8066
2 ай бұрын
LOK AWAZ TV ZINDABAAD
@JaspalSinghgill-l2k
2 ай бұрын
❤ waheguruji ❤
@JagmailSingh-fe9yr
2 ай бұрын
100 % ਸੱਚੀਆ ਗੱਲਾ
@Sunitarani-y8i
2 ай бұрын
Salute Veer Ji
@bhupinderkaur5576
2 ай бұрын
ਅਸਲ ਸੱਚਾਈ ਹੈ,, ਸਰਕਾਰੀ ਅਮਲਾ ਫੈਲਾ ਕਿਸੇ ਮਹਿਕਮੇ ਦਾ ਹੋਵੇ ਕੰਮ ,, ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ,,ਪਰ ਸੱਤਾਧਾਰੀ ਰਾਜਨੀਤਕ ਲੋਕ ਆਪਣੀ ਮਰਜੀ ਅਨੁਸਾਰ ਕਰਵਾਉਂਦੇ ਆ।ਵੀ ਡੀ ਉ ਤੱਥਾਂ ਤੇ ਆਧਾਰਿਤ ਹੈ।
@sarwenjeetsingh5077
2 ай бұрын
Good veer
@ManuPalwan-m1k
2 ай бұрын
Badal sarkar vele bahut kush c lok
@JasvirSingh-v8c
2 ай бұрын
Ikk। Gidarvahe। De। ਭੇਡ। ਟਿਕਟ। ਵੜਤੇ। ਤਰਲੇ। ਕੱਢੀ। ਜਾਂਦਾ। ਕੇ। ਐਸੀ। ਦਰਿਆ। ਝਾੜੂ। ਗਾ। ਜੌ। ਮਰਜ਼ੀ। ਹੋ। ਨੇ। ਓਹ। Bhedo। ਆਹ। ਦੇਖੋ। ਅਣਖੀ। ਤੇ। ਸੱਚਾ। ਸਰਪੰਚ। ਤੇ। ਲੋਕ। ਸੱਚ। ਬੋਲ। ਰਿਹੈ। ਆ। Bhedo। ਸ਼ਰਮ। ਕਰਲੋ
@sukhjitkaur1439
2 ай бұрын
Bhai ji Kamal aa zindabad 🎉
@ਦੁਆਬੇਵਾਲ਼ੇ-ਟ8ਣ
2 ай бұрын
ਬੱਕਰੀਆਂ ਵਾਲਾ ਚੰਨੀ ਯਾਦ ਆ ਰਿਹਾਂ ਜਾ ਨਹੀ ਉਸ ਟਾਈਮ ਕਹਿੰਦੇ ਸੀ ਵੋਟਾ ਤੋਂ ਬਾਅਦ ਚੰਨੀ ਤੂੰ ਬੱਕਰੀਆਂ ਹੀ ਰੱਖ ਲਈ ਹੂੰ ਸਾਰੇ ਪੰਜਾਬਇਆ ਨੂੰ ਬੱਕਰੀਆਂ ਬਣਾ ਛੱਡਿਆ ਕਰੀ ਜਾਵੋ ਮੈ ਮੈ ਮੈ ਬੁਹਤ ਵਦੀਆ ਲਗਦਾ 😂😂😂😂😂😂😂😂😂
@sanjeevmukhallakhasadanand8066
2 ай бұрын
BALLE SARPANCH G
@romysandhusandhu3359
2 ай бұрын
Bilkul sahi ji
@HarpreetSingh-lg9dt
2 ай бұрын
Very nice ji
@rajdeepsinghdhanju9824
2 ай бұрын
ਸਾਡੇ ਸ਼ੁਤਰਾਣਾ ਹਲਕੇ ਦਾ MLA ਵੀ ਬਹੁਤ ਪੈਸਾ ਬਣਾ ਰਿਹਾ ਹੈ
@sikandersinghvestige2698
2 ай бұрын
Very good bai Sarpunch ji
@BALWINDERSINGH-gw5ei
2 ай бұрын
ਸਰਪੰਚ ਸਾਹਿਬ ਜੀ ਚੋਣ ਨਿਸ਼ਾਨ ਤੇ ਹੋਣ ਦੇ
@MandeepsinghTatla-uv5lk
2 ай бұрын
ਜਿਉਂਦਾ ਰਹਿ ਭਰਾ,,
@ਰਾਜਨਪ੍ਰੀਤਸਿੰਘ
2 ай бұрын
ਸਰਪੰਚ ਵਧੀਆ ਬੰਦਾ ਹੈ ।
@ManpreetSingh-ed5wh
2 ай бұрын
ਡਰਾਮੇ ਬਾਜ ਭਗਵੰਤ ਮਾਨ
@jaswant5395
2 ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਇਹ ਊਹਹੋ ਹਨ ਉਹ ਬੀਂਡੇ ਇਨਾਂ ਨੇ ਤੇਰੇ ਵਰਗੀ ਸਰਕਾਰ ਨਹੀਂ ਚੱਲਣੀ
@Sandeep.Sidhu94
2 ай бұрын
Bilkul sahi gallan
@nagindersingh4388
Ай бұрын
ਅੰਨਪੜ ਐਮ ਐਲ ਏ ਆ ਸਾਰੇ ਸਰਕਾਰ ਚਲਾਉਣੀ ਹੀ ਨਹੀ ਆਉਦੀ।
@rajchanni9472
Ай бұрын
Sahi gal aw
@JagdeepSingh-cr4lc
2 ай бұрын
ਸਲੂਟ ਆ ਇਸ ਵੀਰ ਸਰਪੰਚ ਨੂੰ
@JaspinderGill-t5f
2 ай бұрын
ਇਹ ਸਰਪੰਚ ਬਹੁਤ ਵਧੀਆ ਬੰਦਾ ਹੈ ਇਸ ਲਾਭ ਸਿੰਘ ਉੱਗੋਕੇ ਐਮ ਐਲ ਏ ਨਾਲ ਸਿਧਾਂਤਕ ਮੱਥਾ ਲਾਇਆ ਹੈ
@KewalSiddhu
Ай бұрын
ਸਾਡੇ ਨਿਹਾਲ ਸਿੰਘ ਵਾਲੇ ਵੀ ਸਰਕਾਰੀ ਮਲਾਜਮ ਆ ਐਮ ਐਲ ਏ ਦਾ ਪੀ ਏ ਆ ਪੈਸਾ ਵਗੈਰਾ ਦਾ ਮੈਂ ਸੁਣਿਆ ਕਈ ਬੰਦਿਆਂ ਤੋਂ
@Salimmohammad-bd1ee
Ай бұрын
ਪੈਸੇ ਨਾਲ ਪੁਲਸ ਦਾ ਸਬੰਧ ਹੈ M LA ਦਾ ਨਹੀਂ । ਪੈਸੇ ਬਿਨਾ ਤਾ ਪੁਲਸ ਪਰਿਵਾਰ ਦਾ ਖਰਚਾ ਹੀ ਨੀ ਚਲਦਾ ਸੈਲਰੀ ਜਿਨੀ ਮਰਜੀ ਕਰ ਦੇਵੇ ਸਰਕਾਰ
@GurmeetSingh-yd6zn
2 ай бұрын
❤❤❤❤❤❤❤❤❤❤
@harchandsingg1793
2 ай бұрын
Very good 👍
@GurmeetSingh-yd6zn
2 ай бұрын
❤❤❤❤❤❤❤❤❤
17:27
ਝਾੜੂ ਵਾਲਿਆਂ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਹੀ ਆਪਣੇ ਸਾਥੀਆਂ ਨਾਲ ਮੀਤ ਹੇਅਰ ਦਾ ਵਿਰੋਧ ਕਰਨ ਪਹੁੰਚ ਗਿਆ ਬਰਨਾਲੇ
LOK AWAZ TV
Рет қаралды 9 М.
9:34
ਸਿਰੇ ਦਾ ਭ੍ਰਿਸ਼ਟ ਕੇਜਰੀਵਾਲ ਕਿਹੜੇ ਅਹੁਦੇ ਨਾਲ ਸਰਪੰਚਾਂ ਨੂੰ ਸਹੁੰ ਚਕਵਾਉਣ ਆਇਆ?ਖੁਦ ਸਿਰੇ ਦਾ ਘਪਲੇਬਾਜ਼
LOK AWAZ TV
Рет қаралды 19 М.
00:10
Это было очень близко...
Аришнев
Рет қаралды 7 МЛН
00:15
Motorbike Smashes Into Porsche! 😱
Caters Clips
Рет қаралды 23 МЛН
00:32
小路飞还不知道他把路飞给擦没有了 #路飞#海贼王
路飞与唐舞桐
Рет қаралды 75 МЛН
00:26
Players vs Pitch 🤯
LE FOOT EN VIDÉO
Рет қаралды 118 МЛН
5:17
ਚੂੜੇ ਵਾਲੀ ਔਰਤ ਨੇ ਬਣਾਈ ਪੁਲਿਸ ਵਾਲੇ ਦੀ ਰੇਲ, ਸਪਲੈਂਡਰ ਤੇ ਫੋਰਚੂਨਰ ਵਾਲੇ ਦੀ ਟਕਰ | Splendor vs Fortuner
SANJHA TV HD CANADA
Рет қаралды 1,5 МЛН
20:34
ਸਿਹਤ ਮਹਿਕਮੇ ਵਾਲੇ ਤਾਂ ਭਗਵੰਤ ਮਾਨ ਦੀਆਂ ਪੁਰਾਣੀਆਂ ਫੋਟੋਆਂ ਕੱਢ ਲਿਆਏ, ਕਹਿੰਦੇ ਪਹਿਲਾਂ ਇਹ ਸਾਡੇ ਧਰਨਿਆਂ ਵਿੱਚ ਆਕੇ
LOK AWAZ TV
Рет қаралды 2,9 М.
1:10:22
ਕੇਜਰੀਵਾਲ ਨੇ ਸੰਭਾਲੀ ਕਮਾਨ, ਮਾਨ ਕਿੱਧਰ ਜਾਣ ! ਗਿੱਦੜਬਾਹਾ ‘ਚ ਪਵੇਗੀ ਵੱਡੀ Game! EP 191| Punjabi Podcast
Punjabi Podcast
Рет қаралды 23 М.
7:57
ਜਦੋਂ ਤਾਰੀ ਬਾਬੇ ਦੀ ਬੱਸ ਬਰੇਕਾਂ ਛੱਡ ਗਈ,ਦੇਖੋ ਕੀ ਬਣਿਆ, ਕਿੱਸਾ ਸੁਣਕੇ ਹਾਸਾ ਨਹੀਂ ਰੁਕਣਾ।
LOK AWAZ TV
Рет қаралды 1,9 М.
41:54
ਸਰਕਾਰੀ ਬੱਸਾਂ ਚ ਨਰੇਗਾ ਆਲੇ ਲਿਆਂਦੇ, ਸਰਪੰਚਾਂ ਦੇ ਸਹੁੰ ਸਮਾਗਮ ਦਾ ਸੱਚ ਵੇਖੋ । Mitti
Mitti ਮਿੱਟੀ
Рет қаралды 109 М.
39:39
ਬਰਨਾਲੇ ਵਾਲੇ ਜੜਾਂ ਲਾ ਵੀ ਦਿੰਦੇ ਆ ਤੇ ਪੱਟ ਵੀ, ਆਮ ਆਦਮੀ ਪਾਰਟੀ ਦੀਆਂ ਜੜਾਂ ਅਸੀਂ ਪੱਟਾਂਗੇ
LOK AWAZ TV
Рет қаралды 45 М.
21:50
ਰਵਨੀਤ ਬਿੱਟੂ ਤੇ ਭੜ੍ਹਕ ਗਏ ਕਿਸਾਨ,ਕਹਿੰਦੇ BJP ਵਾਲਿਆਂ ਨੇ ਇਹਦੀ ਸੰਗਲੀ ਖੋਲ੍ਹੀ ਹੋਈ ਹੈ,
LOK AWAZ TV
Рет қаралды 33 М.
25:45
ਸੁਖਬੀਰ ਤੋਂ ਜ਼ਿਆਦਾ ਧਾਮੀ ਨੂੰ ਕਾਹਲੀਆਂ !ਕਿਸਾਨਾਂ ਦੀਆਂ ਪੈਲ਼ੀਆਂ 'ਤੇ ਬਿੱਟੂ ਦੀ ਅੱਖ !
Oneindia Punjabi
Рет қаралды 24 М.
3:25:45
LIVE🔴 : TVK Vijay | Vijay vs Seeman | வரிக்கு வரி Counter கொடுத்த சீமான் | Thalapathy Vijay | N18L
News18 Tamil Nadu
Рет қаралды 88 М.
1:18:13
ਮੁੱਖ ਮੰਤਰੀ ਭਾਵੇਂ ਮੈਂ ਥੋੜ੍ਹੇ ਦਿਨ ਹੀ ਰਹੀ, ਪਰ ਜਿਹੜਾ ਕੰਮ ਮੈਂ ਕਿਹਾ, ਉਹ ਕਰ ਕੇ ਦਿਖਾਇਆ ਸੀ,ਗੱਪ ਨਹੀਂ ਮਾ+ਰੇ
LOK AWAZ TV
Рет қаралды 11 М.
00:10
Это было очень близко...
Аришнев
Рет қаралды 7 МЛН