ਇੱਕ ਨਾਰੀਅਲ ਅਤੇ ਸਫੈਦ ਕਾਗਜ਼ ਤੇ

  Рет қаралды 9,026

Maa ka pyar or vlogs

Maa ka pyar or vlogs

Күн бұрын

Пікірлер: 138
@kulbirkahlon8063
@kulbirkahlon8063 11 күн бұрын
Dii me apne bchia nu school to phela akuakar hi lakhvaea ci fer 1.2 a.b.c lkhvaea ci
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭੈਣ ਕਿਉਂਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਇੱਕ ਬਹਾਨਾ ਹੁੰਦਾ ਤੇ ਹੌਲੀ ਹੌਲੀ ਉਹਨਾਂ ਦੇ ਸੰਸਕਾਰ ਬਣ ਜਾਂਦੇ ਨੇ ਤੇ ਉਹ ਨਾਮ ਜਪਣ ਲੱਗ ਜਾਂਦੇ ਨੇ ਵਾਹਿਗੁਰੂ ਜੀ ਅੱਗੇ ਬੱਚਿਆਂ ਵਾਸਤੇ ਜਰੂਰ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਬਚਾ ਕੇ ਰੱਖਣਾ
@SukhpalSingh-k4b
@SukhpalSingh-k4b 9 күн бұрын
ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਹੈ❤❤❤❤❤❤🎉🎉🎉🎉🎉🎉
@Maakapyarorvlogs
@Maakapyarorvlogs 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਤੁਹਾਡੇ ਘਰ ਖੁਸ਼ੀਆਂ ਲੈ ਕ ਆਉਣ
@SukhpalSingh-k4b
@SukhpalSingh-k4b 9 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@Maakapyarorvlogs
@Maakapyarorvlogs 9 күн бұрын
Waheguru ji Mehr Karan ji 🙏🏻
@sukhwinderkaur8222
@sukhwinderkaur8222 10 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏♥️🙏♥️🙏♥️🤲🏻🤲🏻🤲🏻🙏🙏🤗🍎🍎🍎🍎🍎🌹🌹🌹🌹🌹🌹🌹🌹🌹🌹🌹🤱
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਰੱਕੀਆਂ ਬਖਸ਼ਣ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇ ਜੀ
@Amarjitsingh-p7z
@Amarjitsingh-p7z 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤
@manjitkr3211
@manjitkr3211 11 күн бұрын
waheguru ji waheguru ji🙏🙏🙏🙏🙏
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ
@Jshndeepkaur928
@Jshndeepkaur928 10 күн бұрын
4 ਮਹੀਨੇ ਮਗਰੋਂ ਨਾਰੀਅਲ ਦਾ ਕੀ ਕਰਨਾ
@Maakapyarorvlogs
@Maakapyarorvlogs 9 күн бұрын
ਉਸ ਤੋਂ ਬਾਅਦ ਉਸ ਨਾਰੀਅਲ ਨੂੰ ਭੰਨ ਕੇ ਸਾਰੇ ਪਰਿਵਾਰ ਦੇ ਵਿੱਚ ਵਰਤਾ ਦੇਣਾ
@manbaazdhaliwal5704
@manbaazdhaliwal5704 10 күн бұрын
ਅੰਟੀ ਜੀ ਸਾਡੇ ਘਰ ਬਹੁਤ ਕਲੇਸ਼ ਰਹਿੰਦਾ ਤੇ ਸ਼ਰਾਬ ਬਹੁਤ ਚੱਲਦੀ ਆ ।
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਤੁਸੀਂ ਆਪਣੇ ਘਰ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਇੱਕ ਜਪੁਜੀ ਸਾਹਿਬ ਜੀ ਦਾ ਅਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਜਰੂਰ ਕਰਨਾ ਕੋਲੇ ਥੋੜਾ ਜਿਹਾ ਗਲਾਸ ਚ ਪਾਣੀ ਰੱਖ ਲੈਣਾ ਫਿਰ ਉਸ ਪਾਣੀ ਨੂੰ ਘਰ ਦੇ ਵਿੱਚ ਸਿੱਟਾ ਵੀ ਦੇਣਾ ਤੇ ਆਪਣੀ ਮਮਾ ਨੂੰ ਕਹਿਣਾ ਕਿ ਉਸ ਨੂੰ ਚਾਹ ਦੇ ਵਿੱਚ ਪਾ ਲੈਣ ਤੇ ਚਾਹ ਪ੍ਰਸ਼ਾਦਾ ਜਦੋਂ ਰੋਟੀ ਬਣਾਉਂਦੇ ਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਇਕ ਮਹੀਨਾ ਲਗਾਤਾਰ ਕਰਨਾ ਦੇਖਿਓ ਤੁਹਾਡੇ ਘਰ ਵਿੱਚ ਕਿੰਨਾ ਫਰਕ ਪਵੇਗਾ
@SandeepSekhon-z4i
@SandeepSekhon-z4i 11 күн бұрын
Di sat shr ki i akal m tiji bar sunan lagi h koi glti na krke pka kru m fer jrur dsugi sonu bhut frk h sade ghr jdo di guru nal judi❤
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਬੇੜੇ ਪਾਰ ਹੀ ਹੁੰਦੇ ਹਨ ਵਿਸ਼ਵਾਸ ਰੱਖਣਾ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨਗੇ
@SandeepSekhon-z4i
@SandeepSekhon-z4i 11 күн бұрын
​@@Maakapyarorvlogsthnks dear di God bless u
@amarkaur9128
@amarkaur9128 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਹਿਤ❤❤🙏🙏
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@KomalKomal-td7zf
@KomalKomal-td7zf 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਟੀ ਜੀ । ਤੁਸੀਂ ਪੁਛਿਆ ਸੀ ਕੀ ਤੁਹਾਡਾ ਪਿੰਡ ਕਿਹੜਾ ਅਸੀਂ ਅੰਮ੍ਰਿਤਸਰ ਦੇ ਜਾਤੀ ਮਜ਼੍ਹਬੀ ਸਿੱਖ ਜੀ। ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀਂ ਆਂਟੀ ਜੀ ਦੱਸਿਓ। ਅਰਦਾਸ ਕਰਨੀਂ ਵੀ ਦੱਸਿਓ ।
@Maakapyarorvlogs
@Maakapyarorvlogs 11 күн бұрын
ਹਾਂਜੀ ਬੇਟਾ ਪਾਠ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਤੇ ਬਾਅਦ ਵਿੱਚ ਵੀ ਤੇ ਜਿਹੜੇ ਆਪਾਂ ਨੂੰ ਕਹਿੰਦੇ ਸੀ ਕਿ ਰਿਸ਼ਤੇ ਬਾਰੇ ਭੈਣ ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਉਹਨਾਂ ਦੀ ਜਾਤੀ ਕੀ ਹੈ ਹਜੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਜਦੋਂ ਉਹਨਾਂ ਨੇ ਦੱਸਤਾ ਮੈਂ ਜਰੂਰ ਤੁਹਾਡੇ ਨਾਲ ਗੱਲ ਕਰਾਂਗੀ
@BituthahiWala
@BituthahiWala 11 күн бұрын
​@@Maakapyarorvlogsਭੈਣ ਜੀ ਸਤਿ ਸ੍ਰੀ ਅਕਾਲ ❤🙏🙏
@royalsingh6938
@royalsingh6938 11 күн бұрын
Waheguru ji waheguru ji waheguru ji waheguru ji waheguru ji dhan guru Ram Dass Ji suker suker hai ji
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
@KantaDavi-gy1dl
@KantaDavi-gy1dl 10 күн бұрын
Wehaguru ji waheguru ji waheguru ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ
@amritsingh3053
@amritsingh3053 10 күн бұрын
Waheguru ji waheguru ji 🙏🏻
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@PunjabiKitchenvlogs1313
@PunjabiKitchenvlogs1313 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ 🙏🙏
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
@sukhjitkaur9940
@sukhjitkaur9940 11 күн бұрын
Waheguru waheguru ji di meri waheguru ji nu aardas karyo meri sarkari job da paper h Manu nokri di bahut jyada jarurat h
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਭੈਣ ਵਾਹਿਗੁਰੂ ਜੀ ਅੱਗੇ ਮੈਂ ਵੀ ਅਰਦਾਸ ਕਰਾਂਗੀ ਤੁਸੀਂ ਜਦੋਂ ਪੇਪਰ ਦੇਣ ਜਾਣਾ ਹੈ ਇੱਕ ਚੌਪਈ ਸਾਹਿਬ ਜੀ ਦਾ ਪਾਠ ਦੋ ਬ੍ਰਹਮ ਕਵਚ ਦੇ ਪਾਠ ਦੇ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਜਰੂਰ ਕਰਨਾ ਹੈ ਤੇ ਉੱਥੇ ਵੀ ਇਹੀ ਸੋਚਣਾ ਕਿ ਵਾਹਿਗੁਰੂ ਜੀ ਮੈਂ ਤੁਹਾਡੀ ਗੋਦ ਵਿੱਚ ਬੈਠ ਕੇ ਹੀ ਪੇਪਰ ਕਰ ਰਹੀ ਹਾਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਪੇਪਰ ਕਰਵਾਉਣਾ ਕਿਰਪਾ ਕਰਨੀ ਮੇਰੇ ਅਫਸਰ ਡਾਕਟਰ ਸਭ ਕੁਝ ਆਪ ਹੀ ਹੋ ਪਿਤਾ ਜੀ ਕਿਰਪਾ ਕਰਨੀ ਮੈਨੂੰ ਨੌਕਰੀ ਬਖਸ਼ ਦੋ
@KantaDavi-gy1dl
@KantaDavi-gy1dl 10 күн бұрын
Wehaguru ji waheguru ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਖੁਸ਼ੀਆਂ ਖੇੜੇ ਅਤੇ ਬਰਕਤਾਂ ਲੈ ਕੇ ਆਉਣ ਜੀ
@JagsirSingh-eq5sh
@JagsirSingh-eq5sh 10 күн бұрын
ਦੀਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀਦੀ ਇਹ ਰਾਤ ਦੇ ਇੱਕ ਵਜੇ ਜਾਂ ਫਿਰ ਦੁਪਿਹਰ
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਇਹ ਆਪਾਂ ਨੇ ਸਵੇਰੇ 1 ਵਜੇ 11 ਮਿੰਟ ਤੇ ਕਰਨਾ ਹੈ
@BituthahiWala
@BituthahiWala 11 күн бұрын
ਭੈਣ ਜੀ ਸਤਿ ਸ੍ਰੀ ਅਕਾਲ ❤🙏🙏
@Maakapyarorvlogs
@Maakapyarorvlogs 10 күн бұрын
ਸਤਿ ਸ੍ਰੀ ਅਕਾਲ ਭੈਣ ਜੀ ਮੈਂ ਤੁਹਾਨੂੰ ਤੁਹਾਡੀ ਜਾਤੀ ਬਾਰੇ ਪੁੱਛਿਆ ਸੀ ਤੁਸੀਂ ਜਿਹੜੀ ਲੜਕੀ ਬਾਰੇ ਕਹਿ ਰਹੇ ਸੀ ਉਹ ਮਜਵੀ ਸਿੱਖ ਨੇ ਤੇ ਅੰਮ੍ਰਿਤਸਰ ਸਾਹਿਬ ਤੋਂ ਨੇ
@kuljitmrahar1153
@kuljitmrahar1153 10 күн бұрын
Waheguru ji ❤️
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@gurbaxkaur4957
@gurbaxkaur4957 10 күн бұрын
Dhan guru Nanak ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@swaransingh9586
@swaransingh9586 11 күн бұрын
Dhan guru nank 16:42 16:42
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@harminderkaur7082
@harminderkaur7082 11 күн бұрын
Waheguru ji
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@santoshsaini6200
@santoshsaini6200 11 күн бұрын
Dhan Shri Guru Nanak Dev Ji Maharaj.
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@narenderkaurmahenderkaur6395
@narenderkaurmahenderkaur6395 11 күн бұрын
Wadhaiya ji ka khalsa Waheguru ji ki fateh
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤਰੱਕੀਆਂ ਬਖਸ਼ਣ ਜੀ
@HarjinderSingh-mm6be
@HarjinderSingh-mm6be 11 күн бұрын
dhann dhann baba nanak ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ
@KomalRanu-xl1pe
@KomalRanu-xl1pe 10 күн бұрын
ਮੈਡਮ ਜੀ
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
@navpreetchahal2512
@navpreetchahal2512 11 күн бұрын
Dhan Sri guru Nanak Dev Ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਖੁਸ਼ੀਆਂ ਖੇੜੇ ਲੈ ਕੇ ਆਉਣ ਜੀ
@ravinderkaur8057
@ravinderkaur8057 11 күн бұрын
Waheguru ji 🙏🙏
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@ParminderKaur-f9b
@ParminderKaur-f9b 11 күн бұрын
🙏🙏🙏🙏🙏
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ
@veenaarora1691
@veenaarora1691 11 күн бұрын
Waheguru ji ❤❤
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮਾਫ ਕਰਨਾ ਭੈਣ ਮੈਨੂੰ ਤੁਹਾਡਾ ਮੈਸੇਜ ਬਹੁਤ ਲੇਟ ਮਿਲਿਆ ਹੈ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ
@GurpreetSinghguri-y7w
@GurpreetSinghguri-y7w 11 күн бұрын
Waheguru ji ka khalsa waheguru ji ki Fateh 🙏🙏
@swaransingh9586
@swaransingh9586 11 күн бұрын
Dhan guru nanķ
@Maakapyarorvlogs
@Maakapyarorvlogs 11 күн бұрын
@swaransingh9586 ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੀ ਜੋ ਵੀ ਮੰਗ ਹੋਵੇ ਉਹ ਪੂਰੀ ਕਰਨ ਤੇ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ
@subamaan2461
@subamaan2461 10 күн бұрын
ਗੁਰੂ ਨਾਨਕ ਜੀ ਤਾ ਇਹਨਾਂ ਵਹਿਮਾ ਭਰਮਾ ਵਿਚ ਵੀ ਨਹੀਂ ਸੀ
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਪੂਰੀ ਵੀਡੀਓ ਦੇ ਵਿੱਚ ਇੱਕ ਵਾਰ ਵੀ ਕਿਤੇ ਨਹੀਂ ਕਿਹਾ ਵੀ ਗੁਰੂ ਸਾਹਿਬ ਜੀ ਇਹ ਵਹਿਮ ਕਰਦੇ ਸੀ ਮੈਂ ਵੀ ਕੋਈ ਵਹਿਮ ਭਰਮ ਤੁਹਾਨੂੰ ਕੁਝ ਵੀ ਨਹੀਂ ਕਿਹਾ ਇਸ ਵੀਡੀਓ ਦੇ ਵਿੱਚ ਜੋ ਮੈਂ ਕਿਹਾ ਤੁਹਾਨੂੰ ਉਹ ਸਿਰਫ ਆਪਣੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਦੇ ਨਾਲ ਜੋੜਨ ਲਈ ਕਿਹਾ ਕਿਉਂਕਿ ਕਲਯੁਗ ਦਾ ਪ੍ਰਭਾਵ ਇਨਾ ਜਿਆਦਾ ਹੈ ਕਿ ਸਾਰੇ ਭੈਣ ਭਰਾ ਬਹੁਤ ਦੁਖੀ ਨੇ ਅਗਰ ਆਪਾਂ ਕੁਝ ਦੁੱਖ ਨੂੰ ਆਪਣੇ ਵਾਹਿਗੁਰੂ ਜੀ ਅੱਗੇ ਦੱਸਾਂਗੇ ਆਪਣੇ ਵਾਹਿਗੁਰੂ ਜੀ ਉਸਨੂੰ ਜਰੂਰ ਕੱਟਣਗੇ ਕਿਉਂਕਿ ਆਪਾਂ ਅਸਲੇ ਨਾਲੋਂ ਟੁੱਟ ਚੁੱਕੇ ਹਾਂ ਆਪਾਂ ਬਾਹਰ ਜਿਆਦਾ ਭਟਕ ਰਹੇ ਹਾਂ ਮੇਰਾ ਮਕਸਦ ਹੈ ਕਿ ਸਾਰੇ ਭੈਣ ਭਰਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਨ ਕਿਉਂਕਿ ਵਾਹਿਗੁਰੂ ਜੀ ਦੇ ਦਰ ਤੇ ਹਰ ਇੱਕ ਚੀਜ਼ ਮਿਲਦੀ ਹੈ ਬਹਾਨਾ ਚਾਹੇ ਉਹਦੇ ਵਿੱਚ ਕੋਈ ਵੀ ਮੈਂ ਰਖਾ ਦਾ ਪਰ ਜੋੜਨ ਦਾ ਮੇਰਾ ਮਕਸਦ ਸਿਰਫ ਵਾਹਿਗੁਰੂ ਜੀ ਨਾਲ ਹੀ ਹੈ ਤੁਸੀਂ ਜੋ ਮੈਂ ਵੀਡੀਓ ਵਿੱਚ ਕਹਿੰਦੀ ਹੁੰਦੀ ਆ ਪਲੀਜ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਸਿਰਫ ਇਹ ਨਾ ਦੇਖਿਆ ਕਰੋ ਵੀ ਹਾਂ ਭੈਣ ਨੇ ਨਾਰੀਅਲ ਦੱਸਤਾ ਜ ਕਾਗਜ਼ ਤੇ ਲਿਖਣਾ ਦੱਸਤਾ ਕਿਉਂਕਿ ਅਗਰ ਆਪਾਂ ਸੋਚ ਪੋਜ਼ੀਟਿਵ ਰੱਖਾਂਗੇ ਤਾਂ ਆਪਣੇ ਕੰਮ ਵੀ ਆਪਣੇ ਆਪ ਠੀਕ ਹੋਣ ਲੱਗ ਜਾਣਗੇ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਤੁਹਾਨੂੰ ਜਰੂਰ ਤਾਰਨਗੇ ਜੀ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈਗਾ ਤਾਂ ਤੁਸੀਂ ਕਰਕੇ ਦੇਖਿਓ ਇਹ ਲਿਖ ਕੇ ਰੱਖ ਲਓ ਜਪੁਜੀ ਸਾਹਿਬ ਜੀ ਦਾ ਇੱਕ ਪਾਠ ਰੋਜ਼ ਕਰਿਆ ਕਰੋ ਇੱਕ ਮਹੀਨੇ ਬਾਅਦ ਦੇਖਿਓ ਪਰ ਭਰੋਸਾ ਰੱਖਿਓ ਵਾਹਿਗੁਰੂ ਜੀ ਤੇ ਸਵੇਰੇ ਸ਼ਾਮ ਅਰਦਾਸ ਜਰੂਰ ਕਰਨੀ ਕਿ ਤੁਹਾਡੇ ਘਰ ਵਿੱਚ ਕਿੰਨਾ ਕੁ ਫਰਕ ਪੈਂਦਾ
@BituthahiWala
@BituthahiWala 11 күн бұрын
ਭੈਣ ਜੀ ਨਾਰੀਅਲ ਤੇ ਕਾਗਜ ਤੇ ਪੈਸੇ ਕਿੰਨੇ ਰੱਖਣੇ ਆ
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜਿੰਨੀ ਤੁਹਾਡੀ ਸ਼ਰਤ ਹੈ 51 ਰੁਪਏ ਰੱਖ ਦੋ 101 ਰੱਖ ਦੋ 500 ਇਕ ਰੱਖ ਦੋ ਜਿੰਨੇ ਤੁਸੀਂ ਰੱਖ ਸਕਦੇ ਹੋ ਉਨੇ ਰੱਖ ਦੋ
@gagangill447
@gagangill447 11 күн бұрын
Didi g....apa kalsh rkh k gurbani padh skde aa...ki a gurbani di marada hai...plz reply krna menu kise ne keha kalsh rkh k padh kro
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਾਂ ਭੈਣ ਬਿਲਕੁਲ ਆਪਾਂ ਰੱਖ ਕੇ ਪਾਠ ਕਰ ਸਕਦੇ ਹਾਂ ਕਿਉਂਕਿ ਮੈਂ ਤਾਂ ਹਰ ਵਾਰ ਕੈਨੀ ਨੂੰ ਵੀ ਜਲ ਕੋਲੇ ਰੱਖ ਕੇ ਤੁਸੀਂ ਪਾਠ ਕਰੋ ਫਿਰ ਉਸ ਜਲ ਨੂੰ ਘਰ ਦੇ ਵਿੱਚ ਸਿੱਟਾ ਵੀ ਦੇਵੋ ਤੇ ਖੁਦ ਪੀਵੋ ਵੀ ਸਾਰਾ ਪਰਿਵਾਰ ਕਿਉਂਕਿ ਉਸ ਜਲ ਨੂੰ ਜਦੋਂ ਆਪਾਂ ਰੱਖ ਕੇ ਬਾਣੀ ਪੜ੍ਹਦੇ ਹਾਂ ਤਾਂ ਉਹ ਅੰਮ੍ਰਿਤ ਬਣ ਜਾਂਦਾ ਹੈ ਕੋਈ ਤੁਹਾਨੂੰ ਕੁਝ ਕਹੇਗਾ ਕੋਈ ਕੁਝ ਕਹੇਗਾ ਵਹਿਮ ਨਹੀਂ ਕਰਨਾ ਬਸ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਤੁਸੀਂ ਨਾਮ ਜਪਣਾ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨਗੇ
@gagangill447
@gagangill447 11 күн бұрын
@@Maakapyarorvlogs waheguru g jida tambe di gadvi ch jl pa k fir upr amb te 5 pate rkh k narial rkh k narial lal kapre ch lpet k eda rkhna hunda g ki a gurbani di mryada ch hai g
@GursimransinghSohi-h7g
@GursimransinghSohi-h7g 11 күн бұрын
Gur purb deyan lakh lakh vdaiaa
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ
@ManiSinghHunjan
@ManiSinghHunjan 11 күн бұрын
Dhan guru nanak
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@BabbuSingh-t2f
@BabbuSingh-t2f 11 күн бұрын
🙏🙏🙏🙏🙏🥳
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
@Inderjeetkaur9044
@Inderjeetkaur9044 11 күн бұрын
Dhan baba nanak i
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@BabbuSingh-t2f
@BabbuSingh-t2f 11 күн бұрын
🙏🙏🙏🙏🙏🥳🥳
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ
@DavinderKaur-u5m
@DavinderKaur-u5m 11 күн бұрын
Didi ji hun sardea ne ek bar sawere nahha k je dubara washroom jana pae fir sanchi sahib da padd kar sakde a
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਅਗਰ ਤੁਸੀਂ ਕੱਲਾ ਵਾਸ਼ਰੂਮ ਜਾਂਦੇ ਹੋ ਤਾਂ ਤੁਸੀਂ ਆਪਣਾ ਪੈਰ ਹੱਥ ਮੂੰਹ ਧੋ ਕੇ ਪਾਠ ਕਰ ਸਕਦੇ ਹੋ ਅਗਰ ਤੁਸੀਂ ਲੈਟਰੀਨ ਜਾਨੇ ਹੋ ਫਿਰ ਤੁਸੀਂ ਇਸ਼ਨਾਨ ਕਰੇ ਬਿਨਾ ਸੈਂਚੀਆਂ ਤੋਂ ਪਾਠ ਨਹੀਂ ਕਰ ਸਕਦੇ
@SaraoKitchen001
@SaraoKitchen001 11 күн бұрын
Whaguru ji 🙏
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@nagra_family1
@nagra_family1 11 күн бұрын
Waheguru ji
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ
@gagangill447
@gagangill447 11 күн бұрын
Didi g j apa turde firde km krde mool mantr sahib krde aa ta pera ch jodhe pa skde
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਾਂ ਬਿਲਕੁਲ ਤੁਸੀਂ ਤੁਰਦੇ ਫਿਰਦੇ ਰੋਟੀਆਂ ਪਕਾਉਂਦੇ ਝਾੜੂ ਪੋਚਾ ਕੁਛ ਵੀ ਕਰਨਾ ਆਪਾਂ ਨੇ ਗੱਡੀ ਚ ਜਾਂਦੇ ਆਂ ਕਿਤੇ ਡਿਊਟੀ ਜਾਂਦੇ ਆਉਂਦੇ ਜਦੋਂ ਵੀ ਤੁਹਾਡਾ ਵਾਹਿਗੁਰੂ ਜੀ ਨਾਲ ਜੁੜਨ ਨੂੰ ਮਨ ਕਰੇ ਸਿਮਰਨ ਕਰਦੇ ਰਹੋ ਨਾਮ ਜਪਦੇ ਰਹੋ ਪੈਰਾਂ ਚ ਜੁੱਤੀ ਵੀ ਪਾ ਕੇ ਰੱਖੋ ਸਿਰਫ ਗੁਟਕਾ ਸਾਹਿਬ ਨਹੀਂ ਦੇਣਾ ਆਪਾਂ ਜਦੋਂ ਆਪਣੇ ਪੈਰਾਂ ਵਿੱਚ ਜੁੱਤੀ ਹੋਵੇ
@GurpreetSinghguri-y7w
@GurpreetSinghguri-y7w 11 күн бұрын
Sade pind v bhrbaat feri start ho gi aunty g🙏🙏 3 din pai jave gi
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਤੁਸੀਂ ਵੀ ਦਰਸ਼ਨ ਕਰਨੇ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ
@amandeepchouhan-g5l
@amandeepchouhan-g5l 11 күн бұрын
🙏🙏🙏
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾ ਕੇ ਰੱਖਣ
@rajwinderrai1936
@rajwinderrai1936 11 күн бұрын
❤️🙏🙏🙏🙏🙏🙏🙏🙏🙏🙏🙏🙏🙏🙏
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@sanchitkhurana-165
@sanchitkhurana-165 11 күн бұрын
Didi duphere kar skde ha. Nale sade ghare gutkha sahib almari vich rakhe hai. Koi gal ni?
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਭੈਣ ਕਰਨਾ ਤਾਂ ਇਹ ਤੁਹਾਨੂੰ ਸਵੇਰੇ ਹੀ ਪਵੇਗਾ ਗੁਟਕਾ ਸਾਹਿਬ ਅਲਮਾਰੀ ਵਿੱਚ ਹਨ ਤਾਂ ਕੋਈ ਗੱਲ ਨਹੀਂ ਤੁਸੀਂ ਉੱਥੇ ਰੱਖ ਦੇਣਾ ਜਾਂ ਫਿਰ ਅਲਮਾਰੀ ਦੇ ਉੱਪਰ ਜਗ੍ਹਾ ਹੋਣੀ ਉਸ ਜਗ੍ਹਾ ਰੱਖ ਦੇਣਾ
@MandeepKaur-pe3ly
@MandeepKaur-pe3ly 9 күн бұрын
Dhan guru nanak dev ji
@Maakapyarorvlogs
@Maakapyarorvlogs 9 күн бұрын
@MandeepKaur-pe3ly waheguru ji Mehr Karan sister ji 🙏🏻
@GurpreetSingh-zc1df
@GurpreetSingh-zc1df 10 күн бұрын
Pasa kina lena a money kine lane a plz zeldy daso
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪੈਸੇ ਜਿੰਨੇ ਮਰਜ਼ੀ ਲੈ ਲਓ 51 ਰੁਪਏ ਲੈ ਲਓ 100ਰੁਪਏ ਲੈ ਲਓ 500 ਲੈ ਲਓ ਜਾਂ ਹਜਾਰ ਇਸਦਾ ਤਿੰਨ ਮਹੀਨੇ ਬਾਅਦ ਕਿਸੇ ਗਰੀਬ ਨੂੰ ਕੁਝ ਵੀ ਲੈ ਕੇ ਦੇ ਦੇਣਾ ਚਾਹੇ ਗੁਰੂ ਘਰ ਪਾਂ ਆਉਣਾ
@sanchitkhurana-165
@sanchitkhurana-165 11 күн бұрын
Didi ikala japji shib krna.
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਿਲਕੁਲ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਕੇ ਰੱਖਣਾ ਹੈ
@BituthahiWala
@BituthahiWala 11 күн бұрын
❤❤❤🎉🎉🎉🎉🙏🙏🙏🙏🙏
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@kiranjeetkaur7552
@kiranjeetkaur7552 11 күн бұрын
Jot de fool bnn no tusi vham bolde he hun eh ke hai dasna ji
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹੁਣ ਵੀ ਕਹਿਨੀ ਆਂ ਕਿ ਜੋਤ ਤੇ ਫੁੱਲ ਬਣਨਾ ਇੱਕ ਵਹਿਮ ਹੀ ਹੈ ਪਰ ਜੋ ਮੈਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਇਹ ਨਾਰੀਅਲ ਰੱਖਣ ਦਾ ਗੁਰੂ ਸਾਹਿਬ ਜੀ ਵੇਲੇ ਦਾ ਚੱਲ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ ਸੀ ਉਸ ਸਮੇਂ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਸੀ ਨਾਰੀਅਲ ਜੋ ਹੈਗਾ ਇਹ ਇੱਕ ਸ਼ੁੱਧਤਾ ਦਾ ਪ੍ਰਤੀਕ ਹੈ ਕਿਉਂਕਿ ਆਪਾਂ ਕਹਿ ਦਿੰਨੇ ਆਂ ਵੀ ਹਾਂ ਇਹ ਪੰਡਤ ਵਰਤਦੇ ਨੇ ਪੰਡਿਤ ਇਹਨੂੰ ਤੀਰ ਦੇ ਨੇਨਾ ਉਹ ਚੀਜ਼ ਅਲੱਗ ਹੈਗੀ ਤੇ ਆਪਾਂ ਗੁਰੂ ਸਾਹਿਬ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ ਹਾਂ ਉਸ ਟਾਈਮ ਵੀ ਨਾਰੀਅਲ ਰੱਖਿਆ ਜਾਂਦਾ ਹੈ ਜੋ ਆਪਾਂ ਜਲ ਰੱਖਦੇ ਹਾਂ ਹੁਣ ਤਾਂ ਕੁਝ ਵੀ ਕਹਿ ਲੋ ਜਲ ਨੂੰ ਵੀ ਵਹਿਮ ਕਹੀ ਜਾਂਦੇ ਨੇ ਨਾਰੀਅਲ ਨੂੰ ਵੀ ਵਹਿਮ ਕਹੀ ਜਾਂਦੇ ਨੇ ਜੋਤ ਨੂੰ ਵੀ ਵਹਿਮ ਕਹੀ ਜਾਂਦੇ ਨੇ ਪਰ ਜੋ ਤੁਸੀਂ ਮੈਨੂੰ ਪੁੱਛਿਆ ਸੀ ਕਿ ਦੀਦੀ ਜੋਤ ਉੱਪਰ ਫੁੱਲ ਬਣਦਾ ਹੈ ਉਸ ਤੇ ਮੈਂ ਤੁਹਾਨੂੰ ਪੂਰੀ ਵੀਡੀਓ ਪਾਵਾਂਗੀ ਕਿ ਉਹ ਕਿਉਂ ਬਣਦਾ ਹੈ
@paramkaur4244
@paramkaur4244 10 күн бұрын
Sat shri akal didi g eh sab kuj jo tusi daseya 3month baad kagaj da ki karna o v daso proper tym daso 1:11 te likhna shuru karna k sab karke rakhna har ek cheej proper daso
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਾਗਜ ਨੂੰ ਤੁਸੀਂ ਜਲਾ ਦੇਣਾ ਇਸ ਦੀ ਰਾਖ ਕਿਸੇ ਗਮਲੇ ਵਿੱਚ ਜਾ ਆਪਣੇ ਖੇਤ ਵਿੱਚ ਪਾ ਦੇਣੀ ਇਕ ਵੱਜ ਕੇ 11 ਮਿੰਟ ਤੇ ਤੁਸੀਂ ਚੌਂਕੜਾ ਲਗਾ ਕੇ ਬੈਠ ਕੇ ਇਹ ਸਾਰਾ ਕੁਝ ਲਿਖਣਾ ਹੈ ਫਿਰ ਤੁਸੀਂ ਨੇ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਜੋ ਮੈਂ ਵੀਡੀਓ ਦੇ ਵਿੱਚ ਪੂਰੀ ਦੱਸੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਨੇ ਅਰਦਾਸ ਕਰਨੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਵਿੱਚ ਕਿੰਨੇ ਪੈਸੇ ਰੱਖਣੇ ਨੇ ਉਹ ਤੁਹਾਡੀ ਮਰਜੀ ਹੈ ਫਿਰ ਤੁਸੀਂ ਤਿੰਨੇ ਚੀਜਾਂ ਨੂੰ ਕਿਸੇ ਨੀਲੇ ਪੀਲੇ ਜਾਂ ਚਿੱਟੇ ਕੱਪੜੇ ਦੇ ਵਿੱਚ ਬੰਨ ਕੇ ਜਿੱਥੇ ਤੁਹਾਡੀ ਜੋਤ ਲਗਾਉਂਦੇ ਹੋ ਗੁਟਕਾ ਸਾਹਿਬ ਪਏ ਹਨ ਜਾਂ ਕਿਸੇ ਸੁੱਚੀ ਜਗ੍ਹਾ ਤੇ ਰੱਖਦੇ ਨਾ ਸਮਝ ਲੈਣਾ ਕਿ ਵਾਹਿਗੁਰੂ ਜੀ ਨੂੰ ਤੁਸੀਂ ਨੇ ਚਿੱਠੀ ਪਾ ਦਿੱਤੀ ਹੈ ਵਾਹਿਗੁਰੂ ਜੀ ਕੋਲੇ ਤੁਹਾਡੀਆਂ ਮੰਗਾਂ ਚਲੀਆਂ ਗਈਆਂ ਨੇ ਹੁਣ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਮੰਗ ਪੂਰੀ ਕਰਨਗੇ ਪਰ ਵਿਸ਼ਵਾਸ ਰੱਖਣਾ ਮਾਨ ਨਾਲ ਡਲਾ ਕਿਉਂਕਿ ਆਪਾਂ ਨੂੰ ਹੁੰਦਾ ਹੈਗਾ ਵੀ ਮਨ ਦੇ ਵਿੱਚ ਵੀ ਪਤਾ ਨਹੀਂ ਹੋਊ ਪਤਾ ਨਹੀਂ ਨਹੀਂ ਹੋਊ ਪਤਾ ਨਹੀਂ ਬਹਿਰ ਮੈਂ ਸਿਰਫ ਇਹ ਸੋਚਣਾ ਕਿ ਵਾਹਿਗੁਰੂ ਜੀ ਇਹ ਸਾਡਾ ਸਾਰਾ ਕੁਝ ਕਰਨਗੇ ਹਰ ਰੋਜ਼ ਸਵੇਰੇ ਉੱਠ ਕੇ ਇਹੀ ਕਿਹਾ ਕਰੋ ਕਿ ਵਾਹਿਗੁਰੂ ਜੀ ਅੱਜ ਸਾਡੇ ਦਿਨ ਬਦਲਣਗੇ ਤਾਂ ਜਰੂਰ ਦਿਨ ਬਦਲਣਗੇ ਜੀ
@paramkaur4244
@paramkaur4244 10 күн бұрын
Tnx didi g mera parivaar uljan vich hai didi bimari eda di ghar ayi kise medicine naal farak nhi pai reya kuj pta ni lagda ki kariye ki naa thaak chuke aa hun bhur ardaas bainti karidi waheguru nu sadi samaj to bahar aa sab ki ho reha eh
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਬਿਮਾਰੀ ਜਦੋਂ ਘਰ ਵਿੱਚ ਆਉਂਦੀ ਹੈ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਮੈਂ ਤੈਨੂੰ ਦੋ ਸ਼ਬਦ ਦੱਸ ਰਹੀ ਹਾਂ ਇਹ ਤੂੰ ਤੁਰਦੇ ਫਿਰਦੇ ਬੈਠ ਕੇ ਜਰੂਰ ਜਪਣਾ ਜੋ ਵੀ ਘਰ ਵਿੱਚ ਬਿਮਾਰ ਹੈ ਉਸਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਕਰਿਆ ਕਰੋ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ਚਉਗਿਰਦ ਹਮਾਰੇ ਰਾਮ ਕਾਰ ਦੁਖੁ ਲਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਉਖਦ ਦੀਆ ਏਕਾ ਲਿਵ ਲਾਈ ਰਹਾਉ ਇਹ ਸ਼ਬਦ ਤੁਹਾਨੂੰ ਰੱਖਿਆ ਦੇ ਸ਼ਬਦਾਂ ਦੇ ਵਿੱਚੋਂ ਮਿਲ ਜਾਣਗੇ ਇਸ ਨੂੰ ਤੁਸੀਂ ਯਾਦ ਕਰ ਲੈਣਾ ਤੁਰਦੇ ਫਿਰਦੇ ਵਿੱਚ ਆਪਣਾ ਅਗਰ ਟਾਈਮ ਲੱਗੇ ਤਾਂ ਬੈਠ ਕੇ ਵੀ ਜਪ ਲਿਆ ਕਰੋ ਤੇ ਦੂਸਰਾ ਜਦੋਂ ਵੀ ਤੁਸੀਂ ਨੇ ਦਵਾਈ ਲੈਣੀ ਹੈ ਜਾਂ ਲੈਣ ਜਾਂਦੇ ਹੋ ਤਾਂ ਅਰਦਾਸ ਕਰਨੀ ਵੈਦਾ ਸੰਦਾ ਸੰਗ ਇਕਠਾ ਹੋਆ ਅਉਖਦ ਆਵੈ ਰਾਸ ਵਿਚ ਆਪ ਖਲੋਆ ਵਾਹਿਗੁਰੂ ਜੀ ਸਾਡੇ ਵੈਦ ਹਕੀਮ ਡਾਕਟਰ ਤੁਸੀਂ ਹੀ ਹੋ ਕਿਰਪਾ ਕਰਨੀ ਸਾਡੇ ਘਰ ਵਿੱਚ ਨਿਖੇਧ ਬਿਮਾਰੀ ਆ ਚੁੱਕੀ ਹੈ ਕਿਰਪਾ ਕਰੋ ਪਿਤਾ ਜੀ ਸਾਡੇ ਘਰ ਵਿੱਚ ਕਿਸੇ ਦਾ ਮਾੜਾ ਪੈਸਾ ਜਾਂ ਮਾੜਾ ਕੋਈ ਵੀ ਕਰਮ ਹੈ ਕਿਰਪਾ ਕਰੋ ਸਾਡੇ ਘਰ ਵਿੱਚ ਖੁਸ਼ੀਆਂ ਲੈ ਕੇ ਆਓ ਪਿਤਾ ਜੀ ਸਾਡੇ ਘਰ ਵਿੱਚੋਂ ਬਿਮਾਰੀ ਕੱਢ ਦੇਵੋ ਮਿਹਰ ਕਰੋ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਲਵੋ ਜਪੁਜੀ ਸਾਹਿਬ ਜੀ ਦਾ ਪਾਠ ਇੱਕ ਹਰ ਰੋਜ਼ ਕਰਨਾ ਹੈ ਬਿਲਕੁਲ ਨਹੀਂ ਭੁੱਲਣਾ ਹੈਗਾ ਚਾਹੇ ਦਿਨੇ ਕਰ ਲਓ ਚ ਸਵੇਰੇ ਹੀ ਕਰ ਲਓ ਦੁਪਹਿਰੇ ਕਰ ਲਓ ਤਾਂ ਦੇਖਿਓ ਇੱਕ ਮਹੀਨੇ ਵਿੱਚ ਤੁਹਾਡੇ ਘਰ ਦਾ ਕਿੰਨਾ ਫਰਕ ਪੈ ਜੂਗਾ
@Sandhufamilyvpog
@Sandhufamilyvpog 10 күн бұрын
Hallo Didi g
@Maakapyarorvlogs
@Maakapyarorvlogs 10 күн бұрын
Hlo sister ji waheguru ji Mehr Karan ji 🙏🏻
@gagangill447
@gagangill447 11 күн бұрын
Meri depression di medicine chldi g...6 year da beta g mera...
@Maakapyarorvlogs
@Maakapyarorvlogs 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਇੰਨੀ ਛੋਟੀ ਉਮਰ ਵਿੱਚ ਤੁਸੀਂ ਡਿਪਰੈਸ਼ਨ ਦੀ ਦਵਾਈ ਖਾਂਦੇ ਹੋ ਇਹ ਚੰਗੀ ਗੱਲ ਨਹੀਂ ਕਿਉਂਕਿ ਬਾਅਦ ਵਿੱਚ ਤੁਹਾਨੂੰ ਬਹੁਤ ਕਮਜ਼ੋਰੀ ਹੋ ਜਾਵੇਗੀ ਮੈਂ ਕੱਲ ਇੱਕ ਵੀਡੀਓ ਪਾਵਾਂਗੀ ਜਿਹੜੀ ਕਿ ਉਹ ਤੁਹਾਡੀ ਡਿਪਰੈਸ਼ਨ ਨੂੰ ਬਿਲਕੁਲ ਦੂਰ ਕਰ ਦੇਵੇਗੀ ਤੁਸੀਂ ਜਰੂਰ ਦੇਖਣਾ ਸ਼ਾਮ ਨੂੰ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇੱਕ ਚੌਪਈ ਸਾਹਿਬ ਜੀ ਦਾ ਪਾਠ ਤੇ ਥੋੜਾ ਜਿਹਾ ਦੁੱਧ ਗਰਮ ਕਰਕੇ ਉਹਦੇ ਵਿੱਚ ਅੱਧਾ ਚਮਚ ਹਲਦੀ ਦਾ ਪਾ ਕੇ ਪੀਣਾ ਵਾਹਿਗੁਰੂ ਵਾਹਿਗੁਰੂ ਕਰਦੇ ਸੋਣਾ ਤੁਹਾਡੀ ਜੋ ਵੀ ਤੁਸੀਂ ਦਵਾਈ ਲੈਦੇ ਹੋ ਡਿਪਰੈਸ਼ਨ ਦੀ ਗੋਲੀ ਉਹ ਕੁਝ ਦਿਨਾਂ ਵਿੱਚ ਬੰਦ ਹੋ ਜਾਵੇਗੀ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ
@samshersingh1863
@samshersingh1863 6 күн бұрын
ਮੇਰੀ ਭੈਣ ਜੀ ਗੁਰੂ ਪਿਤਾ ਨੇ ਸਾਨੂੰ ਵਹਿਮ ਬਰਮ ਵਿੱਚੋ ਕਢਿਆ ਤੁਸੀ ਕਿਉ ਗੁੰਮਰਾਹ ਕਰ ਰਹੇ ਓ
@Maakapyarorvlogs
@Maakapyarorvlogs 6 күн бұрын
@@samshersingh1863 🙏🙏
@kaurR8
@kaurR8 10 күн бұрын
Veham vich na paavo aunty tusi
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਗੁਰੂ ਸਾਹਿਬ ਜੀ ਦੇ ਲੜ ਲਾਉਣਾ ਵਹਿਮ ਹੈ ਕੀ ਗੁਰੂ ਸਾਹਿਬ ਜੀ ਨੂੰ ਨਾਰੀਅਲ ਭੇਟਾ ਕਰਨਾ ਵਹਿਮ ਹੈ ਜਾਂ ਗੁਰੂ ਸਾਹਿਬ ਜੀ ਨੂੰ ਮਾਇਆ ਭੇਟ ਕਰਨੀ ਵਹਿਮ ਹੈ ਜਾਂ ਗੁਰੂ ਸਾਹਿਬ ਜੀ ਨੂੰ ਆਪਣਾ ਦੁੱਖ ਦੱਸਣਾ ਵਹਿਮ ਹੈ ਕਈ ਗੁਰੂ ਘਰਾਂ ਵਿੱਚ ਹੁਣ ਵੀ ਫੈਸਲੇ ਗੁਰੂ ਸਾਹਿਬ ਜੀ ਨੂੰ ਪਰਚੀ ਦੇ ਉੱਪਰ ਲਿਖ ਕੇ ਕਰਵਾਏ ਜਾਂਦੇ ਨੇ ਵਹਿਮ ਉਹ ਹੁੰਦਾ ਅਗਰ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਸੰਗਰਾਂਦ ਨੂੰ ਇਹ ਨਾ ਕਰਿਓ ਮੱਸਿਆ ਨੂੰ ਇਹ ਨਾ ਕਰਿਓ ਮੰਗਲਵਾਰ ਨੂੰ ਇਹ ਨਾ ਕਰਿਓ ਬੁੱਧਵਾਰ ਨੂੰ ਇਹ ਨਾ ਕਰਿਓ ਉਹ ਵਹਿਮ ਹੁੰਦੇ ਨੇ ਬੱਚੇ ਸਿਰਫ ਇੱਕ ਗੱਲ ਨੂੰ ਨਾ ਦੇਖਿਆ ਕਰੋ ਉਸਦੇ ਸਿੱਟੇ ਨੂੰ ਜਰੂਰ ਸੋਚਾ ਕਰੋ ਵੀ ਕਹਿਣਾ ਕੀ ਜਾ ਰਿਹਾ ਇਨਸਾਨ ਇਸ ਵਿੱਚ ਫੈਸਲਾ ਲੈਣ ਤੋਂ ਪਹਿਲਾਂ ਜੋ ਇਨਸਾਨ ਕੁਝ ਕਹਿ ਰਿਹਾ ਉਸਦੇ ਜੀਵਨ ਬਾਰੇ ਜਰੂਰ ਜਾਣਿਆ ਕਰੋ ਆਖਿਰ ਤੁਹਾਨੂੰ ਮੇਰੀ ਗੱਲ ਵਹਿਮ ਲੱਗਦੀ ਹੈ ਤਾਂ ਤੁਹਾਡੇ ਮਨ ਵਿੱਚ ਕੋਈ ਵੀ ਗੱਲ ਹੋਈ ਹੋਵੇ ਤਾਂ ਤੁਹਾਨੂੰ ਉਸਦਾ ਪਤਾ ਨਾ ਲੱਗਦਾ ਹੋਵੇ ਤੁਸੀਂ ਵੀ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਦੇਖਣਾ ਤੁਹਾਨੂੰ ਜਵਾਬ ਜਰੂਰ ਮਿਲੇਗਾ ਕਿਸੇ ਰਿਸ਼ਤੇਦਾਰ ਨੂੰ ਦੁੱਖ ਦੱਸੋਗੇ ਤੁਹਾਡਾ ਮਜਾਕ ਹੀ ਬਣਾਵੇਗਾ ਵਾਹਿਗੁਰੂ ਜੀ ਨੂੰ ਦੱਸੋਗੇ ਉਹ ਦੁੱਖ ਖਤਮ ਹੋ ਜਾਵੇਗਾ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਰੱਖਣ
@BituthahiWala
@BituthahiWala 10 күн бұрын
ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ 15 ਤਰੀਕ ਨੂੰ ਦਿਨੇ 1ਵੱਜ ਕੇ 11 ਮਿੰਟ ਕੇ 15 ਤਰੀਕ ਨੂੰ ਰਾਤ ਨੂੰ 1ਵਜੇ 11 ਮਿੰਟ ਇਹ ਨਾਰੀਅਲ ਰੱਖਣਾ ਭੈਣ ਜੀ
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਾਂਜੀ ਭੈਣ ਜਿਹੜਾ ਰਾਤ ਨੂੰ ਇਕ ਵਜੇ 11 ਮਿੰਟ ਹੋਵੇਗਾ ਉਸ ਟਾਈਮ ਰੱਖਣਾ ਹੈ ਤੇ ਵਾਹਿਗੁਰੂ ਜੀ ਨੂੰ ਅਰਦਾਸ ਕਰਨੀ ਹੈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੈ ਭਰੋਸਾ ਰੱਖਣਾ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਵੀ ਜਰੂਰ ਕਹਿਣਾ ਤੁਸੀਂ
@KomalRanu-xl1pe
@KomalRanu-xl1pe 10 күн бұрын
ਨਾਰੀਅਲ ਨਾ ਹੋਵੇ ਤਾਂ ਸਾਬਤ ਗੁਟ ਰਖ ਲੲਏ
@Maakapyarorvlogs
@Maakapyarorvlogs 10 күн бұрын
ਹਾਂ ਜੀ ਤੁਸੀਂ ਰੱਖ ਸਕਦੇ ਹੋ ਕਿਉਂਕਿ ਨਾਰੀਅਲ ਪੂਰਾ ਕਈ ਵਾਰੀ ਕਿਸੇ ਜਗ੍ਹਾ ਤੇ ਨਹੀਂ ਮਿਲਦਾ ਹੁੰਦਾ
@satwantkaur7093
@satwantkaur7093 10 күн бұрын
Brahmanpuna parcharna band karo ji.
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹ ਬ੍ਰਹਮ ਬਾਦ ਲੱਗਦਾ ਹੈ ਤਾਂ ਤੁਸੀਂ ਪਲੀਜ਼ ਨਾ ਕਰੋ ਤੇ ਨਾ ਦੇਖੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਹ ਕਰ ਸਕਦੇ ਹੋ ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਰੱਖਣ ਜੀ
@KuldeepKaur-b1b5e
@KuldeepKaur-b1b5e 11 күн бұрын
Kuldip.kaur
@Maakapyarorvlogs
@Maakapyarorvlogs 10 күн бұрын
🙏🙏🙏❤
@nksingh1223
@nksingh1223 10 күн бұрын
Waheguru ji
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
@balbirkaursandhu3272
@balbirkaursandhu3272 11 күн бұрын
Dhan Sri Guru Nanak Dev ji
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@Sukhi-o5v
@Sukhi-o5v 11 күн бұрын
Waheguruji
@Maakapyarorvlogs
@Maakapyarorvlogs 10 күн бұрын
Waheguru ji Mehr Karan sister ji 🙏🏻
@surinderdhot7653
@surinderdhot7653 11 күн бұрын
Waheguru ji
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
This Game Is Wild...
00:19
MrBeast
Рет қаралды 160 МЛН
За кого болели?😂
00:18
МЯТНАЯ ФАНТА
Рет қаралды 3,1 МЛН
תחזית לחודש דצמבר לכל המזלות - דצמבר 2024! 🔮✨
1:15:38
Svere Bina Ishnaan Kite Aah 3 Akhra Da Jaap Kr Lvo Parmatma Har Vele Nal Rhu | Bhai Sarbjit Singh Ji
50:17
Full Katha Bhai Sarbjit Singh Ji Gurbani
Рет қаралды 179 М.
This Game Is Wild...
00:19
MrBeast
Рет қаралды 160 МЛН