Punjabi Man Married Two Wives | The Reason Behind The Two Marriages | Khushboo Sharma | Shiddat

  Рет қаралды 472,047

Shiddat ਸ਼ਿੱਦਤ

Shiddat ਸ਼ਿੱਦਤ

Күн бұрын

Пікірлер: 453
@JagjitSingh-x6t
@JagjitSingh-x6t 3 ай бұрын
ਬਾਈ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਇਹਨਾਂ ਦਾ ਪੂਰਾ ਸਾਥ ਦੇਣਾ ਹੁਣ ਤੂਸੀਂ ਰਲ ਮਿਲ ਕੇ ਰਹਿਣਾ ਜਿੰਨਾ ਚਿਰ ਵਾਹਿਗੁਰੂ ਜੀ ਨੇ ਸਵਾਸ ਦਿੱਤੇ ਹਨ
@jhandasinghgurna
@jhandasinghgurna 3 ай бұрын
ਵੀਰ ਜੀ ਹੌਸਲਾ ਨਾ ਹਾਰੀ ਰੱਬ ਤੇਰਾ ਸਾਥ ਜਰੂਰ ਦਊਗਾ ਇਹ ਜੋ ਕੁਝ ਹੋਇਆ ਹੋਏਗਾ ਸੰਜੋਗਾਂ ਦੇ ਵੱਸ ਹੈ ਰੱਬ ਨੇ ਸੰਯੋਗ ਮਿਲਾਏ ਆ ਰੱਬ ਤੇਰੀ ਫੈਮਲੀ ਨੂੰ ਖੁਸ਼ ਰੱਖੇ ਤਰੱਕੀਆਂ ਦੇਵੇ ਰਾਖਾ ਸਭ ਦਾ ਵਾਹਿਗੁਰੂ ਜੀ ਆਪ ਨੇ ਨੈਗਟਿਵ ਛੱਡ ਕੇ ਪੋਜਟਿਵ ਸੋਚ ਪੋਜਟਿਵ ਸੋਚ ਰੱਖੋ ਤੇਰੀ ਫੈਮਲੀ ਦਾ ਤੇਰੇ ਘਰ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਰਾ ਕੁਝ ਠੀਕ ਕਰ ਦੇਣਗੇ ❤❤❤
@jagmohansingh879
@jagmohansingh879 3 ай бұрын
ਵੀਰ ਜੀ ਹਰ ਇਕ ਬੰਦੇ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ। ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ
@karamjitdhaliwal7353
@karamjitdhaliwal7353 4 ай бұрын
ਕਦੀ ਵੀ ਕਿਸੇ ਨੂੰ ਗਲਤ ਨਾ ਆਖੋ, ਪਤਾ ਨਹੀਂ ਕਦੋ ਕਿਦਾ ਦਾ ਸਮਾਂ ਇਨਸਾਨ ਤੇ ਆਣ ਖੜਦਾ, ਇਹ ਵਖ਼ਤ ਦਾ ਇਕ ਗੇੜ ਹੀ ਹੁੰਦਾ ਹੈ, ਉਜ ਤਾਂ ਸਿਆਣੇ ਸਬ ਹੀ ਹੁੰਦੇ ਨੇ
@twkls
@twkls 3 ай бұрын
👍
@sonusonusingh8881
@sonusonusingh8881 3 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਜੀਦਾ ਵੀ ਹੋਇਆ ਜਿਉਂ ਵੀ ਹੋਇਆ ਬੱਸ ਖੁਸ਼ ਰਹੋ ਹਮੇਸ਼ਾ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ
@kamaljitkaur6687
@kamaljitkaur6687 4 ай бұрын
ਗਲਤ ਫੈਸਲਾ ਹੈ ਜੀ ਇਹਨਾ ਨੂੰ ਕਿਸੇ ਹੋਰ ਵਿਆਹ ਕਰ ਲੈਣਾ ਚਾਹੀਦਾ ਸੀ
@ParmjeetsinghMaan
@ParmjeetsinghMaan 4 ай бұрын
ਪਰਮਾਤਮਾ।ਖੁਸ।ਰੱਖੇ।ਭਾਈ।ਜੀ।ਸਭ।ਨੂੰ
@DharmpalSuman-b6c
@DharmpalSuman-b6c 4 ай бұрын
ਵਿਆਹ ਦੋ ਜਾਂ ਇੱਕ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਆਦਾ ਕੰਮ ਕਰਨ ਵਾਲੇ ਬੰਦੇ ਦਾ ਇਹ ਹੀ ਹਾਲ ਹੁੰਦਾ ਹੈ।।
@nirvailsingh5040
@nirvailsingh5040 4 ай бұрын
😂😂😂😂😂😂👍👍
@chahalsiblings1802
@chahalsiblings1802 4 ай бұрын
Sade nal v vere eda e hea
@twkls
@twkls 3 ай бұрын
ਅੱਜ ਵੀ ਸਰਵਣ ਮੌਜੂਦ ਨੇ। ਮਿਹਨਤੀ ਬੰਦੇ ਦਾ ਮਜ਼ਾਕ ਉਡਾਉਣਾ ਵੀ ਨਲੈਕੀ ਦਾ ਸਬੂਤ ਹੀ ਹੈ।
@surjitgill662
@surjitgill662 4 ай бұрын
ਕਿਸੇ ਨੇ ਤੁਹਾਡੀ ਮਦਦ ਨਹੀ ਕਰਨੀ ਲੋਕਾਂ ਨੇ ਤੇ ਤਮਾਸ਼ਾ ਹੀ ਦੇਖਣਾ 🎉🎉🎉🎉❤❤❤❤
@swarnjitsinghswarnjit1129
@swarnjitsinghswarnjit1129 2 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 💖💖💖💖🌹🌹🌹🌹
@ravindersjngh3151
@ravindersjngh3151 2 ай бұрын
Very Very Amazing story God bless you 🙏 all 🙏
@harjitsingh-m8q
@harjitsingh-m8q 2 ай бұрын
ਇਹ ਸਭ ਬਿਲਕੁਲ ਗਲਤ ਹੈ।
@ManinderSingh-c7u
@ManinderSingh-c7u 3 ай бұрын
😢ਬੇਕਾਰ ਜਨਾਨੀ ਆਵਦੇ ਬੱਚੇ ਛੱਡ ਕੇ ਇਥੇ ਬਹੁਤ ਪਿਆਰ ਆਉਦੇ ਜੇ ਤੂੰ ਟਿਮ ਪਾਸ ਕਰਨਾ ਹੁੰਦਾ ਦੂਜੇ ਘਰ ਨਾ ਫਿਰਦੀ💯
@twkls
@twkls 3 ай бұрын
ਹਰ ਇਕ ਨੂੰ ਆਪਣੇ ਆਪਣੇ ਹਾਲਾਤਾਂ ਦਾ ਪਤਾ ਹੁੰਦਾ। ਦੂਜਿਆਂ ਦਾ ਨਹੀਂ ਪਤਾ ਹੁੰਦਾ। ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ। ਉਹਨਾ ਬਾਰੇ ਵੀ ਬੋਲੋ।
@gurbajsingh6609
@gurbajsingh6609 3 ай бұрын
ਇਹਦੀਆਂ ਦੋਵੇਂ ਹੀ ਭੱਜ ਜਾਣੀਆਂ
@mahindersingh7106
@mahindersingh7106 4 ай бұрын
ਅੱਜ ਕਲ ਦੇ ਲੁੱਚੇ ਲੋਕਾ ਦੀਆ ਇੰਟਰਵਿਯੂ ਕਰਦੇ ਨੇ ਤੇ ਸੰਤ ਸਮਾਜ ਗਲਤ ਦਸਦੇ ਨੇ ਕੋਈ ਗੁਰਬਾਣੀ ਪੜ੍ਹਨ ਵਾਲੀ ਰੂਹ ਦੀ ਇੰਟਰਵਿਊ ਕਰ ਤਾਂ ਜੌ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ
@ChananSingh-p3w
@ChananSingh-p3w 3 ай бұрын
ਅਕਾਲੀ ਦਲ ਵੀ ਸੰਤ ਸਮਾਜ ਦਾ ਹੀ ਸੀ, ਕਿੰਨੇ ਸੰਤਾ ਦੇ ਪਾਜ ਉਦੇੜ ਰਖ ਦਿਤੇ, ਕਿਨੀਆ ਮਾਵਾਂ ਦੇ ਪੁੱਤ ਮਰਵਾ ਦਿਤੇ।, ਵਿਦੇਸ਼ਾਂ ਵਿਚ ਡਾਲਰ ਦਿਸੇ ਸੰਤ ਉਦਰ ਨੂੰ ਦੁਓੜ ਗਏ ਕੌਮ ਦਾ ਬੇੜਾ ਗ਼ਰਕ, ਹੋਵੇਗਾ ਕੀਤੇ ਕੋਈ ਸੰਤ ਲਾਲਚ ਤੋਂ ਬਚਿਆ ਇਕ ਅੱਧਾ
@kulwinderkaur1911
@kulwinderkaur1911 3 ай бұрын
Sahi keha tusi veere aaj kal saare Gurudwara Sahib ch Baba Deep Singh ji de naam te Chaupehra Sahib kitta janda e jis vich 5 Paath sri japuji sahib,2 Patth sri Chaupai Sahib 1 Patth Sri Sukhmani Sahib ji te 6 Paudiyaan Sri Anand Sahib ji de jaap kitte jaande ne sangat walon mil k ohde te v lokaan valon itraaz kitta janda e jadd k othe sirf te sirf Banni padhi jaandi hai🙏
@twkls
@twkls 3 ай бұрын
​@@ChananSingh-p3w👍💖
@twkls
@twkls 3 ай бұрын
​@@ChananSingh-p3wਸੱਚੀ ਗੱਲ ਆ। 👍
@twkls
@twkls 3 ай бұрын
​@@kulwinderkaur1911👍🙏 ਸੱਚ ਕਿਹਾ।
@gurvindersmagh5208
@gurvindersmagh5208 3 ай бұрын
ਦੋਸਤੋ ਇਸ ਨੇ ਤਾਂ ਦੋ ਵਿਆਹ ਕਰਵਾਏ ਨੇ, ਮਿਰਜ਼ਾ ਸਾਹਿਬਾਂ ਨੂੰ ਲੈਕੇ ਭੱਜ ਗਿਆ ਸੀ।ਰਾਝਾਂ ਹੀਰ ਨੂੰ ਸਕੂਲਾਂ ਵਿੱਚ ਸਾਨੂੰ ਉਹਨਾਂ ਦੇ ਕਿੱਸੇ ਪੜਾਉਦੇ ਨੇ ਇਸ ਨਲ ਬੱਚਿਆਂ ਨੂੰ ਕੀ ਸਿੱਖਿਆ ਮਿਲਦੀ ਹੈ।
@twkls
@twkls 3 ай бұрын
👍 💖
@twkls
@twkls 3 ай бұрын
👍 ਸੱਚ ਕਿਹਾ।
@KulwinderKaur-nn2pb
@KulwinderKaur-nn2pb 2 ай бұрын
School ch heer ranjha nahi pdana cahida
@gurvindersmagh5208
@gurvindersmagh5208 2 ай бұрын
@@KulwinderKaur-nn2pb Han ji eh sab muslmaan San Hindu and Sikhan .da koi aisa kisa Nahi .
@balbirsingh4656
@balbirsingh4656 2 ай бұрын
Very heart touching story of this family. Speaking truth. Any how God will decide but after some time. Peoples will see. Don't worry try to live in peace of mind. (Jo kise waste khada khodda hai os lei khou tiar honda hai). One day you must be happy. God Bless your family. 🙏🏻🌹👍🌷🌹⚘🌷🌹
@mahinderpal9404
@mahinderpal9404 3 ай бұрын
ਸਾਨੂੰ ਇੱਕ ਵੀ ਮਿਲਜੇ, ਬਹੁਤ ਆ। ਬਾਈ ਨੂੰ ਦੋ ਦੋ, ਸਾਨੂੰ ਇੱਕ ਵੀ ਨੀ!
@JSSidhu68
@JSSidhu68 3 ай бұрын
😂😂😂😂
@GurdaspurSandhu
@GurdaspurSandhu 4 ай бұрын
ਗੁੱਡ ਵੀਰ ਰੰਬ ਤਹਾਨੂੰ ਖੁਸ਼ ਰੱਖੇ
@ravigrewal9369
@ravigrewal9369 3 ай бұрын
ਰੱਬ ਕਰੇ ਤੇਰੀ ਧੀ ਤੇ ਭੈਣ ਦਾ ਪਤੀ ਵੀ ਦੂਜੀ ਜਨਾਨੀ ਰੱਖ ਲਵੇ 🙏🙏
@twkls
@twkls 3 ай бұрын
​@@ravigrewal9369ਰਬ ਤੇਰੇ ਨਾਲ ਵੀ ਬਹੁਤ ਕੁਝ ਕਰ ਸਕਦਾ ਬਾਈ।
@pritamsingh313
@pritamsingh313 4 ай бұрын
❤good family veer g te dove bhena da bhut bhut dhanbad
@yashpalmahajan9070
@yashpalmahajan9070 4 ай бұрын
God bless al of you. You are very brave. Bhagwan making help jarur karega. Both these womens are very samajathdar.
@ManjitKaur-oo7mg
@ManjitKaur-oo7mg 3 ай бұрын
ਦੂਜੇ ਦਾ ਘਰ ਬਰਬਾਦ ਕਰਕੇ ਕੌਈ ਖੁਸ਼ ਨੀ ਰਹਿ ਸਕਦਾ
@kewalarmy9414
@kewalarmy9414 4 ай бұрын
ਹਲਾਤ ਕਦੇ ਵੀ ਏਹੋ ਜਹੇ ਹੋ ਸਕਦੇ ਨੇ , ਸਭ ਮਜਬੂਰੀਆਂ ਹੁੰਦੀਆਂ ਨੇ
@SarabjitkaurKular
@SarabjitkaurKular 4 ай бұрын
❤❤ਸਤਿ ਸਤਿ
@PreetGillGill-wi5uj
@PreetGillGill-wi5uj 2 ай бұрын
Good job veer g waheguru meher kre ❤❤
@PardeepKumar1971-vc
@PardeepKumar1971-vc 3 ай бұрын
ਪਿਆਰੇ ਸਾਥੀਉ ਕਿਸੇ ਨੂੰ ਗਲਤ ਨਹੀ ਬੋਲਣਾ ਚਾਹੀਦਾ ਗੁਰੂ ਸਾਹਿਬ ਕੈਂਦੇ ਦੱਦਾ ਦੋਸ਼ ਨਾਦੇਓ ਕਿਸੇ ਦੋਸ਼ ਕਰਮਾ ਜੋ ਮੈ ਕੀਆ ਸੋ ਮੈ ਪਾਇਆ ਦੋਸ਼ ਨਾ ਦੀਜੈ ਅਵਰ ਜਨਾ 🎉🎉
@KuldeepsinghKuldeep-yq6vm
@KuldeepsinghKuldeep-yq6vm 3 ай бұрын
ਬਾਈ ਗੁਰਬਾਣੀ ਦੀਆ ਤੁਕਾ ਐ ਨਾ ਲਿਖੋ ਨਾਲੇ ਗੁਰਬਾਣੀ ਗਲਤ ਲਿਖੀਆ ਨੇ
@Lokvirsa177
@Lokvirsa177 4 ай бұрын
ਮੈਂ ਹੈਰਾਨ ਹਾਂ ਕਿ ਇਹਨਾਂ ਪੱਤਰਕਾਰਾਂ ਕੋਲ ਆਹੀ ਕੰਮ ਰਹਿ ਗਿਆ,ਹਾਲੇ ਮਹੀਨਾ ਵੀ ਨਹੀਂ ਹੋਇਆ ਇਹਨਾਂ ਦੀ ਇੰਟਰਵਿਊ ਆਈ ਨੂੰ। ਹੁਣ ਅਰਮਾਨ ਮਲਿਕ ਨੂੰ ਕਹੋ ਕਿ ਪਲਾਟ ਲੈ ਕੇ ਦੇ ਦੇਵੇ।
@jasvirkour6287
@jasvirkour6287 4 ай бұрын
😂😂😂😂😂😂
@kuttekhaani1
@kuttekhaani1 4 ай бұрын
ਕਰੋਨਾ ਤੋਂ ਬਾਅਦ ਪੈਦਾ ਹੋਏ ਪੱਤਰਕਾਰ ਆ ਇਹ , ਆਪ ਹੀ ਦੇਖਲੋ ਕਰੋਨਾ ਤੋਂ ਬਾਅਦ ਤੇ ਪਹਿਲਾਂ ਪੰਜਾਬ ਦੀ ਪੱਤਰਕਾਰੀ ਚ ਫ਼ਰਕ , ਕਰੋਨਾ ਦੇ ਟੀਕੇ ਦਾ ਅਸਰ ਗ਼ਲਤ ਹੋ ਰਿਹਾ ਆ ਲਗਦਾ 😂😂
@RavneetKaur-xe8jv
@RavneetKaur-xe8jv 4 ай бұрын
😂😂
@PremSingh-c5n
@PremSingh-c5n 4 ай бұрын
Kisan aandolan
@Jarnail-qr7TVp4qb5b
@Jarnail-qr7TVp4qb5b 4 ай бұрын
ਨਾਲ ਵਾਲੀ ਸੋਹਣੀ ਲੱਗਦੀ ਹੈ ਦੂਸਰੀ ਠੀਕ ਹੈ
@IqbalSingh-js6uu
@IqbalSingh-js6uu 2 ай бұрын
ਉਹ ਯਾਰ ਲੋਕਾਂ ਦਾ ਇਕ ਵਿਆਹ ਨਹੀ ਹੂੰਦਾਂ ਤੂੰ ਦੋ ਲਈ ਫਿਰਦਾ
@sukhdevsinghaulakh5346
@sukhdevsinghaulakh5346 3 ай бұрын
ਬਾਈ ਜੀ ਪਨ ਸਾਰੀ ਦੀ ਦੁਕਾਨ ਤੁਹਾਡੇ ਨੇੜੇ ਤੇੜੇ ਹੈਗੀ ਹੈ ਦੋ ਜਨਾਨੀਆ ਰੱਖੀ ਫਿਰਦਾ ਪਨ ਸਾਰੀ ਦੀ ਦੁਕਾਨ ਤੇ ਜਾਣਾ ਪੈਣਾ ਨਹੀ ਤੇ ਵੇਲਣੇ ਦੇ ਦਰਸ਼ਨ ਬਾਈ ਜੀ ਕਰਨੇ ਪੈਣੇ
@advisersidh1831
@advisersidh1831 3 ай бұрын
Mainu serial yaad aa gya Hari mirchi lal mirch😅i. Khus rakhe rab ❤
@ShivPal-b1e
@ShivPal-b1e 3 ай бұрын
ਰੱਬ ਬੁਰਾ ਵਕਤ ਕਿਸੇ ਨੂੰ ਨਾ ਪਾਵੇ ਜਿਸ ਤੇ ਬੀਤਦੀ ਉਸ ਨੂੰ ਹੀ ਦਰਦ ਉਸ ਨੂੰ ਹੀ ਹੁੰਦਾ ਹੈ ਦੂਜਿਆਂ ਨੂੰ ਤਾਂ ਗੱਲਾਂ ਕਰਨ ਨੂੰ ਮਿਲ ਜਾਂਦੀਆਂ ਨੇ
@joginderkaur7063
@joginderkaur7063 4 ай бұрын
ਹਰੇਕ ਇਨਸਾਨ ਦੀ ਆਪਣੀ ਜ਼ਿੰਦਗੀ ਅਤੇ ਆਪਣੀ ਸੋਚ ਹੈ। ਫਿਰ ਵੀ ਕੁਝ ਗੱਲਾਂ ਜੋ ਸਮਾਜ ਦੀ ਸੋਚ ਤੇ ਬੇਲੋੜਾ ਅਸਰ ਪਾਉਂਦੀਆਂ ਹਨ ਉਨ੍ਹਾਂ ਦਾ ਪਰਦੇ ਵਿੱਚ ਰਹਿਣਾਂ ਹੀ ਬੇਹਤਰ ਹੁੰਦਾ ਹੈ।
@twkls
@twkls 3 ай бұрын
ਹੋ ਸਕਦਾ ਇਸ ਬੰਦੇ ਨਾਲ ਸਕਿਆਂ ਨੇ ਧੋਖਾ ਕੀਤਾ ਜਿਸ ਚ ਇਕ ਦਸ਼ਕ ਦਾ ਸਮਾਂ ਤੇ ਪੈਸਾ ਚਲਾ ਗਿਆ। ਪੈਸੇ ਦੀ ਤੇਜੀ ਨਾਲ ਭਰਪਾਈ ਕਰਨ ਲਈ ਇਹ ਫੈਸਲਾ ਲਿਆ ਤਾਂ ਕੋਈ ਬੁਰੀ ਗੱਲ ਨਹੀਂ ਹੈ। ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਤੇ ਸ਼ਡਯੰਤਰ ਜੁੜੇ ਹੋਏ ਨੇ। ਉਹਨਾ ਬਾਰੇ ਕੋਈ ਗਲ ਨਹੀਂ ਕਰਦਾ। ਭਾਰਤ ਵਰਗੇ ਦੇਸ਼ ਚ ਡੇਢ ਦਸ਼ਕ ਤੋਂ (ਸਨੀ) ਵੇਸਵਾਂਵਾ ਸਟੇਜਾਂ ਤੇ ਚੜ ਕੇ ਨੋਜਵਾਨਾ ਦੀ ਅਗਵਾਈ ਕਰ ਰਹੀਆਂ ਨੇ। ਜੋ ਕੀ ਇਸ ਤੋਂ ਵੀ ਕਈ ਗੁਣਾ ਬੁਰਾ ਹੈ। ਇਹ ਸਭ ਸਰਵਜਨਿਕ ਤੌਰ ਤੇ ਮੰਤਰੀਆਂ ਦੀ ਮਰਜੀ ਤੋਂ ਬਿਨਾ ਕਿਵੇਂ ਹੋ ਸਕਦਾ?
@NSingh-of7jw
@NSingh-of7jw 3 ай бұрын
God bless you become Great
@harjindersingh1197
@harjindersingh1197 2 ай бұрын
Very nice ❤️
@rojanabhaktisangeet3479
@rojanabhaktisangeet3479 3 ай бұрын
3 ਜਾਣੇ ਨੇ ਹੱਥ ਪੈਰ ਸਲਾਮਤ ਨੇ ਬਹੁਤ ਖੁਸ਼ ਵੀ ਨੇ ਫੇਰ ਵੀ ਭੀਖ ਹੀ ਮੰਗਣੀ ਨੈਟਵਰਕ ਹੁਣ ਏਸੇ ਲਈ ਹੈ
@twkls
@twkls 3 ай бұрын
👎
@twkls
@twkls 3 ай бұрын
ਹਰ ਕੋਈ ਰਾਮ ਭਗਵਾਨ ਨਹੀਂ ਬਣ ਸਕਦਾ। ਇਸ ਬੰਦੇ ਨਾਲ ਸਕਿਆਂ ਨੇ ਧੋਖਾ ਕੀਤਾ ਜਿਸ ਚ ਇਕ ਦਸ਼ਕ ਦਾ ਸਮਾਂ ਤੇ ਪੈਸਾ ਚਲਾ ਗਿਆ। ਪੈਸੇ ਦੀ ਤੇਜੀ ਨਾਲ ਭਰਪਾਈ ਕਰਨ ਲਈ ਇਹ ਫੈਸਲਾ ਲਿਆ ਤਾਂ ਕੋਈ ਬੁਰੀ ਗੱਲ ਨਹੀਂ ਹੈ। ਭੀਖ ਮੰਗਣੀ ਚੰਗੀ ਨਹੀਂ ਪਰ ਜੇ ਕੋਈ ਸਰਵਣ ਸੇਵਾ ਤੋਂ ਬਾਅਦ ਭੀਖ ਮੰਗਦਾ ਤਾਂ ਕੋਈ ਮਾੜੀ ਗੱਲ ਨਹੀਂ। ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਜੁੜੇ ਹੋਏ ਨੇ। ਉਹਨਾ ਬਾਰੇ ...।
@melasinghsandhusandhu
@melasinghsandhusandhu 2 ай бұрын
V good 🎉
@ramkishanchaudharyludhiana2932
@ramkishanchaudharyludhiana2932 3 ай бұрын
ਦੋਵੇਂ ਪੱਖਾਂ ਦੀ ਗੱਲ ਸੁਣ ਕੇ ਫਿਰ ਸਹੀ ਗ਼ਲਤ ਦਾ ਪਤਾ ਲੱਗਦਾ ਹੈ ਰਠੌਰ ਸਿੰਹਾਂ ਗਲਤੀ ਤੂੰ ਵੱਡੀ ਕੀਤੀ ਹੈ ਆਪਣੀ ਧਰਮਪਤਨੀ ਹੁੰਦੇ ਹੋਏ ਕਿਸੀ ਦੁਖੀ ਔਰਤ ਦੀ ਮਦਦ ਭਰਾ ਬਣਕੇ ਵੀ ਕੀਤੀ ਜਾ ਸਕਦੀ ਸੀ।
@twkls
@twkls 3 ай бұрын
ਭਰਾ ਕਿਵੇਂ ਬਣੇਗਾ? ਉਸਦੇ ਕੋਲ ਆਵਦੇ ਰਹਿਣ ਲਈ ਆਪਣੀ ਜਗਹ ਨੀ ਹੈ ਉਸਨੂੰ ਅਲਗ ਕਿੱਥੇ ਰੱਖੁਗਾ? ਕੁਝ ਤਾਂ ਸੋਚ ਕੇ ਬੋਲੋ।
@PankajPankajsharma-m6i
@PankajPankajsharma-m6i 4 ай бұрын
Khush raho all family👪 ❤❤
@pritamsinghsaab4331
@pritamsinghsaab4331 4 ай бұрын
Very good News ji 🙏🙏Waheguru ji Markaran ji ❤❤🙏🙏
@KaurJ-oh6mk
@KaurJ-oh6mk 4 ай бұрын
ਇਦਾ ਦੇ ਲੋਕਾਂ ਨੂੰ ਤਾਂ ਜਮਾ ਨੀ ਸਾਹਮਣੇ ਲਿਓਣਾ ਚਾਹੀਦਾ ਤੁਸੀਂ ਇੰਟਰਵਿਊ ਲੈ ਰਹੇ ਹੋ ਕੀ ਸਿੱਖਿਆ ਦਿੰਦੇ ਨੇ ਇਹ 😡
@gurveer.singh.grewal.3361
@gurveer.singh.grewal.3361 4 ай бұрын
ਇਹ ਸਿੱਖਿਆਂ ਦਿੰਦੇਂ ਨੇਂ।- ਦੋ ਦੋ ਵਿਆਹ ਕਰਵਾਓ ਇੱਕ ਦੇ ਕੱਢੋ ਦੂਜ਼ੀ ਦੇ ਪਾਓ ਸ਼ਰਮ ਲਾਹੋ ਇੰਟਰਵਿਊ ਕਰਵਾਓ ਪੈਸੇ ਕਮਾਓ ਜ਼ਿੰਦਗੀ ਬਣਾਓ
@twkls
@twkls 3 ай бұрын
​@@gurveer.singh.grewal.3361ਗੱਲ ਨੋਟ ਕਰੀਂ। ਜਿੰਦਗੀ ਚ ਏਹੋ ਜੇਹਾ ਬਹੁਤ ਕੁਝ ਹੋਵੇਗਾ ਜਿਸ ਬਾਰੇ ਕਦੇ ਸੁਫਨੇ ਚ ਵੀ ਸੋਚਿਆ ਨੀ ਹੋਣਾ। 🙃
@RANDEEPSINGH-j9p
@RANDEEPSINGH-j9p 3 ай бұрын
3 ARE SMART , KNOWLEDGEABLE , CONTENT , ETC .
@ParamSarao-h7w
@ParamSarao-h7w 3 ай бұрын
Har insane di koi na koi mazburi zarur hundi a ji ❤ham ni change Vera ni koi zis tan lage soi tan Zane kon Zane peer paraai baba 💖 ji sab privara te mehar rkhna ji hun zo marzi ho zave sari Omar ralke rahana ji te khub Mahant Karo te kamaao ji or rab da Nam sada zad rakhna ji God bless you 💖
@ManjitKaur-gi5py
@ManjitKaur-gi5py 4 ай бұрын
,ਕੰਜਰੋ ਜਿਹੜੀ ਆਪਣੇ ਬਚਿਆ ਦੀ ਨਹੀ ਬਣੀ ਉਹ ਤੁਹਾਡੀ ਕਿਥੋ ਬਣਜੂ
@twkls
@twkls 3 ай бұрын
ਵੱਡਾ ਰਿਸਕ ਲਿਆ।
@surjitgill662
@surjitgill662 4 ай бұрын
ਤੁਸੀਂ ਇੰਟਰਵਿਓ ਨਾ ਦਿਉ ਆਪਣੀ ਜਿੰਦਗੀ ਵਧੀਆ ਅਲਗ ਰਹਿ ਸਕਦੇ ਹੋ ਲੋਕਾਂ ਨੂੰ ਕਦੇ ਕੋਈ ਖੁਸ਼ ਨਹੀ ਕਰ ਸਕਦਾ 🎉🎉🎉🎉🎉❤❤❤❤❤
@jasvindersingh568
@jasvindersingh568 4 ай бұрын
Good msg for new jenration........ I think all understand...... 🙏
@PargatSingh-qr5xz
@PargatSingh-qr5xz 4 ай бұрын
ਅੱਠ ਸਾਲ ਵਿਆਹ ਨੂੰ ਹੋ ਗਏ ਬੱਗੋ ਨਾਲ ਚੂੜਾ ਤਾ ਏਦਾ ਪਾਇਆ ਜਿਵੇਂ ਅੱਜ ਵਿਆਹ ਹੋਇਆ ਹੋਵੇ
@twkls
@twkls 3 ай бұрын
🫡
@JSSidhu68
@JSSidhu68 3 ай бұрын
😂😂😂😂
@jaswinderkaurjaswinderkaur8461
@jaswinderkaurjaswinderkaur8461 3 ай бұрын
😂😂😂😂😂😂😂🎉
@damanpreetsinghpurewal3194
@damanpreetsinghpurewal3194 4 ай бұрын
ਗਲਤ ਕੁਮੇਂਟ ਕਰਨ ਵਾਲੀਉ ੲਿਹ ਤਾ ਜਿਸ ਨਾਲ ਬੀਤਦੀ ਹੈ ਉਸਨੂ ਹੀ ਪਤਾ ਹੁਂਦਾ ਲੋਕ ਤਾ ਬਸ ਗਲਾ ਹੀ ਕਰਦੇ ਹੁਦੇ ਆ
@gurdipkassar8837
@gurdipkassar8837 3 ай бұрын
Very nice family very good man looking after is two wife's.
@JaswinderSingh-d2l
@JaswinderSingh-d2l 2 ай бұрын
ਕੋਈ ਨਾ ਬਾਈ ਜੀ ਦਿਲ ਨਾ ਛੱਡੀ ਮੇਰੇ ਮਾਂ ਪਿਓ ਨੇ ਛੱਡ ਦਿੱਤਾ ਮੇਰੇ ਘਰ ਬੱਚਾ ਹੋਣ ਵਾਲ਼ਾ ਸੀ ਪਰ ਹੁਣ ਰੱਬ ਦੀ ਕਿਰਪਾ ਨਾਲ ਮੇਰੇ ਘਰ ਮੁੰਡਾ ਹੋਇਆ ਏ
@Pahul6900
@Pahul6900 3 ай бұрын
ਯਾਰ ਸਮਾਜ ਨੀ ਆਯੀ ਸਾਲੇ ਦੋ ਠੀਕ ਆ..... ਕੇ ਇੱਕ.....😢😢😮😮ਯਾਰ ਦੁੱਖ ਦੁਨੀਆਂ ਦੇ ਮੈਥੋਂ ਵੀ ਦੇਖੇ ਨੀ ਜਾਂਦੇ... 🙄🙄🙃🙃😜😜😜😜😜😜😜😜😜
@HappySingh-hu7fi
@HappySingh-hu7fi 3 ай бұрын
ਹਾਏ ਓਏ ਮੇਰਿਆ ਰੱਬਾ ਸਾਨੂੰ ਇੱਕ ਨਹੀਂ ਨਸੀਬ ਹੁੰਦੀ ਇਹਦੇ ਦੋ ਦੋ ਦੋ ਦੋ ਦੋ ਦੋ ਚੁੱਕੀ ਫਿਰਦਾ ਭੈਣ ਦੀ ਪਨੀਰ ਪਕੌੜੇ ਖਾ ਖਾ ਮੁੜ ਜਾਂਦੇ ਨੇ ਓਏ ਅਸੀਂ ਤਾਂ ਚਾਹ ਫੜਾਉਂਦੀ ਰਹਿ ਗਏ ਅਸਲੀ ਚਾਹ ਤੋਂ ਮਲਾਈ ਦਾ ਇਹ ਲਾ ਗਿਆ ਸਾਡੇ ਘੜੇ ਤੋਂ ਕੌਲਾ ਪਤਾ ਨਹੀਂ ਕਿਦੋਂ ਚੱਕਿਆ ਜਾਊ ਮੇਰੀ ਇਕ ਨਾ ਹੀ ਇੰਟਰਵਿਊ ਹੋ ਜੇ ਆਏ ਆਏ ਆਏ ਆਏ ਆਏ ਆਏ ਆਏ ਆਏ ਹੋਏ ਹੋਏ ਹੋਏ ਹੋਏ ਜਿੰਗ ਜੰਗ ਮੋਹਰੇ ਮੋਹਰੇ ਜੱਗੂ ਜੱਗੂ ਗੋਰੇ ਆ ਆ ਹੁਰਰ ਹੁਰਰ 😭😭😭😭😭😭
@manjitsriat9687
@manjitsriat9687 3 ай бұрын
ਵਾਹਿਗੁਰੂ ਜੀ.......ਪਹਿਲੀ ਗੱਲ ਤਾਂ ਜੋ ਕੁੱਝ ਬੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਅਸੀਂ ਤਾਂ ਬਿਲਕੁਲ ਬੀ ਨਹੀਂ ਦੇਖੀ ....ਇਸ ਵੀਡੀਓ ਦਾ ਜੋ ਸਿਰਲੇਖ (Heading) ਦੇਖ ਕੇ ਹੀ ਮਨ ਨੂੰ ਬੇਚੈਨੀ ਜਹੀ ਹੋਣ ਲਗ ਪਈ ਕੇ ਆ ਕਿ ਕੁੱਝ ਦੁਨੀਆਂ ਨੂੰ ਦਿਖਾਉਣ ਲੱਗੇ ਨੇ ਜਿਸ ਦਾ ਗੂੜਾ ਅਸਰ ਲੋਕਾਂ ਦੇ ਜਜ਼ਬਾਤਾਂ ਤੇ ਪੈਂਦਾ ਹੈ ਜੋ ਸਮਾਜ ਵਾਸਤੇ ਬਹੁਤ ਖਤਰਨਾਕ ਹੈ ਭਾਵੇਂ ਸਚਾਈ ਜੋ ਮਰਜ਼ੀ ਹੋਵੇ...ਇਹੋ ਜਿਹੇ ਹਾਲਾਤ ਅਤੇ ਵਾਰਦਾਤਾਂ ਜੋ ਕਿ ਸਮਾਜ ਨੂੰ ਚੋਟ ਪਹੁੰਚਾਉਣ ਵਿੱਚ ਵਾਧਾ ਕਰਦੇ ਨੇ...ਥੋੜੀ ਬਹੁਤ ਮਰਿਆਦਾ ਅੰਦਰ ਦਿੱਖੳਣ ਤਾਂ ਠੀਕ ਲਗਦਾ ਹੈ ਪਰ ਜੋ ਪੰਜਾਬ ਦੀ ਪਹਿਚਾਣ ਦੁਨੀਆ ਭਰ ਵਿੱਚ ਹੈ ਗੁਰੂਆਂ ਪੀਰਾਂ ਦੀ ਧਰਤੀ ਜਾਬਾਂਜ ਸੂਰਮਿਆਂ ਦੀ ਅਤੇ ਇਕ ਤੋਂ ਇਕ ਵਧਕੇ ਸ਼ਖਸੀਅਤਾਂ ਜਿਸ ਦਾ ਕੋਈ ਸਾਨੀ ਨਹੀਂ ਇਸ ਪੰਜਾਬ ਚੋ ਪੈਦਾ ਹੋਇਆਂ ਤੇ ਅਜ ਬੀ ਹੋ ਰਹੀਆਂ ਨੇ ...ਆ ਕਿ ਉਲਟ ਸੂਲਟ ਜਹੀਆਂ ਖਬਰਾਂ ਜਿਸ ਦਾ ਕੋਈ ਸੁਨੇਹਾ ਨਹੀਂ ਕੋਈ ਸਿੱਖਿਆ ਨਹੀਂ...ਬਹੁਤ ਜਿਆਦਾ ਵਧਾ ਚੜਾ ਕੇ ਦਿਖਾਇਆ ਜਾਂਦਾ ਹੈ....ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ ਮਹਾਰਾਸ਼ਟਰ ਚ ਸਾਡੇ ਮਨ ਵਿੱਚ ਪੰਜਾਬ ਦੀ ਕਿ ਤਸਵੀਰ ਬਣਦੀ ਹੋਵੇਗੀ ਆ ਵੀਡੀਓ ਬਣਾਉਣ ਵਾਲੀ ਬੀਬੀ ਦੱਸੇ....? ਸਾਡਾ ਪੰਜਾਬ ਕਿ ਸੀ ਤੇ ਕੀ ਬਣਗਿਆ ...? ਮਖੌਲ ਬਣਾਕੇ ਰਖ ਦਿੱਤਾ ਇਹਨਾਂ ਮੀਡੀਆ ਵਾਲਿਆਂ ਨੇ.....? ਇਹਨਾਂ ਨੂੰ ਕੋਈ ਨਹੀਂ ਰੋਕਦਾ ਪੰਜਾਬ ਦੀ ਬਦਨਾਮੀ ਕਰਨ ਤੋ ....ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ...ਵਾਹਿਗੁਰੂ ਇਹਨਾਂ ਨੂੰ ਸੁਮਤਿ ਬਖਸ਼ੇ...ਰਬ ਦਾ ਡਰ ਨਹੀਂ ਹੈ ਇਹਨਾਂ ਨੂੰ...ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਭੂਲ ਚੁੱਕ ਦੀ ਖਿਮਾਂ ਹੋਵੇ ਜੀ...🙏
@surjitgill662
@surjitgill662 4 ай бұрын
ਖੁਸ਼ ਰਵੋ ਤੇ ਕਮਾਈ ਕਰੌ ਘਰ ਵੀ ਮਿਲ ਜਾਵੇਗਾ ਹੌਸਲਾ ਰਖੋ
@AmarjitSingh-j7q
@AmarjitSingh-j7q 4 ай бұрын
Lokk baad ch badlde ne khar de pehla badal jaande
@AmarjitSingh-j7q
@AmarjitSingh-j7q 4 ай бұрын
Khush raho rabb sabh dekh reha
@twkls
@twkls 3 ай бұрын
​@@AmarjitSingh-j7q👍
@SukhdevSingh-of7iu
@SukhdevSingh-of7iu 3 ай бұрын
ਦਾੜੀ ਕਾਲੀ ਕੀਤੀ ਹੋਈ ਹੈ ਵੀਰ ਦੀ ਯਾਰਾਂ ਤਾਗ ਹੋਵੇਗਾ
@gurcharansingh4251
@gurcharansingh4251 4 ай бұрын
ਜਦੋ ਕੁਦਰਤ ਦੇ ਉਲਟ ਜਾਂ ਕੇ ਕੰਮ ਕਰਾਂਗੇ ਤਾਂ ਪਰਵਾਰ ਵਾਲੇ ਤਾਂ ਠੀਕ ਨਹੀ ਸਮਝਦੇ ਪਰ ਏ ਸੋਚ ਲਵੋ ਤੇ ਜੇ ਪਰਵਾਰ ਸੱਡ ਗਏ ਤਾਂ ਅੱਗੇ ਜਾ ਕੇ ਪਤਾ ਲੱਗੂ ਵੀਰ ਜੀ ਪਰਵਾਰ ਕੀ ਹੂੰਦਾ ਚੰਗਾ ਤਾਂ ਲੱਗੇ ਜੇ ਤਿੰਨਾ ਦੇ ਪਰਵਾਰ ਸੈਮਤ ਹੋਣ ਪਰ ਹਜੇ ਤਾਂ ਟਾਇੰਮ ਆਉਣਾ ਫੇਰ ਪਤਾ ਲੱਗੂ
@twkls
@twkls 3 ай бұрын
ਗੁਰਚਰਨ ਭਰਾ ਜਾਗੋ। ਜਿਹੜੇ ਪਰਿਵਾਰ ਇੱਜਤ ਨਾਲ ਜਿਉਣਾ ਚਾਹੁੰਦੇ ਨੇ ਉਹਨਾ ਪਰਿਵਾਰਾਂ ਦੇ ਵੀ ਟੁੱਕੜੇ ਕੀਤੇ ਜਾ ਚੁੱਕੇ ਨੇ ਤੇ ਕੀਤੇ ਜਾ ਰਹੇ ਨੇ। ਇਹ ਨਿਰਭਰ ਕਰਦਾ ਹੈ ਕਿ ਕੋਈ ਰਾਵਣ ਦੁਰਯੋਧਨ ਦੁਸ਼ਾਸਨ ਵਰਗਾ ਰਾਜਨੇਤਾ / ਪ੍ਰਧਾਨ ਕਿਹੜੇ ਕਿਹੜੇ ਘਰ ਪ੍ਰਾਪਰਟੀ ਤੇ ਨਿਗਾਹ ਰੱਖ ਕੇ ਬੈਠਾ ਹੈ।
@twkls
@twkls 3 ай бұрын
ਹਾਂ ਦੋ ਵਿਆਹ ਦੇ ਦੂਰਗਾਮੀ ਬੁਰੇ ਨਤੀਜੇ ਨਿਕਲ ਸਕਦੇ ਹਨ।
@harwindersidhu2204
@harwindersidhu2204 3 ай бұрын
ਪਹਿਲੀ ਪਤਨੀ ਤੋਂ ਸਾਫ ਪਤਾ ਲੱਗਦਾ ਕਿ ਮੈਂ ‌ਪੇਕੇਆ ਨੂੰ ਕਿਹਾ ਸੀ ਕਿ ਰੋਕੋ ਜਦੋਂ ਪੇਕੇਆ ਨੇ ਸਪੋਟ ਨਹੀਂ ਕੀਤਾ ਫੇਰ ਵਿਚਾਰੀ ਪਤਨੀ ਕੀ ਕਰਦੀ ਪਤੀ ਹੋਵੇ ਜਾਂ ਪਤਨੀ ਜੇ ‌ਦਿਲੋ ਪਿਆਰ ਹੋਵੇ ਤਾਂ ਪਿਆਰ ਨਹੀਂ ਵੰਡ ਸਕਦੇ ਸਿਆਣੇ ਸੱਚ ਕਹਿੰਦੇ ਆ ਗੰਜਾ,ਬਿੱਲਾ ਆਦਮੀ ਮੁੱਛਾਂ ਵਾਲੀ ਨਾਰ ਚੰਗੇ ਨਹੀਂ ਹੁੰਦੇ ਏਹ ਵੀ ਬਿੱਲਾ ਕੋਈ ਨਾ ਪੁੱਤ ਪੰਜ ਸੱਤ ਸਾਲ ਬਾਅਦ ‌ਪਤਾ ਲੱਗੂਗਾ 😂
@GolMal-v3w
@GolMal-v3w 4 ай бұрын
Very. Nice. Video. Real. Story
@sukhjeetkaur1820
@sukhjeetkaur1820 4 ай бұрын
ਦੀਦੀ ਜੀ ਵਧੀਆ ਵਿਡੀਓ ਵਿਖਾਇਆ ਕਰੋ ਦੂਜੇ ਵਿਆਹ ਲਈ ਪਰਨੋਟ ਨਾ ਕਰੋ ਅਰਮਾਨ ਮਲਿਕ ਹੀ ਬਹੁਤ ਹੈ ਕਿਵੇ ਇੱਕੋ ਜਿਹੇ ਸੂਟ ਪਾਏ ਨੇ ਪਾਇਲ ਕਰਿਤਕਾ ਬਣਦੀਆ ਨੇ
@kabutaarbaaz
@kabutaarbaaz 4 ай бұрын
Sahi gal a main ta mar e dindi
@satveerGurmant
@satveerGurmant 4 ай бұрын
😂😂
@preetrajdeep6944
@preetrajdeep6944 4 ай бұрын
😂😂
@harrykang6478
@harrykang6478 4 ай бұрын
@@kabutaarbaaz😂😂😂😂
@sidhusahab6862
@sidhusahab6862 4 ай бұрын
😂😂😂😂
@punjabiandejindgi
@punjabiandejindgi 3 ай бұрын
ਲੋਕ ਤਾਂ ਵੀਰੇ ਤਮਾਸਾ ਦੇਖਦੇ ਨੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਤੁਹਾਨੂੰ ਆਪ ਹੀ ਮਦਦ ਕਰਨੀ ਪੈਣੀ ਆ ਆਪਦੀ ਫੈਮਿਲੀ ਦੀ
@mann-iw8pl
@mann-iw8pl 3 ай бұрын
Very Butifull job ji I like
@sudarshanbedi9566
@sudarshanbedi9566 3 ай бұрын
Good family
@Bhaigurkirpalsinghji
@Bhaigurkirpalsinghji 4 ай бұрын
ਲੱਖ ਦੀ ਲਾਹਨਤ ਆ ਥੂ ਇਸ ਇੰਟਰਵਿਊ ਲੈਣ ਵਾਲੀ ਪਤਰਕਾਰ ਤੇ ਇਸ ਚੈਨਲ ਦੇ
@ChananSingh-p3w
@ChananSingh-p3w 3 ай бұрын
ਤੈਨੂੰ ਕਾਹਦਾ ਦੁੱਖ ਲਗਿਆ ,, ਦੁਜੀ ਮੰਜੀ ਤੈਥੋਂ ਮੰਗ ਕੇ ਲਏ ਗਿਆ
@twkls
@twkls 3 ай бұрын
​@@ChananSingh-p3w👍🙏
@twkls
@twkls 3 ай бұрын
​@@ChananSingh-p3wਸਹੀ ਕਿਹਾ ਬਾਈ। ਇਹਨਾ ਨੂੰ ਕ੍ਰਿਸ਼ਨ ਭਗਵਾਨ ਦੇ ਕੰਮਾ ਬਾਰੇ ਵੀ ਸ਼ੰਕਾ ਹੋਣੀ ਹੈ। ਤੇ ਕਈ ਅਜੇਹੇ ਮੂਰਖ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ (ਦੁਨੀਆਂ ਦਾ ਸਰਵਸ੍ਰੇਸ਼ਠ ਧਰਮ) ਦੀਆਂ ਤੁਕਾਂ ਨੂੰ ਵੀ ਅਸ਼ਲੀਲ ਦੱਸਦੇ ਨੇ।
@twkls
@twkls 3 ай бұрын
​@@ChananSingh-p3wਹਰ ਇਕ ਨੂੰ ਆਪਣੇ ਆਪਣੇ ਹਾਲਾਤਾਂ ਦਾ ਪਤਾ ਹੁੰਦਾ। ਦੂਜਿਆਂ ਦਾ ਨਹੀਂ ਪਤਾ ਹੁੰਦਾ। ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ। ਉਹਨਾ ਬਾਰੇ ਬੋਲਣ ਵੇਲੇ ਇਹ ਮੁਹ ਚ ਦਹੀਂ ਜਮਾ ਲੈਂਦੇ ਨੇ।
@PreetKalyan-q1x
@PreetKalyan-q1x 2 ай бұрын
👍👍❤️❤️❤️
@gurcharansingh4251
@gurcharansingh4251 4 ай бұрын
ਰੱਬ ਬਣਾਈ ਜੋੜੀ ਇੱਕ ਇੱਕ
@simrankaur8946
@simrankaur8946 4 ай бұрын
ਰੀਪੋਟਰ ਨੂੰ ਚਾਹੀਦਾ ਇਨਾਂ ਨੂੰ ਆਪਣੇ ਘਰ ਲੈਕੇ ਜਾ ਤੇਰਾ ਬਾਪ ਮਕਾਨ ਦੇ ਦਿਓ
@twkls
@twkls 3 ай бұрын
ਬਾਪ ਨਾ ਵੀ ਦੇਵੇ। ਲੋਕ ਦੇ ਦੇਣ ਤਾਂ ਵੀ ਕੀ ਸਮੱਸਿਆ ਹੈ? 😅
@swarnjitsinghswarnjit1129
@swarnjitsinghswarnjit1129 2 ай бұрын
ਤੁਸੀਂ ਵੀ ਮਦਦ ਕਰ ਸਕਦੇ ਹੋ ਇੰਨਾ ਦੀ
@surjitgill662
@surjitgill662 4 ай бұрын
ਜਦੋਂ ਪਰਵਾਰ ਦੇ ਤਿੰਨੋ ਜੀ ਵਧੀਆ ਖੁਸ਼ ਰਹਿ ਰਹੇ ਹਨ ਤੇ ਘਰ ਦਿਆਂ ਨੂੰ ਕੀ ਇਤਰਾਜ ਹੁਣ ਸ਼ਾਦੀਹੋ ਗੀ 🎉🎉🎉🎉❤❤❤❤❤
@swaransingh2213-ye4vh
@swaransingh2213-ye4vh 4 ай бұрын
ਇਹ ਮਸ਼ਹੂਰੀ ਤਾਂ ਕਰ ਰਹੇ ਹੋ ਪੱਤਰਕਾਰ ਜੀ ਕਿ ਲੋਕ 2 ਦੋ ਵਿਆਹ ਕਰ ਲੈਣ
@jugsingh2006
@jugsingh2006 4 ай бұрын
Punjab da janamhar ghut riha.Do tan pher kraone hi paene aa.
@twkls
@twkls 3 ай бұрын
​@@jugsingh2006janamhar?
@punjabiandejindgi
@punjabiandejindgi 3 ай бұрын
ਦੋ ਵਿਆਹ ਕਰਵਾਏ ਪਤਾ ਨਹੀਂ ਕਿਉਂ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਏਗਾ
@ManjitKaur-gi5py
@ManjitKaur-gi5py 4 ай бұрын
ਦੁਰਫਿਟਏ ਮੂੰਹ ਇੰਟਰਵਿਊ ਲੈਣ ਵਾਲੀ ਦਾ
@vimladevi-zv3ws
@vimladevi-zv3ws 4 ай бұрын
You guys are going through a lot, God will look after you.
@nirmalkaur1433
@nirmalkaur1433 3 ай бұрын
ਵੀਰੇ ਫਿਰ ਤੈਨੂੰ ਕੀ ਲੋੜ ਸੀ ਇਹ ਕੰਮ ਕਰਨ ਦੀ ਅੱਜ ਕੱਲ ਤਾਂ ਆਪਣਾ ਪਰਿਵਾਰ ਨਹੀ ਪਲਦਾ ਤੂੰ ਤੇ ਪੰਗਾ ਹੀ ਲਿਆ ਹੋਰ ਵੀ ਲੇਡੀਜ ਬੁਹਤ ਨੇ ਵੀਰੇ ਸਾਰੀਆਂ ਨੂੰ ਇੱਕਠੇ ਕਰ ਲੈ ਵੀਰੇ ਉਹਨਾਂ ਦਾ ਵੀ ਭਲਾ ਹੋ ਜਾਉ
@twkls
@twkls 3 ай бұрын
😂😂
@twkls
@twkls 3 ай бұрын
ਤੁਸੀਂ ਤਾਂ ਸ਼ਾਇਦ ਹਰ ਰੋਜ ਕਰਿਸ਼ਨ ਭਗਵਾਨ ਤੇ ਉਹਨਾਂ ਦੇ ਭਗਤਾਂ ਨੂੰ ਗਾਲਾਂ ਕੱਢਦੇ ਹੋਵੋਗੇ।
@raijs7842
@raijs7842 3 ай бұрын
Different types of the world.... but lndian people have one marriage... Muslims four marriages, Europe people are different culture..live happy life....Lokon ka kaam hai kahina.............🙏🙏
@aadilmhod
@aadilmhod 3 ай бұрын
❤❤❤❤❤❤
@KuldeepSingh-yt2fi
@KuldeepSingh-yt2fi 3 ай бұрын
ਲੋਕਾਂ ਦੀਆਂ ਗੱਲਾਂ ਲਾਈਏ ਤੇ ਲੋਕ ਤੇ ਬਹੁਤ ਕੁਝ ਕਹਿੰਦੇ ਹਨ ਜਿਨਾਂ ਗੁਰੂ ਨਾਨਕ ਸਾਹਿਬ ਜੀ ਨੂੰ ਮਾੜਾ ਕਹਿ ਦਿੱਤਾ ਆਪਾਂ ਤੇ ਬਸ
@kashbassey9149
@kashbassey9149 4 ай бұрын
Dont let people get to you,they do not feed you or cloth you You are very strong together,you are so lucky to have two lovely women in your life Most women in india always look serious & miserable, these women are really lovely Things will change,good people suffer more...let go of your brothers they no good for you You only need god!!!
@twkls
@twkls 3 ай бұрын
👍
@harmeshbharti6571
@harmeshbharti6571 4 ай бұрын
ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਮਿਹਨਤ ਮਜ਼ਦੂਰੀ ਰਾਂਹੀ ਇੱਕ ਘਰ ਵਿੱਚ ਦੋ ਪਤਨੀਆਂ ਰੱਖਣੀਆਂ ਬੱਚੇ ਪਾਲਣੇ ਸੌਖੇ ਕਾਰਜ ਨਹੀਂ ਜੇ ਇਹ ਬਾਈ ਅਜਿਹਾ ਕਰ ਰਿਹਾ ਤਾਂ ਇਹ ਵਧਾਈ ਦਾ ਪਾਤਰ ਹੈ। ਅੱਗੇ ਕੀ ਹੋਵੇਗਾ ਇਹ ਭਵਿੱਖ ਦੀ ਬੁੱਕਲ ਵਿਚ ਹੈ। ਰੱਬ ਖੈਰ ਕਰੇ ਬਾਈ ਦੀਆਂ ਘਰੇਲੂ ਸਮੱਸਿਆ ਸ਼ਾਇਦ ਹੱਲ ਹੋ ਜਾਣ.................
@twkls
@twkls 3 ай бұрын
👍
@twkls
@twkls 3 ай бұрын
ਆਪਣਾ ਕੰਮੈਟ ਐਡਿਟ ਕਰਨ ਤੋਂ ਬਾਅਦ ਨਵੇਂ ਕਮੈਂਟ ਚ ਕੋਪੀ ਪੇਸਟ ਕਰ ਦਵੋ ਕਿਉਂਕਿ ਐਡਿਟਡ ਕੰਮੈਟ ਕਈ ਵਾਰੀ ਐਡਿਟ ਕੀਤਾ ਜਾ ਸਕਦਾ। ਇਸ ਕਰਕੇ ਇਸਦੀ ਕੋਈ ਵੈਲਯੁ ਨਹੀਂ।
@belairpizzeria2666
@belairpizzeria2666 3 ай бұрын
ਇੱਕ ਕਮਰੇ ਵਿੱਚ ਹੀ ਘੜੱਚ ਗੁੱਲਾ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਮਬਾ ਰੱਖ
@JohnCena-fy5pb
@JohnCena-fy5pb 4 ай бұрын
ਪੱਤਰਕਾਰੋ ਹੋਰ ਵੀ ਕੰਮ ਕਰਲੋ ਇਹੋ ਜਿਹੀਆਂ ਵੀਡਿਉ ਹੀ ਰਹਿ ਗਈਆਂ ਕੋਈ ਨਿਕਲੀ ਉਦਲੀ ਦੀ ਕੋਈ ਲਵ-ਮੈਰਿਜ ਦੀਸਿੱਖਿਆ ਵਾਲੀ ਵੀ ਕੋਈ ਲੈ ਆਵੋ
@Mrs-Komal98
@Mrs-Komal98 4 ай бұрын
😂😅
@twkls
@twkls 3 ай бұрын
ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਤੇ ਸ਼ਡਯੰਤਰ ਜੁੜੇ ਹੋਏ ਨੇ। ਉਹਨਾ ਬਾਰੇ ਕੋਈ ਗਲ ਨਹੀਂ ਕਰਦਾ। ਭਾਰਤ ਵਰਗੇ ਦੇਸ਼ ਚ ਡੇਢ ਦਸ਼ਕ ਤੋਂ (ਸਨੀ) ਵੇਸਵਾਂਵਾ ਸਟੇਜਾਂ ਤੇ ਚੜ ਕੇ ਨੋਜਵਾਨਾ ਦੀ ਅਗਵਾਈ ਕਰ ਰਹੀਆਂ ਨੇ। ਜੋ ਕੀ ਇਸ ਤੋਂ ਵੀ ਕਈ ਗੁਣਾ ਬੁਰਾ ਹੈ। ਇਹ ਸਭ ਸਰਵਜਨਿਕ ਤੌਰ ਤੇ ਮੰਤਰੀਆਂ ਦੀ ਮਰਜੀ ਤੋਂ ਬਿਨਾ ਕਿਵੇਂ ਹੋ ਸਕਦਾ?
@VeersinghKhalsa1077
@VeersinghKhalsa1077 4 ай бұрын
👍👍👍👍👍👍
@bhagatsingh3147
@bhagatsingh3147 3 ай бұрын
singh is king congratulations bhai
@sahotamarie71
@sahotamarie71 3 ай бұрын
Rab rhakhi😊
@hasmukhverka
@hasmukhverka 4 ай бұрын
Yrrr koie km nhi punjab kol.do marriage bht good gal aaa.
@ShamberDeep
@ShamberDeep 4 ай бұрын
ਖੁਸ਼ਬੂ ਸ਼ਰਮਾ ਜੀ ਮੈ ਤਾਂ ਤਹਾਨੂੰ ਬਹੁਤ ਪਿਆਰ ਕਰਦਾ ਹਾਂ ਪਲੀਜ ਨਰਾਜ਼ ਨਹੀਂ ਹੋਣਾਂ ਤੁਸੀਂ ਮੈਨੂੰ ਬਹੁਤ ਬਹੁਤ ਪਿਆਰੇ ਲੱਗਦੇ ਓ ਤੁਸੀਂ ਬਹੁਤ ਹੀ ਸੋਹਣੇ ਲੱਗਦੇ ਓ ਯਰ ਲਵ ਯੂ ਬੱਸ ਨਰਾਜ਼ ਨਹੀਂ ਹੋਣਾਂ ਪਲੀਜ਼ ਮੈਂ ਤੁਹਾਡੇ ਲਈ ਵਾਰ ਵਾਰ ਮਰਦਾਂ ਰਿਹਾ ਯਰ ਆਈ ਲਵ ਯੂ ਬੱਸ ਹੁਣ ਮੇਰੇ ਕੋਲ ਸ਼ਬਦ ਨਹੀਂ ਕੁਝ ਬੋਲਣ ਲਈ ❤❤❤ sorry yr
@jazzchouhan2167
@jazzchouhan2167 4 ай бұрын
Me v ah comnte 1 sal pehla kita c Aaj tak koi riply ni aya
@JaspritSingh-q4j
@JaspritSingh-q4j 4 ай бұрын
Haeeee oeeee😂
@AmandeepKaur-hs9gu
@AmandeepKaur-hs9gu 4 ай бұрын
😂😂😂
@PrinceKang-jc9wp
@PrinceKang-jc9wp 4 ай бұрын
ਬੱਲੇ ਤੇਰੇ ਮੈਂ ਵੀ line vich hi lagga aa🤣
@Dharam1632
@Dharam1632 4 ай бұрын
ਗੱਲ ਵਿਸ਼ਵਾਸ ਦੀ ਹੁੰਦੀ ਹੈ। ਬਹੁਤੇ ਲੋਕ ਤਾਂ ਵਿਸ਼ਵਾਸ ਵਿਚ ਲੈ ਕੇ ਵਿਸ਼ਵਾਸਘਾਤ ਕਰਦੇ ਨੇ।
@joginderkassana-to2do
@joginderkassana-to2do 4 ай бұрын
God bless
@HardevSingh-d1l
@HardevSingh-d1l 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰਾ ਪਰਿਵਾਰ 10 ਮਿੰਟ ਬੈਠ ਕੇ ਧੰਨ ਗੁਰੂ ਰਾਮਦਾਸ ਦਾ ਨਾਮ ਲਿਆ ਕਰੋ ਸਭ ਭੁਲੇਖੇ ਲੋਕਾਂ ਦੇ ਨਿਕਲ ਜਾਣਗੇ ਜੀ
@twkls
@twkls 3 ай бұрын
👍 💖
@NaitikSharma-k6m
@NaitikSharma-k6m 3 ай бұрын
Keep it up
@ajaibsinghdhindsa2664
@ajaibsinghdhindsa2664 4 ай бұрын
ਤੀਜੀ ਪੱਤਰਕਾਰ ਭੀਇਸੇ ਨਾਲ ਕਰਾ ਲਵੇ ਬਹੁਤ ਵਧੀਆ ਨਤੀਜੇ ਆਉਣ ਗੇ
@paramjeetkaur228
@paramjeetkaur228 4 ай бұрын
ਲੋਕ ਤਾਂ ਕਹਿਣ ਗੇ ਖੂਹ ਚ ਡਿਗ ਕੀ ਫੇਰ ਤੁਸੀਂ ਤਿੰਨ ਖੂਹ ਡਿਗ ਪਵੋਗੇ ਹੁਣ ਤਿੰਨ ਜਾਣੇ ਕਰੋ ਕਮ ਲੋਕਾਂ ਤੋਂ ਕਿਉਂ ਮਦਦ ਭਾਲਦੇ ਪਤਰਕਾਰ ਐਵੇਂ ਭੌਂਕੀ ਜਾਂਦੀ ਐ ਕਮ ਕਰੋ ਰੀਲਾਂ ‌ਨਾ ਪਾਈ ਜਾਵੋ ਲੋਕਾਂ ਤੇ ਬੁਰਾ‌ ਅਸਰ ਪੈਂਦਾ ਕਿਰਪਾ ਕਰਕੇ ਇਹੋ ਜਿਹੀ ਵੀਡੀਓ ਨ ਪਾਈ
@twkls
@twkls 3 ай бұрын
😂😂🤣🤣🤣😁😁👎
@twkls
@twkls 3 ай бұрын
ਤੁਸੀਂ ਆਪਣਾ ਕੰਮ ਕਰ ਰਹੇ ਹੋ?
@abroldentalcare8638
@abroldentalcare8638 4 ай бұрын
You are great Ashok Abrol
@SmilingBrownBear-su6e
@SmilingBrownBear-su6e 4 ай бұрын
❤ਐਸੀ ਤਾਹੀ ਆ ਛੱੜਾ ਰੱਹਗੇ 😂 ਇਹ ਦੋ ਦੋ 😂 ਸਾਡੇ ਕੋਲ ਏਕ ਵੀ 😂ਨੀ ਇਹ ਧੋਖਾ ਸਾਡੇ ਨਾਲ 😂❤
@twkls
@twkls 3 ай бұрын
ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ। ਉਹਨਾ ਬਾਰੇ ...।
@h.s.dhaliwal1826
@h.s.dhaliwal1826 3 ай бұрын
ਕਮਲੀਆਂ 😂😂😂😂😂😂
@HarpreetSingh-xs1by
@HarpreetSingh-xs1by 4 ай бұрын
ਪੱਤਰਕਾਰ ਵਿਹਲੀ ਹੋਣੀ ਆ ਇਹਨਾਂ ਕੋਲ ਆ ਗਈ
@twkls
@twkls 3 ай бұрын
ਇਕ ਕੁ ਘੰਟਾ ਤਾਂ ਤੁਸੀਂ ਵੀ ਕਢ ਲੈਂਦੇ ਹੋ ਸ਼ੋਸ਼ਲ ਮੀਡੀਆ ਵਾਸਤੇ। ਤੁਸੀਂ ਵੇਹਲੇ ਹੋ?
@harpeetsing
@harpeetsing 3 ай бұрын
ਇਕ ਦੁਖ ਪੱਤਰਕਾਰ ਕੇ ਲੀਏ
@BuaDitta-i8c
@BuaDitta-i8c 4 ай бұрын
Satnam waheguru ji,
@SurjeetSingh-vq2nl
@SurjeetSingh-vq2nl 4 ай бұрын
ਮਹਾਰਾਜਾ ਪਟਿਆਲਾ ਵਾਲੇ 2 ਵਿਆਹ ਕਰਵਾਉਣ ਨੂੰ
@gorasingh1413
@gorasingh1413 2 ай бұрын
ਲੋਕਾਂ ਨੂੰ ਇਕ ਨੀ ਮਿਲਦੀ ਇਹ ਦੋ ਦੋ ਰੱਖੀ ਫਿਰਦਾ
@JatinderKaur-d4q
@JatinderKaur-d4q 3 ай бұрын
😢😢❤❤
@dontpeek1
@dontpeek1 4 ай бұрын
Jdo 3 jane khusi khusi rea rahe a fer family interference na kre .kyu k hun marriage ho chukki a .
@MontyPehwal-jn6ph
@MontyPehwal-jn6ph 4 ай бұрын
Armaan malik da ਅਸਰ ਹੋ ਗਿਆ bai ji nu😅😅😅😅
@JORDAN-bb3bu
@JORDAN-bb3bu 4 ай бұрын
ਇਹਨੂੰ ਨਜ਼ਾਰੇ ਕਹੀਏ ਕਿ ਫਸ ਗਿਆ🧐🧐
Beat Ronaldo, Win $1,000,000
22:45
MrBeast
Рет қаралды 158 МЛН
It’s all not real
00:15
V.A. show / Магика
Рет қаралды 20 МЛН