ਮਾਂ ਨੂੰ ਮੈਂ ਰਾਣੀ ਬਣਾਕੇ ਰੱਖਿਆ|Babbal Kaur Podcast|Babbal Kaur Emotional Interview|

  Рет қаралды 443,540

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 354
@kaintpunjabi
@kaintpunjabi 4 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕਹਾਣੀ ਇਸ ਪੌਡਕਾਸਟ ਚ ਦੱਸਣਾ ਚਾਹੁੰਦੇ ਹੋ ਤਾਂ ਹੁਣੇ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Makhan-r1j
@Makhan-r1j 4 ай бұрын
ਬਾਈ ਤੁਹਾਡੀ ਹਰ ਇੱਕ ਵਿਡੀਓ ਲੈ ਕੇ ਆਉਂਦੇ ਹੋ
@ManiSingh-ps7zm
@ManiSingh-ps7zm 3 ай бұрын
Aw babal kaur pehn da shubaa bhot nice
@lakhwindersingh5288
@lakhwindersingh5288 3 ай бұрын
.
@JasmeenGill-gc2ir
@JasmeenGill-gc2ir 3 ай бұрын
God bless you bhen ji❤❤
@Rajinder-lw4ik
@Rajinder-lw4ik 3 ай бұрын
VERY.NICE.BABBAL.KAUR.JI.HONESTY.IS.BEST.POLICY
@harmailsingh283
@harmailsingh283 3 ай бұрын
ਦਾਦ ਹੈ ਤੇਰੀ ਸੋਚ ਨੂੰ ਬੱਬਲਜੀਤ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ 🌹🙏🙏🙏🙏🙏
@gurdevkaur1209
@gurdevkaur1209 4 ай бұрын
❤❤ ਪੁੱਤ ਰੋਣਾ ਨਹੀਂ ਹੌਸਲਾ ਰੱਖੋ। ਤੁਹਾਡੀ ਸੋਚ ਬੋਹਤ ਹੀ ਨੇਕ ਹੋ ਤੁਸੀਂ ਪੁੱਤ ਬਣ ਕੇ ਮਾਂ ਬਾਪ ਨੂੰ ਖੂਨ ਪਸੀਨੇ ਦੀ ਕਮਾਈ ਕਰ ਕੇ ਮਾਪਿਆਂ ਨੂੰ ਖੁਸ਼ੀਆਂ ਦਿੱਤੀਆਂ ਸ਼ਾਬਾਸ਼ ਪੁੱਤ
@sahibdhaliwal
@sahibdhaliwal 3 ай бұрын
ਬਹੁਤ ਸਲੀਕੇ ਆਲੀ‌ ਐਕਟਿੰਗ ਆ ਬੱਬਲ ਭੈਣ‌ ਤੁਹਾਡੀ, ਇੰਸਟਾ ਆਲੀਆਂ ਨਚਾਰਾਂ ਨਾਲੋਂ‌‌ ਸੌ ਗੁਣਾ‌‌ ਚੰਗੇ ਉਂ, ਜਿਉਂਦੇ ਵਸਦੇ ਰਹੋ
@napindersingh7651
@napindersingh7651 3 ай бұрын
ਬਹੁਤ ਬਹੁਤ ਵਧੀਆ ਲੱਗੀ ਇੰਟਰਵਿਊ ਪ੍ਰੀਤ ਬੇਟਾ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
@HarjinderSingh-jy5eo
@HarjinderSingh-jy5eo 4 ай бұрын
ਬਹੁਤ ਵਧੀਆ ਧੀ ਰਾਣੀ ਜੀਂਦੇ ਰਹੋ
@Daljitsingh-h7q
@Daljitsingh-h7q 3 ай бұрын
ਬਾਬਲ ਨੂੰ ਹੌਸਲਾ ਦਿਓ ਜਿਨ੍ਹਾਂ ਦਿੱਤਾ ਜਾਂਦਾ ਕੁੜੀ ਬਹੁਤ ਵਧੀਆ ਤੇ ਸਿਆਣੀ ਹੈ ਪਰਮਾਤਮਾ ਕੁੜੀ ਨੂੰ ਤਰੱਕੀ ਬਖਸ਼ੇ
@gurvailsingh9044
@gurvailsingh9044 4 ай бұрын
ਬੱਬਲ ਕੋਰ ਬਹੁਤ ਸਿਆਣੀ ਕੁੜੀ ਲਵ ਬੇਟਾ ਜੀ
@BalwinderSingh-de1zy
@BalwinderSingh-de1zy 4 ай бұрын
ਰੋਣਾ ਨਹੀਂ ਵਕਤ ਸੀ ਗਿਆ ਖੁਸ਼ ਰਹੋ ਅਸੀਂ ਵੀ ਰੋਣਾ ਲੱਗੇ 🙏
@RajandeepKaur-c4s
@RajandeepKaur-c4s 4 ай бұрын
ਬਬਲਪ੍ਰੀਤ ਭੈਣ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਸਦਾ ਰੱਖਣ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਬੜਾ ਹੀ ਖੁਸ਼ ਹੋਇਆ ਤੁਹਾਡੀ ਜ਼ਿੰਦਗੀ ਵਿਚ ਕੋਈ ਵੀ ਰੁਕਾਵਟ ਨਾ ਆਵੇ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ ❤❤❤❤❤❤ਦਿਲ ਤੋਂ ਸਲੂਟ ਹੈ ਭੈਣ ਮੇਰੀਏ ❤❤❤❤
@gurjitmaster1813
@gurjitmaster1813 3 ай бұрын
ਜੇਕਰ ਬੱਬਲ ਕੌਰ ਜੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਤਾਂ ਫਿਰ ਬੱਬਲ ਕੌਰ ਜੀ ਸਭ ਕੁੜੀਆਂ ਲਈ ਮਿਸਾਲ ਨੇ।ਮੈਂ ਇਹ ਇੰਟਰਵਿਊ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਸੁਣਾਵਾਂਗਾ। ਮੈਂ ਇੱਕ ਅਧਿਆਪਕ ਹਾਂ, ਇਸ ਲਈ ਮੇਰੇ ਸਕੂਲ ਵਿੱਚ ਪੜ੍ਹਦੀਆਂ ਸਾਰੀਆਂ ਕੁੜੀਆਂ ਮੇਰੀਆਂ ਧੀਆਂ ਨੇ । ਇਸ ਲਈ ਮੈਂ ਆਪਣੀਆਂ ਧੀਆਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕਰਨ ਵਾਸਤੇ ਚੰਗੀਆਂ ਤੇ ਸਿਆਣੀਆਂ ਕੁੜੀਆਂ ਨਾਲ਼ ਰੂਬਰੂ ਕਰਵਾਉਣਾ ਚਾਹੁੰਦਾ ਹਾਂ।ਭਾਵੇਂ ਇੰਟਰਵਿਊ ਦੀ ਵੀਡਿਓ ਰਾਹੀਂ ਹੀ ਸਹੀ।
@JugnuSingh-qx5bl
@JugnuSingh-qx5bl 3 ай бұрын
ਬੇਟੇ ਹੁਣ ਰੋ ਨਾ ਦਿੱਲ ਦੁਖਦਾ ਤੇਰੀ ਕਹਾਣੀ ਸੁਣ ਕੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਪਰਵਾਰ ਨੂੰ
@gurjeetkaur9238
@gurjeetkaur9238 4 ай бұрын
ਬਹੁਤ ਵਧੀਆ ਗੱਲਬਾਤ ਲੱਗੀ ਧੀਆਂ ਪਿਤਾ ਦੀ ਪੱਗ ਹੁੰਦੀਆਂ ਹਨ ਸੋ ਤੁਸੀਂ ਤਾਜ ਬਣ ਕੇ ਸ਼ਾਨ ਵਧਾ ਰਹੇ ਓ ਬੇਟਾ ਜੀਓ 🌹🌹🥰🥰❤️❤️
@visakhasidhu3710
@visakhasidhu3710 4 ай бұрын
ਸਬਰ ਦਾ ਫਲ ਮਿਠਾ ਹੁੰਦਾ।
@paramjodhan4452
@paramjodhan4452 3 ай бұрын
ਏਹੋ ਜਾ time ਇਕ ਵਾਰ ਸਾਰਿਆਂ ਤੇ ਆਉਂਦਾ waheguru ਦੇ ਆਸਰੇ ਨਾਲ਼ ਸਭ ਕੁਝ ਠੀਕ ਹੋ ਜਾਂਦਾ
@Jasvir-Singh8360
@Jasvir-Singh8360 3 ай бұрын
ਬਹੁਤ ਵਧੀਆ ਲੱਗਾ ਵੀਰ ਪੌਡਕਾਸਟ ਸੁਣ ਕੇ ਇਹ ਸਭ ਪ੍ਰਮਾਤਮਾ ਵੱਲੋਂ ਬਖਸ਼ਿਸ਼ਾਂ ਹੁੰਦੀਆਂ ਹਨ। ਮਿੱਠੀ ਸੁਰੀਲੀ ਆਵਾਜ, ਚੰਗਾ ਤੇਜ ਦਿਮਾਗ, ਚੰਗਾ ਵਾਧੂ ਪੈਸਾ, ਚੰਗੇ ਰਿਸ਼ਤੇਦਾਰ ਭੈਣ ਭਰਾ ਸਭ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਹਨ ਜੀ ਮੈਂ, ਮੇਰਾ, ਮੇਰੀ ਜਿਆਦਾਤਰ ਇਨਸਾਨ ਇਹਨਾਂ ਵਿੱਚ ਉਲਝ ਕੇ ਰਹਿ ਜਾਂਦਾ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@kuljinderdhaliwal3241
@kuljinderdhaliwal3241 4 ай бұрын
ਸਾਨੂੰ ਹਾਸਿਆ ਪਿੱਛੇ ਛੁੱਪਿਆ ਦਰਦ ਨਹੀ ਦਿੱਖਦਾ ਹੁੰਦਾ ਸਾਰੇ ਹਸਾਉਣ ਵਾਲੇ ਖੁੱਸ ਨਹੀ ਹੁੰਦੇ ❤❤❤❤ ਅੱਜ ਭੈਣ ਤੇਰੀਆ ਗੱਲਾ ਸੁਣ ਬਹੁਤ ਹੋਸਲਾ ਮਿੱਲਿਆ ਕਿ ਬੰਦਾ ਨਿਰਾਸ ਨਾ ਹੋਵੇ ਸਭ ਕੁਝ ਠੀਕ ਹੋ ਜਾਦਾ ਹੈ ਭੁੱਪਾ ਪਿੰਡੀ ਵਾਲਾ ਵੀਰ ਬਹੁਤ ਵਧੀਆ ਇੰਨਸਾਨ ਹੈ ਲੱਗਦਾ ਕਿ ਆਪਣੇ ਸਾਥੀਆ ਦੀ ਬਹੁਤ ਮੱਦਦ ਕਰਦਾ ਹੋਵੇਗਾ ਕਿਉਕਿ ਵੀਰ ਧਰਤੀ ਨਾਲ ਜੁੜਿਆ ਹੋਇਆ ਹੈ ਵੀਰ ਨੂੰ ਦੇਖਕੇ ਲੌਗੋਵਾਲ ਵਿੱਚ ਬਚਪਨ ਵਿੱਚ ਪੜਨਾ ਤੇ ਦੋਸਤ ਦੀ ਡਿੰਪਲ ਘੜੀਆ ਵਾਲਾ ਦੇ ਕੋਲ ਬੇਠਣਾ ਤੇ ਬਡਬਰ ਨਾਨਕੇ ਪਿੰਡ ਵਿੱਚ ਰਹਿਣਾ ਲੱਗਦਾ ਵੀਰ ਨਾਲ ਜੁੜਵ ਹੈ ਘੈਟ ਪੰਜਾਬੀ ਟੀਮ ਦਾ ਬਹੁਤ ਧੰਨਵਾਦ ਜੋ ਬਹੁਤ ਵਧੀਆ ਕਹਾਣੀਆ ਲੇਕੇ ਆਉਦੇ ਹਨ ਦਿਲ ਦੀ ਤਮੰਨਾ ਜਦੋ ਵੀ ਪੰਜਾਬ ਆਏ ਵੀਰ ਨੂੰ ਜਰੂਰ ਮਿੱਲਕੇ ਜਾਣਾ ਹੈ From USA 🇺🇸
@anshuanshukhanna389
@anshuanshukhanna389 3 ай бұрын
ਚੰਗੀ ਸੋਚ ਨੂੰ ਸਲਾਮਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏻🙏🏻😊
@DeepakSharma02-v6v
@DeepakSharma02-v6v Ай бұрын
ਬਹੁਤ ਵਧੀਆ ਸੋਚ ਆ ਯਰ ਕੁੜੀ ਦੀ ਸਲਾਮ ਆ ਮੇਰਾ ਬੱਬਲ ਜੀ ਤੁਹਾਨੂੰ🙏🙏❤❤
@PremKumar-qp9ym
@PremKumar-qp9ym Ай бұрын
ਭੈਣ ਬੱਬਲ ਕੌਰ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ
@gurcharnsingh6026
@gurcharnsingh6026 3 ай бұрын
ਮਾੜੇ ਟਾਈਮ ਤੋਂ ਬਾਦ ਬੀਬਾ ਚੰਗਾਟਾਈਮ੍ਹ ਵੀਆਉਦਾਹੈ ਰੱਬ ਦਾ ਸੁਕ੍ਰਾਣਾ ਕਰੋ
@kamalgill7311
@kamalgill7311 2 ай бұрын
ਬੱਬਲ ਗਰੇਟ ਕੜੀ ਮੇਹਨਤ ਕਰਨ ਵਾਲੀ
@shashibhatti4686
@shashibhatti4686 3 ай бұрын
ਬੱਬਲ ਜੀ ਤੁਸੀ ਬਹੁਤ ਵਧੀਆ ਵਿਚਾਰਾ ਵਾਲੇ ਹੋ ❤
@rbrar3859
@rbrar3859 4 ай бұрын
ਵਾਹਿਗੁਰੂ ਜੀ ਮੇਹਰ ਕਰੇ , ਭੈਣੇ ਤੁਹਾਡਾ ਕੰਮ ਬਹੁਤ ਵਧੀਆ ਹੈ, ਲੋਕਾਂ ਦਾ ਕੰਮ ਹੁੰਦਾ ਲੱਤਾਂ ਖਿੱਚਣਾ , ਸ਼ਰੀਕ ਕਦੇ ਵੀ ਖੁੱਸ਼ ਨਹੀ ਹੁੰਦੇ ,ਭੈਣੇ ਬੱਸ ਤੁਸੀ ਹੋਸਲੇ ਨਾਲ ਆਪਣਾ ਕੰਮ ਚਾਲੂ ਰੱਖੋ 🎉🎉🎉
@harjitsinghdhaliwal9507
@harjitsinghdhaliwal9507 3 ай бұрын
ਬਹੁਤ ਵਧੀਆ ਤਰੀਕੇ ਨਾਲ ਮੈਸਜ ਦੀਤਾ ਹੈ ਪੁੱਤ ਜੀ
@Gulabkaur-h2z
@Gulabkaur-h2z 3 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬੱਬਲ ਪੁੱਤ ਤੇਰੇ ਸਾਰੇ ਪਰਿਵਾਰ ਨੂੰ 🙏 ਗੁਲਾਬ ਢਿੱਲੋਂ ਜਸਤਾਜ ਸਿੰਘ ਢਿੱਲੋਂ ਬਠਿੰਡਾ ਤੋਂ 🙏
@Sran-g2q
@Sran-g2q 3 ай бұрын
Aa mari pyari,bhen bahut,seyani,aa Wahiguru mehar kre bhen te ❤❤❤
@Makhan-r1j
@Makhan-r1j 4 ай бұрын
ਬਹੁਤ ਵਧੀਆ ਐਕਟਿੰਗ ਆਵਾਜ਼ ਸਿੰਗਰ ਹਨ, ਸੱਚੇ ਦਿੱਲ ਨਾਲ ਕੀਤੀ ਮੇਹਨਤ ਦਾ ਫਲ ਜ਼ਰੂਰ ਮਿਲਦਾ ਹੈ ਵਾਹਿਗੁਰੂ ਜੀ ਬੱਬਲ ਭੈਣ ਤੇ ਸਾਰੇ ਪਰਿਵਾਰ ਤੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@RAJSINGH-ol1km
@RAJSINGH-ol1km 3 ай бұрын
ਬਹੁਤ ਵਧੀਆ ਪੋਡਕਾਸਟ ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਗਰਾਮ ਧੰਨਵਾਦ
@inderjitsingh5158
@inderjitsingh5158 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🙏🌺🙏🙏🌹🙏🌺🙏🙏🌹🙏🌺ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🙏🌺🙏🙏🌹🙏🌺🙏🙏🌹🙏🌺
@FgfyFggy
@FgfyFggy 3 ай бұрын
❤❤❤❤❤❤❤❤❤
@blackrosefilms2762
@blackrosefilms2762 3 ай бұрын
❤❤❤preet Waheguru ji chrdekala ch rekhe taraki bakse God bless you
@rajwantkaur7458
@rajwantkaur7458 3 ай бұрын
Baut wadia podcast c God bless u Babbal beta g Waheguru g tuhaanoo khoob taraaki devan 🎉😊
@surindersingh757
@surindersingh757 3 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਭੈਣ ਜੀ
@gurdevkaur1209
@gurdevkaur1209 4 ай бұрын
❤❤ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਪੁੱਤ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਬੱਬਲ ਕੌਰ ਪੁੱਤ ਤੁਹਾਡੇ ਵਰਗੀਆਂ ਸਮਝਦਾਰ ਤੇ ਨੇਕ ਧੀਆਂ ਰੱਬ ਸਭਨਾਂ ਮਾਪਿਆਂ ਨੂੰ ਦੇਵੇ ਸ਼ਾਬਾਸ਼ ਪੁੱਤ ਹੱਸਦੇ ਵੱਸਦੇ ਰਹੋ ਸਦਾ ਪੁੱਤ
@summy1053
@summy1053 3 ай бұрын
Down to earth hain ye babbal kaur. Main inki series dekhti hun.
@dildiyasadran2582
@dildiyasadran2582 3 ай бұрын
ਪੰਜਾਬ ਦੀਆਂ ਸ਼ੇਰਨੀਆਂ ਹੌਸਲਾ ਨਹੀਂ ਹਾਰ ਦੀਆਂ ਸ਼ੇਰ ਬੱਚਿਆ ❤
@rajkaur2201
@rajkaur2201 3 ай бұрын
ਬਹੁਤ ਬਹੁਤ ਵਧੀਆਂ ਲੱਗੀ ਤੁਹਾਡੀ ਏਟਰਬੀਉ
@nirmalkaur7683
@nirmalkaur7683 4 ай бұрын
ਦੀਦੀ ਤੁਸੀਂ ਨੀਰੂ ਬਾਜਵਾ ਦੀ ਤਰ੍ਹਾਂ ਇਕ ਦਿਨ ਬੁਲੰਦੀਆ ਨੂੰ ਛੂਹਣਾ ਧੰਨਵਾਦ ਮੈਂ ਨਿਰਮਲ ਕੌਰ ਮੋਗਾ
@SimranKaur-ch9wy
@SimranKaur-ch9wy 3 ай бұрын
ਬਹੁਤ vdya keha ਤੁਸੀਂ 🙏🙏🙏, ਸਹੀ ਆ ਭੈਣ ਜੀ 🙏
@SimranKaur-ch9wy
@SimranKaur-ch9wy 3 ай бұрын
ਮੈਂ v ਮੋਗਾ ਤੋਂ ਜੀ 🙏
@jagdevsingh7982
@jagdevsingh7982 3 ай бұрын
ਮੈਂ ਵੀ ਮੋਗਾ ਤੋਂ ਹੀ ਹਾਂ ਜੀ। ਸਾਰੇ ਮੋਗੇ ਵਾਲੇ ਹੀ ਇਕੱਠੇ ਹੋ ਗਏ ਧੰਨਵਾਦ ਜੀ
@iqbalsingh693
@iqbalsingh693 4 ай бұрын
Wahguruji 👏🙏
@JasvirSingh-j3z
@JasvirSingh-j3z 3 ай бұрын
Verry good vichar ji Bubbal Ji Tusi Bahut Vdia Soch de. Malak Hai❤❤❤❤❤❤❤
@balkarsingh-tw2mm
@balkarsingh-tw2mm 3 ай бұрын
ਬੱਬਲ ਘਰ ਦੇ ਹਲਾਤਾਂ ਤੇ ਰੋਈਦਾ ਨਹੀਂ ਸਗੋਂ ਹੱਸੀਦਾ ਹੁੰਦਾ ਕਮਲੀਏ ਕੁੜੀਏ,ਘਰ ਦੇ ਹਲਾਤਾਂ ਨੇ ਹੀ ਤੈਨੂੰ ਹਲਾਤਾਂ ਨਾਲ ਲੜਨਾ ਸਿਖਾਇਆ ਹੈ,ਜੇਕਰ ਘਰ ਦੇ ਹਲਾਤ ਚੰਗੇ ਹੁੰਦੇ ਤਾਂ ਸ਼ਾਇਦ ਅੱਜ ਵਾਲੀ ਤਰੱਕੀ ਨਾ ਕਰਦੀ।
@rupinderpalsingh8171
@rupinderpalsingh8171 3 ай бұрын
ਸੱਚੇ ਦਿਲ ਦੀ ਮਾਲਿਕ ਮੁਟਿਆਰ ਗੱਲਾਂ ਤੋਂ ਪਤਾ ਲਗਦਾ
@gurjeetgillgill8787
@gurjeetgillgill8787 4 ай бұрын
ਵਾਹਿਗੁਰੂ ਜੀ ਮੇਹਰ ਕਰੇ ਪੁਤ ਜੀ
@ParminderGrewal-ee6ct
@ParminderGrewal-ee6ct 4 ай бұрын
ਬਬੱਲ ਭੈਣ ਬਹੁਤ ਵਧੀਆ ਕੰਮ ਕਰਦੇ ਨੇ ਜੋ ਵੀ ਕਿਰਦਾਰ ਨਿਭਾਇਆ ਉਹ ਉਰਿਜਨਲ ਲੱਗਦਾ ਖਾਸ ਕਰਕੇ ਭੁਰੇ ਨੂਹ ਵਾਲਾ
@championgamemap6485
@championgamemap6485 4 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭੈਣ ਜੀ ਨੂੰ ❤
@JitenderSingh-mr1xe
@JitenderSingh-mr1xe 3 ай бұрын
L
@iqbalsran7866
@iqbalsran7866 3 ай бұрын
Very Very good interview but much heart touching God bless you dear we are proud of you dear love you so much dear ❤
@MakhanSingh-c3d
@MakhanSingh-c3d 3 ай бұрын
ਬਹੁਤ ਵਧੀਆ ਸਟੋਰੀ ਹੈ ਬੀਬਾਜੀ
@Jagtarsivver
@Jagtarsivver Ай бұрын
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ ਵਾਹਿਗੁਰੂ ਜੀ
@navdeep6929
@navdeep6929 Ай бұрын
ਅਵਾਜ te ਐਕਟਿੰਗ ਬਹੁਤ ਵਧੀਆ ਬੱਬਲ ਦੀ
@KarmjitKaur-w5d
@KarmjitKaur-w5d 3 ай бұрын
੍ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ
@Hunterjatt79
@Hunterjatt79 3 ай бұрын
ਕੀਰਤਨੀਏ ਦੇ ਕੀਰਤਨ ਦਾ ਬਹੁਤ ਅਸਰ ਦਿਖਦੈ😂😂😂😂😂
@parmjitkaur2020
@parmjitkaur2020 4 ай бұрын
ਵਾਹਿਗੁਰੂ ਮੇਹਰ ਕਰੇ ਬੇਟਾ ਜੀ ਤੁਹਾਡੀਆਂ ਵੀਡੀਉ ਬਹੁਤ ਵਧੀਆ ਹਨ ❤
@GurdeepSingh-ec1fb
@GurdeepSingh-ec1fb 3 ай бұрын
ਸਲੂਟ ਹੈ
@harvindersingh8333
@harvindersingh8333 3 ай бұрын
Babble ji realy u r a roll model for new genration
@GurnamSingh-nd5yt
@GurnamSingh-nd5yt 3 ай бұрын
ਆਪਣੇ ਆਪ ਨੂੰ ਸਮਜਣ ਦੀ ਲੋੜ ਹੈ ਕੋਈ ਕੀ ਕਹਿੰਦਾ ਦਿਲ ਕੋਲੋ ਪੁਸੌ ਦਿਲ ਕੀ ਕਹਿੰਦਾ ਕੋਈ ਕਿੰਨਾ ਵੀ ਸਹੀ ਹੋਵੇ ਉਹ ਤਿਨਾ ਕਮਾ ਵਿੱਚ ਸਹੀ ਨਹੀ ਰਹਿ ਸਕਦੇ ਫਿਲਮਾਂ ਗੌਣ ਡਾਂਸ ਵਾਲ਼ੇ ਕਦੇ ਵੀ ਸਹੀ ਨਹੀ ਰਹਿ ਸਕਦਾ ਸੱਚ ਹੈ ਦੁਨੀਆਂ ਜਾਣਦੀ ਹੈ ਸੱਚ ਕੌੜਾ ਲਗਦਾ ਹੈ ਜੀ ਆਪ ਦਿਲ ਕੋਲੋ ਪੁੱਸੋ ਸੱਚ ਬੋਲੋ ਰਹੇ ਜੈ ਗਲਤ ਤੇ ਨਹੀ ਸੱਚ ਬੋਲੋ ਜੀ
@BalwinderSingh-de1zy
@BalwinderSingh-de1zy 4 ай бұрын
ਰੋਣਾ ਨਹੀਂ ਵਕਤ ਸੀ ਗਿਆ ਖੁਸ਼ ਰਹੋ ਅਸੀਂ ਵੀ ਰੋਣ ਲੱਗੇ
@ParminderSingh-re4xp
@ParminderSingh-re4xp 3 ай бұрын
God bless you putt, so proud of you.🙏
@SannyBoy-q2t
@SannyBoy-q2t 11 күн бұрын
Parmatma Tuhanu Chardi kala cha Rahe.🙏🙏🙏👍👍👍
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@harmailsingh1315
@harmailsingh1315 3 ай бұрын
Super you are great mam thanks God bless you and your family
@manjitkaur-uh1mi
@manjitkaur-uh1mi 3 ай бұрын
Very nice Sulut a ji bhan nu God bless u❤❤❤❤❤❤❤❤
@sarbjeetdhillon7236
@sarbjeetdhillon7236 3 ай бұрын
bhut sahi te simple soch❤
@Kevibagga
@Kevibagga 3 ай бұрын
Hay ta bholi aa suwah vadhia vadhe fulle bichari rab traqi bakhse
@SinghTanha
@SinghTanha 3 күн бұрын
Ji biba ji you great how best Wishes long life jog jog geo God bless your All family
@SurinderKumar-uv4bj
@SurinderKumar-uv4bj 3 ай бұрын
Baut wadia podcast c❤🎉
@DilKang-e5b
@DilKang-e5b 3 ай бұрын
Good bless you panji very good thing 🙏🏻
@onkarjohal1118
@onkarjohal1118 3 ай бұрын
Meri Bati god bless you I hope everyone listen you pod cast and follow you
@G.S.PANDHER
@G.S.PANDHER 3 ай бұрын
ਓਹ ਵੀਰੇ ਚੈਨਲ ਦਾ ਨਾਮ ਗ਼ਲਤ ਲਿਖ ਦੇ ਹੋ ਤੁਸੀਂ, ਘੈਂਟ G ਨਾਲ ਲਿਖਿਆ ਜਾਂਦਾ ਹੈ ਨਾਂ ਕਿ K ਨਾਲ, ਤੁਸੀਂ ਲਿਖਦੇ ਹੋ kaint, ਇਹ ਘੈਂਟ ਨਹੀਂ ਕੈਂਟ ਪੜਿਆ ਜਾਂਦਾ, Ghaint Punjabi ਇਸ ਤਰਾਂ ਲਿਖਿਆ ਜਾਂਦਾ ਹੈ ਨਾ ਕਿ kaint Punjabi ਕੈਂਟ ਪੰਜਾਬੀ, ਆਸ ਹੈ ਅੱਗੇ ਤੋਂ ਘੈਂਟ ਸਹੀ ਅੱਖਰਾਂ ਨਾਲ ਲਿਖੋਗੇ 🙏🪯🇨🇦🇨🇦
@polasingh2415
@polasingh2415 3 ай бұрын
God bless you beta ji.
@kuldeepsinghsakhat8390
@kuldeepsinghsakhat8390 3 ай бұрын
ਬ੍ਹੱਬਲ ਪੀ੍ਤ ਕੌਰ ਬੇਟੀਦੀ ਚੜਦੀ ਕਲਾ ਹੋਵੇ
@musiclover.3901
@musiclover.3901 3 ай бұрын
Good luck to you Sister 🙏
@kuldeepkamboj6523
@kuldeepkamboj6523 3 ай бұрын
WAHEGURU JI KIRPA KARO JI WAHEGURU JI ❤❤❤❤❤❤❤❤❤❤❤❤❤❤❤❤❤❤
@MakhanSingh-fi6yd
@MakhanSingh-fi6yd 3 ай бұрын
God bless you
@DevsinghDev-pt8nk
@DevsinghDev-pt8nk 3 ай бұрын
ਤੇ ਇਥੋਂ ਦੁਨੀਆ ਵੱਧਦਾ ਔਖੀ ਪਈ ਹੈ ਤੇਰੇ ਵਰਗੀਆਂ ਪਤਾ ਕਿਉਂ ਨਾਟਕ ਕਰਦੀਆਂ ਨੇ ਆਉਣ ਦਾ ਵੀ ਸਾਨੂੰ ਲੋਕ ਫਾਲੋ ਵੱਧ ਕਰਨ ਇਹ ਰੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਦੁਨੀਆਂ ਤੇ ਬਥੇਰੀ ਗਰੀਬੀ ਹ ਤੇ ਇੱਥੋਂ ਵੀ ਗਰੀਬ ਪਈ ਆ ਦੁਨੀਆ
@SimranKaur-ch9wy
@SimranKaur-ch9wy 3 ай бұрын
Gbu sister ਜੀ 🙏🙏
@rihal4aman
@rihal4aman 3 ай бұрын
Waheguru ji sda chardi kla bakshan ji 🙏
@LovelyStudio-v8r
@LovelyStudio-v8r 4 ай бұрын
ਮਾਲਦਾਰ ਛੱੜਾ ਵਿੱਚ ਪ੍ਰੀਤ ਨੂੰ ਦੇਖਿਆ ਤੇ ਬਹੁਤ ਹੀ ਵਧੀਆ ਲੱਗੀ। ਮਾਲਦਾਰ ਛੱੜਾ ਵਿੱਚ ਭਾਗੂ ਜੱਸਾ ਪ੍ਰੀਤ ਧੂਤਾ ਬੀਰਾ ਸਾਰੇ ਹੀ ਵਧੀਆ ਲੱਗੇ। ਪ੍ਰੀਤ ਭੈਣ ਜੀ ਤੁਸੀਂ ਭਾਗੂ ਤੇ ਧੂਤਾ ਨਾਲ ਜ਼ਿਆਦਾਤਰ ਵੀਡੀਓ ਬਣਾਇਆ ਕਰੋ। ਇਹਨਾਂ ਨਾਲ ਹੀ ਤੁਸੀਂ ਬਹੁਤ ਵਧੀਆ ਲਗਦੇ ਹੋ।(ਭਾਗੂ ਵਾਲਾ ਡਨ😂😂😂😂)
@sukhwinderkaur8919
@sukhwinderkaur8919 3 ай бұрын
God bless you beta
@25536
@25536 4 ай бұрын
Waheguru gi mehr bnai rakho ess beti te
@malkitsingh4209
@malkitsingh4209 4 ай бұрын
ਬੱਬਲ ਕੌਰ ਬਹੁਤ ਵਧੀਆ ਜੀ
@lakhvirsinghmaan3892
@lakhvirsinghmaan3892 Ай бұрын
Va sister bauth viada
@RamRatan-n1t
@RamRatan-n1t 3 ай бұрын
Very Good Babal Kour Jee
@salindersandhu8161
@salindersandhu8161 3 ай бұрын
God bless youputt
@Jagir-h7d
@Jagir-h7d 3 ай бұрын
Waheguru ji jagir momi
@ChhinderPal-x7z
@ChhinderPal-x7z 4 ай бұрын
ਵਾਹਿਗੁਰੂ ਜੀ ਮੇਹਰ ਕਰੇਂ ਪੁੱਤ ਤੁਹਾਡੇ ਤੇ
@taranjitsinghsingh9999
@taranjitsinghsingh9999 3 ай бұрын
Waheguru Allah Kare
@kanchanskitchen5133
@kanchanskitchen5133 4 ай бұрын
Tusi apni mumma de beti nahi beta ho permatma tuhanu terakia bakshe assania peda kare God bless you beta ji himmat kade nahi shadni
@Manpreetmaan0944
@Manpreetmaan0944 3 ай бұрын
ਬਹੁਤ ਵਧੀਆ ਭੈਣੇ❤
@sodhisingh4817
@sodhisingh4817 4 ай бұрын
You are great puther ji ❤
@NishaSharma-oo8pq
@NishaSharma-oo8pq 4 ай бұрын
Babbal kaur she is very nice❤❤ waheguru ji chardi kla ch Rakhe❤❤
@ashmeetbrar8169
@ashmeetbrar8169 3 ай бұрын
ਵਾਹਿਗੁਰੂ ਜੀ
@dansinghmannmann3456
@dansinghmannmann3456 4 ай бұрын
ਸੇਰ ਪੁਤਰੀ ਪੰਜਾਬ ਦੀ ਜਿਉਂਦੀ ਰਹਿ ਪੁੱਤਰਾ
@amarjitkaur3694
@amarjitkaur3694 3 ай бұрын
ਚਾਚੇ ਦਾ ਸਦਾ ਹੀ ਨਾਲਾਂ ਲਟਕਦਾ ਰਹਿੰਦਾ ਹੈ ਧੂਤੇ ਨੂੰ ਨਾ ਭੁਲੀ
@boharsingh7725
@boharsingh7725 4 ай бұрын
Very nice ji 🙏🙏🙏🙏🙏
@kulvirdullat9876
@kulvirdullat9876 3 ай бұрын
Good ❤
@iqbalsingh693
@iqbalsingh693 4 ай бұрын
Thank you 👏🏻👏🏻👏🏻👏🏻🙏🏿🙏🏿🙏🏿🙏🏿🙏🏿🆗🆗🆗🇮🇳
@kashmirdegun7160
@kashmirdegun7160 3 ай бұрын
Very good interview very clever hard working girl good luck to you keep up with good work 👍👌👌🙏
@AmandeepbrarBrar
@AmandeepbrarBrar 3 ай бұрын
Bhut vdia soch
@DavinderSinghSidhu60
@DavinderSinghSidhu60 4 ай бұрын
Very nice Putter Ji 🌹🌹
@harbansdhatt6843
@harbansdhatt6843 3 ай бұрын
Nice talk with Babbalpreet 👍
@kulvindersingh1324
@kulvindersingh1324 3 ай бұрын
Salute sister
@KuldeepsinghGill-in7sj
@KuldeepsinghGill-in7sj 3 ай бұрын
Babal very nice beti
Jaidarman TOP / Жоғары лига-2023 / Жекпе-жек 1-ТУР / 1-топ
1:30:54
UFC 287 : Перейра VS Адесанья 2
6:02
Setanta Sports UFC
Рет қаралды 486 М.
Song Seeti te seeti #Babbal kaur#live  show saharnpur
5:56
babbal kaur
Рет қаралды 678 М.
Sunita Bhutal Interview|Vcr wale Jatt|Kaint Punjabi
29:50
Kaint Punjabi (ਘੈਂਟ ਪੰਜਾਬੀ)
Рет қаралды 515 М.
Jatt Beat Record Interview|Maaldar Chaada|Inder Interview|Babbal Kaur|Kaint Punjabi
34:30
Kaint Punjabi (ਘੈਂਟ ਪੰਜਾਬੀ)
Рет қаралды 992 М.
Jaidarman TOP / Жоғары лига-2023 / Жекпе-жек 1-ТУР / 1-топ
1:30:54