Bapu Da Pind Chak 478 GB Samundari Lyallpur | Davinder Singh Bhangu visit his Native village

  Рет қаралды 527,231

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Пікірлер: 427
@shahzadbacha5176
@shahzadbacha5176 8 ай бұрын
میرا تعلق پختونخواہ کے ضلع صوابی سے ہے آپ کا یہ گاؤں ماشاءاللہ بہت خوبصورت ہے اللہ تعالٰی ہمارے خوبصورت پاکستان کو ہمیشہ قائم و دائم رکھے آمین
@kuljitsingh-c3k
@kuljitsingh-c3k 9 ай бұрын
ਚਾਚਾ ਤੈਨੂੰ ਸਲਾਮ ਅਪਣੇ ਬਜ਼ੁਰਗਾਂ ਦਾ ਘਰ ਦਿਖਾਤਾ ਚਾਚਾ ਤੈਨੂੰ ਛੇਤੀ ਕਾਲ ਕਰਾਂਗਾ
@BalvirSingh-kz3uf
@BalvirSingh-kz3uf 9 ай бұрын
ਲਹਿੰਦੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@Shazzvillagefoodsecrets
@Shazzvillagefoodsecrets 9 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਤੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏😍🌹🙏🙏🙏🙏🙏🙏🙏🙏
@heerasandhu6220
@heerasandhu6220 9 ай бұрын
Waheguru mar kari 🙏
@amirsaeedsaeed8824
@amirsaeedsaeed8824 9 ай бұрын
nbn
@EmanasifFatimaasif
@EmanasifFatimaasif 7 ай бұрын
​@ha❤❤🎉 1:45 ❤uff😂❤44eerasandhu6220
@EmanasifFatimaasif
@EmanasifFatimaasif 7 ай бұрын
4⅚yÿßwsßdwaaasaaaa​@@heerasandhu6220
@Harjjinder
@Harjjinder 2 ай бұрын
It’s really nice to hear this from you because Garhshankar is very close to us..
@amritpalkaur1822
@amritpalkaur1822 9 ай бұрын
ਬਹੁਤ ਸੋਹਣਾ ਪਿੰਡ ਹੈਂ ਵੀਰ ਜੀ 🙏 ਮਹਿਰ ਬਾਨੀ ਇਹ ਸਭ ਦਿਖਾਉਣ ਲਈ ❤❤❤
@gurdeepbachhal2455
@gurdeepbachhal2455 9 ай бұрын
ਸਤ ਸਰਿ ਆਕਲ ਵੀਰ ਜੀ ਚੜਦੇ ਪੰਜਾਬ ਤੋਂ ਬਾਡ੍ਹਰ ਖਤਮ ਹੋ ਜਾਣ ਤਾਂ ਕਿਨਾਂ ਚੰਗਾ ਹੁੰਦਾ
@ashfaqahmed7910
@ashfaqahmed7910 7 ай бұрын
go
@GillGill-x1o
@GillGill-x1o 2 ай бұрын
ਮੇਰੇ ਪਿਤਾ ਜੀ ਹੋਰੀਂ ਵੰਡ ਦੀਆਂ ਗੱਲਾਂ ਸਾਨੂੰ ਦੱਸਦੇ ਹੁੰਦੇ,ਵੰਡ ਵੇਲੇ ਮੇਰੇ ਪਿਤਾ ਜੀ ਪੰਦਰਾਂ ਸਾਲ ਦੇ ਸਨ ਅਤੇ ਚਾਚਾ ਜੀ ਉਨਾਂ ਦੋ ਸਾਲ ਛੋਟੇ ਸੀ ਤਾਇਆ ਮੇਰੇ ਪਿਤਾ ਤੋਂ ਚਾਰ ਕੁ ਸਾਲ ਵੱਡਾ ਸੀ ਉਸ ਵੇਲੇ ਇੱਕ ਦਿਨ ਪਿਤਾ ਜੀ ਹੋਰੀਂ ਸਾਰੇ ਦਾਦੇ ਨਾਲ ਖੇਤ ਕੰਮ ਕਰ ਰਹੇ ਸਨ ਦਾਦੀ ਘਰ ਇਕੱਲੀ ਸੀ ਸਾਡੇ ਵੇਹੜੇ ਵਿੱਚ ਕਣਕ ਅਤੇ ਛੋਲਿਆਂ (ਵੇਜੜ) ਦਾ ਬੋਹਲ(ਢੇਰ)ਪਿਆ ਸੀ ਦਾਦੀ ਘਰ ਦੇ ਕੰਮਾਂ ਵਿੱਚ ਮਸਰੂਫ ਸੀ ਇੱਕ ਮੁਸਲਮਾਨ ਵੀਰ ਸਾਡੇ ਘਰ ਦਾਖਲ ਹੋਇਆ ਜਿਸ ਦੇ ਹੱਥ ਸੋਨੇ ਚਾਂਦੀ ਦੇ ਗਹਿਣਿਆਂ ਦੀ ਭਰੀ ਪੀਪੀ ਸੀ ਮਗਰ ਧਰਮ ਦੇ ਠੇਕੇਦਾਰਾਂ(ਲੁਟੇਰਿਆਂ)ਦੀ ਭੀੜ ਲੱਗੀ ਹੋਈ ਸੀ ਤੇ ਉਹ ਗਹਿਣਿਆਂ ਵਾਲੀ ਪੀਪੀ ਕਣਕ ਦੇ ਢੇਰ ਵਿੱਚ ਲੁਕਾ ਫਿਰ ਬਾਹਰ ਨਿਕਲ ਗਿਆ ਬਾਹਰ ਨਿਕਲਦੇ ਹੀ ਲੁਟੇਰਿਆਂ ਦੀ ਭੀੜ ਨੇ ਨਿਰਦੋਸ਼ ਨੂੰ ਵੱਢ ਦਿੱਤਾ ਉਸ ਦਾ ਸਾਰਾ ਪਰਿਵਾਰ ਵੀ ਮਾਰਿਆ ਗਿਆ ਪਰ ਉਸ ਦੀ ਇੱਕ ਧੀ ਕਿਸੇ ਤਰ੍ਹਾਂ ਬਚ ਕੇ ਮਲੇਰਕੋਟਲੇ ਕੋਲ ਫਰਵਾਹੀ ਪਿੰਡ ਪਹੁੰਚ ਗਈ ਕੁੱਝ ਸਮੇਂ ਟਿਕਾ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਉਸ ਬੇਟੀ ਦੇ ਬਚ ਜਾਣ ਦਾ ਪਤਾ ਲੱਗਾ ਦਾਦਾ ਜੀ ਨੇ ਕਿਸੇ ਤਰ੍ਹਾਂ ਉਸ ਨੂੰ ਸੁਨੇਹਾ ਭੇਜਿਆ ਅਤੇ ਉਨ੍ਹਾਂ ਦੀ ਅਮਾਨਤ ਬਾਰੇ ਉਸ ਨੂੰ ਦੱਸਿਆ ਕਈ ਮਹੀਨਿਆਂ ਬਾਅਦ ਉਹ ਫਿਰ ਆਪਣੇ ਪਿੰਡ ਮੁੱਲਾਂਪੁਰ ਆਈ ਅਤੇ ਦਾਦਾ ਜੀ ਨੇ ਉਨਾਂ ਦੀ ਅਮਾਨਤ ਪਿੰਡ ਦੀ ਪੰਚਾਇਤ ਸਾਹਮਣੇ ਉਸਦੇ ਸਪੁਰਦ ਕੀਤੀ ਫਿਰ ਖੁਦ ਉਸ ਨੂੰ ਫਰਵਾਹੀ ਛੱਡ ਕੇ ਆਏ। ਫਿਰ ਉਹ ਪਾਕਿਸਤਾਨ ਚਲੇ ਗਈ ਬਾਅਦ ਵਿੱਚ ਉਹ ਪਾਕਿਸਤਾਨ ਤੋਂ ਵੀ ਸਾਡੇ ਪਰਿਵਾਰ ਨੂੰ ਮਿਲਣ ਆਉਦੀ ਰਹੀ, ਅੱਜ ਦਾਦਾ ਦਾਦੀ ਪਿਤਾ ਚਾਚਾ ਤਾਇਆ ਤਾਂ ਨਹੀਂ ਰਹੇ ਪਰ ਉਹ ਵੰਡ ਕਹਾਣੀਆਂ ਜੋ ਸਾਨੂੰ ਸੁਣਾਉਂਦੇ ਹੁੰਦੇ ਸਨ ਯਾਦ ਹਨ ਅਸੀਂ ਆਪਣੇ ਦਾਦੇ ਚੰਨਣ ਸਿੰਘ ਭਾਈ ਜੀ ਦੀ ਪਵਿੱਤਰ ਅਤੇ ਇਮਾਨਦਾਰ ਰੂਹ ਨੂੰ ਸਿਜਦਾ ਕਰਦੇ ਹਾਂ!
@sarojkumari9189
@sarojkumari9189 Ай бұрын
❤❤❤
@chamkaur_sher_gill
@chamkaur_sher_gill 9 ай бұрын
ਨਾਸਿਰ ਵੀਰ ਜੀ ਸਤਿ ਸਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@IKPindPunjabDa
@IKPindPunjabDa 9 ай бұрын
Ssa veer g, jeonde wasde rvo
@tayyebali9225
@tayyebali9225 8 ай бұрын
Nice beautiful ❤❤❤❤❤❤❤❤❤❤❤❤❤❤❤
@ranjitarsh6828
@ranjitarsh6828 9 ай бұрын
ਵਿਚਾਰੇ ਬਾਪੂ ਨੂੰ ਆਪਣੇ ਭੈਣ ਮਾਂ ਬਾਪ ਸਭ ਯਾਦ ਆ ਗਏ ਹੋਣੇ ਆ ਦਰਵਾਜ਼ਾ ਫੜਕੇ
@bhangudaljitkaur
@bhangudaljitkaur 8 ай бұрын
ਇਹ ਮੇਰੇ ਦਾਦਾ ਸਹੁਰਾ ਜੀ ਨੇ ਲਾਂਘਾ ਖਲ੍ਹਣ ਤੋਂ ਪਹਿਲਾਂ ਵੀ ਆਉਂਦੇ ਰਹਿੰਦੇ ਸੀ ਬਾਪੂ ਜੀ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਬਹੁਤ ਰਸੂਖਦਾਰ ਪਰਿਵਾਰ ਸੀ ਸਾਡਾ ਪਾਕਿਸਤਾਨ ਚ ਵੀ ❤🙏
@AsadKhanPeshawar
@AsadKhanPeshawar Ай бұрын
❤❤❤❤❤❤❤❤
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@harmeghsingh2399
@harmeghsingh2399 2 ай бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹਸਦੇ ਵਸਦੇ ਰਹੋ ਭਰਾਵੋ
@GurdeepSingh-su5ev
@GurdeepSingh-su5ev 9 ай бұрын
ਬਹੁਤ ਸੋਹਣੀ ਵੀਡੀਓ ਲਹਿੰਦੇ ਪੰਜਾਬ ਵਾਲੇ ਪਿੰਡਾ ਦੀ ਥੋਡੀਆ ਸਾਰੀਆ ਵੀਡੀਓ ਦੇਖਕੇ ਮਨ ਭਾਵੁਕ ਹੋ ਜਾਂਦਾ ਆ
@BaljitSingh-cg1go
@BaljitSingh-cg1go Күн бұрын
ਸਾਡਾ ਪਿੰਡ ਵੀ ਢੀਗਰੀ ਵਾਲਾ ਤਹਿਸੀਲ ਚੂਨੀਆਂ ਜਿਲਾ ਲਾਹੌਰ ਵੀ ਦਿਖਾ ਦਿਓ ਸਾਡਾ ਬਾਪੂ ਵੀ ਬਹੁਤ ਯਾਦ ਕਰਦਾ
@amritsingh6197
@amritsingh6197 16 күн бұрын
ਬਾਪੂ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ🎉🎉
@Geetkarbinderdyalpura
@Geetkarbinderdyalpura 12 күн бұрын
ਵਾਹ ਜੀ ਵਾਹ ਕਿਆ ਬਾਤ ਹੈ ਆਇਆਂ ਤਾਂ ਨਹੀਂ ਜਾਂਦਾ ਵੀਡੀਓ ਵਿੱਚ ਹੀ ਲਹਿਦੇ ਪੰਜਾਬ ਨੂੰ ਵੇਖ ਲੈਂਦੇ ਹਾਂ
@gurpreetgermany4713
@gurpreetgermany4713 9 ай бұрын
ਜਨਮ ਭੂਮੀ ਆਪਣਾ ਪਿੰਡ ਆਪਣਾਂ ਹੀ ਹੁੰਦਾ ਹੈ ਬਜ਼ੁਰਗ ਕਿੰਨੇ ਖੁਸ਼ ਹਨ ਪਿੰਡ ਦੀ ਜੂਹ ਵੇਖ ਕੇ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਤੇ ਚਲੇ ਜਾਇਉ ਪਰ ਪਿੰਡ ਹੀ ਪਿੰਡ ਹੀ ਹੁੰਦਾ। Gurpreet Sidhu Germany 🇩🇪🇩🇪
@balrajdeepsingh615
@balrajdeepsingh615 9 ай бұрын
ਬੜਾ ਚੰਗਾ ਲੱਗਿਆ ਵੀਡੀਓ ਵੇਖ ਕੇ ਅਸੀ ਬੜਾ ਪਿਆਰ ਕਰਦੇ ਆ ਪਾਕਿਸਤਾਨ ਵਾਲੇ ਵੀਰ ਆ ਨੂ
@VinodKumar-tq9cw
@VinodKumar-tq9cw 9 ай бұрын
ਸਾਡਾ ਪੁਰਾਣਾ ਪਿੰਡ ਮੱਲ ਬਾਜਵਾ 'ਨਾਰੋਵਾਲ'
@babachahal9381
@babachahal9381 22 күн бұрын
ਵਾਹਿਗੁਰੂ ਜੀ ਸਾਡਾ ਪਿੰਡ ਵੀ 472 ਚੱਕ ਸੀ ਹੁਣ ਹਰਗੋਬਿੰਦਪੁਰ ਹੈ ਫੈਸਲਾਬਾਦ ਚ
@ranjitsingh-ne6fh
@ranjitsingh-ne6fh Күн бұрын
ਵਾਹਿਗੁਰੂ ਵਾਹਿਗੁਰੂ ਜੀ 👏👏
@harnoorsingh8433
@harnoorsingh8433 6 ай бұрын
ਮੁਸਲਿਮ ਵੀਰੋ ਤੁਸੀ ਸਾਡੇ ਲਈ ਸਭ ਤੋ ਵੱਡਾ ਖ਼ਜ਼ਾਨਾ ਪਾਕਿਸਤਾਨ ਵਿੱਚ❤❤
@amarjeetsingh8721
@amarjeetsingh8721 9 ай бұрын
ਅਲਾਹਾ ਵੀ ਅਪਨਾ ਹੈ ਵਾਹਿਗੁਰੂ ਵੀ ਸਦਾ ਹੈ ਖੁਨ ਸਦਾ ਇਕੋ ਹੈ ਰੂਹ ਵੀ ਇਕੋ ਹੈ
@ZahidHussain-ft2py
@ZahidHussain-ft2py 9 ай бұрын
🙏🙏GEO sardar g, tussi wasday Rawo, Abad Rawo 🇵🇰
@sukhwinderharry4674
@sukhwinderharry4674 22 күн бұрын
ਜਿਉਂਦੇ ਵੱਸਦੇ ਰਹੋ ਲਹਿੰਦੇ ਪੰਜਾਬ ਵਾਲਿਉ। ❤️
@surinderparmar3306
@surinderparmar3306 9 ай бұрын
ਕਿੱਡੀ ਬਦਕਿਸਮਤੀ ਆ ਕਿ ਇੱਕੋ ਬੋਲੀ ਇੱਕੋ ਖਾਣਾ ਪੀਣਾ ਲੋਕਾਂ ਚ ਇਕੱਠੇ ਰਹਿਣ ਦੀ ਸਿੱਕ ਤੇ ਸਿਆਸਤ ਨੇ ਕੀ ਕੀ ਕਰਤਾ।
@karamjeetsingh2352
@karamjeetsingh2352 9 ай бұрын
ਨਾਸਿਰ ਕਸਾਣੇ ਬਾਈ ਤੇਰੀ ਪੰਜਾਬੀ ਕਮਾਲ ਆ ਬਾਈ
@jagdishrana3254
@jagdishrana3254 9 ай бұрын
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ। ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ। ਜਗਦੀਸ਼ ਰਾਣਾ
@PippalSher
@PippalSher 2 ай бұрын
, ਰੱਬਾ ਇੱਕ ਕਰ ਦੇਣਾ ਲਹਿੰਦਾ ਚੜ੍ਹਦਾ ਪੰਜਾਬ
@jagsirsingh4983
@jagsirsingh4983 9 ай бұрын
ਮੈਂ ਦਵਿੰਦਰ ਸਿੰਘ ਭੰਗੂ ਨੂੰ ਆਹ ਪੁਛਦਾ ਹਾਂ ਜੀ ਕਿ ਇਸ ਪਿੰਡ ਵਿੱਚ ਬੱਦਲੇ ਦੀ ਪੱਤੀ ਵੀ ਬਾਜਦੀ ਸੀ ਜੀ ਸ਼ਾਨ 1947 ਪਹਿਲਾਂ ਦੀ ਗੱਲ ਕਰਦੇ ਹਾਂ ਜੀ
@KulwantSingh-g4k
@KulwantSingh-g4k 9 ай бұрын
988999999898888898888
@halimaahassan-xw2vi
@halimaahassan-xw2vi 9 ай бұрын
😢😢💔💔
@ranjitarsh6828
@ranjitarsh6828 9 ай бұрын
ਪਾਕਿਸਤਾਨ ਵਿੱਚ ਅੱਜ ਵੀ ਲੋਕਾਂ ਨਾਲ ਜੁੜੀਆਂ ਯਾਦਾਂ ਕਾਇਮ ਨੇਂ ਚੜਦੇ ਪੰਜਾਬ ਵਿੱਚ ਤਾਂ ਸਾਰੇ ਘਰ ਪੱਕੇ ਬਣ ਗਏ ਕੋਈ ਪੁਰਾਣੀ ਯਾਦ ਨਹੀਂ ਰਹੀ ਮਿਹਰਬਾਨੀ ਵੀਰ ਜੀ ❤❤
@harmeghsingh2399
@harmeghsingh2399 2 ай бұрын
ਵੀਰੋਂ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@shivanisharma5562
@shivanisharma5562 9 ай бұрын
ਇਥੇ ਲੋਕ ਗਰੀਬ ਜ਼ਰੂਰ ਹੈ,ਪਰ ਇਨ੍ਹਾਂ ਦੀਆਂ ਗੱਲਾਂ ਬਹੁਤ ਵਧਿਆ ਲੱਗੀਆਂ ਦੇਖ ਕੇ, ਦਿਲ ਖੂਸ ਹੋ ਗਿਆ ਹੈ,
@zeshanjamil3636
@zeshanjamil3636 9 ай бұрын
Pagal ty nii tuu Poor tuwade india vich waa 2 time roti ñii lbh dii Sade rooz kukkar ty katta chal da
@kaafirpagan
@kaafirpagan 3 ай бұрын
ਬਹੁਤ ਵਧੀਆ ਲੋਕ ਨੇਂ, ਤਾਂਹੀ ਤੇ 1947ਦੀ ਵੰਡ ਹੋਈ ਤੇ ਅੱਜ ਵੀ ਕੁੜੀਆਂ ਚੁੱਕੀਆਂ ਜਾ ਰਹੀਆਂ ਨੇਂ, ਮੂਰਖ ਲੋਕ
@HarbhajanSingh-ep1ne
@HarbhajanSingh-ep1ne Ай бұрын
ਧੰਨਵਾਦ ਨਾਸਿਰ ਵੀਰੇ
@Baljit-e1q
@Baljit-e1q 5 күн бұрын
😢ਵਾਹਿਗੁਰ ਜੀ ਮੇਹਰ ਕਰਨ ਜੀ 🙏🏻🙏🏻
@ravinderpourh564
@ravinderpourh564 14 күн бұрын
ਵੰਡ ਤਾਂ ਸਿਰਫ ਪੰਜਾਬ ਦੀ ਹੋਈ ਸੀ ਸਾਰਾ ਪੰਜਾਬ ਇੱਕ ਸਾਈਡ ਕਰਨਾ ਚਾਹੀਦਾ ਸੀ ਜਾਂ ਉੱਧਰ ਕਰ ਦਿੰਦੇ ਜਾ ਇੱਧਰ ਕਰ ਦਿੰਦੇ ਪਤਾ ਨੀ ਕੀ ਕੀਤਾ ਸਮੇਂ ਦੀਆਂ ਸਰਕਾਰਾਂ ਨੇ 😢😢😢😢😢😢😮 ਹੁਣ ਬਹੁਤ ਦੁੱਖ ਹੁੰਦਾ ਜਦੋਂ ਆਪਣਿਆਂ ਨੂੰ ਮਿਲਦਿਆਂ ਦੀਆਂ ਵੀਡੀਓਜ਼ ਦੇਖਦੇ ਹਾਂ
@prabhjotPandher493
@prabhjotPandher493 2 ай бұрын
ਧੰਨਵਾਦ ਬਾਈ ਤੁਹਾਡਾ ਚੈਨਲ ਵਾਲਿਓ
@janakraj1146
@janakraj1146 9 ай бұрын
Kasana ji Namaskar satshreeakal Salam ਬਹੁਤ ਵਧੀਆ ਸ਼ਾਨਦਾਰ ਵਿਰਸੇ ਵਾਲੀ ਵੀਡਿਓ ਹੈ । ਧੰਨਵਾਦ
@paramjeetsidhu5652
@paramjeetsidhu5652 9 ай бұрын
Waheguru ji ਬਹੁਤ suker ਆਂ lehnde punjab valia ਦਾ ਜਿੰਨਾ eh sab sambal rakhia
@Gurmailsingh-nt4jx
@Gurmailsingh-nt4jx 8 ай бұрын
ਹਾਓ ਰੱਬਾ ਪੰਜਾਬੀਆ ਨਾਲ ਇਨ੍ਹਾਂ ਧੱਕਾ
@punjabson5991
@punjabson5991 9 ай бұрын
ਨਾਸਿਰ kasana ji Tussi Bahout Changa Kita Hai , Bahout Ghatt Lok Samjhdey Ne Virasati IMMARAT, Boohey Barian Di KEEMAT Ki Hundi Hai , Kinni KHUSHI Hundi Hai Aapna Gharr Tey Uss Darvajey Nu Hath Laa key , JITHEY Maa Baap Tey Dada Dadi Kuchar Chukk Lai Phirdey Hongey , KASANA Bhai ਧੰਨਵਾਦ ਜੀ
@dalersinghvirk2794
@dalersinghvirk2794 9 ай бұрын
ਮੇਰਾ ਪਿੰਡ ਨੱਥੂਵਾਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਸੀ ਬਹੁਤ ਦਿਲ ਕਰਦਾ ਵੇਖਣ ਨੂੰ ਜੀ
@harmeghsingh2399
@harmeghsingh2399 2 ай бұрын
ਵੀਰੋਂ ਤੁਹਾਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਹਾਏ ਰੱਬਾ ਮੇਰਿਆ ਕਾਸ਼ ਸਾਡੇ ਦੋਵੇਂ ਪੰਜਾਬ ਇਕ ਹੋ ਜਾਣ ਜਿਨ੍ਹਾਂ ਇਹ ਨਿਸ਼ਾਨੀਆਂ ਸਾਂਭ ਕੇ ਰੱਖੀ ਆ ਮੇਰੇ ਵਲੋਂ ਸਲਾਮ ਹੈ ਉਨਾਂ ਪਿਆਰੇ ਆ ਨੂੰ
@jagsirsingh4983
@jagsirsingh4983 9 ай бұрын
ਦਵਿੰਦਰ ਸਿੰਘ ਭੰਗੂ ਨੂੰ ਸਾਹਿਤਕਾਰ ਜੀ ਮੈਂ ਦਵਿੰਦਰ ਸਿੰਘ ਭੰਗੂ ਆਹ ਪੁਛਦਾ ਹਾਂ ਜੀ ਵੀ ਇਸ ਪਿੰਡ ਵਿੱਚ ਵੀ ਸਾਰਾ ਪਿੰਡ ਭੰਗੂ ਗੌਤ ਦੀ ਰਹਿਨੁਮਾਈ ਸੀ ਜੀ ਵੀ ਸਾਰਾ ਪਿੰਡ ਭੰਗੂ ਗੌਤ ਦਾਂ ਸੀ ਜੀ 478 ਚੱਕ ਹੈ ਜੀ ਪਾਕਿਸਤਾਨ ਵਿਚ ਹੈ ਜੇਹੜੇ ਹੈ ਹਾ ਜੀ
@daljitkaur6993
@daljitkaur6993 4 ай бұрын
Chak 9 vich v bhangu family's de behut ghar c,sade dada g vand to bad SBS nagar aa gye,
@sukhwinderharry4674
@sukhwinderharry4674 22 күн бұрын
ਬਹੁਤ ਸੋਹਣਾ ਪਿੰਡ। ❤️
@OrhanBay-q1y
@OrhanBay-q1y 2 ай бұрын
پرانی یاداں تازہ کر دںے سردار جی ماشاءاللہ
@s.p.singhsidhubrar5828
@s.p.singhsidhubrar5828 9 ай бұрын
Veer ji tuhade Punjabiya da Pyar kabile tareef hai... Waheguru allah mehar kre... 👌👌👌💪💪💪🙏🙏🙏
@muhammadrafay1693
@muhammadrafay1693 9 ай бұрын
Tussi Saday pehan para ho Tanu g Ayan nu.love from Pakistan
@Harpretsingh559
@Harpretsingh559 4 ай бұрын
Waheguru hi Allah Aur Bhagwan hai ❤
@Gurdevsinghniberwindya
@Gurdevsinghniberwindya 4 ай бұрын
​@@muhammadrafay1693thx bro
@kaafirpagan
@kaafirpagan 3 ай бұрын
​@@Harpretsingh559ਵਾਹੇਗੁਰੂ ਹੀ ਅੱਲ੍ਹਾ ਹੈ😂😂 ਤਾਂਹੀ ਪਜਨਾ ਪਾਇਆ 1947ਵਿਚ, ਅਫਗਾਨਿਸਾਨ ਵਿਚ ਵੀ ਅੱਲ੍ਹਾ ਤੇ ਵਾਹੇਗੁਰੂ ਵਿਕੋ ਹੈ😂😂
@mohidimran427
@mohidimran427 Ай бұрын
Love u
@harminderkaur5182
@harminderkaur5182 3 ай бұрын
Balle balle nim da darakht kina purana Pakistan de lok kini sohni punjabi bolde ne ❤❤❤❤❤
@JoundlakaRana
@JoundlakaRana Ай бұрын
Ki Hal a tuhadda
@jyotigurm1406
@jyotigurm1406 2 ай бұрын
ਨਾਸਿਰ ਵਾਈ ਬਹੁਤ ਸਾਰਾ ਪਿਆਰ ਸਤਿਕਾਰ
@lakhveersinghmallan4273
@lakhveersinghmallan4273 9 ай бұрын
ਬਹੁਤ ਵਧੀਆ ਬਾਈ ਜੀ ਧੰਨਵਾਦ ❤❤❤❤❤
@GURDEEPks3bu
@GURDEEPks3bu 2 ай бұрын
ਬਹੁਤ ਖੁਸ਼ੀ ਹੋਈ ਪੁਰਾਣਾ ਪੰਜਾਬ ਦੇਖ ਕੇ ਚਾਚਾ ਜੀ ਬਹੁਤ ਹੀ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਔਰ ਤੁਹਾਡੇ ਪਿੰਡ ਦੇ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿੰਡ ਨੂੰ ਤੁਹਾਨੂੰ ਪਹਿਲ ਦੇ ਅਧਾਰ ਤੇ ਚਾਚਾ ਜੀ ਮੇਰੇ ਵੱਲੋਂ ਸਲਾਮ ਏਮ
@babachahal9381
@babachahal9381 22 күн бұрын
ਹੁਣ ਅਸੀਂ ਲੁਧਿਆਣਾ ਜ਼ਿਲ੍ਹੇ ਵਿੱਚ ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਚ ਰਹਿੰਦੇ ਆ
@lakhwantsingh3849
@lakhwantsingh3849 6 ай бұрын
ਸਾਡਾ ਪਿੰਡ ਭੰਮੀਪੁਰਾ ਤਹਸੀਲ ਟੋਬਾ ਟੇਕ ਸਿੰਘ
@Jeetz_00
@Jeetz_00 13 күн бұрын
Kinne pyare lok..kinni sohni punjabi bolde..mata ji bhut changge lagge...
@tirathsingh6539
@tirathsingh6539 8 ай бұрын
ਬਹੁਤ ਵਧੀਆ ਜੀ ❤️❤️❤️❤️🎉🎉😢
@bajsinghbaj1094
@bajsinghbaj1094 9 ай бұрын
ਇੱਕ ਪਿੰਡ ਪੰਜਾਬ ਦਾ, ਚੈਨਲ ਦਾ ਬਹੁਤ ਧੰਨਵਾਦ ਹੈ ਜੀ
@s.p.singhsidhubrar5828
@s.p.singhsidhubrar5828 9 ай бұрын
Khandahar bata rahe hai... Emarat aalishan thee...👌👌👌🙏🙏🙏
@satnamsingh4224
@satnamsingh4224 2 күн бұрын
ਸਾਡਾ ਪਿੰਡ ਲੀਲ
@RiazKhan-g3q
@RiazKhan-g3q 9 ай бұрын
بہت ودھیا لگا سردار کا خزانہ وآلہ مزاق
@SatnamSingh-mo1db
@SatnamSingh-mo1db 9 ай бұрын
ਜੇ ਹੱਦਾਂ ਸਰਹੱਦਾਂ ਮਿਟ ਜਾਣ🙏🙏
@paramjitsinghsingh251
@paramjitsinghsingh251 9 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ਜੀ ❤❤❤❤❤
@SureshKumar-uv4gi
@SureshKumar-uv4gi 9 ай бұрын
V v nyc I m v v happy sir g aj te ruh khush ho gyi sir g eh aap g sadka milap hoya
@balvinderbadesha970
@balvinderbadesha970 9 ай бұрын
BOHUT BOHUT DHANBAD IK PIND PANJAB DA TE SARI TEAM DA BOHUT HI KHOOB BOHUT VADIA GALBAT KITI SARDAR SAHIB NOO VI SAT SRI AKAL G
@sonaramrajgor7723
@sonaramrajgor7723 3 ай бұрын
सिख ओर राजपूत दोनो बबर शेर होते है न मरने से न लडने से डरते है वाहेगुरु वाहेगुरु
@avtarkasoulino.1363
@avtarkasoulino.1363 9 ай бұрын
. ਵਾਹਿਗੁਰੂ ਜੀ ਕਿਰਪਾ ਕਰਿਓ ਜੀ..
@Hamid_Gorsi
@Hamid_Gorsi 9 ай бұрын
Recently i was visited this village last week. No doubt This was Osm villa 😍 💜
@JasbirSinghKhalsa-tl6wi
@JasbirSinghKhalsa-tl6wi 2 ай бұрын
ਭੰਗੂ ਸਾਹਿਬ ਲੱਖ ਰੁਪਏ ਦੇ ਦਿਓ ਇਹਨਾਂ ਨੂੰ ਸਾਂਭ੍ਹ ਸਬਾਲ ਲਈ
@channisandhu8358
@channisandhu8358 9 ай бұрын
Nasir bhaji RB tuhadi Umar lammi kre! SB khushian maannan
@qasimkohli4890
@qasimkohli4890 9 ай бұрын
بہت خوب جی
@ਜਸਵਿੰਦਰਸਿੰਘਲੇਹਲ-ਰ6ਦ
@ਜਸਵਿੰਦਰਸਿੰਘਲੇਹਲ-ਰ6ਦ 8 ай бұрын
ਬਹੁਤ ਵਧੀਆ
@parminderkamboj8685
@parminderkamboj8685 6 ай бұрын
ਦਿਲ ਕਰੇ ਉੱਡ ਕੇ ਪਿੰਡ ਸਰਜੇ ਜਾਵਾਂ ਜਿੱਥੇ ਜੰਮੇ ਮੇਰੇ ਪਿਓ ਤੇ ਦਾਦਾ ਉਥੇ ਜਾ ਕੇ ਸੀਸ ਝੁਕਾਵਾਂ ਓਸ ਮਿੱਟੀ ਨੂੰ ਮੱਥੇ ਲਾਵਾਂ
@harjeetlegha2738
@harjeetlegha2738 5 ай бұрын
Mere dada ji da bhi 72 chak c sada bhi dil krda jaan nu
@chamanshah3629
@chamanshah3629 3 ай бұрын
District ??
@NirmalSingh-ym3qu
@NirmalSingh-ym3qu 9 ай бұрын
Bahut hi Wadhia. Vedio Thank you 🙏
@satpalsingh8667
@satpalsingh8667 Күн бұрын
Wa ji wa jiode rho Panjabioo
@ZiaHaider-n1i
@ZiaHaider-n1i 9 ай бұрын
سردار جی ایاں نوں❤❤❤❤❤
@InderjitSingh-hi5dr
@InderjitSingh-hi5dr 9 ай бұрын
Kasana ji and all my Pakistani brothers, AslamaLakam, respect.
@sdsdsdsd1731
@sdsdsdsd1731 6 ай бұрын
Waalaikum salam, love from Pakistan ❤🇵🇰🇵🇰
@InderjitSingh-hi5dr
@InderjitSingh-hi5dr 6 ай бұрын
@@sdsdsdsd1731 ji bhra
@InderjitSingh-hi5dr
@InderjitSingh-hi5dr 6 ай бұрын
@@sdsdsdsd1731 I am Amritsaria Jat, my grandfather came from Lyallpur, meri mother was Lahoran
@sdsdsdsd1731
@sdsdsdsd1731 6 ай бұрын
@@InderjitSingh-hi5dr ma Pakistan punjab ka gujrati jutt , ap ka Bhai, ❤ap ko hm invite krty hain Pakistan ❤ layelpur ka neya naam h ab Faisal aabad, ap zaroor aayen pls
@madanlal2746
@madanlal2746 9 ай бұрын
Baji slamalekam ❤ji Baji bahut hi vadia laga aap ji da program aap ji hamesha hi kush Raho ji 🙏
@harminderkaur5182
@harminderkaur5182 3 ай бұрын
Veer kini sohni punjabi bolde ne
@AnnoyedCave-lo8tv
@AnnoyedCave-lo8tv 16 күн бұрын
N❤
@anuthind123
@anuthind123 2 ай бұрын
ਮੈਂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਪੋਤਰੀ ਆ, ਉਹਨਾਂ ਨੇ ਲਿਆਲਪੁਰ ਖਾਲਸਾ ਕਾਲਜ ਵੀ ਬਣਾਇਆ, ਕੀ ਤੁਸੀਂ ਕੋਈ ਵੀ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੂੰ ਜਾਨਦੇ ਹੋ??
@SinghSukhvinder-z1i
@SinghSukhvinder-z1i Ай бұрын
ਪਹਲੀ ਵਾਰ ਸੁਣਿਆ ਜੀ ਸੁੰਦਰ ਸਿੰਘ ਮਜੀਠੀਆ ਤੇ ਸੁਣਿਆ ਏ ਜੀ
@InnocentLemming-tc6ed
@InnocentLemming-tc6ed Ай бұрын
Tuhanu coment English vich Krna chahida c .ohna nu Punjabi nahi ondi
@Lalli-q5i
@Lalli-q5i 29 күн бұрын
ਮੇਰੇ ਖਿਆਲ ਨਾਲ ਤੁਸੀਂ ਕੰਬੋਜ ਹੋ ਨਾ ?
@balrajsingh3862
@balrajsingh3862 21 күн бұрын
Yes
@balrajsingh3862
@balrajsingh3862 21 күн бұрын
Tuhade kol koe record hai g?
@malkitsingh1670
@malkitsingh1670 6 ай бұрын
ਵਾਹਿਗੁਰੂ ਜੀ
@ParminderSingh-yg1qh
@ParminderSingh-yg1qh 4 ай бұрын
ਚੜਦੇ ਪੰਜਾਬ ਵਿੱਚ ਨਿੰਮਾ‍ ਸੁਕ ਗਏਆ
@nizamulhaq4713
@nizamulhaq4713 5 ай бұрын
saat saree akkal veer ji,puray punjab da sweet city layallpur hy , bohat waddia ,waheguru ji ka khalsa weaheguru ji ke fateh ,
@faresamar7913
@faresamar7913 26 күн бұрын
Ye sach hai ke koi marta nahi judai se,khuda magar kabhi kisi ko kisi se juda na kare .Saltue to sardar ji and the host.🥲
@IqbalSandhu-pb5cv
@IqbalSandhu-pb5cv 9 ай бұрын
ਸਮੁੰਦਰੀ ਨਾਮ ਦੀ ਬੱਸ ਟਰਾਂਸਪੋਰਟ ਹੁੰਦੀ ਸੀ 1990। ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਵਿੱਚ ਕਹਿੰਦੇ ਹੁੰਦੇ ਸਨ ਇਹ ਟਰਾਂਸਪੋਰਟ ਲਹਿੰਦੇ ਪੰਜਾਬ ਪਾਕਿਸਤਾਨ ਦੀ ਸੀ
@shariqnaseem6882
@shariqnaseem6882 2 ай бұрын
Sardar jee God bless you
@baljitsingh-9674
@baljitsingh-9674 9 ай бұрын
Pinder dekker man bhar aaya
@battsaabharbanssinghsarao1346
@battsaabharbanssinghsarao1346 9 ай бұрын
Veer ji bhuat vadhya lagha bay apnna ghar dek ke good morning ji sara Veera nu
@s.p.singhsidhubrar5828
@s.p.singhsidhubrar5828 9 ай бұрын
Veer ji Bhut hi vadia galbat...👌👌👌🙏🙏🙏
@upmasehgal6286
@upmasehgal6286 3 ай бұрын
I am from Hoshiarpur (Punjab). Feeling Blessed!!!
@MaqboolAhmed-w6f
@MaqboolAhmed-w6f 9 ай бұрын
Kiya batan Bajjaran dian balle balle balle bahi. Ejaz Maqbool Bajjar. From Islamabad.
@imranbhangoo4307
@imranbhangoo4307 4 ай бұрын
Welcome Bhangoo Sahib jee aayan nu 🙏
@simmisidhu3980
@simmisidhu3980 4 күн бұрын
ßade ðaða ji 🙏 sardar mohindersingh ji 100 ekar jameen see 1947 noo sari edhar reh gayi Pakistan 🇵🇰 vich
@sandhusaab7504
@sandhusaab7504 9 ай бұрын
Punjab Punjabi at jidabad ❤️ . Waheguru ji 🙏
@babajaswindersinghjibadialwale
@babajaswindersinghjibadialwale 8 ай бұрын
ਜੀ ਹਾਂ
@luckysingh8920
@luckysingh8920 9 ай бұрын
Pak Veera daa Dil saa sukryi haa Joo aaj vee har puranea yaada nuu saabl kaa raka hoaa haa
@asifshuja8638
@asifshuja8638 9 ай бұрын
Nice to see Sardar G here. Look at the Love in the eyes of Pakistanis for Sardars.
@anilchopra4751
@anilchopra4751 9 ай бұрын
Great ❤❤❤ Love & thanks from Jalandhar City-144008 East Panjab
@asifshuja8638
@asifshuja8638 7 ай бұрын
@@anilchopra4751 Jewn-Day Rv-O. Khair hu-way. Sid-E Rah Pe-O
@asifshuja8638
@asifshuja8638 7 ай бұрын
@@anilchopra4751 Where is Dhogri? Is this Village now or City?
@anilchopra4751
@anilchopra4751 7 ай бұрын
@@asifshuja8638 MY BROTHER ASIF SHUJA JI......ASLAMAELEKUM !!! I LOVE YOU MY BROTHER. DO NOT WORRY. I AM WITH YOU.....I WILL GIVE YOU ALL INFORMATION......DHOGRI IS NOW A BIG VILLAGE NEAR MY CITY JALANDHAR CITY.....
@anilchopra4751
@anilchopra4751 7 ай бұрын
@@asifshuja8638 BEFORE PARTITION THIS WAS A MUSLIM VILLAGE. YAHA EK RAILWAY STATION BHI THA....THIS WAS BETWEEN JALANDHAR- PATHA KOT SECTION. NOW, IS STATION KO ABONDENDED KAR DIYA GAYA HAI.......
@KanwaljitSingh-n5e
@KanwaljitSingh-n5e 9 ай бұрын
ਡਾਕਟਰ ਕੇਹਰ ਸਿੰਘ ਐਮ ਬੀ ਬੀ ਐਸ ਸਮੁੰਦਰੀ ਵਾਲੇ ਨੇੜੇ ਕੰਪਣੀ ਬਾਗ਼ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਕੁਮੈਂਟਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਰਨਾ ਜੀ।
@simmisidhu3980
@simmisidhu3980 4 күн бұрын
Salaam bhai jaan aap ko
@SaimSaim-v6u
@SaimSaim-v6u 8 ай бұрын
Hmara shehr ha smundri❤❤
@RiazKhan-g3q
@RiazKhan-g3q 9 ай бұрын
اپنے گھر😢 کو دیکھ کے بھت دل رویا
@shivanisharma5562
@shivanisharma5562 9 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 186 М.
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 9 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
Ice Cream or Surprise Trip Around the World?
00:31
Hungry FAM
Рет қаралды 21 МЛН
Bapu de Pakistan wale Pind Da Safar (part2) Native Village In Pakistan
19:48
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
Bapu Da Pind | Mere Ghar te Qabja kinne kitta c | Balraj Singh Sandhu Visit his Native Chak 521 GB
19:17
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 182 М.
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 9 МЛН