Importance of Zinc in Rice Crop (ਜਿੰਕ ਸਬੰਧੀ ਇਹ ਜਾਨਣਾ ਬਹੁਤ ਜਰੂਰੀ ਹੈ) Shergill Markhai

  Рет қаралды 98,935

Meri kheti Mera Kisan

Meri kheti Mera Kisan

Күн бұрын

Importance of zinc in rice crop discussed. and its reaction with other nutrients discussed.
#ricecrop
#ricecultivation
#zinc
#zincdefixiency
#symptoms
#zincdose
#zincrequirement
#fok
#growth

Пікірлер: 764
@SukhaSingh-vg9km
@SukhaSingh-vg9km 4 жыл бұрын
ਆ ਜਿਹੜੇ ਵੀਡਿਉ unlike ਕਰਦੇ ਨੇ ਇਹ ਸਿਰੇ ਦੇ ਚਵਲ ਦਲਾਲ ਤੇ ਕੰਪਨੀਆਂ ਨੇ ਕੌਲੀ ਚੱਟ ਨੇ
@RameshSharma-rw6xq
@RameshSharma-rw6xq 4 жыл бұрын
Sahi gal vir ehna di thagi marni band hon lag gyi
@malakmallhi6467
@malakmallhi6467 3 жыл бұрын
Right
@manpreetbrar2393
@manpreetbrar2393 4 жыл бұрын
ਬਹੁਤ ਵਧੀਆ ਜਾਣਕਾਰੀ ਸੀ, ਡਾ ਸਾਬ ਮੈਂ ਖੁਦ ਪਨੀਰੀ ਚ DAP ਦਾ ਤਜਰਬਾ ਕੀਤਾ 1ਚ C, ਅੱਧੀ ਚDAP ਪਾਈ C ਅੱਧੀ ਕਨਾਲ ਚ ਨਹੀ ਪਾਈ, DAPਆਲੀ 15 ਦਿਨ ਚ ਜਿੰਕ ਲੋਹੇ ਦੀ ਘਾਟ ਆ ਗਈਨਲੇ ਵਾਧਾ ਰੁੱਕ ਗਿਆ, ਬਿਨਾDA Pਵਾਲੀ ਪਨੀਰੀ ਨਾਗ ਵਾਗੂ ਰਹੀਂ
@lakhasingh165
@lakhasingh165 4 жыл бұрын
ਸਰ ਜੀ ਦੂਜਾ ਟੋਪਿਕ ਬਹੁਤ ਵਧੀਆ ਸੀ। ਤੁਹਾਡਾ ਸਮਝਾਉਣ ਦਾ ਤਰੀਕਾ ਸਭ ਤੋਂ ਵਧੀਆ ਜੀ। ਵੀਡੀਓ ਦਾ ਪਤਾ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦੀ ਆ।
@samarveersingh1244
@samarveersingh1244 4 жыл бұрын
ਸਹੀ ਜਾਣਕਾਰੀ ਭਾਜੀ । ਰੱਬ ਤੰਦਰੁਸਤੀ ਬਖ਼ਸ਼ੇ ਸਾਡੇ ਭਰਾ ਨੂੰ।
@NIRMALSINGH-yb8hn
@NIRMALSINGH-yb8hn 4 жыл бұрын
ਬਹੁਤ ਬਹੁਤ ਧੰਨਵਾਦ ਡਾ ਸਾਹਿਬ ਜ਼ਿੰਕ ਅਤੇ ਹੋਰ ਤੱਤਾਂ ਬਾਰੇ ਜਾਣਕਾਰੀ ਦੇਣ ਵਾਸਤੇ ਜੀ
@GurjantSingh-gz7hf
@GurjantSingh-gz7hf 4 жыл бұрын
ਜਿਓਦੇ ਵਸਦੇ ਰਹੋ ਡਾ. ਸਾਬ👌👍
@GurpreetSingh-rb7yg
@GurpreetSingh-rb7yg 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ 🙏🙏thanks g
@JS-maan
@JS-maan 4 жыл бұрын
sir iam really thankful to you . you giving such information and helping and day by day improving our knowledge about crop thanks
@DarshanSingh-jz1qo
@DarshanSingh-jz1qo 2 жыл бұрын
ਧੰਨਵਾਦ ਡਾਕਟਰ ਮਰਖਾਈ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ
@jawadkbw
@jawadkbw 4 жыл бұрын
Buhat alaa Sir gee, tussi gal bari changy tarakiy naal samjha dendy o, Aaj ee channel subscribe kita tuwada. Punjab (Pakistan) tu buhat shukria kissano nu changy tarakiy naal samjhon da.
@MerikhetiMeraKisan
@MerikhetiMeraKisan 4 жыл бұрын
welcome vir
@amrjeetbhullar189
@amrjeetbhullar189 4 жыл бұрын
I'm ggfhjgn be hyi hum have gj go jtmj to bmm b hj
@sukhsandhu2758
@sukhsandhu2758 4 жыл бұрын
ਧੰਨਵਾਦ ਗਿੱਲ ਸਾਬ ਬਹੁਤ ਸੋਹਣੀ ਜਾਣਕਾਰੀ ਆ
@jassdahiya3740
@jassdahiya3740 Жыл бұрын
Meri age 28 a mai 2016 ton khethi krn lg gya c sir pr pichle 2 saala tn mai thodia vdeo dekhda mnu bht vdea reslt milea❤
@PremSingh-zt5bx
@PremSingh-zt5bx 2 жыл бұрын
👍ਬਹੁਤ ਵਧੀਆ ਜਾਣਕਾਰੀ ਜੀ ਡਾਕਟਰ ਸਾਹਿਬ
@jaspritsinghdhillon3914
@jaspritsinghdhillon3914 4 жыл бұрын
Dr. Saab satsriakal ji. Bahut vadeya jankari ditti Dr Saab.
@tasveerrandhawa7665
@tasveerrandhawa7665 4 жыл бұрын
Boht vadhiya jankari. Dr saab da dhanwad te ah dislike valeya nu lakh lahnta.
@dalveersandhu7010
@dalveersandhu7010 4 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@harjinderdhanda6611
@harjinderdhanda6611 4 жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@jaspreetsingh1252
@jaspreetsingh1252 4 жыл бұрын
ਧੰਨਵਾਦ ਜੀ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਹੋ ਜੀ
@gurvindersingh7342
@gurvindersingh7342 4 жыл бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ
@ishmeetkaur1649
@ishmeetkaur1649 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ
@nishanbhullar2994
@nishanbhullar2994 4 жыл бұрын
ਬਹੁਤ ਵਧੀਆ ਜਾਣਕਾਰੀ ਸਰ
@inderjitsinghsekhon4146
@inderjitsinghsekhon4146 4 жыл бұрын
Correct.Very well explained. Appreciative talk.
@vipanbalsingh9187
@vipanbalsingh9187 Жыл бұрын
ਬਹੁਤ ਬਹੁਤ ਧੰਨਵਾਦ ਡਾਂ ਸਾਹਿਬ ❤❤
@karamjeetmaan4917
@karamjeetmaan4917 4 жыл бұрын
Thanks sir ਇੰਨੀ ਮਿਹਨਤ ਕਰਨ ਲ ਈ
@inderjitsinghsekhon4146
@inderjitsinghsekhon4146 4 жыл бұрын
Correct boron uptake is influenced by zinc which in turn helps grain filling. Zn deficiency was earlier called Khaira disease in UP. Since our soils were sodic we had to spray zinc in the sixties when paddy was introduced in Sangrur. In west Punjab( Pakistan) they have to spray boron in canal water irrigated basmati to get better grain filling as they don't use too much underground water for paddy growing. Underground water has a certain ppm of boron.
@gurwindersingh692
@gurwindersingh692 2 жыл бұрын
Mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm
@amangrewal47
@amangrewal47 4 жыл бұрын
Sirji ਝੋਨਾ 35-40ਦਿਨ ਦਾ ਹੋਵੇ ਤਾ ਕੀ cheleated zinc spray ਕਰ ਸਕਦੇ ਹਾਂ
@ParminderSingh-pv1rd
@ParminderSingh-pv1rd 4 жыл бұрын
Thank you sahi jankari den lai
@sharanjitshergill1776
@sharanjitshergill1776 4 жыл бұрын
Bahut vadia jankari diti sir tusi. Sir bahut bahut dhanbad
@naturehumanity9493
@naturehumanity9493 4 жыл бұрын
ਬਾਕੀ ਇਹ,, ਕਿਸੇ ਕਿਸਾਨ ਵੀਰ ਨੇ ਕੋਈ ਸਵਾਲ ਕਰਨਾ ਹੋਵੇ ਓਸ ਤੋਂ ਪਹਿਲਾ ਵੀਡੀਉ ਚੰਗੀ ਤਰਾਂ ਸਮਝ ਕੇ ਸੁਣੋ ਪਹਿਲਾਂ ਫਿਰ ਜੇਕਰ ਸਵਾਲ ਨਾਂ ਹੱਲ ਹੋਵੇ,, ਚੈਨਲ ਤੇ ਜਾ ਕੇ ਦੇਖੋ ਆਗਰ ਫਿਰ ਵੀ ਨਾਂ ਹੱਲ ਹੋਵੇ ਫਿਰ ਸਵਾਲ ਕਰੋ,, ਵੀਡੀਉ ਸੁਣਨ ਸਮੇਂ ਵੀਡੀਉ ਤੋਂ ਬਿਨਾ ਹੋਰ ਕਿਸੇ ਦੀ ਅਵਾਜ ਨਹੀਂ ਆਉਣੀ ਚਾਹੀਦੀ,,
@TheGurpyar
@TheGurpyar 4 жыл бұрын
ਬਿਲਕੁਲ ਵੀਰ
@butasingh7657
@butasingh7657 3 жыл бұрын
Thanks Dr Saab Ji waheguru Ji ka Khalsa waheguru Ji ki Fateh
@BTSArmy-bo8qb
@BTSArmy-bo8qb 4 жыл бұрын
Very very thanks Dr. Saab
@dilpreetsingh737
@dilpreetsingh737 4 жыл бұрын
Thank you for the detailed information
@taljindersingh162
@taljindersingh162 4 жыл бұрын
awesome 👌 information 💁‍♀️ 👏 thanks sir
@gymlovers2017
@gymlovers2017 4 жыл бұрын
Thanks for information bro
@punjabfarmer1986
@punjabfarmer1986 4 жыл бұрын
thanks sir ji...very good informatin
@shinderwander1731
@shinderwander1731 2 жыл бұрын
Very nice
@GurpreetSingh-sq9zz
@GurpreetSingh-sq9zz 4 жыл бұрын
Good information ji
@sohnidharti8797
@sohnidharti8797 Жыл бұрын
Very informative
@SukhdevSingh-cv3ge
@SukhdevSingh-cv3ge 4 жыл бұрын
ਜਾਨਕਾਰੀ ਲੲਈ ਧੰਨਵਾਦ ਜੀ
@JAGJEETSingh-lv1dm
@JAGJEETSingh-lv1dm 2 жыл бұрын
Thnx Ji.Dr,Sahib.
@vatanphalswal1723
@vatanphalswal1723 4 жыл бұрын
Dr.shb app kisano k Lea bhagwan k saman ho ..🙏
@MerikhetiMeraKisan
@MerikhetiMeraKisan 4 жыл бұрын
nahi kisan ka beta
@vatanphalswal1723
@vatanphalswal1723 4 жыл бұрын
@@MerikhetiMeraKisan hmmmm ..good Dr shb
@SurinderSingh-bb9vo
@SurinderSingh-bb9vo 4 жыл бұрын
Thanks 🙏🙏🙏
@sunnybhunder6721
@sunnybhunder6721 3 жыл бұрын
ਬਹੁਤ ਵਧੀਆ ਜੀ
@hariramverma2539
@hariramverma2539 2 жыл бұрын
बहुत बहुत धन्यवाद जी 🙏🙏🙏🙏🙏
@ytgaming-ys8tt
@ytgaming-ys8tt 4 жыл бұрын
Sir.ji Thanks
@user-jk2lt1bd5i
@user-jk2lt1bd5i 4 жыл бұрын
ਧੰਨਵਾਦ ਜੀ
@yadwindersingh3628
@yadwindersingh3628 4 жыл бұрын
Thanx g main v paa dita jo tusi dassya
@meetbrar9492
@meetbrar9492 4 жыл бұрын
Thanks for info dr saab
@manpreetbrar2393
@manpreetbrar2393 4 жыл бұрын
Dr saab sat sri ਅਕਾਲ,
@baljindersingh1744
@baljindersingh1744 4 жыл бұрын
ਸਤਿ ਸ੍ਰੀ ਆਕਾਲ ੨੨ ਜੀ, ਕਣਕ ਦੀ ਬਿਜਾਈ ਵੇਲੇ ੨ ਗੱਟੇ ਪ੍ਰਤੀ ਏਕੜ ਡਾਈ ਮਜਬੂਰੀ ਵੱਸ ਪਾਨੀ ਪੲੀ, ਕਿਉਂਕਿ ਪਹਿਲੀ ਵਾਰ ਬਾਰਿਸ਼ ਨਾਲ ਕਣਕ ਮਰਨ ਕਰਕੇ ਕਣਕ ਦੁਬਾਰਾ ਬੀਜਣੀ ਪੲੀ ਤੇ ਹੁਣ ਪੀ ਆਰ ੧੨੧ ਵਿੱਚ ਵੀ ਅੱਧਾ ਗੱਟਾ ਡਾੲੀ ਪਾ ਬੈਠੇ ਹਾਂ, ਕ੍ਰਿਪਾ ਕਰਕੇ ਦੱਸੋਂ ਕਿ ਜ਼ਿੰਕ ਜੜਾਂ ਚ ਪਾਵਾਂ ਕਿ ਸਪਰੇਅ ਕਰਾਂ ਤੇ ਕਿਹੜੀ ਜ਼ਿੰਕ ਦੀ ਵਰਤੋ ਕਰਾਂ
@MerikhetiMeraKisan
@MerikhetiMeraKisan 4 жыл бұрын
zinc jamin vich
@HarjitSingh-tf1ux
@HarjitSingh-tf1ux 3 жыл бұрын
Sir ਜੀ ਕੀ ਜ਼ਿੰਕ 33% ਅਤੇ ਪੋਟਾਸ਼ ਦਾਣੇਦਾਰ ਨੂੰ ਰਲਾ ਕੇ ਜੀਰੀ ਚ ਪਾ ਸਕਦੇ ਆ ਅਤੇ ਕਿੰਨੇ ਦਿਨ ਤੇ ਸਹੀ ਰਹਿੰਦਾ ਪਾਉਣਾ
@arshtarntaran4642
@arshtarntaran4642 4 жыл бұрын
Dr ਸਾਬ dsr ch ਸਾਰੀ urea ਪੈਰ ਧਰਾ ਤੇ ਪਾਉਣੀ ਇਹ ਦੱਸੂ ਬੱਸ urea ਮੈਨੇਜਮੈਂਟ ਬਾਰੇ ਨਹੀਂ ਪਤਾ ਲੱਗ ਰਿਹਾ ਬਾਕੀ ਟੋਟਲੀ ਤਜਰਬਾ ਹੋ ਗਿਆ ਵਾ ਬਾਬੇ ਨਾਨਕ ਦੀ ਕਿਰਪਾ ਨਾਲ। ਬੱਸ ਇਹ ਦੱਸੂ ਬਿਨਤੀ ਆ ਧੰਨਵਾਦ ਜੀ।
@MerikhetiMeraKisan
@MerikhetiMeraKisan 4 жыл бұрын
ok jarur
@arshtarntaran4642
@arshtarntaran4642 4 жыл бұрын
@@MerikhetiMeraKisan dr Saab free je call kra.
@MerikhetiMeraKisan
@MerikhetiMeraKisan 4 жыл бұрын
karo
@rajbhupinder238
@rajbhupinder238 4 жыл бұрын
Thks Markhai Sab🙏
@GurpreetSingh-mi9zf
@GurpreetSingh-mi9zf 4 жыл бұрын
Dr. saab dhanvad g guide karn lai thankyou asi v zinc pavagai
@avtarsinghkhalsa5949
@avtarsinghkhalsa5949 4 жыл бұрын
ਬਹੁਤ ਵਧੀਆ ਵੀਰ ਜੀਉ 🙏🙏🙏
@pargatsinghkhaira7801
@pargatsinghkhaira7801 3 жыл бұрын
Thanks so much ji
@sukhmandersekhon7641
@sukhmandersekhon7641 4 жыл бұрын
Very useful
@amanvirsingh2855
@amanvirsingh2855 4 жыл бұрын
Good info dr saab ji
@gurjinderdhillon9259
@gurjinderdhillon9259 4 жыл бұрын
ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@rrjjuu1309
@rrjjuu1309 4 жыл бұрын
Thanks SO much sar
@pawangill4249
@pawangill4249 Жыл бұрын
Good dr shab
@jotygill4717
@jotygill4717 4 жыл бұрын
Well done dr saab
@khushigill273
@khushigill273 4 жыл бұрын
Thanks ji
@FF_Player_Rofen
@FF_Player_Rofen 4 жыл бұрын
Nice sir ji
@KarnailSingh-ry4qp
@KarnailSingh-ry4qp 4 жыл бұрын
Thank you
@davinderaulakh3256
@davinderaulakh3256 4 жыл бұрын
Very good ji
@yuvrajyaar1525
@yuvrajyaar1525 4 жыл бұрын
Dsr 2month da hogeya ohde Vich 3 bag urea 15 kg potash 5kg zinc 33% 5kg sulfer aur zinc di spray v Krti Fir v jhona hight ni kar reha aur leaf v yellow shead ch ne. Hun ki Kita jave????
@MerikhetiMeraKisan
@MerikhetiMeraKisan 4 жыл бұрын
urwa hor devo
@vikramjeet9410
@vikramjeet9410 Жыл бұрын
Thank sir
@baltejsinghmaan8743
@baltejsinghmaan8743 4 жыл бұрын
ਜ਼ਿੰਕ ਅੱਜ ਪਾ ਚੁੱਕੇ ਆ ਜੀ ਹੁਣ ਅੱਧਾ ਗੱਟਾ ਸੁਪਰ ਪਾਉਣੀ ਆ ਜੀ। ਜ਼ਿੰਕ ਅਤੇ ਸੁਪਰ ਦਾ ਕਿੰਨੇ ਦਿਨਾਂ ਦਾ ਫ਼ਰਕ ਰੱਖੀਏ ਜੀ ਪੰਦਰਾਂ ਤਰੀਕ ਦਾ ਝੋਨਾ ਲਗਾਇਆ ਹੈ ਅਤੇ ਅੱਧਾ ਅੱਧਾ ਗੱਟਾ ਯੂਰੀਆ ਦੋ ਵਾਰ ਪਾਤਾ ਅੱਧਾ ਗੱਟਾ ਪੋਟਾਸ਼ ਪ੍ਰਤੀ ਏਕੜ ਪਾਇਆ।
@Entertainmentvideos0610
@Entertainmentvideos0610 4 жыл бұрын
??????
@MerikhetiMeraKisan
@MerikhetiMeraKisan 4 жыл бұрын
7din da
@baltejsinghmaan8743
@baltejsinghmaan8743 4 жыл бұрын
@@MerikhetiMeraKisan ਦੋ ਵਾਰ ਯੂਰੀਆ ਪਾਤੀ ਜੀ ਪੰਦਰਾਂ ਤਰੀਕ ਨੂੰ ਝੋਨਾ ਲਗਾਇਆ ਪਹਿਲਾਂ ਸੱਤ ਦਿਨਾਂ ਅੰਦਰ ਅੱਧਾ ਗੱਟਾ ਯੂਰੀਆ ਅਤੇ ਦੂਜੀ ਵਾਰ ਪੰਦਰਾਂ ਦਿਨਾਂ ਵਿੱਚ ਜ਼ਿੰਕ ਪੋਟਾਸ਼ ਅਤੇ ਯੂਰੀਆ ਰਲਾ ਕੇ ਪਾਈ ਆ। ਹੁਣ ਤੁਹਾਡੀ ਸਿਫਾਰਸ਼ ਅਨੁਸਾਰ ਜ਼ਿੰਕ ਤੋਂ ਸੱਤ ਦਿਨਾਂ ਬਾਅਦ ਸੁਪਰ ਪਾਵਾਂ ਤਾਂ ਉਸੇ ਦਿਨ ਯੂਰੀਆ ਦੀ ਤੀਜੀ ਕਿਸ਼ਤ ਪਾਉਣ ਦਾ ਸੱਤਵਾਂ ਦਿਨ ਬਣਦਾ ਇਸ ਲਈ ਅੱਧਾ ਅੱਧਾ ਗੱਟਾ ਸੁਪਰ ਅਤੇ ਯੂਰੀਆ ਰਲਾ ਕੇ ਪਾ ਦੇਵਾਂ ਜੀ ਜ਼ਿੰਕ ਪਾਈ ਨੂੰ ਸੱਤ ਦਿਨਾ ਹੋ ਜਾਣਗੇ। ਪਹਿਲਾਂ ਜ਼ਿੰਕ ਅਤੇ ਹਫਤੇ ਬਾਅਦ ਸੁਪਰ ਪਾਉਣ ਨਾਲ ਜ਼ਿੰਕ ਦੀ ਸ਼ਕਤੀ ਬਰਕਰਾਰ ਰਹੇਗੀ ਕਿਤੇ ਪਿੱਛੋਂ ਸੁਪਰ ਪਾਉਣ ਨਾਲ ਜਿੰਕ ਦੀ ਪਾਵਰ ਖਤਮ ਹੋ ਕੇ ਘਾਟ ਤਾਂ ਨਹੀਂ ਆਉਂਦੀ। ਪਲੀਜ਼ ਸਰ ਕੱਲ੍ਹ ਤੱਕ ਹਾਂ ਜਾਂ ਨਹੀਂ ਆਉਂਦੀ ਦਾ ਰਿਪਲਾਈ ਜ਼ਰੂਰ ਦੇਣਾ। ਧੰਨਵਾਦ ਜੀ।
@MerikhetiMeraKisan
@MerikhetiMeraKisan 4 жыл бұрын
koi dikat nahi vir
@GurpreetSingh-zb8fl
@GurpreetSingh-zb8fl 4 жыл бұрын
Good
@jattgameryt6064
@jattgameryt6064 4 жыл бұрын
Very good
@MrAazad-cj7wt
@MrAazad-cj7wt 3 жыл бұрын
Bhut bdiya dr. Shab
@lakhvirsinghlakhvirsingh6234
@lakhvirsinghlakhvirsingh6234 4 жыл бұрын
Thanks sir g
@gsthandi1059
@gsthandi1059 4 жыл бұрын
Thanks g
@husandhillon4741
@husandhillon4741 4 жыл бұрын
Thanks veer ji
@amanjootsidhu327
@amanjootsidhu327 4 жыл бұрын
ਸਰ ਸਿੱਧੀ ਬਿਜਾਈ ਵਿੱਚ ਕਿਹੜੀ ਸਪਰੇਅ ਕਰੀਏ , ਕੱਖ ਹੋ ਗਏ , ਕੱਖ ਚੌੜੇ ਪੱਤੇ ਆਲੇ ਵੀ ਤੇ ਬਰੀਕ ਪੱਤੇ ਆਲੇ ਵੀ ਨੇ । ਤੇ ਕਿਨੇ ਦਿਨਾਂ ਦੀ ਫਸਲ ਤੇ ਸਪਰੇਅ ਕਰੀਏ?
@MerikhetiMeraKisan
@MerikhetiMeraKisan 4 жыл бұрын
dsr 41 dekho
@vraichgurtejsingh4679
@vraichgurtejsingh4679 4 жыл бұрын
ਡਾ਼ ਸਾਹਿਬ ਜੀ ਸਤਿ ਸ੍ਰੀ ਆਕਾਲ !ਮੇਰੇ ਖੇਤ ਵਿਚ ਮਿੱਟੀ ਟੈਸਟ ਦੌਰਾਨ ਫਾਸਫੋਰਸ ਦੀ ਘਾਟ ਆਈ ਸੀ ਪਰ ਜਿੰਕ ਠੀਕ ਸੀ। ਹੁਣ ਕਿਸ ਤਰੀਕੇ ਨਾਲ ਇਹ ਤੱਤ ਦਿਤੇ ਜਾਣ? ਜਦੋਂ ਕਿ ਝੋਨਾ ਲੱਗ ਚੁੱਕਾ ਹੈ।
@MerikhetiMeraKisan
@MerikhetiMeraKisan 4 жыл бұрын
super devo
@DilpreetFarmer
@DilpreetFarmer 4 жыл бұрын
Ghat pani naal veer koi nuksaan ta nhi .mere kol 6 kile a te trasfermer te bhut load a . moter pani bhut ghat kaddi a .hrak kile nu duje tije din pani aioda a .veer Manu jrur reply kro ji.
@BALWINDERSINGH-qs9tl
@BALWINDERSINGH-qs9tl 4 жыл бұрын
Sidi bijai wale jhone vich potas paun da sahi time daso please dr. Sahib and vidhi
@MerikhetiMeraKisan
@MerikhetiMeraKisan 4 жыл бұрын
25 din te
@gagantaneja4337
@gagantaneja4337 4 жыл бұрын
nice dr sahb
@GurmeetSingh-ib6bh
@GurmeetSingh-ib6bh Жыл бұрын
Very nice vedo
@jaggachathu9020
@jaggachathu9020 3 жыл бұрын
Great
@pardeepbishnoi111
@pardeepbishnoi111 4 жыл бұрын
Dr sahab kadu wale jhone che ek ser de wala trah pyaji hondi h jo ki pani sukha ke 2 4 D KRNI PANDI H US TE KOI VIDEO BNAO YA KOI HAL DASSO
@MerikhetiMeraKisan
@MerikhetiMeraKisan 4 жыл бұрын
ok ji
@kulwinderbrar8514
@kulwinderbrar8514 4 жыл бұрын
Sir ji mainu eh dseo ki main jhone upar 1kg iron + chealated zinc +500 gram Kali da Pani tank mix kr k spray kr skda ha
@MerikhetiMeraKisan
@MerikhetiMeraKisan 4 жыл бұрын
yes
@chamkaursingh8234
@chamkaursingh8234 4 жыл бұрын
Thnx veer ji
@King-wt2wp
@King-wt2wp 4 жыл бұрын
Interesting topic keep it up dr .. saab 🙏☺️😊
@Kamboj.Sabh605
@Kamboj.Sabh605 4 жыл бұрын
Good job sir
@prabhsandhu7308
@prabhsandhu7308 4 жыл бұрын
ਡਾਕਟਰ ਸਾਹਿਬ ਜੀ ਅਸੀਂ ਸੁਪਰ ਖਾਦ 1 ਗੱਟਾ ਨਾਲ ਜਿੰਕ 10 ਕਿੱਲੋ 21 ਪਰਸ਼ੈਟ ਵਾਲੀ ਪਾਈ ਹੈ ਕੀ ਸਹੀ ਹੈ ਜਾਂ ਅਲੱਗ ਪਾਉਣੀ ਚਾਹੀਦੀ ਹੈ ? ਝੋਨਾ pr 114 ਹੈ ਪੱਤੇ ਪੀਲੇ ਦਿੱੲਦੇ ਹਨ ਕੀ ਕੀਤਾ ਜਾਵੇ ਜਾਂ ਆਪਣੇ ਆਪ ਠੀਕ ਹੋ ਜਾਵੇਗਾ ਦੱਸਿਓ ਜੀ ਧੰਨਵਾਦ
@MerikhetiMeraKisan
@MerikhetiMeraKisan 4 жыл бұрын
khud theek ho ju
@sarbjitsingh2976
@sarbjitsingh2976 4 жыл бұрын
ਸਰਜੀ ਜੈ ਤੀਹ ਦਿਨ ਦੇ ਝੋਨੇ ਨੂੰ ਜਿੰਕ ਲੋਹੇ ਦੀ ਘਾਟ ਆ ਜਾਵੇ ਫਿਰ ਕੀ ਕਰੀਏ ਸਪਰੈਅ ਜਾਂ ਮਿੱਟੀ ਵਿਚ ਪਾਈਏ ਏਕੜ ਵਿਚ ਕਿੰਨਾਂ ਪਾਈਏ ਰੇਤਲੀ ਜਮੀਨ ਵਿਚ ਕਿੰਨਾਂ ਪਾਈਏ ਦੱਸਿਓ ਜੀ ਧੰਨਵਾਦ
@lajwinderbrar7257
@lajwinderbrar7257 4 жыл бұрын
ਕੀੜੀ ਵਾਲੀ ਦਵਾਈ ਬਾਰੇ ਵੀ ਦੱਸੋ ਜੀ। ਪਾਉਣੀ ਲਾਜਮੀ ਹੈ ਜਾਂ ਲੱਛਣ ਦੇਖ ਕੇ ਪਾਉਣੀ ਚਾਹੀਦੀ ਹੈ।
@MerikhetiMeraKisan
@MerikhetiMeraKisan 4 жыл бұрын
lashan dekh ke
@rakeshchoudharykarnisar7137
@rakeshchoudharykarnisar7137 4 жыл бұрын
Can we mix zinc 33% with urea ? Someone was telling on youtube that with urea zinc make ammonia or nitrate , so confused.. Dr saab pls clear this also... 🙏🙏🙏🙏 Dhanwaad..
@MerikhetiMeraKisan
@MerikhetiMeraKisan 4 жыл бұрын
Kur sakde ho 33 wali
@inderjitsinghsekhon4146
@inderjitsinghsekhon4146 2 жыл бұрын
@@MerikhetiMeraKisan Don't make cocktails. Their chemical behaviour is different. With moisture Sulphate leaves a weak acid, which is harmful to skin.
@gillparminder9313
@gillparminder9313 4 жыл бұрын
ਸਰ ਨਰਮੇ ਬਾਰੇ ਵੀ ਜਾਣਕਾਰੀ ਦਿਆ ਕਰੋ
@MerikhetiMeraKisan
@MerikhetiMeraKisan 4 жыл бұрын
i will try
@jainchandan9247
@jainchandan9247 4 жыл бұрын
Sir, please make video between difference & benefit of dap & ssp...
@MerikhetiMeraKisan
@MerikhetiMeraKisan 4 жыл бұрын
ok ji
@malikotia
@malikotia 4 жыл бұрын
Ok ਵੀਰ ਜੀ
@newfarming2429
@newfarming2429 4 жыл бұрын
dr. saab jekr buta bilkul hra bhra te futara vi vadia kr ria fir v zink d ghaat pauni chahidi k nai ....jrur dasyeo...eh swaal kai vaari ayea mn ch...
@MerikhetiMeraKisan
@MerikhetiMeraKisan 4 жыл бұрын
nahi
@sarbjitgrewal6095
@sarbjitgrewal6095 4 жыл бұрын
Good job j
@fatehharike7408
@fatehharike7408 4 жыл бұрын
Thanks for information
@jattsfarm5725
@jattsfarm5725 4 жыл бұрын
Vrji dhan m kaloro dalne k bare m kuch bataye
@baljindersingh1744
@baljindersingh1744 4 жыл бұрын
please valuable reply,sir
@chaterjitsingh354
@chaterjitsingh354 4 жыл бұрын
ਸਤਿਸੀ੍ਅਕਾਲ ਜੀ,,,,
Use of Zinc in Rice Crop ()
10:54
Meri kheti Mera Kisan
Рет қаралды 133 М.