Fertilizers application time in Paddy Crop ਝੋਨੇ ਤੋਂ ਚੰਗਾ ਝਾੜ ਲੈਣ ਖਾਦ ਦੇਣ ਦਾ ਸਮਾਂ) Shergill Markhai

  Рет қаралды 97,603

Meri kheti Mera Kisan

Meri kheti Mera Kisan

Күн бұрын

Fertilizer application in Rice Crop discussed.
Nutrients required for growth and benifiscial yield from Rice Crop also discussed
ਝੋਨੇ ਦੀ ਫਸਲ ਤੋਂ ਲਾਭਦਾਇਕ ਝਾੜ ਲੈਣ ਲਈ ਜਰੂਰੀ ਖਾਦਾਂ ਅਤੇ ਖਾਦ ਦੇਣ ਦਾ ਸਮਾਂ

Пікірлер: 269
@swaranjeetsingh2760
@swaranjeetsingh2760 Жыл бұрын
ਫਤਹਿ ਦੀ ਸਾਂਝ ਪੁਆਈਏ, ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
@mandarsingh9667
@mandarsingh9667 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ
@hsd25
@hsd25 3 жыл бұрын
ਧਨਵਾਦ ਡਾਕਟਰ ਸਾਬ ....ਹੁਣ ਸਾਰਿਆਂ ਕਨਫਿਓਜਨ ਦੂਰ ਹੋ ਗਈਆਂ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@labhsingh9902
@labhsingh9902 3 жыл бұрын
ਲਾਹੇਵੰਦ ਜਾਣਕਾਰੀ ਦਿੱਤੀ ਭਾਜੀ 🙏🙏
@lakhwindersingh2315
@lakhwindersingh2315 3 жыл бұрын
ਹਮੀਰਗੜ੍ਹ ਧੰਨਵਾਦ ਜੀ
@amteshwarsingh1969
@amteshwarsingh1969 3 жыл бұрын
ਬਹੁਤ ਧੰਨਵਾਦ ਡਾ਼ ਸਾਬ
@sakattarbal6748
@sakattarbal6748 2 жыл бұрын
Waheguru ji ka kahlsa waheguru ji ke fathe
@harmamdeepkhaira
@harmamdeepkhaira 3 ай бұрын
ਕੱਦੂ ਵਾਲੇ ਝੋਨੇ ਵਿਚ ਕਿਹੜੀ ਕਿਹੜੀ ਖਾਦ ਮਿਲਾ ਕੇ ਪਾਈਏ , ਝੋਨਾ ਲੱਗਣ ਤੌ ਕਿੰਨੇ ਦਿਨ ਬਾਅਦ ਖਾਦ ਸ਼ੁਰੂ ਕਰੀਏ ਵਗੈਰਾ ਵਗੈਰਾ । ਇਕ ਵਾਰ ਚਾਰਟ ਬਣਾ ਦੇਣਾ ਧੰਨਵਾਦੀ ਹੋਵਾਂਗੇ ❤
@sarkar-e-khalsa5216
@sarkar-e-khalsa5216 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@arhangsardool5435
@arhangsardool5435 3 жыл бұрын
ਡਾਕਟਰ ਸਾਹਿਬ ਜੀ ਅਸੀਂ ਤਾਂ ਚਾਰ ਸਾਲ ਤੋਂ ਲੈਕੇ ਢਾਈ ਤੋਂ ਤਿੰਨ ਥੈਲੇ ਯੂਰੀਆ ਦੇ ਸੁਕੀ ਜ਼ਮੀਨ ਚ ਹੀ ਰੋਟਾਵੇਟਰ ਨਾਲ ਪਾਊਨੇਆਂ ਬਾਅਦ ਚ ਪੱਚੀ ਤੀਹ ਦਿਨ ਤੋਂ ਬਾਅਦ ਯੂਰੀਆ ਪੂਰੀ ਕਰਦੇਆ ਬਾਕੀ ਸਭ ਕੁਛ ਮਿਟੀ ਚ ਮਿਲਾਕੇ ਪਾਊਨੇਆ ਏਹ ਤਰੀਕਾ ਸਭ ਤੋਂ ਵਧੀਆ ਰਿਜ਼ਾਰਟ ਆ
@chamkaursinghsingh1628
@chamkaursinghsingh1628 3 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@manpreetsinghjassar388
@manpreetsinghjassar388 3 жыл бұрын
Good information sir ji 🙏 👍
@jarnailsandhu1838
@jarnailsandhu1838 3 жыл бұрын
ਵੀਰ ਜੀ ਸਭ ਤੋਂ ਪਹਿਲਾ ਤੁਹਾਡਾ ਬਹੁਤ ਬਹੁਤ ਧਨਵਾਦ ਜੀ ਵੀਰ ਅਸੀ ਸੁਕੇ ਵਾਨ ਵਿਚ ਸੁਹਾਗਾ ਮਾਰ ਕੇ ਵਾਨ ਤਿਆਰ ਕਰ ਕੇ ਓਸ ਤੋਂ ਬਾਦ ਪਾਣੀ ਲਾ ਕੇ ਝੋਨਾ ਲਾਉਂਦੇ ਹਾ ਕਦੂ ਨਹੀਂ ਕਰਦੇ ਕੀ ਸਲਫ਼ਰ + ਪੋਟਾਸ਼ ਨੂੰ ਸੁਹਾਗੇ ਪਹਿਲਾ ਪਾਇਆ ਜਾਵੇ ਜਾਂ ਫਿਰ ਸੁਹਾਗਾ ਮਾਰ ਕੇ ਓਸ ਤੋਂ ਮਗਰੋਂ ਪਾ ਕੇ ਪਾਣੀ ਲਾ ਕੇ ਝੋਨਾ ਲਾ ਦੇਈਏ
@singhmanpreet1932
@singhmanpreet1932 3 жыл бұрын
Vere kaddu ni karde tusi koi dikat te ni aundi chone nu pani jada te ni peenda khet
@gurpreetmann5473
@gurpreetmann5473 3 жыл бұрын
Me v eda e krdaa
@jarnailsandhu1838
@jarnailsandhu1838 3 жыл бұрын
@@singhmanpreet1932 ਵੀਰ ਸਾਡੇ ਤਾਂ ਪਾਣੀ ਵਾਲੀ ਕੋਈ ਦਿੱਕਤ ਨਹੀਂ ਹੁੰਦੀ ਤੁਸੀ ਥੋੜ੍ਹੀ ਜਗਾ ਚ ਟਰੇਲ ਕਰ k ਦੇਖ ਲਓ
@deepsleepmeditation7482
@deepsleepmeditation7482 3 жыл бұрын
@@singhmanpreet1932 ਵੀਰ ਜਮੀਨ ਦਾ ਫਰਕ ਹੁੰਦਾ ਤੁਸੀਂ ਪੰਗਾ ਨ ਹੀ ਲਿਓ
@dalbirkaurgill-xh4ku
@dalbirkaurgill-xh4ku Жыл бұрын
Nice video Dr shab
@ManpreetSingh-vy2jq
@ManpreetSingh-vy2jq 3 жыл бұрын
Dr saab super ja dap jo tuci gal krde o kaddh vich sugaha marke deni aa ja sugaha marn toh pehla
@jaskaranSinghsidhumehna6528
@jaskaranSinghsidhumehna6528 3 жыл бұрын
Good information Thanks Bai ji 🙏
@satindersinghsarwara5631
@satindersinghsarwara5631 3 жыл бұрын
Bohut sohni video ji 👌👍🙏
@B.Svirk84
@B.Svirk84 3 ай бұрын
ਡਾਕਟਰ ਸਾਹਬ dap ਜਾਂ ਸੁਪਰ ਲੱਗੇ ਹੋਏ ਝੋਨੇ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਜੀ?
@jagirsingh7369
@jagirsingh7369 2 жыл бұрын
ਖਾਲਸਾ ਜੀ NPKS (20-20-0-13) 25Kgs ਪ੍ਰਤੀ ਕਿੱਲਾ ਝੋਨਾ ਲਾਉਣ ਤੋਂ ਬਾਅਦ ਇਸ ਵਿੱਚ ਨਦੀਕ ਨਾਸਕ ਦਵਾਈ ਰਲਾਅ ਕੇ ਪਾਈ ਹੈ । ਇਸ ਲਈ ਕੀ ਯੂਰੀਆਂ ਦੀ ਪਹਿਲੀ ਕਿਸ਼ਤ 15 ਦਿਨ ਤੇ ਪਾ ਸਕਦੇ ਹਾਂ ਜਾਂ 7 ਦਿਨ ਵਿੱਚ ਪਾਈਏ ਜੀ ?
@gilllakhbir3950
@gilllakhbir3950 2 жыл бұрын
Dr. Ji 1401 tilering stage te dap de skde aa pehla paun nal zala ban janda hai
@SurinderSingh-xs4hc
@SurinderSingh-xs4hc 3 жыл бұрын
ਜਾਣਕਾਰੀ ਦੇਣ ਧੰਨਵਾਦ ਜੀ ਡਾਕਟਰ ਜੀ
@rohiram7026
@rohiram7026 3 жыл бұрын
ਡਾ ਸਾਬ ਜੀ ਮੈ ਮਿੱਟੀ ਟੈਂਸਟ ਕਰਾਈ ਸੀ ਨਾਈਟਰੋਜਨ ਤੇ ਬੋਰਨ ਤੇ ਸਲਫਰ ਦੀ ਘਾਟ ਆਈ ਹੈ ਤ ਹੋਰ ਸਾਰੇ ਤੱਤ ਸਹੀ ਨੇ ਜਾ ਹਾਈ ਨੇ ਯੂਰੀਆ ਤਾ ਪਾਦੇਂ ਹੀ ਆ ਸਲਫਰ ਤੇ ਬੋਰਨ ਕਿੰਨਾ ਤੇ ਕਦੋ ਪਾਇਏ ਹੋ ਕੁਝ ਪਾਈਏ ਜਾ ਨਾ ਜਾਣਕਾਰੀ ਦੇਓ ਜੀ ਧੰਨਵਾਦ
@gurmindersingh618
@gurmindersingh618 3 жыл бұрын
ਸਰ ਜੀ ਸੁਪਰ,ਪੁਟਾਸ਼ ਤੇ ਕੱਖਾ ਵਾਲੀ ਦਵਾਈ ਰਲਾ ਕੇ ਪਾ ਸਕਦੇ ਆ
@Harwindersingh-gj9li
@Harwindersingh-gj9li 3 жыл бұрын
ਡਾ ਸਹਿਬ 5ਸਾਲ ਤੋ ਅੱਗ ਨੀ ਲਾੲੀ ਕਣਕ ਜੀਰੀ ਤੇ ਗੰਨਾ ਬਦਲ ਬਦਲ ਕੇ ਲਾੳੁਨੇ ਅਾ ਕੀ ੳੁਹਨਾ ਖੇਤਾ ਵਿੱਚ ਸੁਪਰ ਤੇ ਪੋਟਾਸ ਪਾੳੁਣ ਦੀ ਲੋੜ ਹੈ ਕਣਕ ਨੂੰ 75 ਕਿਲੋ ਡੀ ੲੇ ਪੀ ਪਾੲਿਅਾ ਸੀ
@pargatsinghkhaira7801
@pargatsinghkhaira7801 3 жыл бұрын
Thanks 22 Ji
@jagdeepbrar5782
@jagdeepbrar5782 3 жыл бұрын
ਧੰਨਵਾਦ ਜੀ ❤️
@guri7842
@guri7842 3 жыл бұрын
Jhona laun to vad potash danedar honi jrrori. Aa ji k dosri v pa skde ha
@gagansidhu9677
@gagansidhu9677 3 жыл бұрын
Phasforce liquad pa skde aa ji jime omex compny di phortify aundi aa
@gurpreetsandhu9745
@gurpreetsandhu9745 3 жыл бұрын
Sir D.A.p te potash ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨੀ ਪਾਉਣੀ ਚਾਹੀਦੀ ਆ
@jassdahiya3740
@jassdahiya3740 2 жыл бұрын
Sir potash da sprey kr dyi a
@dharmindersingh3014
@dharmindersingh3014 3 жыл бұрын
ਬਹੁਤ ਹੀ ਵਧਿਆ ਜੀ 🙏
@Gurpal-dv4bx
@Gurpal-dv4bx 3 жыл бұрын
Sir pusa 44 di panicle stage kine din te hundi Te last uria kine din te poni a
@sukhchainkhetla4116
@sukhchainkhetla4116 3 жыл бұрын
Kuldeep sir , ਜਮੀਨ ਡਾਕਰ ਏ , ਪਾਣੀ ਸੁਕਣ ਤੇ ਵਾਹਣ ਵਿੱਚ ਤਰੇੜਾਂ ਵੀ ਪੈ ਜਾਂਦੀਆ ਹਨ। ਕੀ ਪ੍ਰਤੀ ਏਕੜ ਇਕ ਗੱਟਾ ਸੁਪਰ ਪਾਉਣ ਤੇ ਜਿਆਦਾ ਪਾਣੀ ਜੀਰਣ ਦੀ ਸਮੱਸਿਆ ਤੇ ਨਹੀ ਆਵੇਗੀ ? Answer plz
@nekpartapsinghbawa9671
@nekpartapsinghbawa9671 3 жыл бұрын
Organic Carbon- 0.79 Nitrogen- 166.39 Potassium- 169.03 Phosphorus- 94.50 Calcium- 1989 Magnesium- 362.30 Sulphur- 16.20 Zinc- 6.03 Copper- 0.58 Iron-22.39 Magnese- 8.48 Boron- 0.46 EC- 0.262 PH- 8.69
@nekpartapsinghbawa9671
@nekpartapsinghbawa9671 3 жыл бұрын
Baiji, report study karke plz daso
@gurwinderbhangu8691
@gurwinderbhangu8691 3 жыл бұрын
ਬਾਵਾ ਜੀ ਕਿਹੜੀ ਲੈਬ ਤੋਂ ਟੈਸਟ ਕਰਵਾਇਆ ਜੇ ਹੋ ਸਕੇ ਤਾਂ ਲੈਬ ਦਾ ਫੋਨ ਲਿਖਣਾ ਜੀ।
@inderdeepsingh4323
@inderdeepsingh4323 Жыл бұрын
Potash nu urea nal mix kar sakde aa
@jagdeepbrar5782
@jagdeepbrar5782 3 жыл бұрын
ਅਸੀਂ ਕਣਕ ਵਿੱਚ 65 ਕਿਲੋ dap ਪਾੲੀ ਆ ਝੋਨੇ ਵਿਚ ਸੁਪਰ ਜਾ ਡੀਏਪੀ ਨਹੀਂ ਪਾੲੀ ਹੁਣ ਪਾਈਏ ਜਾ ਨਹੀਂ ਜੀ
@chanansangwal5089
@chanansangwal5089 3 жыл бұрын
Majorsol Paddy special Aries kine dina bad Spary karni chady hai
@ਜੱਸਾਮਾਨ
@ਜੱਸਾਮਾਨ 3 жыл бұрын
ਡਾਕਟਰ ਸਾਬ ਅਸੀਂ ਝੋਨਾ 25 ਤੋਂ ਬਾਅਦ ਬਾਅਦ ਲੋਨਾ ਸੁਪਰ ਤੇ ਪੋਟਾਸ਼ ਹੁਣ ਪਾ ਦੇਇ a g ਜਮੀਨ ਤਿਆਰ ਕਰ ਰਹੇ ਆ ਵਾਹ ਵਾਹ ਕੇ
@vickyghumman3371
@vickyghumman3371 3 жыл бұрын
Thanks dr Saab
@seemasharma9357
@seemasharma9357 2 жыл бұрын
What about 1718 basmati variety
@harjitsingh2179
@harjitsingh2179 3 жыл бұрын
ਸਤਿ ਸ੍ਰੀ ਅਕਾਲ ਜੀ ਸਰ ਜੀ ਝੋਨੇ ਵਿੱਚ ਯੂਰੀਆ ਖਾਦ ਮੋਟੀ ਜਾਂ ਬਰੀਕ ਪਾਉਣੀ ਹੈ ਕਿਹੜੀ ਜਿਆਦਾ ਵਧੀਆ ਨਤੀਜੇ ਦਿੰਦੀ ਹੈ ।
@naveenkhurana8232
@naveenkhurana8232 2 жыл бұрын
Zypsm jhona lgne k baad daal skte h
@mr.unkown8242
@mr.unkown8242 3 ай бұрын
Good
@satvinderbaidwan7090
@satvinderbaidwan7090 3 жыл бұрын
ਡਾਂ ਸਾਬ ਪੇਡੀ ਟਰਾਸਪਲਾਟਰ ਬਾਰੇ ਵੀ ਜਾਣ ਕਾਰੀ ਦਿੳ ਜਾਂ ਕਿਸੇ ਕਿਸਾਨ ਵੀਰ ਨੂੰ ਝੋਨਾ ਲਾਉਣ ਵਾਲੀ ਮਸ਼ੀਨ ਬਾਰੇ ਪਤਾ ਹੋਵੇ ਤਾਂ ਦੱਸਿਓ
@KulwinderSingh-dh9yt
@KulwinderSingh-dh9yt 3 жыл бұрын
ਡਾਕਟਰ ਸਾਹਿਬ ਯੂਰੀਆ ਦੀ ਦੂਜੀ ਕਿਸ਼ਤ 16 ਦਿਨ ਦੇ ਝੋਨੇ ਲਈ ਕਿੰਨੀ ਮਾਤਰਾ ਵਿੱਚ ਪਾਈੲੇ ਪਹਿਲੇ 23 ਕਿਲੋ ਪਾਈ ਆ ਜੀ
@udaydandiwal1157
@udaydandiwal1157 Жыл бұрын
Thank you
@gurmitbrar2204
@gurmitbrar2204 3 жыл бұрын
Dr ji me ta potsh kadu time paa diti c hun last urea ch v poni paugi ..... drakhta thale bute sukde hunde a pakn time
@sonuarora610
@sonuarora610 2 жыл бұрын
Potash kis naal mila k paiye nd basmati ch kinni paiye
@pardeepsharma-xq9pj
@pardeepsharma-xq9pj 3 жыл бұрын
Ssa sir g. Agr kanak nu half bag potash pai hai te. Jhone ch paun di jrrurt hai k nei. Plz rply
@jashandeepsingh349
@jashandeepsingh349 3 жыл бұрын
Je magnesium sulfate paayi taa zinc di jarurat hai yaa nahi sir
@shivazmanchanda4911
@shivazmanchanda4911 3 жыл бұрын
Sir, super or zinc vich kine dina da gap hona chahida.?
@bhagwantshergill5696
@bhagwantshergill5696 2 жыл бұрын
5-4 dina da rakh skde o
@harkiratsingh6217
@harkiratsingh6217 3 жыл бұрын
Dr. Saab je khet vich super payi hai te sulphar pauni pao k nhi???
@malkeetbrar8814
@malkeetbrar8814 3 жыл бұрын
Brother m thale super use krda suke khet ch te jhone lagan to 7 baad dap half bag use krde aa j pehla dap use krde aa upro ta jhone de dake nap laindi aa jo es naal harevhi brother bandi aa
@sarvjeetbatti6612
@sarvjeetbatti6612 3 жыл бұрын
Jeker kaddu rutaveter nal karde han ta pher ji
@sandeepkamboj8755
@sandeepkamboj8755 3 жыл бұрын
Sir. super khad asli h ki nhi kive ptaa lagu
@ashokkamboj8690
@ashokkamboj8690 3 жыл бұрын
Thanks sir ji
@jagjeetvirk10
@jagjeetvirk10 3 жыл бұрын
Sir rotavter nal kadu krde aa thoda thoda lake ehnde thle paa skde postash dap supr khada
@jonyrana3833
@jonyrana3833 3 жыл бұрын
Vadiya veer ji
@rampalsingh8659
@rampalsingh8659 3 жыл бұрын
ਜਿਹੜੇ ਵਾਹਨ ਚ ਪਾਣੀ ਘੱਟ ਖੜਦਾ ਉਸ ਵਿੱਚ ਵੀ ਸੁਪਰ ਪਾ ਸਕਦੇ ਆ ਜਾ ਪਾਣੀ ਹੋਰ ਵੀ ਵੱਧ ਪੀਣ ਲੱਗ ਜੂ ਵਾਹਨ
@harmilansingh9448
@harmilansingh9448 3 жыл бұрын
Sir 1 bag super+ 25kg mop patash
@swaranjeetsingh2760
@swaranjeetsingh2760 Жыл бұрын
ਡਾਕਟਰ ਸਾਹਿਬ ਮੇਰਾ ਝੋਨਾ ਪੀ ਆਰ 125 ਹੈ ਲਗਭਗ 23ਦਿਨ ਦਾ ਹੋ ਗਿਆ ਹੈ ਪਰ ਬੂਟਾ ਘੱਟ ਮਾਰਿਆਂ ਹੈ, ਓਤੋਂ ਪੀਲਾਪਨ ਤੇ ਉਪਰੋਂ ਝੋਨੇ ਦੀਆਂ ਨੋਕਾਂ ਪੀਲ਼ੀ ਆ ਪੈ ਕੇ ਸੜ ਰਹੀਆਂ ਹਨ, 4 ਵਾਰ 20-20 ਕਿਲੋ ਯੂਰੀਆ ਖਾਦ ਪਾਈ ਹੈ ਯਾਨਿ ਕਿ 1 ਕਿੱਲੇ ਦਾ 1 ਗੱਟਾ, 33% ਜ਼ਿੰਕ 5 ਕਿੱਲੋ ਕਿੱਲੇ ਦੀ ਪਾ ਦਿੱਤੀ ਹੈ,😢😢ਕੀ ਕਰੀਏ
@nirvairaujla2240
@nirvairaujla2240 3 жыл бұрын
Bai 13068 kehra fertilizer a?? Bai plz reply
@jarnailsingh-ic9rh
@jarnailsingh-ic9rh 3 жыл бұрын
Dr, thanks
@nveersinghsandhu3244
@nveersinghsandhu3244 2 жыл бұрын
Nicr
@sandhuvlogs9293
@sandhuvlogs9293 3 жыл бұрын
ਸਰ 1 ਚਾਰਟ ਬਣਾ ਕੇ ਦੇ ਦੀਆ ਕਰੋ ਟਾਈਮ ਅਤੇ ਖਾਦ ਦਾ
@amritpalhari2245
@amritpalhari2245 3 жыл бұрын
Potash + urea mix kr skde aag
@K.abaddi.pb13.k
@K.abaddi.pb13.k 3 жыл бұрын
ਡਾ ਸਹਿਬ ਜਿਹੜਾ ਯੂਰੀਅਾ 35 36 ਦਿਨ ਤੇ ਪਓੁਨਾਅਾ ਓੁਸ ਞਿਚ ਪਟਾਸ ਕਿਨਾ ਪਓੁ ਜਰੁਰ ਦਸਓ ਜੀ 🙏🙏
@udhamsingh9404
@udhamsingh9404 3 жыл бұрын
Murge di khad pai a hun potass di lor hegi k nhi?
@vipanbalsingh9187
@vipanbalsingh9187 Жыл бұрын
ਡਾਂ ਸਾਹਿਬ ਮੀਹ ਬਹੁਤ ਪੈ ਗਿਆ ਖੇਤ ਵਿੱਚ ਪਾਣੀ ਬਹੁਤ ਏ ਯੂਰੀਆ ਲੇਟ ਹੋਗੀ
@sukhdevkadyan6562
@sukhdevkadyan6562 3 жыл бұрын
Sir g chelated zinc b dal sakta h kya , result kasa raha ga g
@narinderpoonia9097
@narinderpoonia9097 3 жыл бұрын
22g , SAT SHRI AKAL , Sidhi vijai da v time table ja daso ,, es bar sari hi Sidhi viji a 22
@simarbhullar6829
@simarbhullar6829 3 жыл бұрын
Dr saab ki nomineegold nd rise star mila k dsr kite jhone te kr skde a ya nhi...
@harjeetsinghbrar6043
@harjeetsinghbrar6043 3 жыл бұрын
Sir mongi wale khet vich ki kus pa skde aa
@balwinderbhullar9056
@balwinderbhullar9056 3 жыл бұрын
Good news
@gillkarnail6581
@gillkarnail6581 3 жыл бұрын
Urea subah time pouni chaidi a k sham time veer g
@weatherofpunjab2193
@weatherofpunjab2193 3 жыл бұрын
Sidhi bijai vich potash nhi payi ji bijayi vkt Ki kriye ji hun
@baldevbal9558
@baldevbal9558 3 жыл бұрын
Asi kadu Vich dhijan (hari khad) vahi he is ton bad kihre khad paiye
@jagdeepsingh8281
@jagdeepsingh8281 3 жыл бұрын
sir pischle sall prali vch wahi c hun potash paie ja na
@Ekam_pannu
@Ekam_pannu 3 жыл бұрын
Dr. ਸਾਬ 1121,1718,1509, ਬਾਸਮਤੀ ਦੀ ਜਾਣਕਾਰੀ ਵੀ ਦੇ ਆ ਕਰੋ
@MohitSharma-lw7xx
@MohitSharma-lw7xx 3 жыл бұрын
Nice knowledge
@sandeeppegan5105
@sandeeppegan5105 3 жыл бұрын
Sir kya ham iffco Sagarika granules ko ssp me mix karke cotton crop me de sakte hain
@randeepsandhu5739
@randeepsandhu5739 3 жыл бұрын
Sir urea te potash mix nhi hunde apas ch..ik video ch dekhya c tuc dso ki shi h..
@AmrikSingh-zj8kx
@AmrikSingh-zj8kx 3 жыл бұрын
Dr.saab je kr kaddu karn to pehla super rotawater agge pa diti jave
@gurjanthundal3132
@gurjanthundal3132 3 жыл бұрын
THX SAR JI
@Harwindersingh-gj9li
@Harwindersingh-gj9li 3 жыл бұрын
ਡਾ ਸਹਿਬ ਜੇ ਜਿੰਕ ਤੇ ਸੁਪਰ ਪਾੲੀੲੇ ਤਾ ਸਲਫਰ ਕਿੰਨੀ ਪਾੳੁਣੀ ੲੇ ਜਾ ਲੋੜ ਨੀ
@upkarvirk5196
@upkarvirk5196 2 жыл бұрын
Bai ji ja 25 kilo dap te 1 tora super pa sakda aw
@amritpalsingh5869
@amritpalsingh5869 3 жыл бұрын
Sidi beji ch Dogar nu khdo last deni urea And 212 nu last khdo deni urea Sidi bejai ch sir
@JatinderSingh-cc7bn
@JatinderSingh-cc7bn 3 жыл бұрын
21 percent zinc potash te urea mix karke pa sakde a dr saab please reply
@gurbhejsingh7686
@gurbhejsingh7686 3 жыл бұрын
Bai parali ch kine potash hundi hai
@gurmailsinghsandhawalia5427
@gurmailsinghsandhawalia5427 3 жыл бұрын
ਡਾ ਸਾਹਿਬ ਜੀ, ਸਾਡੀ ਜ਼ਮੀਨ ਰੇਤਲੀ ਹੈ, ਅਸੀਂ ਸੁੱਕੀ ਜ਼ਮੀਨ ਵਾਹ ਕੇ ਸੁਹਾਗਾ ਫੇਰ ਕੇ ਫੇਰ ਪਾਣੀ ਛੱਡੀ ਦਾ, ਅਸੀਂ ਸੁਪਰਫਾਸਫੇਟ ਖਾਦ ਜ਼ਮੀਨ ਵਾਹੁਣ ਵੇਲੇ ਪਾਈਏ ਜਾਂ ਸੁਹਾਗਾ ਫੇਰ ਕੇ ਪਾਣੀ ਛੱਡਣ ਤੋਂ ਪਹਿਲਾਂ ਪਾ ਦੇਈਏ ਜਾਂ ਝੋਨਾ ਲਾ ਕੇ ਬਾਅਦ ਵਿੱਚ ਪਾਈਏ
@vinaypalsingh980
@vinaypalsingh980 3 жыл бұрын
Dr. Saab dap de rate 1900 kar k fer ghat kar ta ohi rate per ssp da rate nhi vadh hoya is da rate same hi riha ki kaarn hai ssp vich v ta phosphate hunda hai
@paramjitsingh3337
@paramjitsingh3337 3 жыл бұрын
dr saab mai kadu rotavator nal.marna.hai ta mai ta suke khet ch paa sakda hmm. na.super k.nai
@meenugill1895
@meenugill1895 3 жыл бұрын
Veer g dsr de vich only seed vizya h , super kab dal sakta hu, ya nhi dalu , or zinc b kine din ch dalni h 🙏🙏❤️❤️
@rajwindersidhu8158
@rajwindersidhu8158 3 жыл бұрын
Dr sahib kisani andolan ekta vare v do sabd jroor boleia ker ji
@balrajsingh2467
@balrajsingh2467 3 жыл бұрын
Dr ਸਹਿਬ ਸਿਧਿ ਬਿਜਾੲੀ ਕਿਨੇ ਦਿਨ ਚ ਖਾਦ ਸੁਰੂ ਕਰਨੀ
@Harwindersingh-gj9li
@Harwindersingh-gj9li 3 жыл бұрын
ਡਾ ਸਹਿਬ ਸਿੱਧੀ ਬਿਜਾੲੀ ਤੋ ਬਾਅਦ ਮੀਹ ਪੈ ਗਿਅਾ ਸੀ ਝੋਨਾ ਵਧੀਆ ਜੰਮ ਰਿਹਾ ਪਰ ਹੁਣ ਜਮੀਨ ਵਿੱਚ ਤਰੇੜਾ ਪੈ ਗੲੀਅਾ ਕੋੲੀ ਨੁਕਸਾਨ ਤਾ ਨੀ ਜਾ ਪਾਣੀ ਲਾਦੀੲੇ
@MangetRam-vj3nt
@MangetRam-vj3nt 3 ай бұрын
Chuna Birla lag Gaya hai doctor sahab kya Karen
@sonulambardar5112
@sonulambardar5112 3 жыл бұрын
Super ta potash mila k paa skda a ji
@allmovies6148
@allmovies6148 3 жыл бұрын
jhone Fok jada reh jandi danya ch ki payi ede lyi?
Миллионер | 1 - серия
34:31
Million Show
Рет қаралды 2,7 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 91 МЛН
Basmati 1121, 1718 and 1509 last urea dose and problems
10:09
Crops Information
Рет қаралды 65 М.
Миллионер | 1 - серия
34:31
Million Show
Рет қаралды 2,7 МЛН