In Sandeep Nangal Ambian hit, did adversaries target Kabaddi League ? As Kabaddi lost, who gained?

  Рет қаралды 239,177

Ritesh Lakhi Unplugged

Ritesh Lakhi Unplugged

Күн бұрын

Пікірлер: 417
@ਢੀਂਡਸਾ-ਥ7ਤ
@ਢੀਂਡਸਾ-ਥ7ਤ 2 жыл бұрын
ਸਹੀ ਕਿਹਾ ਬਾਈ ਜੀ ਸੰਦੀਪ ਬਾਈ ਤਾਂ ਬੇਕਸੂਰ ਹੁੰਦਾ ਹੋਇਆ। ਇਹਨਾਂ ਗੈਂਗਸਟਰਾ ਦੀ ਦੁਸ਼ਮਣੀ ਦੀ ਭੇਟ ਚੜ ਗਿਆ।
@singhdavinder2390
@singhdavinder2390 2 жыл бұрын
ਰਿਤੇਸ਼ ਭਾਜੀ ਸਨਦੀਪ ਨੰਗਲ ਅੰਬੀਆਂ ਕਤਲ ਕੇਸ ਬਾਰੇ ਤੁਹਾਡੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਕਿਉਂਕਿ ਅੱਜ ਹਰ ਇਕ ਪੰਜਾਬੀ ਸੱਚ ਜਾਨਣਾ ਚਾਹੁੰਦੇ, ਤੇ ਤੁਹਾਡੇ ਬਿਨਾਂ ਸੱਚ ਕਿਸੇ ਨੇ ਦੱਸਣਾ ਨਹੀਂ।
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@gunneetkaur28class7e2
@gunneetkaur28class7e2 2 жыл бұрын
ਵੀਰ ਅਸਲ ਮਰਦ ਏ ਤੂੰ ਵਾਹਿਗੁਰੂ ਤੇਰੇ ਨਾਲ ਏ ਸੱਚ ਦਾ ਪੱਲਾ ਨਾ ਛੱਡਣਾ
@RvmHdPhotography
@RvmHdPhotography 2 жыл бұрын
//kzbin.info/www/bejne/hX6li6WFaKecrrs
@harrydhaliwal4997
@harrydhaliwal4997 2 жыл бұрын
ਸੰਦੀਪ ਨੰਗਲ ਅੰਬੀਆਂ ਦੀ ਮੌਤ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਹੈ ਰਿਤੇਸ਼ ਵੀਰ। ਜਿਓ
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@BeHappy-ci6nl
@BeHappy-ci6nl 2 жыл бұрын
ਇਸ ਤਰਾਂ ਲੱਗਦਾ ਕਿ ਸੰਦੀਪ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ। ਜੇ ਕਿਸੇ ਨਾਲ ਦੁਸ਼ਮਣੀ ਹੁੰਦੀ ਤਾਂ ਇਸ ਤਰਾਂ ਅਵੇਸਲਾ ਨਾ ਹੁੰਦਾ।
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@buntydeol84
@buntydeol84 2 жыл бұрын
ਬਾਈ ਜੀ ਤੁਸੀਂ ਬਹੁਤ ਦਲੇਰ ਪੱਤਰਕਾਰ ਹੋ ਬਾਬਾ ਮੇਹਰ ਕਰੇ ਹਮੇਸ਼ਾ ਚੜਦੀ ਕਲਾਂ ਬਖਸ਼ੇ
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@gaganrandhawa5249
@gaganrandhawa5249 Жыл бұрын
Miss u Sandeep Sandhu Nanglambiya 😭😭❤️
@ParamjitSingh-vx4xn
@ParamjitSingh-vx4xn 2 жыл бұрын
Thanks veer ji you are great and God bless you 🙏🌹⚘🌹⚘🌹👌🙏
@SherGill214
@SherGill214 2 жыл бұрын
ਕੋਈ ਪੈਸੇ ਦੇ ਲੈਣ ਦੇਣ ਦਾ ਚੱਕਰ ਸੀ ,,,ਪਰ ਬਹੁਤ ਗਲਤ ਕੀਤਾ, ਇਨਕਾਉਂਟਰ ਕਰਕੇ ਸਾਫ ਕਰੋ ਪੰਜਾਬ ਨੂੰ,,
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@Davindergill1313
@Davindergill1313 2 жыл бұрын
ਤੁਹਾਡੀ ਪਹਿਲਾ ਵਾਲੀ ਵੀਡੀਓ ਵੇਖੀ ਸੀ ਮੈ ਜੋ ਤੁਸੀ ਪਹਿਲਾ ਪਾਈ ਸੀ ਤੇ ਹੁਣ ਨਤੀਜਾ ਤੁਹਾਡੇ ਸਾਹਮਣੇ ਐ ਲੀਗ ਦੇ ਅੱਧੇ ਪਲੇਅਰਾ ਨੂੰ ਤੇ ਕੋਚਾ ਨੂੰ ਪਤਾ ਕਿਸ ਨੇ ਕੀਤਾ ਕਿਸ ਨੇ ਕਰਵਾਇਆ ਸਭ ਆਪਣਾ ਮਾਸ ਬਚਾਉਦੇ ਨੇ ਕੋਈ ਨਹੀ ਬੋਲਦਾ ਡਰਦਾ
@freestockvideosanytyp3956
@freestockvideosanytyp3956 2 жыл бұрын
very good sir tusi es subject nu boht jyada eximanation karke explain kita sir thanku so much
@lionheartindian3937
@lionheartindian3937 2 жыл бұрын
ਜਿੰਨੇ gangster aa ਉਹਨਾਂ nu ਭਜਾ ਭਜਾ ਕੇ ਕੁੱਤੇ ਦੀ ਮੌਤ ਮਾਰਿਆ jawe
@bshundal638
@bshundal638 2 жыл бұрын
Only cm yogi can doit
@Dhillon0000
@Dhillon0000 2 жыл бұрын
@@bshundal638 yogi himself is very big gangster 🤮
@RvmHdPhotography
@RvmHdPhotography 2 жыл бұрын
@@bshundal638 kzbin.info/www/bejne/hX6li6WFaKecrrs
@RvmHdPhotography
@RvmHdPhotography 2 жыл бұрын
@@Dhillon0000 kzbin.info/www/bejne/hX6li6WFaKecrrs
@freefiregaming-jh7uu
@freefiregaming-jh7uu 2 жыл бұрын
ਕਬੱਡੀ ਦਾ ਯੁੱਗ ਖਤਮ ਕਰ ਗਿਆ ਨੰਗਲਾਂ ਵਾਲਾ ਸ਼ੇਰ
@surajmahey5857
@surajmahey5857 2 жыл бұрын
Sir Tuhadi Video Di W8 kar Rahe C Tusi Karna Dudh Da Dudh Te Pani Da Pani. Dhanwad Tuhada Waheguru Chardi Kalan Ch Rakhe Tuhanu Te Tuhade Honsle Nu Slaam Aa Ji.🙏
@jsranajsrana5263
@jsranajsrana5263 2 жыл бұрын
ਦੋਸਤੋ ਪੰਜਾਬ ਵਿੱਚ ਪਿਛਲੇ 70 ਸਾਲਾਂ ਤੋਂ(ਕਾਂਗਰਸ40% ਤੇ ਅਕਾਲੀ60% ਨੇ) ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਸੀ ਭਗਵੰਤ ਮਾਨ ਨੂੰ ਕੰਮ ਕਰਨ ਦਾ ਟਾਇਮ ਜ਼ਰੂਰ ਦਿਓਤੇ ਜਿਸ ਤਰਾਂ ਵੋਟਾਂ ਵਿਚ ਤੁਸੀਂ ਸਾਥ ਦਿੱਤਾ ਹੋ ਸਕਦਾ ਹੈ ਥੋੜਾ ਟਾਇਮ ਜਰੂਰ ਲੱਗੇ . ਅਸੀਂ ਇਸ ਨੂੰ ਕੈਲੀਫੋਰਨੀਆ ਨਹੀਂ ਅਸਲੀ ਪੰਜਾਬ ਬਣਾਉਣਾ ਹੈ.
@harpalsandhu7279
@harpalsandhu7279 2 жыл бұрын
ਟਾਈਮ ਮੰਗਦੀਆਂ ਕਾਂਗਰਸ ਨੇ 5 ਸਾਲ ਕੁਛ ਨਹੀਂ ਕੀਤਾ ਹੁਣ ਉਹ ਗੱਲਾਂ ਨਹੀਂ ਸੁਣਨਗੇ ਲੋਕ ਦੁਬਾਰਾ ਬੁਰਾ ਹਾਲ ਹੈ ਪੰਜਾਬ ਦਾ ਵੀਰ
@RvmHdPhotography
@RvmHdPhotography 2 жыл бұрын
@@harpalsandhu7279 kzbin.info/www/bejne/hX6li6WFaKecrrs
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@rajindersharma7762
@rajindersharma7762 2 жыл бұрын
ਬਹੁਤ ਵਧੀਆ ਜਾਣਕਾਰੀ 👍👍
@lovelyboy486
@lovelyboy486 2 жыл бұрын
ਕਬੱਡੀ ਚ ਨਸਾ ਆਉਣਾ ਨੀ ਚਾਹੀਦਾ , ਕਬੱਡੀ ਨੂੰ ਗੈਗਸਟਰਾ ਨੂੰ ਦੁਰ ਰੱਖੋ ,ਜੇ ਸੰਦੀਪ ਦੇ 4-5 ਕਾਤਲ ਗੈਗਸਟਰਾ ਦਾ ਇਨਕਾਉਟਰ ਨਾ ਕੀਤਾ ਗਿਆ ਨਵੇ ਨੋਜਵਾਨ ਕਬੱਡੀ ਚ ਨਹੀ ਆਉਣਗੇ , ਕਬੱਡੀ ਬਚਾਉਣ ਲਈ ਸਭ ਨੂੰ ਮਿਲ ਕੇ ਗੈਗਸਟਰਾ ਦਾ ਇਨਕਾਉਟਰ ਕਰਵਉਣਾ ਚਾਹੀਦਾ
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@GurjeetSingh-sm6vx
@GurjeetSingh-sm6vx 2 жыл бұрын
Kise ne ni karna bai tenu karna paina
@lovelyboy486
@lovelyboy486 2 жыл бұрын
@@GurjeetSingh-sm6vx je mai kabaddi di line ch hunda pakka pabaddi player di help krda mai ta canada bg aa job ch .tusi kro help kabaddi di aasi nal aa tohade
@gilldharminder8976
@gilldharminder8976 2 жыл бұрын
@@lovelyboy486 🙏🙏
@sukhpalgrewal5003
@sukhpalgrewal5003 2 жыл бұрын
Lakhi ji tusin tan demag de kaparh he kholte sabas tuhade barge Patarkar nu tusin Punjab de bare bhut good soch rakh rahe ho dhanbad
@RanjitSingh-lf7zl
@RanjitSingh-lf7zl 2 жыл бұрын
Good Analysis Lucky Ji. Thanks for your information. Keep it up this good work.
@RvmHdPhotography
@RvmHdPhotography 2 жыл бұрын
/kzbin.info/www/bejne/hX6li6WFaKecrrs
@kabotarbazibannu3785
@kabotarbazibannu3785 2 жыл бұрын
Kabbadi da my best player 😢😥😢😥😰
@KuldeepSingh-ly5me
@KuldeepSingh-ly5me 2 жыл бұрын
Waheguru Ji 🙏 Kirpa krn 🙏 Sarbat da bhla krn 🙏 Waheguru Ji 🙏
@ਭੌਰਅਵਤਾਰ
@ਭੌਰਅਵਤਾਰ 2 жыл бұрын
Best advice by Lakhi ji 🙏
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@gurmailhudiara3521
@gurmailhudiara3521 2 жыл бұрын
ਸੰਦੀਪ ਨੰਗਲ ਅੰਬੀਆਂ ਬਹੁਤ ਵਧੀਆ ਪਲੇਅਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਪ੍ਰਬੰਧਕ ਵੀ ਸੀ ਉਸ ਨੇ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਬਣਾਈ ਉਸ ਤੋਂ ਪਹਿਲਾਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਸੁਰਜਣ ਸਿੰਘ ਚੱਠਾ ਦੀ ਅਤੇ ਪੰਜਾਬ ਕਬੱਡੀ ਕਲੱਬ ਐਂਡ ਅਕੈਡਮੀ ਐਸੋਸੀਏਸ਼ਨ ਸੀ ਜੋ ਮੱਖਣ ਚੜਿੱਕ ਆਦਿ ਦੀ ਸੀ ਤੁਸੀਂ ਵਰਲਡ ਲੀਗ ਕਬੱਡੀ ਫੈੱਡਰੇਸ਼ਨ ਕਹਿ ਰਹੇ ਹੋ ਵਰਲਡ ਕਬੱਡੀ ਲੀਗ ਫੈਡਰੇਸ਼ਨ ਨਹੀਂ ਮੇਜਰ ਲੀਗ ਕਬੱਡੀ ਫੈੱਡਰੇਸ਼ਨ
@rdhillon22
@rdhillon22 2 жыл бұрын
Mr.Kunwar Vijay Patrtap is the only honest person who will handle these gangsters and their black Bussinesses ,,Aap should give him proper free hand
@BeHappy-ci6nl
@BeHappy-ci6nl 2 жыл бұрын
Exactly, he is the man who can stop it. I strongly believe in him.
@RvmHdPhotography
@RvmHdPhotography 2 жыл бұрын
@@BeHappy-ci6nl kzbin.info/www/bejne/hX6li6WFaKecrrs
@RvmHdPhotography
@RvmHdPhotography 2 жыл бұрын
@@harbinderparmar790 kzbin.info/www/bejne/hX6li6WFaKecrrs
@user-YouTube.creation
@user-YouTube.creation 2 жыл бұрын
ਸਸਤੇ ਭਾਅ ਹੋ ਗਏ ਪੁੱਤ ਮਾਵਾਂ ਦੇ ਹੁਣ ਨਹੀਂ ਬੈਠਣੇ ਕਦੇ ਬਨੇਰੇ ਢਹਿ ਗਏ ਕਾਵਾਂ ਦੇ।
@surisingh2044
@surisingh2044 2 жыл бұрын
Very nice vir
@baggabanipal575
@baggabanipal575 2 жыл бұрын
Bai satsiri akal ਤੁਹਾਡਾ ਪ੍ਸੰਕ ,,ਆਪਾਂ ਪਰਾਈਮ ਏਸ਼ੀਆ ਚੇਨਲ ਤੇ ਮਿਲਦੇ ਹੁਣੇ ਆ,,
@navi7517
@navi7517 2 жыл бұрын
Vary nice ji
@RvmHdPhotography
@RvmHdPhotography 2 жыл бұрын
@@surisingh2044 kzbin.info/www/bejne/hX6li6WFaKecrrs
@RvmHdPhotography
@RvmHdPhotography 2 жыл бұрын
@@baggabanipal575 kzbin.info/www/bejne/hX6li6WFaKecrrs
@VishalSharma-kf9ob
@VishalSharma-kf9ob 2 жыл бұрын
Very well explained the real situation of kabbadi. Sadly Sandeep lost his life. Rip Mera veer.
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@surenderkumar-bc7vf
@surenderkumar-bc7vf 2 жыл бұрын
Great works with Lots of knowledge Brother keep it up 👍
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@ManjitSingh-ny1xq
@ManjitSingh-ny1xq 2 жыл бұрын
Bhot vadia infromition paji tuhadi 🙏
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਜਿਵੇ ਟੂਈ ਦਸਿਆ ਸੀ ਓਸ ਦਿਨ ਵਿਕੀ ਮਿਡੁ ਖੇੜਾ ਵਰਗੇ ਟਾਰਗੇਟ ਹੋਏ ਓਹੀ ਕੁਜ ਸਨਦੀਪ ਨਾਲ ਹੋਈਆ ਬਿਨਾ ਗਲੋ ਮਾਰ ਦਿਤਾ
@HONEY-vj6wc
@HONEY-vj6wc 2 жыл бұрын
ਵਰਲ਼ਡ ਲੀਗ ਕਬੱਡੀ ਨੀ ਵੱਡੇ ਵੀਰ....ਮੇਜਰ ਕਬੱਡੀ ਲੀਗ ਐ_____ਤੇ ਇਸ ਫ਼ੈਡਰੇਸ਼ਨ ਦੀ ਲੜਾਈ ਨੇ ਹੀ ਇੱਕ ਵਧੀਆ ਪਲੇਅਰ ਤੇ ਵਧੀਆ ਇਨਸਾਨ ਦੀ ਬਲ਼ੀ ਲੈ ਲੀ....ਪ੍ਰਮਾਤਮਾ ਸੁਮੱਤ ਬਖਸ਼ੇ 🙏🏼🙏🏼🙏🏼
@pardeepsingh7773
@pardeepsingh7773 2 жыл бұрын
World Kabaddi League v c bai phla jo ptc te live aundi c..khalsa warriors ..California eagles vargia teams hundia c
@gurijatt4299
@gurijatt4299 2 жыл бұрын
@@pardeepsingh7773 oh nhra 2019 v keha ohne nal lagda tu das 2019 ch kehri world kabbadi league chali
@jasveerbrar8384
@jasveerbrar8384 2 жыл бұрын
Word kabaddi league vi haigi c 22g jo 2014 ch hoye c jis vich sandeep best jafi c te sonalika tractor jitya c,othon hi kam shuru hoya mere hisab nal, par bahut mada kam hoya sandeep vala,22 kabaddi da tham dig pia ea te hun mejar league fadretion da aoukha ho gia ea te hun koun laggu aggy darda hoya
@gurijatt4299
@gurijatt4299 2 жыл бұрын
@@jasveerbrar8384 oh yaar oh sanu v pta hegi c gall hun 2019 di hundi pyi a na ki 14 di
@rajandeepsingh5629
@rajandeepsingh5629 2 жыл бұрын
@@gurijatt4299 jo v masla aa gangster shreaam golia mar ge.... Tenu ki lgda police ja federation alea nu pta n kihna golia marai... Fdne hon 2 din da kam hunda...... Sb kutti chor rale aa ajkl
@BeHappy-ci6nl
@BeHappy-ci6nl 2 жыл бұрын
ਕਿੰਨੀ ਭੁੱਖ ਹੈ ਪੈਸੇ ਦੀ ਤੇ ਸਿਰਫ ਖ਼ਬਰਾਂ ਚ’ ਆਉਣ ਦੀਆਂ ਇਹਨਾਂ ਗੁੰਡਿਆਂ ਨੂੰ, ਇਸ ਤਰਾਂ ਤਾਂ ਖਿਡਾਰੀ ਖੇਡਣਾ ਹੀ ਛੱਡਣਗੇ। ਕੋਈ ਕਹਿੰਦਾ ਇੱਧਰ ਖੇਡੋ, ਕੋਈ ਕਹਿੰਦਾ ਉੱਧਰ ਖੇਡੋ।
@RvmHdPhotography
@RvmHdPhotography 2 жыл бұрын
/kzbin.info/www/bejne/hX6li6WFaKecrrs
@mangalmangamangalmanga9738
@mangalmangamangalmanga9738 2 жыл бұрын
ਸਦੀਪ ਜਗੁ ਦਾ ਕੰਮ ਕਰਦਾ ਸੀ ਜੋ ਜਗੁ ਦੇ ਵਿਰੁੱਧ ਦੁਜਿਆ ਕਲੱਬਾਂ ਲਈ ਕੰਮ। ਕਰਦੇ ਨੇ ਉਹਨਾਂ ਨੇ ਹੀ ਸਦੀਪ ਬਾਈ ਦਾ ਕਤਲ ਕਿੱਤਾ ਹੈ
@MrTejsheokand
@MrTejsheokand 2 жыл бұрын
अब भगवन्त मांन से उमिन्द है वो बहुत जल्द इस केस को सॉल्व करवाये
@BeHappy-ci6nl
@BeHappy-ci6nl 2 жыл бұрын
ਬਿਨਾਂ ਕਿਸੇ ਦੁਸ਼ਮਣੀ ਤੋਂ ਪੈਸਿਆਂ ਖ਼ਾਤਰ ਹੀ ਮਾਰ ਦੇਣਾ ਕਿੰਨਾ ਨੀਚ ਕੰਮ ਹੈ।
@jagtarsingh7127
@jagtarsingh7127 2 жыл бұрын
ਪਿੰਡ ਪੱਧਰ ਦੇ ਮੈਚ ਹੌਣਗੇ ਚਾਹੀਦੇ ਹਨ ਸਿਰਫ਼ ਜੇ ਮਾਂ ਖੇਡ ਕਬੱਡੀ ਨੂੰ ਬਚਾਉਣਾ ਹੈ
@baldevchungha2298
@baldevchungha2298 2 жыл бұрын
ਰਿਤੇਸ਼ ਵੀਰ ਜਾਣਕਾਰੀ ਭਰਪੂਰ ਗੱਲ ਕੀਤੀ ਹੈ
@Rohitkumar-ol8lg
@Rohitkumar-ol8lg 2 жыл бұрын
This is very very bad sign for Kabaddi please government save the Kabaddi 🙏🙏🙏
@sukhbir40
@sukhbir40 2 жыл бұрын
Bahut mada hoya... Bahut he wadia player and banda c Sandeep,..
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@navpreetsinghthiara9019
@navpreetsinghthiara9019 2 жыл бұрын
Bahut vadia jankari ditti ji..
@singhharjinder6316
@singhharjinder6316 2 жыл бұрын
ਕਬੱਡੀ ਬੈਨ ਕਰਦੋ ਸਾਰੇ ਤਾਈਓਂ ਇਹ ਧੰਦਾ ਬੰਦ ਹੋਊ
@gurbachansingh2662
@gurbachansingh2662 2 жыл бұрын
Lucky ji u spread true information, i love you
@gurpreetchatha295
@gurpreetchatha295 2 жыл бұрын
Nangal Ambian Kabaddi player de Katla nu sza do💔🙏
@suritchouhan1720
@suritchouhan1720 2 жыл бұрын
No matter what, but someone lost her son, brother, husband, dad and many more relation , better don’t play and protect your life and families. This is big loss for his family and no one can fulfill it. RIP brother
@kartarsingh6328
@kartarsingh6328 2 жыл бұрын
Bahut badiya reporting 🙏
@amandeepsingh-kv8mo
@amandeepsingh-kv8mo 2 жыл бұрын
Veer Ji I always awaiting for your report which is truly based on facts and figures. thanks for giving the clarification on this crime
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@paulB77166
@paulB77166 2 жыл бұрын
God bless the children of this player
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@GurSangha
@GurSangha 2 жыл бұрын
Very well said, veer ji !!!
@rajindersingh3233
@rajindersingh3233 2 жыл бұрын
Thanks lakhi ji
@ਬੱਬਲਸਰੌਦੀਆ
@ਬੱਬਲਸਰੌਦੀਆ 2 жыл бұрын
ਇਹ ਲੀਗਾ ਬੰਦ ਕਰ ਦੇਣਾ ਚਾਹੁੰਦੇ ਨੇ ਇੱਕ ਪਿੰਡ ਦੋ ਜਾ ਤਿੰਨ ਵਾਰੋ ਕਰ ਟੂਰਨਾਮੈਂਟ ਕਰਾਉਣੇ ਚਾਹੀਦਾ ਨੇ
@Davindergill1313
@Davindergill1313 2 жыл бұрын
ਇਹਨਾ ਵਿੱਚ ਵੀ ਪਲੇਅਰ ਤੇ ਟੀਮਾ ਵੀ ਫੈਡਰੇਸ਼ਨਾ ਵਿੱਚੋ ਹੀ ਆਉਦੀਆ ਕੋਈ ਚੰਦਰਮਾ ਤੋ ਨਹੀ ਨਿਰੋਲ ਕਰਵਾਓ
@sohnapunjab5113
@sohnapunjab5113 2 жыл бұрын
Good topic God bless for ur darkness. Continue
@KAPIL9726
@KAPIL9726 2 жыл бұрын
Great journalism sir
@davinderpal9512
@davinderpal9512 2 жыл бұрын
Waheguru ji meher kro ji 🙏
@ajaybhatt965
@ajaybhatt965 2 жыл бұрын
Thanks for information🙏
@karanvirsinghdhami9546
@karanvirsinghdhami9546 2 жыл бұрын
Lakhi Ji Sandeep na app start kete se major league kabbadi, Sandeep te uss de team de players dope test vich clearty na na hon kar ke north fed to alag hoye se , fir 2,3 federations khatam kar ke major league start hoye, fir iss vich gangster de entry ho gaye, but hoya bahut mara kam nike nike child ne Sandeep de parmatma mehar rakhe
@ravinderjatt8010
@ravinderjatt8010 2 жыл бұрын
Vere Sandeep Kalla kush ni c kr sakdA.....hor v bhut bande involved c.....tahi hi federation hond vich ayi c...... Sandeep ta bus moohre lag k kam kr riha c
@RvmHdPhotography
@RvmHdPhotography 2 жыл бұрын
@@ravinderjatt8010 kzbin.info/www/bejne/hX6li6WFaKecrrs
@JD-pendu
@JD-pendu 2 жыл бұрын
ਰਿੰਕੂ ਬੀਲਾ, ਲਹਿਮੰਬਰ ਤੇ ਧਰੁਵ ਦੌਧਰ ਛੋਟੇ ਗੈਂਗਸਟਰ 😂😂
@xaviar5055
@xaviar5055 2 жыл бұрын
Davinder Bambiha peo aa Sareyan da baki sab chote aa
@brarbrar6884
@brarbrar6884 2 жыл бұрын
ਡਿੰਪੀ ਚੰਦਭਾਨ ਤੋਂ ਵੱਡਾ ਕੋਈ ਗੈਂਗਸਟਰ ਨੀ ਅਜੇ ਤੱਕ ਪੰਜਾਬ ਵਿੱਚ
@JD-pendu
@JD-pendu 2 жыл бұрын
ਓ ਭਰਾਵੋ ਮੈ ਵੀ ਓਹੀ ਕਹਿ ਰਿਹਾ, ਤੁਸੀ ਮੇਰੀ ਗੱਲ ਸਮਝੇ ਹੀ ਨਹੀਂ। ਮੇਰਾ ਮਤਲਬ ਇਹ ਸੀ ਕੇ ਇਹ ਲੋਕ ਆਵਦੇ ਆਪ ਨੂੰ ਵੱਡੇ ਗੈਂਗਸਟਰ ਮੰਨਦੇ ਹੈ ਪਰ ਪੱਲੇ ਕੁਛ ਨਹੀਂ
@manjinder245talks
@manjinder245talks 2 жыл бұрын
Rinku huni badmashi v Kar gy te life v set kargy
@gurcharnsingh6806
@gurcharnsingh6806 2 жыл бұрын
Nimma ਬਰਵਾਲ਼ੀ ਦਾ ਕਤਲ ਹੋਇਆ ਸੀ 1988/89 ਵਿੱਚ ਖੰਨੇ ਕੋਲ ਪਿੰਡ ਹੈ ਬਰਵਾਲ਼ੀ ਉਹਨਾਂ ਵਾਰੇ ਐਪੀਸੋਡ ਕਰੋ
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@MB-uv4qu
@MB-uv4qu 2 жыл бұрын
Thank you for clarifying this matter Very well spoken.
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@sunilsirsa4386
@sunilsirsa4386 2 жыл бұрын
ਕਨੂੰਨ ਦੇ ਲੂਪਹੋਲ ਵਰਤ ਕੇ ਗੈਂਗਸਟਰ ਕਨੂੰਨ ਨੂੰ ਟਿੱਚ ਸਮਝਦੇ ਹਨ। ਜੇ ਪੁਲਿਸ, ਕਿਸੇ ਗੈਂਗਸਟਰ ਨੂੰ ਮੁਠਭੇੜ ਵਿਚ ਮਾਰ ਦਿੰਦੀ ਹੈ ਤਾਂ ਸਭ ਤੋਂ ਜ਼ਿਆਦਾ ਸਵਾਲ ਮੀਡੀਆ ਚਕਦਾ ਹੈ ਅਤੇ ਵੱਡੀ ਗਿਣਤੀ ਵਿੱਚ ਇੱਕ ਵਿਸ਼ੇਸ਼ ਕਿਸਮ ਦੇ ਸਮੂਹ ਦੇ ਲੋਕ ਚੁਕਦੇ ਹਨ। ਦੇਖਦੇ ਹੀ ਦੇਖਦੇ ਉਨ੍ਹਾਂ ਨੂੰ ਆਦਰਸ਼ ਵਜੋਂ ਪ੍ਰਸਤੁਤ ਕਰ ਦਿੱਤਾ ਜਾਂਦਾ ਹੈ। ਗੈਂਗਸਟਰਾਂ ਦਾ ਰੋਅਬ ਇੰਨਾਂ ਹੈ ਕਿ ਹੁਣ ਮੀਡੀਆ ਤੇ ਉਹ ਲੋਕ ਸਾਈਲੈਂਟ ਨੇ। ਇਹ ਘਟਨਾ ਅਜਿਹੀ ਮਾਨਸਿਕਤਾ ਦਾ ਸਿੱਟਾ ਹੈ।
@JaySinghIsImmature
@JaySinghIsImmature 2 жыл бұрын
Ritesh Ji, excellent analysis and explanation. Is it possible for your team to provide more detail in the DESCRIPTION section? It will help viewers like me, and will especially improve the organic SEO/rank of your excellent content. If they can 'segment' your videos with time stamps (in the description) your video ranking will rise even more. Wishing you continued success 🙏
@parrinazkaur6936
@parrinazkaur6936 2 жыл бұрын
Very sad bai ji
@charngeetsingh1714
@charngeetsingh1714 2 жыл бұрын
Gg)&
@simranjotkaur319
@simranjotkaur319 2 жыл бұрын
10 11very. Sad
@RvmHdPhotography
@RvmHdPhotography 2 жыл бұрын
@@parrinazkaur6936 kzbin.info/www/bejne/hX6li6WFaKecrrs
@RvmHdPhotography
@RvmHdPhotography 2 жыл бұрын
@@charngeetsingh1714 kzbin.info/www/bejne/hX6li6WFaKecrrs
@navjotsingh332
@navjotsingh332 2 жыл бұрын
Thnks fr describe the real facts sir ..
@jasvirmaan9625
@jasvirmaan9625 2 жыл бұрын
Bilkul sahi galh hai ji.........sab jaruri hai jell bicho phon khatm hon......
@sukhdilp2437
@sukhdilp2437 2 жыл бұрын
Major league kabbadi federation aa veer g good explanation
@princeaulakh6820
@princeaulakh6820 2 жыл бұрын
Bht dkhaaa hoyea kabbadi da gladiator ♥️
@SanjeevKumar-ml3wt
@SanjeevKumar-ml3wt 2 жыл бұрын
Very well said
@amritbains5969
@amritbains5969 2 жыл бұрын
Best explan paji Thanks
@sunmeetsingh2401
@sunmeetsingh2401 2 жыл бұрын
I admire your free and true journalism.
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@sandeepsaab8698
@sandeepsaab8698 2 жыл бұрын
Waheguru Ji 🌹🌹
@simaljitsandhu3612
@simaljitsandhu3612 2 жыл бұрын
Bilkul 100% theekh report keeti hai tusin jadd world kabbadi fedration bani c taan us vaile bhee gangsters iss fedration piche hann dee gall nikli c.
@kashifawanmaqsood7235
@kashifawanmaqsood7235 2 жыл бұрын
Goli sandeep sing de nai kabadi darsakan de dil vich laggi a vir gi
@Jaazymohrworld
@Jaazymohrworld 2 жыл бұрын
Explication so well
@lalitpunjabi1222
@lalitpunjabi1222 2 жыл бұрын
Very good explain sir 👍
@sandeepkamboj3885
@sandeepkamboj3885 2 жыл бұрын
ਸਰਕਾਰ ਨੂੰ ਚਾਹੀਦਾ ਹੈ ਕੀ ਸਾਰੇ ਗੇਗਸਟਰਾ ਨੂੰ ਖਤਮ ਕੀਤਾ ਜਾਵੇ ਇੱਕ ਬੇਗੁਨਾਹ ਮਾਰ ਤਾ ਇਹਨਾਂ ਗੇਗਸਟਰਾ ਨੂੰ ਜੀਣ ਦਾ ਕੋਈ ਹੱਕ ਨਹੀ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਸਾਰਾ ਪਰਿਵਾਰ ਰੁਲ ਗਿਆ ਛੋਟੇ ਛੋਟੇ ਬੱਚੇ ਆ ਬਾਈ ਦੇ ਬਹੁਤ ਦੁਖ ਹੋਇਆ ਮਾੜੀ ਖਬਰ ਸੁਣ ਕੇ ਲੋਕਾਂ ਦੀ ਇਨਸਾਨੀਅਤ ਮਰ ਗਈ ਮਾਰਨ ਵਾਲੀਆਂ ਨੂੰ ਰੱਬ ਦਾ ਡਰ ਜਮਾਂ ਹੀ ਨਹੀਂ ਇਨਸਾਨ ਨਹੀਂ ਇਹ ਜਾਨਵਰਾਂ ਤੋਂ ਵੀ ਮਾੜੇ ਆ ਸੰਦੀਪ ਬਾਈ ਨੂੰ ਤਾ ਸਾਰੀ ਦੁਨੀਆਂ ਜਾਣਦੀ ਆ ਇਹਨਾਂ ਪਾਪੀਆ ਚਗਲਾ ਨੂੰ ਕੋਣ ਜਾਣਦਾ ਏ ਬਾਈ ਸਾਡੇ ਨੂੰ ਲੋਕ ਰਹਿੰਦੀ ਦੁਨੀਆਂ ਤੀਕ ਯਾਦ ਰੱਖਣ ਗੇ
@RajveerSingh-xh1yt
@RajveerSingh-xh1yt 2 жыл бұрын
ਭਗਵਾਨਪੁਰ ਟੀਮ ਛੋਟੇ ਵੱਡੇ ਸਭ ਕਬੱਡੀ ਕੱਪ ਖੇਡਦੀ ਹੈ ਅੱਜਕਲ
@deepmehra1691
@deepmehra1691 2 жыл бұрын
ਥੋੜੇ ਸਮੇਂ ਚ ...ਵਾਲੀਵਾਲ ਚ ਜੱਗੂ gagngstr ਦੀ ਐਂਟਰੀ ਹੋ ਜਾਣੀ ਪਕਾ.... save ਵਾਲੀਬਾਲ ਪੰਜਾਬ
@ਕੈਲੂ
@ਕੈਲੂ 2 жыл бұрын
ਲੈ ਦੱਸ
@gursewaksinghgill8225
@gursewaksinghgill8225 2 жыл бұрын
ਪੰਜਾਬ ਦੇ ਨੌਜਵਾਨ ਕਿਸ ਰਾਹ ਤੇ ਚੱਲ ਪਏ। ਵਾਹਿਗੁਰੂ ਮੇਹਰ ਕਰਨ ਇਹਨਾਂ ਨੂੰ ਸੁਮੱਤ ਬਖਸ਼ਣ।
@Anuj10_01
@Anuj10_01 2 жыл бұрын
Punjab is not industrialised state. So no private jobs. Unemployment at all time high.
@bhupindersinghladda4013
@bhupindersinghladda4013 2 жыл бұрын
Sir ji a ik ma khad kabadi Da khadari de Mott bara sun ka bhot dukh hoya ji is khad bich be Bahubali Da bolbala ho gaya ji hun ma khad kabadi kitha jabagi ji dhan bad ji
@bshundal638
@bshundal638 2 жыл бұрын
Punjab need cm yogi type cm who has no fear from these criminals. ...he has made up so safe
@ravinderjatt8010
@ravinderjatt8010 2 жыл бұрын
O ja lakh di lahnt tere te nale tere Yogi de
@sukhjitsingh2718
@sukhjitsingh2718 2 жыл бұрын
Oh really
@singhisking7133
@singhisking7133 2 жыл бұрын
Hathyaaran naal nahi. ground ch aunde das ke je ikk peyo de si.
@gurmeetbaidwan8337
@gurmeetbaidwan8337 2 жыл бұрын
Sahi gall ha bhai ji thodi
@GurpreetSingh-kq9fe
@GurpreetSingh-kq9fe 2 жыл бұрын
Tusi bhut vadiya Galla kitiya veer ji
@amandipkhabra6753
@amandipkhabra6753 2 жыл бұрын
Great work...deep research bro..all over too good indicator points 👉
@ersandy4u
@ersandy4u 2 жыл бұрын
Badal, Majithia and Amrinder da Punjab. Eh nahi rahega hun idda da.
@RvmHdPhotography
@RvmHdPhotography 2 жыл бұрын
/kzbin.info/www/bejne/hX6li6WFaKecrrs
@rockyking7892
@rockyking7892 2 жыл бұрын
Right bro 👍💯💯
@sukhmanchauhan5764
@sukhmanchauhan5764 2 жыл бұрын
Thanks sir...
@smgaming4007
@smgaming4007 2 жыл бұрын
Pl sir pic v dekhaya karo good 👍 job
@manjinder245talks
@manjinder245talks 2 жыл бұрын
100 true pehla rinku bihla Sab ton pehla invlove hoyea c ur right bro Mera chacha rinku nal Hunda c 2012 de time
@PUNJABITREND584
@PUNJABITREND584 2 жыл бұрын
Uncle ji please catagory change ਕਰਲੋ 🙏😭😭😭😭tuc ਲੋਕ ਹੀ ਇਹਨਾਂ ਨੂੰ promot krdeo yr
@fatehaulakh7120
@fatehaulakh7120 2 жыл бұрын
Kini mehnat tu bhad aina vadda player bnda te ik mint cho khtm krta ki lagda k sakar es nu rok sakdi Kyu sarkar eh gangster te rok ni la sakdi te ik din ehi hal sarkar de manteri v aa sakde te police te public te aa hi gyi aw
@samgurm6908
@samgurm6908 2 жыл бұрын
How about Surjan singh chatha’s role? 🤔
@veerpalsidhu3322
@veerpalsidhu3322 2 жыл бұрын
Sodi video di wait kr rhe c bai ji
@punjabimusicrecords1027
@punjabimusicrecords1027 2 жыл бұрын
Waheguru ji
@manpreetsinghbrarboy2558
@manpreetsinghbrarboy2558 2 жыл бұрын
Thanks 🙏
@Travelvlogbyjass
@Travelvlogbyjass 2 жыл бұрын
Bhaji ki asi tuhadi ah video apne channel te pa skde aa
@manojbedi6702
@manojbedi6702 2 жыл бұрын
ਰਿਪੋਰਟ ਵਿਚ ਤੁਹਾਡੀ ਮੇਹਨਤ ਨਜ਼ਰ ਆ ਰਹੀ ਹੈ
@pawandeepsharma7501
@pawandeepsharma7501 2 жыл бұрын
The real analysis 👍👍
@RvmHdPhotography
@RvmHdPhotography 2 жыл бұрын
kzbin.info/www/bejne/hX6li6WFaKecrrs
@amritjohaldhalleke5047
@amritjohaldhalleke5047 2 жыл бұрын
ਸਾਡਾ ਹੀਰਾ ਖੋਹ ਲਿਆ ਗੰਦੀਆਂ ਚਾਲਾਂ ਨੇ 😭😭
@barinderkang4513
@barinderkang4513 2 жыл бұрын
bilkul sahi story dsi
@lovedeep-ph4tr
@lovedeep-ph4tr 2 жыл бұрын
Right bhai aehi gl honi shaayad
@jashanaarleenvlogs7909
@jashanaarleenvlogs7909 2 жыл бұрын
Justiceforsidhumoosewala Justiceforsandeepnangalambian
@maninderpawar1542
@maninderpawar1542 2 жыл бұрын
Well said great reporting
@sohanramgharia5377
@sohanramgharia5377 2 жыл бұрын
Thanks sir
Правильный подход к детям
00:18
Beatrise
Рет қаралды 11 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Правильный подход к детям
00:18
Beatrise
Рет қаралды 11 МЛН