International Mother Language Day: ਪੰਜਾਬੀ ਭਾਸ਼ਾ ਕਿਵੇਂ ਹੋਂਦ 'ਚ ਆਈ, ਕਿੰਨੀ ਬਦਲੀ ਤੇ ਪਹਿਲੀ ਕਿਤਾਬ ਕਿਹੜੀ ਸੀ

  Рет қаралды 14,965

BBC News Punjabi

BBC News Punjabi

Күн бұрын

ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ। ਕੀ ਪੰਜਾਬੀ ਨੂੰ ਕਿਸੇ ਭਾਸ਼ਾ ਤੋਂ ਕੋਈ ਖ਼ਤਰਾ ਹੋ ਸਕਦਾ ਹੈ।
ਇਸ ਬਾਰੇ ਅਸੀਂ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨਾਲ ਗੱਲਬਾਤ ਰਾਹੀਂ ਪੰਜਾਬੀ ਨਾਲ ਜੁੜੇ ਤੱਥ ਜਾਨਣ ਦੀ ਕੋਸ਼ਿਸ਼ ਕੀਤੀ।
ਰਿਪੋਰਟ- ਨਵਦੀਪ ਕੌਰ ਗਰੇਵਾਲ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐁𝐁𝐂 𝐈𝐒𝐖𝐎𝐓𝐘 : ਆਪਣੀ ਪਸੰਦੀਦਾ ਖਿਡਾਰਨ ਨੂੰ BBC Indian sportswoman 2021 ਬਣਾਉਣ ਲਈ ਵੋਟ ਪਾਓ, ਇੱਥੇ ਕਲਿੱਕ ਕਰੋ bit.ly/3GvPEA9
ਵੋਟਿੰਗ 28/02/22 ਰਾਤ 11:30 (IST) ਵਜੇ ਤੱਕ ਹੈ, ਨਿਯਮ ਤੇ ਸ਼ਰਤਾਂ ਆਨਲਾਈਨ ਮੌਜੂਦ ਹਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 129
@Davindersingh-pv4fb
@Davindersingh-pv4fb 2 жыл бұрын
ਮੈਨੂੰ ਮੇਰੀ ਪੰਜਾਬੀ ਭਾਸ਼ਾ ਤੇ ਮਾਣ ਹੈ
@Psimansingh
@Psimansingh 2 жыл бұрын
ਸਭ ਨੂੰ ਮਾਤ ਭਾਸ਼ਾ ਦਿਵਸ ਦੀਆਂ ਵਧਾਈਆਂ ਹੋਣ ਜੀ। ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰੋ। ਸਾਡੀ ਮਾਤ ਭਾਸ਼ਾ ਪੰਜਾਬੀ ਹੈ। ਇਸਲਈ ਪੰਜਾਬੀ ਬੋਲਣ ਜਾਂ ਲਿਖਣ ਲੱਗਿਆ ਕਦੇ ਸੰਕੋਚ ਨਾ ਕਰੋ । ********************************* ਪੰਜਾਬੀ ਭਾਸ਼ਾ ਵਿਚ ਹਲੰਤ ਦੀ ਬਹੁਤ ਜ਼ਰੂਰਤ ਹੈ। ਗੁਰਮੁਖੀ ਵਿਚ ਹਲੰਤ ਦੀ ਵਰਤੋਂ ਪਹਿਲਾਂ ਤੋਂ ਹੀ ਕੀਤੀ ਗਈ ਹੈ । ਇਸਦੇ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਯ਼ ਤੇ ਕ਼ ਅੱਖਰਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਕ਼ ਅੰਗਰੇਜ਼ੀ ਭਾਸ਼ਾ ਦੇ ਅੱਖਰ Q te ਅਰਬੀ ਭਾਸ਼ਾ ਦੇ ਕੈਫ ਦਾ ਕੰਮ ਕਰਦਾ ਹੈ। ਯ਼ ਪਹਿਲਾਂ ਵਾਲੇ ਅੱਖਰ ਤੋਂ ਬਾਅਦ ਆਪਣੀ ਆਵਾਜ਼ ਨਹੀਂ ਬਦਲਦਾ ਜਿਵੇਂ ਨਿਊਯਾਰਕ ਵਿਚ " ਯਾਰ" ਸ਼ਬਦ ਦੀ ਆਵਾਜ਼ ਹੁੰਦੀ ਹੈ ।
@amardeepsingh3696
@amardeepsingh3696 2 жыл бұрын
ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ ਜ਼ਿੰਦਾਬਾਦ 🙏🙏🙏
@punjabksg
@punjabksg 2 жыл бұрын
ਮਾਂ ਬੋਲੀ ਪੰਜਾਬੀ ❤️ ਪੰਜਾਬ پنجاب
@kesarsingh61
@kesarsingh61 2 жыл бұрын
ਅਸੀ ਗੁਰਮੁਖੀ ਦੇ ਬੱਚੇ ਹਾ ਸਲਾਮ
@surindersharma4509
@surindersharma4509 2 жыл бұрын
ਜੈ ਮਾਂ ਬੋਲੀ ਪੰਜਾਬੀ
@Psimansingh
@Psimansingh 2 жыл бұрын
ੳ - ਓਅੰਕਾਰ ( Oankar) ਅ - ਅੱਲ੍ਹਾ ( Allah) ੲ - ਈ‍ਸ਼ਵਰ ( Ishwar) ਸ - ਸਤਿਗੁਰ ( Satgur) ਹ - ਹਰਿ/ਹਰੀ ( Hari)
@amrindersingh6320
@amrindersingh6320 2 жыл бұрын
Ye sab akhar ek hi line mei hai means sab ek hai... Koi bada ya chota nhi hai.. God is one 😇😇
@harrisingh9327
@harrisingh9327 2 жыл бұрын
Sara poura he ih na va da hai. Sare loka lara marwa rahe ne .
@yousafawan1100
@yousafawan1100 2 жыл бұрын
ਬਹੁਤ ਖ਼ੂਬ।
@gurindersingh8109
@gurindersingh8109 2 жыл бұрын
ਇੱਕ ਹੀ ਰੱਬ ਹੈ। ਅਤੇ ਰੱਬ ਇੱਕ ਹੈ। ਦੋਵਾਂ ਵਿੱਚ ਅੰਤਰ ਹੈ।
@Pardeep-it8yd
@Pardeep-it8yd 2 жыл бұрын
ਸਾਰੇ ਇੱਕੋ ਥਾਲੀ ਦੇ ਲੱਡੂ
@yousafawan1100
@yousafawan1100 2 жыл бұрын
ਮਾਂ ਪੰਜਾਬੀ ਬੋਲੀ| ماں پنجابی بولی۔
@tajindersingh-hp7ck
@tajindersingh-hp7ck 2 жыл бұрын
ਪੰਜਾਬ, ਪੰਜਾਬੀਅਤ, ਪੰਜਾਬੀ ਮਾ ਬੋਲੀ ਜ਼ਿੰਦਾਬਾਦ
@Manjeet44728
@Manjeet44728 2 жыл бұрын
ਅੰਗਰੇਜ਼ੀ ਅਤੇ ਹਿੰਦੀ ਪੰਜਾਬੀ ਭਾਸ਼ਾ ਲਈ ਆਉਣ ਵਾਲੇ ਸਮੇਂ ਲਈ ਖਤਰਾ ਹਨ
@BaljinderSingh-ri9gw
@BaljinderSingh-ri9gw 2 жыл бұрын
ਪੰਜਾਬੀ ਹੁਣ ਸਾਰੀ ਦੁਨੀਆਂ ਵਿੱਚ ਖਿੱਲਰ ਚੁਕੀ ਹੈ ਜੀ ਪੰਜਾਬੀ ਜਿੰਦਾਬਾਦ
@kulwantsingh3925
@kulwantsingh3925 3 ай бұрын
ਤੇ ਪਾਕਿਸਤਾਨ ਵਿੱਚ ਖਤਮ ਹੋ ਰਹੀ ਹੈ
@Bikram77
@Bikram77 2 жыл бұрын
ਬਹੁਤ ਚੰਗੀ ਜਾਣਕਾਰੀ
@balvirsharma2408
@balvirsharma2408 2 ай бұрын
ਪੰਜਾਬੀ ਭਾਸ਼ਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲਿੱਖੀ ਹੈ।
@Psimansingh
@Psimansingh 2 жыл бұрын
❣️ ਗੁਰਮੁਖੀ ❣️ ਸ਼ਾਹਮੁਖੀ
@terabaap00731
@terabaap00731 2 жыл бұрын
ਸਿਰਫ ਗੁਰਮੁਖੀ
@yousafawan1100
@yousafawan1100 2 жыл бұрын
ਗੁਰਮੁਖੀ ਸ਼ਾਹਮੁਖੀ گور مُکھی شاہ مُکھی ਗੁਰਮੁਖੀ شاہمکھی
@Psimansingh
@Psimansingh 2 жыл бұрын
@@yousafawan1100 🥰
@kulvirkaura2768
@kulvirkaura2768 2 жыл бұрын
ਮਾਂ ਬੋਲੀ ਪੰਜਾਬੀ ਨਾਲ ਦਿਲੋਂ ਪਿਆਰ ਅਤੇ ਸਤਿਕਾਰ
@KuldeepSingh-qq5vi
@KuldeepSingh-qq5vi 2 жыл бұрын
Punjabi meri maa bholi ha, 🇵🇭🇵🇭🙏🙏
@surindersharma4509
@surindersharma4509 2 жыл бұрын
😘😘
@JatinderSingh-cm7ul
@JatinderSingh-cm7ul 2 жыл бұрын
ਗੁਰਮੁਖੀ ਲਿਪੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ।
@sikandarsingh9474
@sikandarsingh9474 Жыл бұрын
ਵੀਰ ਓਨਾ ਗੁਰਮੁਖੀ ਦੀ ਹੋਂਦ ਕੀਤੀ ਸੀ ਪਰ ਪੰਜਾਬੀ ਬੋਲੀ ਕਦੋਂ ਆਈ ਆ
@SPARTACUS77537
@SPARTACUS77537 4 ай бұрын
​@@sikandarsingh9474Punjabi tah Brahmi,Devnagri te Sharda Script ch bhi likhi jaandi aa
@kulwantsingh3925
@kulwantsingh3925 3 ай бұрын
Baba Farid ਦੇ ਵਕਤ ਆਈ ਸੀ ੧੨ ਸਦੀ ਵਿੱਚ
@tsingh123
@tsingh123 2 жыл бұрын
Salute to BBC and lot of thanks
@jaggasher
@jaggasher 2 жыл бұрын
Shabash BBC valeyo 👌 Me jad Delhi, Gujrat te Maharashtra de loka nal milda c ta gal krde krde kyi var punjabi de shabad nikal jande c. Ta ohna ne mere to oh bole hoye punjabi shbad da matlab pushna te yaad kr lena. Menu bot vdiya lgna. Ho sakda ki apne punjabi geeta krke oh punjabi ch ruchi rakhde c. Punjabi geet ta India de har hisse ch mashoor han. Ik gal menu 1-2 jane to jrur sunan ch ayi c ki asi hindu aa te es lyi hindi bola ge. Oh ona di mrji. Gujarat, maharastra, tamil nadu, bengal etc etc, ch jadatar hindu dharam de lok hi han te oh keval apni ਭਾਸ਼ਾ da paryog hi krde han.
@terabaap00731
@terabaap00731 2 жыл бұрын
Main ik gujrati nu dekhyaa c jehda Twitter te Punjabi sikh reha c
@terabaap00731
@terabaap00731 2 жыл бұрын
ਲੋਕ ਅੰਗਰੇਜ਼ੀ ਚ ਲਿੱਖ ਰਹੇ ਨੇ ਪੰਜਾਬੀ ਭਾਸ਼ਾ ਨੂੰ ਬਚਾਉ 😂🤷
@abhishekmaan9993
@abhishekmaan9993 2 жыл бұрын
Great effort 👌
@jatinderpalsinghchahal961
@jatinderpalsinghchahal961 2 жыл бұрын
ਜੀ। ਮੇਰੇ ਲਈ ਇਸ ਵੀਡੀਉ ਵਿੱਚ ਬਹੁਤ ਕੁੱਝ ਨਵਾਂ ਸੀ। ਧੰਨਵਾਦੀ ਹਾਂ।
@gurdeepmallhi1362
@gurdeepmallhi1362 2 жыл бұрын
ਪੰਜਾਬੀ ਗੁਰਮੁਖੀ ਭਾਸ਼ਾ
@satvirsingh7845
@satvirsingh7845 2 жыл бұрын
Love you Punjabi language
@Manpreetsingh-wf8th
@Manpreetsingh-wf8th 2 жыл бұрын
ਬਹੁਤ ਚੰਗੀ ਵੀਡਿਓ..... ਪਹਿਲੀ ਵਾਰ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਬਾਰੇ ਕੋਈ ਐਵੇਂ ਦੀ ਜਾਣਕਾਰੀ ਦਿੱਤੀ ਗਈ ਹੈ
@kulwantsingh3925
@kulwantsingh3925 3 ай бұрын
ਪਹਿਲਾ ਵਾਕ ਪੰਜਾਬੀ ਦਾ ਬਾਬਾ ਫ਼ਰੀਦ ਜੀ ਨੇ ਬੋਲਿਆ ਸੀ " ਅੱਖ ਆ ਗਈ ਏ" ਜੌ ਕੇ ਬਾਹਰਵੀਂ ਸਦੀ ਸੀ।
@artindersingh4550
@artindersingh4550 2 жыл бұрын
Very good
@debbosolutions
@debbosolutions 2 жыл бұрын
Really awesome
@malhisingh5962
@malhisingh5962 2 жыл бұрын
Nice information
@bikramjitsingh726
@bikramjitsingh726 2 жыл бұрын
Sat Shri akal ji Bahut achha oporala Je quom awake rhi aur Punjabi languages nu learn krn te In every home 🏡 true Punjabi make Punjabi Library ANd continue teach theirs children ANd feel Proud to speak in home 🏡 And Stay with Gurbani history literature reviews books Assi survive kr jawa ge Waqt aye GA Es nu Apne sohne Desh Pb Di languages Vich Jo literature Hai hor promote kra ge Te when Job is available in Our own language We can save our Punjabi languages Bhasha Eh Will get ANd take Ashirwaad of Baba Nanak ji home 🏡🙏🏾
@karanjeetbhullar389
@karanjeetbhullar389 2 жыл бұрын
ਵਧਾਈਆਂ ਜੀ
@yashikajain1832
@yashikajain1832 2 жыл бұрын
Nice information👍
@user-cv1jb9xv2p
@user-cv1jb9xv2p 2 жыл бұрын
Wow interesting. Thanks for the video
@sshibpreetsingh350
@sshibpreetsingh350 2 жыл бұрын
Thanks BBC
@ddesiitrucker7080
@ddesiitrucker7080 2 жыл бұрын
Good effort
@sandipsinghkhokhar592
@sandipsinghkhokhar592 2 жыл бұрын
Nice presentation 🙏🙏🙏
@jashanjeetsingh9436
@jashanjeetsingh9436 2 жыл бұрын
ਪੰਜਾਬੀ ਭਾਸ਼ਾ ਗੁਰੂ ਨਾਨਕ ਦੇਵ ਜੀ ਨੇ ਹੋਂਦ ਵਿਚ ਲਿਆਂਦੀ ਸੀ ਼
@anonymous-qy3bw
@anonymous-qy3bw 2 жыл бұрын
Haha.. Fer Kabir ji ne kiss ch likheya.. Sikh guruan di punjabi nu sirf enni k hi den hai ki 2nd guru ji ne pehla toon mojud akharan nu tarteeb ch laya C.... Ess toon vad hor koi yogdaan kise guru daa nahi.... Literature ch jarur hai but formation ch nahi
@jashanjeetsingh9436
@jashanjeetsingh9436 2 жыл бұрын
@@anonymous-qy3bw ਭਗਤ ਕਬੀਰ ਜੀ ਨੇ ਆਪਣੀ ਬਾਣੀ ਪੰਜਾਬੀ ਵਿਚ ਨਹੀਂ ਲਿਖੀ ਸੀ ਼ ਜਾ ਕੇ ਇਤਿਹਾਸ ਪੜ੍ਹ ਼ ਨਾਲੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਭਾਸਾ ਆਖਦੇ ਹਨ
@anonymous-qy3bw
@anonymous-qy3bw 2 жыл бұрын
@@jashanjeetsingh9436 punjabi nu gurumukhi sirf guru angad dev ji karke aakde haan... Sir tuci v pehla dasvi di kitab chako Punjab school education board di ja fer narinder duggal di chak sakde hoon... Punjabi di utpati sanskrit too hoi hai.... Jo video ch chacha prakritik and brahmi bare gal kar reha hai eh dove sanskrit cho nikliya haaan..... Punjabi nu dharmik rang den di lodd nahi hai... Guru sahiban ne Punjabi nu select kita ya use kita eh unha di marji C... But language nu hajara saal lag jande han evolve hon ch..... Main Punjab da haan Punjabi bolda likhda haan te Punjabi saadi maa booli hai... But sanskrit language too hi saari indian language nikliya haan Dravidian language(tamil telgue kannad and malayalam) to siva...
@anonymous-qy3bw
@anonymous-qy3bw 2 жыл бұрын
@@jashanjeetsingh9436 je bani ni likhi... Taan ek question search kar lavi ki Punjabi bhasha de pehle kavi da maan kis nu prapat hai...?
@jashanjeetsingh9436
@jashanjeetsingh9436 2 жыл бұрын
@@anonymous-qy3bw ਹਰਿਆਣਾ ਤੇ ਹਿਮਾਚਲ ੍ ਪਾਕਿਸਤਾਨ ਵਿਚਲਾ ਪੰਜਾਬ ਵੀ ਪਹਿਲਾਂ ਇੱਕ ਸੀ਼ ਼ ਫਿਰ ਉਥੇ ਪੰਜਾਬੀ ਕਿਉਂ ਨਹੀਂ ਬੋਲਦੇ ਼ ਪੰਜਾਬੀ ਸਿਰਫ ਆਪਣੇ ਪੰਜਾਬ ਵਿੱਚ ਬੋਲੀ ਜਾਂਦੀ ਤੇ ਦੂਜਾ ਉਥੇ ਜਿਥੇ ਸਿੱਖ ਵਸਦੇ ਹਨ ੳੁਹ ਭਾਵੇਂ ਜਾਪਾਨ ਵਿਚ ਹੋਣ। ਇਹ ਇਸ ਕਰਕੇ ਕਿਉਂਕਿ ਇਹ ਸਾਡੀ ਗੁਰਮੁਖੀ ਭਾਸਾ ਹੈ
@terabaap00731
@terabaap00731 2 жыл бұрын
Tarsem jasser di ik movie aa uda aida you tube te official payi hoyi aa Pakistani Punjabia nu jrur dekhni chahidi aa
@MrVerka-xy5zw
@MrVerka-xy5zw 2 жыл бұрын
ਆ ਕਮੇਂਟ ਪੰਜਾਬੀ ਚ ਕਉ ਨੀ ਲਿਖਆ ਫ਼ਿਰ 😝😏😝
@terabaap00731
@terabaap00731 2 жыл бұрын
@@MrVerka-xy5zw oh dusre comment ch main loka di hypocrisy dussi c
@RajSingh-zb7qd
@RajSingh-zb7qd 2 жыл бұрын
Great
@micksingh792
@micksingh792 2 жыл бұрын
We would like to think bbc and very much appreciated your efforts to promote punjabi language BBC ZINDABAD
@KuldeepSingh-yx1on
@KuldeepSingh-yx1on 2 жыл бұрын
great
@gursangamsingh11
@gursangamsingh11 2 жыл бұрын
👍🏻
@memyself9959
@memyself9959 2 жыл бұрын
Kithe punchaa ditta Sade Chad'de Punjab de Lokaan Apni Boli nuu, Te Dooje passun issi Lehnde Punjab waliyan nee, "Apni Punjabi nuu aee, izzat ditti ke, ke Hun issi Apne k'aaran ch ve aee Boli nai bolde, Lehnde Punjab di 120 M Abadi de schools ch Punjabi bolne te pehchli 75 sal tuu te Punjab ch 175 sal tuu ban aee, Bht dukh hondaa jadoon Lok Apni Boli nuu nivaan samjh ke doojiyan di Boli nu Apne oote samjhde nee!!!
@Diljeetdosanj
@Diljeetdosanj 2 жыл бұрын
Hindi urdu panjabi li sab to vada khatra
@terabaap00731
@terabaap00731 2 жыл бұрын
English jyada khatarnak aa
@yousafawan1100
@yousafawan1100 2 жыл бұрын
True
@gsgs7791
@gsgs7791 2 жыл бұрын
punjabi jindabad
@ammupg9499
@ammupg9499 2 жыл бұрын
Punjabi zindabaad
@navdeepbhagat5144
@navdeepbhagat5144 2 жыл бұрын
Apne app toh katra ho gya Punjabi boli nu
@lakhdeepsingh1983
@lakhdeepsingh1983 2 жыл бұрын
IELTS ਪੰਜਾਬੀ ਲਈ ਖ਼ਤਰਾ ਹੈ, ਪਰ ਕਨੇਡਾ ਜਾਣ ਦਾ ਇੱਕੋ-ਇੱਕ ਰਸਤਾ ਹੈ 💔
@neelamveghalveghal4233
@neelamveghalveghal4233 2 жыл бұрын
Punjabi jindabaad
@SUKH_JEET
@SUKH_JEET 2 жыл бұрын
👍🙏
@sunny2355
@sunny2355 2 жыл бұрын
Good
@yk-mp7bk
@yk-mp7bk 2 жыл бұрын
❤️
@surinderpalsingh485
@surinderpalsingh485 2 жыл бұрын
Duniya di Sab ton Sampooran bhasha Punjabi
@rexsingh22
@rexsingh22 2 жыл бұрын
🙏🙏
@RizwanKhan-qp7sp
@RizwanKhan-qp7sp 2 жыл бұрын
Punjabi bhasha ka roots farsi langauge ha। Punjabi ke 50 percent se jyada word farsi se lia gye। Chahe mila ke dekh lo। Kyonki Punjab pr Uske padosi desh Iran ( parsia) ka effect ha।
@muhammadtariqmahmood6519
@muhammadtariqmahmood6519 2 жыл бұрын
Sanu apni Mann boli nu promote Karen lie sarkari boli wasted koshih Karni chayi Di aa
@sukhdeepsingh5506
@sukhdeepsingh5506 2 жыл бұрын
ਗਰੀਬ ਪੜਦੇ ਨੇ ਪੰਜਾਬੀ ਸਰਕਾਰੀ ਸਕੂਲਾਂ ਵਿੱਚ ਅਮੀਰ ਪੜਦੇ ਨੇ ਅੰਗਰੇਜ਼ੀ convert school wich
@IndoAryan
@IndoAryan Жыл бұрын
Punjabi language originated from Prakrit and Prakrit language originated from Vedic Sanskrit and Vedic Sanskrit is an Indo Aryan language. Jai Aryavarta 🚩
@indo-canadianvibes3913
@indo-canadianvibes3913 7 ай бұрын
Lol, sanskrit originated from prakrit not other way
@IndoAryan
@IndoAryan 7 ай бұрын
@@indo-canadianvibes3913 I guess you don't have the slightest knowledge of history.
@indo-canadianvibes3913
@indo-canadianvibes3913 7 ай бұрын
m.kzbin.info/www/bejne/qn3KpaGodtaWfbc&pp=ygUTc2Fuc2tyaXQgdnMgcHJha3JpdA%3D%3D
@AimonsL_oignon
@AimonsL_oignon 2 жыл бұрын
Ohi purani 2 sal pehla di video chak ke pa ditti Tuhade kol Navi video layi paisa nhi haiga? UK govt ne mana kr ta?
@hirasinghhirasingh6029
@hirasinghhirasingh6029 2 жыл бұрын
ਮਾਂ ਬੋਲੀ ਪੰਜਾਬੀ ਬਚਾਓ
@sainiamarjeet
@sainiamarjeet 2 жыл бұрын
English he chalo kiyunke IELTS exam jida paas karna hega hae 🧱
@channisingh7331
@channisingh7331 2 жыл бұрын
Punjabi boli janam 5000 saal pahle saskrit ke santh hua....
@GurpreetSingh-ex5rx
@GurpreetSingh-ex5rx 2 жыл бұрын
Apni boli ni shhadni chaidi
@k.r.s.s9013
@k.r.s.s9013 2 жыл бұрын
Landi script khatri kaum use krdi si 1947 tak business calculations lyi.
@karama709
@karama709 2 жыл бұрын
Hindi is our national language ,punjabi is language of sikhs ,urdu is language of muslims
@tyreless_soul
@tyreless_soul 2 жыл бұрын
India di koi national language ni mere veer.. official 2 language use hundi aa Hindi English office government work lyi
@terabaap00731
@terabaap00731 2 жыл бұрын
Bro india di sirf do national language aa hindi te English
@newtonsingh2024
@newtonsingh2024 2 жыл бұрын
WhatsApp University Student spotted 😃 1. ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵੀ ਬੋਲੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਿਲ ਨਹੀਂ ਹੈ। ਜਾ ਕੇ ਗੂਗਲ ਤੇ search kar le ਮੋਦੀ ਭਗਤਾ। 2. ਪੰਜਾਬੀ ਸਿਰਫ਼ ਸਿੱਖਾਂ ਦੀ ਨਹੀਂ ਸਗੋਂ ਪੰਜਾਬੀ ਹਿੰਦੂਆਂ, ਪੰਜਾਬੀ ਮੁਸਲਮਾਨਾ ਤੇ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ। ਧਰਮ ਮਾਇਨੇ ਨਹੀਂ ਰੱਖਦਾ। ਬਲਰਾਜ ਸਾਹਨੀ , ਫ਼ੀਰੋਜ਼ਦੀਨ ਸ਼ਰਫ਼ ਕੌਣ ਸਨ । ਕਦੇ ਪੜ੍ਹੀ ਜ਼ਰੂਰ। 3. ਸਾਰੇ ਸਿੱਖ ਪੰਜਾਬੀ ਨਹੀਂ ਹਨ। ਬਹੁਤ ਸਾਰੇ ਤਮਿਲ, ਅਸਾਮੀ ਸਿੱਖ ਵਿਨ ਹਨ। ਇਸੇ ਕਰਕੇ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ 😁😁😁
@newtonsingh2024
@newtonsingh2024 2 жыл бұрын
@Punjab Techie. ਧੰਨਵਾਦ ਵੀਰੇ 💞
@terabaap00731
@terabaap00731 2 жыл бұрын
@Punjab Techie. oh thanks for correction 👍
@sukhdeepsingh5506
@sukhdeepsingh5506 2 жыл бұрын
ਕੋਈ ਫਾਇਦਾ ਨਹੀਂ ਪੰਜਾਬੀ ਦਾ ਅੰਗਰੇਜ਼ੀ ਪੜੋ Canada v ja ska Gy
@newtonsingh2024
@newtonsingh2024 2 жыл бұрын
22 ਹਰ ਕੋਈ ਇਸੇ ਤਰ੍ਹਾਂ ਸੋਚਦਾ ਹੈ । ਇਸੇ ਕਰ ਕੇ ਪੰਜਾਬੀ ਖ਼ਤਮ ਹੋ ਰਹੀ ਹੈ।
@sukhdeepsingh5506
@sukhdeepsingh5506 2 жыл бұрын
22 ji koe fayda nai punjabi da Tusi punjabi vich (UPSE) da test punjabi vich nai dy sakdy ., na he punjabi kar ky tusi docter ban sakdy , Ty na he punjabi perr ke army officers
@sukhdeepsingh5506
@sukhdeepsingh5506 2 жыл бұрын
Naly greeb he punjabi pardy ny Mantrya de jvak English Jo ke future vich kam v avy ge
@pbwale-nv3ix
@pbwale-nv3ix 2 жыл бұрын
@@sukhdeepsingh5506 bai upsc da paper Punjabi ch de sakde aaa,,,,, Varinder sharma ias sir isdi sbb to vddi example hnn
@sukhdeepsingh5506
@sukhdeepsingh5506 2 жыл бұрын
@@pbwale-nv3ix English is more better than Punjabi
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
How to win a argument
9:28
ajaxkmr
Рет қаралды 519 М.