Punjabi language ਕਿਵੇਂ ਹੋਂਦ 'ਚ ਆਈ, ਕਿੰਨੀ ਬਦਲੀ ਤੇ ਪਹਿਲੀ ਕਿਤਾਬ ਕਿਹੜੀ ਸੀ| 𝐁𝐁𝐂 𝐏𝐔𝐍𝐉𝐀𝐁𝐈

  Рет қаралды 15,968

BBC News Punjabi

BBC News Punjabi

Күн бұрын

ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ। ਕੀ ਪੰਜਾਬੀ ਨੂੰ ਕਿਸੇ ਭਾਸ਼ਾ ਤੋਂ ਕੋਈ ਖ਼ਤਰਾ ਹੋ ਸਕਦਾ ਹੈ।
ਇਸ ਬਾਰੇ ਅਸੀਂ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨਾਲ ਗੱਲਬਾਤ ਰਾਹੀਂ ਪੰਜਾਬੀ ਨਾਲ ਜੁੜੇ ਤੱਥ ਜਾਨਣ ਦੀ ਕੋਸ਼ਿਸ਼ ਕੀਤੀ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਬੀਬੀਸੀ ਸਹਿਯੋਗੀ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 222
@jagmeetsingh4
@jagmeetsingh4 Жыл бұрын
ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ😘💕🙏
@iyi4322
@iyi4322 Жыл бұрын
Punjabi language is so beautiful language. ❣️❣️
@preetains1171
@preetains1171 Жыл бұрын
Punjab punjabi Zindabad Zindabad
@newtonsingh2024
@newtonsingh2024 Жыл бұрын
ਪੰਜਾਬੀ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ।
@Psimansingh
@Psimansingh Жыл бұрын
ਜਾਣਦਾ ਹਾਂ ਹਿੰਦੀ, ਉਰਦੂ, ਅੰਗਰੇਜ਼ੀ, ਸੰਸਕ੍ਰਿਤ ਵੀ ਪਰ ਜਿਹੜੀ ਬੋਲੀ ਵਿਚ ਹੈ ਨਵਾਬੀ। ਉਹ ਬੋਲੀ ਹੈ ਮਿਸ਼ਰੀ ਵਰਗੀ, ਅਤੇ ਨਾਮ ਹੈ ਪੰਜਾਬੀ।
@jimbocho660
@jimbocho660 Жыл бұрын
Hindi-Urdu is a totally useless language. Punjabi and English are the most important languages for Punjabis to learn.
@manpreetbrar4327
@manpreetbrar4327 Жыл бұрын
i like Hindi and Punjabi both
@Psimansingh
@Psimansingh Жыл бұрын
ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਤੇ ਅੱਜ ਵੀ ਕਰ ਰਹੇ ਹਨ। ਇਹਨਾ ਸਕੂਲਾਂ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ।
@lovepunjab2738
@lovepunjab2738 Жыл бұрын
Achha, English medium school ch punjabi lazmi subject aa.
@lovepunjab2738
@lovepunjab2738 Жыл бұрын
Government school nu English medium karna chahida ga,varna punjab sirf pichhe hi rahega.
@lovepunjab2738
@lovepunjab2738 Жыл бұрын
Je punjab de loka nu English aundi hove,ilets karni sokhi ho jandi.
@lovepunjab2738
@lovepunjab2738 Жыл бұрын
Punjabi sirf ehni hi auni chahidi aa,ki gurbani padh sakn.
@lovepunjab2738
@lovepunjab2738 Жыл бұрын
Medicine English ch aa, computer English ch , punjabi ta kite v ni kam aundi.sirf gala kadn layi aundi aa.
@jdsingh2293
@jdsingh2293 Жыл бұрын
ਫੇਸਬੁੱਕ ਤੇ ਕੁੱਝ ਸੰਘੀ ਟੱਟਲ ਪੰਜਾਬੀ ਲਿਪੀ ਨੂੰ ਭੰਡਣ ਲੱਗੇ ਹੋਏ ਹਨ, ਜਿੱਦਾਂ ਇਕ ਹੈ , ਸੁਖ ਗਿਲ ਜੋ ਆਵਦੇ ਆਪ ਨੂੰ ਆਚਾਰੀਆ ਦਸਦਾ ਹੈ।
@JatinderSingh-cm7ul
@JatinderSingh-cm7ul Жыл бұрын
ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਅਸੀਂ ਮਾਣ ਨਾਲ ਪੰਜਾਬੀ ਬੋਲਦੇ ਹਾਂ। ਅਸੀਂ ਗੁਰਮੁਖੀ ਨੂੰ ਪਿਆਰ ਕਰਦੇ ਹਾਂ ਕਿਉਂਕਿ ਇਹ ਸਾਡੇ ਗੁਰੂਆਂ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੁਆਰਾ ਬਣਾਈ ਗਈ ਸੀ।
@satnamwaheguru9091
@satnamwaheguru9091 7 ай бұрын
Guru ravidas ji
@GaganDeep-si5bs
@GaganDeep-si5bs Жыл бұрын
You can watch these kind of documentaries only on BBC Well Done 👏
@VikramSingh-pq9tr
@VikramSingh-pq9tr 3 ай бұрын
ਹਾਂਜੀ ਕੱਲੀ ਕੱਲੀ ਗੱਲ ਸਹੀ ਏ ਭਾਈ ਸਾਹਿਬ ਜੀ ਦੀ ਭਾਸ਼ਾ ਓਦੋ ਖਤਮ ਹੁੰਦੀ ਹੈ ਜਦੋਂ ਉਸਦੇ ਖ਼ੇਤਰ ਵਿੱਚੋ ਭਾਸ਼ਾ ਨਾਂ ਬੋਲਣ ਦਿੱਤੀ ਜਾਵੇ ਸੋ ਹਰ ਇੱਕ ਪੰਜਾਬੀ ਦਾ ਕਰਤੱਵ ਹੈ ਕੇ ਉਹ ਪੰਜਾਬੀ ਨੂੰ ਜਿੰਦਾਂ ਰੱਖੇ 🤝
@sahitnama5309
@sahitnama5309 Жыл бұрын
ਬਹੁਤ ਵਧੀਆ ਜੀ ਚੰਗੀ ਜਾਣਕਾਰੀ ਦਿੱਤੀ, ਅੱਗੇ ਤੋਂ ਪੰਜਾਬੀ ਦੇ ਮੱਧਕਾਲੀਨ ਸਾਹਿਤਕਾਰਾਂ ਜਿਵੇਂ ਵਾਰਿਸ ਸ਼ਾਹ,ਬੁੱਲੇ ਸ਼ਾਹ,ਆਦਿ ਤੇ ਵੀ ਪ੍ਰੋਗਰਾਮ ਬਣਾਓ ਜੀ
@maheerraja3012
@maheerraja3012 Жыл бұрын
Man! Dat era was not medieval. Jst few centuries ago. Love frm North Pak Punjab
@jimbocho660
@jimbocho660 Жыл бұрын
@@maheerraja3012 There are more recent great poets too like Khawaja Ghulam Farid and Mian Mohammed Baksh.
@Desitech87
@Desitech87 Жыл бұрын
ਪੰਜਾਬ ਪੰਜਾਬੀ ਅਬਾਦ ਰਹੇ।
@iyi4322
@iyi4322 Жыл бұрын
Nice Documentary ji from Pakistan. ❣️❣️🇵🇰
@maheerraja3012
@maheerraja3012 Жыл бұрын
Do ur children speak punjabi? Mine do. Iam frm north pak punjab
@iyi4322
@iyi4322 Жыл бұрын
@@maheerraja3012 i have no children now. Inshallah in future.
@jimbocho660
@jimbocho660 Жыл бұрын
@@maheerraja3012 Your loyalty to our mother tongue is to be commended.
@vipulsardana
@vipulsardana Жыл бұрын
Proud to be Multani Punjabi.
@karama709
@karama709 Жыл бұрын
BBC didn't mention malwai,majhi,doabi,Poadhi,sub languages of current Indian punjab
@Fdfacts126
@Fdfacts126 5 ай бұрын
We are proud of our mother tongue respect from lehnda punjab
@parveenkaur2425
@parveenkaur2425 Жыл бұрын
ਬਹੁਤ ਹੀ ਵਧੀਆ ਜੀ
@manpreetladhermusapur97
@manpreetladhermusapur97 Жыл бұрын
ਮੈਨੂੰ ਮਾਣ ਆ ਕਿ ਮੈਂ ਪੰਜਾਬ ਚ ਜਨਮਿਆ ਮੈਨੂੰ ਫਖ਼ਰ ਮੇਰੀ ਪੰਜਾਬੀ ਭਾਸ਼ਾ ਤੇ
@cbqpisk
@cbqpisk Жыл бұрын
Punjab de school vich compulsory kita janda k Hindi bolo. Punjabi nu dihati bhasha samjheya janda
@Seejimmy16
@Seejimmy16 Жыл бұрын
ਅਣਮੂਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬੀ ਬੀ ਸੀ ਪੰਜਾਬੀ ਦਾ
@kultarsinghcheema7452
@kultarsinghcheema7452 7 ай бұрын
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ।
@AnhadDhun
@AnhadDhun Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆਪਜੀ ਨੇ
@MohanSingh-mm5kb
@MohanSingh-mm5kb Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️💙🧡💛🧡🧡💛💚💙🙏👍🙏👍🙏👍🙏👍🙏👍
@Randy-eg6dk
@Randy-eg6dk Жыл бұрын
S joga singh Very intellectual person
@yasmeengrover
@yasmeengrover Жыл бұрын
ਮਾਂ ਬੋਲੀ ਦਿਵਸ ਮੁਬਾਰਕ!!
@emiliobello2538
@emiliobello2538 Жыл бұрын
ਜੋ ਕਿ ਇੱਕ ਬਹੁਤ ਹੀ ਦਿਲਚਸਪ ਕਿਤਾਬ ਵਰਗਾ ਲੱਗਦਾ ਹੈ. ਜੀਂਦ ਮਾਹੀ ਦੀ ਵੀ ਚਰਚਾ ਕਰ ਸਕਦੇ ਹੋ
@gurjit999
@gurjit999 2 ай бұрын
Theth Panjabi word : Book : ਪੋਥੀ Pothi
@parladsingh6817
@parladsingh6817 22 күн бұрын
ਬਹੁਤ ਵਧੀਆ ਜੀ ਧੰਨਵਾਦ ਜੀ
@yasmeengrover
@yasmeengrover Жыл бұрын
ਪੰਜਾਬੀ ਜ਼ਿੰਦਾਬਾਦ!
@sunillakhanpal8751
@sunillakhanpal8751 3 ай бұрын
Bengali is sweet language as all say ,but Punjabi is a Language of Love..
@Singh-kd7jc
@Singh-kd7jc 9 ай бұрын
ਪੰਜਾਬ ਜ਼ਿੰਦਾਬਾਦ
@dalbirsinghsingh8144
@dalbirsinghsingh8144 Жыл бұрын
ਪੰਜਾਬੀ ਭਾਸ਼ਾ ਨੂੰ ਅੰਗ੍ਰੇਜੀ ਸਕੂਲਾ ਨੇ ਖਤਮ ਕਰ ਰਹੇ ਨੇ
@harvinderlamba7234
@harvinderlamba7234 Жыл бұрын
ਬਹੁਤ ਵਧਿਆ ਜਾਣਕਾਰੀ ਜੀ 🙏
@Singh-kd7jc
@Singh-kd7jc 9 ай бұрын
ਪੰਜਾਬ❤❤❤❤
@harrapacivilization2779
@harrapacivilization2779 2 ай бұрын
ਮੈਮ ਬਹੁਤ ਖ਼ੂਬਸੂਰਤ
@Maaani
@Maaani Жыл бұрын
Nice ji Love from panjab pakistan
@BilalSanpal
@BilalSanpal 2 ай бұрын
Love from Punjab Pakistan Faisalabad
@singhsaab-cg8id
@singhsaab-cg8id Жыл бұрын
ਮਾ ਬੋਲੀ ਜ਼ਿੰਦਾਬਾਦ 🙏🙏🙏🙏🙏
@BaljinderSingh-ri9gw
@BaljinderSingh-ri9gw Жыл бұрын
ਪੰਜਾਬੀ ਜ਼ਿੰਦਾਬਾਦ
@tyreless_soul
@tyreless_soul Жыл бұрын
CBSC ਵਰਗੇ ਬੋਰਡ ਨੇ ਪੰਜਾਬੀ ਦਾ ਬੁਰਾ ਹਾਲ ਕਰਤਾ।। ਸਕੂਲਾਂ ਚ ਅਧਿਆਪਕ ਤਕ ਸਕੂਲ ਜਾਕੇ ਹਿੰਦੀ ਚ ਬੋਲਦੇ ਨੇ ਘਰੇ ਭਾਵੇਂ ਪੰਜਾਬੀ ਬੋਲਦੇ।। ਬੱਚੇ ਸਕੂਲਾਂ ਚ ਹਿੰਦੀ ਬੋਲਦੇ ਘਰੇ ਆਕੇ ਹਿੰਦੀ ਚ ਕਾਰਟੂਨ ਦੇਖਦੇ।। ਹਿੰਦੀ ਹੀ ਬੋਲਣਗੇ।।
@user-mi3or6it9x
@user-mi3or6it9x Жыл бұрын
Bhut dhanwad b b c Punjabi te report tiyar krn kyi ❤❤❤❤
@sandeepsingh-qr8bb
@sandeepsingh-qr8bb Жыл бұрын
Bahut wadiya jankari mili ji tuhade kolo
@preetains1171
@preetains1171 Жыл бұрын
Punjab punjabi Zindabad Zindabad
@harcharansingh1268
@harcharansingh1268 3 ай бұрын
Waheguru ji 🙏🏿
@Singh-kd7jc
@Singh-kd7jc 9 ай бұрын
ਪੰਜਾਬੀ ਬੋਲੀ ਜ਼ਿੰਦਾਬਾਦ
@Singhxf8fr
@Singhxf8fr Жыл бұрын
Proud to be Punjabi
@amritpal4964
@amritpal4964 Жыл бұрын
Meri maa Punjabi boli Guruaañ d Ashirwad
@Ns-qm7ky
@Ns-qm7ky Жыл бұрын
Badi wadia jankari c. .
@beebaMunda0
@beebaMunda0 Жыл бұрын
guru angad dev ji standardised the punjabi language
@rajinderbhogal9280
@rajinderbhogal9280 3 ай бұрын
❤punjabi can obly be truly written in gurmukhi. Many consonants cant be written in shahmukhi. Example, janj has second j is mux of j and k. Therere many examples.
@Singh-kd7jc
@Singh-kd7jc 9 ай бұрын
Panjab❤❤❤❤
@user-rc7ur6ny8v
@user-rc7ur6ny8v 11 ай бұрын
We love punjabi .bolo prho
@shadabnafees3189
@shadabnafees3189 Жыл бұрын
Punjab= punj( five) + aab ( water in Arabic) Punjabi and urdu is originated by muslims in 11th century Islamic poet bulle shah and shah Hussain was who spoke and write Punjabi 😊
@kulwanthitler1212
@kulwanthitler1212 Жыл бұрын
ਸਤਿਗੁਰੂ ਰਵਿਦਾਸ ਨੇ 35 ਅੱਖਰਾ ਦਾ ਉਚਾਰਣ ਕਰਿਆ
@wajidraza5664
@wajidraza5664 Жыл бұрын
Maa boli zindabad
@AliHamza-ny9zn
@AliHamza-ny9zn Жыл бұрын
Proud to be Pakistani Punjabi...
@fahiem95
@fahiem95 7 ай бұрын
What proudnesses bro, Khan is still in prison and we aren't doing anything to save the most trustable and honest guy in our history. We punjabi are the main responsible of this chaos.
@nishansinghrai1040
@nishansinghrai1040 Жыл бұрын
Punjab Border,ate Pakistan vich same bhasha boli jandi hai jo pahle Punjab vich boli jandi hai...
@maheerraja3012
@maheerraja3012 Жыл бұрын
Not 12 crore. I think worldwide there wud b more than 15 crores punjabis
@AjeetSingh-zf6qk
@AjeetSingh-zf6qk 3 ай бұрын
It is shame that the whole punjabi media in Canada (except one or two) uses the word 'aur' for the english word 'and' instead of saying Te or Atte.😫
@Kapurthalafilms
@Kapurthalafilms Жыл бұрын
Spat Sindhu means 7 darya c Punjab vich es liye Punjab nu pehla spat Sindhu keha janda c
@JaTT659
@JaTT659 Жыл бұрын
Well punjabi is aryan language and sanskrit is drvidian language
@harrapacivilization2779
@harrapacivilization2779 2 ай бұрын
Wrong
@Taranjitsingh-qm4pq
@Taranjitsingh-qm4pq Жыл бұрын
👌
@Psimansingh
@Psimansingh Жыл бұрын
Changé ganeya te sangeet ne Punjabi bhasha nu ucha chukeya hai.
@BhupinderSingh-xb4hl
@BhupinderSingh-xb4hl Жыл бұрын
🌹🌹🌹🎤ਪੰਜਾਬੀ ਬੋਲੀ🌹🌹🌹🌹🌹
@GurwinderSingh-ch3kz
@GurwinderSingh-ch3kz Жыл бұрын
👍
@harmeshjassal2834
@harmeshjassal2834 Жыл бұрын
Gurmukhi de rachnakaar Guru Ravidas g ne eh kyu nhi ds Rahe..es te case v chl Chuka hai te case to Sidh ho gya k Guru Ravidas g hi Gurmukhi de rachnakaar ne
@heyjaspreet
@heyjaspreet Жыл бұрын
Eh kon hann ?
@laba3423
@laba3423 Жыл бұрын
kinne keha , guru ravidas ji UP wale passe ton belong krde c oh taan kde lande , mahajani ehna de contact ch v nhi aaye hone , gurmukhi nu guru angad dev ji ne banaya c
@satnamwaheguru9091
@satnamwaheguru9091 7 ай бұрын
@@laba3423 bhai ji tusi gand tak da jor lalo punjabi laguage de founder guru ravidas ji h te ithas na badlo
@harrapacivilization2779
@harrapacivilization2779 2 ай бұрын
ਰਵਿਦਾਸ ਦਾ ਪੰਜਾਬੀ ਨਾਲ ਕੋਈ ਲਿੰਕ ਨਹੀ । ਇਹ ਧੰਮ ਲਿਪੀ ਤੋਂ ਵਿਗੜਦੀ ਸੰਵਰਦੀ ਬਣੀ ਹੈ ਹੌਲੀ ਹੌਲੀ
@ramsing68
@ramsing68 Жыл бұрын
Yoga ਸਿੰਘ ਛੋਕਰੀ ਜਾਵਾਂ ਅਵੀ ਕੁਫਰ ਤਲੀ ਜਾਦਾ ਸੰਸਕ੍ਰਿਤ ਚ ਨਿਕਲਿਆ ਹਨ
@autochannelpb3227
@autochannelpb3227 Жыл бұрын
ਅ ੲ ੳ 🙏
@gurjantsinghbanda66
@gurjantsinghbanda66 Жыл бұрын
ਸਭ ਤੋਂ ਪਹਿਲੀ ਪੰਜਾਬੀ ਦੀ ਰਚਨਾ ਦਾ ਕੀ ਨਾਮ ਹੈ ਜੀ ❓ ਅਤੇ ਕਿਸ ਦੀ ਰਚਨਾ ਹੈ ❓ ਸੁਣਨ ਵਿੱਚ ਆਉਂਦਾ ਹੈ ਕਿ ਜੋਗੀਆਂ ਦੀ ਪਹਿਲੀ ਰਚਨਾ ਹੈ...ਜੇਕਰ ਕਿਸੇ ਨੂੰ ਵੀ ਰਚਨਾ ਦਾ ਨਾਂ ਪਤਾ ਹੋਵੇ ਤਾਂ ਦੱਸਣ ਦੀ ਕਿਰਪਾ ਕਰਨੀ।
@armaanandalia7338
@armaanandalia7338 Жыл бұрын
Schoolan vich hun sare hindi hi bolde ne 😂
@theelegantfacts5073
@theelegantfacts5073 Жыл бұрын
Tusi taan Punjabi bolde ho na?
@armaanandalia7338
@armaanandalia7338 Жыл бұрын
@@theelegantfacts5073ਹਾਂ ਜੀ ਬੋਲਦੇ ਆਂ 💥💥
@iyi4322
@iyi4322 Жыл бұрын
University vitch te apa Punjabi te urdu dono bolde aan.
@armaanandalia7338
@armaanandalia7338 Жыл бұрын
@@iyi4322 jive pak vich urdu hai ethe hindi dono UP dian bolian
@iyi4322
@iyi4322 Жыл бұрын
@@armaanandalia7338 Ahoo
@JaTT659
@JaTT659 Жыл бұрын
Punjabi oldest than sanskrit
@harbanslalbadhan1587
@harbanslalbadhan1587 8 ай бұрын
*Pl. Correct* :- *ਪੰਜਾਬੀ ਭਾਸ਼ਾ (ਗੁਰਮੁਖੀ) ਦੇ 34 (ਚੌਤੀ) ਅਖਰ ਗੁਰੂ ਰਵਿਦਾਸ ਜੀ ਨੇ ਬਣਾਣੇ ਸਨ, ਤਾਂ ਜੋ ਉਨਾਂ ਦੀ ਕੌਮ ਵੀ ਵਿਦਿਆ ਪ੍ਰਾਪਤ ਕਰ ਸਕੇ. ਕਿਉਂਕਿ ਸ਼ੂਦਰਾਂ, ਅਛੂਤਾਂ, ਨਾਰੀ ਨੂੰ ਵਿਦਿਆ ਪੜ੍ਹਨ-ਪੜ੍ਹਾਉਂਣ ਦਾ ਅਧਿਕਾਰ ਨਹੀਂ ਸੀ. ਗੁਰੂ ਰਵਿਦਾਸ ਖੁਦ ਆਪ ਲਿਖਦਾ ਹੈ :- *"ਨਾਨਾ ਖਿਆਨ ਪੁਰਾਨ ਬੇਦ ਬਿਧੀ ਚਾਉਤੀਸ ਅਖਰ ਮਾਂਹੀ ll"* (ਗੁਰੂ ਰਵਿਦਾਸ ਜੀ)
@ramsinghlocham4070
@ramsinghlocham4070 3 ай бұрын
Ye RSS wala hai
@harbanslalbadhan1587
@harbanslalbadhan1587 3 ай бұрын
@@ramsinghlocham4070 : ਇਹ ਅਨਪੜ੍ਹ ਮਸੰਦ ਹੈ. ਬ੍ਰਾਹਮਣਵਾਦ ਦੇ ਸਥਾਈ ਗੁਲਾਮ. ਅਨਪੜ੍ਹ ਮਸੰਦ ਨੂੰ ਸਾਰੇ ਅਨਪੜ੍ਹ, ਗੁਲਾਮ ਨੂੰ ਗੁਲਾਮ ਹੀ ਨਜ਼ਰ ਆਉਂਦੇ ਹਨ.
@harrapacivilization2779
@harrapacivilization2779 2 ай бұрын
ਬਿਲਕੁਲ ਗਲਤ । ਰਵਿਦਾਸ ਦਾ ਪੰਜਾਬ ਜਾਂ ਪੰਜਾਬੀ ਬੋਲੀ ਲਿਪੀ ਨਾਲ ਕੋਈ ਸੰਬੰਧ ਨਹੀ । ਗੁਰੂ ਅੰਗਦ ਜੀ ਨੇ ਵੀ ਇਸਨੂੰ ਕੁਝ ਤਰਤੀਬ ਦਿਤੀ ਤੇ ਕੁਝ ਸ਼ੇਪ ਬਦਲੀ । ਇਹ ਲਿਪੀ ਵਿਕਾਸ ਕਰਦੀ ਵਿਗੜਦੀ ਸੰਵਰਦੀ ਦਸਵੀਂ ਸਦੀ ਚ ਨਾਗਰੀ ਤੇ ਮਾਂ ਲਿਪੀ ਧੰਮ ਲਿਪੀ ਤੋਂ ਕੁਝ ਅਲਗ ਦਿਖਣ ਲੱਗੀ
@harbanslalbadhan1587
@harbanslalbadhan1587 2 ай бұрын
@@harrapacivilization2779 ਇਹ ਹੀ ਜਾਤੀ ਨਫਰਤ, ਜਾਤੀ ਵਿਤਕਰਾ ਹੈ, ਤੁਹਾਡੇ ਵਰਗੇ ਜਾਤੀਵਾਦੀ, ਬ੍ਰਾਹਮਣਵਾਦ ਦੇ ਸਦੀਵੀ ਗੁਲਾਮ ਕਿਸ ਤਰਾਂ ਮੰਨ ਲੈਣਗੇ ਕਿ ਇਕ ਅਛੂਤ, ਗੁਰੂ ਰਵਿਦਾਸ ਜੀ ਨੇ ਪੰਜਾਬੀ ਭਾਸ਼ਾ ਦੇ 34 ਅਖਰ ਬਣਾਏ ਹਨ. ਆਪ ਵਰਗੇ ਮਨੂੰਵਾਦੀ ਤਾਂ ਸੰਘ ਫਾੜ ਵਾੜ ਕੇ U.tube ਉਤੇ ਰੋਜ ਪ੍ਰਚਾਰ ਕਰਦੇ ਕਿ ਅੰਬੇਡਕਰ ਨੇ ਇੰਡੀਆ ਦਾ ਸੰਵਿਧਾਨ ਲਿੱਖਿਆ ਹੀ ਨਹੀ ਹੈ. ਕਿਉਕਿ ਅੰਬੇਡਕਰ ਇਕ ਅਛੂਤ ਸੀ. ਅੰਮ੍ਰਿਤਸਰ 1936 ਵਿੱਚ ਵੀ ਜਾਤੀਵਾਦੀ ਸਿੱਖਾਂ ਨੇ ਅੰਬੇਡਕਰ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਬੇਇਜਤ ਕੀਤਾ ਸੀ.
@harbanslalbadhan1587
@harbanslalbadhan1587 2 ай бұрын
@@harrapacivilization2779 : ਇਹ ਹੀ ਜਾਤੀ ਵਿਤਕਰਾ, ਜਾਤੀ ਨਫ਼ਰਤ ਹੈ. ਬ੍ਰਾਹਮਣਵਾਦ ਦੇ ਸਥਾਈ ਗੁਲਾਮ ਕਦੀ ਬਰਦਾਸ਼ਤ ਕਰ ਹੀ ਨਹੀ ਸਕਦੇ ਕਿ ਇਕ ਅਛੂਤ, ਗੁਰੂ ਰਵਿਦਾਸ ਜੀ ਨੇ ਪੰਜਾਬੀ ਦੇ 34 ਅੱਖਰ ਬਣਾਏ ਹਨ. ਇਹ ਜਾਤੀਵਾਦੀ ਤਾਂ ਇਹ ਵੀ ਕਹਿ ਸਕਦੇ ਹਨ ਗੁਰੂ ਰਵਿਦਾਸ ਜੀ ਨੇ "ਬੇਗਮਪੁਰਾ" ਲਿਖਿਆ ਹੀ ਨਹੀ ਹੈ, ਕਿਉਕਿ ਇਹੀ "ਮਨੂੰ ਭਗਤ" U.tube ਉਤੇ ਸੰਘ ਫਾੜ ਫਾੜ ਕੇ ਸ਼ੋਰ ਮਚਾਉਂਦੇ ਹਨ ਕਿ ਅੰਬੇਡਕਰ ਨੇ ਸੰਵਿਧਾਨ ਬਣਾਇਆ ਹੀ ਨਹੀ ਹੈ, ਕਿਉਕਿ ਅੰਬੇਡਕਰ ਤਾਂ ਇਕ ਅਛੂਤ ਸੀ. 1936 ਵਿੱਚ ਅੰਮ੍ਰਿਤਸਰ ਅੰਦਰ, ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦ ਵਰਤੇ, ਅੰਬੇਡਕਰ ਦਾ ਘੋਰ ਅਪਮਾਨ ਕੀਤਾ, ਉਹ ਤਾਂ ਬਹੁਤ ਇਜਤ ਮਾਣ, ਸ਼ਰਦਾ ਨਾਲ ਅੰਮ੍ਰਿਤਸਰ ਅਇਆ ਸੀ.
@rajanpreetkaur121
@rajanpreetkaur121 2 ай бұрын
ਤੇਰੇ ਅੱਖਰ ਵੀ ਚੁੱਪ ਨੇ (wovels) ਸਾਡੀ ਬਿੰਦੀ ਵੀ ਬੋਲਦੀ ਹੈ।
@ustadnama491
@ustadnama491 Жыл бұрын
Punjabi bhasha trae-dharmi (Hindu,Muslim,Sikh) ate trae-lipi (Urdu, Gurmukhi, Devnagri)roop dharam kar chuki hai.
@bhinder7545
@bhinder7545 Жыл бұрын
Urdu alag language ay Jidi tusi gal kar raye ho oh Punjabi di Shahmukhi script ay
@chaudharymitul3759
@chaudharymitul3759 Жыл бұрын
No mushlim 😡
@bhinder7545
@bhinder7545 Жыл бұрын
@@chaudharymitul3759 Putar sab to zyada Punjabi bolan aaly Muslims hi ny
@SatnamSingh-pn7ob
@SatnamSingh-pn7ob Жыл бұрын
Punjabis need to put all money to restore Punjabi in Pakistan else Punjab will become a history. They are convinced to believe that Urdu is their language
@basitawan5959
@basitawan5959 Жыл бұрын
Agar pak ke Punjab ke schools main na le kar aye to khatam hogaye ge
@SatnamSingh-pn7ob
@SatnamSingh-pn7ob Жыл бұрын
@@basitawan5959 we need to start from Pakistan, Indian Punjab is still better, we have Punjabi compulsory from class 1-14. After Pakistan, we need Haryana HP and Jammu
@laba3423
@laba3423 Жыл бұрын
@@SatnamSingh-pn7ob haryana , hp ch ohna dee avdi local language ne , jo panjabi nhi , kuch illake jede panjab naal lagde ne othe panjabo boli jandi hai
@SatnamSingh-pn7ob
@SatnamSingh-pn7ob Жыл бұрын
@@laba3423 Haryanvi is a dialect of Punjabi only. Punjabi changes every 20 miles, from Pakistan to Delhi
@WorldKnowledgeInUrdu
@WorldKnowledgeInUrdu 2 ай бұрын
​@@SatnamSingh-pn7obIndian Punjabi ki nisbat Pakistan mein Oldest Punjabi bolt jati hein India Valy vo understand muskil say Kare ge tume ziyda khatra ku ki tumary Hindi ke bhut nazdeek thody say kosish say tumary language khatam ho jai ge the bast Pakistan Punjabi tu vo Urdu say itna Mel ni khati per uper said waly India Punjabi ke Sath wale ilaqo Punjabi Urdu say meal khaty here
@karamjitsinghparmar9368
@karamjitsinghparmar9368 Жыл бұрын
਼ਆਪਣੀ ਭਾਛਾ ਪੰਜਾਬੀ ਪੜੋ ਤੇ ਲਿਖੋ।
@nsdhillon9937
@nsdhillon9937 Жыл бұрын
Charhde Punjab di boli di sabh ton waddi dushman hindi or sanskrit aa ehna bolian ne sadi boli da sabh ton ziada veda garaq kita
@jashanjotsingh1275
@jashanjotsingh1275 Жыл бұрын
ਜੀ ਕੁਝ ਤਾ ਸਿੱਖ ਆ
@harmeetsingh9446
@harmeetsingh9446 Жыл бұрын
Eh Sanskrit wale jhooth boldey
@veetveet8085
@veetveet8085 Жыл бұрын
ਪੰਜਆਬੀ....
@warringtribes6689
@warringtribes6689 Жыл бұрын
All North Indian languages are derived from Sanskrit. Panjabi is a Hindi dialect, nothing more than that.
@laba3423
@laba3423 Жыл бұрын
Who told you that , hindi is a separate language and panjabi is separate language , both have multiple differences but some similarity as both are Indo Aryan language , you will find similarity in gujarati,hindi,Marathi, panjabi as all are Indo Aryan, in no case panjabi is dialect of Hindi , Like khari boli is dialect of Hindi so hindi speaker can understand it with less difficulty , but a hindi speaker can never understand pure theth panjabi
@laba3423
@laba3423 Жыл бұрын
North indian languages are evolved over the years from prakrit languages, and Sanskrit was never used as mode of communication by normal people , it was used as language of elites and for writing purpose
@warringtribes6689
@warringtribes6689 Жыл бұрын
@@laba3423 I am a hindi speaker, i can understand Panjabi quite well. Chahtha koo Chounda baana diya, Aatha koo Aunda bana diya, Jis Din koo Jedan bana diya. Panjabi is a Hindi Dialect, follows Hindi Grammar rule. It is not at all a different language, just a local mutation.
@manpreetbrar4327
@manpreetbrar4327 Жыл бұрын
then what will you say about Script Punjabi does not use Hindi alphabets
@Etoile576
@Etoile576 3 ай бұрын
I am not a Hindi speaker but studied Hindi language as a hobby and to my surprise I can understand Punjabi to some extent without learning it and I m sure it will be easy for me to learn Punjabi now that I know Hindi quite well. Punjabi Hindi/Urdu are all related. That may be one of the reasons Pakistani Punjabi speakers adopt Urdu with ease.
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
王子原来是假正经#艾莎
00:39
在逃的公主
Рет қаралды 26 МЛН
АЗАРТНИК 4 |СЕЗОН 2 Серия
31:45
Inter Production
Рет қаралды 870 М.
Matching Picture Challenge with Alfredo Larin's family! 👍
00:37
BigSchool
Рет қаралды 53 МЛН
History of GURMUKHI script-   Part 1/4
14:51
Panth Sewa
Рет қаралды 11 М.
Feature on Gurbax Singh Preetlari
29:40
ddpunjabi
Рет қаралды 46 М.
A history of punjabi language by Malik Ashfaq🗣️
11:41
LyallPuri Tv
Рет қаралды 2,1 М.
Is Punjabi 5500 Years Old? | Punjabi Language History of Origin
6:41
The Factory Model of Schooling: A Critique of Our Schools
14:24
Syed Muzammil Official
Рет қаралды 148 М.
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
16:49
PENDU CANADIAN ਪੇਂਡੂ ਕਨੇਡੀਅਨ
Рет қаралды 112 М.
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН