No video

Interview of Dr. Atam Randhawa | Host By Dr. Naresh Kumar | Khalsa College | Podcast | Lekhak Vela

  Рет қаралды 2,744

LEKHAK VELA (ਲੇਖਕ ਵੇਲਾ)

LEKHAK VELA (ਲੇਖਕ ਵੇਲਾ)

Күн бұрын

#dharamshala #punjabi #academia #cuhp #mohali #writing #writer #khalsa #khalsacollege #amritsar #poetry #writer #podcast #punjabiliterature #punjabihistory
Music from #Uppbeat (free for Creators!):
uppbeat.io/t/p...
License code: Z8VLI9LUUKYBYHJW

Пікірлер: 53
@sukhjeetswami5386
@sukhjeetswami5386 Ай бұрын
ਡਾ ਼ ਆਤਮ ਰੰਧਾਵਾ ਜੀ ਦੇ ਬਹੁਮੁੱਲੇ ਵਿਚਾਰ ਸੁਣ ਕੇ ਬੜਾ ਚੰਗਾ ਲੱਗਾ ਜੀ। ਅਜਿਹੀ ਸ਼ਖਸ਼ੀਅਤ ਨੂੰ ਪੇਸ਼ ਕਰਕੇ ਤੁਸੀਂ ਵੱਡਾ ਕੰਮ ਕੀਤਾ ਹੈ। ਧੰਨਵਾਦ ਨਰੇਸ਼ ਜੀ।
@wazirsingh4946
@wazirsingh4946 Ай бұрын
ਡਾ ਆਤਮ ਰੰਧਾਵਾ ਜੀ ਦੇ ਬਹੁਮੁੱਲੇ ਵਿਚਾਰ ਅਤੇ ਮਹੱਤਵਪੂਰਨ ਜਾਣਕਾਰੀ ਬਹੁਤ ਹੀ ਵਧੀਆ ਲੱਗੀ। ਆਪ ਵਲੋਂ ਪੇਸ਼ਕਾਰੀ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੈ। ਦੋਵਾਂ ਨੂੰ ਬਹੁਤ ਬਹੁਤ ਵਧਾਈਆਂ ਜੀ
@dayasingh5485
@dayasingh5485 Ай бұрын
ਬਹੁਤ ਖੂਬ ਮੁਲਾਕਾਤ ਇਤਿਹਾਸਕ ਪੰਜਾਬੀ ਅਧਿਨ ਵਿਭਾਗ ਖਾਲਸਾ ਕਾਲਜ ਤੇ ਪੰਜਾਬੀ ਭਾਸ਼ਾ ਤੇ ਆਲੋਚਨਾ ਦੇ ਨਾਲ ਨਾਲ ਅਜੋਕੇ ਪੰਜਾਬੀ ਸਾਹਿਤ ਦੀ ਸਥਿਤੀ ਬਾਰੇ ਬਹੁਤ ਸੋਹਣਾ ਪੇਸ਼ ਕੀਤਾ। ਬਹੁਤ ਵਧੀਆ ਡਾ. ਨਰੇਸ਼ ਜੀ
@motivatio701being
@motivatio701being Ай бұрын
Sat shee akal sr. Ji❤❤
@PremSingh-rd8ig
@PremSingh-rd8ig Ай бұрын
ਬਹੁਤ ਵਧੀਆ ਕਮਾਈ ਤੇ ਸੇਵਾ ਪੰਜਾਬੀ ਮਾਂ ਬੋਲੀ ਲਈ;ਰੰਧਾਵਾ ਸਾਬ!!ਨਾਲੇ ਪੁੰਨ ਤੇ ਨਾਲੇ ਫਲੀਆਂ;ਨਾਲ ਆਪਣੀ ਨੌਕਰੀ ਨਾਲ ਹੀ ਪੰਜਾਬੀ ਬੋਲੀ ਦੀ ਸੇਵਾ ਦੇ ਦੋਵੇਂ ਬਾਖੂਬ ਮੌਕੇ!!
@user-fr4ml4rr9t
@user-fr4ml4rr9t Ай бұрын
ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ ਬਣਨਾ ਬਹੁਤ ਮਾਣ ਵਾਲੀ ਗਲ ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀਕਲਾ ਚ ਰੱਖਣ
@jasjitsingh9837
@jasjitsingh9837 Ай бұрын
ਮੇਰੇ ਸਤਕਾਰ ਯੋਗ ਵੀਰ ਜੀ। ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪਰਚਾਰ ਲਈ ਤੁਹਾਡਾ ਊਧਮ ਅਤਿ ਸ਼ਲਾਘਾਯੋਗ ਯੋਗ ਅਗਵਾਈ ਹਿੱਤ ਮਾਰਗ ਦਰਸ਼ਨ ਹੈ।। ਸਾਰੇ ਸਰੋਤੇ ਇਸ ਊਧਮ ਲਈ ਤੁਹਾਡੇ ਧੰਨਵਾਦੀ ਹਨ ।।
@PartapSingh-fu7fr
@PartapSingh-fu7fr Ай бұрын
ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਮਾ ਬੋਲੀ ਪੰਜਾਬੀ ਦਾ ਵਿਸਥਾਰ ਨਾਲ ਜਿਕਰ ਕੀਤਾ ਵੱਡੀ ਗੱਲ ਤੁਸੀ ਗਲਬਾਤ ਚ ਅਪਨਾ ਜੇਤੂ ਪਖ ਰਖਿਆ ਜੀ ਬਹੁਤ ਬਹੁਤ ਵਧਾਈ ਜੀ ਧੰਨਵਾਦ ਜੀ ਪਰਤਾਪ ਸਿੰਘ ਅਮਰਤਸਰ ਯੂ ਐਸ ਏ ਲੇਖਕ ਸਰਤਾਜ ਏ ਕੌਮ ਅਤੇ ਸੁਚੇਤੰ
@vijetaraj4115
@vijetaraj4115 Ай бұрын
ਬਹੁਤ ਵੱਡਾ ਜਿੰਮਾ ਤੁਸੀਂ ਆਪਣੇ ਮੋਢਿਆਂ 'ਤੇ ਲਿਆ ਹੈ। ਬਹੁਤ ਵਧਾਈਆਂ।
@artindersandhu7456
@artindersandhu7456 Ай бұрын
ਬਹੁਤ ਸਾਰੇ ਸਾਹਿਤਕ ਵਿਸ਼ਿਆਂ ਬਾਰੇ ਭਰਪੂਰਤਾ ਨਾਲ਼ ਗੱਲ ਬਾਤ ਹੋਈ ।ਸੁਣ ਕੇ ਅੱਛਾ ਲੱਗਾ, ਜਾਣਕਾਰੀ ਵੀ ਮਿਲ਼ੀ ਭਾਵੇਂ ਮੈਂ ਵੀ ਖ਼ਾਲਸਾ ਕਾਲਜ ਤੋਂ ਹੀ ਪੜ੍ਹੀ ਹਾਂ ਪਰ ਮੈਂ ਸਾਇੰਸ ਦੇ ਵਿਸ਼ੇ ਪੜ੍ਹੇ ਸਨ । ਪੰਜਾਬੀ ਵਿਭਾਗ ਵਿਚ ਉਦੋਂ ਡਾ. ਕਰਨੈਲ ਸਿੰਘ ਥਿੰਦ ਤੇ ਪ੍ਰੋ. ਗੁਰਦਿਆਲ ਸਿੰਘ ਹੁੰਦੇ ਸਨ । ਥਿੰਦ ਸਾਹਬ ਸਾਡੇ ਕੋਲ਼ੋਂ ਕਵਿਤਾਵਾਂ ਲੈਂਦੇ ਸਨ “ਦਰਬਾਰ ਵਿਚ ਛਾਪਣ ਵਾਸਤੇ । ਬਹੁਤ ਸਾਰੀਆਂ ਸਾਰਥਕ ਤੇ ਖੂਬਸੂਰਤ ਗੱਲਾਂ ਦੇ ਨਾਲ਼ ਹੀ ਵੱਡੀਆਂ ਸਾਹਿਤਕ ਸ਼ਖਸੀਅਤਾਂ ਦੇ ਇਸ ਕਾਲਜ ਨਾਲ ਜੁੜੇ ਨਾਵਾਂ ਦੀ ਜਾਣਕਾਰੀ ਵੀ ਇਸ ਗੱਲ ਬਾਤ ਰਾਹੀਂ ਮਿਲ਼ੀ । ਮੇਰੇ ਮਾਮਾ ਜੀ ਪ੍ਰੋ. ਕਿਰਪਾਲ ਸਿੰਘ ਕਸੇਲ ਦਾ ਜ਼ਿਕਰ ਵੀ ਹੋਇਆ । ਰੰਧਾਵਾ ਸਾਹਬ ਵਿਦਵਾਨ ਤਾਂ ਹਨ ਹੀ , ਉਹਨਾ ਕੋਲ਼ ਕਈ ਦਿਸ਼ਾਵਾਂ ਵਿਚ ਕੰਮ ਕਰਨ ਦੀ ਸਮਰੱਥਾ ਹੈ ।
@markuspalgumtala3179
@markuspalgumtala3179 Ай бұрын
ਬਹੁਤ ਹੀ ਵਧੀਆ ਮੁਲਾਕਾਤ ਏ ਜੀ
@fatehdeepsingh522
@fatehdeepsingh522 Ай бұрын
Very learned and excellent personality @Dr Atam Randhawa Sir...🙏
@drsarwindersingh1410
@drsarwindersingh1410 Ай бұрын
ਡਾਕਟਰ ਆਤਮ ਰੰਧਾਵਾ ਜੀ ਬਹੁਤ ਨੇਕ ਦਿਲ ਬਹੁਤ ਸੂਝਵਾਨ ਪਿੰਡ ਭੋਏਵਾਲ ਦੀ ਸਾਨ ਹਨ
@montoosachdeva401
@montoosachdeva401 Ай бұрын
ਨਰੇਸ਼ ਜੀ, ਬਹੁਤ ਵਧੀਆ जय माता दी
@japsanjam
@japsanjam Ай бұрын
Dr.Atam is really great personality Waheguru ji charde kala ch rakhn
@baljindersinghboxingcoach3049
@baljindersinghboxingcoach3049 Ай бұрын
ਬਹੁਤ ਵਧੀਆ ਸਖਸੀਅਤ ਰੰਧਾਵਾ ਸਾਬ
@jatinderpalsingh2801
@jatinderpalsingh2801 Ай бұрын
ਬਹੁਤ ਵਧੀਆ ਆਤਮ ਰੰਧਾਵਾ ਜੀ
@avtarsingh5383
@avtarsingh5383 Ай бұрын
A fruitful and meaningful talk on diverse issues. Congratulations to dr randhawa
@BaljinderSingh-se5yc
@BaljinderSingh-se5yc Ай бұрын
ਬਹੁਤ ਵਧੀਆ ਵਿਚਾਰ ਚਰਚਾ ਹੋਈ ਹੈ।
@S.P.SINGH81
@S.P.SINGH81 Ай бұрын
Great job... waheguru chardi kalan ch rakhan
@mintoprime
@mintoprime Ай бұрын
Dr Naresh Bahut vadhia
@RishuRanaRajput
@RishuRanaRajput Ай бұрын
Vry nice initiative sir....best wishes for your future efforts......🌹🌹🌹🌹
@rozi7735
@rozi7735 Ай бұрын
Very informative ........ Great Job Sir
@harmeetkaur8844
@harmeetkaur8844 Ай бұрын
ਬਹੁਤ ਵਧੀਆ ਗੱਲਬਾਤ। 🙏🙏
@TarunKanodia
@TarunKanodia Ай бұрын
Very Good Initiative Sir, Well done👍
@gurleenharleensukhleenhira1068
@gurleenharleensukhleenhira1068 Ай бұрын
Very good Dr. Sahib 👍
@navnihalbaradwaz9727
@navnihalbaradwaz9727 Ай бұрын
❤ For Punjabi boli ❤
@NehaRana-g1z
@NehaRana-g1z Ай бұрын
Very Informative Very knowledgeable 👍👍
@davinderrpanditt7089
@davinderrpanditt7089 Ай бұрын
Wah wah wah wah ❤
@user-zm3mt8jr6x
@user-zm3mt8jr6x Ай бұрын
Bahut badhiya sir ji 🙏
@avantika2110
@avantika2110 Ай бұрын
ਬਹੂਤ ਬਧਿਆ ਗੁਰੂ ਜੀ...❤
@gurmailshamnagar5837
@gurmailshamnagar5837 Ай бұрын
ਬਹੁਤ ਵਧੀਆ ਭਾਜੀ ਤੁਸੀਂ ਬਹੁਤ ਸੋਹਣੀ ਲੜੀ ਸ਼ੁਰੂ ਕੀਤੀ ਹੋਈ ਹੈ। 👍👍🙏🙏
@balwantsingh5040
@balwantsingh5040 Ай бұрын
Bahut vadhia sir
@vijetaraj4115
@vijetaraj4115 Ай бұрын
ਵਧੀਆ ਗੱਲਬਾਤ।
@amrit-zi5qw
@amrit-zi5qw Ай бұрын
🎉🎉🎉
@RajwinderKaur-dv6ih
@RajwinderKaur-dv6ih Ай бұрын
@drawingideas99
@drawingideas99 Ай бұрын
Very good keep it up
@dhruvdeepsingh1656
@dhruvdeepsingh1656 Ай бұрын
Great
@NinderGhugianvi
@NinderGhugianvi Ай бұрын
ਵਧੀਆ ਗੱਲਬਾਤ ਹੈ
@amrit-zi5qw
@amrit-zi5qw Ай бұрын
🎉
@simmichoudhary4900
@simmichoudhary4900 Ай бұрын
Great 👍
@rajbirkaur2260
@rajbirkaur2260 Ай бұрын
Very nice sir.
@sajidajamal.c.g.9912
@sajidajamal.c.g.9912 Ай бұрын
👍
@meenubala3880
@meenubala3880 Ай бұрын
Very informative talk 👍👍
@user-ib2yr3gn1s
@user-ib2yr3gn1s Ай бұрын
Nice sir ji
@user-fr4ml4rr9t
@user-fr4ml4rr9t Ай бұрын
Good job
@jagtarrattan1755
@jagtarrattan1755 Ай бұрын
ਬਹੁਤ ਵਧੀਆ ਜੀ 👍
@PreetKaur-dx8bg
@PreetKaur-dx8bg Ай бұрын
Kya Baat veere keep it up
@Cricketwithsukhman
@Cricketwithsukhman Ай бұрын
Very good dr sahib keep it up
@dr.sandeepsinghmunday5324
@dr.sandeepsinghmunday5324 Ай бұрын
ਬਹੁਤ ਵਧੀਆ 🙏🙏
@brahmsharma4589
@brahmsharma4589 Ай бұрын
Great
@HANSRAJ-yi5rp
@HANSRAJ-yi5rp Ай бұрын
Nice sir ji
@Surinder-uw1sw
@Surinder-uw1sw Ай бұрын
Great
WILL IT BURST?
00:31
Natan por Aí
Рет қаралды 20 МЛН
ISSEI & yellow girl 💛
00:33
ISSEI / いっせい
Рет қаралды 24 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 19 МЛН
Feature on Gurbax Singh Preetlari
29:40
ddpunjabi
Рет қаралды 46 М.
Show with Ranjit Singh Kuki Gill | Political | EP 458 | Talk With Rattan
40:59
Sangtar and Nasir Dhillon (EP57)  - Punjabi Podcast
32:54
Sangtar
Рет қаралды 182 М.
Parmish Verma: The True Story Behind a Rising Star
59:57
BHARTI TV
Рет қаралды 1,5 МЛН