ਡਿੰਪੀ ਢਿੱਲੋਂ ਦੇ ਪੁਰਾਣੇ ਸਾਥੀ ਨੇ ਦੱਸੀ ਵਿਚਲੀ ਗੱਲ ..

  Рет қаралды 45,589

iWorldTV

iWorldTV

Күн бұрын

ਡਿੰਪੀ ਢਿੱਲੋਂ ਦੇ ਪੁਰਾਣੇ ਸਾਥੀ ਨੇ ਦੱਸੀ ਵਿਚਲੀ ਗੱਲ ..
#MintuGurusaria #PenduPodcast #DimpyDhillon
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 49
@narinderpalsingh5349
@narinderpalsingh5349 15 күн бұрын
ਸਿਆਸਤ ਧੰਦਾ ਬਣ ਚੁੱਕੀ ਹੈ,,,,ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਿਸੇ ਨੇ ਪੰਜਾਬ ਦਾ ਕੁੱਝ ਨਹੀਂ ਸਵਾਰਿਆ 😢😢😢😢😢
@BhupinderSingh-gy7mt
@BhupinderSingh-gy7mt 5 күн бұрын
@@narinderpalsingh5349 Akali dal ne ki nhi kita kite Behas kar Lio
@JagjitSingh_
@JagjitSingh_ 16 күн бұрын
ਬਿਲਕੁਲ ਚਰਨਜੀਤ ਸਿੰਘ ਦੀਆਂ ਗੱਲਾਂ ਸੱਚੀਆਂ ਜਿਹੜੇ ਵਰਕਰ ਲੋਕਲ ਪਿੰਡਾਂ ਵਿੱਚ ਵਧੀਆ ਕੰਮ ਕਰਦੇ ਸੀ ਉਹ ਪਿੱਛੇ ਕੀਤੇ ਪੁਰਾਣੇ ਵਰਕਰ ਵਾਕਿਆ ਹੀ ਜੇਬਾਂ ਵਿੱਚੋਂ ਖਰਚ ਕਰਦੇ ਸੀ ਜਿੱਥੇ ਤਕ ਡਿੰਪੀ ਢਿਲੋਂ ਦੀ ਗੱਲ ਹੈ ਉਹ ਇੱਕ ਹਲਕਾ ਇੰਚਾਰਜ ਨਹੀਂ ਸੀ ਡਿੰਪੀ ਢਿਲੋਂ ਇਕੱਲਾ ਵੀਹ ਪੱਚੀ ਹਲਕਾ ਇਂਚਾਰਜਾਂ ਜਿੰਨੀ ਪਹੁੰਚ ਰੱਖਦਾ ਸੀ ਜੋ ਸੁਖਬੀਰ ਬਾਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ
@BhupinderSingh-gy7mt
@BhupinderSingh-gy7mt 5 күн бұрын
@@JagjitSingh_ Sukhbir Badal Nu koi ghata nhi piya Sukhbir di ik(1)Roti gyi kute di Nassal Pachhani gyi
@midnightkiller6473
@midnightkiller6473 14 күн бұрын
ਰਾਜੇ ਰੰਕਾਂ ਦੇ ਪੈਰਾਂ ਚ ਨੀ ਬੈਠਦੇ ਹੁੰਦੇ , ਭਾਈ ਸਾਹਿਬ ❗ ਬੇਸ਼ੱਕ ਕੱਖ ਨਾ ਰਹੇ😒
@AvtarSingh-bv5eq
@AvtarSingh-bv5eq 16 күн бұрын
ਹੁਣ ਬ ਸਰਕਾਰ ਵਾਲੀਆ ਮੌਜਾ ਨਹੀਂ ਸਰਕਾਰ ਨਹੀਂ ਚੌਧਰ ਲਈ ਛੱਡਕੇ ਭੱਜਿਆ ਪਰ ਸੁਖਵੀਰ ਦਾ ਯਾਰ ਧੋਖਾ ਦੇ ਗਿਆ ਬਹੁਤ ਹੀ ਮਾੜਾ ਕੀਤਾ
@user-ro6dl4uh1j
@user-ro6dl4uh1j 3 күн бұрын
ਦੇ ਤਾਂ ਦਿੱਤੀ ਸੀ ਟਿਕਟ ਹੋਰ ਕੀ ਕਰ ਦਿੰਦਾ ਸੁਖਬੀਰ
@harbanslal7287
@harbanslal7287 9 күн бұрын
Vadda Badal tan Rastarpti vanan de yog c. Salute vadde badal sahib
@gaganchahal2851
@gaganchahal2851 5 күн бұрын
ਭਰਾਵਾ ਅਗਲੇ ਬੰਦੇ ਨੂੰ ਪੂਰਾ ਬੋਲ ਲੈਣ ਦਿਆ ਕਰ ਜਿਹਦੀ ਇੰਟਰਵਿਊ ਕਰ ਰਿਹਾ huna ਵਿੱਚ ਗੱਲ ਬਹੁਤ ਕੱਟਦਾ
@randeepwarraich9363
@randeepwarraich9363 8 күн бұрын
S. Charanjit Singh Brar Faqarsar ji is a really nice person and he was always try to speak truth and very loyal to Party.
@manisidhumani205
@manisidhumani205 5 күн бұрын
ਜੋ ਕੁਆਲਿਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿੱਚ ਸੀ ਉਹ ਸੁਖਬੀਰ ਬਾਦਲ ਵਿੱਚ ਬਿਲਕੁੱਲ ਵੀ ਨਹੀ ਕਿਉ ਕਿ ਪ੍ਰਕਾਸ਼ ਸਿੰਘ ਬਾਦਲ ਤਾ ਹਰ ਇੱਕ ਨੂੰ ਨਜਰ ਨਾਲ ਜਾਣਦੇ ਸੀ ਉਹ ਤਾ ਇੰਨੇ ਸਹਿਣਸ਼ੀਤਲਾ ਵਾਲੇ ਸੀ ਕੀ ਆਪਣੇ ਤੋ ਛੋਟੇ ਬੰਦੇ ਅੱਗੇ ਵੀ ਹੱਥ ਜੋੜ ਦਿੰਦੇ ਸੀ
@user-ro6dl4uh1j
@user-ro6dl4uh1j 3 күн бұрын
ਫਿਰ ਬਾਦਲ ਸਹਿਬ ਨੇ ਉਹ ਪੇਸ਼ਾ ਕਹਿੜਾ ਘਰੋ ਮੋੜਿਅ
@SukhwinderSingh-ct5wb
@SukhwinderSingh-ct5wb 14 күн бұрын
How would you increase your personal political career and votes
@SatnamSingh-qh3le
@SatnamSingh-qh3le 16 күн бұрын
ਡੁੱਬਦੇ ਜਹਾਜ ਵਿੱਚੋਂ ਛਾਲਾਂ ਮਾਰ ਕੇ ਭੱਜਣ ਲੱਗੇ ਆ ,ਜਿੰਨਾਂ ਨੇ ਲੁੱਟ ਲੁੱਟ ਖਾਧਾ ਪੰਜਾਬ ਨੂੰ।
@mahinderkaur8646
@mahinderkaur8646 8 күн бұрын
sukhbir badal da jihne jihne jiyada faida liya us ne gdari kiti nidk hamre kaparhe dhove sare lage rho jina tuhathu sarda waheguru sukhbir da sath denge lok ta loon kha k hram krde ne pr waheguru sache loka de nall a
@jagwindersingh7569
@jagwindersingh7569 16 күн бұрын
Sir please manpreet ayali nal jarure interview lo
@JASVIRSINGHBRAR-z9s
@JASVIRSINGHBRAR-z9s 4 күн бұрын
Q ਭਕਾਈ ਮਾਰੀ ਜਾਂਨੇ ਐ।
@SatnamSingh-qh3le
@SatnamSingh-qh3le 16 күн бұрын
ਕੀ ਬਾਕੀ ਸਾਰੀਆਂ ਪਾਰਟੀਆਂ ਨੇ ਟਿਕਟਾਂ ਅਨਾਊਂਸ ਕਰ ਦਿੱਤੀਆ
@harbanslal7287
@harbanslal7287 9 күн бұрын
Hun tan hil gi dunia
@jaswindersinghbrar83885
@jaswindersinghbrar83885 16 күн бұрын
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੀਸ ਕੋਈ ਹੋਰ ਨਹੀ ਕਰ ਸਕਦਾ
@rupinderpalsingh124
@rupinderpalsingh124 16 күн бұрын
Achcha hor kuj
@p.sstudiorjp8288
@p.sstudiorjp8288 12 күн бұрын
ਰੱਬ ਕਰੇ ਕੋਈ ਕਰੇ ਵੀ ਨਾ ਸਲਾ ਲੁੱਟ ਕੇ ਖਾ ਗਿਆ ਪੰਜਾਬ ਨੂੰ
@harbanslal7287
@harbanslal7287 9 күн бұрын
Auj kal sari siasat svarthi aa
@rupinderpalsingh124
@rupinderpalsingh124 16 күн бұрын
Aaj tenu v badl bure lagde aa very good chan brara nhi reesa chan diaa
@AmarjitMajitha
@AmarjitMajitha 9 күн бұрын
Kouli chatt zinda hain
@gurnoordhaliwal5680
@gurnoordhaliwal5680 12 күн бұрын
Sukhbir badal zindabad
@jindhasingh7270
@jindhasingh7270 10 күн бұрын
Veer manta nal v gal kar bra
@GurmeetSingh-yd6zn
@GurmeetSingh-yd6zn 15 күн бұрын
Dal jit singh chema aj 31 tarik no hang kar kehnda ba adbi ta hun v hundia shire harmandar ji sab banda marta oh ba adbi nhi hankar cho bolda
@Harpreetsingh-xk5cb
@Harpreetsingh-xk5cb 15 күн бұрын
Eh banda ta sukhbir badal nu le ke beh gya....
@harry5727
@harry5727 11 күн бұрын
😁😄😁😁 ਕੀ ਚੱਲ ਰਹਾ Non media
@SukhwinderSingh-ct5wb
@SukhwinderSingh-ct5wb 14 күн бұрын
Ono should not cripple after getting so much of roles … so sad
@pindigrewal4349
@pindigrewal4349 13 күн бұрын
Sikhi nu 70 sal ton akali dhokha dinde ne badal parivar
@MilwantSingh
@MilwantSingh 14 күн бұрын
Charanjit vir hun ta sukhbira nu sukhbir singh badal sahib na kaho,kuj ta sharm karo eh sahib kahaun da hakdar nahi reha
@devinderpaldhillon9627
@devinderpaldhillon9627 11 күн бұрын
ਬਥੇਰਾ ਖਾ, ਬਣਾ ਲਿਆ ਬਾਦਲਾਂ ਨੇ ਕਈ ਪੁਸ਼ਤਾਂ ਤੱਕ ਨਹੀਂ ਮੁੱਕਣਾ । ਸੋ ਹੁਣ ਛੁੱਟੀ ਕਰੋ ਇਹਨਾਂ ਦੀ , ਕੀ ਹੋਰ ਬੰਦੇ ਹੈ ਨਹੀਂ ਪੰਜਾਬ ਚ ? ਸਿੱਖਾਂ ਵਿੱਚ ਇੱਕ ਤੋਂ ਇੱਕ ਵੱਧ ਕੇ ਲੀਡਰ ਮੌਜੂਦ ਨੇ ਜਿਹਨਾਂ ਨੂੰ ਬਾਦਲਾਂ ਨੇ ਤਾਕਤ ਦੇ ਜ਼ੋਰ ਵੱਧਣ ਨਹੀਂ ਦਿੱਤਾ । ਉਹ ਕੌਮ ਦੀ ਅਗਵਾਈ ਕਰ ਸਕਦੇ ਨੇ । ਐਂਵੇਂ ਇੱਕ ਟੱਬਰ ਨੂੰ ਹੀ ਸਿਰੇ ਚੜਾਈ ਜਾ ਰਹੇ ਹੋ ।
@parmsandhu8852
@parmsandhu8852 9 күн бұрын
ਕੀ ਸਿਰਫ
@BhupinderSingh-gy7mt
@BhupinderSingh-gy7mt 11 күн бұрын
Dimpi da Berra Garrak hona Gale sandhe Challe KAN
@Amriksingh-cn5oh
@Amriksingh-cn5oh 14 күн бұрын
Cheema hadi bh gya
@bikabatth9284
@bikabatth9284 8 күн бұрын
Chavla maarn deha 10 saal tainu maloom nahi hoea
@neetikaptan1343
@neetikaptan1343 16 күн бұрын
Don’t waste ur time on akali dal is finished
@gurpreetrandhawa2230
@gurpreetrandhawa2230 14 күн бұрын
ਅਕ੍ਰਿਤਘਣ ਲੋਕ, ਇਹ ਕੁਤੀੜ ਹੁਣ ਜਿਉਂ ਭੌਂਕਦਾ ਪਹਿਲਾਂ ਨਾ ਬੋਲਿਆ, ਉਦੋਂ ਮਲਾਈ ਖਾਂਦੀ ਚਰਨਜੀਤ ਤੂੰ
هذه الحلوى قد تقتلني 😱🍬
00:22
Cool Tool SHORTS Arabic
Рет қаралды 103 МЛН
Секрет фокусника! #shorts
00:15
Роман Magic
Рет қаралды 97 МЛН
Show with Ranjit Singh Kuki Gill  | Political | EP 495 | Talk with Rattan
30:38